ਵੇਖੋ ਵਿਚਾਰ ਤਕਰਾਰ , ਕਰਨੀ ਸੀ ‘INTERROGATION' ਕਰਵਾਤੀ ‘INTERVIEW' | Vichar Taqrar | Lawrence Bishnoi

Поділитися
Вставка
  • Опубліковано 25 лис 2024

КОМЕНТАРІ • 319

  • @HarjeetSingh-bc3bm
    @HarjeetSingh-bc3bm 3 місяці тому +93

    ਹੁਣ ਦਸੋ ਅਤਵਾਦੀ ਪੁਲ਼ਿਸ ਸਰਕਾਰ ਜਾਂ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ

    • @Mafia_Men_777
      @Mafia_Men_777 3 місяці тому +8

      Vere sarkara police apps ch milli hoia ne jine bande mare ne ohnu ehna ne jawai bnaea hoea Z security diti hoi a .. Bhai Amrit pal ne Dharma nal jodea sab nu insaniyat dsi a ohna nu Sarkara ne tourcher lita hoea

    • @Recklessmohie5115
      @Recklessmohie5115 3 місяці тому

      Lambi gulaami jhal rahe aw 75 saala toh fog ch hi aw aapa

  • @SukhwinderSingh-fm7xh
    @SukhwinderSingh-fm7xh 3 місяці тому +12

    ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਖ਼ਤਮ ਹੋ ਚੁੱਕਾ ਹੈ ਰੱਬ ਹੀ ਰਾਖਾ ਇਸ ਦੇਸ਼ ਦਾ

  • @charanjitrandhawa6067
    @charanjitrandhawa6067 3 місяці тому +128

    ਕੇਸ ਹੋਣਾ ਚਾਹੀਦਾ , ਭੰਡ CM ਤੇ DGP ਤੇ, ਭੰਡ ਨੇ ਹੀ ਸਿੱਧੂ moosewala ਬਾਈ ਦਾ ਕਤਲ ਕਰਵਾਇਆ ਹੈ, ਅਪਣੇ ਗਾਉਣ ਵਾਲੇ ਯਾਰਾਂ ਨਾਲ ਰਲ ਕੇ...

    • @HarminderDhindsa
      @HarminderDhindsa 3 місяці тому +7

      Akalyan wanggo aap party nu b dgp ley baithya . Ehna nu sach Dasna chahida halley moka hega .phir sukhveer wangoo dasdey firngey per lokkan ney phir mañana. Ek gal clear hai eh kum b centre deh kehn tey hoya tey bhagwant darda Marra Dasda nahi.

    • @jatindersingh6292
      @jatindersingh6292 3 місяці тому +4

      Bilkul agree a veer... BHANDD ne apne yaaran naal milke marwaya

    • @jatindersingh6292
      @jatindersingh6292 3 місяці тому +3

      ​@@HarminderDhindsaehda haal te sukhbir naalo v mada houga

    • @SatveerSingh-kg3rb
      @SatveerSingh-kg3rb 3 місяці тому +1

      Bilkul ishara sahi Tera veer. Kyonki yaar di izzat daa swaal c eh gall me Sidhu de dhirwaa show to he samjgaya c JADDO show to pehla Sidhu te parcha karwa taa c hikk ch taa damm hai ni c. Fair pith de vaar karne shuru karte

    • @amrindersingh9442
      @amrindersingh9442 3 місяці тому

      Jo marji kro
      Nothing will happened

  • @Baldev-o2o
    @Baldev-o2o 3 місяці тому +61

    ਸਾਫ ਹੋ ਗਿਆ ਰਾਜਿਸਥਾਨ ਬੀ ਜੇਪੀ ਪੰਜਾਬ ਆਪ ਦੀ ਸਰਕਾਰ ਸੀ ਦੋਵੇਂ ਜੁਮੇਵਾਰ ਹਨ।

    • @JaideepsinghBrar-w4u
      @JaideepsinghBrar-w4u 3 місяці тому +8

      Bai rajsthan ch congress si odo

    • @bgmipunjabifunny
      @bgmipunjabifunny 3 місяці тому +3

      ਉਦੋਂ ਕਾਂਗਰਸ ਸੀ rajshatan ਚ ਕਾਂਗਰਸੀ ਚਮਚਯੋ

    • @singhhans79
      @singhhans79 3 місяці тому

      ​@@bgmipunjabifunnyਸਦਕੇ ਬੋਲੀ ਦੇ

    • @bgmipunjabifunny
      @bgmipunjabifunny 3 місяці тому

      @@singhhans79 ਅੱਛਾ ਅਨਪੜ੍ਹਾਂ ਨੂੰ ਏਦਾ ਹੀ ਸਮਝੋਣਾ ਪੈਂਦਾ

  • @KiratSingh-rw4rh
    @KiratSingh-rw4rh 3 місяці тому +21

    Justice for Sidhu moose wala 🙏

  • @HarpreetSingh-m5f
    @HarpreetSingh-m5f 3 місяці тому +18

    ਹੁਣ ਬਗਵੰਤ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਆ ਇਸ ਤੋਂ ਸਾਫ ਹੋ ਗਿਆ ਸਿਸਟਮ ਹੀ ਗੈਂਗ ਵਾਰ ਨੂੰ ਵਦਾਵਾ ਦਿੰਦਾ ਆ ਹੁਣ ਨੀ ਬੋਲਣਾ ਖਾਖੀ ਵਾਲਿਆ ਨੇ ਨਾ ਡਰਾਮੇ ਵਾਜ ਨੇ ਗੱਲਾ ਦਾ ਕੜਾ ਬਣਾਉਣ ਵਾਲੇ ਦਾ ਕਿਸ ਗੱਲ ਦੇ ਹਿਊਮਨ ਰਾਈਟਸ ਦੇ ਰਾਖੇ 22 ਜੀ ਓਹਦੇ ਵੀ ਇਹੋ ਜਹੇ ਲੋਕਾ ਨੂੰ ਦੇ ਦਿੰਦੇ ਨੇ

