Це відео не доступне.
Перепрошуємо.

ਚਮਕੀਲੇ ਦਾ ਇਹ ਫ਼ੈਨ ਲਿਖ ਚੁੱਕਾ ਹੈ ਚਮਕੀਲੇ ਉੱਤੇ 30 ਤੋਂ ਵੱਧ ਗੀਤ

Поділитися
Вставка
  • Опубліковано 10 сер 2024
  • ਮਿਹਨਤਕਸ਼ ਬਿੰਦਰ ਜੋ ਕੇ ਗਾਇਕ ਸਵ ਅਮਰ ਸਿੰਘ ਚਮਕੀਲੇ ਦੀ ਕਲਾ ਦਾ ਚਾਹੁਣ ਵਾਲਾ ਹੈ। ਉਸਤੇ 3 ਦਰਜਨਾਂ ਦੇ ਕਰੀਬ ਗੀਤ ਲਿਖ ਚੁੱਕਾ ਹੈ। ਚਮਕੀਲੇ ਦੀ 32 ਵੀਂ ਬਰਸੀ ਮੌਕੇ ਪਹੁੰਚੇ ਬਿੰਦਰ ਨਾਲ ਮੁਲਾਕਾਤ। ਰਿਪੋਰਟ ਹਰਜਿੰਦਰ ਹਰਗੜੀਆ ਮੋਬਾ 8198868001

КОМЕНТАРІ • 56

  • @anuvireh6313
    @anuvireh6313 3 роки тому +2

    ਯਾਦਾਂ ਦੇ ਚਮਕੀਲਾ ਚੋਂ ਦਰਦਾ ਦਾ ਸਮੁੰਦਰ ਭਰ ਆਉਂਦਾ ਹੈ।।।

  • @surinderpal9680
    @surinderpal9680 4 роки тому +36

    ਕਿਆ ਬਾਤ ਵੀਰ ਤੇਰੇ ਜੀਦਾ ਬਸਦਾ ਰਹਿ ਬਾਬਾ ਬੋਹੜ ਅਮਰ ਸਿੰਘ ਚਮਕੀਲੇ ਜੀ ਬਾਰੇ ਤੁਸੀਂ ਬਹੁਤ ਵਧੀਆ ਲਿਖਿਆ ਤੇ ਗਾਇਆ ਬਹੁਤ ਬਹੁਤ ਧੰਨਵਾਦ ਬਿੰਦਰ ਠੇਕੇਦਾਰ ਜੀ ਜਿੰਦਾਬਾਦ

    • @avtarbanger9003
      @avtarbanger9003 Рік тому

      Very nice.
      Amar Singh Chamkila & Amarjot will live in my heart up to last breath of my life.

  • @kuldipbadyal1013
    @kuldipbadyal1013 Рік тому

    ਤੇਰੀ ਯਾਦ ਬਥੇਰੀ ਆਉਗੀ ਪਰ ਤੂੰ ਨਹੀਂ ਆਉਣਾ ਚਮਕੀਲਾ ਅਮਰਜੋਤ ਜੀ ਦੀ ਬਹੁਤ ਯਾਦ ਆਉਂਦੀ ਹੈ

  • @saimsidhu9865
    @saimsidhu9865 4 роки тому +14

    ਬਾਈ ਮੈਂ ਵੀ ਬਾਈ ਚਮਕੀਲੇ ਦਾ ਸਿਰੇ ਦਾ ਫੈਨ ਆਂ

  • @fanchamkileda1005
    @fanchamkileda1005 4 роки тому +15

    ਤੇਰੀ ਯਾਦ ਵਥੇਰੀ ਅਾੳੁਗੀ ਪਰ ਤੂੰ ਨੀ ਅਾੳੁਣਾਂ😭😭😭😭😭😭😭

    • @gurpreetsingh-zg3km
      @gurpreetsingh-zg3km 4 роки тому +2

      Chmkila ustaad ta amar aa geya ji

    • @fanchamkileda1005
      @fanchamkileda1005 4 роки тому +2

      @@gurpreetsingh-zg3km िਜੳੁਦੇ ਵਸਦੇ ਰਹੋ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

