Pamma bai g ve bahut badhiya gaundee ne ,ajj kal eho jiha gaun wale ghat hi milde aa.Ajj kal tan meri Rafal ,pass marke huna nakal ,meri gangsta sakal , duniya bekaar mai hi asal,launa vaddi fanti ,mere macgde ni anti .Eho jiha gaunde ne
Pamma veer bahut ochi suchi rooh aa jihra einsan hamesha kise da chnga sochda mein oda mareed aa apne layi ta sare sochde kise layi sochna eho changi rooh di pishan aa sulit aa wheguru tahnu hor tarkyan bakshe
ਗੁੱਡ ਬਾਈ ਪੰਮੇ ਡੂਮੇਵਾਲ ਬਾਈ ਜੀ
ਕਿਸੇ ਦਾ ਪਤਾ ਨ੍ਹੀ, ਮੈਂ ਹਰ ਥਾਂ ਪੰਜਾਬੀ ਚ ਦਸਤਖਤ ਕਰਦਾ ਹਾਂ ,ਤਨਖਾਹ ਵੇਲੇ ਜਾਂ ਬੈਂਕ ਆਦਿ ਵਿੱਚ ਪੰਜਾਬੀ ਹੀ ਲਿਖਦੇ ਹਾਂ ਅਤੇ ਇਹ ਆਪਣਾ ਫਰਜ਼ ਵੁ ਹੈ,
ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਵਿਚਾਰ ਪੰਮਾ ਦੁਮੇਵਾਲਾ ਦੇ🎉🎉🎉🎉🎉🎉
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
ਬਹੁਤ ਬਹੁਤ ਹੀ ਵਧੀਆ ਬਾਈ ਜਿਉਂਦਾ ਰਹਿ ਬਾਈ ਪੰਮੇ
ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨ ਜੀ
ਬਾਕੀ ਵੀਡੀਓ ਬਹੁਤ ਵਧੀਆ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
ਵਾਹ ਪੱਮਾ ਜੀ
ਲਾਜਵਾਬ ਤੇ ਸਾਫ਼ ਸੁਥਰੀ ਗਾਇਕੀ ਹੈ ਵੀਰ ਪੰਮਾ ਡੁਮੇਵਾਲ ਦੀ ਵਾਹਿਗੁਰੂ ਜੀ ਦੋਣਾ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਖਣ 🙏💝🙏💝🙏🙏💝💝🙏🙏
ਵਾਹਿਗੁਰੂ ਦੋਵੇਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ!
ਪੰਮਾ ਬਾਈ ਤੇ ਚੰਗਿਆੜਾ ਸਾਬ੍ਹ 💯👍👍
ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਪੂਰਾ ਬਾਈ ਤੇ
ਵਧੀਆ ਉਪਰਾਲਾ ਪੰਮੇ ਨਾਲ ਗੱਲਬਾਤ ਕੀਤੀ
ਸਾਂਝ ਪੁਆਈ
ਬਾਈ ਜੀ ਜਿਹੜੀ ਫਿਲਮ ਦੀ ਪ੍ਰਮੋਸ਼ਨ tuc ਕੀਤੀ ਆ ਓਧਾ ਕੋਈ ਸੰਬੰਧ ਹੈ ਪੰਜਾਬ ਨਾਲ
Pammi Veer sat shri Akaal Parmatma Tenu Hamesha tarkki Bakshi
ਬਹੁਤ ਵਧੀਆ ਕੀਤਾ ਡੂਮੇਵਾਲ ਵੀਰ ਨੂੰ ਰਿਕੋਰਡ ਕਰਕੇ
Pema bi
👍
