Dhadrianwale ਦੇ ਵਕੀਲ ਨੇ FIR ਮਗਰੋਂ ਆਹ ਕੀ ਕਹਿ ਦਿੱਤਾ ? High Court | Murder-Rape Case | News18

Поділитися
Вставка
  • Опубліковано 14 січ 2025

КОМЕНТАРІ • 306

  • @harjinderkaurghumman7771
    @harjinderkaurghumman7771 Місяць тому +50

    ਬਾਬਾ ਜੀ ਕਦੇ ਵੀ ਇਸ ਤਰਾਂ ਦੀ ਹਰਕਤ ਨਹੀ ਕਰ ਸਕਦੇ 🙏🙏🙏🙏

    • @mohitkalramkay7898
      @mohitkalramkay7898 Місяць тому +5

      I respect everyone. But oh baba ji ta hai nahi o ta khud podcast ch kehnde aa k menu baba kehna bnd kro. Thn why u people keep saying him baba ji

  • @kamaljitsingh4934
    @kamaljitsingh4934 Місяць тому +71

    ਅਸੀਂ ਬਾਣੀ ਕਿਉਂ ਨੀ ਪੜਦੇ ਕਿਉਂ ਇਹਨਾਂ ਬਾਬਿਆਂ ਪਿੱਛੇ ਲਁਗੇ ਹੋਏ ਆਂ ਗਲਤੀ ਤਾਂ ਸਾਡੇ ਲੋਕਾਂ ਦੀ ਵੀ ਆ

    • @surindersony3667
      @surindersony3667 Місяць тому

      @@kamaljitsingh4934 ਏਹ ਬਾਬਾ ਕੀ ਤੰਤਰ ਮੰਤਰ ਕਰਾਉਂਦਾ ਬਾਣੀ ਨਾਲ ਹੀ ਜੋੜਦਾ ਅੰਮ੍ਰਿਤ ਛਕਾ ਕੇ .. ਗੁਰੂਬਾਣੀ ਨਾਲ ਜੋੜਦਾ

  • @Parwider
    @Parwider Місяць тому +14

    ਲੋਕੀ ਸੱਚ ਬੋਲਣ ਤੋ ਡਰਦੇ ਨੇ ✍️ ਪਰ ਅਟੱਲ ਸਚਾਈ ਹੈ 🥺🙏 ਭਾਈ ਸਾਹਿਬ ਜੀ ਦੇ ਪ੍ਰਵਚਨ 👌👌

  • @DavinderSingh-hk6uj
    @DavinderSingh-hk6uj Місяць тому +14

    ਵਕੀਲ ਮੈਡਮ ਜੀ ਅਗਰ ਕੁੜੀ ਮਰਗੀ ਤਾ ਸਹੇਲੀਆ ਤਾਂ ਜਿਊਦੀਆ ਨੇ ਉਹ ਕਿੳ ਨੀ ਅੱਗੇ ਆਈਆ

    • @Jagjitsingh-x6q
      @Jagjitsingh-x6q 26 днів тому

      Baba power ch hai .paise wala and man power wala .koi nhi bolega darda mara .

  • @sukhdevsingh8785
    @sukhdevsingh8785 Місяць тому +13

    ਸਜ਼ਾ ਜਰੂਰ ਮਿਲਣੀ ਚਾਹੀਦੀ

  • @ਵਾਹਿਗੁਰੂਜੀ-ਙ8ਹ
    @ਵਾਹਿਗੁਰੂਜੀ-ਙ8ਹ Місяць тому +82

    ਭਾਈ ਨੂੰ ਕੋਈ ਮੁਸ਼ਕਿਲ ਨਹੀਂ, ਉਹ ਸੱਚੇ ਹਨ, ਉਹਨਾਂ ਦੀ ਤੁਲਨਾ ਗਲਤ ਬੰਦਿਆ ਨਾਲ ਨਾ ਕਰੋ

    • @Blavindtr
      @Blavindtr Місяць тому +8

      Vakil. Jhut. Mari. Janda. Kesh. Dabaya. Gaya. Hai. Chahe. Baba. Chahe. Chelle. Kesh. Ch. Samil. Hai. Kudi. Mari. A a

    • @Kulwinderkaur-zk2nm
      @Kulwinderkaur-zk2nm Місяць тому

      Right ​@@Blavindtr

    • @sukhvirsingh9774
      @sukhvirsingh9774 Місяць тому

      😅😅chll jhootha jeha na hove ta

  • @Kks8993-l2x
    @Kks8993-l2x Місяць тому +52

    ਭਾਈ ਸਾਹਿਬ ਜੀ ਸੱਚੇ ਸਿੱਖ ਕੌਮ ਦੇ ਹੀਰੇ ਨੇ

    • @SukhaSingh-ol7rs
      @SukhaSingh-ol7rs Місяць тому

      ਸਿੱਖ ਕੌਮ ਦਾ ਕਿ ਰੌਲਾ ਇਹ ਪਖੰਡੀ ਸਾਧ ਹੈ

    • @balvirsinghkuthala2515
      @balvirsinghkuthala2515 Місяць тому

      ਇਹ ਲੋਕ ਪੈਸੇ ,ਸਰਕਾਰੀ ਪਾਵਰ ਅਤੇ ਪੁਜਾਰੀਵਾਦ ਵਿੱਚ ਫਸੀ ਭੋਲੀਭਾਲੀ ਪਿੱਛਲੱਗੂ ਸੰਗਤ ਦਾ ਬਹੁਤ ਫ਼ਾਇਦਾ ਉਠਾਉਂਦੇ ਹਨ ।ਇਸ ਲਈ ਬਚਦੇ ਰਹਿੰਦੇ ਹਨ ....ਪਰ ਮਾਣਯੋਗ ਹਾਈ ਕੋਰਟ ਨੀ ਬਖ਼ਸ਼ਦੀ .... ਹੁਣ ਦੋਸ਼ੀ ਜਾਂ ਬੇਗੁਨਾਹ ਹੋਣਾ ਸਮਾਂ ਅੱਗੇ ਦੱਸੇਗਾ ????? ਦਸ ਬਾਰਾਂ ਸਾਲਾਂ ਤੋਂ ਬਚਣ ਦੇ ਲਈ ਸਰਕਾਰੀ ਟੱਟੂ ਵੀ ਬਣਕੇ ਦੇਖਲਿਆ ਪਰ ਕੋਈ ਫ਼ਾਇਦਾ ਨਾ ਹੋਇਆ ...?