  • @jitsingh8827
    @jitsingh8827 3 місяці тому +71

    DGP ਅਤੇ CM ਤੇ ਕੇਸ ਹੋਣਾ ਚਾਹੀਦਾ

  • @armylover5546
    @armylover5546 3 місяці тому +37

    ਬਹੁਤ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੇ ਇਹ ਗੱਲ ਦਵਾਉਣ ਦੀ... ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਤੇ ਨਸ਼ੇ ਦਾ ਪਰਚਾ ਕਰਕੇ ਲੋਕਾਂ ਨੂੰ ਉਸ ਪਾਸੇ ਲਗਾਇਆ ਫ਼ਿਰ ਸਾਧ ਦੇ ਮਾਮਲੇ ਵਿੱਚ ਉਲਝਾਇਆ

  • @JaswantSingh-fg3qs
    @JaswantSingh-fg3qs 3 місяці тому +33

    ਪੰਜਾਬ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਜਨੋ। ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਦੇ।ਚਾਹ ਵਾਨੋ। ਦੀਪ ਸਿੱਧੂ।ਤੇ ਮੂਸੇਵਾਲ ਦੇ ਫੈਨੋ ਹੋ ਜਾਉ ਸਿੱਧੇ ਭਗਵੰਤ ਮਾਨ ਨੋ ਬਣਾ ਲਉ ਘੋੜੀ ਤੇ ਪਾੜ ਕੇ ਗਲ ਵਿਚ ਪਾ ਦੀਉ। ਜਿਵੇਂ ਭਇਆ ਨੇ ਗਲ ਵਿਚ ਵਾਜਾ ਪਾਇਆ ਹੁੰਦਾ ਹੈ।ਤੇ ਸਰਪੰਚੀ ਦੀਆਂ ਵੋਟਾਂ ਵਿਚ। ਝਾੜੂ ਸਰਕਾਰ ਦਾ ਇਕ ਵੀ ਸਰਪੰਚ ਨਾ ਬਣ ਪਏ ਭਗਵੰਤ ਮਾਨ ਹਟਾਓ ਪੰਜਾਬ ਬਚਾਓ

  • @NirbhaiSingh-y7w
    @NirbhaiSingh-y7w 3 місяці тому +20

    ਚਿੱਤੜ ਤਾ ਪਹਿਲਾਂ ਪੱਤਰਕਾਰ ਦੇ ਕੁੱਟੋ ਉਸ ਨੇ ਆਪ ਹੀ ਦੱਸ ਦੇਣਾ ਕਿੱਥੇ ਹੋਈ ਸੀ ਇੰਟਰਵਿਊ

  • @NavvVlogz
    @NavvVlogz 3 місяці тому +29

    ਪੱਤਰਕਾਰ ਨੂੰ ਖਿੱਚਦੇ ਇਸ ਐਨ ਐੱਸ ਏ ਦਾ ਇਸਤੇਮਾਲ ਸਿਰਫ ਪੰਜਾਬੀਆਂ ਤੇ ਹੀ ਹੋ ਸਕਦੇ

  • @gurvinderbilla4961
    @gurvinderbilla4961 3 місяці тому +22

    Shrm krni chidi a sarkar nu 👎🏻

  • @dcsinghsidhumansa9335
    @dcsinghsidhumansa9335 3 місяці тому +13

    Sidhu moosawela ਦਾ ਕਾਤਲ ਭਗਵੰਤ ਮਾਨ, ਤੇ ਪੰਜਾਬ ਪੁਲਿਸ ਦੀ ਮਿਲ ਭੁਗਤ ਆ।#justiceforsidhumossewala

  • @haripalgill3471
    @haripalgill3471 3 місяці тому +30

    ਸਟੇਟ ਤੇ ਸਟੇਜ ਚ ਫਰਕ ਹੁੰਦਾ

    • @jaswinderkaur3252
      @jaswinderkaur3252 3 місяці тому

      Yes definitely farak hunda. That's why sukhbir badal made sumedh seni DGP. After he killed so many innocent in punjab. Get a life this is only interview

    • @rajeshmarwaha8036
      @rajeshmarwaha8036 3 місяці тому

      Please don't play blame game, two wrongs never makes one right ​@@jaswinderkaur3252

    • @rajeshmarwaha8036
      @rajeshmarwaha8036 3 місяці тому

      ​@@jaswinderkaur3252two wrongs never makes one right

  • @gurpreetbrar60091
    @gurpreetbrar60091 3 місяці тому +24

    ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ

  • @HarpreetSingh-m5f
    @HarpreetSingh-m5f 3 місяці тому +16

    ਮਾਰਿਆ ਵੀ ਧੱਕੇ ਨਾਲ ਹੀ ਸੀ ਏਨੇ ਲੋਕ ਪੂਰੀ ਤਿਆਰੀ ਏਨਾ ਅਸਲਾ ਬਰਾਬਰੀ 1,% ਦੀ ਵੀ ਨੀ ਸੀ ਇਕ ਤਰਾ ਦਾ ਨਿਹੱਥਾ ਮਾਰਿਆ ਉਦੋਂ ਜਦੋਂ ਸਿੱਧੂ ਨੂੰ ਕੋਈ ਭਿਣਕ ਹੀ ਨਹੀਂ ਸੀ ਇਹ ਕਾਹ ਦੀ ਦਲੇਰੀ

  • @roopgillsingh4038
    @roopgillsingh4038 3 місяці тому +27

    Justice for sidhu moosewala

  • @mukhtarsingh3581
    @mukhtarsingh3581 3 місяці тому +14

    ਪੱਤਰਕਾਰ ਪਟਿਆਲ ਦੀ ਬਾਹਮਣੀ ਤੇ ਫੇਰਨ ਪਟਾ ਸਭ ਕੁੱਝ ਆਪੇ ਈ ਦੱਸ ਦੇਊਗਾ ਕਿਹੜੇ ਪੁਲਿਸ ਵਾਲਿਆਂ ਕਰਵਾਈ ਇੰਟਰਵਿਊ ਕਿੰਨੇ ਪੈਸੇ ਲਏ

  • @sidhu2779
    @sidhu2779 3 місяці тому +5

    ਜਦੋਂ ਕਿਸੇ ਦੇ ਉੱਪਰ ਚੂਠਾ ਨਸ਼ਾ ਦਾ ਪਰਚਾ ਪਾਇਆ ਜਾਂਦਾ ਵਾਂ ਉਸ ਟਾਈਮ ਅਫਸਰ ਕਾਨਫਰੰਸ ਕਰਦੇ ਨੇ ਹੁਣ ਦੇਵੇ ਮੁੱਖ ਮੰਤਰੀ ਜਵਾਬ ਨਾਲੇ ਪੁਲਸ ਦਵੇ

