ਹੀਰਿਆਂ ਤੋਂ ਵੀ ਮਹਿੰਗਾ ਸਾਮਾਨ ਪਤਾ ਕਿੱਥੇ ਪਿਐ...? DES PUADH l Satnam Singh l Manjit S. Rajpura l B Social

Поділитися
Вставка
  • Опубліковано 22 сер 2024
  • ਹੀਰਿਆਂ ਤੋਂ ਵੀ ਮਹਿੰਗਾ ਸਾਮਾਨ ਪਤਾ ਕਿੱਥੇ ਪਿਐ...? DES PUADH l Satnam Singh l Manjit S. Rajpura l B Social
    Location - Bassi Pathana
    #ManjitSinghRajpura​
    #DesPuadh​
    #BSocial
    Facebook Link : / bsocialofficial
    Instagram Link : / bsocialoffi. .

КОМЕНТАРІ • 189

  • @Missfacts111
    @Missfacts111 3 роки тому +22

    Great great job. ੲਿਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।

  • @gurjeetkaur9238
    @gurjeetkaur9238 3 роки тому +19

    ਸਭਿਆਚਾਰ ਸਾਂਭਿਆ ਜੀ ਰੂਹ ਖੂਸ਼ ਹੈਈ ਧੰਨਵਾਦ ਜੀ🙏

    • @kewalkrishan8729
      @kewalkrishan8729 3 роки тому

      Kabad dekh ke kadi khushi?

    • @karamjeetsingh7555
      @karamjeetsingh7555 3 роки тому

      Good

    • @vinodjee4682
      @vinodjee4682 2 роки тому +1

      @@kewalkrishan8729 kabad is in your mind khotya

    • @mann062
      @mann062 2 роки тому

      @@vinodjee4682 ਸਹੀ ਕਿਹਾ

    • @sonusingh9197
      @sonusingh9197 2 роки тому

      @@kewalkrishan8729 teri maa nu puch k dekhi tenu sand nu ki pta

  • @pardeepkamal6844
    @pardeepkamal6844 3 роки тому +37

    ਮੇਰੇ ਵਿਚਾਰ ਆ ਜੀ ਜੇ ਵਧਿਆ ਲੱਗੇ ਤਾ ਗੌਰ ਜਰੂਰ ਕਰੋ ,
    ਏ ਸਮਾਨ ਤੇ ਬਾਈ ਨੂੰ ਅੰਮ੍ਰਿਤਸਰ ਸਾਹਿਬ ਚ ਜੋ ਸਾਡਾ ਪਿੰਡ ਆ ਓਥੇ ਇੱਕ ਕਮਰਾ ਮਿਲਣਾ ਚਾਈ ਦਾ , ਤਾ ਜੋ ਬਾਈ ਨੂੰ ਇੱਕ ਵਧਿਆ ਰੁਜ਼ਗਾਰ ਮਿਲ ਸਕਦਾ , ਤੇ ਨਾਲੇ ਲੋਕਾਂ ਨੂੰ ਏ ਚੀਜ਼ਾਂ ਵਾਰੇ ਪਤਾ ਲੱਗੇ ,
    ਬਾਕੀ ਬਹੁਤ ਮਿਹਨਤ ਕਰਿ ਹੋਈ ਆ ਬਾਈ ਦੀ
    ਕੋਈ ਬੰਦਾ ਈ ਕਰ ਸਕਦਾ ਜੀ