  • @punagro
    @punagro Місяць тому +52

    ਕਰਾਮਾਤ ਵਾਪਰ ਰਹੀ ਹੈ, ਸੱਚੇ ਪਾਤਸ਼ਾਹ ਦੀ।

    • @willberightback2107
      @willberightback2107 Місяць тому

      @@punagro Fir je mai boleya tere warge kamtar dimag ne kehna ki mai kisi di Guru sahib naal comparison kar reha. Per Guru de raste te taan garam tavi te garam ret aai, Delhi da Chandni chowk aaya, anandpur da ghera te chamkaur, sirhand diya neeha, machiwada aad aaye. Kehnda te os time da tere warga Hindu te musalmaan vi houga. Vi devteya nu thukran, janeu na paun, hindu te islam di parampra te kintu karn kar ke Guru sahibana te eho sab aaya... Eh devteya di karamat vappar rhi aa... Tere warga milgobha jeha ki samjhega. Akhe ji sikh kom wakhri aa. Apne aap nu apne vishvash nu dekho zra kujh wakhra ni. Sikhi wakhri ci oh kive ci jehda eh dasda ohnu tuci kinna bura bolde te har mumkin koshish krde ki ohdi badnaami hove te asi taadiya mariye. Khair dekh linde aan kihde te asal karamat hundi aa.

    • @MapleLeaf-ip3jt
      @MapleLeaf-ip3jt Місяць тому +1

      Sab bakvas hai,gal sach de honi chahide hai ,kora jhooth hai

    • @Lovepreet__padda
      @Lovepreet__padda Місяць тому +3

      Eh kramat tere te na vart jave😂

    • @punagro
      @punagro Місяць тому +3

      @@Lovepreet__padda ਮੇਰਾ ਫ਼ਿਕਰ ਨਾ ਕਰ ਛੋਟੇ। ਨਾ ਮੈਂ ਬਾਬਾ ਤੇ ਨਾ ਮੈਂ ਅੰਧਭਗਤ।

    • @Justin-bass
      @Justin-bass Місяць тому

      @@Lovepreet__paddatu v babey de tatte chat 😂

  • @KuldeepSingh-p6s2l
    @KuldeepSingh-p6s2l Місяць тому +14

    ਬੀਬੀ ਵਕੀਲ ਕਿਉਂ ਝੂਠ ਬੋਲ ਰਹੀ ਹੈ ਇੱਕ ਅਪਣੀ ਫੀਸ ਲੈਣ ਲਈ ਭਰਾ ਨੂੰ ਮਾਇਆ ਚਾਹੀਦੀ ਹੈ ਹੋਰ ਕੁਝ ਨਹੀਂ ਕੁੱਝ ਨਹੀਂ ਹੁੰਦਾ

  • @jagroopsinghroop9056
    @jagroopsinghroop9056 Місяць тому +13

    ਗੁਰੂ ਦੀ ਕਲਾ ਵਰਤ ਰਹੀ ਆ

  • @Fun836
    @Fun836 Місяць тому +20

    ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੇ ਵਿਰੋਧੀਆਂ ਵਲੋਂ ਪਟੀਸ਼ਨ ਹੈ॥ ਸੱਚ ਤੋਂ ਡੇਗਣ ਲਈ॥

  • @KuldeepSingh-p6s2l
    @KuldeepSingh-p6s2l Місяць тому +64

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਬਦਨਾਮ ਕਰ ਰਹੇ ਹਨ ਇਹਨਾਂ ਲੋਕਾਂ ਨੂੰ ਮਾਇਆ ਚਾਹੀਦੀ ਹੈ ਹੋਰ ਕੁਝ ਨਹੀਂ ਮਰੀ ਹੋਈ ਲੜਕੀ ਦੀ ਮਿੱਟੀ ਪੁਲੀਤ ਕਰ ਰਹੇ ਹਨ ਘਰ ਪਰਿਵਾਰ ਵਾਲੇ ਰੱਬ ਤਾਂ ਦੇਖ ਰਹਿਆ

    • @balvirsinghkuthala2515
      @balvirsinghkuthala2515 Місяць тому

      ਇਹ ਲੋਕ ਪੈਸੇ ,ਸਰਕਾਰੀ ਪਾਵਰ ਅਤੇ ਪੁਜਾਰੀਵਾਦ ਵਿੱਚ ਫਸੀ ਭੋਲੀਭਾਲੀ ਪਿੱਛਲੱਗੂ ਸੰਗਤ ਦਾ ਬਹੁਤ ਫ਼ਾਇਦਾ ਉਠਾਉਂਦੇ ਹਨ ।ਇਸ ਲਈ ਬਚਦੇ ਰਹਿੰਦੇ ਹਨ ....ਪਰ ਮਾਣਯੋਗ ਹਾਈ ਕੋਰਟ ਨੀ ਬਖ਼ਸ਼ਦੀ .... ਹੁਣ ਦੋਸ਼ੀ ਜਾਂ ਬੇਗੁਨਾਹ ਹੋਣਾ ਸਮਾਂ ਅੱਗੇ ਦੱਸੇਗਾ ????? ਦਸ ਬਾਰਾਂ ਸਾਲਾਂ ਤੋਂ ਬਚਣ ਦੇ ਲਈ ਸਰਕਾਰੀ ਟੱਟੂ ਵੀ ਬਣਕੇ ਦੇਖਲਿਆ ਪਰ ਕੋਈ ਫ਼ਾਇਦਾ ਨਾ ਹੋਇਆ ...?

    • @jaskiratsingh-r9p
      @jaskiratsingh-r9p Місяць тому +1

      Hanji

    • @gurchransingh5674
      @gurchransingh5674 Місяць тому

      ਤੇਰੀ ਧੀ ਨਾਲ ਹੋਇਆ ਹੁੰਦਾ ਫੇਰ ਵੀ ਐਦਾ ਹੀ ਲਿਖਦਾ ਤੇਰੇ ਵਾਗ ਸਰਸੇ ਵਾਲੇ ਦੀਆ ਭੇਡਾ ਵੀ ਕਹਿੰਦੀਆ ਸੀ ਸਾਡਾ ਪਿਤਾ ਬਲਾਤਕਾਰੀ ਨਹੀ

    • @balwantsingh-om1dv
      @balwantsingh-om1dv Місяць тому

      Right

    • @satnammann7675
      @satnammann7675 Місяць тому +5

      ਜੇ ਤੇਰੀ ਦੇ ਢਿੱਡ ਕੀਤਾ, ਊਦੌਂ ਤੈਨੂੰ ਪਤਾ ਲੱਗਣਾਂ?