  • @GurnekSingh-l6c
    @GurnekSingh-l6c 3 місяці тому +1

    520th.Like.💚🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ, ਇਹ ਆਪਣਾ ਪੰਜਾਬੀ ਦਾ ਪ੍ਰੋਗਰਾਮ ਐ ਜੀ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏

  • @Kiranjeetkaur59843
    @Kiranjeetkaur59843 3 місяці тому +14

    ਝੰਡੇ ਅਮਲੀ ਅੱਤਵਾਦੀ ਉਤੇ ਕੇਸ ਹੋਣਾ ਚਾਹੀਦਾ ਹੈ ਅਤੇ ਇਸ ਅੱਤਵਾਦੀ ਨੂੰ ਡਿਬਰੂਗੜ੍ਹ ਜੇਲ੍ਹ ਭੇਜਣਾ ਚਾਹੀਦਾ ਹੈ 😡

    • @jaswinderkaur3252
      @jaswinderkaur3252 3 місяці тому

      Same on you badal ne sumedh seni nu DGP liya.after killing so many innocent youth in punjab

    • @Kiranjeetkaur59843
      @Kiranjeetkaur59843 3 місяці тому +1

      @@jaswinderkaur3252 ਆਹੋ,, innocent loka ne hi 6/7 like dite mnu,,
      Dusri gal,, je badal dal ne sumedh seni nu dgp laya ਅਤੇ ਬੇਅਦਬੀਆਂ ਕਰਾਈਆਂ ta tuhada ਭੰਡ ki karda,, kre fir parcha badal dal ਵਾਲਿਆਂ te,, kyu nhi karda? +,
      Kyuki ਇਹ ਵੀ ਚੋਰ ਉਹ ਵੀ ਚੋਰ,, ਚੋਰ ਚੋਰ ਮਸੇਰੇ ਭਾਈ,, ਉਪਰੋਂ ਉਪਰੋਂ ਗਾਲ੍ਹਾਂ ਕੱਢਦੇ ਨੇ ਇੱਕ ਦੂਜੇ ਨੂੰ ਭੇਡਾਂ ਨੂੰ ਮੂਰਖ ਬਣਾਉਣ ਲਈ,, 😡😡same on you ਭੰਡ ਦਿਓ ਭੇਡੋ,, ਪੰਜਾਬ ਦਾ ਬੇੜਾ ਚੰਗੀ ਤਰ੍ਹਾਂ ਗ਼ਰਕ ਕਰਵਾ ਕੇ ਛੱਡਿਓ 😡😡

  • @gurmeetsingh-zb6vv
    @gurmeetsingh-zb6vv 3 місяці тому +8

    ਸੁੱਣੌ ਸੁੱਣੌ ਸੁੱਣੌ ਮੇਰੇ ਪੰਜਾਬ ਵਾਸੀਔ ਧਿਆਨ ਨਾਲ ਸੁੱਣੌ ਇਹ ਜਹਿੜੀ ਲਾਰਸ ਬਸਨੌਈ ਦੀ ਇਟਰਵੀਊ ਕਰਾਈ ਗਂਈ ਹੇ ਪੁਲਿਸ ਦੀ ਮਿਲੀ ਭੁਗਤ ਨਾਲ ਉਸ ਦਾ ਕੀ ਅਸਰ ਹੌਇਆ ਇਕਲੇ ਤਰਨ ਤਾਰਨ ਜਿਲੇ ਵਿੱਚ ਵੀਰੌ ਪੰਜਾਬ ਵਾਲਿਔ ਘੱਟੌ ਘੱਟ 750ਧਮਕੀਆ ਆ ਚੁਕੀਆ ਹਨ ਇਹਨਾ ਅੱਤਵਾਦੀਆ ਦੇਸ ਧਰੋਈ ਦੀਆ ਇਕਲੇ ਤਰਨ ਤਾਰਨ ਜਿਲੇ ਵਿੱਚੌ ਇਹ ਦੇਸ ਧਰੋਈ 500ਕਰੋੜ ਰੁਪੱਏ ਲੇ ਚੁੱਕੇ ਹਨ ਅਤੇ ਜਿਨਾ ਲੌਕਾ ਨੇ ਇਹਨਾ ਅੱਤਵਦੀਆ ਨੁ ਰੁਪਂਏ ਨਹੀ ਦਿੱਤੇ ਈਹਨਾ ਤੇ ਗੌਲੀਆ ਚਲਾ ਕੇ ਸਹੀਦ ਕਰ ਦਿੱਤਾ ਗਿਆ ਤੇ ਕਂਈ ਜੱਖਮੀ ਹਾਲਤ ਵਿੱਚ ਹਸਪਤਾਲਾ ਦੇ ਧੱਕੇ ਖਾ ਰਹੇ ਹਨ ਅਗਰ ਇਹ ਕੁਤੇ ਦੇਸ ਧਰੌਈ ਬਿਸਨੌਈ ਦੀ ਇਟਰਵੀਉ ਨਾ ਹੋਈ ਹੁਦੀ ਤੇ ਸਾਇਦ ਇਹ ਦੇਸ ਧਰੌਈਆ ਦੀਆ ਇਨੀਆ ਜੁਰਤਾ ਨਾ ਪੇਦੀਆ ਜੇ ਭਾਰਤ ਵਿਚ ਕਾਨੁਨ ਨਾ ਦੀ ਕੋਈ ਚੀਜ ਹੇਗੀ ਹੇ ਤਾ ਫੌਰਨ ਇਟਰਵੀਊ ਲੇਨ ਵਾਲੇ ਤੇ ਝੁੱਠ ਬੋਲਨ ਵਾਲਿਔ ਨੁ ਦੇਸ ਧਰੋਈ ਏਨ ਏਸ ਲਗਾ ਕੇ ਕਾਲੇ ਪਾਨੀ ਜੇਲਾ ਵਿੱਚ ਭੇਜੇਆ ਜਾਵੇ ਨਹੀ ਤਾ ਆਉਨ ਵਾਲਾ ਸਮਾ ਬਹੁਤ ਭਿਆਨਕ ਤੇ ਲੁੱਟ ਖੌਹ ਵਾਲਾ ਹੌਵੇ ਗਾ ਵੀਰੌ ਸਰਕਾਰਾ ਆਪ ਕਰਾ ਰਹੀਆ ਹਨ ਇਹ ਵਾਰਦਾਤਾ ਆਪਾ ਸਾਰੇ ਰੱਲ ਕੇ ਬਚਾ ਲਂਈਏ ਪੰਜਾਬ ਨੁ ਨਹੀ ਤਾ ਅੱਜ ਮੇਰੀ ਵਾਰੀ ਕੱਲ ਤੇਰੀ ਵਾਰੀ