ਮੈ ਇਕ powerlifter ਆ ਤੇ ਜਿਮ ਚ ਡੇਲੀ ਰੁਟੀਨ ਆ ਭਾਰੀ ਲਿਫਟ ਤੇ ਪੰਮੇ ਵੀਰ ਦਾ ਗਾਣਾ ਲਾਉਣਾ " ਮੇਰਾ ਬਾਪੂ ਕਲਗੀਆਂ ਵਾਲਾ ਏ" ਤੇ ਕਯਾ ਜੋਸ਼ ਔਂਦਾ ਬਾਈ ਜੀ ਬਸ ਦੇ ਲਿਫਟ ਲੈ ਲਿਫਟ
ਬਾਈ ਮਨਜੀਤ ਸਿੰਘ, ਤੇਰੀ ਪੰਮਾ ਡੂਮੇਵਾਲ ਨਾਲ ਕੀਤੀ ਮੁਲਾਕਾਤ ਬੜੀ ਚੰਗੀ ਲੱਗੀ। ਪੰਮਾ ਜੀ ਦੀ ਪੰਜਾਬੀ ਗਾਇਕੀ,ਲੋਕ ਤੱਥ, ਪੰਜਾਬੀ ਸੱਭਿਆਚਾਰ ਤੇ ਚੰਗੀ ਪਕੜ ਹੈ। ਆਵਾਜ਼ ਬੜੀ ਬੁਲੰਦ ਹੈ। ਸੁਭਾਅ ਵੀ ਬਹੁਤ ਚੰਗਾ ਲੱਗਾ। ਮਾਲਕ ਚੜ੍ਹਦੀ ਕਲਾ ਵਿਚ ਰੱਖੋ।
Wahaguru ji mehar karn veer ji te 🙏🏻 🙏🏻🙏🏻🙏🏻
good job by ji
Bai ji waheguru ji sarbat da bhala best bro waheguru ji
ਸਤਿ ਸ਼੍ਰੀ ਅਕਾਲ ਜੀ
ਜਿਹਨਾ ਇਕ ਵਾਰ ਵੀ ਪੰਮੇ ਦਾ ਲਾਈਵ ਸ਼ੋ ਦੇਖ ਲਿਆ,ਉਹ ਬਾਈ ਦਾ ਪਕਾ ਫੈਨ ਬਣ ਜਾਂਦਾ
100%
❤ਪੁਆਧ ਦੇ ਦੋ ਅਨਮੋਲ ਹੀਰੇ
Manjil g ptla admi seani hunddi a
Hera bi ji 🙏
ਪੰਮੇ ਬਾਈ ਗੁਰੂ ਸਾਹਿਬ ਤੁਹਾਨੂੰ ਸਦਾ ਤਰੱਕੀਆਂ ਬਖਸ਼ਣ🙏🙏
Pamma bai g ve bahut badhiya gaundee ne ,ajj kal eho jiha gaun wale ghat hi milde aa.Ajj kal tan meri Rafal ,pass marke huna nakal ,meri gangsta sakal , duniya bekaar mai hi asal,launa vaddi fanti ,mere macgde ni anti .Eho jiha gaunde ne
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਤਿ ਸ਼੍ਰੀ ਆਕਾਲ ਬਾਈ ਜੀ
ਪੰਮਾ ਡੂਮੇਵਾਲ ਨੂੰ ਰੂਬਰੂ ਕਰਵਾਇਆ ਧੰਨਵਾਦ।
ਦਿੱਲ ਖ਼ੁਸ਼ ਹੋ ਤੁਹਾਡੀਆਂ ਗੱਲਾਂ ਸੁਣ ਕੇ
ਬਹੁਤ ਚੰਗਾਂ ਪੰਮੇ ਬਾਈ,, ਜਿਊਂਦੇ ਵਸਦੇ ਰਹੋ ਲੱਗੇ ਰਹੋ... ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ
Rdre
ਬਹੁਤ ਵਧੀਆ ਇੰਟਰਵਿਊ...ਜੀਓੰਦੇ ਵਸਦੇ ਰਹੋ ਵੀਰੋ...🙏
ਏ ਕਲਾਕਾਰ ਸਾਡੇ ਇਲਾਕੇ ਦਾ ਮਾਣ ਹੈ ਸਾਨੂੰ ਮਾਣ ਆਪਣੇ ਬਾਈ ਤੇ ।👌👌👌 ਪੰਮੇ ਬਾਈ ਬੁਹਤ ਸਾਰਾ ਪਿਆਰ ।
Bilkul sach brother
ਬਹੁਤ ਵਧੀਆ ਅਵਾਜ਼ ਹੈ ਪੰਮਾ ਦੁਮੇਵਾਲਾ ਜੀ ਦੀ ਦਿਲ ਨੂੰ ਛੂਹਣ ਵਾਲੀ ਹੈ 🎉🎉🎉🎉🎉
ਵਧਿਆ ਗਾਇਕਾਂ।🎉 ਚੰਗੀਆਂ ਲਿਖਤਾਂ ਨੂੰ ਬੇਨਤੀ ਹੈ ਕਿ। ਸਮਾਜ਼ ਦੀਆਂ ਬੁਰਾਇਆਂ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਦੇ ਹੋ 😢ਮਹਾਨ ਪੂਜਨੀਕ ਦੀਆਂ ਸਿਫਤਾਂ ਵੀ ਵਧੀਆ ਤਰੀਕੇ ਨਾਲ ਗੀਤਾਂ ਰਾਹੀਂ ਸੁਣੋਦੇ ਹੋ 🎉