  • @BhupinderKaur-df8tb
    @BhupinderKaur-df8tb Місяць тому +21

    ਰਾਮ ਰਹੀਮ ਦਾ ਕੇਸ ਵੀ ਤਾਂ 1990 ਦਾ ਸੀ

    • @balvirsinghchahal
      @balvirsinghchahal Місяць тому +2

      Right sister 💯

    • @surindersony3667
      @surindersony3667 Місяць тому +1

      ​@@balvirsinghchahalਓਹ ਕੁੜੀ ਜਿਊਂਦੀ ਸੀ ਤੇ ਉਸ ਨਾਲ 400 ਬੰਦੇ ਹੋਰ ਵੀ ਬਾਹਰ ਆ ਕੇ ਬੋਲਣ ਲੱਗ ਗਏ ਸੀ .. ਉਸ ਦਾ ਡਰਾਈਵਰ ਕਈ ਸਾਲ ਆਪਣੇ ਬੋਲ ਤੇ ਖੜਾ ਰਿਹਾ ਵੀ ਸਿਰਸੇ ਵਾਲਾ ਗਲਤ ਹੈ .. ਬਹੁਤ ਹੀ ਸਬੂਤ ਸੀ ਓਹਨਾ ਕੋਲ

    • @Kulwinderkaur-zk2nm
      @Kulwinderkaur-zk2nm Місяць тому +1

      ​@balvirsinghchahal Right ✅️

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ Місяць тому +2

      ਇਤਫਾਕ ਹੀ ਕਹਿ ਸਕਦੇ ਹਾਂ,
      ਕੁੜੀ ਵੀ ਹਰਿਆਣੇ ਦੀ ਹੀ,
      ਬਾਬਾ ਵੀ ਜੱਟ ਹੀ ਹੈ,
      ਕੇਸ ਵੀ ਪੁਰਾਣਾ ਹੀ ਹੈ,
      ਬਾਕੀ ਬਹੁਤ ਕੁਝ ਰਾਮ ਰਹੀਮ ਵਾਂਗ ਹੀ ਹੈ, ਰੱਖ ਖੈਰ ਹੀ ਕਰੇ ।

    • @sukhwindersinghgora3852
      @sukhwindersinghgora3852 24 дні тому

      Right 👍

  • @jarnailsingh-cs6ge
    @jarnailsingh-cs6ge Місяць тому +42

    ਏਥੇ ਸਾਰੇ ਹੀ ਬਾਬੇ ਲੋਕਾਂ ਦੀ ਅਥਾਹ ਸ਼ਰਧਾ ਤੇ ਅਰਬਾਂ ਦੀ ਕਮਾਈ ਜੁਟਾਉਣ ਚ ਮਾਹਰ ਨੇਂ , ਕਹਿੰਦੇ ਸ਼ਬਦਾਂ ਦੀ ਖੇਡ ਖੇਡਣ ਚ ਮਾਹਰ ਨੇਂ , ਇਹਨਾਂ ਚੋਂ ਇੱਕ ਵੀ ਬਾਬਾ TET ਦਾ Test clear ਕਰਕੇ ਵਿਖਾਵੇ ।

  • @jotphotophotography7756
    @jotphotophotography7756 Місяць тому +8

    ਬਾਬੇ ਇਸ ਕੰਮ ਤੇ ਹੀ ਰਹਿ ਗਏ ਹੁਣ ਪ੍ਮਾਤਮਾਂ ਭਲਾ ਕਰੇ

  • @gurmukhsingh130
    @gurmukhsingh130 Місяць тому +1

    ਵਾਹਿਗੁਰੂ ਹੀ ਫ਼ੇਸਲਾ ਕਰੂ

  • @SatnamsinghBatth.s
    @SatnamsinghBatth.s Місяць тому +25

    ਝੂਠ ਦੇ ਪੈਰ ਨਹੀਂ ਹੁੰਦੇ, ਇਹਨਾਂ ਨੂੰ12 ਸਾਲ ਬਾਅਦ ਪਤਾ ਲੱਗਾ, ਗੱਲ ਤਾਂ ਸੋਚਣ ਵਾਲੀ ਆ

    • @Mastermindyoutuber01
      @Mastermindyoutuber01 Місяць тому +4

      Oshe time tho hi koses kar rahe ne pra

    • @parmindersingh1989
      @parmindersingh1989 Місяць тому

      Acha

    • @balvirsinghkuthala2515
      @balvirsinghkuthala2515 Місяць тому

      ਇਹ ਲੋਕ ਪੈਸੇ ,ਸਰਕਾਰੀ ਪਾਵਰ ਅਤੇ ਪੁਜਾਰੀਵਾਦ ਵਿੱਚ ਫਸੀ ਭੋਲੀਭਾਲੀ ਪਿੱਛਲੱਗੂ ਸੰਗਤ ਦਾ ਬਹੁਤ ਫ਼ਾਇਦਾ ਉਠਾਉਂਦੇ ਹਨ ।ਇਸ ਲਈ ਬਚਦੇ ਰਹਿੰਦੇ ਹਨ ....ਪਰ ਮਾਣਯੋਗ ਹਾਈ ਕੋਰਟ ਨੀ ਬਖ਼ਸ਼ਦੀ .... ਹੁਣ ਦੋਸ਼ੀ ਜਾਂ ਬੇਗੁਨਾਹ ਹੋਣਾ ਸਮਾਂ ਅੱਗੇ ਦੱਸੇਗਾ ????? ਦਸ ਬਾਰਾਂ ਸਾਲਾਂ ਤੋਂ ਬਚਣ ਦੇ ਲਈ ਸਰਕਾਰੀ ਟੱਟੂ ਵੀ ਬਣਕੇ ਦੇਖਲਿਆ ਪਰ ਕੋਈ ਫ਼ਾਇਦਾ ਨਾ ਹੋਇਆ ...?