  • @JashanPreet-s4b
    @JashanPreet-s4b 3 місяці тому +11

    ਭਾਈ ਅਮ੍ਰਿਤਪਾਲ ਸਿੰਘ ਜੀਂਦਾ ਬਾਅਦ

  • @surjitgill6411
    @surjitgill6411 3 місяці тому +28

    ਸੀ ਆਈ ਏ ਕੰਪਲੈਕਸ ਵਿੱਚ ਇੰਟਰਵਿਊ ਹੋਈ ਹੋਵੇ ਤੇ ਇੰਟਰਵਿਊ ਕਿਥੇ ਹੋਈ ਹੈ ਪਤਾ ਕਰਨ ਲਈ ਪੂਰਾ ਪੰਜਾਬ ਸਵਾਲ ਕਰ ਰਿਹਾ ਹੋਵੇ ਫਿਰ ਇਹ ਕਿਵੇਂ ਹੋ ਸਕਦੀ ਕਿ ਉਸ ਬਾਰੇ ਪੁਲੀਸ ਮੁਖੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਨਾ ਪਤਾ ਹੋਵੇ ਇਹ ਦੋਸ਼ ਨੰਬਰ ਇੱਕ ਹੈ। ਦੂਜਾ ਦੋਸ਼ ਇਸ ਜੋੜੀ ਦਾ ਇਹ ਹੈ ਕਿ ਉਨ੍ਹਾਂ ਦੋਵਾਂ ਨੇ ਝੂਠ ਬੋਲ ਕੇ ਪੂਰੇ ਪੰਜਾਬ ਨਾਲ ਚੀਟਿੰਗ ਕੀਤੀ ਗਈ ਹੈ। ਲਾਹਨਤ ਹੈ ਇਨ੍ਹਾਂ ਤੇ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬਲਕੌਰ ਸਿੰਘ ਨੂੰ ਇੰਨਸਾਫ ਮਿਲ ਸਕੇਗਾ।

  • @GetaLokhend
    @GetaLokhend 2 місяці тому

    Hallelujah hallelujah hallelujah hallelujah hallelujah hallelujah hallelujah hallelujah hallelujah🙌🙌🙌🎉🎉🎉🎉🎉

  • @amardeepsingh3302
    @amardeepsingh3302 3 місяці тому +9

    ਜਿਹੜੇ ਪਤਰਕਾਰ ਨੇ ਇੰਟਰਵਿਊ ਕੀਤੀ ਉਹਦੀ ਪਿੱਠ ਕੁੱਟੋ ਸਬ ਪਤਾ ਲੱਗਜੂ

  • @TayalTelecom-t3h
    @TayalTelecom-t3h 3 місяці тому +2

    ਹੁਣ ਸੀ ਐਮ ਨੂੰ ਡਿਬਰੂਗੜ੍ਹ ਭੇਜ

  • @BhupinderSingh-bh6fd
    @BhupinderSingh-bh6fd 3 місяці тому +5

    ਰੱਬਾ ਅੰਗਰੇਜ ਫਿਰ ਦੁਬਾਰਾ ਆ ਜਾਣ ਪੰਜਾਬ ਵਿਚ ਇਹਨਾ ਨਾਲੋ ਤੇ ਅੰਗਰੇਜ ਸੌ ਗੁਣਾ ਚੰਗੇ ਸੀ 😢

  • @HardevsinghSihra-br2yy
    @HardevsinghSihra-br2yy 3 місяці тому +6

    ਸਖਤੇ ਦਾ ਸੱਤੀਂ,ਬੀਹਾਂ , ਸੌ ,, ਹੁੰਦਾ ਹੈ ਜੀ,, ਜਿਹੜਾ,, ਪੱਤਰਕਾਰ ,, ਸੀ ,, ਇੰਟਰਵਿਊ,, ਕਰਨ ਵਾਲਾ,, ਜ਼ੋ ਬੰਦਾ ਹੈ,, ਉਸ ਨੂੰ ,, ਕਿਓਂ ਨਹੀਂ,, ਗ੍ਰਿਫ਼ਤਾਰ ਕੀਤਾ ਗਿਆ,,, ਉਹ ਵੀ,, ਤਾਂ ‌,, ਗੁਨਾਹ ਗਾਰ ਏ,, ਉਹ,, ਕੀ,, ਕਾਨੂੰਨ,, ਤੋਂ ,, ਜਾਂ ਪੁਲਿਸ ਤੋਂ ,, ਉੱਪਰ ਹੈ,, ਉਸ ਦੇ,, ਸਿਰ ਤੇ ,, ਕਿਸ ਦਾ ਹੱਥ ਹੈ ਜੀ,? ?

  • @nkl1544
    @nkl1544 3 місяці тому +12

    ਟੱਟੀ ਖਾਣੇ ਬਿਸ਼ਨੋਈ ਦੀ

    • @HardeepSingh-zi7bn
      @HardeepSingh-zi7bn 3 місяці тому +2

      Bhagwant mana tenu vi tere jwai lawrence nu rab kohad paave tuhanu rabb di mar pve tuhanu paani na mile marn lagya kuttyo tusi rabb nu bhul gaye ho na koi ni rsbb di lathi vich awaz ni hundi tuhade paap da ghra bharan vala hai

  • @GursewakSingh-q1y
    @GursewakSingh-q1y 3 місяці тому +10

    ਪਟਿਆਲ ਜੋ ਪੰਜਾਬ ਵਿਰੋਧੀ ਆ,,ਉਸ ਨੂੰ ਖਿੱਚ ਦੇ ਇੱਕ ਦਿਨ ਵਿੱਚ ਪਤਾ ਲੱਗ ਜਾਦਾ , ਜਾ ਸਾਡੇ ਕੋਲ ਅੱਦਾ ਘੰਟਾ ਛੱਡ ਜਾਦੇ,

