राम जी जिंदाबाद पोस्टकार्ड ❤❤❤ तर्कशील सोसाइटी संचालित हर हर गॉव मे होना चाहिए j देशहित मे होगा ।तबी इंसानो का जीवन जीने के लिए अच्छा होगा ।जिंदाबाद इंकलाब जिंदाबाद जिंदगी
1 hour 33 mints v thode pyi g bai g diya galla sun de sun de 😁 m nika hunde punjabi de master g walo eda dia galla boht sun da hunda c oh v tarkshil group de mamber c ! bachpan ch hi yaara nal shart la k siveya ch morinda p k ounde c raat nu 😂😂😂 boht boht dhanwaad from new zealand 🇳🇿
Mai punjab toh aa pr utrakhand vich nokri kardi aa pr dukh di gal aa ki mai kafi time toh tarksheel aa pr ithe dai lok bohat vehmi aa jina karna mera ina nal jada mental state nhi mildi tai... Tai kaafi mat bedh ho jande aa.. ku ki lok jagrut nhi hona chande..
Paji mai aj tak kise di video tai comment nhi kita pr tuhadi video tai comment karna bohat jaruri hai ki ki loka nu ina gala nal jagrut karna jaruri aa
ਬਾਈ ਜੀ ਬਠਿੰਡਾਂ ਤੋਂ।।।।। ਬੁਹਤ ਵਦੀਆ ਗੱਲਾਂ ਦਾਸੀਆਂ ਅੰਕਲ ਜੀ ਨੇ।।। ਮੇਰੇ ਟੀਚਰ ਵੀ ਤਰਕਸ਼ੀਲ ਸੋਸਾਇਟੀ ਦੇ ਮੈਂਬਰ ਸੀ ਇਸ ਕਰਕੇ ਮੈਂ ਬਚਪਨ ਤੋਂ ਹੀ ਤਰਕਸ਼ੀਲ ਸੋਚ ਦਾ ਮਾਲਿਕ ਹਾਂ।।। ਬੁਹਤ ਜਾਣਕਾਰੀ ਦੀਆਂ ਗੱਲਾਂ ਸੀ ਆਮ ਇਨਸਾਨ ਲਾਈ।। ਬੁਹਤ ਧੰਨਵਾਦ ਲੋਕਾਂ ਨੂੰ ਜਾਗਰੁਕ ਕਰਨ ਲਈ।।।।
ਘਟੀਆ ਕਿਸਮ ਦੇ ਲੋਕ ਨੇ ਇਹ ਜੋ ਤੁਹਾਡੇ ਗੁਰੂ ਨੇ ਜੋ ਦੱਸਿਆ ਉਸਦੇ ਵੀ ਉਲਟ ਭੁਗਤਦੇ ਨੇ। ਜਿੰਨ- ਭੂਤ ਹੁੰਦੇ ਆ, ਤੇ ਪੰਡਿਤ ਮੱਥੇ ਲੱਗਾ ਵੀ ਬਹੁਤ ਮਾੜਾ ਹੈ ਕਿਓਂ ਕਿ ਹੁੰਦਾ ਹੀ ਐਨਾ ਕੱਪਟੀ ਹੈ ਕਿ ਬਖਸ਼ਦਾ ਨਹੀਂ ਜੋ ਢਾਹੇ ਚੜ੍ਹ ਜੇ। ਇਹਨਾਂ ਨਾਲ ਜਿਸ ਵੇਲੇ ਬੀਤੀ ਉਦੋਂ ਹੀ ਮੰਨਣਗੇ। ਰੂਸ ਦੇ ਗੁਪਤ ਏਜੰਟ ਨੇ ਤੇ ਹਮੇਸ਼ਾਂ ਅਮਰੀਕਾ ਦੇ ਉਲਟ ਜਾਣਗੇ ਪਰ ਬੱਚੇ ਸੈੱਟ ਵੀ ਅਮਰੀਕਾ ,ਕਨੇਡਾ, ਨਿਊਜ਼ੀਲੈਂਡ ਜਾ ਆਸਟ੍ਰੇਲੀਆ ਕਰਨਗੇ, Harami ਲੋਕ