    • @Jagjitsingh-x6q
      @Jagjitsingh-x6q 26 днів тому

      Babe ne apne paise and manpower de zor te privar nu dbaa dita

  • @kuldipsingh4236
    @kuldipsingh4236 Місяць тому +16

    ਬੀਬੀ, ਸਾਰੀ ਫ਼ੀਸ ਪਹਿਲਾਂ ਲੈ ਲਵੀਂ, ਕੇਸ ਵਿੱਚ ਕੋਈ ਦਮ ਨਹੀਂ ।

  • @Panj_aab_Vlogs
    @Panj_aab_Vlogs Місяць тому +18

    ਦਾਸ ਰਾਧਾ ਸੁਆਮੀ ਹੈ ਗੁਰਬਾਣੀ ਵੀ ਪੜਦਾਂ ਹਾਂ ਵਿਚਾਰਦਾਂ ਹਾਂ ਬਾਬਾ ਜੀ ਪਰ ਇਹ ਇਲਜਾਮ ਝੂਠਾ ਹੈ ਤੁਹਾਨੂੰ ਕਦੇ ਮੈਂ ਮਿਲਿਆ ਨਈਂ ਪਰ ਏਹੋਜਾ ਘਿਣਾਓਣਾ ਕੰਮ ਤੁਸੀਂ ਨਈਂ ਕਰ ਸਕਦੇ
    ਮਾਣ ਹੈ ਤੁਹਾਡੇ ਤੇ ਪੰਥ ਲਈ
    ਮਾਣ ਹੈ ਮੈਨੂੰ

    • @Jijag-h21
      @Jijag-h21 Місяць тому

      Bund de de babe nu

    • @Panj_aab_Vlogs
      @Panj_aab_Vlogs Місяць тому

      @Jijag-h21 teri maa nu bhej de nal mere pher deduga me b

    • @Panj_aab_Vlogs
      @Panj_aab_Vlogs Місяць тому

      @Jijag-h21 teri maa nu bhej de

  • @BalwinderSingh-wq7pg
    @BalwinderSingh-wq7pg Місяць тому +17

    ਮੈਨੂੰ ਲੱਗਦਾ, ਭਾਈ ਜੀ ਕੁਝ ਰਾਜਨੀਤੀ ਤੇ ਧਰਮੀ ਗੁੰਡਿਆਂ, ਪੁਜਾਰੀ ਨੇ ਰਲ ਮਿਲ ਕੇ, ਪਰਿਵਾਰ ਨੂੰ ਚੁੱਕ ਕੇ ਦੁਬਾਰਾ ਕੇਸ ਰੀਓਪਨ ਕਰਵਾਇਆ, ਝੂਠ ਦਾ ਬੋਲ ਬਾਲਾ ਹੈ ਜੀ ! ਅੱਜ ਕੱਲ੍ਹ ਸੱਚ ਨੂੰ ਫਾਂਸੀ ਹੈ ।

    • @user-gu4vo5ni7l
      @user-gu4vo5ni7l 29 днів тому

      सरेआम गलत ईलजाम है, वकील मैडम तुसी बिलकुल गलत बयान कर रही हो,

  • @amolakdhillon6423
    @amolakdhillon6423 Місяць тому +3

    ਇਹ ਜਿਹੜੇ ਸਿੰਘ ਇਸ ਬਾਬੇ ਨਾਲ਼ ਫਿਰ ਰਹੇ ਨੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ ਤਿੰਨ ਡੇਰਿਆਂ ਵਿੱਚ ਕੀ ਕੁੱਝ ਹੋਇਆ ਹੈ ਆਪਣੇ ਆਪਣੇ ਪਿੰਡਾਂ ਨੂੰ ਇਹਨਾਂ ਡੇਰਿਆਂ ਤੋਂ ਬਚਾਵੋ

  • @DeepaSingh-t2g
    @DeepaSingh-t2g Місяць тому +6

    Sach samne ana chahiye

  • @SATNAMSINGH-uv3vl
    @SATNAMSINGH-uv3vl Місяць тому +6

    Bhai Ranjit singh jinda bad hun te sache hun

  • @SukhwindersinghBhullar-gg5jo
    @SukhwindersinghBhullar-gg5jo Місяць тому +3

    ਬਾਬਿਆਂ ਦਾ ਟਾਈਮ ਹੀ ਖਰਾਬ ਲਗਦਾ

  • @ekams-fq6xe
    @ekams-fq6xe Місяць тому +8

    Good Bhi Ranjeet Singh ji

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ Місяць тому +2

    ਜੱਟ ਬਾਬੇ ਨੂੰ ਬਚਾਉਣ ਲਈ ਜੱਟ ਵਕੀਲ ਪੱਬਾਂ ਭਾਰ ਹੋਏ ਫਿਰਦੇ ਨੇ।😅😅😅

  • @AvtarSinghKang-z1h
    @AvtarSinghKang-z1h Місяць тому +3

    ਇਹ ਮਾਮਲਾ ਪੁਰਾਣਾ ਹੀ ਹੈ ਦੱਬਿਆ ਸੀ ਹੁਣ ਇਹ ਪਾਪ ਬਾਹਰ ਆ ਗਿਆ 12 ਸਾਲ ਪਹਿਲਾਂ ਹੀ ਇਨਸਾਫ਼ ਹੋਣਾ ਚਾਹੀਦਾ ਸੀ ਪਰ ਹੁਣ ਜ਼ਰੂਰ ਇਨਸਾਫ ਮਿਲਨਾਂ ਚਾਹੀਦਾ ਹੈ