    • @manjitshergill2857
      @manjitshergill2857 3 роки тому +1

      Pppp

    • @unitedcolors2920
      @unitedcolors2920 2 роки тому +3

      ਬਾਈ ਉਥੇ ਇਕ ਦਿਨ ਦੱਬ ਕੇ ਬੈਠ ਜਾਣਗੇ ਸਾਰਾ ਸਮਾਨ

    • @jsnagrakotala
      @jsnagrakotala 2 роки тому

      ਮੇਰਾ ਖਿਆਲ ਆ ਜਿੱਨੇ ਕ ਵੀਰ ਕਰਨਾ ਚੋਹਨ ਬਾਈ ਵਾਸਤੇ ਖੁੱਲਾ ਡੁੱਲਾ ਕਮਰਾ ਤਿਆਰ ਕੀਤਾ ਜਾਵੇ ਜਿੱਥੇ ਵਧੀਆ rack ਯ ਪੁਰਾਣੇ ਕਿਸਮ ਦਾ ਹੀ ਨੁਮਾਇਸ਼ੀ ਢਾਂਚਾ ਖੜਾ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੀ ਮਦਦ ਨਾਲ ਸਕੂਲੀ ਬਚਿਆ ਨੂੰ ਦਿਖਾਇਆ ਜਾਵੇ ਤੇ ਬਾਈ ਨੂੰ ਵੀ ਬੇਨਤੀ ਆ ਫੇਰ ਇਹਦੀ ਟਿਕਟ ਰੱਖੇ ਤੇ ਵਧੀਆ ਢੰਗ ਨਾਲ ਆਪਣਾ ਕੰਮ ਚਲਾਵੇ

  • @PreetoBathindaJagoGroup
    @PreetoBathindaJagoGroup 3 роки тому +3

    ਬਹੁਤ ਕੀਮਤੀ ਖ਼ਜ਼ਾਨਾ ਸਾਡੇ ਸੱਭਿਆਚਾਰ ਦਾ ਧੰਨਵਾਦ ਵੀਰ ਜੀ

  • @princekoundal6271
    @princekoundal6271 3 роки тому +7

    ਬੋਹਤ ਕੀਮਤੀ ਕਲੈਕਸ਼ਨ ਹੈ ਜੀ ਆਪ ਜੀ ਦੀ।🌺🌺👌

  • @amarjitbajwa2242
    @amarjitbajwa2242 3 роки тому +4

    ਬੜਾ ਚੰਗਾ ਮਹਿਸੂਸ ਹੋਇਆ ਵੇਖ ਕੇਕੀਮਤੀ ਖ਼ਜ਼ਾਨਾ ਅਤੇ ਗੱਲਾਂ ਸੁਣ ਕੇ

  • @jassigameryt6224
    @jassigameryt6224 2 роки тому +3

    ਬਹੁਤ ਵਧੀਆ👍💯

  • @kamalpreet3742
    @kamalpreet3742 Рік тому

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਕਾ ਮਾਰੇ ਵਾਸਤਾ ਇਨਾ ਸਮਾ ਇਨਾ ਪੈਸਾ ਲਾ ਕਾ ਵਿਰਾਸਤ ਕਠੀ ਕਰੀ ਵਾਹਿਗੁਰੂ ਆਪ ਨੂੰ ਤਕੜਾ ਰੱਖੇ

  • @p.kaurnirman3037
    @p.kaurnirman3037 3 роки тому +11

    ਬਹੁਤ ਵਧੀਆ ਉਪਰਾਲਾ ਵੀਰ ਜੀ,,,,ਇਨਾ ਕੀਮਤੀ ਖਜਾਨਾ,,,, ਅੱਖਾਂ ਭਰ ਆਈਆਂ ਸਾਡੀ ਵਿਰਾਸਤ ਨੂੰ ਦੇਖ ਕੇ,,,, ਕਆ ਬਾਤ ਏ ❤️🙏🏻🙏🏻🙏🏻🙏🏻🙏🏻

  • @ramanpreetkaur8683
    @ramanpreetkaur8683 3 роки тому +6

    Dil khush hogya dekh k v koi ta virse di saambh smbhaal kr reha 👌❤️

  • @MandeepSingh-yc1lg
    @MandeepSingh-yc1lg 2 роки тому +2

    ਭਾਈ ਮਨਜੀਤ ਸਿੰਘ ਕਿਆ ਬਾਤ ਐ ਬਹੁਤ ਵਧੀਆ ਲਗਿਆ ਮਾਰੀ ਬੋਲੀ ਮਾਂ ਬਤਾਇਆ ਬਸ ਬਹੁਤ ਵਧੀਆ ਸਮਾਂ ਲਗਿਆ ਲਗਿਆ

  • @GURPREETKAUR-pd4uc
    @GURPREETKAUR-pd4uc 3 роки тому +11

    This is such shame that people don’t support this genuine person who is doing his best to keep those precious things at his own cost..
    Edhar ta ANGREJ lok who jihiya cheeja piche jaan dinde jo k othe PUNJAB vich lok kabaad vich vech dinde.

