ਮੈਂਨੂੰ ਅਲਫ ਨੰਗਾ ਕਰ ਕੀੜਿਆਂ ਵਿੱਚ ਛੱਡ ਦਿੱਤਾ ਗਿਆ ਸੀ। ਵਾਹਿਗੁਰੂ ਜਪਣ ਤੇ ਮੇਰੇ ਮੂੰਹ ਵਿੱਚ ਚੱਪਲ ਪਾਈ ਜਾਂਦੀ ਸੀ|

Поділитися
Вставка
  • Опубліковано 19 лип 2021
  • #RMBTelevision #RMBTelevisionInterviews #DaljeetSingh
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------
    Other social links
    UA-cam - / @rmbtelevisionofficial
    Facebook- / rmbtelevision
    Insatgram- / rmbtelevision
  • Розваги

КОМЕНТАРІ • 670

  • @user-ei2fx7uq2c
    @user-ei2fx7uq2c 2 роки тому +60

    ਸੱਚ ਤੇ ਕੱਚ ਹਮੇਸ਼ਾ ਚੁਭਦਾ

    • @NirmalSingh-vu3cd
      @NirmalSingh-vu3cd 2 роки тому +4

      ਇਹ ਭਾਈ ਸਾਹਿਬ ਸੱਚੇ ਨੇ ਬੋਲ ਤੋਂ ਪਤਾ ਲੱਗਦਾ ਭਾਈ ਸਾਹਿਬ ਨੂੰ ਇੰਟੈਰੋਗੇਸ਼ਨ ਬਹੁਤ ਜ਼ਿਆਦਾ ਕੀਤਾ ਪ੍ਰਮਾਤਮਾ ਚੜਦੀ ਕਲਾ ਬਖਸ਼ੇ ।

  • @kailashsingh7539
    @kailashsingh7539 2 роки тому +20

    Thanu dilo salute a khalsa ji .I AM PROUD OF YOU.

  • @sanjogtarani3997
    @sanjogtarani3997 Місяць тому +3

    ਦਲਜੀਤ ਵੀਰ ਜੀ ਜਿਸ ਨੇ ਗ਼ਲਤ ਕੀਤਾ ਹੈ ਕੀੜੇ ਮਕੌੜੇ ਖਾਣਗੇ ਕੱਖ ਨਾ ਰਹੇ ਉਹਨਾਂ ਦਾ

  • @amarjitsingh3388
    @amarjitsingh3388 2 роки тому +11

    ਸਲੂਟ ਆ ਯੋਧਿਆਂ

  • @JagdeepSingh-ic6jq
    @JagdeepSingh-ic6jq 2 роки тому +42

    ਭਾੲੀ ਸਾਬ ਜੀ ਸਾਰੀ ਸੱਚਾੲੀ ਲੋਕਾ ਸਾਹਮਣੇ ਲੈ ਕੇ ਅਾੳੁ

  • @parbhjotsingh3717
    @parbhjotsingh3717 2 роки тому +28

    ਬਿਲਕੁਲ ਸਹੀ ਆ ਸ਼ਹੀਦਾ ਦੇ ਪਰਿਵਾਰਾਂ ਦੀ ਕਿਸੇ ਨੇ ਵੀ ਬਾਂਹ ਨੀ ਫੜੀ ਸ਼ਹੀਦਾ ਦੇ ਨਾਂਵਾਂ ਤੇ ਫੰਡ ਇਕੱਠਾ ਕਰਕੇ ਹੋਰ ਹੀ ਲੋਕ ਖਾਂਦੇ ਰਹੇ ਹਨ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਘਰ ਦਾ ਗੇਟ ਅੱਜ ਵੀ ਬਾਘਾ ਪੁਰਾਣਾ ਦੇ ਥਾਣੇ ਨੂੰ ਲੱਗਾ ਹੋਇਆ ਹੈ

  • @preetgill5916
    @preetgill5916 2 роки тому +44

    ਵਿਕਾਊ ਬੰਦਿਆ ਕਰਕੇ ਸਿੱਖ ਕੌਮ ਦੇ ਇਹ ਹਾਲਾਤ ਨੇ

    • @HarvinderSingh-yy8th
      @HarvinderSingh-yy8th 2 роки тому +3

      Vikau baniya karkay nahin. Gussa na kario jattan karkay Punjab barbad hoya. Punjab vich kharkuvad ve jattan nay failaya. Punjab day jawana nu ve Beant Singh nay khatam kitta. Harmander sahib Tay attack ve jatt general Kuldeep Singh Bear nay kitta. Cats ve ziada jatts he san. Khalisthan movement nu chalaun walay ve jatts he san. Jatts he alag homeland laikay bakki castes nu gulam bnauna chahunday san. Savidhan nu khatam katna chahunday san jikarkay ihna kol sardarian ayean. Zameena day mallik banay. Officers, doctors, engineers, advocates banay.
      Hun ve jatts RSS agent Kejriwal day pechhay lagay hoye han. Bhagwant Maan nu agay karkay RSS Punjab tay kabza karna chahunde hai. Fer khehra 1984 da justice mil jana hai. Anna, kejriwal nu BJP--RSS nay project kitta see. Eh Lokpal Bill da drama karkay BJP-RSS nu vote paun laye kehenday san.
      DELHI vich kejriwal nay Modi naal ralkay Ravidass Mandir dheh dheri karvaya. Gurudwara Sees Ganj Sahib da piao dheh dheri karvaya. Kejriwal nay RSS naal ralkay 40 muslims Shaheen Bagh marva dittay. Eho kanjarkhana Punjab vich hona hai.
      BSP jitao. Dusra koe hal Nahin. Bakki sab dhokha. Waheguru ji Ka khalsa waheguru ji Ke fateh. Jai bhim jai Bharat.