  • @KanwaljitSingh-n5e
    @KanwaljitSingh-n5e Місяць тому +8

    ਸਚਾਈ ਛੁੱਪ ਨਹੀਂ ਸਕਤੀ ਰੰਗੀਨ ਪੋਸ਼ਾਕੋ ਸੇ।

  • @sanveersingh2497
    @sanveersingh2497 Місяць тому +1

    ਇੰਨਸਾਫ ਮਿਲਣਾ ਚਾਹੀਦਾ ਕਿਉਕਿ ਡੇਰੇ ਚ ਰਹਿੰਦੀ ਕੁੜੀ ਦੀ ਮੌਤ ਤਾ ਹੋਈ ਆ

  • @BhupinderKaur-df8tb
    @BhupinderKaur-df8tb Місяць тому +6

    ਇਹ ਖ਼ਬਰ 2012 ਚ ਅਖ਼ਬਾਰਾਂ ਵਿਚ ਛਪੀ ਸੀ ਪਰ ਉਦੋਂ ਲੈ ਦੇ ਕੇ ਰਫ਼ਾ ਦਫ਼ਾ ਹੋ ਗਿਆ ਸੀ ।

    • @Tejaspreet
      @Tejaspreet Місяць тому

      ਤੈਨੂੰ ਕੀ ਪਤਾ ਹੈ ਤੂੰ ਐਵੇਂ ਹੀ ਵਕੀਲ ਬਣਿਆ ਫਿਰਦਾ ਹੈਂ

  • @preetichawla2675
    @preetichawla2675 Місяць тому +15

    Baba ji ko badnaam ker rahe hain

    • @Karm3572
      @Karm3572 Місяць тому

      Teri maa ne vi ta lyi c mafi onu rok lo ​@@jasvirsingh8715

  • @leelasingh226
    @leelasingh226 Місяць тому +1

    ਼ਡੇਰਿਆ ਵਿਚ ਬਹੁਤ ਕੁੱਝ ਗਲਤ ਹੋ ਰਿਹਾ ਹੈ। ਪੈਸਿਆਂ ਨਾਲ ਸਭ ਕੁਝ ਦਿਤਾ ਜਾਂਦਾ ਹੈ

  • @RupinderSingh23
    @RupinderSingh23 Місяць тому +4

    ਡੇਰਾ ਡੇਰਾ ਹੋਗੀ ਸੋਹਣਿਆਂ

  • @AvtarSingh-dh9dg
    @AvtarSingh-dh9dg Місяць тому +2

    ਅੱਜ ਕੱਲ ਤਾ ਬਲੈਕਰ ਹੈ ਢੱਡਰੀ ਸਾਦਾ ਟਾਇਮ ਫੇਸ ਬੂਕ ਤੇ ਰਹਿਦਾ ਹੈ ਜੀ ਵਿਚਾਰਾ ਕਿਉ ਕਿ ਝੂਠਾ ਡਰਾਮਾ ਕਰਕੇ ਸਿਖੀ ਦਾ ਸਮਾ ਕੱਢਿਆ ਪਰ ਵਾਹਿਗੁਰੂ ਬੇਆਤ ਹੈ ਜੀ । ਸਚਾਈ ਆਗੀ ਸਾਡੀ ਨੌਲਿਜ ਵਿਚ ਹੈ ਇਹ ਕੇਸ ਸਹੀ ਹੀ ਨਿਕਲੇਗਾ । ਵਾਹਿਗੁਰੂ ਨੂੰ ਵਰਤਕੇ ਕਾਮਯਾਬ ਤਾ ਹੁਦਾ ਝੂਠਾ ਬੰਦਾ ਪਰ ਚਿਕਦਾ ਨਹੀ ਲੰਬਾ ਸਮਾ । ਇਕ ਬਾਬਾ ਨਾਨਕ ਸੀ ਤੇ ਇਕ ਕੁਤਿਆ ਦਾ ਸੌਕੀਨ ਤੇ ਹੋਰ ਬਹੁਤ ਕੁਸ ਕਿਦਾ ਮੈਚਿਗਾ ਕਰਦਾ ਕੱਪੜਿਆ ਦੀਆ ਵਾਹਿਗੁਰੂ ਆਪ ਸੱਚ ਲਿਆਣ ਜੀ

    • @Jagjitsingh-x6q
      @Jagjitsingh-x6q 26 днів тому

      Lok apne pind de Gurudwara sahib chhad k derian ch jande ne .Dhongi babyin kol .Sikh koum kidhar nu ja rhi hai .

  • @avtarsingh2531
    @avtarsingh2531 Місяць тому +21

    ਇਸ ਬਾਬੇ ਨੇ ਸਿੱਖ ਕੌਮ ਦੇ ਨਾਲ ਕੋਈ ਘੱਟ ਨਹੀਂ ਕੀਤੀ ਗੁਰਬਾਣੀ ਇਤਿਹਾਸ ਗੁਰੂ ਅਸਥਾਨਾਂ ਤੇ ਉਂਗਲ ਉਠਾਈ

  • @mansingh-k7x
    @mansingh-k7x Місяць тому +7

    99 percent sahi hou pkka gal shamne aani chahidi h

  • @BhattiSaab-z4v
    @BhattiSaab-z4v Місяць тому +4

    ਇਹ ਸਭ ਕੁਝ ਪੈਸੇ ਲੈਣ ਦੇ ਖਾਤਰ ਕੀਤਾ ਜਾ ਰਿਹਾ ਹੈ

  • @HarjeetKaur-m9j
    @HarjeetKaur-m9j Місяць тому +2

    ਭਾਈ ਸਾਹਿਬ ਨੂੰ ਗਲਤ ਫਸਾਇਆ ਜਾ ਰਿਹਾ ਹੈ ਭਾਈ ਸਾਹਿਬ ਜੀ ਇਹ ਨਹੀਂ ਕਰ ਸਕਦੇ

  • @punjabsingh1710
    @punjabsingh1710 Місяць тому +1

    यह कोई बड़ी साजिश है ईस के पीछे कोई राजनीति हैं

  • @RoyalSingh-v5e
    @RoyalSingh-v5e Місяць тому +1

    09:57 ਉਹ ਬੋਲਦੀ ਰਹੀ ਮੈਨੂੰ ਬਾਬੇ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ 😂😂😂😂।
    ਮਰੀ ਹੋਈ ਬੋਲਦੀ ਰਹੀ 😂😂

  • @SukhdevSingh-uv1pq
    @SukhdevSingh-uv1pq Місяць тому +4

    ਭਾੲੀ ਸਾਬ ਸੱਚੇ ਨੇ ਫਸਾੲੀਅਾ ਜਾ ਰਿਹਾ

  • @sukhraj6761
    @sukhraj6761 Місяць тому +1

    Waheguru ji 🙏🙏🙏🙏

  • @RooplalNar
    @RooplalNar Місяць тому +1

    ਭਾਈ ਸਾਹਿਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ

  • @BootaLalllyan-no6bu
    @BootaLalllyan-no6bu Місяць тому

    ਵਕੀਲ ਸਾਹਿਬ ਸੱਚ ਤੇ ਬੋਲ ਰਹੇ ਨੇ ਜੀ

  • @CharanjeetkaurCharanjeetka-m8c
    @CharanjeetkaurCharanjeetka-m8c Місяць тому +4

    ਬਾਬਾ ਜੀ ਇਹੋ ਜਿਹੇ ਨਹੀਂ ਉਹ ਸੱਚੇ ਹਨ ਇਹ ਬੇਈਮਾਨ ਲੋਕ ਹਨ ਕੀ ਹੋ ਗਿਆ ਗੁਰੂ ਘਰਾਂ ਨੂੰ ਡੇਰੇ ਬਣਾ ਤਾ

  • @virksarpanch
    @virksarpanch Місяць тому +8

    Ma kaithal haryana tooh a par a gall sach ya jhoothi rab janda

    • @Sidhuofficial591
      @Sidhuofficial591 Місяць тому +1

      Investigation hou.. Saab clear hoju... Galat aa eh case..