  • @SandeepKaur-v6w
    @SandeepKaur-v6w 3 місяці тому +7

    Justice for sidhu moosewale

  • @Kiranjeetkaur59843
    @Kiranjeetkaur59843 3 місяці тому +13

    ਇਹ ਸਿੱਧੂ ਦਾ ਬਾਪ ਸਿੱਧਾ ਇਹ ਕਿਉ ਨਹੀ ਕਹਿ ਦਿੰਦਾ ਕਿ ਸਿੱਧੂ ਮਰਵਾਇਆ ਹੀ ਸਰਕਾਰਾਂ ਨੇ ਆ ਜਦ ਕਿ ਲੋਕਾਂ ਨੂੰ ਸਾਰਾ ਪਤਾ 😡😢

    • @rishi9297
      @rishi9297 3 місяці тому +3

      2 saal ton keh rehey c Balkaur Singh kei Bhagwnt Maan tu milya Hoya gangstran naal

    • @SimranSodhi08
      @SimranSodhi08 3 місяці тому +2

      Bapu ji 2 saal tho ehi ta kehrehe han
      Sarkara diya akha ch raddak reha c sidhu
      Kiuki o world wide appne hakka nu pahocha reha c
      Te sarkara sadehakk dena nahi cahodiya..

  • @jogindersaini7200
    @jogindersaini7200 3 місяці тому +1

    ਇਹ ਲੱਗਦਾ ਹੈ ਕਿ ਭਗਵੰਤ ਮਾਨ ਹੁਣ ਆਪਣੀ ਗਲਤੀ ਛੁਪਾਉਣ ਲਈ ਆਖ ਰਿਹਾ ਹੈ ਕਿ Interogation ਕਰਨੀ ਸੀ ਕਰਵਾਤੀ Interview. ਬਹੁਤ ਚਲਾਕ ਹੈ।😮

  • @waheguruji55
    @waheguruji55 3 місяці тому +4

    Mpਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ NSA ਰੱਦ ਕਰੋ

  • @haripalgill3471
    @haripalgill3471 3 місяці тому +4

    Good job

  • @singhcheema5400
    @singhcheema5400 3 місяці тому +4

    ਹਾਲੇ ਵੀ ਸਮਾਂ ਪਾਸ ਕਰ ਰਹੇ ਹਨ, ਭਲਾ ਜੇ ਉਸ ਪੱਤਰਕਾਰ ਦਾ ਕੁਟਾਪਾ ਕੀਤਾ ਜਾਏ ਇੰਟਰਵਿਊ ਕਰਨ ਵਾਲੇ ਦਾ, ਕੀ ਗੱਲ ਇੱਕੋ ਦਿਨ ਚ ਪਰਦਾ ਫਾਸ਼ ਨਹੀਂ ਹੋ ਸਕਦਾ?

  • @KiratSingh-rw4rh
    @KiratSingh-rw4rh 3 місяці тому +7

    Justice for Sidhu moose wala Justice Justice for Sidhu moose wala 🙏 😢

  • @harbanskaur4126
    @harbanskaur4126 3 місяці тому +9

    Je DGP eho jiheya hongy fir tan mil Gaya insaf

  • @dhaliwal.-hz8cg
    @dhaliwal.-hz8cg 3 місяці тому +6

    Y ena ne proof kr dita ki sade kolo insaf di umeed na rkho

  • @KaramSingh-lz6cc
    @KaramSingh-lz6cc 3 місяці тому +1

    Sat Sri akal veer ji

  • @roohjyotroohjyotgill7614
    @roohjyotroohjyotgill7614 3 місяці тому

    ਸਾਰਿਆ ਮੁਲਾਜਮਾਂ ਨੂੰ ਘਰੇ ਭੇਜਿਆ ਜਾਵੇ😢😢😢😢bhi ਕੇ ਨਬੇੜ ਲੈਂਦੇ ਜਵਾਕ ਮਾਰਤਾ 😢😢😢😢😢😢

  • @surindersinghraju2346
    @surindersinghraju2346 3 місяці тому +1

    ਪੁਲਿਸ ਅਫਸਰ ਕੀ ਕਰਨ ਜੇ‌ ਸਰਕਾਰ ਹੀ ਕਰਵਾਵੇ

  • @Hakikat-x8k
    @Hakikat-x8k 3 місяці тому

    ਲਾਰੈਂਸ ਪੰਜਾਬ ਦੇ ਹਜ਼ਾਰਾਂ ਪੁਲਿਸ ਵਾਲਿਆ ਦੇ ਘਰ ਦੇ ਨਜੈਜ ਖਰਚੇ ਚਲਦੇ ਨੇ

  • @harjindersingh3262
    @harjindersingh3262 3 місяці тому +5

    #we want justice #justice for sidhu moosewala

  • @surindersinghraju2346
    @surindersinghraju2346 3 місяці тому

    ਅਮ੍ਰਿਤ ਪਾਲ ਸਿੰਘ ਚੰਗਾ ਜਾਂ ਵਿਸ਼ਨੋਈ
    ਸਰਕਾਰੀ ਹਮਦਰਦ ਕੋਣ ਜਾਂ ਲੋਕਾਂ ਦਾ ਹਮਦਰਦ ਕੋਣ

  • @balbirsinghkathiyle9204
    @balbirsinghkathiyle9204 3 місяці тому +9

    ਪਿਛੇ ਜੇਹੇ ਇਕ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਵੀ ਖ਼ੁਲਾਸਾ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਇਹ ਪਲਾਨ ਬਣਾਇਆਂ ਹੋਇਆਂ ਹੈ ਕਿ ਪੰਜਾਬ ਵਿੱਚ ਹਰ ਐਮ ਐਲੇ ਦੇ ਹਲਕੇ ਵਿੱਚ ਇਕ ਇਕ ਕੋਠੀ ਲੈਕੇ ਉਸ ਕੋਠੀ ਵਿਚ ਅਸੀਂ ਗੇਗਸਟਰ ਰੱਖਾਂਗੇ ਜਿਸ ਵਿਚ ਕੋਈ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਕੰਮ ਕਰੇਂਗਾ ਤਾਂ ਸਾਡੇ ਉਹ ਗੇਗਸਟਰ ਕਾਰਵਾਈ ਕਰਕੇ ਉਸ ਆਦਮੀਂ ਨੂੰ ਮਾਰ ਮੂਕਾਇਆ ਜਾਵੇਂਗਾ ਪੰਜਾਬ ਵਿੱਚ ਕਿਸੇ ਨੂੰ ਵੀ ਅਸੀਂ ਆਪਣੇ ਖਿਲਾਫ ਬੋਲਣ ਨਹੀਂ ਦੇਵਾਂਗੇ ਇਹ ਖ਼ੁਲਾਸਾ ਕਰਨ ਵਾਲੇ ਵਰਕਰ ਨੇ ਆਮ ਆਦਮੀ ਪਾਰਟੀ ਵਿਚੋਂ ਅਸਤਿਫਾ ਦੇ ਕੇ ਬਾਹਰ ਆ ਗਏ ਸਨ
    ਇਹ ਸਾਰਾਂ ਕੁਝ ਆਮ ਆਦਮੀ ਪਾਰਟੀ ਦੇ ਏਜੰਡੇ ਵਿੱਚ ਹੈ ਪੰਜਾਬ ਨਾਲ਼ ਕਿਸ ਤਰਾਂ ਨਿਜਸਟਨਾ ਹੈ

