Bhinder Dabwali ਕਿਓਂ ਨਰਾਜ਼ ਏ Preet Harpal ਨਾਲ? ਕਿਓਂ ਛੱਡੀ ਦੀ ਗੀਤਕਾਰੀ ਤੇ ਕਲਾਕਾਰਾਂ ਨੂੰ ਜੋੜੇ ਸੀ ਹੱਥ?

Поділитися
Вставка
  • Опубліковано 27 січ 2025
  • #BhinderDabwali #BhinderDabwaliInterview #PreetHarpal
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram- / rmbtelevision

КОМЕНТАРІ • 166

  • @makhankalas660
    @makhankalas660 3 роки тому +15

    ਭਿੰਦਰ ਡੱਬਵਾਲੀ ਦੀ ਕਲਮ ਨੂੰ ਸਲੂਟ ਹੈ ਇਹੋ ਜਿਹੇ ਗਾਣੇ ਨਹੀਂ ਆਉਣੇ ਨਾ ਕਿਸੇ ਰਾਈਟਰ ਤੋਂ ਲਿਖੇ ਜਾਣ ਗੇ

  • @DaljitSingh-xc1is
    @DaljitSingh-xc1is 3 роки тому +18

    ਬਹੁਤ ਹੀ ਪਿਆਰਾ ਗੀਤਕਾਰ ਹੈ ਭਿੰਦਰ ਵੀਰ। ਕਾਲਜ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਸਾਡੇ ਦਿਲਾ ਚ ਵੱਸ ਰਿਹਾ ਹੈ। ਉਸ ਟਾਇਮ ਲੋਕ ਕਲਾਕਾਰ ਨਹੀਂ ਭਿੰਦਰ ਦਾ ਨਾਂ ਵੇਖ ਕੇ ਟੇਪ ਖਰੀਦ ਦੇ ਸਨ। ਲੋਕ ਪੁੱਛਦੇ ਸਨ ਭਿੰਦਰ ਡੱਬਵਾਲੀ ਜਾ ਬਚਨ ਬੇਦਿਲ ਦੀ ਕੈਸਿਟ ਆਈ ਜਾ ਕਦੋ ਆਉਣੀ।

    • @gurdhiansingh866
      @gurdhiansingh866 3 роки тому

      Ssssssllslsss

    • @gurdhiansingh866
      @gurdhiansingh866 3 роки тому

      Lslllslssslssssssssssssssssssllllsssllsllslllllsssssssssssssssssssssssslssllllslslslslssssssslssssssssssssssssssssssßsssllslslssllsslslsslslssssssssssssssssssllslllslslslssslssssssssssssssssssssssssssssssssslslllslslslssslsssssssssssssssslllsllllllllsllslssssssssssssssssssllsllllsllsllsllsssssssssssssssssssssssslslslls

    • @gurdhiansingh866
      @gurdhiansingh866 3 роки тому

      Sssss

    • @gurdhiansingh866
      @gurdhiansingh866 3 роки тому

      Lslassssssssss

    • @gurdhiansingh866
      @gurdhiansingh866 3 роки тому +1

      S

  • @ManmeetSandhu.46
    @ManmeetSandhu.46 3 роки тому +23

    ਟੁੱਟੇ ਦਿਲਾ ਦੀ ਦਵਾਈ ਲੈਲੋ ਦੋਸਤੋ ਠੇਕਿਆ ਤੋ ਆਮ ਮਿਲਦੀ 😇
    ਠੇਕਿਆ ਤੇ ਪਈ ਜਿਹੜੀ ਬੋਤਲਾ ਚ ਬੰਦ ਫਿਰ ਓਹੀ ਟੁੱਟੇ ਦਿਲਾ ਨੂੰ ਸਹਾਰਾ ਦੇਦੀ ਐ 💔😊
    ਭਿੰਦਰ ਡੱਬਵਾਲੀ ❤

  • @gurcharansahotagurcharansa6214
    @gurcharansahotagurcharansa6214 3 роки тому +10

    ਬਹੁਤ ਵਧੀਆ ਗੀਤਕਾਰ ਹੋ ਭਾਜੀ

  • @palpatrewala
    @palpatrewala Місяць тому +1

    ਭਿੰਦਰ ਡੱਬਵਾਲੀ ਕਹਿੰਦੇ ਕਹਾਉਦੇ ਘਰ ਦਾ ਚਿਰਾਗ ਸੀ ਜਿੰਨਾ ਦੇ ਸਾਰੇ ਸਰੀਰ ਤੇ ਸੋਨਾ ਲਗਿਆ ਹੁੰਦਾ,ਬੋਤਲ ਤੇ ਭੁੱਕੀ ਖਾਕੇ ਥੋੜਾ ਸਾਰ ਲੈਂਦਾ ਸੀ,ਸਰਦਾਰੀ ਸੀ,ਜੈਤੋਈ ਸਾਬ ਦਾ ਥਾਪਣਾ ਸੀ,ਭਾਵੇ ਜੈਤੋਈ ਸਾਬ ਫੱਕਰ ਸੁਭਾਅ ਦੇ ਸਨ ਪਰ ਝਾੜੂ ਉਹਨਾਂ ਦੇ ਵੀ ਅੰਦਰ ਵੱਲ ਨੂੰ ਪੁੱਠਾ ਵੱਜਦਾ ਸੀ,ਮਾਣ ਆ ਸਾਨੂੰ ਬਾਈ ਭਿੰਦਰ ਤੇ,

  • @veeruveeruveeru4404
    @veeruveeruveeru4404 3 роки тому +41

    RMB TV ਵਾਲਾ ਬਹੁਤ ਸੋਹਣੇ ਚੇਰੇ ਲੈਕੇ ਉਦਾ ਆ ਭਿੰਦਰ ਡੱਬਵਾਲੀ ਦੀ ਕਲਮ ਬਹੁਤ ਸੋਣੀ ਆ

  • @raman_pb61
    @raman_pb61 3 роки тому +6

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਗੀਤਕਾਰ ਅਤੇ ਗਾਇਕ ਪੇਸ਼ ਕਰ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਹੋਏ ਆਈਏ

  • @surindersinghgill2848
    @surindersinghgill2848 3 роки тому +6

    ਵੀਰ ਇਹੋ ਜਿਹੇ ਸਦਾ ਚਿਹਰੇ ਅਗੇ ਲੇ ਕੇ ਆਇਆ ਕਰੋ ਬਹੁਤ ਵਧੀਆ ਲੱਗ ਇਆ ਸੁਣ ਕੇ

  • @raman_pb61
    @raman_pb61 3 роки тому +4

    ਭਿੰਦਰ ਡੱਬਵਾਲੀ ਜੀ ਬਹੁਤ ਖੂਬਸੂਰਤ ਅਤੇ ਗੀਤਕਾਰ ਹੈ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ

  • @pardeepkhurmi2224
    @pardeepkhurmi2224 Рік тому +1

    ਵਾਹ ਬਾਈ ਜੀ ਵਾਹ ਤੇ ਜੱਸ ਵੀਰ ਵਾਹ ❤❤❤❤❤

  • @saabsandhu407
    @saabsandhu407 3 роки тому +12

    ਬਹੁਤ ਵਧੀਆ

  • @abhisheksaharan5824
    @abhisheksaharan5824 Рік тому +1

    Siraa kitaa c uncle ji
    Ak wari fer siraa laguga

  • @balkarn.yessingh3917
    @balkarn.yessingh3917 3 роки тому +24

    ਭਿੰਦਰ ਡੱਬਵਾਲੀ ਦੀ ਇੰਟਰਵਿਊ ਸੁਣ ਕਿ ਧਰਮਪ੍ਰੀਤ ਦੀ ਦੀ ਯਾਦ ਬਹੁਤ ਸਤਾਉਣ ਲੱਗੀ

  • @desideshokeen1509
    @desideshokeen1509 3 роки тому +6

    ਸ਼ੁਕਰ ਅਾ ਕੋਈ ਭੇਡ ਏਥੇ ਨੀ ਆਈ। ਸਤਕਾਰ ਯੋਗ ਹੋ ਬਾਈ ਜੀ 🙏

    • @brarz3483
      @brarz3483 2 роки тому +2

      Tu resta karna lere sali leli feli ladu

  • @MrDimpa
    @MrDimpa 2 роки тому +2

    Veer de likhe geet bahut sune ne love you jatta 💪💪💪

  • @gurjeetsingh5877
    @gurjeetsingh5877 3 роки тому +11

    ਵਧੀਆ ਗੀਤਕਾਰ ਬਾਈ ਭਿੰਦਰ ਡੱਬਵਾਲੀ

  • @SukhwinderSingh-ge9bf
    @SukhwinderSingh-ge9bf 3 роки тому +12

    Dil nu shu n wale geet 22 g de God bless you👌

  • @majorgill2840
    @majorgill2840 Рік тому +2

    ਇੱਕ ਮੁੰਡਾ ਧਰਮਪ੍ਰੀਤ ਦੀ ਕਾਪੀ ਕਰਦਾ ਏ ਉਸਦਾ ਨਾਮ ਵੀ ਧਰਮਾ ਹੈ,ਸੋਹਣੀ ਅਵਾਜ਼ ਏ,ਮੁੰਡਾ ਸਿਆਣਾ ਵੀ ਏ,ਮੇਰੇ ਸੰਪਰਕ 'ਚ ਏ,ਭਿੰਦਰ ਵੀਰ ਜੀ,ਉਸ ਨੂੰ ਰਿਕਾਰਡ ਕਰੋਂ ਤਾ ਮੈਨੂੰ ਉਮੀਦ ਏ ਉਹ ਚੱਲੇਗਾ,ਧਰਮਪ੍ਰੀਤ ਤਾ ਭਾਵੇ ਕੋਈ ਨੀਂ ਬਣ ਸਕਦਾ,ਪਰ ਧਰਮਪ੍ਰੀਤ ਦੇ ਸਰੋਤਿਆਂ ਨੂੰ ਅਨੰਦ ਜ਼ਰੂਰ ਦੇਵੇਗਾ।

  • @sonuchauhan2358
    @sonuchauhan2358 2 роки тому +4

    ਪੰਜਾਬੀ ਗੀਤਕਾਰੀ ਦਾ ਬੇਤਾਜ ਬਾਦਸ਼ਾਹ ਭਿੰਦਰ ਡੱਬਵਾਲੀ ਜੀ 👌👌

  • @DarshanSingh-uz3wo
    @DarshanSingh-uz3wo 2 роки тому +2

    Bhinder22 Waheguru bhali kre
    Sari a album ajj v asi sunde a
    Tare gane dil nu 22 sakon but milda

  • @shonkysingh5296
    @shonkysingh5296 3 роки тому +5

    ਦਿਲ ਖੁਸ਼ ਹੋ ਗਿਆ .... ਬਹੁਤ ਨੇਕ ਇਨਸਾਨ ਨੇ ਭਿੰਦਰ ਬਾਈ........good jass garwal veer ji

  • @pretykids4621
    @pretykids4621 3 роки тому +2

    ਹਿੱਟ

  • @tarsemsinghsingh4296
    @tarsemsinghsingh4296 3 роки тому +5

    Waheguru tuhade te mehr kre ji

  • @JarnailSingh-fi7tg
    @JarnailSingh-fi7tg 2 роки тому +1

    ਭਿੰਦਰ ਵੀਰ ਗੱਲ ਠੀਕ ਗੀਤ ਤਾਂ ਗੀਤ ਜੋ ਸੋਖੀਆਂ ਗੱਲਾਂ ਆਪਣੀਆਂ ਕਰੇ ਉਹ ਗੀਤ ਨਹੀਂ

  • @GurmitSingh-lz1fm
    @GurmitSingh-lz1fm 3 роки тому +12

    ਬਾਈ ਜੀ ਰੱਬ ਚੜਦੀ ਕਲਾ ਰੱਖੇ 👍

  • @bhindagill8161
    @bhindagill8161 3 роки тому +4

    ਲਾਭ ਹੀਰਾ ਕਲਾਕਾਰਾਂ ਲਈ ਮਿਸਾਲ ਆ ਸੂਪਰ ਹਿੱਟ ਆ

  • @hrmnnsign3354
    @hrmnnsign3354 Місяць тому

    Bhut Jada vadiya likhat ❤❤❤

  • @harbanssingh8880
    @harbanssingh8880 2 роки тому

    BHINDAR sir Ji your great super super super super sir Ji Jay hind

  • @sunnymavi9673
    @sunnymavi9673 3 роки тому +2

    Bhut good man dabwali ji

  • @PREET-DHARAMPREET-PB22
    @PREET-DHARAMPREET-PB22 2 роки тому +4

    Very nice ustad ji very nice lines 🙏🏼🙏🏼🙏🏼🙏🏼

  • @gurpalsingh1402
    @gurpalsingh1402 3 роки тому +4

    Good interview , and good writer

  • @p.s.dandiwal
    @p.s.dandiwal 3 роки тому +4

    Ustaad lok bhinder dabwali❤♠❤

  • @ashwindersingh6508
    @ashwindersingh6508 2 роки тому +2

    ਸਿਰਾਂ ਗੀਤਕਾਰ ਬਾਈ ਸਾਡਾ ਮਾਨ ਬਠਿੰਡੇ ਦਾ

  • @boharsingh7359
    @boharsingh7359 2 роки тому

    Jiyo Dabwali sahab ji

  • @ShahbazAnsari-og1pr
    @ShahbazAnsari-og1pr 2 місяці тому

    Good 👍👍👍 lyrics

  • @punjabizindabaad7823
    @punjabizindabaad7823 3 роки тому +3

    miss u dharmpreet bai😞

  • @shindisran8524
    @shindisran8524 3 роки тому +5

    Veer Davinder de gaaye songs and likhe Bai de ❤️❤️❤️

  • @parminder2291
    @parminder2291 2 роки тому +1

    My favorite writer bhinder dabwali

  • @GurjeetSingh-zv2oh
    @GurjeetSingh-zv2oh 3 роки тому +2

    Best lyrics for sad song

  • @sandeepmalik8612
    @sandeepmalik8612 2 роки тому +1

    Jitne bhi singer dabwali ke pass Gaye unmen sabse best jodi binder dabwali aur dharmpreet ki thi

  • @chetanmahey1063
    @chetanmahey1063 Рік тому

    Wah…👌🏻👌🏻

  • @sukhdhillon8822
    @sukhdhillon8822 3 роки тому +1

    Dharmpreet yaad krata y ajj dubara bhut sohne song c jo usne gaye c bhinder dabwali de

  • @jatindermann8616
    @jatindermann8616 3 дні тому

    Ble ble

  • @Manpreetkaliyan
    @Manpreetkaliyan 2 роки тому

    NYC dabwali sab gud balis you

  • @karanbaraich2300
    @karanbaraich2300 3 роки тому

    Bahut vadia ji

  • @kulbhushanpuri524
    @kulbhushanpuri524 2 роки тому +1

    Friend tute dil ne Judea..jindabad...

  • @jaspalbraich1435
    @jaspalbraich1435 3 роки тому +2

    Miss you bai Dharampreet te Jasandeep

  • @p.s.dandiwal
    @p.s.dandiwal 3 роки тому +2

    Very thanks bhinder di interview karn lai veer❤♠❤

  • @harbanssingh8880
    @harbanssingh8880 2 роки тому +1

    Sir ji hum abhi bhi purane gane sunte hai only AAP Ji ke likhe gane sunte hain

  • @jagsirsingh8318
    @jagsirsingh8318 2 роки тому

    Very nice g

  • @hardevsingh2771
    @hardevsingh2771 2 роки тому

    Bhai ji. Sda khus raho

  • @jaspalbraich1435
    @jaspalbraich1435 3 роки тому +1

    Waheguru ji mehar kare bai te

  • @skchunnidaicentre
    @skchunnidaicentre 3 роки тому

    Bhut vdiya ji

  • @mandeepsandhu3436
    @mandeepsandhu3436 Рік тому

    Legend Dabwali Sahib ,.❤️

  • @AartiSaini-gj2zd
    @AartiSaini-gj2zd Рік тому

    Very nice

  • @SkanG-ll1mc
    @SkanG-ll1mc 3 роки тому

    Bhut vdia writter bai

  • @parmjeetsinghpamma4018
    @parmjeetsinghpamma4018 3 роки тому

    Good veer major

  • @SukhwinderSingh-mv7rd
    @SukhwinderSingh-mv7rd 3 роки тому +5

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍🙏

  • @pb3094
    @pb3094 3 роки тому

    Love you bhinder baiii

  • @nirmalsidhu5777
    @nirmalsidhu5777 3 роки тому

    Bhut shone Kalam a

  • @sukhrajwaraich6641
    @sukhrajwaraich6641 3 роки тому

    Bhinder dabwali ji sare ashik tuhade fan ne 🙏🙏🙏🙏🙏🙏🙏🙏

  • @animalslovers8596
    @animalslovers8596 3 роки тому

    Wha g wha ruh kush hogi

  • @dharampreetsingh5563
    @dharampreetsingh5563 3 роки тому

    Good Luck Bhinder ji

  • @Sukh-qx7gn
    @Sukh-qx7gn 3 роки тому +2

    Good 👍

  • @rajubhullar4924
    @rajubhullar4924 3 роки тому

    Siraaa

  • @animalslovers8596
    @animalslovers8596 3 роки тому +1

    Kaas oo time vapas aa jaave miss u

  • @SukhchainSingh-re1io
    @SukhchainSingh-re1io 3 роки тому

    Bhinder sab 🤗🤗

  • @p.s.dandiwal
    @p.s.dandiwal 3 роки тому +3

    Bhinder ne major rajasthani, DHARAMPREE, amrita virk, jaswinder brar bahut singran nu song likhe, jo aaj vi superhit aa❤♠❤

    • @manpreetsinghsidhu324
      @manpreetsinghsidhu324 3 роки тому

      ਅੰਮ੍ਰਿਤਾ ਵਿਰਕ ਨੇ ਕੋਈ ਵੀ ਗੀਤ ਨੀ ਗਾਇਆ ਭਿੰਦਰ ਡੱਬਵਾਲੀ ਦਾ

  • @JagseerSingh-mj6jn
    @JagseerSingh-mj6jn 3 роки тому

    Bhinder dabwali and Bachan Bedil Badrukhan very great lyrics and ik time de geetkar

  • @rajabrar5781
    @rajabrar5781 3 роки тому

    Very nice 👌

  • @prof.kuldeepsinghhappydhad5939
    @prof.kuldeepsinghhappydhad5939 3 роки тому +2

    Nice 👍

  • @lovegill5449
    @lovegill5449 3 роки тому

    Nice person and nice geetkaar

  • @dharampreetdharmadharampre5574
    @dharampreetdharmadharampre5574 3 роки тому +2

    Miss u Dharampreet dharme 😔😔😔

  • @sippybaring152
    @sippybaring152 3 роки тому

    Sirrraaaaa c 22 ji hun dubara fir kro duet song pehal warge hi

  • @SUKHDEEPMAAN-kb3mt
    @SUKHDEEPMAAN-kb3mt 3 роки тому +2

    ❤️❤️❤️

  • @irfan786ir
    @irfan786ir 2 роки тому +1

    I am big fan 🙂 likhari

  • @DHALIWAL-rs
    @DHALIWAL-rs 3 роки тому +3

    ਜੇ ਆਪ ਹਥਿਆਰ ਤੇ ਗਾਣਾ ਲਿਖਿਆ ਤਾਂ ਉਹ ਸਹੀ ਆ ਜੇ ਦੂਜੇ ਲਿਖਦੇ ਆ ਉਹ ਗਲਤ ਆ।

  • @jivansaroy9032
    @jivansaroy9032 2 роки тому

    Sidhu moose Wala Miss you y

  • @jotnijjar1414
    @jotnijjar1414 2 роки тому

    Star nikka hunda bhot sunda hunda c song 👍🏻👌🏻

  • @sukhdeepsingh826
    @sukhdeepsingh826 3 роки тому

    NYC

  • @kinnuchahal1237
    @kinnuchahal1237 3 роки тому +3

    2020 di recording aaj uploaded kiti aini late

  • @lyricstdhillonranjeet8498
    @lyricstdhillonranjeet8498 3 роки тому +2

    ਕਰਮਜੀਤ ਪੁਰੀ ਜੀ ਦੀ ਇੰਟਰਵਿਊ ਕਰੋ ਜੱਸ ਵੀਰ

  • @sukhmandergrewal98145
    @sukhmandergrewal98145 3 роки тому

    Miss u Dharampreet

  • @AMANDEEPSINGH-ik1wk
    @AMANDEEPSINGH-ik1wk 3 роки тому

    Old is gold

  • @kanwarpalsidhu1664
    @kanwarpalsidhu1664 3 роки тому +1

    295 song Sidhu 👌

  • @OhiSandhu
    @OhiSandhu 3 роки тому +2

    Shukr h koi asli purane sitare v leke aya..nhi tan aj wale bithayi rakhde sare...
    Kya daur c oh te ki gaane c...
    Deck ch cassette bhron jande c..vicho jyda bhinder de he likhe hunde c ya bedil de..

  • @jugrajsingh34
    @jugrajsingh34 3 роки тому

    Good

  • @pragunreetkaur916
    @pragunreetkaur916 3 роки тому

    Always like…….

  • @Navjot529
    @Navjot529 3 роки тому

    Miss u dharmpeert veer

  • @vickygrewal1112
    @vickygrewal1112 3 роки тому

    ❤️💯✅

  • @makhansingh3002
    @makhansingh3002 3 роки тому +1

    Rec 20:01:20 Di entervo vekhai hun jada oo

  • @44gallan53
    @44gallan53 3 роки тому

    ਵੀਰ ਦਵਿੰਦਰ ਨੇ ਵੀ ਗਾਏ ਸੀ ਗੀਤ

  • @navjotsingh-tc6my
    @navjotsingh-tc6my 2 роки тому

    Tuci new song hor likho pajii request aw jii thodi bhot vdya likht h jii

  • @Harpal7653
    @Harpal7653 3 роки тому +2

    ਦਰਦ ਭਰੇ ਗੀਤਾਂ ਦੀ ਖਾਣ
    ਭਿੰਦਰ ਡੱਬਵਾਲੀ

  • @dharampreetdharmadharampre5574
    @dharampreetdharmadharampre5574 3 роки тому

    ❤️Dharampreet ❤️

  • @vikassoni8008
    @vikassoni8008 3 роки тому

    Jas Veer Davinder kohinoor Da interview v karo yaar 🙏🙏🙏🙏🙏🙏🙏

  • @punjabibiographer2897
    @punjabibiographer2897 3 роки тому +1

    Good job vr ji bhinder Dabwali ji da Mobile no. Send karyo ji

  • @jivansaroy9032
    @jivansaroy9032 2 роки тому

    Pindar dabwali nice geetkaar h
    36.52mintte pencho kiha
    Punjabi fer punjabi hi hunda

  • @AmandeepSingh-nb8qj
    @AmandeepSingh-nb8qj 3 роки тому

    🙏🙏🙏🙏🙏🙏

  • @BALWINDERSINGH-xk2oh
    @BALWINDERSINGH-xk2oh 3 роки тому

    Y ji hun veer dvinder nal kam kro ji please