    • @agassizfuels2781
      @agassizfuels2781 4 роки тому +2

      He is best best

  • @ManmohanSingh-kr8bx
    @ManmohanSingh-kr8bx 3 роки тому +3

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ

  • @JaspalSingh-gk8wy
    @JaspalSingh-gk8wy 4 роки тому +11

    ਵੀਰ ਪ੍ਰਮਾਤਮਾ ਤੇਨੂ ਚਮਕੀਲੇ ਵਾਂਗ ਚੜਦੀ ਕਲਾ ਬਖਸ਼ੇ

  • @sodhielectrical696
    @sodhielectrical696 4 роки тому +11

    ਸਤਿ ਸ੍ਰੀ ਅਕਾਲ ਜੀ
    ਅਮਰ ਆਵਾਜ਼
    ਧੰਨਵਾਦ ਬਾਈ ਬਿੰਦਰ

  • @fanchamkileda1005
    @fanchamkileda1005 4 роки тому +10

    िਜੳੁਦੇ ਵਸਦੇ ਰਹੋ ਵੀਰ ਜੀ🙏🙏🙏🙏🙏🙏

  • @hansrajhansraj9884
    @hansrajhansraj9884 4 роки тому +13

    Thank u chamkila Baba singra da peer Baba chamkila

  • @chanansingh1973
    @chanansingh1973 4 роки тому +9

    I love Chamkila sahib te biba amarjot ji

  • @pankajkhanna4970
    @pankajkhanna4970 4 роки тому +7

    Chamkila siraa banda super 🌟 all world

  • @nasticpapu1396
    @nasticpapu1396 2 роки тому +1

    GREAT FAN 😍
    LEGEND CHAMKILA 🙏

  • @harbhajansoomal4709
    @harbhajansoomal4709 4 роки тому +6

    Very good Bai ji

  • @gurpreetsingh-zg3km
    @gurpreetsingh-zg3km 4 роки тому +7

    Very nice chmkile ustaad de fan's

  • @gurpreetsingh-zg3km
    @gurpreetsingh-zg3km 4 роки тому +6

    Wah ji wah chmkile ustaad de kattad fan's ne ta vatt kaddh te

  • @gurpreetsingh-zg3km
    @gurpreetsingh-zg3km 4 роки тому +5

    Chmkila ustaad amar ho geya ji

  • @tarloksingh5755
    @tarloksingh5755 4 роки тому +3

    Bai ji chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢

  • @avtarsinghavtarsingh527
    @avtarsinghavtarsingh527 4 роки тому +9

    Lakhs born maan . and others but only one royal diamond amar singh chamkila

  • @tarunkansl3772
    @tarunkansl3772 4 роки тому +2

    Nice veer ji

  • @RajanKumar-no3ky
    @RajanKumar-no3ky 2 роки тому +1

    Fan chamkila da 😭🙏

  • @gurjitchopra4871
    @gurjitchopra4871 4 роки тому +3

    Nice

  • @BaljeetSingh-xp9cl
    @BaljeetSingh-xp9cl 2 роки тому +1

    Top.Hero. C.22.G.Chamkila. G

  • @gamingtechnolgy....4955
    @gamingtechnolgy....4955 4 роки тому +10

    Great singer chamkila..
    All fans remember him till now..
    It's great things, and this person did very well and wrote songs for GREAT CHAMKILA..
    GOOD JOB 22g..

  • @rajinderrattu1053
    @rajinderrattu1053 Рік тому +1

    👏👏👏👏👏 very nice

  • @GurjitKaur-oh3bn
    @GurjitKaur-oh3bn 4 роки тому +2

    Very nice video

  • @ramsingh7638
    @ramsingh7638 4 роки тому +5

    Jionda reh bro

  • @kaurhappy9566
    @kaurhappy9566 3 роки тому +2

    ਜੀਓ ਵੀਰ ਖੁਸ਼ ਕੀਤਾ ,
    ਅੈਨਾ ਪਿਅਾਰ ਚਮਕੀਲਾ ਨਾਲ ੲੇ ਵੀ ਕੋੲੀ ਕਰਦਾ ਲਵਯੂ ਖ਼ੁਸ਼ ਰਹੋ?

  • @ajayjassi3917
    @ajayjassi3917 2 роки тому +2

    ❤️❤️❤️

  • @GurdeepSingh-jd3zi
    @GurdeepSingh-jd3zi 4 роки тому +1

    ਬਹੁਤ ਖੂਬ

  • @GurmeetSingh-jq6mq
    @GurmeetSingh-jq6mq 3 роки тому +1

    Super

  • @gurpreetsinghgopi2155
    @gurpreetsinghgopi2155 4 роки тому +1

    Very good very best veerji

  • @ranjitgill6386
    @ranjitgill6386 4 роки тому +2

    Great byy chamkeela

  • @opsharin2820
    @opsharin2820 4 роки тому +1

    Chamkila amar hai miss you chamkila ji

  • @kinnuowaan786
    @kinnuowaan786 4 роки тому +1

    Miss u chamkila bhai ji 👌👌👌👌

  • @rajmixchannel4843
    @rajmixchannel4843 3 роки тому

    wah ji wah keep it up

  • @rajwindersingh291
    @rajwindersingh291 3 роки тому +1

    I miss you chamkila & Amarjot

  • @charanjitsingh9413
    @charanjitsingh9413 Рік тому

    Very good by ji

  • @babbusandhu3492
    @babbusandhu3492 4 роки тому +1

    Beautiful

  • @nimmapakhi1835
    @nimmapakhi1835 3 роки тому +1

    🙏🏼🙏🏼👌👌👌👍👍👍

  • @karanbraich6667
    @karanbraich6667 3 роки тому

    Nyc

  • @mrsandhu5167
    @mrsandhu5167 4 роки тому +1

    👌👌👌

  • @BaljeetSingh-xp9cl
    @BaljeetSingh-xp9cl 2 роки тому +1

    Thanks

  • @kaurhappy9566
    @kaurhappy9566 3 роки тому +3

    ਵੀਰ ਗਾਓਣ ਵਾਲਿਅਾ ਨੇ ਮਰਵਾੲਿਅਾ ,
    ਚਮਕੀਲਾ ਤਾ ਗੰਦੇ ਗਾਓਦਾ ਵਰਿੰਦਰ ਕੇੜੀਅਾ ਮਾੜੀਅਾ ਫਿਲਮਾ ਬਣਾਓਦਾ ਸੀ ?