Bhai,ji pehle me doubt ch si ,per hun me 100 percent clear hai ki ma kheti karuga te processing unit vi lavaga, me ess channel da vi dhanvadi ha , well done brother ❤😊😊😊😊😊
Bahut achcha lekin Apne pind se nikal kar hafte mein ek bar Delhi mein bhi market lagaen yahan bahut bikri hogi Delhi ke Saket court ke pass Somwar bajar lagta hai
ਇਹ ਹੈ ਧਰਤੀ ਮਾਂ ਦਾ ਪੁੱਤ... ਪੰਜਾਬ ਦਾ ਸਫ਼ਲ ਕਿਸਾਨ ❤
ਬਹੁਤ ਵਧੀਆ ਮੇਰੇ ਵੀਰ ਤੇਨੂੰ ਰੱਬ ਤਰੱਕੀ ਕਰ ਰਿਹਾ
ਸ਼ਾਬਾਸ਼ ਜਵਾਨਾ! ਤੇਰੀ ਅਵਾਜ਼ ਕਨੇਡਾ ਤਕ ਪੁੱਜ ਗਈ ਹੈ।ਬਹੁਤ ਚੰਗਾ ਕਰ ਰਿਆ ਹੈ।
ਬਹੁਤ ਚੰਗੀ ਗੱਲ ਆ ਵੀਰੇ ਕੰਮ ਏਦਾਂ ਹੀ ਖਿੱਚ ਕੇ ਰੱਖ.....ਵਾਹਿਗੁਰੂ ਜੀ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻🙏🏻🙏🏻🙏🏻🙏🏻🙏🏻🙏🏻
10.50 ਤੌਂ 11.05ਮਿੰਟ ਵਾਲੀ ਗੱਲ ਗ਼ੌਰ ਕਰਨ ਵਾਲੀ ਆ। ਸਲੂਟ ਆ ਬਾਈ ਤੇਰੀ ਸੋਚ ਨੂੰ।
ਵੀਰ ਜੀ ਸਾਨੂੰ ਤੁਹਾਡੇ ਧੰਨਵਾਦ ਬਹੁਤ ਵਧੀਆ ਲੱਗੀ❤❤❤❤❤
ਬਹੁਤ ਵਧੀਆ ਬਾਈ ਜੀ ਪੰਜਾਬ ਨੂੰ ਬਚਾਉ ਰਲ ਮਿਲ ਕੇ
🌷🙏ਵੀਰ ਜੀ🙏🤘 ਬਹੁਤ ਵਧੀਆ ਕੰਮ ਕੀਤਾ ਹੈ ਹੁਣ ਤਾ ਇਸ 🙏ਵੀਰ🌷 ਦੀ ਮੇਹਨਤ💪 ਅਤੇ ਦਿਮਾਗ ਦੇਖਕੇ ਹੀ ਅਕਲ ਲੈ ਲਵੋ 🙏ਭਰਾਵੋ ਨਾਲੇ 🙏ਵੀਰ🌷 ਤੁਸੀ ਚੰਗੀ ਤਰਾ ਜਾਣ ਦੇੳ ਕਿ ਬਾਣੀਏ ਕਿੰਨੇ ਚਲਾਕ ਹੁੰਦੇ ਨੇ ਕਿ ਅਪਣੇ ਕਿਸਾਨਾ ਦੀ ਕੀਤੀ ਹੋਈ ਮੇਹਨਤ ਵਾਲੀਆ ਚੀਜਾ ਉਤੇ ਹੀ ਅਪਣਾ ਲੈਬਲ ਲਾ ਲਾ ਕੇ ਵੱਧ ਪੈਸੇਆ ਵਿੱਚ ਸੇਲ ਕਰੀ ਜਾ ਰਹੇ ਹਨ ਉਹਨਾ ਨੂੰ ਸਿਰਫ਼ ਪੈਸੇਆ ਅਤੇ ਅਪਣੇ ਨਾਮ ਚੱਲਣ ਤਕ ਮਤਲੱਬ ਹੈ ਕਿ ਬੱਸ ਸਾਡਾ ਹੀ ਸ਼ਹਿਰਾ ਵਿੱਚ ਨਾਮ ਹੋਵੇ ਬੱਸ
ਉਹਨਾ ਨੂੰ ਲੋਕ ਦੇ ਬਿਮਾਰ ਹੋਣ ਦਾ ਕੋਈ ਫਿਕਰ ਜਾ ਮਤਲੱਬ ਨਹੀ ਹੈ
🙏 ਧੰਨਵਾਦ ਜੀ 🙏
ਬਹੁਤ ਵਧੀਆ ਵੀਰ ਜੀ
ਜੇ ਵਾਹਿਗੁਰੂ ਦੀ ਆਪਤੇ ਕਿਰਪਾ ਪਰ ਦੁਨੀਆ ਨਹੀ ਭਡੀ ਦੀ ਵਧੀਆ ਗੱਲ ਹੈ ਚੰਗੇ ਪਾਸੇ ਜਾਣਾ ਬਹੁਤ ਬਹੁਤ ਧੰਨਵਾਦ
ਭਾਉ , ਜਿਵੇਁ ਤੂਁ ਛਾਤੀ ਠੋਕ ਕੇ ਅਸਲੀ ਮਾਲ ਦਾ ਏਲਾਨ ਕਰਤਾ , ਸਾੜਾ ਸਿਰ ਫਖਰ ਨਾਲ ਉਚਾੱ ਹੋ ਗਿਆ, ਸਾਡੇ ਪਁਜਾਬ ਕੋਈ ਹੈਗਾ ਜੋ ਵਡੇ ਚੋਰ ਵਾਪਾਰਿਆਁ ਨੂੰਹ ਮਾਤ ਪਾ ਸਕਦਾ ।
ਅਪਦਾ ਕੰਮ ਕਰਨ ਵਿੱਚ ਸ਼ਰਮ ਨੀ ਕਰਨੀ ਚਾਹੀਦੀ ਵਾਈ ਜੀ ਬਹੁਤ ਸੋਹਣਾ ਲੱਗਿਆ