    • @Ranjit_._Singh
      @Ranjit_._Singh 2 роки тому +1

      @@HarvinderSingh-yy8th ਤੇ ਫਿਰ ਤੁਹਾਡੀ ਬਸਪਾ ਬਾਦਲ ਜੱਟ ਦਾ ਗੂਹ ਕਿਉ ਖਾ ਰਹੀ ਹੈ ਓਏ fudua ਆਹ ਜੱਟ ਵਾਦ ਹਿੰਦੂ ਵਾਦ dalit shooder ਕਿਸੇ ਗੁਰੂ ਸਾਹਿਬ ਨੇ ਨਹੀਂ ਬਣਾਏ ਬ੍ਰਾਹਮਣਵਾਦ ਨੇ ਬਣਾਏ ਨੇ ਜਿਨ੍ਹਾਂ ਨਾਲ ਰਲ ਕੇ ਤੁਸੀਂ ਪੰਜਾਬ ਦੇ ਟੁਕੜੇ ਕਰਵਾ ਦਿੱਤੇ ਸਨ ਤੇ ਜਿਹਨਾਂ ਦੇ ਮੰਦਿਰਾਂ ਵਿਚ ਜਾਣ ਲਈ ਤੁਸੀਂ ਰੋਜ ਜੁੱਤੀਆਂ ਖਾਂਦੇ ਜੇ ਪਰ ਹਟਦੇ ਫਿਰ ਵੀ ਤੁਹਾਡੇ ਆਗੂ ਹੀ ਬਾਂਦਰ ਸੈਨਾ ਵਾਲਿਆ ਦੇ ਪਿੱਛੇ ਫਿਰਦੇ ਜੇ ਮੈ ਤਾਂ ਕਦੇ ਅਪਣੇ ਆਪ ਨੂੰ ਜੱਟ ਨਹੀਂ ਕਿਹਾ ਤੇ ਨਾ ਸਮਝਿਆ ਗੁਰੂ ਨਾਨਕ ਦੇਵ ਜੀ ਨੇ ਸਿਰਫ ਸਿੱਖ ਬਣਾਏ ਸਨ ਜਿਨਾਂ ਦੀ ਕੋਈ ਗੋਤ ਕੋਈ ਜਾਤ ਨਹੀਂ ਹੈ ਅਤੇ ਗੁਰੂ ਰਾਮ ਦਾਸ ਜੀ ਨੇ ਸਭ ਨੂੰ ਬਰਾਬਰ ਬਿਠਾ ਕੇ ਬਿਨਾਂ ਭੇਦ ਭਾਵ ਤੋ ਲੰਗਰ ਛਕਾਇਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਬਰਾਬਰ ਬਣਾਇਆ ਹੈ ਸਭ ਤੋਂ ਵੱਡੇ ਮੂਰਖ ਤੇ ਬ੍ਰਾਹਮਣ ਦੇ poojari ਤੇਰੇ ਵਰਗੇ ਲੋਕ ਨੇ ਜੇਹੜੇ ਅਪਣੇ ਆਪ ਨੂੰ ਦਲਿਤ shooder ਮਜ੍ਹਬੀ ਸਿੰਘ ਜੱਟ ਲੁਬਾਣੇ ਸੈਣੀ ਸਮਝਦੇ ਨੇ ਤੇ doojeya ਨੂੰ ਵੀ ਏਸ ਲਈ ਪਹਿਲਾ ਅਪਣੀ ਸੋਚ ਬਦਲੋ ਅਪਣੇ ਆਪ ਨੂੰ ਸਿੱਖ ਸਮਝ ਕੇ ਬਰਾਬਰ ਸਮਝੋ ok ਜਦੋ ਤੁਸੀਂ ਆਪ ਹੀ ਆਪਣੇ ਆਪ ਨੂੰ shooder ਦਲਿਤ ਸਮਝੀ ਜਾਓਗੇ ਤਾਂ ਤੁਹਾਨੂੰ ਬਰਾਬਰਤਾ ਦਾ ਹੱਕ ਕੋਈ ਨਹੀਂ ਦਵਾ ਸਕਦਾ ਅਤੇ ਇਕ ਗੱਲ ਹੋਰ ਬ੍ਰਾਹਮਣਵਾਦ ਦੇ ਮੁਤਾਬਿਕ ਜੱਟ ਵੀ ਕੋਈ ਉੱਚੇ ਨਹੀਂ ਦਲਿਤਾਂ ਵਿਚ ਹੀ ounde ਨੇ ਮਿਹਨਤ ਕਰ ਤੂ ਵੀ ਜਮੀਨ ਖ੍ਰੀਦ ਲੈ ਤੇਰੇ ਤੇ ਕਿਸੇ ਜੱਟ ਨੇ ਕਨੂੰਨ ਤਾਂ ਨਹੀਂ ਬਣਾਇਆ ਕੇ ਤੂ ਜਮੀਨ ਨਹੀਂ ਲੈ ਸਕਦਾ ਜਿਨਾਂ ਨੂੰ ਤੂ ਜੱਟ ਆਖ ਕੇ ਕਿਹ ਰਿਹਾ ਹੈ ਕਿ ਜ਼ਮੀਨਾਂ ਤੇ ਕਬਜੇ ਕਰ ਲਏ ਫਿਰ ਤਾਂ ਲੋਕਾਂ ਨੇ up ਬਿਹਾਰ ਵਿਚ ਅਤੇ ਯੂਰਪ ਦੇਸ਼ਾਂ ਵਿਚ ਵੀ ਜ਼ਮੀਨਾਂ ਲਈਆ ਨੇ ਉਥੇ ਕਿਸਨੇ ਕਬਜੇ karwe ਨੇ ਏਨਾ ਦੇ? ਉਥੇ ਵੀ ਤਾਂ ਮਿਹਨਤ ਕਰਕੇ ਦਿਹਾੜੀਆਂ ਲਗਾ ਕੇ ਜ਼ਮੀਨਾਂ ਲਈਆਂ ਨੇ ਤੇਰੇ ਦਿਮਾਗ ਵਿਚ ਏਹ ਕੀੜਾ ਵੀ ਤੇਰੀ ਬਸਪਾ ਨੇ ਹੀ ਵਾੜੇ ਆ ਹੈ ਜੇਹੜੇ ਲੋਕ ਸਾਡੇ ਨਹੀਂ ਬਾਦਲ ਕੈਪਟਨ ਵਰਗੇ ਤੁਹਾਡੇ ਵੀ ਉਹ ਲੀਡਰ ਤੁਹਾਡੇ ਨਹੀਂ ਸਿਰਫ ਪੈਸੇ ਦੇ ਯਾਰ ਨੇ ਨਾਲੇ ਕਿਹੜਾ ਜੱਟ ਹੈ ਜੋ ਸਵਿਧਾਨ ਦਾ ਵਿਰੋਧ ਕਰਦਾ ਹੈ ਜੇ ਵਿਰੋਧ ਕਰਦਾ ਹੈ ਤਾਂ ਏਸ ਲਈ ਕਰਦਾ ਹੈ ਕਿਉ ਕਿ ਸਵਿਧਾਨ ਵਿਚ ਕੁਝ ਕਮੀਆਂ ਨੇ ਜਿਵੇਂ ਸਿੱਖਾਂ ਨੂੰ ਦੋ ਨੰਬਰ ਦਾ ਦਰਜਾ ਦੇ ਦਿੱਤਾ ਅਤੇ ਹਿੰਦੂ ਅਤੇ ਬ੍ਰਾਹਮਣਾ ਨੂੰ ਇਕ ਨੰਬਰ ਦਰਜਾ ਦੇ ਕੇ ਉਹਨਾਂ ਨੂੰ ਦੇਸ਼ ਦੇ ਮਾਲਿਕ ਬਣਾ ਦਿੱਤਾ ਕੋਈ ਵੀ ਇਨਸਾਨ ਰੱਬ ਨਹੀਂ ਹੁੰਦਾ ਕੇ ਉਸ ਵਿਚ ਕਮੀਆਂ ਨਾ ਹੋਣ ਤੇ ਤੁਸੀਂ ਭੀਮ ਰਾਓ ਨੂ ਰੱਬ ਸਮਝੀ ਜਾਂਦੇ ਜੇ ਉਸ ਵਿਚ ਵੀ ਕਮੀਆਂ ਸਨ ਤੇ ਉਸਨੇ ਵੀ ਬ੍ਰਾਹਮਣਵਾਦ ਨਾਲ ਚਾਹੇ ਅਪਣੀ ਮਰਜੀ ਨਾਲ ਚਾਹੇ ਕਿਸੇ ਦਬਾਅ ਵਿਚ ਕੁਝ ਕਨੂੰਨ ਐਹੋ ਜਿਹੇ ਬਣਾ ਦਿਤੇ ਨੇ ਜੇਹੜੇ ਸਿੱਖਾਂ ਦੇ ਖਿਲਾਫ ਨੇ ਅਸੀਂ ਉਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਏਸੇ ਸਵਿੰਧਾਨ ਵਿਚ ਸਿੱਖਾਂ ਨੂੰ ਕੱਟੜਵਾਦੀ ਲਿਖ ਦਿੱਤਾ ਸਾਡੇ ਖਾਲਸਾ ਰਾਜ ਜਿਸ ਵਿਚ ਕਿਸੇ ਨਾਲ ਭੇਦ ਭਾਵ ਕਿਸੇ ਨਾਲ ਬੇਇਨਸਾਫੀ ਨਹੀਂ ਸੀ ਹੁੰਦੀ ਸਭ ਨੂੰ ਇਨਸਾਫ ਮਿਲਦਾ ਸੀ ਉਸ ਬਾਰੇ ਕਈ ਗੱਲਾਂ ਗ਼ਲਤ ਲਿਖੀਆਂ ਨੇ ਤੇ ਸ਼ਾਇਦ ਤੈਨੂੰ ਏਨਾ ਗੱਲਾਂ ਦਾ ਪਤਾ ਨਹੀਂ ਤਾਂ ਹੀ ਤੇ ਸਿੱਖ ਹੋ ਕੇ ਵੀ ਉਸਨੂੰ ਰੱਬ ਸਮਝ ਰਿਹਾ ਹੈ ਤੇ ਜੇਹੜੇ ਅਪਣੇ ਹੱਕਾਂ ਅਤੇ ਮੰਗਾਂ ਲਈ ਸ਼ਹੀਦ ਹੋ ਗਏ ਉਹਨਾਂ ਨੂੰ ਗ਼ਲਤ ਬੋਲ ਰਿਹਾ ਹੈ ਤੇ ਜਾ ਫਿਰ ਹੈ ਹੀ ਤੂ ਕੋਈ ਬਾਂਦਰ ਸੈਨਾ ਦਾ poojari ਹੈਂ

