Mere 2 dostan vich behas ho gai ke hame tan bahut amir han. Dono dost ik Sohana ka te dusra Bhago Majre ka Upper wali gal Bhago Majre wala kehnda c. Par Sohane wala kehnda mare Kaya hunda c, thari sari jameen Chon laan de ik trali nahin bhra te hun ik kile Chon trali notan de bhardi hai. Asin sare is isleat ton bahur bhabuk hoye.
Gadwi bhari dudh di te gurdware ja ke ardas kiti, hasnee jithe vi tu ee rehndi dunia tak teri jaarh hari rahe.. Akhaa cho pani leya dita. Sachi gal aa devtee c sade purane
ਡਾਕਟਰ ਗੁਰਮੀਤ ਸਿੰਘ ਬੈਦਵਾਨ ਦੀ ਇਹ ਖੂਬਸੂਰਤ ਇੰਟਰਵਿਊ ਵੇਖ ਕੇ ਮਨ ਗਦਗਦ ਹੋ ਗਿਆ।ਇਹ ਇਨਸਾਨ ਹੀਰਾ ਹੈ ਹੀਰਾ। ਇਹ ਹੋਰ ਲਿਖੇ। ਬੜੀ ਸਮਰੱਥਾ ਹੈ ਇਸ ਪਿਆਰੇ ਬੰਦੇ ਵਿੱਚ। ਸ਼ੁਭਕਾਮਨਾਵਾਂ!!!
🙏 ਸਤਿ ਸ੍ਰੀ ਅਕਾਲ ਜੀ ❤ ਇਹ ਗੱਲ ਬਾਤ ਸੁਣ ਕੇ ਆਨੰਦ ਆ ਗਿਆ। ਕਿਤਾਬ ਦਾ ਚਿਹਰਾ ਦਿੱਸਦਾ ਤੁਹਾਡੀ ਗੱਲਬਾਤ ਚੋ। ਮੈਨੂੰ ਇਹ ਬੋਲੀ ਬਹੁਤ ਪਿਆਰੀ ਲੱਗਦੀ ਆ। ਮੈ ਪਹਿਲਾਂ ਵੀ ਯੂ ਟਿਊਬ ਤੇ ਕੋਈ ਪਰਮਜੀਤ ਖਬਰਾਂ ਸੁਣਾਉਦਾ ਸੀ 🌺 ਉਸਦੀ ਬੋਲੀ ਸੁਣ ਕੇ ਮੈ ਉਸ ਦਾ ਕਾਇਲ ਹੋ ਗਿਆ। ਪਰ ਉਹ ਵੀਰ ਕਦੇ ਹੁਣ ਲੱਭਦਾ ਨਹੀ। ਪਰ ਉਸ ਤੋ ਬਾਅਦ ਆਪਜੀ ਦੀਆਂ ਗੱਲਾਂ ਸੁਣੀ ਦੀਆਂ ਮਨ ਆਨੰਦ 😃 ਨਾਲ ਗੱਦ ਗੱਦ ਹੋ ਜਾਂਦਾ। 🙏 ਧੰਨਵਾਦ ਜੀ ❤
ਬਹੁਤ ਪਿਆਰੀਆਂ ਬਾਤਾਂ, ਦਿਲ ਰੋਆ ਸੁਣਕੈ ਹਸਨੇ ਗੀਗੇ ਆਲ਼ੀ।
ਕਿਤਾਬ ਕਹਾ ਤੇ ਮਿਲੇਗੀ
ਲਾਜਵਾਬ ਬਾਤਾਂ! ਰੱਜ ਆ ਰਿਆ ਸੁਣ ਸੁਣ ਕੈ। ਜੀਓ
ਬਹੁਤ ਵਧੀਆ ਕੰਮ ਕਰ ਰਹੇ ਜੀ ਥਮੇ
baidwan sb nu sun ke bht maza aya ❤
Mere 2 dostan vich behas ho gai ke hame tan bahut amir han. Dono dost ik Sohana ka te dusra Bhago Majre ka Upper wali gal Bhago Majre wala kehnda c. Par Sohane wala kehnda mare Kaya hunda c, thari sari jameen Chon laan de ik trali nahin bhra te hun ik kile Chon trali notan de bhardi hai. Asin sare is isleat ton bahur bhabuk hoye.
Very nice👏👏👍Dr.Baidwan sir.Manjit sir keep making these type of informative video .This language is lacking in punjab.promotion is needed.🙏
So proud so nice
Bhut Soni boli payi dil kush ho gya 🥰🥰
Wonderful 👍
proud moments for us...
Proud of puadhi boli
Mai mataur te. Wahji wah
ua-cam.com/video/HKEpL_jShdg/v-deo.html
ਕਿਤਾਬਾਂ ਦਾ ਡਾਕਟਰ , ਡਾ: ਗੁਰਮੀਤ ਸਿੰਘ ਬੈਦਵਾਣ (ਪੁਆਧੀ )
ਹਸਾ ਹਸਾ ਕੇ ਢਿੱਡ ਦੁਖਣ ਲਾਤਾ ਬਾਪੂ ਨੇ
waah
salute dr sahab
thanks manjit bayi
Maza aa gaya g
ਮਾਰ੍ਹੀ ਬੋਲੀ ਮਾਰ੍ਹਾ ਮਾਣ, ਬਾਈ ਮਨਜੀਤ ਨੂੰ ਸਾਸਰੀਕਾਲ🙏
good job
Bhot badia ji
Kya bata bai swad a gya
ਇਹ ਕਿਤਾਬ ਕਿੱਥੋਂ ਮਿਲੂਗੀ ਜੀ ਦਸੋ ਜਰੂਰ
ਬੜੀਆਂ ਦੁਕਾਨਾਂ ਕਤਾਬਾਂ ਆਲ਼ੀਆਂ ਪਰ ਤੇ। ਪੰਜਾਬੀ ਯੂਨੀਵਰਸਿਟੀ ਕੇ ਸਾਹਮਣੈ ਸ਼ਾਹ ਕਿਤਾਬ ਘਰ ਤੇ ਲੇ ਲਿਓ। ਜਿੱਥੇ ਬੱਸ ਰੁਕਾ, ਉੱਥੀ ਐ ਦਕਾਨ
@@amritkaur7611 ਧੰਨਵਾਦ ਜੀ ਜਾਣਕਾਰੀ ਦੇਣ ਲਈ
🎉🙏
Sir a kitab kitab kitho .mil sakdi a
mera pind a y g
Can someone please share both of their contact numbers or email id's? I need it for research for a documentary.
Nice
🔥🔥🔥🔥🔥🔥
🌹🌹🌹🌹🌹
Gadwi bhari dudh di te gurdware ja ke ardas kiti, hasnee jithe vi tu ee rehndi dunia tak teri jaarh hari rahe.. Akhaa cho pani leya dita. Sachi gal aa devtee c sade purane
😀😀😀🙏🙏✌✌✌🤲🤲
ਮਾਰੀ ਬੋਲੀ ਮਾਰਾ ਮਾਣ
Video enjoyed gndu Amritsar