Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
।।ਕਹੁ ਨਾਨਕ ਮੈ ਸੋ ਗੁਰੁ ਪਾਇਆ ॥ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
ਵਾਹ ਓਏ ਰੱਬਾ ਜੱਜ ਵੀ ਛੋਟਾ ਖੁਦਾ ਸੀ ਜਿਹਨੇ ਇੰਨਾ ਸ਼ਰਧਾ ਪਿਆਰ ਗੁਰੂ ਨਾਨਕ ਦੇਵ ਜੀ ਨਾਲ ਦਿਖਾਇਆ ਬਿਨਾਂ ਸਰਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਨਾਲ ਵਾਸਤੇ ਉਹਨਾਂ ਨੂੰ ਮੁਕਦਮਾ ਵਾਪਸ ਲੈਣ ਵਾਸਤੇ ਕਿਹਾ ਵਾਹ ਬਈ ਜੱਜ ਸਾਹਿਬ ਜੱਜ ਸਭ ਦਾ ਨਾਂ ਵੀ ਦੱਸਣਾ ਚਾਹੀਦਾ ਹੈ
ਬਹੁਤ ਵਧੀਆ ਲਿਖਿਆ ਹੈ
Waheguru ji 🙏 judge sab,,,
ਮੇਰਾ ਸਲੂਟ ਆ ਜੱਜ ਸਾਹਿਬਾਨ ਨੂੰ 🫡🫡ਭੈਣ ਜੀ ਇਸ ਵਡਮੁੱਲੀ ਜਾਣਕਾਰੀ ਲਈ 🙏
ਸਰਵਨ ਕਰਕੇ ਬਹੁਤ ਅਨੰਦ ਆਇਆ ਜੀ
ਡਾਕਟਰ ਸਾਹਿਬ ਜਾਣਕਾਰੀ ਬਹੁਤ ਵਧੀਆ ਦਿੰਦੇ ਹਨ,ਕਿਨਾ ਚੰਗਾ ਲਗੇ ਜੇਕਰ ਸਿਰ ਤੇ ਦੁਪੱਟਾ ਲੈਣ। ਧਾਰਮਿਕ ਵੀਡੀਓ ਸਮੇ
ਇਹ ਗੁਫਤਗੂ ਇਤਨੀ ਵਧੀਆ ਹੈ ਕਿ ਹਰ ਵਕਤ ਸੁਣਨ ਨੂੰ ਦਿਲ ਕਰਦਾ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਧੰਨਵਾਦ
ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਵਿੱਚ ਸਾਂਝ ਪਾਉਣ ਦਾ ਮੇਰੇ ਵੱਲੋ ਦੋਹਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਅਤੇ ਡੂੰਘੀ ਵਿਚਾਰ,ਮਨ ਨੂੰ ਖੁਰਾਕ ਦੋਣ ਵਾਲੀ ❤
ਬੋਹਤ ਵਧੀਆ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,,,,,,ਦੀਆਂ ਕਥਾ , ਜਾਣਕਾਰੀ ਸੁਣ ਕੇ ਸਕੂਨ ਆਇਆ। ਜਿਵੇਂ ਗੁਰਦਵਾਰਾ ਸਾਹਿਬ ਬੈਠੇ ਹੋਏ ਆ। ਪਾਂ ਦੋਵੇਂ ਭੈਣਾਂ ਨੇ ਸਿਰ ਢਕਣਾ sim
ਅਣਮੁੱਲੇ ਵੀਚਾਰ ਝੋਲੀ ਵਿੱਚ ਪਾਏ ਬਹੁਤ ਬਹੁਤ ਧੰਨਵਾਦ ਪਰ ਸਿਰ ਜ਼ਰੂਰ ਹੀ ਢਕੇ ਹੋਣੇ ਚਾਹੀਦੇ ਸੀ ਕੇਵਲ ਬੱਸ ਏਹੀ ਘਾਟ ਧੰਨਵਾਦ
ਇਹ ਗੱਲਠੀਕ ਹੈ ਕਿ ਸਿਰ ਢੱਕਣਾਂ ਬਹੁਤ ਜਰੂਰੀ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਬਾਬਾ ਨਾਨਕ ਦੀ ਵਿਚਾਰ ਧਾਰਾ ਦੀ ਗੱਲ ਕਰਦਿਆਂ ਏਨਾਂ ਸਤਿਕਾਰ ਬਾਬਾ ਜੀ ਪ੍ਰਤੀ ਉਮੜਿਆਂ ਕਿ ਸਭ ਬਾਬੇ ਦੀ ਪਸਾਰੀ ਕਾਇਨਾਤ ਵੱਚ ਢੱਕਿਆ ਮਹਿਸੂਸ ਹੋਇਅ ਬਹੁਤ ਵਧੀਆ ਵਿਚਾਰ ਬੀਬੀ ਬਰਾੜ ਤੇ ਭੈਣ ਨੂੰ ਸਤਿ ਸ੍ਰੀ ਅਕਾਲ 🙏🙏
You are right.
Plz under my mental issues too I'm from incarnation family....I go haywire n so plan sensivity wise of our powers of defence 😊Jai Hind❤
wetter wetter queuew
Eh bibi bohat gandi aa daleaa kamrada shit
ਡਾਕਟਰੀ(Phd ਦੇ ਮਾਣ ਵਿੱਚ ਤਹਜੀਬ ਨਹੀਂ ਭੁੱਲਣੀ ਚਾਹੀਦੀ ਹੈ। ਪ੍ਰਚਾਰ ਨਾਲੋਂ ਪ੍ਰੈਕਟਿਸ ਜਿਆਦਾ ਜਰੂਰੀ ਹੈ ਭੈਣੋ!
ਬਹੁਤ ਹੀ ਸਤਿਕਾਰ ਯੋਗ ਬੀਬੀ ਬਰਾੜ ਅਤੇ ਬੇਟੀ ਇੰਟਰਵਿਊ ਕਰਨ ਵਾਲੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਬਾਤਾਂ ਸੁਣਾਈਆਂ ਬਹੁਤ ਵਧੀਆ ਲੱਗਿਆ ਜੀ ਧੰਨਵਾਦ
ਵਾਹਿਗੁਰੂ.ਜੀ.ਕਾ.ਖਾਲਸਾ.ਵਾਹਿਗੁਰੂ.ਜੀ.ਕੀ.ਫਾਹਿਤ. ਬਹੁਤ ਚੰਗ.ਵਿਚਾਰ.ਸੀ.ਗੁਰੂਨਾਨਕ.ਦੇਵ.ਜੀ.ਦੇ.ਸੁਣ.ਕੇ.ਮਨ. ਨੰ.ਬਹੁਤ ਸਾਂਝੀ.ਆਈ.ਵਾਹਿਗੁਰੂ.ਜੀ
ਭੈਣ ਜੀ ਆਪ ਜੀ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਇਤਿਹਾਸ ਦੀਜਾਣਕਾਰੀ ਦਿੱਤੀ ਹੈ ਭੈਣ ਜੀ ਆਪ ਦੋਨੋਂ ਗੱਲਾਂ ਗੁਰੂ ਨਾਨਕ ਦੇਵ ਜੀ ਬਾਰੇ ਕਰ ਰਹੇ ਹੋ ਪ੍ਰੰਤੂ ਸ਼ਾਇਦ ਮੈਂ ਗ਼ਲਤ ਹੋਵਾਂ ਭੈਣ ਜੀ ਆਪ ਨੇ ਬਾਣੀ ਤੇ ਵਿਚਾਰ ਕੀਤਾ ਪਰ ਤੁਸੀਂ ਇਸ ਵਿਚਾਰ ਧਾਰਾ ਵਿੱਚ ਸਿਰ ਨੂੰ ਢੱਕ ਕੇ ਬੈਠਣਾ ਚਾਹੀਦਾ ਹੈ ਪਰ ਆਪ ਨੰਗੇ ਸਿਰ ਬੈਠਕੇ ਗੁਰੂ ਤੇ ਵਿਚਾਰ ਕਰ ਰਹੇ ਹੋ ਭੈਣ ਜੀ ਗਲਤੀ ਮਾਫ਼ ਕਰਨੀ
Thank you ji
ਬਹੁਤ ਸੋਹਣੀ ਗੱਲਬਾਤ ਸੁਣਾਈ ਧੰਨਵਾਦ ਜੀ
ਮਾਤਾ ਜੀ ਨੂੰ ਤੇ ਭੈਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਬਹੁਤ ਮਜ਼ਾ ਤੇ ਸਕੂਨ ਭਰੀ ਵਾਰਤਾਲਾਪ,ਬਹੁੁਤ ਬਹੁਤ ਧੰਨਵਾਦ ।
Boht hi vdhia ji 🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ
ਬਹੁਤ ਵਧਿਆ ਲੱਗਿਆ 👌🙏ਧੰਨ ਧੰਨ ਗੁਰੂ ਨਾਨਕ ਦੇਵ ਜੀ 🙏
ਸਿੰਘ,,, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪ੍ਰਨਾਮ ਹੈ ਜੀ 🙏🏿🙏🏿🙏🏿🙏🏿🙏🏿🙏🏿🎉🎉🎉🎉🎉🎉
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ 🙏🙏❤💐
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਹੈ
Nange sarr te vichaara Guru Nanak sahab...... Bhain ji Guru ji.. BABA ji hunn bi todde te mehebaan ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਸਿਰ ਢਕਿਆ ਕਰੋ ਜੀ
ਯਾਕਿਨਨ ਬੋਤ ਖੂਬਸੂਰਤ ਗੁਫ਼ਤਗੂ ਕਿੰਨਾ ਕੁਝ ਦੇ ਗਈ।❤
ਪ੍ਰਮਾਤਮਾ ਮੇਹਰ ਕਰਨ ਕਿ ਅੱਜ ਕੱਲ ਦੀ ਨੌਜਵਾਨ ਵਰਗ ਆਪਣੇ ਧਾਰਿਮਕ ਵਿਰਸੇ ਨਾਲ ਜੁੜਨ ਦੀ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ।ਸਰਵਨ ਸਿੰਘ ਸੰਧੂ ਭਿੱਖੀਵਿੰਡ।
ਧੰਨ ਧੰਨ ਬਾਬਾ ਨਾਨਕ ਜੀ!
ਡਾ ਹਰਪਾਲ ਸਿੰਘ ਪੰਨੂ ਜੀ ਨੇ ਪਾਕਿਸਤਾਨ ਜਾ ਕੇ ਇਹ ਵਾਕਿਆ ਉਥੋ ਦੀ ਯੁਨੀਵਰਸਿਟੀ ਤੋ ਇੱਕਤਰ ਕੀਤੀ ਜਾਣਕਾਰੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ।
ਵਾਹਿਗੁਰੂ ਜੀ, ਅੱਜ ਮੈਨੂੰ ਇਹ ਪ੍ਰੋਗਰਾਮ ਦੇਖਦੇ ਹੋਏ ਬਲਡ ਪ੍ਰੇਸ਼ਰ ਹਾਈ ਹੋ ਗਿਆ। ਬੀਬਾ ਗੁਰਮੀਤ ਜੀ ਇਸ ਉਮਰ ਵਿੱਚ ਇਹਨਾਂ ਗਿਆਨ ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੈ। ਭੈਣ ਬਰਾੜ ਜੀ ਦਾ ਕਹਿਣਾ ਹੀ ਕਿ ਹੈ
ਵਾਹ ਵਾਹ ਵਾਹ ਬਹੁਤ ਵਧੀਆ ਸੋਚ ਵਾਲਾ ਚੰਗਾ ਜੱਜ
ਬਹੁਤ ਵਧੀਆ ਗਲਾਂ ਲਗੀਆਂ ਮੇਰੇ ਸਤਿਗੁਰ ਨਾਨਕ ਜੀ ਦੀਆਂ ਭੈਣੋ ਪਰ ਸਿਰ ਢੱਕ ਕੇ ਸਤਿਕਾਰ ਰਖਿਆ ਕਰੋ ਬੇਨਤੀ ਹੈ ❤
Tusi eho kujh dekhya karo . Koi bachan na thode khopar vich pai jave
Why head covering is so important to you just pay attention to what she is talking about don’t be so narrow minded,thanks from usa
ਨਾਨਕ ਨਾਨਕ ਦੁਨੀਆਂ ਕਰਦੀ ਪਰ ਨਾਨਕ ਦੀ ਕੋਈ ਨਾ ਸੁਣਦਾ।। "ਸਹੀ ਕਿਹਾ ਜੀ,ਸਲੋਕ ਮਃ ੧ ॥ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥ ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥ ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥
Waheguru ji ka khalsa waheguru ji ki fateh
❤❤ ਦੋਵਾਂ ਬੀਬਾ ਜੀਓ ਇਸ ਵੀਡੀਓ ਦੇ ਕਰੀਬ 39/40 ਮਿੰਟ ਚ ਤੁਸਾੱ ਦੋਵਾਂ ਨੇ ਆਖਿਐ ਹੈ ਕਿ ਬਾਬਾ ਨਾਨਕ ਕਹਿੰਦੇ ਹਨ ,, ਨਾਮ ਖੁਆਰੀ ਨਾਨਕਾ ਚੜੀ ਰਹੇ ਦਿਨ ਰਾਤ ,, ਮੇਰੀ ਭੈਣੋ ਇਹ ਕੱਚੀ ਬਾਣੀ ਹੈ ,, ਬਾਬੇ ਨਾਨਕ ਨੇ ਨ੍ਹੀ ਉਸਾਰੀ 🎉🎉🎉
👍🏼
ਇਹ ਤੁਕਾਂ ਮਿਹਰਬਾਨ ਦੀਆਂ ਹਨ; ਇਸ ਤੋਂ ਇਲਾਵਾ ਹੋਰ ਵੀ ਬਹੁਤ ਤੁਕਾਂ ਜੋ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਕਸਰ ਵਰਤਦੇ ਹਾਂ, ਵੀ ਮਿਹਰਬਾਨ ਦੀਆਂ ਹੀ ਹਨ ਜਿਵੇਂ:-ਸਤਿਗੁਰ ਦਾਤੇ ਕਾਜ ਰਚਾਇਆ…ਨਾਨਕ ਨਾਮ ਚੜ੍ਹਦੀ ਕਲਾ… ਆਦਿ…
ਸਿਮਰਨ ਦਾ ਅਰਥ ਹੈ ਪਰਮਾਤਮਾ ਨਾਲ ਜੁੜਣਾ , ਇਸ ਲਈ ਪਹਿਲਾਂ ਪ੍ਰਮਾਤਮਾ ਦੀ ਜਾਨਕਾਰੀ ਹੋਣੀ ਚਾਹੀਦੀ ਹੈ,ਜੋਂ ਕੇਵਲ ਤੇ ਕੇਵਲ ਸਤਿਗੁਰੂ ਤੋਂ ਹੀ ਹੋ ਸਕਦੀ ਹੈ,ਜੋ ਸਾਕਾਰ ਰੂਪ ਵਿਚ ਜਿਉਂਦੇ ਜੀ ਹੁੰਦਾ ਹੈ।ਜੋਂ ਵਿਅਕਤੀ ਸਤਿਗੁਰੂ ਤੋਂ ਪਰਮਾਤਮਾ ਦਾ ਗਿਆਨ ਹਾਸਲ ਕਰ ਲੈਂਦਾ ਹੈ ਆਪਣਾ ਜੀਵਨ ਸਫ਼ਲ ਕਰ ਲੈਂਦਾ ਹੈ। ਦੇਵਾ ਸਿੰਘ ਕਾਹਲੋ ਇੰਸਪੈਕਟਰ ਪਟਿਆਲਾ।।
Vaheguru ji satnam dhan guru nank ji
ਬਹੁਤ ਵਧੀਆ ਜੀ
ਧਨ ਧਨ ਗੁਰੂ ਨਾਨਕ ਦੇਵ ਸਾਹਿਬ ਜੀ ਮਾਹਾਰਾਜ ਜੀ ਤੇਰੀ ਵੱਡੀ ਕਮਾਈ ❤❤
ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਬਾ ਸਹਿਬ ਜੀ ਬਾਬਾ ਨਾਨਕ ਜੀ ਬਾਬਾ ਨਾਨਕ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji baba ji mehr kario sareya te baba ji Dhan Dhan Guru Nanak dev ji mehr kario sareya baba ji
ਬਹੁਤ ਹੀ ਸੁਲਝੀ ਹੋਈ ਵਿਚਾਰ ਰੱਖੇ ਨੇ ਬੀਬੀਆਂ ਨੇ ❤
ਧੰਨ ਧੰਨ ਬਾਬਾ ਨਾਨਕ ਜੀ 🙏🙏❤️❤️❤️
DHAN baba Nanak ji 🙏🙏
ਧੰਨਵਾਦ ਬੀਬੀ ਜੀ ਭੈਣ ਜੀ ਦਾ
Dhan Guru Nanak. Dhan Nanak teri wadi kamai. 🙏🏻🙏🏻🙏🏻🙏🏻🙏🏻
Dhan guru nanak 🙏❤️🙏❤️🙏
Bahut vadiya lagiya eh varta sun ke Baba Nanak sab te mehar Karey.
W WAHEGURU JI !
ਧੰਨ ਨਾਨਕ ਤੂੰ ਹੀ ਨਿਰੰਕਾਰ 🙏🙏
ਰੀਤ ਭੁੱਲ ਨਾ ਜਾਇਓ ਕਿਤੇ,ਚੁੰਨੀਆਂ ਤੇ ਦਸਤਾਰਾਂ ਦੀ।ਨੰਗੇ ਸਿਰ ਨਹੀਂ ਚੰਗੀ ਲੱਗਦੀ,ਧੀ ਸਰਦਾਰਾਂ ਦੀ।ਅਦਬ ਸਦਾ ਹੀ ਰੱਖਣਾ ਚਾਹੀਏਜਦ ਕਰੀਏ ਗੱਲ ਅਵਤਾਰਾਂ ਦੀ।ਵਿਸ਼ਾ ਤੁਸਾਂ ਦਾ ਬਹੁਤ ਹੀ ਚੰਗਾ ਤੁਸੀਂ ਕੀਤੀ ਗੱਲ ਪਿਆਰਾਂ ਦੀ।
ਡਾਕਟਰੀ (Phd) ਦੇ ਮਾਣ ਵਿੱਚ ਤਹਜੀਬ ਨਹੀਂ ਭੁੱਲਣੀ ਚਾਹੀਦੀ ਹੈ। ਪ੍ਰਚਾਰ ਨਾਲੋਂ ਪ੍ਰੈਕਟਿਸ ਜਿਆਦਾ ਜਰੂਰੀ ਹੈ ਭੈਣੋ!
❤❤❤❤❤❤ਮੇਰਾ ਬਾਪੁ ਨਾਨਕ🎉🎉🎉🎉🎉🎉🎉
ਸਲੂਟ ਹੈ ਜੱਜ ਸਹਿਬ ਜੀ ਨੂੰ ਕਿੰਨਾ ਸੋਹਣਾ ਲੱਗਣਾ ਸੀ
ਧੰਨ ਗੁਰੂ ਨਾਨਕ ਸਾਹਿਬ ਜੀ
ਬੇਟੀ ਵਲੋ ਸਵਾਲ ਦੀ ਤਰਤੀਬ ਲੇਈ ਸ਼ਲਾਂਘਾ ਕਰਨੀ ਬਣਦੀ ਹੈ ਤੇ ਸਰੋਤਾ ਦੀ ਸਾਰੀ ਜਗਿਆਸਾ ਦੇ ਜਵਾਬ Dr ਸਾਹਿਬਾਨ ਨੇ ਦੇ ਕੇ ਸਾਰੇ ਸੰਕੇ ਨਿਵਿਰਤ ਕਰ ਦਿੱਤੇ।❤❤। ਤਿਹ ਦਿਲੋ ਧੰਨਵਾਦ ।
ਬਹੁਤ ਹੀ ਵਧੀਆ ਵਿਚਾਰ ਹਨ ਜੀ।ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਙ।ਜਸਵੀਰ ਕੌਰ ਨਿਊਜ਼ੀਲੈਂਡ ।
🙏ਸਹੀ ਸੱਚੀ ਸੁੱਚੀ ਜਾਣਕਾਰੀ ਲਈ ਧੰਨਵਾਦ ਜੀ🙏
ਵਾਹਿਗੁਰੂ ਜੀ
ਬਹੁਤ ਵਧੀਆ ਵਿਚਾਰ ਗੁਰੂ ਜੀ ਦੀ ਬਾਣੀ ਦਾ ਧੰਨਵਾਦ ਦੋਨੋ ਭੈਣਾ ਦਾ
ਬਰਾੜ ਭੈਣ ਜੀ ਇਕ ਵਾਰ ਸਿਰ ਤੇ ਦੁਪੱਟਾ ਲੈ ਕੇ ਦਿਖਾਉ। ਮੈਨੂੰ ਲਗਦਾ ਤੁਸੀ ਬਹੁਤ ਸੋਹਣੇ ਲਗੋਗੇ।
ਵਾਹ ਜੀ ਵਾਹ
YOUR PRESENTATION IS GOD AND YOUR VOICE IS ALSO SWEET.GOD BLESS YOU.PRESENTATION OF DR.BALWINDER KAUR BRAR IS ALSO EXCELLENT ON SHRI.GURU NANAK DEV JI. GOD BLESS YOU.
Each and every line is valueable🙏
ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਙ।
ਅਸੀਂ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ🙏🙏🙏🙏🙏
ਮੈਡਮ ਜਿਸਨੂੰ ਬਾਬੇ ਨਾਨਕ ਦਾ ਸਹੀ ਨਾਓ ਹੀ ਨਹੀਂ ਪਤਾ, ਉਹ ਜੋ ਮਰਜ਼ੀ ਕਹਿ ਸਕਦਾ ਹੈ??? ਬਾਬੇ ਨਾਨਕ ਦੇ ਨਾਓ ਨਾਲ ਅਤੇ ਦੂਸਰੇ, ਪੰਜਵੇਂ ਗੁਰੂ ਸਾਹਿਬ ਜੀ ਦੇ ਨਾਓ ਨਾਲ ** ਦੇਵ ** ਸ਼ਬਦ ਨਹੀਂ ਹੈ ਜੋ ਅਖੌਤੀ ਸਿੱਖ ਧੱਕੇ ਨਾਲ ਹੀ ਲਿਖ ਬੋਲ ਰਹੇ ਹਨ।।
19:27 ਮੈਡਮ ਬਹੁਤ ਖੁਸ਼ ਹੋ ਰਹੀ ਹੈ **ਅਸੀਂ ਬਾਬੇ ਨੂੰ ਮੰਨਦੇ ਹਾਂ ਪਰ ਬਾਬੇ ਦੀ ਇੱਕ ਨਹੀਂ ਮੰਨਦੇ ** ਕਹਿ ਰਹੀ ਹੈ। ਆਪਣੇ ਆਪ ਨੂੰ ਸਿੱਖ ਟੱਬਰ ਨਾਲ ਵੀ ਜੋੜ ਰਹੀ ਹੈ ਪਰ ਅਮਲੀ ਤੌਰ ਉੱਤੇ ਬਾਬੇ ਨਾਨਕ ਦੇ ਫਲਸਫੇ ਨੂੰ ਪੈਰਾਂ ਹੇਠਾਂ ਰੋਲ ਕੇ ** ਫਿਲਮੀ ਹੀਰੋਇਨ ਕਹਿ ਲਵੋ ਜਾਂ ਹੇਮਾਂ ਮਾਲਿਨੀ ਦੀ ਭੈਣ ਕਹਿ ਲਵੋ ** ਬਣੀ ਹੋਈ ਹੈ।। ਭਰਵੱਟੇ ਮੁੰਨੇ ਹੋਏ, ਝਾਟਾ ਰੰਡੀਆਂ ਵਾਂਗ ਖਲਾਰਿਆ ਹੋਇਆ, ਫੇਰ ਵੀ ਆਪਣੇ ਆਪ ਨੂੰ ਸਿੱਖ ਧਰਮ ਦਾ ਅੰਗ ਕਹਿੰਦਿਆਂ ਹੋਇਆ ਸ਼ਰਮ ਨਹੀਂ ਕਰ ਰਹੀ।। ਸਿਰ ਦੋਹਾਂ ਦਾ ਹੀ ਨੰਗਾ ਜੋ ਉਨ੍ਹਾਂ ਦਾ ਰਿਵਾਜ਼ ਹੈ ਜਿਹੜੇ ਬਾਬੇ ਨਾਨਕ ਦੇ ਨਾਓ, ਫਿਲਾਸਫੀ ਨੂੰ ਮਲੀਆ ਮੇਟ ਕਰਨ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ।।
Bahut he vdia ji ❤
Sir dhsko ji. Wahehuru ji❤❤❤❤❤
Buhat badia interveo payaraGurmeet ji😊
Dhan dhan baba Nanak ji maharaj ji
Mata gi sat Sri akaal chardi kala vich raho bahut acha vichar tha gal baat hoi hai
My appericiation to both my bhain ji andbeta ji &invalulable wordings of learned judge.addition to my knowledge…….
Waheguru ji Waheguru ji dhan satnam shri waheguru ji sahib ❤ 🙏
ਬੀਬੀ ਜੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀਵਦੇ ਵੱਸਦੇ ਰਹੋ।ਦਲਵੀਰ ਸਿੰਘ
Very good knowledge.
ਕਿੰਨਾ ਚੰਗਾ ਹੁੰਦਾ ਜੇਕਰ ਆਪ ਜੀ ਨੇ ਸਿਰ ਢਕਿਆ ਹੁੰਦਾ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
ਸਿਰ ਢੱਕਣ ਤਕ ਰਹਿ ਓ ਅੱਗੇ ਨਾ ਵੱਦੋ ਬੀਬੀ ਜੀ ਦੇ ਜਵਾਨ ਵਿਚ ਕਿੰਨਾ ਰੱਸ ਐ
ਸਿਰ ਵੀ ਢਕਿਆ ਹੁੰਦਾ, ਘੁੰਡ ਵੀ ਕੱਢਿਆ ਹੁੰਦਾ,, ਬੁਰਕਾ ਵੀ ਪਹਿਨਿਆ ਹੁੰਦਾ,,, ਵਾਹ ਤੁਹਾਡੀ ਸੋਚ,,,, ਬਾਬੇ ਨਾਨਕ ਦੀ ਗੱਲ ਚਲਦੀ ਏ,,, ਧਿਆਨ ਕਿਧਰ ਜਾ ਰਿਹ ਤੁਹਾਡਾ,,,,
ਪਹਿਲਾ ਤੁਸੀ phd ਕਰ ਕੇ ਆਵੋ ਫਿਰ PhD ਵਾਲੇ ਨੂੰ ਗਿਆਨ ਦੇਣਾ ਜੀ 🙏🏻
Very good
ਬਹੁਤ ਖੂਬ ਗੱਲਾਂ ਹਨ
Very good🎉🎉🎉🎉🎉
Satnam Shri waheguru ji❤❤
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 waheguru waheguru ji waheguru Ji waheguru Ji waheguru Ji waheguru Ji
Beti ne bahut achhi guftagu keeti hai brar bibi naal man khush ho gya salute hai beebian nu
ਬਹੁਤ ਵਧੀਆ
Dhan guru Nanak
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤️🙏🌹🙏🌹🙏🌹🙏🌹🙏🌹🙏🌹🙏🌹🙏❤️
Thank you very much very nice presentation by both ladies
What a heart touching conversation Beta ji God bless u.
VSatnamWaheguru
Wonderfull guftgoo I love you mam I always literally very very valuable versatile messages God bless you have a great wonderfull healthy life
Dhan sri guru Nanak dev ji maharaj
Waheguru ji Waheguru ji dhan satnam shri waheguru ji ❤
Excellent Presentation.(Ex Senior Pharmacy Officer Civil Hospital MOGA PB Bhaarat)
GURU NANAK JI HAMESHA WORLD VICH PEACE DE MESSAGE DAINWALE IKALE GURU VALO JAANE JANGE
Very nice interview salute 🙏🙏🙏🙏
❤❤
Very nice ❤
Very nice talk🎉🎉🎉
ਮੈਡਮ ਬਰਾੜ ਨੇ ਮੇਰੀ ਲਿਖਤ ਅਤੇ ਪੋਸਟ ਦੀ ਨਕਲ ਕੀਤੀ ਪਰ ਗਲਤ ਮਲਤ। ਡਾ. ਹਰਪਾਲ ਸਿੰਘ ਪੰਨੂ
ਸਤਿ ਸ੍ਰੀ ਆਕਾਲ ਸਰ ਜੀ ਸ੍ਰ ਜੀ ਬਹੁਤ ਗਲਤ ਕੀਤਾ ਮੈਡਮ ਜੀ ਨੇ. ..... ਸਰ ਤੁਸੀਂ ਵੀ ਬਹੁਤ ਵਧੀਆ ਇਤਿਹਾਸ ਨੂੰ ਬਿਆਨ ਕਰ ਕੇ ਪਿੰਡੇ ਤੇ ਹੰਢਾਏ ਵੇਲੇ ਨੂੰ ਯਾਦ ਕਰਾਉਂਦੇ ਓ .... ਵਾਹਿਗੁਰੂ ਜੀ
Is this really harpal pannu
ਸਰਦਾਰ ਹਰਪਾਲ ਸਿੰਘ ਪੰਨੂ ਸਾਹਿਬ ਆਪ ਨੇ ਜੋ ਇਸ ਬਾਰੇ ਲਿਖਿਆ ਹੋਇਆ ਕਿਰਪਾ ਕਰਕੇ ਉਹ ਯੂਟੀਊਬ ਦੀ ਪੋਸਟ ਤੇ ਪਾ ਦਿਓ ਜੀ ਤਾਂ ਸਾਨੂੰ ਅਸਲੀ ਗੱਲ ਦਾ ਪਤਾ ਲੱਗ ਸਕੇ
ਪੰਨੂ ਸਾਬ ਸਹੀ ਹਨ @@karamjitsingh3905
ਸਤਿ ਸ਼੍ਰੀ ਅਕਾਲ ਜੀ ਪੰਨੂ ਸਾਬ੍ਹ 🙏
Bahut wadiya vichar
❤❤dhan dhan Guru Nanak dev ji
।।ਕਹੁ ਨਾਨਕ ਮੈ ਸੋ ਗੁਰੁ ਪਾਇਆ ॥
ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥
ਵਾਹ ਓਏ ਰੱਬਾ ਜੱਜ ਵੀ ਛੋਟਾ ਖੁਦਾ ਸੀ ਜਿਹਨੇ ਇੰਨਾ ਸ਼ਰਧਾ ਪਿਆਰ ਗੁਰੂ ਨਾਨਕ ਦੇਵ ਜੀ ਨਾਲ ਦਿਖਾਇਆ ਬਿਨਾਂ ਸਰਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਨਾਲ ਵਾਸਤੇ ਉਹਨਾਂ ਨੂੰ ਮੁਕਦਮਾ ਵਾਪਸ ਲੈਣ ਵਾਸਤੇ ਕਿਹਾ ਵਾਹ ਬਈ ਜੱਜ ਸਾਹਿਬ ਜੱਜ ਸਭ ਦਾ ਨਾਂ ਵੀ ਦੱਸਣਾ ਚਾਹੀਦਾ ਹੈ
ਬਹੁਤ ਵਧੀਆ ਲਿਖਿਆ ਹੈ
Waheguru ji 🙏 judge sab,,,
ਮੇਰਾ ਸਲੂਟ ਆ ਜੱਜ ਸਾਹਿਬਾਨ ਨੂੰ 🫡🫡
ਭੈਣ ਜੀ ਇਸ ਵਡਮੁੱਲੀ ਜਾਣਕਾਰੀ ਲਈ 🙏
ਸਰਵਨ ਕਰਕੇ ਬਹੁਤ ਅਨੰਦ ਆਇਆ ਜੀ
ਡਾਕਟਰ ਸਾਹਿਬ ਜਾਣਕਾਰੀ ਬਹੁਤ ਵਧੀਆ ਦਿੰਦੇ ਹਨ,ਕਿਨਾ ਚੰਗਾ ਲਗੇ ਜੇਕਰ ਸਿਰ ਤੇ ਦੁਪੱਟਾ ਲੈਣ। ਧਾਰਮਿਕ ਵੀਡੀਓ ਸਮੇ
ਇਹ ਗੁਫਤਗੂ ਇਤਨੀ ਵਧੀਆ ਹੈ ਕਿ ਹਰ ਵਕਤ ਸੁਣਨ ਨੂੰ ਦਿਲ ਕਰਦਾ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਧੰਨਵਾਦ
ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਹਿਸਟਰੀ ਵਿੱਚ ਸਾਂਝ ਪਾਉਣ ਦਾ ਮੇਰੇ ਵੱਲੋ ਦੋਹਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਅਤੇ ਡੂੰਘੀ ਵਿਚਾਰ,ਮਨ ਨੂੰ ਖੁਰਾਕ ਦੋਣ ਵਾਲੀ ❤
ਬੋਹਤ ਵਧੀਆ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,,,,,,ਦੀਆਂ ਕਥਾ , ਜਾਣਕਾਰੀ ਸੁਣ ਕੇ ਸਕੂਨ ਆਇਆ। ਜਿਵੇਂ ਗੁਰਦਵਾਰਾ ਸਾਹਿਬ ਬੈਠੇ ਹੋਏ ਆ। ਪਾਂ ਦੋਵੇਂ ਭੈਣਾਂ ਨੇ ਸਿਰ ਢਕਣਾ sim
ਅਣਮੁੱਲੇ ਵੀਚਾਰ ਝੋਲੀ ਵਿੱਚ ਪਾਏ ਬਹੁਤ ਬਹੁਤ ਧੰਨਵਾਦ ਪਰ ਸਿਰ ਜ਼ਰੂਰ ਹੀ ਢਕੇ ਹੋਣੇ ਚਾਹੀਦੇ ਸੀ ਕੇਵਲ ਬੱਸ ਏਹੀ ਘਾਟ ਧੰਨਵਾਦ
ਇਹ ਗੱਲਠੀਕ ਹੈ ਕਿ ਸਿਰ ਢੱਕਣਾਂ ਬਹੁਤ ਜਰੂਰੀ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਬਾਬਾ ਨਾਨਕ ਦੀ ਵਿਚਾਰ ਧਾਰਾ ਦੀ ਗੱਲ ਕਰਦਿਆਂ ਏਨਾਂ ਸਤਿਕਾਰ ਬਾਬਾ ਜੀ ਪ੍ਰਤੀ ਉਮੜਿਆਂ ਕਿ ਸਭ ਬਾਬੇ ਦੀ ਪਸਾਰੀ ਕਾਇਨਾਤ ਵੱਚ ਢੱਕਿਆ ਮਹਿਸੂਸ ਹੋਇਅ ਬਹੁਤ ਵਧੀਆ ਵਿਚਾਰ ਬੀਬੀ ਬਰਾੜ ਤੇ ਭੈਣ ਨੂੰ ਸਤਿ ਸ੍ਰੀ ਅਕਾਲ 🙏🙏
You are right.
Plz under my mental issues too I'm from incarnation family....I go haywire n so plan sensivity wise of our powers of defence 😊Jai Hind❤
wetter wetter queuew
Eh bibi bohat gandi aa daleaa kamrada shit
ਡਾਕਟਰੀ(Phd ਦੇ ਮਾਣ ਵਿੱਚ ਤਹਜੀਬ ਨਹੀਂ ਭੁੱਲਣੀ ਚਾਹੀਦੀ ਹੈ। ਪ੍ਰਚਾਰ ਨਾਲੋਂ ਪ੍ਰੈਕਟਿਸ ਜਿਆਦਾ ਜਰੂਰੀ ਹੈ ਭੈਣੋ!
ਬਹੁਤ ਹੀ ਸਤਿਕਾਰ ਯੋਗ ਬੀਬੀ ਬਰਾੜ ਅਤੇ ਬੇਟੀ ਇੰਟਰਵਿਊ ਕਰਨ ਵਾਲੀ ਨੇ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਬਾਤਾਂ ਸੁਣਾਈਆਂ ਬਹੁਤ ਵਧੀਆ ਲੱਗਿਆ ਜੀ ਧੰਨਵਾਦ
ਵਾਹਿਗੁਰੂ.ਜੀ.ਕਾ.ਖਾਲਸਾ.ਵਾਹਿਗੁਰੂ.ਜੀ.ਕੀ.ਫਾਹਿਤ. ਬਹੁਤ ਚੰਗ.ਵਿਚਾਰ.ਸੀ.ਗੁਰੂਨਾਨਕ.ਦੇਵ.ਜੀ.ਦੇ.ਸੁਣ.ਕੇ.ਮਨ. ਨੰ.ਬਹੁਤ ਸਾਂਝੀ.ਆਈ.ਵਾਹਿਗੁਰੂ.ਜੀ
ਭੈਣ ਜੀ ਆਪ ਜੀ ਨੂੰ ਸਤਿ ਸ੍ਰੀ ਆਕਾਲ
ਬਹੁਤ ਵਧੀਆ ਇਤਿਹਾਸ ਦੀ
ਜਾਣਕਾਰੀ ਦਿੱਤੀ ਹੈ ਭੈਣ ਜੀ ਆਪ ਦੋਨੋਂ ਗੱਲਾਂ
ਗੁਰੂ ਨਾਨਕ ਦੇਵ ਜੀ ਬਾਰੇ ਕਰ ਰਹੇ ਹੋ ਪ੍ਰੰਤੂ ਸ਼ਾਇਦ ਮੈਂ ਗ਼ਲਤ ਹੋਵਾਂ ਭੈਣ ਜੀ ਆਪ ਨੇ ਬਾਣੀ ਤੇ ਵਿਚਾਰ ਕੀਤਾ ਪਰ ਤੁਸੀਂ ਇਸ ਵਿਚਾਰ ਧਾਰਾ ਵਿੱਚ ਸਿਰ ਨੂੰ ਢੱਕ ਕੇ ਬੈਠਣਾ ਚਾਹੀਦਾ ਹੈ ਪਰ ਆਪ ਨੰਗੇ ਸਿਰ ਬੈਠਕੇ ਗੁਰੂ
ਤੇ ਵਿਚਾਰ ਕਰ ਰਹੇ ਹੋ ਭੈਣ ਜੀ ਗਲਤੀ ਮਾਫ਼ ਕਰਨੀ
Thank you ji
ਬਹੁਤ ਸੋਹਣੀ ਗੱਲਬਾਤ ਸੁਣਾਈ ਧੰਨਵਾਦ ਜੀ
ਮਾਤਾ ਜੀ ਨੂੰ ਤੇ ਭੈਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਬਹੁਤ ਮਜ਼ਾ ਤੇ ਸਕੂਨ ਭਰੀ ਵਾਰਤਾਲਾਪ,ਬਹੁੁਤ ਬਹੁਤ ਧੰਨਵਾਦ ।
Boht hi vdhia ji 🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ
ਬਹੁਤ ਵਧਿਆ ਲੱਗਿਆ 👌🙏ਧੰਨ ਧੰਨ ਗੁਰੂ ਨਾਨਕ ਦੇਵ ਜੀ 🙏
ਸਿੰਘ,,, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਪ੍ਰਨਾਮ ਹੈ ਜੀ 🙏🏿🙏🏿🙏🏿🙏🏿🙏🏿🙏🏿🎉🎉🎉🎉🎉🎉
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ 🙏🙏❤💐
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਹੈ
Nange sarr te vichaara Guru Nanak sahab...... Bhain ji Guru ji.. BABA ji hunn bi todde te mehebaan ji
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਸਿਰ ਢਕਿਆ ਕਰੋ ਜੀ
ਯਾਕਿਨਨ ਬੋਤ ਖੂਬਸੂਰਤ ਗੁਫ਼ਤਗੂ ਕਿੰਨਾ ਕੁਝ ਦੇ ਗਈ।❤
ਪ੍ਰਮਾਤਮਾ ਮੇਹਰ ਕਰਨ ਕਿ ਅੱਜ ਕੱਲ ਦੀ ਨੌਜਵਾਨ ਵਰਗ ਆਪਣੇ ਧਾਰਿਮਕ ਵਿਰਸੇ ਨਾਲ ਜੁੜਨ ਦੀ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ।
ਸਰਵਨ ਸਿੰਘ ਸੰਧੂ ਭਿੱਖੀਵਿੰਡ।
ਧੰਨ ਧੰਨ ਬਾਬਾ ਨਾਨਕ ਜੀ!
ਡਾ ਹਰਪਾਲ ਸਿੰਘ ਪੰਨੂ ਜੀ ਨੇ ਪਾਕਿਸਤਾਨ ਜਾ ਕੇ ਇਹ ਵਾਕਿਆ ਉਥੋ ਦੀ ਯੁਨੀਵਰਸਿਟੀ ਤੋ ਇੱਕਤਰ ਕੀਤੀ ਜਾਣਕਾਰੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ।
ਵਾਹਿਗੁਰੂ ਜੀ, ਅੱਜ ਮੈਨੂੰ ਇਹ ਪ੍ਰੋਗਰਾਮ ਦੇਖਦੇ ਹੋਏ ਬਲਡ ਪ੍ਰੇਸ਼ਰ ਹਾਈ ਹੋ ਗਿਆ। ਬੀਬਾ ਗੁਰਮੀਤ ਜੀ ਇਸ ਉਮਰ ਵਿੱਚ ਇਹਨਾਂ ਗਿਆਨ
ਇਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੈ। ਭੈਣ ਬਰਾੜ ਜੀ ਦਾ ਕਹਿਣਾ ਹੀ ਕਿ ਹੈ
ਵਾਹ ਵਾਹ ਵਾਹ ਬਹੁਤ ਵਧੀਆ ਸੋਚ ਵਾਲਾ ਚੰਗਾ ਜੱਜ
ਬਹੁਤ ਵਧੀਆ ਗਲਾਂ ਲਗੀਆਂ ਮੇਰੇ ਸਤਿਗੁਰ ਨਾਨਕ ਜੀ ਦੀਆਂ ਭੈਣੋ ਪਰ ਸਿਰ ਢੱਕ ਕੇ ਸਤਿਕਾਰ ਰਖਿਆ ਕਰੋ ਬੇਨਤੀ ਹੈ ❤
Tusi eho kujh dekhya karo . Koi bachan na thode khopar vich pai jave
Why head covering is so important to you just pay attention to what she is talking about don’t be so narrow minded,thanks from usa
ਨਾਨਕ ਨਾਨਕ ਦੁਨੀਆਂ ਕਰਦੀ ਪਰ ਨਾਨਕ ਦੀ ਕੋਈ ਨਾ ਸੁਣਦਾ।। "ਸਹੀ ਕਿਹਾ ਜੀ,
ਸਲੋਕ ਮਃ ੧ ॥ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥ ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥ ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥ ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥
Waheguru ji ka khalsa waheguru ji ki fateh
❤❤ ਦੋਵਾਂ ਬੀਬਾ ਜੀਓ ਇਸ ਵੀਡੀਓ ਦੇ ਕਰੀਬ 39/40 ਮਿੰਟ ਚ ਤੁਸਾੱ
ਦੋਵਾਂ ਨੇ ਆਖਿਐ ਹੈ ਕਿ ਬਾਬਾ ਨਾਨਕ ਕਹਿੰਦੇ ਹਨ ,, ਨਾਮ ਖੁਆਰੀ ਨਾਨਕਾ ਚੜੀ ਰਹੇ ਦਿਨ ਰਾਤ ,, ਮੇਰੀ ਭੈਣੋ ਇਹ ਕੱਚੀ ਬਾਣੀ ਹੈ ,, ਬਾਬੇ ਨਾਨਕ ਨੇ ਨ੍ਹੀ ਉਸਾਰੀ 🎉🎉🎉
👍🏼
ਇਹ ਤੁਕਾਂ ਮਿਹਰਬਾਨ ਦੀਆਂ ਹਨ; ਇਸ ਤੋਂ ਇਲਾਵਾ ਹੋਰ ਵੀ ਬਹੁਤ ਤੁਕਾਂ ਜੋ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਕਸਰ ਵਰਤਦੇ ਹਾਂ, ਵੀ ਮਿਹਰਬਾਨ ਦੀਆਂ ਹੀ ਹਨ ਜਿਵੇਂ:-
ਸਤਿਗੁਰ ਦਾਤੇ ਕਾਜ ਰਚਾਇਆ…
ਨਾਨਕ ਨਾਮ ਚੜ੍ਹਦੀ ਕਲਾ… ਆਦਿ…
ਸਿਮਰਨ ਦਾ ਅਰਥ ਹੈ ਪਰਮਾਤਮਾ ਨਾਲ ਜੁੜਣਾ , ਇਸ ਲਈ ਪਹਿਲਾਂ ਪ੍ਰਮਾਤਮਾ ਦੀ ਜਾਨਕਾਰੀ ਹੋਣੀ ਚਾਹੀਦੀ ਹੈ,ਜੋਂ ਕੇਵਲ ਤੇ ਕੇਵਲ ਸਤਿਗੁਰੂ ਤੋਂ ਹੀ ਹੋ ਸਕਦੀ ਹੈ,ਜੋ ਸਾਕਾਰ ਰੂਪ ਵਿਚ ਜਿਉਂਦੇ ਜੀ ਹੁੰਦਾ ਹੈ।ਜੋਂ ਵਿਅਕਤੀ ਸਤਿਗੁਰੂ ਤੋਂ ਪਰਮਾਤਮਾ ਦਾ ਗਿਆਨ ਹਾਸਲ ਕਰ ਲੈਂਦਾ ਹੈ ਆਪਣਾ ਜੀਵਨ ਸਫ਼ਲ ਕਰ ਲੈਂਦਾ ਹੈ। ਦੇਵਾ ਸਿੰਘ ਕਾਹਲੋ ਇੰਸਪੈਕਟਰ ਪਟਿਆਲਾ।।
Vaheguru ji satnam dhan guru nank ji
ਬਹੁਤ ਵਧੀਆ ਜੀ
ਧਨ ਧਨ ਗੁਰੂ ਨਾਨਕ ਦੇਵ ਸਾਹਿਬ ਜੀ ਮਾਹਾਰਾਜ ਜੀ ਤੇਰੀ ਵੱਡੀ ਕਮਾਈ ❤❤
ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਬਾ ਸਹਿਬ ਜੀ ਬਾਬਾ ਨਾਨਕ ਜੀ ਬਾਬਾ ਨਾਨਕ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji baba ji mehr kario sareya te baba ji Dhan Dhan Guru Nanak dev ji mehr kario sareya baba ji
ਬਹੁਤ ਹੀ ਸੁਲਝੀ ਹੋਈ ਵਿਚਾਰ ਰੱਖੇ ਨੇ ਬੀਬੀਆਂ ਨੇ ❤
ਧੰਨ ਧੰਨ ਬਾਬਾ ਨਾਨਕ ਜੀ 🙏🙏❤️❤️❤️
DHAN baba Nanak ji 🙏🙏
ਧੰਨਵਾਦ ਬੀਬੀ ਜੀ ਭੈਣ ਜੀ ਦਾ
Dhan Guru Nanak. Dhan Nanak teri wadi kamai. 🙏🏻🙏🏻🙏🏻🙏🏻🙏🏻
Dhan guru nanak 🙏❤️🙏❤️🙏
Bahut vadiya lagiya eh varta sun ke Baba Nanak sab te mehar Karey.
W WAHEGURU JI !
ਧੰਨ ਨਾਨਕ ਤੂੰ ਹੀ ਨਿਰੰਕਾਰ 🙏🙏
ਰੀਤ ਭੁੱਲ ਨਾ ਜਾਇਓ ਕਿਤੇ,
ਚੁੰਨੀਆਂ ਤੇ ਦਸਤਾਰਾਂ ਦੀ।
ਨੰਗੇ ਸਿਰ ਨਹੀਂ ਚੰਗੀ ਲੱਗਦੀ,
ਧੀ ਸਰਦਾਰਾਂ ਦੀ।
ਅਦਬ ਸਦਾ ਹੀ ਰੱਖਣਾ ਚਾਹੀਏ
ਜਦ ਕਰੀਏ ਗੱਲ ਅਵਤਾਰਾਂ ਦੀ।
ਵਿਸ਼ਾ ਤੁਸਾਂ ਦਾ ਬਹੁਤ ਹੀ ਚੰਗਾ
ਤੁਸੀਂ ਕੀਤੀ ਗੱਲ ਪਿਆਰਾਂ ਦੀ।
ਡਾਕਟਰੀ (Phd) ਦੇ ਮਾਣ ਵਿੱਚ ਤਹਜੀਬ ਨਹੀਂ ਭੁੱਲਣੀ ਚਾਹੀਦੀ ਹੈ। ਪ੍ਰਚਾਰ ਨਾਲੋਂ ਪ੍ਰੈਕਟਿਸ ਜਿਆਦਾ ਜਰੂਰੀ ਹੈ ਭੈਣੋ!
❤❤❤❤❤❤ਮੇਰਾ ਬਾਪੁ ਨਾਨਕ🎉🎉🎉🎉🎉🎉🎉
ਸਲੂਟ ਹੈ ਜੱਜ ਸਹਿਬ ਜੀ ਨੂੰ ਕਿੰਨਾ ਸੋਹਣਾ ਲੱਗਣਾ ਸੀ
ਧੰਨ ਗੁਰੂ ਨਾਨਕ ਸਾਹਿਬ ਜੀ
ਬੇਟੀ ਵਲੋ ਸਵਾਲ ਦੀ ਤਰਤੀਬ ਲੇਈ ਸ਼ਲਾਂਘਾ ਕਰਨੀ ਬਣਦੀ ਹੈ ਤੇ ਸਰੋਤਾ ਦੀ ਸਾਰੀ ਜਗਿਆਸਾ ਦੇ ਜਵਾਬ Dr ਸਾਹਿਬਾਨ ਨੇ ਦੇ ਕੇ ਸਾਰੇ ਸੰਕੇ ਨਿਵਿਰਤ ਕਰ ਦਿੱਤੇ।❤❤। ਤਿਹ ਦਿਲੋ ਧੰਨਵਾਦ ।
ਬਹੁਤ ਹੀ ਵਧੀਆ ਵਿਚਾਰ ਹਨ ਜੀ।
ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਙ।
ਜਸਵੀਰ ਕੌਰ ਨਿਊਜ਼ੀਲੈਂਡ ।
🙏ਸਹੀ ਸੱਚੀ ਸੁੱਚੀ ਜਾਣਕਾਰੀ ਲਈ ਧੰਨਵਾਦ ਜੀ🙏
ਵਾਹਿਗੁਰੂ ਜੀ
ਬਹੁਤ ਵਧੀਆ ਵਿਚਾਰ ਗੁਰੂ ਜੀ ਦੀ ਬਾਣੀ ਦਾ ਧੰਨਵਾਦ ਦੋਨੋ ਭੈਣਾ ਦਾ
ਬਰਾੜ ਭੈਣ ਜੀ ਇਕ ਵਾਰ ਸਿਰ ਤੇ ਦੁਪੱਟਾ ਲੈ ਕੇ ਦਿਖਾਉ। ਮੈਨੂੰ ਲਗਦਾ ਤੁਸੀ ਬਹੁਤ ਸੋਹਣੇ ਲਗੋਗੇ।
ਵਾਹ ਜੀ ਵਾਹ
YOUR PRESENTATION IS GOD AND YOUR VOICE IS ALSO SWEET.GOD BLESS YOU.
PRESENTATION OF DR.BALWINDER KAUR BRAR IS ALSO EXCELLENT ON SHRI.GURU NANAK DEV JI. GOD BLESS YOU.
Each and every line is valueable🙏
ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਙ।
ਅਸੀਂ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ🙏🙏🙏🙏🙏
ਮੈਡਮ ਜਿਸਨੂੰ ਬਾਬੇ ਨਾਨਕ ਦਾ ਸਹੀ ਨਾਓ ਹੀ ਨਹੀਂ ਪਤਾ, ਉਹ ਜੋ ਮਰਜ਼ੀ ਕਹਿ ਸਕਦਾ ਹੈ??? ਬਾਬੇ ਨਾਨਕ ਦੇ ਨਾਓ ਨਾਲ ਅਤੇ ਦੂਸਰੇ, ਪੰਜਵੇਂ ਗੁਰੂ ਸਾਹਿਬ ਜੀ ਦੇ ਨਾਓ ਨਾਲ ** ਦੇਵ ** ਸ਼ਬਦ ਨਹੀਂ ਹੈ ਜੋ ਅਖੌਤੀ ਸਿੱਖ ਧੱਕੇ ਨਾਲ ਹੀ ਲਿਖ ਬੋਲ ਰਹੇ ਹਨ।।
19:27 ਮੈਡਮ ਬਹੁਤ ਖੁਸ਼ ਹੋ ਰਹੀ ਹੈ **ਅਸੀਂ ਬਾਬੇ ਨੂੰ ਮੰਨਦੇ ਹਾਂ ਪਰ ਬਾਬੇ ਦੀ ਇੱਕ ਨਹੀਂ ਮੰਨਦੇ ** ਕਹਿ ਰਹੀ ਹੈ। ਆਪਣੇ ਆਪ ਨੂੰ ਸਿੱਖ ਟੱਬਰ ਨਾਲ ਵੀ ਜੋੜ ਰਹੀ ਹੈ ਪਰ ਅਮਲੀ ਤੌਰ ਉੱਤੇ ਬਾਬੇ ਨਾਨਕ ਦੇ ਫਲਸਫੇ ਨੂੰ ਪੈਰਾਂ ਹੇਠਾਂ ਰੋਲ ਕੇ ** ਫਿਲਮੀ ਹੀਰੋਇਨ ਕਹਿ ਲਵੋ ਜਾਂ ਹੇਮਾਂ ਮਾਲਿਨੀ ਦੀ ਭੈਣ ਕਹਿ ਲਵੋ ** ਬਣੀ ਹੋਈ ਹੈ।।
ਭਰਵੱਟੇ ਮੁੰਨੇ ਹੋਏ, ਝਾਟਾ ਰੰਡੀਆਂ ਵਾਂਗ ਖਲਾਰਿਆ ਹੋਇਆ, ਫੇਰ ਵੀ ਆਪਣੇ ਆਪ ਨੂੰ ਸਿੱਖ ਧਰਮ ਦਾ ਅੰਗ ਕਹਿੰਦਿਆਂ ਹੋਇਆ ਸ਼ਰਮ ਨਹੀਂ ਕਰ ਰਹੀ।।
ਸਿਰ ਦੋਹਾਂ ਦਾ ਹੀ ਨੰਗਾ ਜੋ ਉਨ੍ਹਾਂ ਦਾ ਰਿਵਾਜ਼ ਹੈ ਜਿਹੜੇ ਬਾਬੇ ਨਾਨਕ ਦੇ ਨਾਓ, ਫਿਲਾਸਫੀ ਨੂੰ ਮਲੀਆ ਮੇਟ ਕਰਨ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਹਨ।।
Bahut he vdia ji ❤
Sir dhsko ji. Wahehuru ji❤❤❤❤❤
Buhat badia interveo payaraGurmeet ji😊
Dhan dhan baba Nanak ji maharaj ji
Mata gi sat Sri akaal chardi kala vich raho bahut acha vichar tha gal baat hoi hai
My appericiation to both my bhain ji andbeta ji &invalulable wordings of learned judge.addition to my knowledge…….
Waheguru ji Waheguru ji dhan satnam shri waheguru ji sahib ❤ 🙏
ਬੀਬੀ ਜੀ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀਵਦੇ ਵੱਸਦੇ ਰਹੋ।
ਦਲਵੀਰ ਸਿੰਘ
Very good knowledge.
ਕਿੰਨਾ ਚੰਗਾ ਹੁੰਦਾ ਜੇਕਰ ਆਪ ਜੀ ਨੇ ਸਿਰ ਢਕਿਆ ਹੁੰਦਾ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ
ਸਿਰ ਢੱਕਣ ਤਕ ਰਹਿ ਓ ਅੱਗੇ ਨਾ ਵੱਦੋ ਬੀਬੀ ਜੀ ਦੇ ਜਵਾਨ ਵਿਚ ਕਿੰਨਾ ਰੱਸ ਐ
ਸਿਰ ਵੀ ਢਕਿਆ ਹੁੰਦਾ, ਘੁੰਡ ਵੀ ਕੱਢਿਆ ਹੁੰਦਾ,, ਬੁਰਕਾ ਵੀ ਪਹਿਨਿਆ ਹੁੰਦਾ,,, ਵਾਹ ਤੁਹਾਡੀ ਸੋਚ,,,, ਬਾਬੇ ਨਾਨਕ ਦੀ ਗੱਲ ਚਲਦੀ ਏ,,, ਧਿਆਨ ਕਿਧਰ ਜਾ ਰਿਹ ਤੁਹਾਡਾ,,,,
ਪਹਿਲਾ ਤੁਸੀ phd ਕਰ ਕੇ ਆਵੋ ਫਿਰ PhD ਵਾਲੇ ਨੂੰ ਗਿਆਨ ਦੇਣਾ ਜੀ 🙏🏻
Very good
ਬਹੁਤ ਖੂਬ ਗੱਲਾਂ ਹਨ
Very good🎉🎉🎉🎉🎉
Satnam Shri waheguru ji❤❤
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 waheguru waheguru ji waheguru Ji waheguru Ji waheguru Ji waheguru Ji
Beti ne bahut achhi guftagu keeti hai brar bibi naal man khush ho gya salute hai beebian nu
ਬਹੁਤ ਵਧੀਆ
Dhan guru Nanak
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ❤️🙏🌹🙏🌹🙏🌹🙏🌹🙏🌹🙏🌹🙏🌹🙏❤️