    • @jagdishsingh2362
      @jagdishsingh2362 3 місяці тому

      CONGRESS BAD SAD BAD AAP BAD. WHAT IS RIGHT. WHO IS RIGHT. PUBLIC MAKE GOVT. AND DISLIKE ITSELF. WONDERFUL CIRCUMSTANCES. GOD BLESS PUNJAB AND BHARATVARASH.

  • @sandeepsamplay7928
    @sandeepsamplay7928 3 місяці тому +3

    ਪਹਿਲਾ ਪੰਜਾਬ ਦੇ DGP ਸਾਬ ਦੀ ਜਗਾ ਕਿਸੇ ਪੰਜਾਬੀ ਵੀਰ ਨੂੰ DGP ਲਗਾਉ😢 ਤੇ ਮੂਸੇਵਾਲੇ ਨੂੰ ਇਨਸਾਫ ਦਿਉ😢

    • @singhhans79
      @singhhans79 3 місяці тому

      ਪੰਜਾਬੀ ਇਨ੍ਹਾਂ ਦੇ ਵੀ ਪਿਉ ਆ ਖਾੜਕੂ ਸੰਘਰਸ਼ ਵੇਲੇ ਦਾ ਵਿਰਤਾਂਤ ਦੇਖ ਲਓ ਜੀ

  • @hollywoodhorrortime9098
    @hollywoodhorrortime9098 3 місяці тому +1

    ਹੁਣ ਦੱਸੋ ਗੱਦਾਰ ਕੌਣ

  • @LaddiGill-k8f
    @LaddiGill-k8f 3 місяці тому

    ਐਨਕਾਉਂਟਰ, ਕਰਕੇ ਦਫਾ,ਕਰੋ ਲੋ ਰਸ,ਨੂ

  • @gagandhaliwal1138
    @gagandhaliwal1138 3 місяці тому +12

    ਜਵਾਈ ਹੈ ਸਰਕਾਰਾਂ ਦਾ ਤੇ ਪੈਦਾ ਬਾਦਲਾਂ ਨੇ ਕੀਤਾ ਇਹ 😤😤😤😤😤

    • @sarbjitsingh2033
      @sarbjitsingh2033 3 місяці тому

      har gal cch badal nu jabardasti ghadees ke rajniti karni hundi tere varge jhadu de tattu ne

    • @HardeepSingh-zi7bn
      @HardeepSingh-zi7bn 3 місяці тому

      Tere jwai bishnoi hai jo tenu ena dukh lagga kutyya

  • @nirmalbassi9535
    @nirmalbassi9535 3 місяці тому +8

    Justice for sidhu musawala

  • @Hakikat-x8k
    @Hakikat-x8k 3 місяці тому +1

    ਪੰਜਾਬ ਪੁਲਿਸ ਤਾਂ ਲਾਰੈਂਸ ਨੂੰ ਹੱਥ ਮਿਲਾਉਣ ਲਈ ਐਦਾ ਕਾਹਲੇ ਵੇਖੇ ਜਿਵੇਂ pm ਮੋਦੀ ਹੋਵੇ ਥੂ ਥੂ ਥੂ

  • @sonugill1954
    @sonugill1954 3 місяці тому

    All thanxs

  • @saleemraza4119
    @saleemraza4119 3 місяці тому

    Great Sardar g good Job

  • @daljitgrewal9641
    @daljitgrewal9641 3 місяці тому

    Waheguruji🎉🎉🎉🎉🎉❤❤

  • @moharsingh7612
    @moharsingh7612 3 місяці тому

    ਪੰਜਾਬ ਦਾ ਜੀ ਪੀ ਸੁਮੇਧ ਸੈਣੀ ਤੇ ਸੀ ਐਮ ਭਗਵੰਤ ਮਾਨ ਨਾਲ਼ ਏ

  • @gurnamsehjal281
    @gurnamsehjal281 2 місяці тому

    punjab police must put in the bar.

  • @JaswantSingh-fg3qs
    @JaswantSingh-fg3qs 3 місяці тому +2

    ਭੰਡ ਸਰਕਾਰ ਲਾਹਾਉ ਪੰਜਾਬ ਬਚਾਓ। ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @balvirslnghsahokesingh7446
    @balvirslnghsahokesingh7446 3 місяці тому +3

    ਅੱਛਾ ਜੀ,,,,, ਜਿਹੜੇ ਨੌਜਵਾਨ ਬਾਈ ਸਿੱਧੂ ਦੇ ਨਾਲ ਜੀਪ ਵਿੱਚ ਬੈਠੇ ਸਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।। ਜਿਹੜੇ ਪੱਤਰਕਾਰ ਪਟਿਆਲ ਨੇ ਇੰਟਰਵਿਊ ਕੀਤੀ ਉਸ ਨੂੰ ਵੀ ਡਿਬੇਟ ਵਿੱਚ ਬੁਲਾਇਆ ਜਾਂਦਾ ਤਾਂ ਹੋਰ ਸਾਫ਼ ਹੋ ਜਾਂਦਾ।।। ਸੰਤਾਲੀ ਗੋਲੀਆਂ ਵਿੱਚੋਂ ਨੲਲ ਬੈਠੇ ਨੌਜਵਾਨਾਂ ਨੂੰ ਗੋਲੀ ਇੱਕ ਵੀ ਨਹੀਂ ਦਿਖਾਈ।

