ਭਾਰਤ ਸਰਕਾਰ ਦਾ ਸੋਲਰ ਧਮਾਕਾ, ਅਧਾਰ ਕਾਰਡ ਦਿਖਾਓ ਲੋਨ ਕਰਲੋ,,ਵਿਆਜ਼ ਨਾਂ ਮਾਤਰ,, ਸਬਸਿਟੀ ਅਲੱਗ

Поділитися
Вставка
  • Опубліковано 21 гру 2024

КОМЕНТАРІ •

  • @sukhvirsinghmaan4928
    @sukhvirsinghmaan4928 3 місяці тому +46

    ਲੋਪੋ ਵਾਲਾ ਜਿਸ ਕਿਸੇ ਕੋਲ ਵੀ ਜਾਦਾ ਓਹ ਬੰਦਾ ਸਭ ਤੋ ਵੱਧ ਸੱਚਾ ਤੇ ਇਮਾਨਦਾਰ ਹੁਦਾ ਇਹਦੇ ਅਨੁਸਾਰ ਭਾਵੇ ਸਾਹਮਣੇ ਲੁੱਚਿਆਂ ਦਾ ਪੀਰ ਹੋਵੇ ,,,ਪੈਸਾ ਬੋਲਦਾ ਜੀ

    • @jagjitsingh.dhaliwal99
      @jagjitsingh.dhaliwal99 3 місяці тому +1

      Y tere naal ki ho gaya ehde karke. Jo tun Lopo wale de piche paya hoya ga..

    • @lakhveersinghgill6937
      @lakhveersinghgill6937 3 місяці тому +1

      shi aa bai

    • @yadwindersingh1642
      @yadwindersingh1642 3 місяці тому +5

      Wah! ਵਾਹ ਉਹ ਬਾਈ ਚੁਨੇ ਚ ਇੱਟ ਲਗਾ ਦਿਤੀ , ਕੋਈ ਸ਼ਬਦ ਨਹੀਂ ਤੇਰੀ ਗੱਲ ਲਈ, true

    • @SukhwinderSingh-ir1rd
      @SukhwinderSingh-ir1rd 3 місяці тому +2

      ਏਹ ਝੂਠ ਬਹੁਤ ਵਧੀਆ ਬੋਲਦਾ ਏ ਹੋਰ ਕੋਈ ਗਲ ਨਹੀ ਏ

    • @RajinderSingh-cd8md
      @RajinderSingh-cd8md 3 місяці тому

      Ajj da 5 kilo watts da ke rate hi with or without subside

  • @todaybunjab9589
    @todaybunjab9589 2 місяці тому +7

    ਰੇਟ ਵਾਲੇ ਸੁਵਾਲ ਤੇ ਗੱਲ ਹੋਰ ਪਾਸੇ ਲੈ ਗਿਆ ਇਸ ਦਾ ਮਤਲਬ ਮਾਰਕੀਟ ਨਾਲੋ ਰੇਟ ਜਿਆਦਾ

  • @ShardpalSingh-r5q
    @ShardpalSingh-r5q 3 місяці тому +18

    ਕੋਈ ਸਬਸਿਡੀ ਨਹੀਂ ਦਿੰਦਾ, ਕੋਈ ਅਧਾਰ ਕਾਰਡ ਤੇ ਲੋਨ ਨਹੀਂ ਮਿਲਦਾ, ਗੱਪ ਮਾਰਦੇ ਨੇ ਦੋਵੇਂ।

  • @Harjinderbrar-j2e
    @Harjinderbrar-j2e 3 місяці тому +11

    ਇਕ ਤੋਂ ਦਸ ਕਿਲੋਵਾਟ ਦੇ ਸਾਰਿਆਂ ਦਾ ਪੂਰਾ ਰੇਟ ਦੱਸ ਦੇਣ ਦੀ ਲੋੜ ਸੀ।ਧੰਨਵਾਦ ਜੀ।

  • @Swarn-s9y
    @Swarn-s9y 2 місяці тому +8

    ਬਾਈ ਜੀ ਜਦੋਂ ਸੁਖਜਿੰਦਰ ਬਾਈ ਨੇ 2024 ਦੇ ਰੇਟਾਂ ਬਾਰੇ ਪੁੱਛਿਆ ਤਾਂ ਤੁਸੀਂ ਸਾਫ,ਸਾਫ ਰੇਟਾਂ ਬਾਰੇ ਦੱਸ ਦੇਂਦੇ ਤਾਂ ਲੱਗਨਾ ਸੀ ਤੁਸੀਂ ਸਹੀ ਜਾਣਕਾਰੀ ਦੇ ਰਹੇ ਓਂ ਪਰ ਤੁਸੀਂ ਤਾਂ ਰੇਟ ਦੱਸਣ ਵਾਲੇ ਪਾਸੇ ਆਏ ਹੀ ਨਹੀਂ ਏਥੋਂ ਲੱਗਦਾ ਏ ਕਿ ਤੁਸੀਂ ਲੋਕਾਂ ਨਾਲ ਫਰੌਡ ਕਰਨ ਜਾ ਰਹੇ ੳ। ਨਲੈਕ ਬੰਦਾ

  • @KulwantSingh-is2lf
    @KulwantSingh-is2lf 3 місяці тому +12

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 🎉🎉

  • @baljindervirk910
    @baljindervirk910 3 місяці тому +8

    ਸਬਸਿਰੀ ਵਾਲਾ ਵੀ ਰੇਟ ਵੱਧ ਦੱਸਦੇ ਨੇ ਡੀਲਰ ਕਹਿਦਾ ਸਭ ਫਰਾਡ ਹੈ ਡੀਲਰ ਦਾ ਅਕਸਰ ਕਹਿਣਾ ਸਬਸਿਡੀ ਵਾਲਾ ਰੇਟ ਹੋਰ ਹੈ। ਬਿਨਾ ਸਬਸਿਡੀ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।

  • @ਜਥੇਦਾਰਭਗਵਾਨਸਿੰਘਰਾਜਸਥਾਨਜਹਾਨਾਚਕ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਭਗਵਾਨ ਸਿੰਘ ਜੀ ਪਿਰਕਾਮਡੀਆ ਹਨੁਮਾਨ ਗਡ ਰਾਜਸਥਾਨ ਬਹੁਤ ਧੰਨਵਾਦ ਜੀ

  • @sukhvirsinghmaan4928
    @sukhvirsinghmaan4928 3 місяці тому +12

    ਰਲ ਮਿਲ ਕੇ ਛਿੱਲ ਲਾਹੁਣਾ ਚਹੁੰਦੇ ਆ ਦੋਵੇ ,, ਮੂੰਹ ਦੇ ਮਿੱਠੇ ਤੇ ਅੰਦਰੂ ਛੁਰੀਆਂ ਵਰਗੇ ਨੇ ਦੋਵੇ ਵਪਾਰੀ,,ਸਿਫਤਾ ਦੇ ਪੁਲ ਬੰਨ ਦਿੱਤੇ,,ਲੱਗੂ ਕਿੰਨੇ ਦਾ ਓਸ ਗਲ ਨੂ ਗੋਲ ਮੋਲ ਕਰ ਗੲੇ ਦੋਵੇ ਲੁੱਚ ਪਣਾ ਕਰ ਰਹੇ ਨੇ,,ਇਹ ਕੰਮ ਸੈਕੜੇ ਲੋਕ ਕਰ ਰਹੇ ਨੇ ਜੋ ਸਰਕਾਰ ਤੋ ਮਾਨਤਾ ਪ੍ਰਾਪਤ

  • @sabijhim5326
    @sabijhim5326 3 місяці тому +14

    ਤੁਸੀਂ ਲੋਕਾਂ ਦਾ ਟਾਈਮ ਖਰਾਬ ਕਰਨ ਨੂੰ ਆਏ ਸੀ ਰੇਟ ਨਹੀ ਦੱਸਿਆ ਨਾਲੇ ਪੰਜਾਬ ਸਰਕਾਰ ਕੀ ਸਬਸਿਡੀ ਦੇ ਰਹੀ ਹੈ

  • @kulwantsidhu1460
    @kulwantsidhu1460 2 місяці тому

    Veer ji , Thanks for updating for Soler system

  • @gurshaansingh-gf7pb
    @gurshaansingh-gf7pb 3 місяці тому +3

    ਵੀਰ ਜੀ ਬਿਲਕੁਲ ਝੂਠ ਹੈ ਕੋਈ ਸਰਫਸਿਟੀ ਨਹੀਂ ਮਿਲਦੀ ਜਿਲ੍ਹਾ ਫਰੀਦਕੋਟ ਲੋਣ ਜਰੂਰ ਮਿਲਦਾ ਹੈ

  • @balbirgill9961
    @balbirgill9961 3 місяці тому +13

    ਭਰਾਵੋ ਗਰੀਬਾਂ ਦੇ ਕੋਲ ਤਾਂ ਇਹ ਸੂਰਜ ਈ ਆ ; ਸੋਲਰ ਲਾ- ਲਾ ਕੇ ਸਾਰੇ ਭਾਰਤ ਵਿੱਚ, ਇਸ ਸੂਰਜ ਦਾ ਪ੍ਰਕਾਸ਼ ਈ ਨਾਂ ਘੱਟ ਕਰ ਦਿਓ। ਆਮੀਨ

    • @Vehlavlogger07
      @Vehlavlogger07 3 місяці тому +3

      😂😂😂

    • @Harjinderdeol1980
      @Harjinderdeol1980 3 місяці тому +5

      ਆਮੀਨ ਕੀ ਹੁੰਦਾ ਵੀਰ

    • @sukhbir546
      @sukhbir546 3 місяці тому +4

      ਜੇ ਮਜ਼ਾਕ ਕੀਤਾ ਤਾਂ ਠੀਕ ਐ , ਨਹੀਂ ਤੈਨੂੰ ਦਿਮਾਗੀ ਇਲਾਜ ਦੀ ਲੋੜ ਹੈ

    • @sukhjinderbrar100
      @sukhjinderbrar100 3 місяці тому +1

      😂😂😂​@@Harjinderdeol1980

    • @paramjitsinghgill2971
      @paramjitsinghgill2971 3 місяці тому

      Bhai thodi bahut padai kar lo, ki gallan Kari jande

  • @suchasingh2663
    @suchasingh2663 3 місяці тому

    Bahut Vadhiya information for the public

  • @BaljeetSingh-wi1tu
    @BaljeetSingh-wi1tu 3 місяці тому +11

    ਪਤਰਕਾਰ ਦੇ ਬਾਰ ਬਾਰ ਪੁੱਛਣ ਤੇ ਵੀ ਪ੍ਰਤੀ ਕਿਲੋਵਾਟ ਦਾ ਰੇਟ ਨਹੀਂ ਦਸਿਆ? ਕੁਛ ਉਹਨਾ ਜਾਪਦੈ।

  • @KaurSingh-x6m
    @KaurSingh-x6m 3 місяці тому +19

    ਵੀਰ ਜੀ ਸਤਿ ਸ੍ਰੀ ਆਕਾਲ ਵੀਰੇ ਮੈਨੂੰ ਲਗਦਾ 7 ਪਰਸੈਂਟ ਨਾਲ 70 ਪੈਸੇ ਵਿਆਜ ਨਹੀਂ ਬਣਦਾ ਘੱਟ ਬਣੂ। 58.33 . ਪ੍ਰਤੀ ਸੈਂਕੜਾ

  • @newsandeducation3799
    @newsandeducation3799 2 місяці тому +1

    Asi solar lwaya hai.. 4 saal hoge.. 5kw da 210000 with installation.. Loan koi ne hoea.. Private kol bhawe fsjo..

  • @gurjas99
    @gurjas99 2 місяці тому

    ਬਕਾਇਆ ਮਾਰੀ ਜਾਂਦੇ ਹਨ ਸਮਝਣ ਦਾ ਮੌਕਾ ਹੀ ਨਹੀਂ ਮਿਲਦਾ ਕੰਮ ਦੁਕਾਨਦਾਰਾਂ ਨੇ ਹੀ ਕਰਨਾ

  • @GurpreetMaan-be6bo
    @GurpreetMaan-be6bo 3 місяці тому +2

    ਸਹੀ ਤੇ ਖਰੀਆਂ ਗੱਲਾਂ 👌👌👌👌👌

  • @amandeepsinghsingh3384
    @amandeepsinghsingh3384 3 місяці тому +1

    ਸੰਂਟਰ ਗੌਰਮੈਂਟ ਦਾ ਫ਼ੈਦਾ ਸੋਲਰ ਲੌਂਉਂਨ ਵਾਲੇ ਖਾ ਜਾਂਦੇ ,ਸੋਲਰ ਵਿੱਚ ਇਕ ਪੁਰਜਾ ਜੋ ਬਿਜਲੀ ਡਿਗਣ ਲਈ ਲਾਇਆ ਓ ਕਿਸੇ ਕਮ ਦਾ ਨੀ ਓਦੇ ਉਤੇ ਕੱਪਰ ਪਾਲਸ਼ ਕੀਤੀ ਹੁੰਦੀ ਅਸਮਾਨੀ ਬਿਜਲੀ ਗਾਡਰ ਵਿੰਗਾ ਕਰ ਦਿੰਦੀ ਇਹ ਨਾਲ ਬ੍ਰੀਕ ਜੀ ਤਾਰ ਲਾ ਕੇ ਕਹਿੰਦੇ ਵੀ ਸੇਫ਼ ਹੋ ਗਯਾ😂😂😂😂😂

  • @manojkumarheigher8411
    @manojkumarheigher8411 2 місяці тому

    Me interested .pl what would be the total cost for installation of 2 kw or 3 kw solar panel off grid pl?

  • @rajwindersingh-ov3tc
    @rajwindersingh-ov3tc 3 місяці тому +10

    3 ਕਿਲੋਵਾਟ ਦਾ ਕਿਨਾ ਖਰਚਾ ਆਵੇਗਾ ਕਿੰਨੀ ਸਬਸਿਡੀ ਹੈ

  • @baljindervirk910
    @baljindervirk910 3 місяці тому +1

    ਬਿਜ਼ਲੀ ਬੋਰਡ ਦੀ ਵਾਪਸੀ ਬਿਜਲੀ ਸਿਸਟਮ ਵਾਰੇ ਜਾਣਕਾਰੀ ਦਿੱਤੀ ਜਾਵੇ ਕਿੰਨੇ ਚਿਰ ਦਾ ਸੋਲਰ ਪਲਾਂਟ ਦੀ ਬਣਾਈ ਬਿਜਲੀ ਦਾ ਸਮਾਂ ਲਈ ਵਰਤੀ ਜਾ ਸਕਦੀ ਹੈ

  • @jugsingh2006
    @jugsingh2006 2 місяці тому

    Na procedure dussi na system details lyee cost etc.

  • @WarinderVirk
    @WarinderVirk 3 місяці тому +1

    ਬਾਈ'ਨੇ'ਦਸ'ਹੀ'ਦਿਤਾ''ਏ'ਟੇਮ'ਖਰਾਬ'ਕਰਨ'ਆਏ'ਉ'ਫੇਰ'ਕੀ ਵੈਖਨਾਏ'ਕੂਜਹੋਰ'ਵੇਖਦੇਆ

  • @balwantshergill
    @balwantshergill 3 місяці тому

    one corporate family all in all for solar manament

  • @Poultryfarming90
    @Poultryfarming90 2 місяці тому

    ਬਾਈ ਪੋਲਟਰੀ ਫਾਰਮ ਤੇ ਸੋਲਰ ਸਿਸਟਮ ਲੱਵਾ ਸਕਦੇ ਹਾ

  • @swaransinghswaransingh1172
    @swaransinghswaransingh1172 3 місяці тому

    Rate tan daso sir ji

  • @pallisingh2103
    @pallisingh2103 3 місяці тому +11

    bai g kirpa karke price v dasya karo

    • @gurmeetgill1898
      @gurmeetgill1898 3 місяці тому

      ਕੀਮਤ ਤਿੰਨ ਕਿਲੋ ਵਾਟ ਦਾ ਤਿੰਨ ਲੱਖ 5ਕਿਲੋਵਾਟ।ਦਾ ਪੰਜ ਲੱਖ ਰੁਪਏ।।।

  • @gurpalsingh3720
    @gurpalsingh3720 3 місяці тому +4

    2012 ਵਿੱਚ ਇੱਕ ਲੱਖ ਰੁਪਏ ਰੇਟ ਸੀ ।ਹੁਣ ਦਾ ਰੇਟ ਨਹੀਂ ਦੱਸਿਆ। ਮਾਹਰਾਂ ਅਨੁਸਾਰ ਹੁਣ ਦਾ ਰੇਟ ਐਨ ਟਾਈਪ ਟੋਪ ਕੋਨ ਏ ਗ੍ਰੇਡ 33 ਰੁਪਏ ਤੋ 37ਪਰ ਵਾਟ ਤੋਂ ਇੱਕ ਰੁਪਏ ਫਾਲਤੂ ਨਾ ਦਿਓ। ਘੱਟੇ ਰੇਟ ਦਾ ਫ਼ਾਇਦਾ ਖਪਤਕਾਰ ਨਹੀ ਦਿੰਦੇ ਇਹ ਸੋਲਰ ਵਾਲੇ।ਲਗਾਉਣ ਤੋਂ ਪਹਿਲਾ ਦੋ ਚਾਰ ਤੋਂ ਰੇਟ ਪਤਾ ਕਰੋ।

    • @sukhvirsinghmaan4928
      @sukhvirsinghmaan4928 3 місяці тому

      ਜਮਾਂ ਸਹੀ ਕਿਹਾ ਬਾਈ ਇਹ ਮੰਜੀ ਠੋਕਣਗੇ ਕਿਸੇ ਦੀ,, ਵੀਡੀਓ ਕਰਵਾਈ ਅਗਲੇ ਲੱਖ ਰੁਪਏ ਦੇ ਕੇ ਤਾ ਫੇਰ ਕਮਾਈ ਵੀ ਤਾ ਸਾਡੇ ਵਰਗਿਆਂ ਤੋ ਕਰਨੀ ਆ

  • @tarvindersingh1072
    @tarvindersingh1072 2 місяці тому

    Nice ❤👍

  • @harjitsinghdhindsa3825
    @harjitsinghdhindsa3825 3 місяці тому +1

    Good work 🙏

  • @RainbowVlogs-wl2co
    @RainbowVlogs-wl2co 3 місяці тому +1

    600 units v khatam jehdian free mildian

  • @harpreetsingh6926
    @harpreetsingh6926 2 місяці тому

    ਤੁਸੀਂ ਲੋਨ ਕਰਵਾ ਕੇ ਲੋਕਾਂ ਨੂੰ ਫਸਾ ਦਿਉ 7/ਕਹਿ ਕੇ । ਜਦ ਬੈਂਕ ਵਿੱਚ ਕਿਸਤ ਭਰਨ ਜਾਉਗੇ ਫੇਰ ਪਤਾ ਲਗਦਾ ਕੰਮਪਿਉਟਰ ਤੇ ਹਿਸਾਬ ਕਿਤਾਬ ਜੋੜ ਕੇ ਲੰਮੀ ਚੋੜੀ ਰਾਸੀ ਬਣਾ ਕੇ ਭੈਣ ਗੜ ਦਿੰਦੇ ਹਨ । ਆਮ ਬੰਦੇ ਨੂੰ ਕੁੱਝ ਵੀ ਨਹੀਂ ਪਤਾ ਲਗਦਾ 😂😂😂😂😂😂

  • @Harjinderdeol1980
    @Harjinderdeol1980 3 місяці тому +5

    ਇੱਕ ਕਿਲੋ ਵਾਟ ਦਾ ਰੇਟ ਮਨਪ੍ਰੀਤ ਨੇ ਨਹੀ ਦੱਸਿਆ ਗੱਲ ਮੋਲ ਕਰ ਗਿਆ ਰੇਟ ਤਿੰਨ ਤੇ ਪੰਜ ਕਿੱਲੋ ਵਾਟ ਦਾ ਪਤਾ ਕਰਿਓ ਜੀ

  • @darshansinghbhathaldarshan3605
    @darshansinghbhathaldarshan3605 2 місяці тому

    ਬਾਈ ਜੀ ਰੇਟ ਕੀ ਆ ਇਹ ਤਾਂ ਦਸੋ

  • @bahadursingh9718
    @bahadursingh9718 3 місяці тому +1

    ਵੀਰ ਜੀ ਤੁਸੀਂ ਕਹਿ ਰਹੇ ਹੋ ਕਿ ਪੰਚੀਂ ਸਾਲ਼ ਦੀ ਗਰੰਟੀ ਹੈ। ਹਾਲੇ ਹੁਣ ਤਾਂ ਬਨਣੇਂ ਸ਼ੁਰੂ ਹੋਏਂ ਹਨ ਆਪਾਂ ਨੂੰ ਕੀ ਸਬੂਤ ਹੈ ਕਿ ਪੰਚੀਂ ਸਾਲ਼ ਹੀ ਚੱਲੇਗਾ। ਜੇਕਰ ਪੰਚੀਂ ਸਾਲ਼ ਚਲੇਗਾ ਫਿਰ ਤੁਸੀਂ ਲਿਖ ਕੇ ਗਰੰਟੀ ਦੇਂਦੇ ਹੋ। ਧੰਨਵਾਦ

  • @veerbrarveerbrar1536
    @veerbrarveerbrar1536 3 місяці тому

    Veer 1 year kon unit kar ji

  • @GurpreetSingh-gb6rd
    @GurpreetSingh-gb6rd 3 місяці тому +1

    Veer ji 5 kilo wat ka kitne da lagunga

  • @sukhvirsinghmaan4928
    @sukhvirsinghmaan4928 3 місяці тому +2

    ਭਰਾਵੋ ਚਾਰ ਥਾਂ ਤੋ ਰੇਟ ਦਾ ਪਤਾ ਕਰਕੇ ਫੇਰ ਲਵਾਇਓ ਬਹੁਤ ਸਸਤੇ ਹੋਏ ਆ ਸੋਲਰ ਪੈਨਲ ,,ਪੂਰੀ ਸਿਰੇ ਦੀ ਕੋਆਲਟੀ ਵਾਲੇ ਵੀ

  • @Harjinderdeol1980
    @Harjinderdeol1980 3 місяці тому +3

    ਕੀਮਤ ਬਹੁਤ ਘਟ ਗਈ । ਪਰ ਪੰਜ ਕਿਲੋ ਵਾਟ ਕਿੱਨੇ ਦਾ ਪਵੇਗਾ ਇਹਦਾ ਰੇਟ ਦੱਸੋ ਜੀ

    • @kewalgrewal2811
      @kewalgrewal2811 3 місяці тому +1

      ਰੇਟ ਬਾਰੇ ਜਾਣਕਾਰੀ ਵੀ ਦਿਉ

  • @udhokedev7656
    @udhokedev7656 3 місяці тому

    ਵੀਰ ਜੀ ਪੰਜ ਕਿਲੋਵਾਟ ਦਾ ਰੇਟ ਨਹੀਂ ਦੱਸਿਆ ਗਿਆ

  • @ajmersingh3905
    @ajmersingh3905 2 місяці тому

    Kinna khrcha aavega

  • @veerbrarveerbrar1536
    @veerbrarveerbrar1536 3 місяці тому +1

    Kon % 1 year kan rupee da coat kar

  • @jangsingh9457
    @jangsingh9457 3 місяці тому

    ਗੱਲ ਹੀ ਨਾ ਕਰੀ ਜਾਵੋ ਪ੍ਰਤੀ ਕਿਲੋ ਵਾਟ ਦਾ ਰੇਟ ਤਾਂ ਦਸੋ

  • @monasharma2612
    @monasharma2612 2 місяці тому

    Punjab mi kuch logo jo tribals MANSIKTA wale hai unko solar system nahi chahiye.
    Free electricity, 2-3 farm motor, 2-3 AC, heaters sav free.
    Solar ka jaroorat Punjab ke bahar hai jaha free electricity or electricity ki theft, chori, nahi hai.
    Punjab ke huch log Bhagwan ke barabar, same, bache nahi hai.
    Not sons of the same God.
    Special superior category !!!

    • @jugsingh2006
      @jugsingh2006 2 місяці тому

      Punjab should charge bills for power,only 3 lakh poor families should get free power.Rest will go for housetop solar.State can add onetime subsidy.

  • @darshandhillonsingh2657
    @darshandhillonsingh2657 3 місяці тому

    6.5 kilowatt te kina allkharch aa subsidy kat ke daaso ji

  • @hollywoodmoviesinhindi944
    @hollywoodmoviesinhindi944 3 місяці тому +1

    ਪੰਜ ਕਿਲੋ ਵਾਟ ਦਾ ਪੈਨਲ ਲਵਾਓਗੇ ਤਾਂ ਲਾਈਟ ਦੋ ਕਿਲੋ ਵਾਟ ਆਵੇਗੀ, ਫਰੋਡ ਆ ਸਭ

  • @RanjeetsinghRanasandhu
    @RanjeetsinghRanasandhu 3 місяці тому +1

    ਤਿੱਨ ਕਿੱਲੋ ਵਾਟ ਦਾ ਲਾਉਣ ਦਾ ਕਿੱਨਾ ਖਰਚਾ ਆਵੇਗਾ ਰਣਜੀਤ ਸਿੰਘ ਅੰਮ੍ਰਿਤਸਰ ਤੋ ਵਿੱਰ ਜੀ

  • @surmukhsingh9429
    @surmukhsingh9429 3 місяці тому +1

    ਬਾਈ ਜੀ ਸਰਹਿੰਦ, ਫ਼ਤਿਹਗੜ੍ਹ ਸਾਹਿਬ, ਲਾ ਸਕਦੇ ਹੋ,

  • @kulwantsingh5402
    @kulwantsingh5402 3 місяці тому

    ਰੇਟ ਦੱਸ ਦਿਉ

  • @suratpartapsingh3141
    @suratpartapsingh3141 3 місяці тому

    Patarkar sahb esnu interview n heha kr ehnu advertisement keha kro bhai ji

  • @VickySingh-vb3lf
    @VickySingh-vb3lf 3 місяці тому +1

    ਸਹੀ ਤੇ ਖਰੀਆਂ ਗੱਲਾਂ

  • @Blinkxblack_y
    @Blinkxblack_y 3 місяці тому

    ਗਪਾਂ ਕੋੲਈ ਨਹੀਂ ਦਿੰਦਾਂ 6% ਤੇ

  • @farming9606
    @farming9606 3 місяці тому

    Good

  • @harjinder.s.cheema6757
    @harjinder.s.cheema6757 3 місяці тому

    ਗੁਮਰਾਹ

  • @vikramjeetsingh7199
    @vikramjeetsingh7199 3 місяці тому +3

    Modi da yaar a adani solar tan vikauga hi 😅

  • @gurdialchahar8038
    @gurdialchahar8038 3 місяці тому +1

    Bank waale gal hi nhi sunde

  • @RajinderSingh-nd3ym
    @RajinderSingh-nd3ym 3 місяці тому +1

    very nice 👍

  • @hargobindnagar1999
    @hargobindnagar1999 3 місяці тому

    5ਕਿਲੋ ਵਾਟ ਦਾ ਕੀ ਰੇਟ ਐ ਜੀ

  • @kewaljeetjatana9874
    @kewaljeetjatana9874 2 місяці тому

    ਜਿਹੜਾ ਆਹ ਵਾਲਾ ਹੂਓ ਊ ਕਰੀ ਜਾਦਾ ਇਸਨੇ ਤਾ ਗੁੱਟੀ ਲਈ ਐ ਇਹਨੇ ਕਿਹੜਾ ਰੇਟ ਦੱਸਣਾ ਐਵੇ ਟਾਈਮ ਖਰਾਬ ਕਰੂ ਟੋਲਾ ਪਬਲਿਕ ਨੂੰ ਗੁਮਰਾ ਕਰਨ ਲੱਗਿਆ

  • @kuldeepbega
    @kuldeepbega 3 місяці тому

    ਸੋਲਰ ਮੋਟਰ ਕੁਨੈਕਸ਼ਨ ਉੱਤੇ ਕਿੰਨੀ ਸਬਸਿਡੀ ਹੈ ਪਾਵਰ ਮੁਤਾਬਿਕ

  • @gurbhagatsinghbhullar6251
    @gurbhagatsinghbhullar6251 3 місяці тому

    Mera veer bolan laghia jor jhat la😊

  • @suratpartapsingh3141
    @suratpartapsingh3141 3 місяці тому

    Rate dasan lge nu pet ch drd hunda

  • @hasandandiwal1677
    @hasandandiwal1677 3 місяці тому

    Watch 1.5x

  • @BalvinderSingh-vj8dm
    @BalvinderSingh-vj8dm 3 місяці тому

    3 kw da rate
    5 kw da rate
    Dassana

  • @gursherbhangu1758
    @gursherbhangu1758 3 місяці тому +3

    Maxx solar ਠੱਗਾ ਦੀ ਵੀ video ਬਣਾਉ

    • @NastikIndian-dk8id
      @NastikIndian-dk8id 3 місяці тому

      😂😂😂😂🤣

    • @sukhjindersingh1675
      @sukhjindersingh1675 3 місяці тому +1

      Maxx ਵਾਲੇ ਠੱਗ ਹਨ ਪਰ ਇਹ ਕਿੱਦਾ ਹਨ era ਵਾਲੇ

    • @gursherbhangu1758
      @gursherbhangu1758 3 місяці тому

      @@sukhjindersingh1675 ਇਹ ਨਾ ਦਾ ਤਾ ਪਤਾ ਨੀ ਜਿਨਾ ਨਾਲ ਸਾਡਾ ਵਾਅ ਪਿਆ ਅਸੀ ਤਾ ਉਹ ਨਾ ਬਾਰੇ ਜਾਣ ਦੇ ਹਾ ਅਜੇ ਤੱਕ ਸਾਡੇ ਸੋਲਰ ਦੇ ਬਿਲ 30ਸਾਲ ਦੀ ਗਾਰੰਟੀ ਕਾਡ ਕੁਸ਼ ਨੀ ਦਿੱਤਾ phone ਵੀ ਚੁੱਕਣ ਹਟ ਗਏ

    • @gursherbhangu1758
      @gursherbhangu1758 3 місяці тому +1

      ਲੋਪੋ ਵਾਲੇ ਦੀ video ਦੇਖ ਕੇ ਫਸ ਗਏ ਅਸੀ ਸਾਰੇ ਪੈਸੇ ਪਹਿਲਾ ਦਿੱਤੇ ਕੋਈ ਵੀ ਦਾਰ ਨੀ ਕਿਤਾ

  • @Ramanmaan-d1g
    @Ramanmaan-d1g 2 місяці тому

    Eh gapp wale marda ehne video na bnon di gal v kiti c pr eh hatiya nahi

  • @GurdeepSingh-w2z
    @GurdeepSingh-w2z 3 місяці тому

    25 sal bada pta nhi rhuga ke na

  • @DilbagSingh-f7s
    @DilbagSingh-f7s 3 місяці тому +1

    ਵੀਰ ਜੀ ਛੱਤੀਸਗੜ੍ਹ 5 Hp ਸਿਰਫ 15000 ਹਜਾਰ ਵਿਚ ਲਗਦਾ
    ਮਹਾਰਾਸ਼ਟਰ ਵਿਚ ਤਾ 10Hp ਦਾ ਸਿਰਫ 20000 ਹਜਾਰ ਰੁਪਏ ਵਿਚ ਲਗ ਰਿਹਾ
    ਬਾਕੀ ਪੂਰੀ ਲਾਗਤ ਖਰਚਾ ਸਰਕਾਰ ਦਾ

  • @sskambo7354
    @sskambo7354 3 місяці тому

    They tell a wrong information because they don't told price

  • @iqbalsidhu6651
    @iqbalsidhu6651 3 місяці тому

    Well come ji

  • @gaminglegend5434
    @gaminglegend5434 3 місяці тому

    Bank loan nahi karde

  • @jugrajsinghjattana6797
    @jugrajsinghjattana6797 3 місяці тому

    😂😂😂😂😂😅😅😅no

  • @balajiweldingworks4992
    @balajiweldingworks4992 3 місяці тому

    Chuk de come no lokan de tencan nahi leni

  • @Ravtajvloger
    @Ravtajvloger 3 місяці тому

    Rate koi dhasia hnahi

  • @swaransinghswaransingh1172
    @swaransinghswaransingh1172 3 місяці тому

    Gal nu tal dita

  • @gurdialchahar8038
    @gurdialchahar8038 3 місяці тому

    Modi ne saceem bhut de ralhi aam waale laagu ni krde thag

  • @RameshKumar-l1q6t
    @RameshKumar-l1q6t 3 місяці тому

    BEVKOOF TINO EI KUSH VI PALE NAHI PIA. KI RATE AA

  • @vijaybhatt2811
    @vijaybhatt2811 3 місяці тому +6

    Subsidy
    Punjab(centre 78000/- & pb zero)
    Uttar Pradesh (centre 78000/- & up 30000)

  • @JarnailSingh-yg7cp
    @JarnailSingh-yg7cp 3 місяці тому

    O. Zar. Keu. Bakwas. Kari. Jade. Ho. A. Sare. Panail. Addni. Compny. De. Han. Bharat. Sarkar. De. Dada. De. Ke. Solar. Panail. Lagwon. Lai. Addni. Na. Zor. La. Rakhea. Ha A. Jo. Addni. Wale. Panail. Han. As. De. Andar Ahao. Jaha. Saystam. La. Data. Ha. KE. AAP. NA. Ghair. De. Har. Jankari. Addni. Kol. Jawe. Ga. Jawe. EVM. Haik. Kar. Ke. Har. Bar. Faku. Pm. Banda. Ha. A. Panail. Ve. Haik. Ho. Sakan. Ga.