Bhai,ji pehle me doubt ch si ,per hun me 100 percent clear hai ki ma kheti karuga te processing unit vi lavaga, me ess channel da vi dhanvadi ha , well done brother ❤😊😊😊😊😊
ਬਹੁਤ ਵਧੀਆ 22
Je 40 percent farmers di soch eh ho jave adani ਨੱਠ ਜਾਵੇਗਾ
Bai siraaa la dita .swaad aa gya video dekh k
ਚੜਦੀ ਕਲਾ
Very good veer ji bahut vadia message
🌷🤘Good job👍👏👏 🙏ਵੀਰ 💪🌷 ਦੱਬਕੇ ਰੱਖ ਕੰਮ ਨੂੰ
ਪਿੰਡ ਸਹਿਣਾਖੇੜਾ ਜਿਲਾ ਸ੍ਰੀ ਮੁਕਤਸਰ
ਸ਼ਾਬਾਸ਼ ਜੀ , ਹਲਦੀ ਵਾਲੇ ਖੇਤਾਂ ਵਿੱਚ ਜੋ ਵੀਡੀਓ ਬਣੀ ਵੀ ਦੇਖੀ ਹੈ ਜੀ ।
ਜੀਅ ਓ ਸੋਹਣਿਆ
ਬਹੁਤ ਵਧੀਆ ਵੀਡੀਓ 👍
ਵੀਰ ਜੀ ਜੇਕਰ ਸਾਡੇ ਬੱਚਿਆਂ ਨੇ ਕਨੇਡਾ ਜਾ ਕੇ ਦਿਹਾੜੀਆਂ ਕਰਨੀਆਂ ਹਨ ਤਾਂ ਇਥੋਂ ਅੰਗਰੇਜ਼ਾਂ ਨੂੰ ਕੱਢਣ ਦੀ ਲੋੜ ਈ ਨਹੀਂ ਸੀ ❤❤
Good job keep it up 👍
Very very nice 👍
ਬੁਰਾ ਨਹੀ ਮੰਨਣਾ ਆਵਦਾ ਕੰਮ ਖਿਚ ਕੇ ਰਖ ਪਰ ਦੁਨੀਆ ਨਹੀ ਭਡੀ ਦੀ ਸਾਰੀ ਦੁਨੀਆ ਕਲੀਨਿਗ ਨਹੀ ਕਰਦੀ ਵਾਹਿਗੁਰੂ ਜੀ ਦੀ ਸਭ ਤੇ ਕਿਰਪਾ ਹੈ
ਵੀਰ ਤੇ ਵਹਿਗੁਰੂ ਮੇਹਰ ਕਰੇ ਵੀਰੇ ਡਬਵਾਲੀ ਭੇਜ ਦਿੳ ਵੀਰੇ ਤੁਸੀ ਸਾਡੇ ਪਿੰਡ ਦੇ ਹੋ ਬਹੁਤ ਵਧੀਅ ਲਗੇ❤🙏
ਇਹ ਵੀਰ ਕਿਹੜੇ ਪਿੰਡ ਤੋਂ ਹੈ
Very nice thought, excellent service, Waheguru bless🙏
vear ji bhoth yadhia rab tanu hemasha kush rekha❤
Good job sir ji salute
🎉🎉🎉🎉🎉
❤❤🎉❤❤
❤❤❤🎉🎉
VERY NICE VIDEO 👍🏻
Very good job keep it up
very good God bless you veer ji
right aa bai ❤❤❤❤
Nice 😊😊😊😊😊😊😊
Wah ji vir bahut vadiya kam pure khan lai taras rahi duniya
ਬਹੁਤ ਹੀ ਵਧੀਆ
Sirra bro good job
👍🏻👍🏻
Good job vir ji gbu
Ajj menu vi sabak ja mil gya .mein vi kalla jhona ty kanak ny hi dab rakhya c
Bahut vadia
Well done
Good 👍 job bai ji
God bless you Puti parmatma chardi kala baksha
I love u my beta good thinking from Uk where u from I like to meet u 🙏🙏🙏
ਸਾਹਿਬਾਂ ਮਿਰਚ ਨਾਂ ਵਧੀਆ ਹੈ ਅਚਾਰ ਕੌਣ ਛੱਡਦਾ ਹੈ, ਮਿਰਜ਼ੇ ਅੰਬ ਦਾ ਅਚਾਰ -4-5- ਡੱਬੇ ਬਚੇ ਹਨ 😂
Great
Very nice 👍
Nice bro
👍
Veer very nice
Very good soch. Keep your profits in your own pocket
ਜਿਹੜੇ ਬਾਹਰ ਗਏ ਹਨ ਉਹਨਾਂ ਦੇ ਕਮੈਂਟ ਪੜਿਓ
Nice
Veer da number deo asi v smaan manga lwange ,jehra number screen te show ho reha ki oh number veer da e a?
Good love you
❤❤❤❤❤❤❤
Kitho de ne eh veer ji❤
ਪਿੰਡ ਕਿਹੜਾ ਹੈ
Vire da number vidio te lga dio
Vary vary nice ji
Veer.ji.aapna.pind.dasna
ਇਕ ਵਿੱਚ ਹਰਦੀਪ ਸਿੰਘ pb7 ਵਾਲਾ ਹੈਗਾ, ਜਿਹੜਾ ਵਿਦੇਸ਼ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰਦਾ ਹੈ ਉਸ ਵੀਰ ਨੂੰ ਬਹੁਤ ਮਿਰਚਾਂ ਲੱਗ ਰਹੀਆਂ ਹਨ 😂😂
Sorry Harjit Singh
Vir Ji Mirch Da Achar Moinak Teh Vich Send Kar Ji
ਸਲੂਟ ਆ ਬਾਈ ਜੀ
Shi a gl Vir bhut hava Krda a Krda ta otha daydiiya GA hava bhut Krda a
ਸਾਡੇ ਪਿੰਡ ਵੀ ਇਕ ਕਿਸਾਨ ਸੀ ਰਸਤੇ ਵਿਚੋ ਗੋਬੀ ਖਰੀਦ ਕੇ ਮਸਹੂਰੀ ਆਵਦੀ ਕਰ ਲੈਦਾ ਸੀ ਚਲੋ ਸਭ ਇਦਾ ਨਹੀ ਹੈ
ਇਹ ਵੀਰ ਹੈ ਜਿਸਨੂੰ ਤਕਲੀਫ਼ ਹੋ ਰਹੀ ਹੈ 😂😂
❤
Kithey ho
Nਵੀਰ
Bahut achcha lekin Apne pind se nikal kar hafte mein ek bar Delhi mein bhi market lagaen yahan bahut bikri hogi Delhi ke Saket court ke pass Somwar bajar lagta hai
Yes
Jatt da killa fer ni kadhya.. baniye bande di kahdi hogi ?? Oh v business hai .. eda ta har koi fer kuch ni kr skda
Aaai karna pau aun vale sama ch.
Bai toilet saaf karde hi ji o b ne kaam milda
bai koi support krega tere product nu eh sab loka da donglapan a bs
ਇਹ ਆਪ ਕਿਹੜਾ dc ਲੱਗਿਆ ਬੈਠਾ... ਰੇਹੜੀ ਹੀ ਲਾਈ ਆ ਇਹਦੇ ਹਿਸਾਬ ਨਾਲ ਤਾ.. ਕੰਮ ਦੀ ਇੱਜਤ ਕਰਨੀ ਸਿੱਖੋ ਜਿਹੜੀ ਬਾਹਰਲੇ ਮੁਲਕਾਂ ਚ ਬੋਹਤ ਜਿਆਦਾ… too arrogant and rude
😂😂😂😂
Lol 😆 sick mentality
@@MotivationalWords-tz9yh •••> WELL SAID 100% AGREE 😂
Sir mobile number
Very nice bha ji
Nice