Pamma dumewal veer jithe gaonde bahut sohna ne othe veer bahut nice person v ne. Waheguru chardikala bakhshan veer nu👌🙏
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ
*ਕੁਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਦੇਖੇ ਨੇ* ❤️❤️❤️
ਬਾਈ ਕਨੇਡਾ ਤੋ
ਬਹੁਤ ਹੀ ਵਧੀਆ ਜੀ।
ਪੰਮੇ ਵੀਰੇ ਸਾਡੇ ਕੋਲ਼ southal ਆਓ 🙏🙏
Wah bai vdia lga v Tu c studio khologe sade je he bandya nu v gan da moka mil ju😊
Saade Ilaake Da Maan 🙌🙌👍❤️
.
Jinniyan V Gallan Kittiyan Ehna Di Lorh Aaw Ajj Har Kise Nu Eh Gallan karniya Chahidiyan Ne🙏❤️
Boht vadia singer pamma veer mera v kol hi ah sehar garhshankar
ਵਾਹਿਗੁਰੂ ਜੀ
Inni vdiya sakhsiyat nu rubruu krron lyi B SOCIAL da thnvadd
Bhut vadia Pamma bhaji great artist
shukr a malka sade area de bhji aye ....nurpur bedi🙏🙏🙏
Bahut hi Wadhia awaz hai
Pamme bhai Sahab de
Thank. You 🙏
22 ਜੀ ਪਹਿਲੇ ਦਿਨ ਜਦੋਂ ਮਹਿਲਾਂ ਵਾਲ਼ੇ ਗਾਣਾ ਆਇਆ, ਓਹ ਦਿਨ ਤੋਂ ਅੱਜ ਤੱਕ ਲਗਾਤਾਰ ਮੇਰੀ ਕਾਲਰ ਟਿਊਨ ਐ ਵੀਰ 🙏🙏🙏🙏 ਦਿਲੋਂ ਧੰਨਵਾਦ ਐ ਪੰਮੇਂ ਵੀਰ ਤੇ ਮਾਣ ਵੀ ।
ਤੇ ਅੱਜ ਤੱਕ ਮੈਂ ਇਹੋ ਪੇਸ਼ਕਸ਼ ਅੱਠਵੀਂ ਦਸਵੀਂ ਵਾਰ ਦੇਖ ਰਿਹਾ ਆਂ 🙏🙏🙏🙏
ਬਈ ਪੰਮੇ ਸਿਓਂ ਦੀ ਇੱਕ ਗੱਲ ਮਾਨੂੰ ਬਹੁਤ ਵਧੀਆ ਲੱਗਾ, ਜਿਹੜਾ ਪੰਜਾਬੀ ਬੋਲੀ ਕੇ ਜਲੇਬੀਆਂ ਅਰਗੇ ਸ਼ਬਦਾਂ ਨੂੰ ,ਆਪਣੀ ਰਗਾਂ ਕੇ ਜੋ਼ਰ ਗੈਲ਼ ਸਿੱਧੇ ਕਰ ਲੇਹਾਂ 😏❤️👍🎉
ਐਡ ਵਿਖਾਉਣ ਲੱਗੇ ਧਿਆਨ ਰੱਖਿਆ ਕਰੋ ਕਿ ਵੀਡੀਓ ਵਿੱਚ ਕਿੱਥੇ ਕੁ ਜਿਹੇ ਦਿਖਾਉਣੀ ਆਂ 12:05 ਅਗਲਾ ਇਸ ਸਮੇਂ ਕੀ ਬੋਲਣ ਡਿਆ ਵਾ
God bless you pamme bai ji
Bhut pyara klaakaar
Buht vadhyia ji
ਬਹੁਤ ਵਧੀਆ ਜੀ 🙏
Baba chardikla bakshe thonu ❤❤❤❤❤
Bahut sohni interview
Roze sunde aa Mera Bapu kalgiya wala hai........
ਕਿਰਪਾ ਕਰਕੇ ਉਹ ਚਾਲੂ ਕਰ ਦਿਉ ਜੀ ਉਹ ਸੁਣ ਸਕਦੇ
Bilkul sahi ji, need Sikh population
Sacha bhara pama bahut nimrta
Pamma veer bahut ochi suchi rooh aa jihra einsan hamesha kise da chnga sochda mein oda mareed aa apne layi ta sare sochde kise layi sochna eho changi rooh di pishan aa sulit aa wheguru tahnu hor tarkyan bakshe
Bahut badhiya Bhai jee. Waheguru kirpa rakhe tuhade te. Manjee y. Te. Pamma y. Jee
Bauth vadia ji God bless you salute ❤❤❤❤❤
Bhut ਖੂਬ ਵਿਚਾਰ 🙏🙏
Waheguru ji waheguru Ji
Tractor di tape te budhape da viah tan lokan vaste hi hunda.Keep it up Pamma Dumewal.
Waheguru mehar kare dona Veera te
Very down to earth pamma g
Wah Bhut vadhia lagya gallan sunke Waheguru Chardi kla vich rakhe dove veers nu
pamma Bai bohat changa singer te insaan ae ❤🙏🏻😇
ਹਲ ਗਲ ਸਹੀ ਹੈ ਜੀ 🙏
Great bhaji excellent 👏 👌 ❤
Very nice
ਸਤਿ ਸ੍ਰੀ ਅਕਾਲ ਜੀ 🙏🙏
Sirra ji
ਸਾਡੇ ਪਿੰਡਾਂ ਦੀ ਸ਼ਾਨ ਵੀਰ ਪੰਮਾ ❤❤❤❤❤
Wahguru g
waheguru
ਸੱਤ ਸ਼੍ਰੀ ਅਕਾਲ ਮਨਜੀਤ ਭਾਊ ਜੀ
Waah ji waah
Good job 🎉🎉🎉🎉
very good interview
Guru Gobind Singh Maharaj ji di buht sohni sift karda veer
Exelant
ਪੰਮਾਂ ਡੂਮੇਵਾਲੀਆਂ ਦੀ ਗਾਇਕੀ ਤੇ ਅਵਾਜ ਵਿਲੱਖਣ ਹੈ।ਮਨਜੀਤ ਜੀ ਨੇ ਪਟਿਆਲਾ ਦੇ ਅੰਬਾਲਾ ਵਾਲੇ ਪਾਸੇ ਤੋ ਲੈ ਕੇ ਜੀਰਕਪੁਰ ਤੇ ਅੱਗੇ ਰੋਪੜ ਤੱਕ ਪੂਰੇ ਪੁਆਧੀ ਇਲਾਕੇ ਦੀ ਪੁਆਧੀ ਬੋਲੀ ਦੀ ਬੇਸ਼ੁਮਾਰ ਸੇਵਾ ਕੀਤੀ ਹੈ।
Manjit waga bewakoof koi ni hai
Veer very good👍🏿
Bahut Khuub✊🙏🙏
Very good congratulations veer ji
GOd bless you both brothers
Thanks
Very nice 👌 🙏🙏
ਬੀ ਸੋਸ਼ਲ ਨੂੰ ਦੀ ਟੀਮ ਨੂੰ ਬੇਨਤੀ ਹੈ ਕਿ ਪੋਡਕਾਸਟ ਐਪਲ ਤੇ ਅਤੇ ਸਫੋਟੀਫਾਈ ਤੇ ਨਹੀ ਆ ਰਿਹਾ ਨਵੇਂ ਪੋਗਰਾਮ
🙏🙏
Good 👍
ਬਾਰੀ ਪੰਮੇ ਦਾ ਨੰਬਰ ਮਿਲਜੂ ਬਾਈ
👏👏👌🙏
Very nice 🙏🙏
Very good views.