  • @gurdevsingh3957
    @gurdevsingh3957 Місяць тому +1

    ਕੋਈ ਗੱਲ ਨਹੀਂ ਪਹਿਲਾਂ ਵੀ ਵਿਰੋਧ ਕਰਨ ਵਾਲਿਆਂ ਨੇ ਬਹੁਤ ਇਲਜ਼ਾਮ ਲਗਾਏ ਹਨ ।ਸੱਚ ਨੇ ਸੱਚ ਰਹਿਣਾ ਹੈ। ਥੋੜੇ ਦਿਨਾਂ ਵਿੱਚ ਸ਼ਭ ਦੇ ਸਾਹਮਣੇ ਸੱਚ ਆ ਜਾਵੇਗਾ।

    • @Jagjitsingh-x6q
      @Jagjitsingh-x6q 26 днів тому

      Thode din nhi ji Eh case lamba jayga. Saal v lag sakde ne

  • @wassebba
    @wassebba Місяць тому +9

    ਬੀਬੀ ਵਕੀਲ ਸਰਾਸਰ ਬਣਾਉਟੀ ਕਹਾਣੀ ਬਣਾ ਰਹੀ ਹੈ, ਇਹ ਆਪਣੇ ਕੈਰੀਅਰ ਦੇ ਪੈਰਾਂ ਤੇ ਖੁਦ ਕੁਹਾੜਾ ਮਾਰ ਰਹੀ ਹੈ

    • @Jagjitsingh-x6q
      @Jagjitsingh-x6q 26 днів тому

      Os di dukandari hai par Babe nu bipta pa diti .

  • @santokhsingh1301
    @santokhsingh1301 Місяць тому +1

    200%ਗਲਤ ਐਲੀਗੇਸ਼ਨ

  • @happydj7227
    @happydj7227 Місяць тому +3

    ਬਿੱਟੂ ਹੁਣ ਵਰੀ ਆ ਝੂਠੇ ਇਲਜ਼ਾਮਾਂ ਤੋਂ

  • @KuldeepSingh-p6s2l
    @KuldeepSingh-p6s2l Місяць тому +3

    ਬੀਬਾ ਜੀ ਬਾਬਾ ਤਾਂ ਪਹਿਲਾਂ ਹੀ ਨਾਮਾਰਦ ਹੈ ਤੁਸੀਂ ਚੈਕ ਕਰ ਸਕਦੇ ਹੋ

  • @SATNAMSINGH-ud6py
    @SATNAMSINGH-ud6py Місяць тому +3

    ਬਸ ਪੈਸੇ ਨਹੀਂ ਦਿੱਤੇ ਹੋਣੇ ਬਾਬਾ ਜੀ ਨੇ ਤਾਂ ਹੀ ਗਲਤ ਇਲਜ਼ਾਮ ਲੱਗਾ ਹੈ

  • @ChamkaurSingh-ht3ph
    @ChamkaurSingh-ht3ph 24 дні тому

    Bhai. Saab. Good

  • @kasardass9753
    @kasardass9753 Місяць тому

    Sari jankari sho ik ik gal dasu

  • @kirandeepkuar-o6x
    @kirandeepkuar-o6x Місяць тому +1

    God bless you bhai Saab ji

  • @RameshKumar-le7ls
    @RameshKumar-le7ls Місяць тому +1

    We see what happened

  • @KanwaljitSingh-t9c
    @KanwaljitSingh-t9c 26 днів тому

    So sad

  • @ManjeetKaur-by3yp
    @ManjeetKaur-by3yp Місяць тому +16

    ਸਾਰਾ ਝੂਠ ਬਾਬਾ ਜੀ ਨੂੰ ਬਦਨਾਮ ਕਰ ਰਹੇ ਨੇ ਬਾਬਾ ਜੀ ਨਹੀਂ ਡਰਦੇ ਜੋ ਕੋਈ ਮਰਜੀ ਕਰ ਲੋ ਜਦੋ ਓਹ ਸੱਚੇ ਨੇ

    • @virksarpanch
      @virksarpanch Місяць тому

      @@ManjeetKaur-by3yp sp a fufad mera mansa da par a gall jhuthi a ya sach rab jana andaja lai jao bai par thok da ga ja baba jhutha hoya 🫵

    • @ਪਰਮਿੰਦਰਸਿੰਘਭੰਦੋਹਲ
      @ਪਰਮਿੰਦਰਸਿੰਘਭੰਦੋਹਲ Місяць тому +7

      ਜਿਵੇਂ ਸਰਸੇ ਵਾਲੇ ਦੇ ਚੇਲੇ ਨਹੀਂ ਮੰਨਦੇ ਉਵੇਂ ਤੁਸੀਂ ਨਹੀਂ ਮੰਨਣਾ

    • @virksarpanch
      @virksarpanch Місяць тому

      @@ਪਰਮਿੰਦਰਸਿੰਘਭੰਦੋਹਲ 😂😂😂😂

    • @gurjas99
      @gurjas99 Місяць тому +3

      ਮੰਨਣਾ ਤਾਂ ਪੈਣਾ ਹੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਇਸ਼ਾਰੇ ਉੱਤੇ ਇਸ ਜਵਾਕ ਨੂੰ ਬਾਬਾ ਬਣਾ ਦਿੱਤਾ ਸੀ ਜਦੋਂ ਕਿ ਇਸ ਨੂੰ ਗੁਰਬਾਣੀ ਦਾ ਪਾਠ ਕਰਨਾ ਵੀ ਨਹੀਂ ਸੀ ਆਉਂਦਾ ਇਹ ਸਭ ਕੁੱਝ ਸਿਆਸਤ ਹੈ ਇਸ ਨੂੰ ਸ਼ਪੈਸ਼ਲ ਗੰਨ ਮੈਨ ਮਿਲਦੇ ਰਹੇ ਹਨ ਅਜਿਹੀਆਂ ਕਈ ਕਹਾਕੀਆਂ ਹਨ ਇਹ ਇਕੱਲੀ ਕਹਾਣੀ ਨਹੀਂ ਹੁਣ ਹੋਰ ਵੀ ਕਈ ਸਾਹਮਣੇ ਆ ਜਾਣੇ ਹਨ

