ਕਿਸਾਨ ਵੀਰਾਂ ਲਈ ਬਹੁਤ ਵਧੀਆ ਤਿਆਰ ਕੀਤਾ ਬਾਈ ਨੇ ਯੰਤਰ ਪਿੰਡ ਪੱਖੋਂ ਕਲਾਂ (ਬਰਨਾਲਾ)

Поділитися
Вставка
  • Опубліковано 2 лис 2024

КОМЕНТАРІ • 62

  • @shivanisharma5562
    @shivanisharma5562 2 місяці тому +7

    ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,

  • @SatnamSingh-ti6up
    @SatnamSingh-ti6up 2 місяці тому +7

    ਅਸੀ ਇਹ ਜੁਗਾੜ 20-22ਸਾਲਾਂ ਤੋ ਵਰਤਦੇ ਹੋਏ ਆ ਰਹੇ ਹਾਂ।

  • @lakhveersinghmallan4273
    @lakhveersinghmallan4273 2 місяці тому +1

    ਬਹੁਤ ਵਧੀਆ

  • @jashansaini1370
    @jashansaini1370 2 місяці тому +1

    V nice 💯 veer ji

  • @sarbjeetmahalsabhi6407
    @sarbjeetmahalsabhi6407 2 місяці тому +3

    ਬਾਈ ਏਵੇ ਚੱਕਰਾ ਚ ਪਿਆ।।। ਦੋ ਲੀਟਰ ਆਲੀ ਬੋਤਲ ਵੱਢ ਕੇ ਵਿੱਚ ਚਾਹ ਪੋਣੀ ਫਿੱਟ ਕਰਤੀ ਅਤੇ ਚਾਹ ਪੋਣੀ ਦੇ ਥੱਲੇ ਪੱਗ ਵਾਲਾ ਕੱਪੜਾ ਲਾ ਦਿਤਾ ਵੀਰ ਫਿਲਟਰ ਨੂੰ ਵੀ ਮਾਤ ਪਾਊਂਦਾ।।।। ਇਹ ਜਿੱਥੇ ਟੈਂਕੀ ਦਾ ਮੂੰਹ ਟੇਢਾ,, ਕਾਰ ਚ,,, ਟਰੱਕ ਚ ਕਾਮਯਾਬ ਨੀ।।। ਤੇਲ ਵਾਲਾ ਪੁਰਾਣਾ ਫਿਲਟਰ ਵੱਢ ਕੇ ਫੈਨਲ ਕਾਮਯਾਬ ਆ।।। ਇਹ ਤਾ ਟਰੈਕਟਰ ਲਈ ਈ ਚੱਲੂ

  • @Harjinderbrar-j2e
    @Harjinderbrar-j2e Місяць тому +1

    ਮੈ ਸੋਚਿਆ ਕਿ ਇਹ ਕੋਈ ਨਵੀਂ ਕਿਸਮ ਦਾ ਕਿਸਾਨਾਂ ਲਈ ਸਪਰੇਅ ਕਰਨ ਵਾਲਾ ਜਹਾਜ ਬਣਾਇਆ ਗਿਆ ਹੈ।ਸਾਡੇ ਕੋਲ ਇਹ ਸੰਦ 😂 ਪੰਦਰਾ ਕੁ ਸਾਲ ਦਾ ਰਖਿਆ ਹੋਇਆ ਹੈ।

  • @lakhasingh2149
    @lakhasingh2149 2 місяці тому +7

    Good luck

  • @sukhrajsidhu2609
    @sukhrajsidhu2609 2 місяці тому +3

    Very good

  • @gurdeepsinghbittu5168
    @gurdeepsinghbittu5168 2 місяці тому +1

    Viel G"luck ♥️♥️♥️♥️

  • @gurmailnirmaan2463
    @gurmailnirmaan2463 2 місяці тому +5

    ਗੁਡ

  • @ShukdevSingh-fj6hc
    @ShukdevSingh-fj6hc 2 місяці тому +3

    Good 👍

  • @Tejinderchauke
    @Tejinderchauke 2 місяці тому +2

    Very nice

  • @gurtejsidhu3005
    @gurtejsidhu3005 2 місяці тому +3

    Good
    Job by

  • @karamjitsinghsalana4648
    @karamjitsinghsalana4648 2 місяці тому +1

    ❤❤❤salute veer

  • @Kartoon260
    @Kartoon260 2 місяці тому +4

    ਬਹੁਤ ਸੋਹਣੀ ਵੀਡੀਓ ਜੀ

  • @Gulabsingh-yj8gx
    @Gulabsingh-yj8gx 2 місяці тому

    Good information

  • @jagtarbrar4794
    @jagtarbrar4794 2 місяці тому

    ਬਾਈ ਜਹਾਜ ਪਿੰਡ ਵਾਲੇ ਹੀ ਠੀਕ ਕਰਵਾ ਲੈਦੇ ਐ

  • @manakmaan1683
    @manakmaan1683 2 місяці тому +2

    👌👌

  • @balsingh5965
    @balsingh5965 2 місяці тому +2

    ਬਾਪੂ ਏਹ ਚਾਹੀਦਾ ਮੈਨੂੰ

  • @amanchauke8300
    @amanchauke8300 2 місяці тому +1

    Nice video

  • @HardeepSingh-pm6nl
    @HardeepSingh-pm6nl Місяць тому

    ਹੈਲੋ ਬਾਈ ਮੈਂ ਇੱਥੇ ਮੇਰੇ ਨਾਨਕੀ ਨੇ ਦੱਸੋ ਤੁਹਾਡਾ ਘਰ ਕਿੱਥੇ ਹੈਗਾ ਗਾਗਾ ਪਿੰਡ ਚਾਹ ਜਾ ਖੇਤਾਂ ਜਾ

  • @KulwantSingh-ff4ju
    @KulwantSingh-ff4ju 2 місяці тому +1

    ਪੀਕ ਆ 😊😊😊😊

  • @AmritpalSingh-f8d
    @AmritpalSingh-f8d 2 місяці тому +1

  • @kakabhairupa608
    @kakabhairupa608 2 місяці тому +1

    👍👍👍

  • @makhanmahant5707
    @makhanmahant5707 2 місяці тому +2

    ਰੇਟ ਦੱਸੋ।

  • @gurcharnsingh2777
    @gurcharnsingh2777 2 місяці тому +8

    पतड़कार ही छिपकर बोल रहा है। बावे की आवाज नही आ रही ।

  • @barindergrewal1652
    @barindergrewal1652 2 місяці тому +2

    Good

  • @jattlife5977
    @jattlife5977 2 місяці тому +1

    Nyc

  • @vishavmitar
    @vishavmitar 2 місяці тому

    Veer dijal filtar la lo peek vich jod lo kise cheej naal jive m seel

  • @HarpreetSingh-vk3cp
    @HarpreetSingh-vk3cp 2 місяці тому +10

    ਤੁਸੀਂ ਆਂਵਦੀ ਆਵਾਜ਼ ਆਲਾ ਫਿਲਟਰ ਵੀ ਠੀਕ ਕਰ ਲਵੋ

  • @maansarpanch9900
    @maansarpanch9900 2 місяці тому +3

    Kinne di aa

  • @kulvindersarao5221
    @kulvindersarao5221 Місяць тому

    ਪੱਗ ਵਾਲਾ ਕੱਪੜਾ ਬੰਨ ਕੇ ਪਾ ਲਵੋ ਵਧੀਆ ਤਰੀਕਾ

  • @sarbjitsingh613
    @sarbjitsingh613 2 місяці тому +1

    Kitho milu ji...?

  • @gurwantsingh7241
    @gurwantsingh7241 2 місяці тому +1

    ਰੇਟ

  • @WarinderVirk
    @WarinderVirk 2 місяці тому +2

    ਤਾਆ''ਕੀ'ਕਹੀ'ਜਂਕੀ'ਕੈਹਾਏਤੈਰਾ'ਪਤਾ'ਤਾ'ਲਗ'ਦਾਨਹੀ

  • @rajalitt4657
    @rajalitt4657 2 місяці тому +2

    Rate eda ?😊

  • @mohanjitsingh2409
    @mohanjitsingh2409 2 місяці тому +1

    ਰੇਟ ਤਾਂ ਦੱਸਿਆ ਨਹੀਂ ਵੀਰ ਤੁਸੀਂ

  • @sukhkaransidhu7700
    @sukhkaransidhu7700 2 місяці тому +3

    Kine di ji

  • @Kartoon260
    @Kartoon260 2 місяці тому +4

    ਨੰਨੂ ਵੀਰ, ਤੁਹਾਡੇ ਪਿੰਡ ਨੰਬਰਦਾਰਾਂ ਦੇ ਟਰੈਕਟਰ, ਖੜ੍ਹਾ,ਫੋਰੜਸਨ ਮੇਜਰ ਉਸਦੀ ਵੀਡੀਓ ਕਰੋ, ਚੈਨਲ ਖੁੰਢ ਪੰਜਾਬ ਦੇ ਤੌ, ਬਲਬੀਰ ਸਿੰਘ ਢੱਡੇ

  • @NIRMALSINGH-yb8hn
    @NIRMALSINGH-yb8hn Місяць тому

    ਭਰਾਵਾਂ ਇਹ ਕਿਹੜਾ ਟਰੱਕ ਸੀ ਰੇਟ ਤੇ ਦੱਸ ਦੇਂਦਾ ਤੁਹਾਨੂੰ ਇਹ ਬਿਮਾਰੀ ਹੁੰਦੀ ਹੈ ਕੇ ਰੇਟ ਨਹੀਂ ਦਸਣਾ ਜੋਂ ਮੇਨ ਚੀਜ਼ ਹੁੰਦੀ ਹੈ

  • @NirmalFattubhila
    @NirmalFattubhila Місяць тому

    ਬੜਾ ਤਕੜੀ ਕਾਢ ਕੱਢੀ ਆ....ਸਾਇੰਸ ਨੂੰ ਫੇਲ ਕਰ ਕੇ ਰੱਖਤਾ ਤੁਸੀਂ...ਅਮਰੀਕਾ ਕਨੇਡਾ ਵਾਲੇ ਵੀ ਬਹੁਤ ਪਿੱਛੇ ਛੱਡ ਦਿੱਤੇ ਆ...ਚਾਈਨਾ ਨੂੰ ਵੀ ਅੱਜ ਤੱਕ ਇਕੋ ਫੇਲ ਨਹੀਂ ਸੀ ਕਰ ਸਕਿਆ..ਪਰ ਇਨ੍ਹਾਂ ਨੇ ਉਨ੍ਹਾਂ ਨੂੰ ਵੀ...ਪਿੱਛੇ ਛੱਡ ਦਿੱਤਾ....ਦੱਲਿਆ ਕਿਹੜੀ ਚੀਜ਼ ਦਿਖਾਉਣ ਪਿਆ ਸੀ...

  • @satnam_bhangu.1915
    @satnam_bhangu.1915 2 місяці тому

    Rate kyu nahi Dasde bai

  • @kulvindersarao5221
    @kulvindersarao5221 Місяць тому

    1800 ਰੇਟ ਆ

  • @KuldeepSingh-l9h6g
    @KuldeepSingh-l9h6g 2 місяці тому +3

    Affim Kha Lia kar Kaka 😂😂😂

  • @lakhveermanbabeguru7013
    @lakhveermanbabeguru7013 2 місяці тому

    ਆਵਾਜ ਠੀਕ ਨਹੀਂ ਹੈ

  • @LaliSidhu-lj4xc
    @LaliSidhu-lj4xc 2 місяці тому +2

    ਆਵਾਜ਼ ਤਾ ਤੇਰੀ ਆਉਂਦੀ ਨਹੀਂ ਧਿਆਨ ਨਾਲ ਕੀ ਸੁਣਨਾ

  • @karansra1410
    @karansra1410 2 місяці тому +14

    ਆਵਾਜ਼ ਤਾ ਤੇਰੀ ਆਉਂਦੀ ਨਹੀਂ

    • @yadsidhu5312
      @yadsidhu5312 2 місяці тому +4

      ਚੰਗੀਆਂ ਚੀਜ਼ਾਂ ਨੂੰ ਸਲਾਹ ਦੇਆ ਕਰੋ ਬੱਸ ਆਪਣੇਆ ਚ ਨੁਕਸ ਕਡਨੇ ਕਦੋਂ ਹਟਣਾ

    • @karansra1410
      @karansra1410 2 місяці тому +1

      @@yadsidhu5312 ਵੀਰ ਆਵਾਜ ਨਹੀਂ ਸੀ ਆਉਂਦੀ

    • @rajusinghsroya
      @rajusinghsroya 2 місяці тому +2

      ਅਵਾਜ਼ ਕੱਟ ਕੱਟ ਕੇ ਆਉਣ‌ ਲੱਗ ਗਈ ਸੀ ਆਵਾਜ਼ ਤਾਂ ਬਹੁਤ ਆ

  • @rehmatkaurbrar-kc6kv
    @rehmatkaurbrar-kc6kv 2 місяці тому

    lan kita tyar tere waste sala awaj aaundi ni video bnaun lg jande aa

  • @swarajlover8228
    @swarajlover8228 2 місяці тому +2

    Kittho milugi eh

  • @AmusedHibiscus-pc2vp
    @AmusedHibiscus-pc2vp 2 місяці тому

    Hansi Hai Ji main socha ki pata nahin bhai ne kida jahaj banaa deta hai ki banaya aur ki jaanch banata hai😅😅😅😅😅

  • @charanjeetsandhu1669
    @charanjeetsandhu1669 2 місяці тому +5

    ਬਹੁਤ ਵਧੀਆ

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 2 місяці тому +2

    Good 👍

  • @billusinghbillusingh7002
    @billusinghbillusingh7002 2 місяці тому +2

    Very nice

  • @kakabhairupa608
    @kakabhairupa608 2 місяці тому

    👍👍👍