  • @Jagtarsingh-i3j
    @Jagtarsingh-i3j 3 місяці тому +1

    #Justice for Sidhu Moose wala

  • @baljeetsinghdehalbaljeetsi5144
    @baljeetsinghdehalbaljeetsi5144 3 місяці тому +4

    ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਗੈਂਗਸਟਰਾ ਲਈ ਰਹਿਣ ਲਈ V I P ਸੁਵਿਧਾ ਸੈਂਟਰ ਹੈ ਭਗਵੰਤ ਮਾਨ ਮੁਰਦਾਬਾਦ

  • @saleemraza4119
    @saleemraza4119 3 місяці тому

    Salute you Sardar g

  • @Bhawani0908
    @Bhawani0908 3 місяці тому

    ਗੌਰਵ ਵਕੀਲ ਸਾਬ ਕੇਹੋ ਜਹੀ ਗੱਲ ਕਰ ਰਹੇ cm Saab ਪੰਜਾਬ ਓਹ ਵੀ ਸੀਰਿਯਸ ਕਿ ਲੱਗਦਾ ਏ ਹੁਣ ਤੱਕ ਕਿਸੇ ਗੱਲ ਤੇ ਖੜੇ ਜਾਂ ਕੇਹ ਲਓ ਕਿ ਕੋਈ ਵਜ਼ਨ ਵਾਲੀ ਗੱਲ ਕੀਤੀ

  • @JarnailSingh-nj5zi
    @JarnailSingh-nj5zi 3 місяці тому

    ਲਾਰੈਸ ਇਕ ਹਿੰਦੂ ਹੈ ' ਅਮ੍ਰਿਤਪਾਲ ਸਿੰਘ ਇਕ ਸਿੱਖ ਹੈ ।

  • @parwindersinghhaku6166
    @parwindersinghhaku6166 3 місяці тому

    Very good bhatia sab salute sir ji

  • @Palboutique_9806_2
    @Palboutique_9806_2 3 місяці тому +1

    ਡੀਜੀਪੀ ਨੂੰ ਚੌਂਕ ਦੇ ਵਿੱਚ ਖੜਾ ਕੇ ਅੱਗ ਲਾ ਦਓ

  • @davindersingh5257
    @davindersingh5257 3 місяці тому

    ਸ੍ਰੀ ਵਰਿੰਦਰ ਕੁਮਾਰ ਚੀਫ ਵਿਜੀਲੈਂਸ ਨੂੰ DGP ਪੰਜਾਬ ਲਗਾਇਆ ਜਾਵੇ।
    ਬਹੁਤ ਇਮਾਨਦਾਰ ਅਤੇ ਕਾਬਿਲ ਅਫ਼ਸਰ ਹੈ।

  • @karanchahal1841
    @karanchahal1841 3 місяці тому +8

    ਸੁਖਬੀਰ ਬਾਦਲ ਦੇ ਖਿਲਾਫ ਪ੍ਰਦੀਪ ਕਲੇਰ ਤੇ ਆਈ ਜੀ ਖੱਟੜੇ ਨੇ ਜਿਹੜੇ ਖੁਲਾਸੇ ਕੀਤੇ ਉਹ ਵੀ ਦਿਖਾ

    • @sarbjitsingh2033
      @sarbjitsingh2033 3 місяці тому

      kyon hun phati jaandi teri chaureya

    • @gill315.
      @gill315. 3 місяці тому

      Saleya hun sarkar ehna di aa

  • @Hakikat-x8k
    @Hakikat-x8k 3 місяці тому +1

    ਇਹ ਜੌ ਪਗ਼ਾ ਬੰਨ੍ਹ ਕੇ ਝੰਡੇ ਅਮਲੀ ਜਾਣੀ ਭਗਵੰਤ ਨਾਲ ਖੜੇ ਨੇ ਏਹਨਾ ਤੇ ਥੂ ਸਿਰ ਤੇ ਪੱਗ ਤੇ ਸਾਥ ਝੂਠੇ ਦਾ ਦੇਣਾ

  • @iqbalsingh7208
    @iqbalsingh7208 3 місяці тому +1

    ਹੁਣ ਮੈਨੂੰ ਦੱਸੋ ਓਏ ਗਦਾਰ, ਲੋਕੋ ਕੌਣ

  • @SimranjitSingh-wl7lx
    @SimranjitSingh-wl7lx 3 місяці тому +2

    AAP....Worst Govt 😢

  • @RameshKumar-ok1in
    @RameshKumar-ok1in 4 дні тому

    Shabash ripotar ji

  • @BishNov
    @BishNov 3 місяці тому

    Justice for lawrance

  • @rinkusinghrai6580
    @rinkusinghrai6580 3 місяці тому

    ਆਗਰੇਜਾ ਦਾ ਰਾਜ ਲਿਉ ਆਪਣਾ ਦੇਸ਼ ਬਚਾਉ

  • @vickybhullar7693
    @vickybhullar7693 3 місяці тому

    Very nice 👍

  • @KiratSingh-rw4rh
    @KiratSingh-rw4rh 3 місяці тому +1

    Justice league

  • @RajSidhu-j4g
    @RajSidhu-j4g 3 місяці тому +3

    🎉🎉

  • @vishaldogra3834
    @vishaldogra3834 3 місяці тому +1

    ਆਪ ਆਲੇ ਅਜ ਨੀ ਆਏ

  • @jugrajsinghsidhu1551
    @jugrajsinghsidhu1551 3 місяці тому +1

    ਯੂ ਟਿਊਬ ਤੇ ਵੇਖ ਲਿਆ ਕਰੋ ਤੁਹਾਡੇ ਚੈਨਲ ਨੂੰ ਕਿੰਨਾ ਕੁ ਵੇਖਿਆ ਜਾਂਦਾ ਹੈ ਨਾਲੇ ਜਦੋ ਅਕਾਲੀਦਲ ਦੀ ਸਰਕਾਰ ਹੁੰਦੀ ਸੀ ਉਸ ਸਮੇ ਜਦੋ ਕੋਈ ਘਟਨਾ ਹੁੰਦੀ ਸੀ ਤੁਸੀ ਸਬੰਧਤ ਮਹਿਕਮੇ ਦਾ ਕਸੂਰ ਵਾਰ ਵੇਖਿਆ ਜਾਂਦਾ ਹੈ ਸਰਕਾਰ ਨੂੰ ਪਾਕਸਾਫ ਦੱਸਿਆ ਜਾਂਦਾ ਸੀ ਹੁਣ ਇਹ ਕੰਮ ਕਿਉ ਕਿਉ ਨਹੀ ਕਰਦੇ ਹੋ

  • @jamadesigallan5356
    @jamadesigallan5356 3 місяці тому +2

    ਮਾਨਯੋਗ ਪ੍ਰਮੋਦ ਕੁਮਾਰ ਜੀ ਡੀਜੀਪੀ ਸਾਹਿਬ ਬੇਹੱਦ ਵਧੀਆ ਪੂਰੇ ਹਿੰਦੁਸਤਾਨ ਦੇ ਵਿੱਚੋਂ ਈਮਾਨਦਾਰ ਤਿੰਨ ਧੜਕ ਸਾਫ ਸੁਥਰੇ ਅਕਸ ਵਾਲੇ ਡੀਜੀਪੀ ਸਾਹਿਬ ਨੇ ਜੋ , ਪੰਜਾਬ ਅਧਿਕਾਰ ਮਨੁੱਖੀ ਕਮਿਸ਼ਨਰ ਵਿੱਚ ਬਤੌਰ ਡੀਜੀਪੀ ਦੀ ਸੇਵਾ ਨਿਭਾ ਰਹੇ ਨੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੇਹਦ ਵਧੀਆ ਇਨਸਾਨ ਨੇ ਬਹੁਤ ਹੀ ਇੱਜਤ ਕਰਦੇ ਨੇ, ਵੱਲੋਂ ਦਰਸ਼ਨ ਸਿੰਘ ਬਿੱਲਾ ਮਲੇਰਕੋਟਲਾ ਅਹਿਮਦਗੜ੍ਹ

    • @singhhans79
      @singhhans79 3 місяці тому

      ਤੇ ਫੇਰ ਆਹ ਕੇਸ ਚ ਇਮਾਨਦਾਰੀ ਦੀ ਹਵਾ ਨਿਕਲ ਗਈ।।

  • @mndipnarain0612
    @mndipnarain0612 3 місяці тому +1

    #justiceforsidhumoosewala❤

  • @gurwantsingh1895
    @gurwantsingh1895 3 місяці тому

    ਹੁਣ ਕੋਈ answer ਹੇਗਾ DGP ਤੇ ਨਿਕੇਮਾ ਮੁੱਖ ਮਾਤਰੀ ਕੋਲ

  • @ParamjitSingh-bj8xc
    @ParamjitSingh-bj8xc Місяць тому

    ਵੇਖੋ ਹਾਲ ਪੁਲਿਸ ਮੁਖੀ ਦਾ ਪੰਜਾਬ ਦੇ ਲਕਾਂ ਦੀ ਜਾਨ ਮਾਲ ਦੀ ਰਾਖੀ ਰਬ ਹੀ ਕਰੂ ਪੁਲਿਸ ਦਾ ਹਾਲ ਵੇਖੋ

  • @malvindersinghgulati6948
    @malvindersinghgulati6948 3 місяці тому +3

    Home ministry may be involved

  • @DarshansinghmahalDarshan
    @DarshansinghmahalDarshan 3 місяці тому

    ਇਕ ਦੁਜੇ ਤੇ ਦੂਸਣ ਬਾਜੀ ਤੋ ਵੱਦ ਕੁੱਝ ਨਹੀਂ ਹੋਣਾ

  • @LakhveersandhuLakhveersa-li7zu
    @LakhveersandhuLakhveersa-li7zu 3 місяці тому

    ਟਰੱਕੀ cm g

  • @NirmalSingh-zr1ki
    @NirmalSingh-zr1ki 3 місяці тому

    Good job ❤❤❤

  • @jagwindersinghjohar9059
    @jagwindersinghjohar9059 3 місяці тому +2

    Lorence Bishnoy nall PUNJAB Sarkaar deep relationship hai. ...

  • @rb.cheema786
    @rb.cheema786 3 місяці тому

    Plz #JusticeForSidhuMooseWala

  • @jagdishsingh2362
    @jagdishsingh2362 3 місяці тому +1

    If government speaks the truth then it cannot remain in power for long time. THANKS .AAP Congress are examples.

  • @gurpreetbirbal1382
    @gurpreetbirbal1382 3 місяці тому

    ਪੱਤਰ ਕਾਰ ਨੂੰ ਪੁੱਛਿਆ ਪਟਿਆਲ ਨੂੰ

  • @DavinderSingh-pk1wu
    @DavinderSingh-pk1wu 3 місяці тому +1

    Punjab CM hon gal kar lo CM Saab G

  • @JugnuSingh-qx5bl
    @JugnuSingh-qx5bl 3 місяці тому

    ਬਾਦਲਾ ਦੀ ਪਦਾਇਸ਼ ਹੁੱਣ ਸਰਕਾਰ ਦਾ ਜਵਾਈ ਲੋਰਨਸ

  • @davindersingh-kf4rx
    @davindersingh-kf4rx 3 місяці тому

    Akaaliyan naalo tan aap sarkaar bhaut vadia aa.

  • @LaddiGill-k8f
    @LaddiGill-k8f 3 місяці тому

    ਪੱਤਰਕਾਰ ਦੇ ਪਟਾ,ਪਰੇਡ,ਕਰੋ

  • @NirmalSingh-ys7wz
    @NirmalSingh-ys7wz 3 місяці тому +2

    ਸੱਚ ਬੋਲ ਰਹੇ ਹਨ ਕਿ ਜੇਲ੍ਹ ਚ ਨਹੀਂ ਹੋਈ ਥਾਨੇ ਚ ਹੋਈ

  • @bhindersingh3718
    @bhindersingh3718 3 місяці тому +3

    AAP 👎👎👎

  • @JagdishSingh-jl7hu
    @JagdishSingh-jl7hu 3 місяці тому

    ਜੋ ਕਹਤੇ ਹੈਂ ਵੋ ਕਰਤੇ ਨਹੀ ਜੋ ਕਰਤੇ ਹੈਂ ਵੋ ਕਹਤੇ ਨਹੀ ਇਨਹੋ ਕੀ ਚਾਲ ਨਿਰਾਲੀ ਹੈ

  • @jaibheemjaiambedkarsahib6863
    @jaibheemjaiambedkarsahib6863 3 місяці тому +1

    Sant LAWRENCE BHISHNOI 🦁 Teri Soch Tai Pehra Dava Ghai Thoak Kai 💪💪👍👍