    • @gurjas99
      @gurjas99 Місяць тому +1

      ਤੁਹਾਡੇ ਵਰਗੇ ਕਈ ਹੋਰ ਬੇਵਕੂਫ ਵੀ ਇਸ ਦੇ ਪਿੱਛੇ ਲੱਗੇ ਹੋਏ ਹਨ ਅਤੇ ਉਹ ਸਹੀ ਨੂੰ ਸਹੀ ਦੱਸਣ ਵਾਲੇ ਦਾ ਵਿਰੋਧ ਕਰਨੋਂ ਬਾਜ ਨਹੀਂ ਆਉਂਦੇ

  • @kulwantkaur-zy4eo
    @kulwantkaur-zy4eo Місяць тому +10

    Baba Ranjit Singh ji 🙏🙏💐💐 God blessed Always stay 🙏🙏

  • @SukhdevSingh-uv1pq
    @SukhdevSingh-uv1pq Місяць тому +5

    ਅਾਹ ਵੀਕਲ ਵੀ ਝੂਠੀ ਅਾ

  • @tonimaan1624
    @tonimaan1624 Місяць тому +5

    Kudi babe nl wrong si but jdo pregnant ho gi mar diti gai ...eho chakr a Sara babe da ..Ghar de kudi dara dite ge ..

  • @Dubai_driver1
    @Dubai_driver1 Місяць тому +1

    2012 vich ta kiss rich kol v android phn hunda c tuc kehnde kuri greeb family to c tuc proof Di gl krde 🤔

  • @JaswantSingh-it5gt
    @JaswantSingh-it5gt Місяць тому +2

    Bhai ranjeet singh dhanrian wale sache Sikh hann

  • @MahenderSingh-t8y
    @MahenderSingh-t8y 19 днів тому

    किसी को भी नीचे गिराना हो तो उसके के खिलाफ ऐसे इल्जाम लगा दो क्या सोच बनी हुई है।

  • @garrygill2225
    @garrygill2225 Місяць тому +1

    ਕੁੱਝ ਵੀ ਨਹੀ ਨਿਕਲਨਾ ਸਭ ਬਦਨਾਮ ਕਰਨ ਲਈ ਕੀਤਾ ਗਿਆ

  • @GurpreetSingh-z1t2y
    @GurpreetSingh-z1t2y Місяць тому

    News live me add na chalao adhuri jankari bahut khatarnak hai rabb ton daro ji

  • @Santosh-oe7fr
    @Santosh-oe7fr Місяць тому

    A b baba ji h koi hor b h baba ji 🙏🙏🙏🙏

  • @soniahansi
    @soniahansi Місяць тому +1

    Eni purani gal Hun samne ayi a odo kithe c sare

  • @GurpreetSingj-sb2sh
    @GurpreetSingj-sb2sh Місяць тому +1

    Dhan dhan satguru Ranjit Singh dhadrian Wale g Tampu Gay g

  • @ShamsherSingh-j8m
    @ShamsherSingh-j8m Місяць тому +12

    ਝੂਠ ਘਹਾਣੀ

  • @Tejaspreet
    @Tejaspreet Місяць тому

    ਬਾਬਾ ਜੀ ਸੱਚੇ ਹਨ, ਸਿੱਖ community ਨੂੰ ਢਾਹ ਲਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ

  • @BhagatMedical-fn1ql
    @BhagatMedical-fn1ql Місяць тому

    Good channel

  • @AmarjeetKaur-y2p
    @AmarjeetKaur-y2p Місяць тому

    ਵਾਹਿਗੁਰੂ ਵਾਹਿਗੁਰੂ

  • @AvtarSingh-dh9dg
    @AvtarSingh-dh9dg Місяць тому +1

    ਗੱਲ ਤਾ ਕੁਸ ਤਾ ਕੁਸ ਕਿਉ ਕਿ ਬਰਗਾੜੀ ਮੋਰਚੇ ਤੋ ਡਰਾਕੇ ਢੱਡਰੀ ਨੂੰ ਭਜਾਇਆ ਸੀ । ਕਰੋੜ ਦੇ ਫੂਨ ਨਾਲ ਇਹ ਹੂ ਵੀਡੀਓ ਕਰਦਾ ਸੀ

  • @mandeepKaur-jf1qr
    @mandeepKaur-jf1qr Місяць тому

    ਭਾਈ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵਾਹਿਗੁਰੂ ਜੀ ਸਚ ਕੀ ਹੈ ਇਹ ਤਾ ਸਾਹਮਣੇ ਆ ਹੀ ਜਾਣਾ

  • @SatnamSingh-nm4ij
    @SatnamSingh-nm4ij Місяць тому +1

    Medam ji jhooth na bolo

  • @dialsingh1138
    @dialsingh1138 Місяць тому +1

    Arrest is compulsory here to keep the fear of law among public

  • @rajvirsingh6801
    @rajvirsingh6801 Місяць тому +5

    ਖੁਸਰੇ ਕਦੋਂ ਦੇ ਬਲਾਤਕਾਰ ਕਰਨ ਲੱਗ ਪਏ । ਡੱਡਰੀ ਤਾਂ ਪਹਿਲਾਂ ਹੀ ਥੱਲੇ ਵਾਲੇ ਸਾਰੇ ਕੁਨੈਕਸ਼ਨ ਕਟਵਾਈ ਫਿਰਦਾ ਆ

    • @willberightback2107
      @willberightback2107 Місяць тому

      Te tu jaake dekh ke aaya... Kinni bakwas wali gall kitti tu... Hou jalan ya nafrat tenu per is level te taani gir jaaida. Apne aap nu guru da sikh kahaunda hovenga te gallan teriya dekh.

    • @parmindersingh1989
      @parmindersingh1989 Місяць тому

      Sahi gal aa eh wekh k aya lgda 😂

    • @meetsinghsingh8591
      @meetsinghsingh8591 Місяць тому

      Ke yr thude soch thade Tak simat aaa
      Anpadddd log

  • @SurinderSingh-bk7qm
    @SurinderSingh-bk7qm Місяць тому +1

    Sach samne aa hi janda.