Veer ਜਦ ਛਿੱਕ ਪ੍ਰਸੇਰ ਨਾਲ ਆਓਂਦੀ ਹੈ ਦਿਲ ਦੀ ਧੜਕਣ ਇੱਕ ਵਾਰੀਂ ਬੰਦ ਹੋਕੇ restart hunda that's why Europe ਵਿੱਚ ਗੋਰੇ ਵੀ ਕਹਿੰਦੇ ਨੇ Bless You ਅਸੀਂ ਵਾਹਿਗੁਰੂ ਜੀ ਕਹਿੰਦੇ ਹਾਂ
ਫਰੀਦਕੋਟ ਤੋਂ ਬਹੁਤ ਵਧੀਆ ਜਾਣਕਾਰੀ ਧੰਨਵਾਦ
ਬਹੁਤ ਵਧੀਆਪੌਡ ਕਾਸਟ ਬਹੁਤ ਧੰਨਵਾਦ ਪਿੰਡ ਭੋਲੂ ਵਾਲਾ ਫਰੀਦਕੋਟ
राम जी जिंदाबाद पोस्टकार्ड ❤❤❤ तर्कशील सोसाइटी संचालित हर हर गॉव मे होना चाहिए j देशहित मे होगा ।तबी इंसानो का जीवन जीने के लिए अच्छा होगा ।जिंदाबाद इंकलाब जिंदाबाद जिंदगी
ਮੈ ਵੀ ਤਰਕਸ਼ੀਲ ਸੁਸਾਇਟੀ ਨਾਲ ਜੁੜਿਆ ਹੋਇਆ ਲੌਂਗੋਵਾਲੀਆ ਮਾਸਟਰ ਬਲਵੀਰ ਜੀ ਹੋਰਾ ਨਾਲ ਨਾਟਕ ਖੇਡੇ
Paji number deo apna tusi tarkshil vale a
ਬੱਲ ਵੀਰੇ ਬਹੁਤ ਵਧੀਆ ਕੁਦਰਤ ਚੈਨਲ ਤੇ ਪੋਡਕਾਸਟ ਵਧੀਆ ਮੁਦੇ ਹੁੰਦੇ ਕਬੱਡੀ ਵਾਲੀਆਂ ਇਨਰਵਿਉ ਵੀ ਬਹੁਤ ਵਧੀਆ ਸੀ । ਮੈਂ ਅਕਸਰ ਦੇਖਦਾ ਕੈਨੇਡਾ ਤੋ
U R 100% RIGHT Sir
ਬਹੁਤ ਵਧੀਆ ਵੀਰ ਇਹੋ ਜਿਹੇ ਰਿਕਾਰਡ ਕਰਦੇ ਰਿਹਾ ਕਰੋ, ਅੱਜ ਬਹੁਤ ਸਾਰੀਆਂ ਗੱਲਾਂ ਦੇ ਜਵਾਬ ਮਿਲਗੇ
ਬਾਈ ਜੀ ਕਿਰਪਾ ਐ ਮਾਲਕ ਦੀ ਮੈਂ ਤਾਂ ਆਪ ਏਨਾਂ ਵਹਿਮਾ ਭਰਮਾਂ ਨੂੰ ਨੀਂ ਮੰਨਦਾ ਪਰ ਤੁਸੀਂ ਵਧੀਆ ਪੋਡਕਾਸਟ ਕੀਤਾ ਅੱਗੇ ਤੋਂ ਵੀ ਜਾਰੀ ਰੱਖੋ ਸ਼ਾਇਦ ਲੋਕ ਹਨੇਰੇ ਚੋਂ ਬਾਹਰ ਆ ਜਾਣ ਬਾਕਿ ਆਪਣਾ ਜਿਲਾ ਸਿਰਸਾ(Haryana)
ਆ ਜੇਹੜੀ ਤੁਸੀਂ ਸੱਪ ਵਾਲੀ ਗੱਲ ਸੁਣਾਈ ਐ ਏਹ ਸੱਚੀ ਐ ਏਹ America ਦੀ ਘਟਨਾਂ ਐ ਬੰਦਾ ਵਾਕਈ ਮਰ ਗਿਆ ਸੀ ਬਿਨਾਂ ਸੱਪ ਲੜਾਏ ਤੋਂ ਹੀ
ਜਦ ਕੰਮ ਰਿੜ ਪਿਆ ਫੇਰ ਆਹ ਕਮੇਂਟ ਵਾਲੀ ਗੱਲ ਕਹਿਣੋਂ ਹੱਟ ਜਾਣਾ।