  • @karnishergill1140
    @karnishergill1140 2 роки тому +1

    Respect dilo tuhadi Waheguru Waheguru always razi khushi te always charhdi kalaa ch rakhn

  • @AvtarSingh-sr9gq
    @AvtarSingh-sr9gq 3 роки тому +3

    ਬਹੁਤ ਖੂਬ ਕੋਈ ਜਵਾਬ ਨਹੀਂ ਜੀ

  • @HarjotsinghgurmGurm
    @HarjotsinghgurmGurm 2 роки тому +1

    ਬਹੁਤ ਬਹੁਤ ਬਹੁਤ ਬਹੁਤ ਬਦੀਆਂ ਜੀ ਧੰਨਵਾਦ ਜੀ

  • @dilpreetsandhu3890
    @dilpreetsandhu3890 2 роки тому +1

    ਬਹੁਤ ਬੇਕੀਮਤੀ

  • @euphoria156
    @euphoria156 3 роки тому +5

    Sadha Virsa !!! Jaan ton vi keemti ai !!! ❤🧡💛💚 Waheguru ji diaan aseesa is parwaar nu jihna ne sambh ke rakheaa ai !! 🙏🙏🙏

  • @gurpreetbrar2194
    @gurpreetbrar2194 2 роки тому +1

    ਸਲੂਟ ਹੈ ਭਾਈ ਸਾਹਿਬ ਨੂੰ ਵਿਰਾਸਤ ਹੀ ਸਾਡਾ ਜੀਵਨ ਹੈ

  • @balbirsakhon6729
    @balbirsakhon6729 2 роки тому +1

    ਬਹੁਤ ਵਧੀਆ ਸਮਾਨ ਹੈ
    ਰੂਹ ਖੁਸ਼ ਹੋ ਗਈ

  • @youngretired108
    @youngretired108 Рік тому

    ਸ਼ਤਨਾਮ ਸ਼ਿੰਘ ਜੀ ਜੈ ਹਿੰਦ
    ਝੂਲ ਨਹੀ ਬਸਤਰੀਆ ਕਿਹਾ ਕਰੋ
    ਤੁਹਾਡੀ ਯੂਨੀਵਰਸਟੀ ਜਾ ਮਿਊਜ਼ੀਅਮ ਬਹੁਤ ਸ਼ੂਦਰ ਹੈ

  • @damandeepkaur9047
    @damandeepkaur9047 3 роки тому +9

    Speechless Singh is king. ❤💯

  • @khushdhilllon3164
    @khushdhilllon3164 3 роки тому +2

    ਰੂਹ ਖੁਸ਼ ਹੋ ਗਈ ਜੀ ਦੇਖ ਕੇ

  • @santveersandhu2805
    @santveersandhu2805 2 роки тому +3

    Satnam Singh ji insan v bahot wadhiya me.

  • @dilpreetsandhu3890
    @dilpreetsandhu3890 2 роки тому +1

    ਵਾ ਉ ਵੀਰ ਰੂਹ ਖੁਸ਼ ਹੋ ਗਈ, ਬਲਦਾਂ ਦੀਆਂ ਪੱਗਾਂ ਬਾਈ,,,,,,,,,,

  • @himatsingh6134
    @himatsingh6134 2 роки тому +1

    ਬਹੁਤ ਬਹੁਤ ਵਧੀਆ ਉਪਰਾਲਾ ਹੈ ਜੀ

  • @gagandeepbenipal2826
    @gagandeepbenipal2826 2 роки тому +1

    ਵਾਹਿਗੁਰੂ ਚੜਦੀ ਕਲਾ ਰੱਖੇ ਬਾਈ ਤੈਨੂੰ

  • @iqbalkaur5346
    @iqbalkaur5346 3 роки тому +5

    Very good and antique collection showings our heritage

  • @ministories_narinder_kaur
    @ministories_narinder_kaur 3 роки тому +6

    So valued. School students can see it . keep a ticket as entry .

  • @user-xp4my5wp6v
    @user-xp4my5wp6v 3 роки тому +6

    So happy to see our antiques. Heard about some of the items when mum told us about her life stories. But only saw them today. You are a great person who has put so much effort into collecting so many punjabi antiques. Feel very proud of you and may waheguru bless you and your family.