  • @ManinderSingh-mx1kw
    @ManinderSingh-mx1kw Місяць тому +4

    100 din ਚੋਰ da ek din ਸਾਧ da 😂😅😂😅😂😅😂😅😂😅😂😅😂😅😂

  • @bilurana2664
    @bilurana2664 Місяць тому +3

    Ranjit Singh nu jail vich suto

  • @balwindersingh-nz2hm
    @balwindersingh-nz2hm Місяць тому +1

    ਬੀਬੀ ਵਕੀਲ, ਪੈਸੇ ਜਲਦੀ ਲੈ ਲਈ। ਕੇਸ ਝੂਠ ਦਾ ਪੁਲੰਦਾ ਹੈ। ਬੀਬੀ ਕੁੱਝ ਸ਼ਰਮ ਕਰੋ। ਪੈਸੇ ਜਲਦੀ ਲੈ ਲੈ। ਢੱਡਰੀਆਂ ਵਾਲੇ ਸੱਚ ਅਤੇ ਸਹੀ ਪ੍ਰਚਾਰਕ ਹਨ,ਜੋ ਕੁਝ ਕੁ ਨੂੰ ਹਜ਼ਮ ਨਹੀਂ। ਨੱਕ ਡੋਬ ਸ਼ਰਮ ਕਰੋ।

  • @AnmoldeepAnmol-sf9qi
    @AnmoldeepAnmol-sf9qi Місяць тому

    ਕਾਨੂੰਨ ਅੰਨ੍ਹਾ ਹੈ
    12 ਸਾਲ ਪਹਿਲਾਂ ਕਿਉਂ ਨਹੀਂ F.I.R
    Lie detector test, brain mapping test, DNA test

  • @BalbirSingh-wp2nv
    @BalbirSingh-wp2nv Місяць тому +1

    ਸਚ ਨਾਲ ਮੱਥਾ ਲਾਇਆ ਜਾ ਰਿਹਾ ਹੈ ਵਕੀਲ ਪੈਸੇ ਕਾਰਨ ਝੂਠ ਬੋਲ ਰਹੀ ਹੈ

  • @chandigarha
    @chandigarha Місяць тому +1

    Medical dasu

  • @Khushmanonyt6400
    @Khushmanonyt6400 Місяць тому

    Baba ji bilkul sacche Te suche han waheguru Ji Mehar karo 🙏🙏

  • @pritamsingh7169
    @pritamsingh7169 Місяць тому

    ਵਡੇ ਲੋਕੇ ਦੇ ਵਡੇ ਕਮ

  • @BhupinderSingh-ul8im
    @BhupinderSingh-ul8im Місяць тому

    ਬਾਬਿਆਂ ਕੋਲ ਬਹੁਤ ਮਾਇਆ ਹੁੰਦੀ ਐ, ਬਾਬੇ ਨੇ ਬਚ ਹੀ, ਜਾਣਾ ਐ।

  • @gurpreetsinghgurpreetsingh1927
    @gurpreetsinghgurpreetsingh1927 Місяць тому

    Eh advocate sade pind di aa we are with you

  • @kuldipsingh4236
    @kuldipsingh4236 Місяць тому +2

    ਘਰ ਕੀਹਨੇ ਢਾਹੇ ?

  • @chandigarha
    @chandigarha Місяць тому +1

    Wow. India. Law. 12 year.

  • @bs-db3ys
    @bs-db3ys Місяць тому +1

    Nothing kind of rape and pregnancy like in medical report then how you can apply 376,,,,

  • @kasardass9753
    @kasardass9753 Місяць тому

    Court ha proof karo

  • @beantbarawal1903
    @beantbarawal1903 Місяць тому

    Mam case jhooth nikal jana tuhada ,,,tuhadi awaj to clear ho reha ,,je kudi pregnant c oh baccha kithe gya ???

  • @karpal_pannu_12
    @karpal_pannu_12 Місяць тому +2

    KANJAR STORY DASDA WA 😢😢😢😢

  • @gurpreetsinghdevgan1009
    @gurpreetsinghdevgan1009 Місяць тому

    ਜੋ ਬਾਬੇ ਬੀਜਦੇ ਉਹੀ ਵੱਡਦੇ ਕੋਈ ਬਾਬਾ ਘੱਟ ਨਹੀ ਪੈਸਾ ਹੈਈ ਇਨਾਂ

  • @singhkikat6487
    @singhkikat6487 Місяць тому +1

    Sister ji aap de bhut fark gal hai aap di

  • @gurpreetbhullar8470
    @gurpreetbhullar8470 Місяць тому

    Ranjeet🙏🏻🙏🏻 top baba

  • @SurjitpalSingh-hj5hn
    @SurjitpalSingh-hj5hn Місяць тому

    ਵਕੀਲ ਸਾਹਿਬ ਜੀ ਤੁਸੀਂ ਕਿਸ ਤਰ੍ਹਾਂ ਇੱਹ ਕਹਿ ਸਕਦੇ ਹੋ ਕੇ ਬਾਬਾ ਸੱਚਾ ਹੈ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਕੀ ਤੁਸੀਂ ਉਸ ਵੇਲੇ 24 ਘੰਟੇ ਬਾਬੇ ਦੇ ਨਾਲ ਰਹਿੰਦੇ ਸੀ ਜਾਂ ਫਿਰ ਬਾਬਾ ਕੋਈ ਵੀ ਗ਼ਲਤ ਕੰਮ ਕਰਨ ਵੇਲੇ ਤੁਹਾਨੂੰ ਦੱਸੇਗਾ। ਵਕੀਲ ਸਾਹਿਬ ਜਿਨਾਂ ਝੂਠ ਬੋਲਣਾ ਬੋਲੀ ਜਾਉ ਪਰ ਕੋਹੜ ਤਾਂ ਜ਼ਰੂਰ ਪਵੇਗਾ ਪਾਪੀਆਂ ਨੂੰ ਬਚਾਉਣ ਵਾਲਿਆਂ ਦੇ।

  • @anmolsingh7957
    @anmolsingh7957 Місяць тому +1

    ਲਾਹਨਤੀ ਚੈਨਲਾ ਵਾਲਿਆ ਨੇ ਖਬਰ ਏਦਾਂ ਚਲਾਈ ਜਿਦਾਂ ਸਜਾ ਹੌ ਗਈ ਹੌਵੇ