ਅਸੀਂ ਪਿੰਡ ਡੋਡ ਵਾਂਦਰ ਤਹਿਸੀਲ ਜੈਤੋਂ ਜਿਲਾ੍ ਫਰੀਦਕੋਟ ਨੇੜੇ ਬਾਜਾਖਾਨਾ ਭਗਤਾ ਭਾਈਕਾ 151203 ਪੰਜਾਬ ਤੋਂ ਸੁਣ ਰਹੇ ਹਾਂ ਪੋ੍ਗਰਾਮ ਜੀ 🙏
ਬਹੁਤ ਵਧੀਆ ਗੱਲਾਂ ਹਨ ਮੋਗਾ ਸ਼ਹਿਰ
ਅਸੀ ਹਰਿਆਣੇ ਦੇ ਕਰਨਾਲ ਤੋਂ ਵੇਖਣ ਡਏ ਆ,
ਬਹੁਤ ਵਧੀਆਂ,,,,,,, ਬਖਸ਼ੀਵਾਲਾ ਮਾਨਸਾ
ਬਹੁਤ ਵਧੀਆ ਜੀ ਚਮਕੌਰ ਸਾਹਿਬ ਤੋਂ ਸੁਣ ਰਹੇ ਆ ਜੀ
ਗਿੱਦੜਬਾਹਾ ਤੋਂ ਜੀ! ਬਹੁਤ ਵਧੀਆ ਜੀ ❤❤❤
ਇਹ ਕਹਾਣੀ ਦਾ ਨਾ ( ਬੜ੍ਹ ਕਾ ਪੇੜ ਡਿਉਟੀ) ਐ । ਬੱਸ ਬਾਈ ਆਹ ਬੈਂਚ ਪੇਂਟ ਵਾਲੀ ਡਿਉਟੀ ਦੀ ਗੱਲ ਬਾਹਲੀ ਵੱਢੀ ਛੁਰਲੀ ਛੱਡ ਗਿਆ ਤੂੰ , ਉਹ ਡਿਉਟੀ ਤਾਂ ਅਗਲੇ ਦਿਨ ਈ ਹਟ ਜਾਣੀ ਸੀ ਕਿਉਂ ਕੇ ਉਸੇ ਅਫ਼ਸਰ ਨੇ ਅਗਲੇ ਦਿਨ ਹਟਾ ਦੇਣੀ ਸੀ । ਉਹ ਇਹ ਕਹਾਣੀ ਸੀ ਕੇ ਇੱਕ ਬੋਹੜ ਦੇ ਦਰੱਖਤ ਨੂੰ ਮਜੂਦਾ ਅਫ਼ਸਰ ਨੇ ਆਪਣੀ ਦੇਖ ਰੇਖ ਲਗਵਾਇਆ ਸੀ , ਉਸ ਉੱਤੇ ਪਹਿਰਾ ਤਾਂ ਲਾ ਲੱਗਦਾ ਹੁੰਦਾ ਸੀ ਕਿਉਂ ਕੇ ਜਦੋਂ ਇਹ ਦਰਖਤ ਅਜੇ ਛੋਟਾ ਸੀ ਉਸ ਸਮੇ ਇਸ ਦਰੱਖਤ ਨੂੰ ਕੁੱਝ ਅਵਾਰਾ ਪਸ਼ੂ ਭੰਨ ਗਏ ਸਨ । ਮੌਕੇ ਦੇ ਅਫ਼ਸਰ ਦੀ ਬਦਲੀ ਹੋ ਗਈ ਤੇ ਇਹ ਡਿਉਂਟੀ ਜਾਂ ਕਹੋ ਪਹਿਰਾ ਉਸੇ ਤਰ੍ਹਾ ਹੀ ਚੱਲਦਾ ਰਿਹਾ । ਜੋ ਕਾਫੀ ਦੇਰ ਬਾਅਦ ਹਟਿਆ । ਇਹ ਐ ਅਸਲ ਕਹਾਣੀ ਐ ।
1 hour 33 mints v thode pyi g bai g diya galla sun de sun de 😁 m nika hunde punjabi de master g walo eda dia galla boht sun da hunda c oh v tarkshil group de mamber c ! bachpan ch hi yaara nal shart la k siveya ch morinda p k ounde c raat nu 😂😂😂 boht boht dhanwaad from new zealand 🇳🇿
Best episode bhaji Gurpreet ji very much Thankyou keep going …. I am Mike Singh from Oregon usa
ਬਾਈ ਜੀ ਆ ਮੌਤ ਤੋਂ ਬਾਦ ਵਾਲਾ ਪੋਡਕਾਸਟ ਤਾਂ ਜਰੂਰ ਕਰੇਓ ਏਸ ਚ ਵੀ ਬਹੁਤ ਕੁਸ ਬਿਨਾਂ ਮਤਲਬਾ ਐ ਜੀਹਦਾ ਕੋਈ ਸਿਰ ਪੈਰ ਨੀਂ ਨਾਂ ਹੀ ਓਹਦੇ ਬਾਰੇ ਕਿਸੇ ਨੂੰ ਓਹਦੇ ਬਾਰੇ ਪਤਾ ਐ ਬਸ ਕਰੀ ਜਾਂਦੇ ਐ ਵੇਖੋ ਵੇਖ Sirsa(Harayana)
ਸੰਗਰੂਰ ਜ਼ਿਲ੍ਹੇ ਤੋਂ ਪਟਿਆਲਾ ਰੋਡ
Buhat wadiya jankari ditti sir ji God bless you veere hor aage vdo ji
Veer ji ਮੈਂ chandigarh to ਅਜ ਤਾਂ akha khol tiya 😊
ਅੱਜ ਕੱਲ੍ਹ ਦੇ ਸਮੇ ਵਿਚ ਇਹ ਜਾਣਕਾਰੀ ਬਹੁਤ ਜਰੂਰੀ ਹੈ ।ਧੰਨਵਾਦ ਕਰਦੇ ਹਾ ਸਾਰੀ ਟੀਮ ਦਾ
Bai g m banga nwanshar kolo aa bohat vdiya Bai g program tohada ehda diya videos hor paeya kro❤❤❤
ਬਹੁਤ ਵਧੀਆ ਜੀ
Soul ch mera huny huny trust bnya, pehla mai v eda nahi sochdi c.
Aatma hundia.
Asi Khanna Ton Bai Ji Vadiya Jankari Thx Ji🙏
Onkar Chand from Hisar Haryana
Bai ji Bohat vadyia kam karda oo tuci 🙏🏻🙏🏻🙏🏻
ਅਸੀਂ ਪਿੰਡ ਠੁੱਲੀਵਾਲ,ਜਿਲਾ ਬਰਨਾਲਾ (ਪੰਜਾਬ) ਤੋਂ ਸੁਣ ਰਹੇ ਆਂ।
True hai waheguru tahunu chardi cla bakshe
ਵੀਰ ਜੀ ਮੈ ਪਿੰਡ ਭੈਣੀ ਬਾਘਾ ਮਾਨਸਾ ਪੰਜਾਬ ਤੋ ਵੀਰ ਜੀ ਪ੍ਰੋਗਰਾਂਮ ਬਹੁਤ ਵਧੀਆ ਸੀ ਪਰ ਫੌਜੀ ਵਾਲੀ ਗੱਲ ਚੰਗੀ ਨਹੀ ਲੱਗੀ ਫੌਜੀ ਔਫੀਸਰ ਤਾਂ ਬਹੁਤ ਸਿਆਣੇ ਹੁੰਦੇ ਨੇ ਜੀ
Mental hunde
Ludhiana ton sir
Waheguru ji ❤❤ bahut soniya gla kitiya
Garhshankar ਤੋਂ ❤❤❤❤
ਪਟਿਆਲਾ
Good jankari ditti sir ji hor aage vdo ji God bless you sir ji
Jagtarsingh secratery raipur ,,❤ good work
ਪਿੰਡ ਬੁੱਧਸਿੰਘਵਾਲਾ ਜਿਲ੍ਹਾ ਸ਼੍ਰੀਗੰਗਾਨਗਰ ਰਾਜਸਥਾਨ
Veer ji from Cincinnati, Ohio USA 🇺🇸 🙏
Bhuttt Jada vadia topic aa
He explained logically so well
Bai ji bahut vadia lagi video 👌👌👍👍
ਅਸੀਂ ਤਾਂ ਰਾਤ ਨੂੰ ਬਹੁਤ ਵਾਰੀ ਰਾਤ ਨੂੰ ਦੋਣ ਕਸੀ ਆ ਹੁਣ ਤੱਕ ਕੁਝ ਨਹੀਂ ਹੋਇਆ
No 1 podcast channel kudrat ❤
Very Very grate Ram Kumar g
Sunam❤
❤❤very nice ji nabha ton
Sahi gal hai g.
v nice
gopi from London,Ontario
ਖਡੂਰ ਸਾਹਿਬ ਤੋਂ ਜਲਾਲਾਬਾਦ ਰੋਡ ਜਿਲ੍ਹਾ ਤਰਨਤਾਰਨ ਸਾਹਿਬ
Good. Advice
ਬਾਕੀਆ ਦਾ ਤੇ ਪਤਾ ਨਹੀ ਅੈਨਕਰ ਨੂੰ ਸਾਰੇ ਵਹਿਮ ਉਸਦੀ ਮੰਮੀ ਨੇ ਪਾਏ ਅੈਨਕਰ ਦੀ ਮੰਮੀ ਵੱਡੀ ਵਹਿਮਣ ਏ😂😂😂😂
Well done work 💯
Bahut vadea vichar a
Bai ji eh sab India ch he ah baharle desha vitch nhi ah 👍👍👌👌
Good sidhu usa thx
Mai punjab toh aa pr utrakhand vich nokri kardi aa pr dukh di gal aa ki mai kafi time toh tarksheel aa pr ithe dai lok bohat vehmi aa jina karna mera ina nal jada mental state nhi mildi tai... Tai kaafi mat bedh ho jande aa.. ku ki lok jagrut nhi hona chande..
Bilkul sahi keha g harek gall sahi aaaa
Great
Red salute ram kumar ji jagdal pur toh
True sir
Punjab from patiala🌹🙏🌹
ਰਾਤ ਨੂੰ ਝਾੜੂ ਲਗਾਉਣ ਨੂੰ ਮਾੜਾ ਤਾਂ ਸਮਝਿਆ ਜਾਂਦਾ ਸੀ ਕਿ ਰਾਤ ਨੂੰ ਕੋਈ ਕੀਮਤੀ ਸਮਾਨ ਝਾੜੂ ਲਾਉਣ ਨਾਲ ਘਰੋਂ ਬਾਹਰ ਨਾ ਨਿਕਲ ਜਾਵੇ
ਦੂਜਾ ਬਿੱਲੀ ਦੇ ਰਾਸਤਾ ਕੱਟਣ ਦਾ ।
ਪਹਿਲਾਂ ਜਦੋਂ ਬਿੱਲੀ ਰਾਸਤਾ ਕੱਟਣ ਤੇ ਰੁਕਣਾ ਚਾਹੀਦਾ ਸੀ ਤਾਂ ਜ਼ੋ ਪਤਾ ਲੱਗ ਜਾਵੇ ਕਿ ਇਸ ਪਿੱਛੇ ਕੋਈ ਸ਼ਿਕਾਰੀ ਜਾਨਵਰ ਤਾਂ ਨਹੀਂ ਆ ਰਿਹਾ, ਜਾ ਬਾਹਰ ਵਾਲੀ ਬਿੱਲੀ ਰਾਸਤਾ ਕੱਟਣ ਤੋਂ ਬਾਅਦ ਪਿਛੋਂ ਵੀ ਹਮਲਾ ਕਰ ਦਿੰਦੀ ਸੀ
ਭਾਈ ਸਾਹਿਬ ਮੈਂ ਬਠਿੰਡੇ ਤੋਂ ਸੁਣ ਰਿਹਾ ਹਾਂ
ਬਹੁਤ ਵਧੀਆ bro Italy to Bai g🙏
Doha Qatar tu sun reha paji vadia podcast bai
Tarntaran Sahib (Khemkaran Border)
ਸਲਾਮ
,ਇਹਨੂ ਮੂਰਖ ਨੂੰ ਪੁੱਛਣ ਵਾਲਾ ਹੋਵੇ ਆ ਜੋ ਤੇਰੇ ਅੰਦਰ ਬੋਲ ਰਿਹਾ ਉਹ ਆਤਮਾ ਨਹੀ ਤਾਂ ਕੀ ਹੈ
Murkh tu h
Tere varge syane bahut ne😂😂
Sahi gal aa Butter bai
GOOD JI
ਕੀ ਹੈ ਜੁਆਕਾਂ ਵਾਲੀਆਂ ਗੱਲਾਂ ਕਿੱਥੇ ਖੜੇ ਨੇ ਲੋਕ ਅਤੇ ਟਾਕ ਸੋਅ ਕਰਨ ਵਾਲੇ।
I watched in 🇺🇸 USA
Sir tusi bolde bohut bdya ho ji
10,000% sachian gallan
Very nice information I am Resham Chauhan from Patiala
Very nice info
From bikaner Raj
Paji mai aj tak kise di video tai comment nhi kita pr tuhadi video tai comment karna bohat jaruri hai ki ki loka nu ina gala nal jagrut karna jaruri aa
Saudi Arabia veer w
❤
Gbu veer 👍 great
🙏
Dubai to
Bilkul sahi knowledge
ਜਿਹੜੇ ਕਹਿੰਦੇ ਮੈਨੂੰ ਪੁਰਾਣਾ ਜਨਮ ਯਾਦ ਆ, ਉਹਨਾਂ ਬਾਰੇ ਦੱਸੋ।
Part 1 vich dasia gia hai
Bhaji me Italy Firenze city vicho sun reha bahut vadiya jankari de raheyo bro
ਯਰੁਰਵੈਦ ਵਿੱਚ ਸਾਰਾ ਕੁੱਝ ਲਿਖਿਆ
ਅਸੀ ਹਰਿਆਣਾ ਜ਼ਿਲਾ ਕੈਥਲ ਤੋਂ।
ਮੈਂ ਗ੍ਰੰਥੀ ਹੋਣ ਦੇ ਨਾਤੇ ਖੁਦ ਇਸ ਚੀਜ ਤੇ ਬੜਾ ਬੋਲਦਾ ਵਾ।
ਮੈਂ ਤੇ ਵਿਆਹ ਵੀ ਸਰਾਧਾਂ ਵਿਚ ਕਰਵਾਇਆ ਸੀ।ਸਾਨੂ ਤੇ ਕੋਈ ਫ਼ਰਕ ਨਹੀਂ ਪਿਆ। ਸਾਡੇ ਤੇ ਬੱਚੇ ਵੀ ਵਿਦੇਸ ਵਿਚ ਸੈਟਲ ਨੇ।
ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰਿ ਕਰੇ
number bro
Very nice your vdo on interwew
canada tu dikhda huna g bhut vdea lg da hunda veer.
Very nice ser
ਲੁਧਿਆਣਾ
Good job Veere
Morinda district Ropar good information
Good 👍
love from australia
ਅਸੀਂ ਫਾਜ਼ਿਲਕਾ ਤੋਂ
Bai mai Hoshiarpur ( mohala Gokal Nagar ) to aa Bai tuhadi ah video mainu bahut vadia lagi 👌👌👍👍
Vir ji atman hundi Hai bhaji
From Samrala