Switch On Punjab
Switch On Punjab
  • 112
  • 1 529 558
'ਆਪ' ਦੇ ਹਲਕਾ ਇੰਚਾਰਜ ਦੇ ਪਰਿਵਾਰਕ ਮੈਂਬਰ ਨੂੰ ਚੌਕੀਦਾਰ ਦੀ ਨੂੰਹ ਨੇ ਸਰਪੰਚੀ ਦੀ ਚੋਣ 'ਚ ਹਰਾਇਆ
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਚੱਬੇਵਾਲ ਵਿਖੇ ਹੀ ਸਰਪੰਚ ਦੀਆਂ ਚੋਣਾਂ ਵਿੱਚ ਵੱਡਾ ਉਲਟ ਫੇਰ ਹੋਇਆ। ਇਸ ਵਿੱਚ ਪਿੰਡ ਦੇ ਚੌਂਕੀਦਾਰ ਦੀ ਨੂੰਹ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਪਰਿਵਾਰਿਕ ਮੈਂਬਰ ਨੂੰ ਹਰਾਇਆ ਗਿਆ। ਇਸ ਹਾਰ ਦੇ ਨਾਲ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਆਉਂਦੇ ਮਹੀਨੇ ਹੋਣ ਵਾਲੀ ਜਿਮਨੀ ਚੋਣ ਲਈ ਵੀ ਸਮੀਕਰਨ ਕਾਫੀ ਤਬਦੀਲ ਹੋ ਸਕਦੇ ਹਨ। ਇਸ ਸਬੰਧੀ ਜਿੱਤੇ ਹੋਏ ਸਰਪੰਚੀ ਉਮੀਦਵਾਰ ਰੀਨਾ ਸੰਧੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਰਜਿੰਦਰ ਹਰਗੜੀਆ ਦੀ ਮੁਲਾਕਾਤ।
Переглядів: 964

Відео

ਇਸ ਪੰਜਾਬੀ ਨੇ 62 ਸਾਲ ਦੀ ਉਮਰ 'ਚ ਕੀਤੀ PhD
Переглядів 3549 годин тому
ਦਿਹਾੜੀਆਂ ਕਰਕੇ ਕੀਤੀ ਸੀ ਪੜ੍ਹਾਈ ਤੇ ਬਣਿਆ ਪ੍ਰਿੰਸੀਪਲ ਹੁਣ 62 ਸਾਲ ਦੀ ਉਮਰ ਵਿੱਚ ਕੀਤੀ PhD ਇਹ ਕਹਾਣੀ ਹੈ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਵਾਸੀ ਡਾਕਟਰ ਦਰਸ਼ਨ ਸਿੰਘ ਦਰਸ਼ਨ ਜਿਨਾਂ ਨੇ ਜੀਵਨ ਵਿੱਚ ਬਹੁਤ ਹੀ ਸੰਘਰਸ਼ ਤੋਂ ਬਾਅਦ ਆਪਣੀ ਪੜ੍ਹਾਈ ਕੀਤੀ ਤੇ ਪ੍ਰਿੰਸੀਪਲ ਦੇ ਨਾਲ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਅਹੁਦੇ ਤੱਕ ਬਿਰਾਜਮਾਨ ਰਹੇ। ਸੇਵਾ ਮੁਕਤੀ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਉਨਾਂ ਨੇ 62 ਸਾਲ ਦੀ ਉਮਰ ਵਿੱਚ ਪੀਐਚਡੀ ਕਰਕੇ ਇੱਕ ਹੋਰ ਮਾਅਰਕਾ ਮਾਰਿਆ ਹੈ ਉਨ੍ਹਾਂ ਨਾਲ ...
ਜ਼ਿਲ੍ਹਾ ਹੁਸ਼ਿਆਰਪੁਰ ਦੇ ਇਸ ਪਿੰਡ ਦੇ ਲੋਕਾਂ ਨੇ ਚੁਣਿਆ 5ਵੀਂ ਵਾਰੀ ਇੱਕੋ ਪਰਿਵਾਰ ਚੋਂ ਸਰਪੰਚ
Переглядів 1,5 тис.День тому
ਹੁਸ਼ਿਆਰਪੁਰ ਜ਼ਿਲੇ ਵਿੱਚ ਪੈਂਦੇ ਪਿੰਡ ਗੁਲਿੰਡ ਵਿਖੇ 2024 ਦੀਆਂ ਪੰਜਾਬ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਵੱਲੋਂ ਇੱਕੋ ਪਰਿਵਾਰ ਵਿੱਚੋਂ ਪੰਜਵੀਂ ਵਾਰੀ ਸਰਪੰਚ ਚੁਣਿਆ ਗਿਆ। ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਸੁਖਵਿੰਦਰ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ। ਇਸ ਮੌਕੇ ਰਜਿੰਦਰ ਹਰਗੜੀਆ ਵਲੋਂ ਸਰਪੰਚ ਸੁਖਵਿੰਦਰ ਕੌਰ ਅਤੇ ਉਹਨਾਂ ਦੇ ਪਰਿਵਾਰ ਨਾਲ ਕੀਤੀ ਗੱਲਬਾਤ
ਦੇਖੋ ਕਿੰਨਾ ਸੋਹਣਾ ਹੈ ਪੰਜਾਬ ਦਾ ਇਹ ਸਰਕਾਰੀ ਐਲੀਮੈਂਟਰੀ ਸਕੂਲ || Beautiful Govt Primary School of Punjab
Переглядів 743День тому
ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਬੈਂਸ ਤਾਨੀ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਆਪਣੇ ਤਰੀਕੇ ਦਾ ਇੱਕ ਨਿਵੇਕਲਾ ਸਕੂਲ ਹੈ। ਇਸ ਸਰਕਾਰੀ ਸਕੂਲ ਦੀ ਖੂਬਸੂਰਤੀ ਨੂੰ ਦੇ ਕੇ ਕਿਸੇ ਨੂੰ ਵੀ ਇਹ ਨਹੀਂ ਲੱਗਦਾ ਕਿ ਇਹ ਸਰਕਾਰੀ ਸਕੂਲ ਹੈ। ਇਸ ਸਕੂਲ ਦੇ ਵਿੱਚ ਜਿੱਥੇ ਬਹੁਤ ਹੀ ਖੂਬਸੂਰਤ ਕਮਰੇ ਰਸੋਈਆਂ ਅਤੇ ਬਰਾਂਡੇ ਹਨ ਉਸ ਦੇ ਨਾਲ ਨਾਲ ਇਸ ਤੋਂ ਵੀ ਵੱਧ ਵੱਡੀ ਗੱਲ ਜੋ ਇਸ ਨੂੰ ਹੋਰ ਸਕੂਲਾਂ ਤੋਂ ਅਲੱਗ ਕਰਦੀ ਹੈ ਉਹ ਹੈ ਸਕੂਲ ਦੇ ਵਿੱਚ ਬਹੁਤ ਹੀ ਖੂਬਸੂਰਤ ਕੁਦਰਤੀ ਵਾਤਾਵਰਨ ਜਿਸ ...
ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਨੂੰ ਸਮਰਪਿਤ 23 ਵਾਂ ਮਹਾਨ ਕੀਰਤਨ ਦਰਬਾਰ 13 ਅਕਤੂਬਰ 2024
Переглядів 19121 день тому
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੈਂਚਾਂ ਵਿਖੇ ਸ਼੍ਰੀ ਗੁਰੁ ਰਵਿਦਾਸ ਜੀ ਮਹਾਰਾਜ ਨੂੰ ਸਮਰਪਿਤ 23 ਵਾਂ ਮਹਾਨ ਕੀਰਤਨ ਦਰਬਾਰ 13 ਅਕਤੂਬਰ 2024 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।
25 ਪੈਸੇ ਦੇ ਪੋਸਟ ਕਾਰਡ ਭੇਜਣ ਦਾ ਕਮਾਲ ਇਸ ਮਜ਼ਦੂਰ ਨੂੰ ਰਾਸ਼ਟਰਪਤੀ, MIss World ਤੱਕ ਨਾਮੀ ਹਸਤੀਆਂ ਦੇ ਖ਼ਤ ਮਿਲ਼ੇ
Переглядів 686Місяць тому
25 ਪੈਸੇ ਦੇ ਪੋਸਟ ਕਾਰਡ ਭੇਜਣ ਦਾ ਕਮਾਲ , ਰਾਸ਼ਟਰਪਤੀ, Miss World ਤੱਕ ਤੋਂ ਮਿਲ਼ੇ ਖ਼ਤਾਂ ਦੇ ਜਵਾਬ.... ਅਮਿਤਾਭ ਬੱਚਨ ਅਤੇ ਕਈ ਮੁੱ ਮੰਤਰੀਆਂ ਦੇ ਖ਼ਤ ਸਾਂਭੀ ਬੈਠਾ ਹੈ ਮਜ਼ਦੂਰ ਸਤੀਸ਼ ਪਾਲ ...
ਬਾਬਾ ਬਲਵੀਰ ਸਿੰਘ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨਿਊ ਦੀਪ ਨਗਰ, ਹੁਸ਼ਿਆਰਪੁਰ
Переглядів 693 місяці тому
ਬਾਬਾ ਬਲਵੀਰ ਸਿੰਘ ਨਮਿਤ ਪਾਠ ਦਾ ਭੋਗ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਨਿਊ ਦੀਪ ਨਗਰ ਹੁਸ਼ਿਆਰਪੁਰ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਬਾਬਾ ਬਲਵੀਰ ਸਿੰਘ ਇਸੇ ਗੁਰਦੁਆਰਾ ਸਾਹਿਬ ਵਿਖੇ ਲੰਘੇ ਸਾਲਾਂ ਤੋਂ ਮੁੱ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਸਨ।
ਚਮਕੀਲੇ ਬਾਰੇ ਤੁਹਾਡੇ ਕੀ ਵਿਚਾਰ ਨੇ ? ਕੀ ਕਲਾ ਦਾ ਧਨੀ ਸੀ ਜਾਂ ਲੱਚਰਤਾ ਫੈਲਾਉਣ ਵਾਲਾ
Переглядів 7136 місяців тому
ਅਮਰ ਸਿੰਘ ਚਮਕੀਲਾ ਲੰਘੇ ਦਿਨਾਂ ਤੋਂ ਵੱਡੀ ਚਰਚਾ ਵਿੱਚ ਹੈ। ਬਾਲੀਵੁੱਡ ਵਿੱਚ ਬਣੀ ਫਿਲਮ ਕਰਕੇ ਲੋਕ ਵੱਡੇ ਪੱਧਰ ਤੇ ਸ਼ੋਸ਼ਲ ਮੀਡੀਆ ਉੱਤੇ ਚਮਕੀਲੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।
ਯੂ ਪੀ ਦੇ 8 ਵੀਂ ਪਾਸ ਨੌਜਵਾਨ ਦੀ ਪੰਜਾਬ ਵਿੱਚ ਤਰੱਕੀ ਦੀ ਕਹਾਣੀ
Переглядів 3959 місяців тому
ਯੂ ਪੀ ਦਾ 8ਵੀਂ ਪਾਸ ਨੌਜਵਾਨ ਪੰਜਾਬ 'ਚ ਦੇ ਰਿਹਾ ਦਰਜਨਾਂ ਨੌਜਵਾਨਾਂ ਨੂੰ ਰੁਜ਼ਗਾਰ ਸਾਹਿਤਕ ਕਿਤਾਬਾਂ ਪੜ੍ਹ ਕੇ ਲਈ ਪ੍ਰੇਰਨਾ, ਵੈੱਬਸਾਈਟ ਸਾਈਟ ਰਾਹੀਂ ਲੋਕਾਂ ਤੱਕ ਬਣਾਈ ਪਹੁੰਚ।
ਅਨੋਖਾ ਬਿਰਧ ਆਸ਼ਰਮ: ਪੰਜਾਬੀ ਨੇ ਜੱਦੀ ਪਿੰਡ 'ਚ ਬਣਾਇਆ #motivationalstory
Переглядів 1,5 тис.10 місяців тому
ਇਸ ਪੰਜਾਬੀ ਨੇ ਆਪਣੇ ਜੱਦੀ ਪਿੰਡ 'ਚ ਬਣਾਇਆ ਅਨੋਖਾ ਬਿਰਧ ਆਸ਼ਰਮ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਰਦੋ ਖ਼ਾਨਪੁਰ ਦੇ ਜੰਮਪਲ ਅਤੇ ਲੁਧਿਆਣਾ ਵਿਖੇ ਦਰਜ਼ੀ ਦੇ ਕੰਮ ਤੋਂ ਤਰੱਕੀ ਕਰ ਕੇ ਆਪਣੀ ਨਿਵੇਕਲੀ ਪਛਾਣ ਬਣਾਉਣ ਵਾਲ਼ੇ ਪੰਜਾਬੀ ਨਰਿੰਦਰ ਸਿੰਘ ਜੱਸਲ ਨੇ 5 ਦਹਾਕੇ ਬਾਅਦ ਪਿੰਡ ਵਿੱਚ ਇੱਕ ਅਨੋਖਾ ਬਿਰਧ ਆਸ਼ਰਮ ਬਣਾਇਆ ਹੈ। ਇਸ ਸੰਬਧੀ ਰਜਿੰਦਰ ਸਿੰਘ ਹਰਗੜੀਆ ਮੋਬਾ 8198868001 ਦੀ ਵਿਸੇਸ਼ ਮੁਲਾਕਾਤ
ਇਸ ਕੁੜੀ ਦੇ ਢੋਲ ਦੀ ਤਾਲ 'ਤੇ ਨੱਚਦੇ ਨੇ ਕਾਲਜਾਂ ਦੇ ਗੱਭਰੂ
Переглядів 27111 місяців тому
Punjab ਦੇ ਹੁਸ਼ਿਆਰਪੁਰ ਸ਼ਹਿਰ ਦੀ ਵਾਸੀ ਰਿਤਿਕਾ ਸੈਣੀ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੇਲਵੇ ਮੰਡੀ ਵਿਖੇ 10ਵੀਂ ਕਲਾਸ ਦੀ ਵਿਦਿਆਰਥਣ ਹੈ। ਰਿਤਿਕਾ ਸੈਣੀ ਨੇ ਲੰਘੇ ਸਾਲਾਂ ਵਿੱਚ ਕੌਮੀ ਪੱਧਰ ਤੱਕ ਢੋਲ ਵਜਾਉਣ ਦੀ ਕਲਾ ਦੇ ਨਾਲ ਵੱਡੀ ਪਛਾਣ ਬਣਾਈ ਹੈ। ਰਿਤਿਕਾ ਸੈਣੀ ਨਾਲ ਰਜਿੰਦਰ ਹਰਗੜੀਆ ਦੀ ਵਿਸ਼ੇਸ਼ ਮੁਲਾਕਾਤ।
Samaaj Ratan Purskaar Smagam 2023 at Hoshiarpur by Sundar Sansaar Sanstha
Переглядів 269Рік тому
Samaaj Ratan Purskaar Smagam 2023 at Hoshiarpur by Sundar Sansaar Sanstha
Miss Teen India Diva 2023 meet Kamalpreet Kaur from Hoshiarpur Punjab who reached in top 10
Переглядів 157Рік тому
Miss Teen India Diva 2023 meet Kamalpreet Kaur from Hoshiarpur Punjab who reached in top 10
Chamkila Song ਕੰਨ ਕਰ ਗੱਲ ਸੁਣ ਮੱਖਣਾ by his son ਜੈਮਨ ਚਮਕੀਲਾ
Переглядів 949Рік тому
Chamkila Song ਕੰਨ ਕਰ ਗੱਲ ਸੁਣ ਮੱਖਣਾ by his son ਜੈਮਨ ਚਮਕੀਲਾ
ਅਮਰ ਸਿੰਘ ਚਮਕੀਲਾ ਦੇ ਪੁੱਤ ਜੈਮਨ ਚਮਕੀਲਾ ਵਲੋਂ ਬਰਸੀ ਮੌਕੇ ਗਾਇਆ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। Chamkila Song
Переглядів 1,5 тис.Рік тому
ਅਮਰ ਸਿੰਘ ਚਮਕੀਲਾ ਦੇ ਪੁੱਤ ਜੈਮਨ ਚਮਕੀਲਾ ਵਲੋਂ ਬਰਸੀ ਮੌਕੇ ਗਾਇਆ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। Chamkila Song
ਟਰੈਕਟਰਾਂ ਵਾਲੇ ਕਿਸਾਨ ਵੀ ਏਸ ਬਲਦਾਂ ਵਾਲੇ ਕਿਸਾਨ ਦੇ ਫੈਨ
Переглядів 764Рік тому
ਟਰੈਕਟਰਾਂ ਵਾਲੇ ਕਿਸਾਨ ਵੀ ਏਸ ਬਲਦਾਂ ਵਾਲੇ ਕਿਸਾਨ ਦੇ ਫੈਨ
#Hargarh TEEJ festival on Monday 15 august 2022
Переглядів 1,1 тис.2 роки тому
#Hargarh TEEJ festival on Monday 15 august 2022
ਸਿੱਧੂ ਮੂਸੇਵਾਲ਼ਾ ਦੇ ਘਰ ਪਹੁੰਚੇ ਗਰੀਬ ਨੌਜਵਾਨ ਦੀ ਸਿੱਧੂ ਨੇ ਕੀਤੀ ਹੌਂਸਲਾ ਅਫ਼ਜ਼ਾਈ, Sidhu Moosewala
Переглядів 4353 роки тому
ਸਿੱਧੂ ਮੂਸੇਵਾਲ਼ਾ ਦੇ ਘਰ ਪਹੁੰਚੇ ਗਰੀਬ ਨੌਜਵਾਨ ਦੀ ਸਿੱਧੂ ਨੇ ਕੀਤੀ ਹੌਂਸਲਾ ਅਫ਼ਜ਼ਾਈ, Sidhu Moosewala
Chamkila ਚਮਕੀਲੇ ਦਾ ਅਮਰਜੋਤ ਨਾਲ ਵਿਆਹ ਮੈਂ ਆਪਣੇ ਘਰ ਕਰਵਾਇਆ ਕੇਸਰ ਸਿੰਘ ਟਿੱਕੀ
Переглядів 24 тис.3 роки тому
Chamkila ਚਮਕੀਲੇ ਦਾ ਅਮਰਜੋਤ ਨਾਲ ਵਿਆਹ ਮੈਂ ਆਪਣੇ ਘਰ ਕਰਵਾਇਆ ਕੇਸਰ ਸਿੰਘ ਟਿੱਕੀ
2 ਢਾਈ ਦਹਾਕੇ ਪਹਿਲਾਂ ਹਰਭਜਨ ਟਾਣਕ ਦਾ ਆਹ ਗੀਤ ਹੁੰਦਾ ਸੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ
Переглядів 2623 роки тому
2 ਢਾਈ ਦਹਾਕੇ ਪਹਿਲਾਂ ਹਰਭਜਨ ਟਾਣਕ ਦਾ ਆਹ ਗੀਤ ਹੁੰਦਾ ਸੀ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ
ਜਦੋਂ ਚਮਕੀਲੇ ਨੇ ਮੁਹੰਮਦ ਸਦੀਕ ਨੂੰ ਕਿਹਾ ਸਫੈਦੇ ਗਿਣ - ਟਾਣਕ
Переглядів 10 тис.3 роки тому
ਜਦੋਂ ਚਮਕੀਲੇ ਨੇ ਮੁਹੰਮਦ ਸਦੀਕ ਨੂੰ ਕਿਹਾ ਸਫੈਦੇ ਗਿਣ - ਟਾਣਕ
ਚਮਕੀਲੇ ਦੇ ਨਹੀਂ ਗਿੱਲ ਦੇ ਗੋਲ਼ੀ ਲਗਦੀ ਦੇਖੀ ਸੀ ਮੈਂ -ਮਣਕੂ
Переглядів 34 тис.3 роки тому
ਚਮਕੀਲੇ ਦੇ ਨਹੀਂ ਗਿੱਲ ਦੇ ਗੋਲ਼ੀ ਲਗਦੀ ਦੇਖੀ ਸੀ ਮੈਂ -ਮਣਕੂ
ਮਾਂ ਦੀ ਯਾਦ ਵਿੱਚ ਇਸ ਨੇਕ ਰੂਹ ਤੋਂ ਗੀਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ
Переглядів 2183 роки тому
ਮਾਂ ਦੀ ਯਾਦ ਵਿੱਚ ਇਸ ਨੇਕ ਰੂਹ ਤੋਂ ਗੀਤ ਸੁਣ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ
ਧੱਕੇ ਨਾਲ ਕਿੰਨੇ ਚਮਕੀਲੇ ਬਣ ਗਏ ਗੀਤ ਲਿਖਣ ਵਾਲਾ ਗੀਤਕਾਰ ਸ਼ਿੰਦਾ ਪੰਡੋਰੀ
Переглядів 1,6 тис.3 роки тому
ਧੱਕੇ ਨਾਲ ਕਿੰਨੇ ਚਮਕੀਲੇ ਬਣ ਗਏ ਗੀਤ ਲਿਖਣ ਵਾਲਾ ਗੀਤਕਾਰ ਸ਼ਿੰਦਾ ਪੰਡੋਰੀ
ਚਮਕੀਲੇ ਦੀ ਬਰਸੀ 'ਤੇ 33 ਸਾਲ ਤੋਂ ਆ ਰਹੇ ਹਰਿਆਣਾ ਦੇ ਇਸ ਪਿੰਡ ਦੇ ਲੋਕ
Переглядів 6 тис.3 роки тому
ਚਮਕੀਲੇ ਦੀ ਬਰਸੀ 'ਤੇ 33 ਸਾਲ ਤੋਂ ਆ ਰਹੇ ਹਰਿਆਣਾ ਦੇ ਇਸ ਪਿੰਡ ਦੇ ਲੋਕ
ਚਮਕੀਲੇ ਦੇ ਦਿੱਤੇ 2 ਕੈਨੇਡਾ ਦੇ ਡਾਲਰ ਹਾਲੇ ਵੀ ਸਾਂਭ ਕੇ ਰੱਖੇ ਨੇ ਇਸ ਨੌਜਵਾਨ ਨੇ
Переглядів 3,3 тис.3 роки тому
ਚਮਕੀਲੇ ਦੇ ਦਿੱਤੇ 2 ਕੈਨੇਡਾ ਦੇ ਡਾਲਰ ਹਾਲੇ ਵੀ ਸਾਂਭ ਕੇ ਰੱਖੇ ਨੇ ਇਸ ਨੌਜਵਾਨ ਨੇ
ਚਮਕੀਲੇ ਨੇ ਮੌਤ ਤੋਂ 9 ਦਿਨ ਪਹਿਲਾਂ ਲਗਾਇਆ ਸੀ ਇਹਨਾਂ ਦੇ ਘਰ ਅਖਾੜਾ
Переглядів 10 тис.3 роки тому
ਚਮਕੀਲੇ ਨੇ ਮੌਤ ਤੋਂ 9 ਦਿਨ ਪਹਿਲਾਂ ਲਗਾਇਆ ਸੀ ਇਹਨਾਂ ਦੇ ਘਰ ਅਖਾੜਾ
ਚਮਕੀਲੇ ਦੇ ਗੀਤਾਂ ਦੀਆਂ ਤਰਜ਼ਾਂ ਤੂੰਬੀ ਨਾਲ ਕੱਢ ਕੇ ਰੌਣਕਾਂ ਲਾਈਆਂ ਬਲਵੰਤ ਸਿੰਘ ਨੇ
Переглядів 103 тис.3 роки тому
ਚਮਕੀਲੇ ਦੇ ਗੀਤਾਂ ਦੀਆਂ ਤਰਜ਼ਾਂ ਤੂੰਬੀ ਨਾਲ ਕੱਢ ਕੇ ਰੌਣਕਾਂ ਲਾਈਆਂ ਬਲਵੰਤ ਸਿੰਘ ਨੇ
ਦੇਵ ਥਰੀਕਿਆਂ ਵਾਲੇ ਦੇ ਪਿੰਡ ਤੋਂ ਚਮਕੀਲੇ ਦੀ ਸਮਾਧ 'ਤੇ ਪਹੁੰਚਿਆ ਮਿਹਨਤਕਸ਼
Переглядів 6 тис.3 роки тому
ਦੇਵ ਥਰੀਕਿਆਂ ਵਾਲੇ ਦੇ ਪਿੰਡ ਤੋਂ ਚਮਕੀਲੇ ਦੀ ਸਮਾਧ 'ਤੇ ਪਹੁੰਚਿਆ ਮਿਹਨਤਕਸ਼
Chamikla ਮਿਲੋ ਚਮਕੀਲੇ ਦੇ ਨਾਮ ਤੇ ਦੁਕਾਨ ਰੱਖਣ ਵਾਲੇ ਨੌਜਵਾਨ ਨੂੰ
Переглядів 4,9 тис.3 роки тому
Chamikla ਮਿਲੋ ਚਮਕੀਲੇ ਦੇ ਨਾਮ ਤੇ ਦੁਕਾਨ ਰੱਖਣ ਵਾਲੇ ਨੌਜਵਾਨ ਨੂੰ

КОМЕНТАРІ