  • @singhsaab5385
    @singhsaab5385 2 роки тому +22

    Sacha Banda kalpada hunda eh Sacha ha

  • @bestvideos8616
    @bestvideos8616 2 роки тому +49

    ਬਹੁਤ ਵਧੀਆ ਜੀ ਵਾਹਿਗੁਰੂ ਸਾਰੇ ਕੌਮ ਦੇ ਹੀਰਿਆਂ ਨੂੰ ਹਮੇਸ਼ਾ ਤਕੜਾ ਰੱਖੇ

  • @jagjitbamrah3781
    @jagjitbamrah3781 2 роки тому +26

    ਵਾਹਿਗੁਰੂ ।ਦਲਜੀਤ ਵਾਈ।ਹੀਰਾ ਪੰਜਾਬ ਦਾ।ਪਿਛੇ।ਨਹੀਂ ਹਟਦਾ ਛਁਚ ਵਾਲੇ ਨੂੰ ਗੂਁਸਾ ਤਾ ਉਦਾ ਹੈ

  • @Gurdevsingh-lz4mr
    @Gurdevsingh-lz4mr 2 роки тому +21

    ਦਿਲ ਤੋ ਸਲੂਟ ਹੈ ਸਿੰਘ ਸਾਬ ਜੀ
    ਬਹੁਤ ਤਸੀਹੇ ਝੱਲੇ ਤੁਸੀਂ

  • @kanwarbirsingh9500
    @kanwarbirsingh9500 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @pb29mogewale15
    @pb29mogewale15 2 роки тому +20

    ਬਹੁਤ ਵਧੀਆ ਬਾਈ ਜੀ ਸਚ ਸਾਹਮਣੇ ਆਉਣਾ ਚਾਹੀਦਾ

  • @JaswinderSingh-vm6fn
    @JaswinderSingh-vm6fn 2 роки тому +66

    ਸਲੂਟ ਆ ਵੀਰਾ ਤੈਨੂੰ । ਤੇਰੀ ਦਰਦ ਕਹਾਣੀ ਸੁਣ ਦਿਲ ਪਸੀਜ ਗਿਆ ।

  • @avtarsamra2823
    @avtarsamra2823 2 роки тому +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Roomialac
    @Roomialac 2 роки тому +33

    Bahut vdiya bai ji houli houli lokan muhre Sach ah jana... bahut sohni interview.... khada kise hor ne bhugtea kise hor ne..

  • @SukhwinderSingh-mv7rd
    @SukhwinderSingh-mv7rd 2 роки тому +13

    ਵਾਹਿਗੁਰੂ ਜੀ 🙏

  • @gurchransingh5674
    @gurchransingh5674 2 роки тому +71

    ਦੌਲੇਵਾਲਾ ਸਾਹਿਬ ਬਿਲਕੁਲ ਸੱਚ ਬੋਲ ਰਿਹਾ

    • @kaursingh8369
      @kaursingh8369 2 роки тому +5

      ਦੁਲੇਵਾਲਾ ਐ ਵੀਰੇ ਦੌਲੇਵਾਲਾ ਨਹੀ ਓਹ ਹੋਰ ਪਿੰਡ ਐ

    • @gurchransingh5674
      @gurchransingh5674 2 роки тому +3

      @@kaursingh8369 ਧੰਨਵਾਦ ਵੀਰ ਜੀ

    • @kaursingh8369
      @kaursingh8369 2 роки тому +5

      ਦੁਲੇਵਾਲਾ ਭਾਈਰੂਪੇ ਕੋਲ ਐ ਦੌਲੇਵਾਲਾ ਗਿੱਦੜਬਾਹੇ ਕੋਲ ਐ

    • @gurjantsingh-se3ll
      @gurjantsingh-se3ll 2 роки тому +2

      bilkulsach

    • @shamshersingh.139
      @shamshersingh.139 2 роки тому +1

      @@kaursingh8369 ਇਕ ਦੌਲੇਵਾਲ ਮੋਗੇ ਕੋਲ ਵੀ ਆ

  • @swarnsinghkhalsa
    @swarnsinghkhalsa 2 роки тому +2

    ਵੈਦਿਆ ਦੇ ਕਤਲ ਬਾਰੇ ਜੋ ਵੀਰ ਨੇ ਕਿਹਾ ਉਹ ਬਿਲਕੁਲ ਸਹੀ ਹੈ। ਇਹ ਗੱਲ ਜਿੰਦੇ ਨੇ ਖੁਦ ਮੈਨੂੰ ਦੱਸੀ ਸੀ

    • @SukhwinderSingh-io1ox
      @SukhwinderSingh-io1ox Рік тому

      Bai detail ch dsi bro m sariya di gal bhut diyan nal sun da ate likh raha veer plz reply kro taki asli gal da pta lg ske

  • @jaspindersinghjaspindersin7393
    @jaspindersinghjaspindersin7393 2 роки тому +46

    ਸੱਚ ਜ਼ਾਹਰ ਕੀਤਾ ਵਧੀਆ ਗੱਲ ਹੈ

  • @jangjabber9488
    @jangjabber9488 2 роки тому +17

    Waheguru waheguru waheguru waheguru waheguru ji

  • @ss-zg8ql
    @ss-zg8ql 2 роки тому +5

    ਵੀਰ ਜੀ ਜੇ ਕੋਈ ਬਚ ਗਿਆ ਏ ਨਹੀ ਕੇ ਉਸ ਨੂੰ ਵੀ ਅਸੀਂ ਮਰਵਾਕੇ ਫੇਰ ਅਸੀ ਸਹਿਦ ਮੰਨੀ। ਏ ਬਹੁਤ ਗਲਤ ਹੈ। ਜੇ ਬਚਗੇ ਅਪਦੇ ਕਰਮ ਹੁਣ ਤੁਸੀ ਹੱਸ ਖੇਡ ਕੇ ਦਿਨ ਕੱਟੋ ਵਾਹਿਗੁਰੂ ਜੀ ਦਾ ਨਾਮ ਜਪੋ

  • @satnamsinghsandhu1001
    @satnamsinghsandhu1001 2 роки тому +14

    ਸਾਡੇ ਲੀਡਰਾਂ ਪਹਿਲਾਂ ਵੀ ਅਜੇ ਵੀ ਗਧੇ ਆ

  • @farmerjourney5974
    @farmerjourney5974 2 роки тому +37

    22 ਜੀ ਮੈਂ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @amansaini922
    @amansaini922 2 роки тому +4

    Salute a tuhadey sidak nu Sardar Daljeet Singh Dalewal Ji👏🌹

  • @YadwinderSingh-nz3gd
    @YadwinderSingh-nz3gd 2 роки тому +16

    ਪੱਤਰਕਾਰ ਸਾਬ੍ਹ ਪਹਿਲਾਂ ਗੁਰਮੀਤ ਸਿੰਘ ਪਿੰਕੀ ਵੀ ਇਹੀ ਗੱਲ ਦੱਸ ਚੁੱਕੇ ਹਨ।। ਪਰ 26 January, ਵਾਲੇ ਦਿਨ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਸੀ।। ਪਰ ਬਾਬਾ ਬਖਸ਼ਿਸ਼ ਸਿੰਘ ਅਤੇ ਦੀਪ ਸਿੱਧੂ ਹੋਰਾਂ ਨੇ ਮਿਲ ਕੇ ਕਿਸਾਨ ਅੰਦੋਲਨ ਨੂੰ ਧਾਰਮਿਕ ਰੰਗਤ ਦਿੱਤੀ।। ਉਹੀ ਕੰਮ ਕੀਤਾ ।। ਜੌ ਸਰਕਾਰ ਦੀ ਮਨਸ਼ਾ ਸੀ।। ਕਿਸਾਨੀ ਅੰਦੋਲ ਨੂੰ ਵੀ ਬਹੁਤ ਪਿੱਛੇ ਪਾਹ ਤਾਹ।।। ਬਾਕੀ ਭਾਈ ਦਲਜੀਤ ਸਿੰਘ ਜੀ ਦੀ ਹਰ ਗੱਲ ਚ ਆਪਣੇ ਆਪ ਸੱਚਾਈ ਪਤਾ ਚਲਦੀ ਹੈ।।। ਭਾਈ ਦਲਜੀਤ ਸਿੰਘ ਜੀ,, ਬਿਲਕੁੱਲ ਸੱਚਾ ਇੰਨਸਾਨ ਹੈ।।

    • @AarmanS
      @AarmanS 2 роки тому

      Bilkul sahi kahea g deep sidhu baba baksish da km lokka di hamdardi lena te sarkar di Manshah purri krna he c

    • @idgafgrewal9424
      @idgafgrewal9424 4 місяці тому +1

      Hun deep veera shaheed ho gya. Hje vi same vichar ne deep veere bare?

  • @deepbrarbrar7781
    @deepbrarbrar7781 2 роки тому +29

    ਸੱਚ ਕੇਹ ਰਹੇ ਅਾ ਬਾਬਾ ਜੀ ਏਨਾ ਗਦਾਰਾਂ ਨੇ ਕੌਮ ਦਾ ਨੁਕਸਾਨ ਕੀਤਾ ਪੈਸੇ ਬਣਾ ਕੇ ਉਡਾਰੀ ਮਾਰ ਗਏ

  • @sonyfoujigurdaspur
    @sonyfoujigurdaspur 2 роки тому +6

    ਵਾਹਿਗੁਰੂ ਜੀ

  • @BhupinderSingh-bd4wv
    @BhupinderSingh-bd4wv 2 роки тому +10

    ਬਾਪੂ ਜੀ ਬਿਲਕੁੱਲ ਸਹੀ ਬੋਲ ਰਹੇ ਗਾਮਾ ਮੇਰੇ ਪਿੰਡ ਦੇ ਨਾਲ 4km ਤੇ ਪਿੰਡ ਪੈਂਦਾ ਸੋਹਾੜਾ ਕਲਵਾਂ ਮੋੜ ਦੇ ਨਾਲ ਉਥੇ ਉਸ ਦੀ ਜਮੀਨ ਆ ਲਗਪਗ 40 ਤੋਂ 45 ਕਿੱਲੇ ਗਾਮੇ ਉਣਾ ਦਾ ਨਾਮ ਵਜਦਾ ਉਡੀਸਾ ਵਾਲੇ ਬੜੇ ਮੁੰਡੇ ਦਾ ਨਾਮ ਪੱਪਾ ਤੇ ਜਿਹੜਾ ਛੋਟਾ ਮੁੰਡਾ ਗਿੰਦੀ ਜਿਸ ਦੀ ਮੋਤ ਸਿਰ ਦਾ ਬ੍ਰੇਨ ਟਿਉਮਾਰ ਹੋਣ ਕਾਰਨ ਹੋ ਗਈ ਸੀ ਸ਼ਾਇਦ 2009 ਚ ਤੇ ਬੜੇ ਮੁੰਡੇ ਨੇਂ ਪਿੱਛੇ ਜਿਹਾ 4 ਕਾ ਸਾਲ ਪਹਿਲਾ ਬਯੀਆ ਰਾਣੀ ਫੜ ਲਈ ਸੀ ਸੁਹਾ ਦਰਿਆ ਜਿਸ ਨੂੰ ਬੋਲਦੇ ਆ ਉਹ ਬੀਚਾਰੇ ਦਰਿਆ ਵਿੱਚ ਸਬਜੀ ਲਾਓਦੇ ਹੈ ਤੇ ਉਣਾ ਨੇਂ ਕੁੱਟ ਕੁੱਟ ਕੇ ਮਰਨ ਜੋਗ਼ਾ ਕਰਤਾ ਸੀ ਬੜੀ ਮੁਸ਼ਕਲ ਨਾਲ ਬਚਿਆ ਉਥੇ ਤੋਂ ਪੰਜਾਬ ਵਾਲਿਓ ਬਾਪੂ ਜੀ ਦੀ ਗੱਲ ਸੱਚੀ ਮਾਨਿਓ ਆਪਣੇ ਬੱਚਿਆਂ ਨੂੰ ਗਲਤ ਰਾਸਤੇ ਨਾਂ ਜਾਨ ਦਿਓ ਅਗਰ ਤੁਸੀਂ ਕੋਈ ਚੰਗਾ ਕੰਮ ਕਰਨਾ ਚਾਓਦੇ ਹੋ ਤਾਂ ਸੰਤ ਜਰਨੈਲ ਸਿੰਘ ਭਿਡਰਾਵਾਲਿਆਂ ਦੀ ਸੋਚ ਉੱਤੇ ਚਲਿਓ ਤੇ ਦੀਪ ਸਿੱਧੂ ਵੀਰ ਦੀ ਸੋਚ ਉੱਤੇ ਪਹਿਰਾ ਦਿਓ ਬਾਕੀ ਜੋਂ ਕੁੱਝ ਕਰ ਬਾਹਰ ਬੈਠ ਕੇ ਇਨਾਮ ਰੱਖਦੇ ਨੇ ਖਾਲਿਸਤਾਨ ਦੇ ਨਾਮ ਤੇ ਉਣਾ ਦੇ ਪਿੱਛੇ ਲੱਗਣ ਦੀ ਲੋੜ ਨੀ ਆ ਅਗਰ ਤੁਸੀ ਕੌਮ ਲਈ ਕੁੱਝ ਕਰਨਾ ਹੈ ਤਾਂ ਪਹਿਲਾ ਸੰਤਾ ਦੀ ਕਿਤਾਬ ਪੜਿਓ ਗਿਆਨ ਪ੍ਰਾਪਤ ਕਰੋ ਫਿਰ ਆਪਣੀ ਮਰਜੀ ਨਾਲ ਕੰਮ ਫਤਹਿ ਕਰੋ ਅਗਰ ਖਾੜਕੂ ਲਹਿਰ ਵਿੱਚ ਕੁੱਝ ਕਰ ਗ੍ਰਦਾਰ ਲੋਕ ਨਾਂ ਹੁੰਦੇ ਤਾਂ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੁਗਰਾਜ ਸਿੰਘ ਤੂਫ਼ਾਨ ਭਾਈ ਸੁਰਿੰਦਰ ਸਿੰਘ ਸੋਢੀ ਜਰਨਲ ਸੁਬੇਗ ਸਿੰਘ ਜੀ ਭਾਈ ਵਰਿਆਮ ਸਿੰਘ ਖੱਪਿਆ ਵਾਲਾ ਹੋਰ ਬਹੁਤ ਸਾਰੇ ਸਿੱਖ ਕੌਮ ਦੇ ਹੀਰੇ ਜੋਦੇ ਸਾਡੇ ਵਿੱਚ ਹੁੰਦੇ ਤੇ ਪੰਜਾਬ ਵਿੱਚ ਇੱਕ ਵੀ ਨਸ਼ਾ ਤੇ ਗੰਦੀਆ ਸਰਕਾਰਾਂ ਨਾਂ ਹੁੰਦੀਆ
    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ
    ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ⛳⛳⛳⛳⚔️⚔️📿📿📿📿📿📿📿📿

    • @SukhwinderSingh-io1ox
      @SukhwinderSingh-io1ox Рік тому

      Good bro hor v jankari deo jo Sonu pta m likh raha veer jo age kam aw ske

    • @rakkarrakkar2981
      @rakkarrakkar2981 Рік тому

      Khalistan jindawad jagtar singh hawara jindawad

  • @gurlabhsingh6577
    @gurlabhsingh6577 2 роки тому +17

    ਬਾਘਾ ਪੁਰਾਣਾ ਵਿਚ ਬਹੁਤ ਵੱਡਾ ਬੁੱਚੜ ਖਾਨਾ ਸੀ

  • @khushwindersingh7570
    @khushwindersingh7570 2 роки тому +33

    ਪੱਤਰਕਾਰ ਵੀਰ ਤੁਸੀਂ ਬੜੀ ਛਾਣਤੀ ਨਾਲ ਗੱਲਬਾਤ ਸੁਣੀ ਮੇਹਰਬਾਨੀ

  • @KuldeepSingh-sj9rv
    @KuldeepSingh-sj9rv 2 роки тому +11

    ਦਲਜੀਤ ਜੀ ਦੀਆ ਗੱਲਾ ਵਿੱਚ ਪੂਰਾ ਦਮ ਹੈ ਬਾਈ ਐਵੇ ਨੀ ਕਿਹਾ ਜਾਦਾ ਵੀ ਮੈ ਪਰੂਫ ਦੇਸਕਦਾ ਦਲਜੀਤ ਬਾਬਾ ਸੱਚਾ ਬੰਦਾ ਮੈ ਤੇਰਾ ਫੈਨ ਹਰ ਇੱਕ ਇੰਟਬੂ ਹਾ ਸੋਡੀ ਕਾਕਾ ਭੈਣੀ ਬਠਿੰਡਾ

    • @grewalsukhwinder
      @grewalsukhwinder 2 роки тому

      How can you assert that. We appreciate his contribution for the struggle but it is possible that he is captured by the agencies to defame the sikh leaders so that no one can emerge as a leader for the sikhs. Indian state only likes people like badal, captain, sidhu etc. who are always work against the sikhs.

  • @gilljagseer6836
    @gilljagseer6836 2 роки тому +6

    ਦਲਜੀਤ ਸਿੰਘ ਜੀ ਤੁਸੀਂ ਵੀ ਕੌਮ ਦੇ ਹੀਰੇ ਓ ਤੁਹਾਡੇ ਵਰਗੇ ਯੋਧਿਆਂ ਨੂੰ ਦਿਲੋਂ ਸਲਾਮ

  • @RamSingh-mq3me
    @RamSingh-mq3me 2 роки тому +38

    ਦੇਸ਼ ਦਾ ਸੱਚਾ ਸੁਚਾ ਕੌਮ ਦਾ ਹੀਰਾ ,,,,ਭਾਈ ਦਲਜੀਤ ਸਿੰਘ ਡੱਲੇਵਾਲ

  • @navtejkhosa7210
    @navtejkhosa7210 2 роки тому +12

    Waheguru ji

  • @SinghKaramjit-jx3gd
    @SinghKaramjit-jx3gd 4 місяці тому +1

    ਗੱਲਾਂ ਵਿੱਚ ਪੂਰੀ ਜਾਨ ਆ,👍👍👍👍❤❤

  • @vsdhillon5310
    @vsdhillon5310 2 роки тому +24

    ਕੁੱਟ ਕੁੱਟ ਕੇ ਬੁਰਾ ਹਾਲ ਕਰ ਤਾ ਵੀਰ ਦਾ ਦਿਮਾਗੀ ਸੰਤੁਲਨ ਵੀ ਵਿਗਾੜ ਤਾਂ ਵਾਹਿਗੁਰੂ ਕਿਰਪਾ ਕਰੇ ਵੀਰ ਤੇ

  • @harafangle9473
    @harafangle9473 2 роки тому +29

    ਵਾਹਿਗੁਰੂ ਜੀ 😢🙏

    • @gurpalsingh1152
      @gurpalsingh1152 2 роки тому +1

      Y oh ta pinky cat ne v dsya apni interview ch jehdi jameen lyi c oh dake wale paise cho lyi c Bittu te gamme ne

  • @daljeetsingh5152
    @daljeetsingh5152 2 роки тому +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਤੁਸੀਂ ਤਾਂ ਸਿੱਖ ਕੌਮ ਦੇ ਹੀਰੇ ਹੋ ਜੀ।
    ਤੁਹਾਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।🙏🙏🙏🙏🙏

  • @Gurdevsingh-lz4mr
    @Gurdevsingh-lz4mr 2 роки тому +17

    ਖਾਲਸਾ ਜੀ ਦਰਦਾਂ ਤੋ ਥੋੜੀ ਜਿਹੀ ਅਫੀਮ ਖਾਣ ਲੱਗਜੋ
    ਪੇਨਕਿਲਰ ਗੋਲੀਆਂ ਨਾ ਖਾਇਓ ਗੁਰਦੇ ਲੈ ਲੈਣਗੀਆਂ,,,,

    • @msshergill1112
      @msshergill1112 2 роки тому

      ਸਹੀ ਗੱਲ ਹੈ ਤੁਹਾਡੀ

    • @mahibhangra
      @mahibhangra 4 місяці тому +1

      Veer ji rotiya de ta bechare de lalle paye ne feem kitho khauga...bechara uncle.bot vadi gal kahi ha uncle ne Khalistan kehan waleya de pichhe na lagan nojvan.bad ch koi ni puchhda..khadku Veera di ajtak kise aggu ne saar ni lyi..bs khadkua de naam te fans katha krde ne.sare veere nu benti ha ehoje agua de pichhe na lagan .eh sare state de tote ne

  • @sourav9574
    @sourav9574 2 роки тому +22

    ਬਾਬਾ ਜੀ ਤੁਸੀ ਵੀ ਕੌਮ ਦੇ ਹੀਰੇ ਹੋ ਤੁਹਾਡੀ ਜ਼ਿੰਦਗੀ ਦੀ ਕਹਾਣੀ ਸੁਣ ਕੇ ਅੱਖਾਂ ਚੋਂ ਪਾਣੀ ਆ ਜਾਂਦਾ ਰੱਬ ਤੁਹਾਨੂੰ ਚੜਦੀ ਕੱਲਾ ਵਿੱਚ। ਰੱਖੇ ਜਿਨਾ ਤੁਸੀ ਆਪਣੀ ਜ਼ਿੰਦਗੀ ਵਿੱਚ ਬਰਦਾਸ਼ ਕੀਤਾ ਦਿਲੋ ਸਲੂਟ ਆ ਜੀ ਤੁਹਾਨੂੰ ਇਹਨਾਂ ਕੁੱਝ ਸਹੇ ਕੇ ਵੀ ਅੱਜ ਤੁਸੀਂ ਖੁੱਲ ਕੇ ਬੋਲਦੇ ਹੋ ਕਿਓਕਿ ਤੁਸੀਂ ਦਲੇਰ ਤੇ ਸੱਚੇ ਹੋ❤️

  • @AvtarSingh-ub5wv
    @AvtarSingh-ub5wv 2 роки тому +2

    ਵਹਿਗੁਰੂ ਜੀ ਕਿਰਪਾ ਕਰੋ

  • @JagdeepSingh-ic6jq
    @JagdeepSingh-ic6jq 2 роки тому +8

    Waheguru Waheguru ji

  • @satwinderbrar1939
    @satwinderbrar1939 2 роки тому +8

    Long life hove veer di

  • @gurdeeptejay7295
    @gurdeeptejay7295 2 роки тому +3

    ਸਹੀ ਗੱਲਾਂ।

  • @gurlabhsingh6577
    @gurlabhsingh6577 2 роки тому +32

    ਇਹ ਬੰਦਾ ਪੂਰਾ ਕਿੱਲ ਟੋਪੀ ਵਾਲਾ ਇਹ ਪੱਟਿਆ ਨਹੀਂ ਜਾਣਾ

  • @buttasingh7854
    @buttasingh7854 2 роки тому +27

    ਬਿਲਕੁਲ ਸੱਚ ਕਿਹਾ ਹੈ ਭਾਈ ਦਲਜੀਤ ਸਿੰਘ ਦੂਲੈਵਾਲ ਨੇ ਬਾਬਾ ਬਖਸ਼ੀਸ਼ ਸਿੰਘ ਹੋਰ ਉਸ ਸਮੇਂ ਬੱਚੇ ਸੀ ਧੰਨ ਹੋ ਭਾਈ ਦਲਜੀਤ ਸਿੰਘ ਦੂਲੈਵਾਲ ਜੀ ਤੁਸੀਂ ਬਹੁਤ ਟਾਈਮ ਤਸ਼ੱਦਦ ਝਲੀਆਂ 🙏🙏🙏🙏

  • @RavinderSingh-jx4le
    @RavinderSingh-jx4le 2 роки тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਇਨ੍ਹਾਂ ਦਾ ਭਲਾ ਕਰੋ ਜੀ

  • @user-vk7if8tw1m
    @user-vk7if8tw1m 2 роки тому +32

    ਐਸੇ ਕਰਕੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਕਿਹਾ ਸੀ ਚੋਣਾ ਦਾ ਬਾਈਕਾਟ ਨਾ ਕਰੋ ਸਗੋਂ ਆਪਣੀ ਸਰਕਾਰ ਬਣਾਕੇ ਖਾਲਿਸਤਾਨ ਦਾ ਐਲਾਨ ਕਰ ਦਿਓ ਯੂ ਐੱਨ ਓ ਦੇ ਕਨੂੰਨ ਮੁਤਾਬਿਕ। ਨਹੀਂ ਤਾਂ ਸਿੱਖ ਨੌਜਵਾਨਾ ਦਾ ਦੇ ਖੂਨ ਛਿੱਟੇ ਕਮਾਦਾਂ ਵਿੱਚ ਰੂੰਅ ਵਾਂਗੂੰ ਉੱਡਣਗੇ ਓਦੋਂ ਬਾਬਾ ਮਾਨੋਚਾਹਲ ਨੂੰ ਹੀ ਗੱਦਾਰ ਕਹਿਣ ਲੱਗ ਪਏ ਸੀ ਅਖੌਤੀ ਲੀਡਰ "ਹੁਣ ਸਮਾਂ ਬਦਲ ਚੁੱਕਿਆ ਹੈ ਬੰਦੂਕ ਨਹੀਂ ਕਲਮ ਚੱਕੋ ਸ਼ਾਂਤਮਈ ਤੇ ਇੰਟਰਨੈਸ਼ਨਲ ਕਾਨੂੰਨੀ ਤਰੀਕੇ ਨਾਲ਼ ਆਪਣਾ ਕੇਸ ਯੂ ਐੱਨ ਵਿੱਚ ਲੈ ਕੇ ਜਾਓ🙏🙏🙏🙏

    • @Roomialac
      @Roomialac 2 роки тому +4

      Sahi gal ah bai ji soch nu badlan di lod hai... sanu parh likh k agge auna chahida hai... hatyaar har ik cheez da hal nahi hunda...

    • @khushwindersingh7570
      @khushwindersingh7570 2 роки тому +5

      ਅਜਾਦੀ ਕਲਮ ਨਾਲ ਆੳ ਇਕ ਦਿਨ, ਨਾ ਕਿ ਗੋਲੀ ਨਾਲ ਵੀਰ ਜੀ।

    • @hargovindgodara6097
      @hargovindgodara6097 2 роки тому

      Bai g jdo maano chahl nu smj aai k aapne naal sarkaar te usde lok sade naal khed rhi h. Indira ne is khed naal hidustan te raaj kita. Laher de naam te congress ne Sare hinduon to vote lye

    • @navbrar9914
      @navbrar9914 2 роки тому +1

      ਭਿੰਡਰਾਂ ਵਾਲੇ ