ਇਸ ਬੰਦੇ ਦੀ ਇੱਕ ਖਾਸੀਅਤ ਆ ਕਿ ਕਦੇ ਝੂਠ ਬੋਲਕੇ ਸੌਦਾ ਨਹੀਂ ਵੇਚਦਾ ਆਪਣੇ ਮੂੰਹੋਂ ਬੋਲਦਾ ਕਿ ਸਾਰੇ ਸਪਰੇ ਪੰਪ ਚਾਈਨਾ ਦੇ

Поділитися
Вставка
  • Опубліковано 27 жов 2024

КОМЕНТАРІ • 37

  • @jagsirsingh5979
    @jagsirsingh5979 2 місяці тому +3

    ਰਤਨ ਬਹੁਤ ਵਧੀਆ ਬੰਦਾ ਹੈ

  • @angrejsingh2279
    @angrejsingh2279 Місяць тому

    Very nice 22ji

  • @MalkeetRandhawa123
    @MalkeetRandhawa123 2 місяці тому +6

    ਵੀਰ ਗੱਲਤ ਤੁਰਨ ਦੀ ਆ ਜੇ ਝੋਨੇ ਚ ਪੰਪ ਲੈ ਕੇ ਤੁਰ ਪਏ ਤੇ ਝੋਲੀ ਲੈ ਕੇ ਵੀ ਤੁਰਿਆ ਜਾਣਾ ਵਾ

  • @dilbagsinghsarwara205
    @dilbagsinghsarwara205 2 місяці тому +5

    ਅਸੀਂ ਇਨ੍ਹਾਂ ਤੋਂ ਲੀਥੀਅਮ ਬੈਟਰੀ ਵਾਲ਼ੀ ਢੋਲੀ 6500 ਦੀ ਲਈ ਸੀ ਕੈਂਦੇ ਡਬਲ ਮੋਟਰ ਤੇ 50 ਟੈਂਕੀਆਂ ਪਾਓ ਪਰ 10,12 ਕੱਢਕੇ down ਹੋ ਜਾਂਦੀ ਆ ਗਰਮ ਵੀ ਬੋਤ ਹੁੰਦੀਆ

  • @KulwindermaanSingh-v3o
    @KulwindermaanSingh-v3o 2 місяці тому +3

    15-20 ਕਿਲੋ ਦਾ ਪੰਪ ਹੋ ਗਿਆ ਵਿੱਚ ਜੂਰੀਆ ਪੈਣਾ ਝੋਲੀ ਲੈ ਕੇ ਤਾ ਤੁਰ ਨਹੀਂ ਹੁੰਦਾ ਬਾਈ ਪਿੱਛੇ ਹੱਥ ਲਾਉਣਾ ਪੈਣਾ ਬੰਦੇ ਦੇ ਜੇ ਜੂਰੀਆ ਖੇਤ ਵਿੱਚ ਤੁਸੀਂ ਪਹੁੰਚਾਓਂਦੇ ਹੋ ਦੇ ਹੋ ਤਾਹੀ ਗੱਲ ਬਣਦੀ ਹ ਏਕਣ ਕਿਕਣ ਯਾਰ ਕੀਲੇ ਦੀ ਫੰਡ ਪਰ ਜਾ ਕੇ ਮੁੱਕ ਜਾਣਾ ਕਿੱਕਣ ਉਹ ਕਦ ਭਰੂਗਾ ਕਦ ਯੂਰੀਆ ਪਾਊਗਾ

  • @heerasingh3708
    @heerasingh3708 2 місяці тому +5

    ਕਾਰਵਾਸਗ ਦਾ ਕੀ ਰੇਟ

  • @jagdishsingh9965
    @jagdishsingh9965 2 місяці тому +10

    ਗੱਲਾ ਸਭ ਸੱਚੀਆਂ. ਪਰ 40 ਮਿੰਟ ਚਾਰ ਥੈਲੇ ਬਹੁਤ ਮੁਸ਼ਕਿਲ....

  • @punjabi5101
    @punjabi5101 Місяць тому

    Jo gal bolde ho oh gal te rhooo video which hor gal hundi hai dukan te hor hundi hai

  • @Rana_Brar
    @Rana_Brar 2 місяці тому

    Bhut vdia Banda ae wala yr

  • @PritpalSinghMatharu
    @PritpalSinghMatharu 2 місяці тому +1

    ਲੀਥੀਐਮ ਬੈਟਰੀ 12v 18ah ਕਿੰਨੇ ਦੀ ਆ

  • @punjabilivekustihub
    @punjabilivekustihub 2 місяці тому

    Good💯💯💯💯💯 pl s

  • @Pargatsingh-ji8mo
    @Pargatsingh-ji8mo 2 місяці тому

    Car washer da rate ki hai

  • @GurpreetSingh-n8x5p
    @GurpreetSingh-n8x5p 2 місяці тому +1

    🎉

  • @angrejsingh3806
    @angrejsingh3806 2 місяці тому +3

    60 ਮਿੰਟ ਵਿੱਚ 5 ਬੋਰੀਆ ਪਾ ਦੇਨੇ ਅਸੀਂ ਇੱਕ ਜਣਾ

    • @kulveersingh7474
      @kulveersingh7474 2 місяці тому +3

      Nhi pendea veer je shi reh kalrni a ta ik coli 15 kg 8 to 10 mint lgde

  • @PritpalSinghMatharu
    @PritpalSinghMatharu 2 місяці тому

    12v
    18ah ਕੱਲੀ ਬੈਟਰੀ ਕਿੰਨੇ ਦੀ ਆ

  • @dilbagsinghmaan3155
    @dilbagsinghmaan3155 2 місяці тому

    Battery pump da ki rate aa vdia wale da

  • @sandhu84
    @sandhu84 2 місяці тому +5

    Raje da 4 stroke pump diamond pro kise veer ne vartia kive chalda koi complate ta ni

    • @jaskiratsandhu2730
      @jaskiratsandhu2730 2 місяці тому

      Aspee

    • @amandeepsingh-xm3rl
      @amandeepsingh-xm3rl 2 місяці тому

      Bhut bekar h 22

    • @dhaliwalbys878
      @dhaliwalbys878 2 місяці тому

      Same question mean v laena yar raja bhai ala Diamond pro spray pump

    • @superpower5101
      @superpower5101 2 місяці тому

      Oh bnda sab to vadda thhag h.... Kra-kra mshuri youtubera to vechi aunda sman. Baaki koi ohdi advance takneek haini na he khaas quality haigi h. Assi ohdi factory ch jake aaye c.

    • @sandhu84
      @sandhu84 2 місяці тому

      @@superpower5101 do bhra ne veer dono raja de nam nal ne alag alag tusi amargarh gay si ja ahmedgarh wale kol

  • @bhajanlal4352
    @bhajanlal4352 2 місяці тому

    Khad te.hria.vich ki farak honda

  • @alxgurmeet3886
    @alxgurmeet3886 2 місяці тому

    j saare iko aa ta fer rate v iko de tu v keo mehnge rakhda video cho mar k pump 8000 da dukan te gaya nu vechu 10-12 wala

  • @JagjitSingh-s2q
    @JagjitSingh-s2q 2 місяці тому +7

    ਸਿਰੇ ਦਾ ਠੱਗ ਬੰਦਾ ਚੀਜ਼ ਨੂੰ ਵੇਚਣ ਵੇਲੇ ਕੁਝ ਹੋਰ ਕਪਲੇਟ ਵੇਲੇ ਹੋਰ😂

  • @Hardeepsingh-vz1eq
    @Hardeepsingh-vz1eq 2 місяці тому

    Sraja ve eda he aa

  • @hardeepbrar4418
    @hardeepbrar4418 2 місяці тому +1

    Sire da thag banda y

  • @JagdeepSingh---
    @JagdeepSingh--- 2 місяці тому

    Sirf😂😂😂😂😂

  • @khushchahal6522
    @khushchahal6522 2 місяці тому

    ਠੱਗ