  • @ParamjitKaurDhesi
    @ParamjitKaurDhesi 3 роки тому +5

    ਬਚਾਈ ਜੀ ਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ। ਬਹੁਤ ਵਧੀਆ ਕਾਰਜ ਕਰ ਰਿਹਾ ਹੈ ਸਲੂਟ ਹੈ ਬਚਾਈ ਜੀ

  • @jorasinghgujjar1418
    @jorasinghgujjar1418 2 роки тому +3

    ਬਹੁਤ ਵਧੀਆ ਉਪਰਾਲਾ ਬਾਈ ਜੀ

  • @dilpreetsandhu3890
    @dilpreetsandhu3890 2 роки тому +1

    ਬਾਈ ਉਹ ਟਰਾਫੀ ਦੀ ਢੂਹੀ ਮਾਰ, ਜਦੋਂ ਤੇਰੇ ਕੋਲ ਇਹ ਖਜਾਨਾ, ਜੋ ਹੈ ਬਾਈ, ਕਿਸੇ ਦਾ ਪਤਾ ਨੀ, ਮੇਰੀ ਜਾਨ ਵੀ ਹਾਜਰ ਆ, ਇਹ ਦੇਣ ਦ ਕੋਈ ਦੇ ਨੀ ਸਕਦਾ

  • @ManpreetKaur-dq6bj
    @ManpreetKaur-dq6bj 3 роки тому +4

    Bahut vadia ji.
    Eh program banan lai sukria.
    Sunia c Shonk da koi mul nahi
    Hunda. Aj vakh lea.
    Ruh khush ho gae.
    Dhanbad

  • @kamalpreet3742
    @kamalpreet3742 Рік тому

    ਵਾਹਿਗੁਰੂ ਮੇਹਰ ਰੱਖੇ

  • @inderjitsidhu4060
    @inderjitsidhu4060 3 роки тому +7

    Wow speechless everything so beautiful 😍

  • @LalitKumar-nj7xc
    @LalitKumar-nj7xc 2 роки тому +1

    Huge respect to this brother. Punjab Govt should recognize him.

  • @jaswantkaur5815
    @jaswantkaur5815 3 роки тому +5

    Great job. God bless you..🙏🙏

  • @unitedcolors2920
    @unitedcolors2920 2 роки тому +1

    ਕੋਈ ਸ਼ਬਦ ਨੀ ਬੋਲਣ ਲਈ 👏 👏 👏

  • @harrykaur6605
    @harrykaur6605 3 роки тому +2

    Bhut sohne thank you tusi aini saba ka rkhye hoye..👍👍

  • @hardeepgroha9609
    @hardeepgroha9609 2 роки тому +1

    Bohot badiya rab tenu hamesha tarakiya bakse

  • @gurdialsingh8682
    @gurdialsingh8682 3 роки тому +1

    Salut aa is veer nu eni virasat sambi betha, Waheguru mehar bnaye rakhe 22 te

    • @bikramsingh9989
      @bikramsingh9989 2 роки тому

      Salute to you also who regards Shaheed Udham Singh

  • @SimranjitKaur-lf3nt
    @SimranjitKaur-lf3nt 3 роки тому +2

    wow sardar ji 🤗🤗ashme on govrnmnt ...

  • @ManjitSingh-wz7hr
    @ManjitSingh-wz7hr 3 роки тому +1

    Asi chhote honde c odon sadi dadi de sandookh honde c,eh sara samaan sade ghar vich v honda c.yaad aa gai Bachpan di.

  • @harjeetkaur7289
    @harjeetkaur7289 3 роки тому +2

    Bhai ji bahut badhiya 🙏🏼🙏🏼🙏🏼🙏🏼🙏🏼

  • @manjitmanjit4198
    @manjitmanjit4198 3 роки тому +2

    bahut vadhia 👍👍👍

  • @mandeepkaur5167
    @mandeepkaur5167 Рік тому

    Bhot nice sman hai g

  • @bsdhaliwalbadbar2645
    @bsdhaliwalbadbar2645 3 роки тому +2

    ਬਹੁਤ ਵਧੀਆ

  • @bhupindersinghsidhu7781
    @bhupindersinghsidhu7781 2 роки тому

    Bahut vadia lagya ena. Samann dekh ky wahguru g tuhadi lambi uman krn

  • @parmjeetkaur5256
    @parmjeetkaur5256 3 роки тому +1

    Bauht badhia lagia veer ji waheguru chadhicla bakhse

  • @Navi19892
    @Navi19892 3 роки тому +4

    Very good person and Culture ❤️

  • @ripudamanrana6073
    @ripudamanrana6073 3 роки тому +1

    Dill kush ho gaya dekh kar......bhut mehnat Kari hai Bai ji ne es collection k leye ......Gr8 👍🏼👍🏼👍🏼

  • @singhrasal8483
    @singhrasal8483 3 роки тому +5

    Very interesting old culture

  • @v.c9943
    @v.c9943 3 роки тому +2

    ਗੱਲ ਬਾਤ ਜੀ

  • @harpreetSingh-og6dd
    @harpreetSingh-og6dd 3 роки тому +5

    ਸੱਚ ਮੁੱਚ ਬਾਈ ਜੀ ਖ਼ਜਾਨਾ ਸਾਂਭੀ ਬੈਠੇ ਆ..ਮਨਜੀਤ ਬਾਈ ਜੀ ਪ੍ਰਵੀਨ ਫੁਲਕਾਰੀ ਹਾਊਸ ਪੱਟੀ ਵੀ ਜਾ ਕੇ ਆਉ ਕਦੇ...ਬਾਗ ਫੁਲਕਾਰੀਆਂ ..

  • @bgrwl45
    @bgrwl45 3 роки тому +3

    wow amazing 👍👍👍👍👍🙏🙏🙏🙏🙏❤

  • @TarksheelAussie
    @TarksheelAussie 3 роки тому +2

    ਭਾਜੀ ਤੁਸੀਂ ਬਹੁਤ ਵਧੀਆ ਚੰਗਿਆੜੇ ਕੱਢਦੇ ਆ

  • @harpreetsinghkahlonofficial
    @harpreetsinghkahlonofficial 3 роки тому +4

    ਆਹਾ

    • @euphoria156
      @euphoria156 3 роки тому

      Sadha Virsa !!! Jaan ton vi keemti ai !!! ❤🧡💛💚 Waheguru ji diaan aseesa is parwaar nu jihna ne sambh ke rakheaa ai !! 🙏🙏🙏

  • @pawangarg1980
    @pawangarg1980 2 роки тому

    Wah byee ji yeh hai real hero of Punjab.

  • @davindersidhu4305
    @davindersidhu4305 2 роки тому +1

    Wow nice

  • @ramanparis5550
    @ramanparis5550 23 дні тому

    Great things

  • @lovesandhu1619
    @lovesandhu1619 2 роки тому +2

    ਵੀਰ ਜੀ ਸੋਹਣੀਆਂ ਗੱਲਾਂ ਤੇ ਸੋਹਣੀਆਂ ੲਿੰਨਟਵਿਊ ਕਰਦੇ ਹੋ ਤੁਸੀਂ ਗੁੱਸਾ ਨਾ ਕਰਿਉ ਚੰਗਿਆਂੜਾ ਚੰਗਿਆੜਾ ਬੋਲਣਾ ਉਹ ਨਹੀਂ ਸੋਹਣਾ ਲੱਗਦਾ ਤੁਹਾਡਾ ਬੁਰਾ ਲੱਗਦਾ ਯਾਰ ੲੇਦਾ ਤਾ ਮੰਡੀਰ ਬੋਲਦੀ ਹੁੰਦੀ ੲੇ

  • @amanbhullar3681
    @amanbhullar3681 3 роки тому +3

    Wahh❤️🙏

  • @parkashsingh8451
    @parkashsingh8451 2 роки тому

    Well done 22 ji

  • @jagtarmaan2653
    @jagtarmaan2653 2 роки тому +1

    ਸਨਮਾਨ ਦਾ ਹੱਕਦਾਰ ਐ ਬਾਈ ਸਨਮਾਨ ਕਰਨਾ ਚਾਹੀਦਾ

  • @sharanjitkaur8127
    @sharanjitkaur8127 3 роки тому +1

    ਵਾਹ ਵੀਰਜੀ ਬਹੁਤ ਵਧੀਆ ਉਪਰਾਲਾ

  • @kamleshrani9235
    @kamleshrani9235 3 роки тому +1

    Bahut vdea video h ji god bless u

  • @sukhminderkaurchhine522
    @sukhminderkaurchhine522 3 роки тому +2

    I like the way speak 🙏

  • @manjitkaur3831
    @manjitkaur3831 3 роки тому +2

    wow nic 👌

  • @sarbamaan8148
    @sarbamaan8148 2 роки тому +1

    Very nice ji

  • @mann062
    @mann062 2 роки тому

    ਬਹੁਤ ਖੂਬਸੁਰਤ ਵਿਰਸਾ ਬਾ ਕਮਾਲ

  • @gurvindersinghtassimbli5993
    @gurvindersinghtassimbli5993 3 роки тому +1

    Bhut vadiaaa bai

  • @AlertSoul
    @AlertSoul 3 роки тому +3

    Great job

  • @kidsplayer403
    @kidsplayer403 2 роки тому +1

    Very nice g

  • @pamarahal7560
    @pamarahal7560 2 роки тому

    Boli boht sohni a ver togadi

  • @rightranjha7597
    @rightranjha7597 3 роки тому +1

    Bai Manjit ji, ehna di bank account share karo please. Jina k har kise to sar sakda thodi bahut financially support karo ral mil ke. He is doing an incredible work, much appreciated.

  • @jaspalkaur3154
    @jaspalkaur3154 3 роки тому +2

    So nice 👍🙏

  • @judgeaus3286
    @judgeaus3286 2 роки тому +1

    Great awesome 🙏

  • @partapsingh7989
    @partapsingh7989 2 роки тому

    Great. Job

  • @parwinderkaur4671
    @parwinderkaur4671 3 роки тому +1

    Waah kaint g sb

  • @jaswantkaur7061
    @jaswantkaur7061 3 роки тому +7

    Pictures with stories and uses or significance should be recorded in a journal.

  • @mann062
    @mann062 2 роки тому +3

    ਬਿਲਕੁਲ ਸਚਿਆ ਗਲਾਂ ਨੇ ਸ਼ੋਕੀ ਬੰਦੇ ਨੂੰ ਠਗਣ ਵਾਲੇ ਬਹੁਤ ਬੈਠੇ ਨੇ

  • @saniyarai1570
    @saniyarai1570 3 роки тому +1

    khoob

  • @vikabaidwan3246
    @vikabaidwan3246 3 роки тому +3

    ਪਿੰਡ ਕੁੰਬੜਾ ਮੋਲੀ ਮੱਟੋਰ ਸੋਹਣਾ।।ਮਾਰੇ 4 ਪਿੰਡ ਪੂਆਦੀ ਬੋਲੀ ਮਾਰੀ

  • @sunitamadan1748
    @sunitamadan1748 2 роки тому

    🙏🙏🙏🙏🙏🙏 Jai

  • @lakhbirsingh2379
    @lakhbirsingh2379 2 роки тому

    Weheguru ji kirpa kare

  • @kamleshrani9235
    @kamleshrani9235 3 роки тому

    Wao purana time yad aya rha h

  • @harmansidhu9492
    @harmansidhu9492 8 місяців тому

    So nice

  • @papillon8443
    @papillon8443 Рік тому

    Keep it up! 👍

  • @merapindbahona4341
    @merapindbahona4341 3 роки тому +1

    Very nice 👌👌🙏🙏

  • @bindudhillon8941
    @bindudhillon8941 2 роки тому

    Beautifullllllll👌🏻👌🏻👌🏻 bahut nice laga enha veer ji nu help karke enha cheeza lai ek museum banana chahida har ek cheez nu proper rakhna chahida ta ke aan wali genration enha cheeza nu dekh sake,,veer ji lai bahut Respect aa ke apni pockit chu paise laa ke unha ne enhi collection kiti 🙏🏻🙏🏻🙏🏻🙏🏻

  • @rajindersi5707
    @rajindersi5707 3 роки тому +1

    So nice👍

  • @hunterak4773
    @hunterak4773 3 роки тому +3

    👌👌👌👌👌

  • @ranjitsidhu7250
    @ranjitsidhu7250 Рік тому

    Very nice video.from Canada

  • @surindersehgal6736
    @surindersehgal6736 3 роки тому +1

    Sir great job brother

  • @harjinderkaur7232
    @harjinderkaur7232 3 роки тому +3

    🙏🙏👌👌

  • @Nirmalsingh-dj2cv
    @Nirmalsingh-dj2cv 2 роки тому

    Puwad. Asli. By. By. Nu. Award 🥇. Milana. Chaida. ❤️. Sada. Old. Culture 👌💪

  • @navtejkhosa7210
    @navtejkhosa7210 2 роки тому +1

    Good work

  • @rinkuspall6711
    @rinkuspall6711 3 роки тому +4

    ਬਸੀ ਆਏ ਵੀ ਮਿਲੇ ਵੀ ਨਹੀਂ

  • @loveysingh4565
    @loveysingh4565 3 роки тому +2

    👌

  • @PardeepSingh-uk2iz
    @PardeepSingh-uk2iz 2 роки тому +1

    Very nice video 🙏🙏❤️❤️