New Agricultural Policy ਦਾ ਖਰੜਾ ਤਿਆਰ, ਸੁਣੋ Kisana ਦਾ ਇਸ ਬਾਰੇ ਕੀ ਕਹਿਣਾ ? | Living India News

Поділитися
Вставка
  • Опубліковано 26 жов 2024

КОМЕНТАРІ • 36

  • @balrajdeepsingh615
    @balrajdeepsingh615 Місяць тому +35

    ਜਿਹੜੀ ਚੀਜ਼ ਦੀ ਮੰਗ ਕਰਨੀ ਉਹ ਨਹੀ ਕਿਸਾਨ ਯੂਨੀਅਨ ਕਦਦੀ ਉਹ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਬੰਦ ਕਰੋ ਫੀਮ ਦੀ ਖੇਤੀ ਲਿਆਓ

  • @PalwinderSingh-tg1fk
    @PalwinderSingh-tg1fk Місяць тому +13

    ਡੇਅਰੀ ਫਾਰਮਿੰਗ ਨੂੰ,ਵੀ,ਨਾਲ-ਨਾਲ ਜੋੜੋ,ਤੇ,ਨਕਲੀ,ਦੁੱਧ ਨੂੰ,ਬਦ,ਕਰੋ,

  • @hardeepsinghcheema429
    @hardeepsinghcheema429 Місяць тому

    ਉਗਰਾਹਾਂ ਸਾਹਿਬ ਨੇ ਬਹੁਤ ਵਧੀਆ ਗੱਲਾਂ ਕੀਤੀਆਂ

  • @ParamjitKaur-s4z5e
    @ParamjitKaur-s4z5e День тому

    ਹੁਣ ਮਸਲਾ ਝੋਨਾ ਦਾ ਮਸਲਾ ਹੈ ਕਿਸਾਨ ਦੀ ਮੰਡੀਆਂ ਚ ਬੁਹਤ ਵੱਡੀ ਲੁੱਟ ਹੋ ਰਹੀ ਸਰਕਾਰ ਧਿਆਨ ਨਾਲ ਮੰਡੀਆਂ ਚ ਉਤਰਨ 92 MLA

  • @gurjeetsingh2072
    @gurjeetsingh2072 Місяць тому +4

    ਏ ਨੀਤੀ ਵੀ ਕਿਸਾਨਾਂ ਪ੍ਰਤੀ ਜ਼ਹਿਰ ਸਾਬਤ ਹੋਵੇਗੀ

  • @advoharjinderdhaliwal610
    @advoharjinderdhaliwal610 Місяць тому

    Good

  • @anmoldeeparmann7134
    @anmoldeeparmann7134 Місяць тому +4

    ਇਹ ਖੇਤੀ ਠੀਕ ਨਹੀਂ ਹੋ ਸਕਦੀ ਕਿਉਂਕਿ ਮਹਂਗੀ ਚੀਜ਼ ਨਹੀਂ ਬਣ ਸਕਦੀ

  • @jasbirsing6568
    @jasbirsing6568 Місяць тому

    Dan dan guru ramdas ji tara shukar ha Waheguru mehar kro ji

  • @mandeepnagpal8864
    @mandeepnagpal8864 Місяць тому

    Dala tel beej fasal te kisana nu yakeeni bnayi jave Punjab da kisan kujh vi paida kar sakda jai Jawan Jai Kisan 🙏

  • @SajjansinghSomal
    @SajjansinghSomal Місяць тому +1

    ❤️👍

  • @Maan007kirthi
    @Maan007kirthi Місяць тому

    ਜਿੰਨਾ ਮਰਜ਼ੀ ਕਰਦੋ ਇਹਨਾਂ ਲਈ ਮੰਗਣੋ ਤਾਂ ਹਟਣਾ ਨਹੀਂ ਇਹਨਾਂ ਨੇ

  • @stockmarketcandel
    @stockmarketcandel Місяць тому

    Right ok

  • @HoneySharma-y4n
    @HoneySharma-y4n Місяць тому

    ਓਹਨਾ ਚਿਰ ਕਿਸਾਨਾਂ ਨੂੰ ਸੁਨਸਣਾ b ਨੀ ਬਚਣਾ ਜਿੰਨਾ ਟਾਈਮ ਲੋਕ ਠੇਕੇ ਬਹਨ ਘੱਟ ਰੇਟ ਤੇ ਲੈਣ ਸਾਡੇ ਪਿੰਡ ਇਸ ਬਾਰ 88 ਹਜਾਰ ਨੂੰ ਲੱਗਿਆ ਬਹਨ ਜੋ ਕੇ ਇੱਕ ਘਰ ਨੇ ਨੀ ਹਰੇਕ ਘਰ ਨੇ ਅਹਿਓ ਰੇਟ ਲਿਆ ਸਾਡੇ ਗੁਆਂਢੀ ਪਿੰਡ 1ਲੱਖ ਨੂੰ ਲੱਗਿਆ। ਫਾਹੇ ਲੈਣ ਆਲੇ ਤਾਂ ਲੱਛਣ ਐਪ ਕਰਦੇ ਨੇ ਲੋਕ ਠੇਕੇ ਤੇ ਅਸਲ ਜ਼ਮੀਨ ਦਾ ਰੇਟ 60 ਤੋ 65 ਹਜਾਰ ਦੇ ਵਿਚਕਾਰ ਹੋਣਾ ਚਾਹੀਦਾ। ਬਾਕੀ ਲੋਕ ਆਪੋ ਆਪ ਸਿਆਣੇ a

  • @surindersyal6575
    @surindersyal6575 6 днів тому

    ਪੰਜਾਬ ਵਿੱਚ ਮੱਕੀ ਦੀ ਖੇਤੀ ਨੂੰ ਪ੍ਰਫੁਲਤ ਕਰਨ ਦੀ ਲੋੜ ਹੈ। ਅਮਰੀਕਾ ਦੇ ਸੂਬੇ Iowa ਵਿਚ ਮੱਕੀ ਦੀਆਂ ਅਜਿਹੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ ਜਿਨਾਂ ਦਾ ਪ੍ਰਤੀ ਹੈਕਟੇਅਰ ਝਾੜ ਸਾਡੇ ਦੇਸ਼ ਵਿੱਚ ਉਗਾਏ ਜਾਂਦੇ ਝੋਨੇ ਨਾਲੋਂ ਲਗਭਗ ਦੁਗਣਾ ਹੈ। ਸਾਡੀ ਰਾਜ ਸਰਕਾਰ ਨੂੰ ਚਾਹੀਦਾ ਹੈ ਕੇ ਖੇਤੀਬਾੜੀ ਮਾਹਿਰਾਂ ਦੀ ਇੱਕ ਟੀਮ ਭੇਜ ਕੇ ਉਥੋਂ ਮੱਕੀ ਦੇ ਵਧੀਆ ਬੀਜ ਪੰਜਾਬ ਲਿਆਂਦੇ ਜਾਣ ਅਤੇ ਪੰਜਾਬ ਦੇ ਵੱਧ ਤੋਂ ਵੱਧ ਕਿਸਾਨਾਂ ਵਿੱਚ ਉਹਨਾਂ ਦਾ ਵਿਤਰਨ ਕੀਤਾ ਜਾਵੇ। ਇਸ ਨਾਲ ਪਾਣੀ ਅਤੇ ਲੇਬਰ ਦੀ ਬਹੁਤ ਬੱਚਤ ਹੋ ਸਕੇਗੀ।

  • @KulwinderKaur-j4y
    @KulwinderKaur-j4y Місяць тому +1

    ਗਰੀਬਾਂ ਨੂੰ v 4 knaals da ਮੁੱਦਾ ਰੱਖ ਲੈਦੇ ਤਾਂ ਜੌ 2 ਪਸੂ ਰੱਖ ਕੇ ਦੁੱਧ ਪਾਂ ਕੇ ਗੁਜਾਰਾ ਕਰ ਲੈਣ ਕਿਸੇ ਦੂਜੇ ਦੇ ਖੇਤ ਚ ਜਾ ਕੇ ਗਾਲਾ ਤੋਂ ਬਚ ਜਾਣ ਕੀਤੇ ਗਰੀਬ ਬਾਰੇ v ਜਰੂਰ ਸੋਚਿਆ ਕਰੋ ਹਮੇਸ਼ਾ ਗਰੀਬ ਗਰੀਬ ਹੀ ਰਹਿ ਜਾਂਦਾ ਹੈ ਮਹਿਗਾਈ ਬਚਿਆ ਦੀ ਪੜਾਈ ਛੁਡਵਾ ਦਿੰਦੀ ਹੈ

    • @Jjj-dq9oe
      @Jjj-dq9oe Місяць тому

      ਕਿਸ ਤੋਂ ਖੋਹਕੇ ਗਰੀਬਾਂ ਨੂੰ 4 ਕਨਾਲਾਂ ਦੇਵੇਗੀ ਸਰਕਾਰ। 90% ਕਿਸਾਨਾਂ ਦੇ ਬੱਚਿਆਂ ਨੂੰ ਅੱਗੇ ਵੰਡੀਆਂ 2, 2 ਕਨਾਲਾ ਆਉਂਦੀਆਂ।

  • @Priyankakamboj123
    @Priyankakamboj123 Місяць тому

    ਪੈਸੇ ਬਚਾ ਬਚਾਉਣ ਵਾਲੀ ਗੱਲ ਤਾਂ ਨਹੀਂ ਪੂਰੇ ਜ਼ਰੂਰ ਹੋ ਰਹੇ ਨੇ

  • @parshotamsingh5039
    @parshotamsingh5039 Місяць тому

    ਜੇਕਰ ਕਿਸਾਨਾਂ ਨੂੰ msp fi kanuni garanti mildi he ta kisan da kus ho sakda he, nhi kheti niti nal kus nhi banda

  • @BalbirSingh-jk9ss
    @BalbirSingh-jk9ss Місяць тому

    Ajukasan and madical the subda honi chahiye

  • @rajwindersekhon3368
    @rajwindersekhon3368 Місяць тому

    Ghat jmeen walian no jmeen kitho milu gi kisan aagu eh dasn

  • @gsbadesha6680
    @gsbadesha6680 Місяць тому

    31ਸਤੰਬਰ ਨਹੀਂਹੁੰਦਾ ਪੱਤਰਕਾਰ ਜੀ

  • @dawindersingh7449
    @dawindersingh7449 2 дні тому

    Kihrra kihanda kisan pasa nhi Bach da majdur nu. Pasa bachda kisana nu bhekh magni pandi

  • @lakhwinderbrar6560
    @lakhwinderbrar6560 Місяць тому +2

    Jhona Peddy Rice 🌾🌾🌾 zehar hai nirra Khatam karke Daal sabjiyan Fruits Mallets mota ANAAJ VEGETABLES 🥬🍆🍆🍆 Oil based seeds 🪔🛢️🛢️ oopar MSP DOOO
    Chitta medical drug Taskari Fully banned 🚫🚫🚫🚫
    Khaskhas POSTT AFEEM KHASKHAS nu LEGAL karoo

  • @KalaSharma-z9z
    @KalaSharma-z9z Місяць тому

    Sir jamen de teke di gal karoo

  • @RajinderSingh-jy1hs
    @RajinderSingh-jy1hs Місяць тому

    मस्प लव ਤੈ ਕਾਨੂੰਨ ਤਾਂ ਪਿਹਲਾਬਠਾਵੈ

  • @MohammadRaffik-y6f
    @MohammadRaffik-y6f Місяць тому +1

    karod bandeya chau, 1 lakh Salah mashwara,,, 26 status University,,nal,, koi meeting nahin,,, main mudda swaminathan report, lagu,je,far, gal Bano

  • @gaganjotsingh2460
    @gaganjotsingh2460 Місяць тому

    31 September 😂😂😂😂😂 illiterate

  • @GurdeepSingh-rx2vm
    @GurdeepSingh-rx2vm Місяць тому

    Malga sara

  • @RavinderSingh-r7i
    @RavinderSingh-r7i Місяць тому +1

    Ugraha sahib loka ne theke ene vadha dity han ke kharcha pura nahi hunda ehdy bare v socho aur motra te metr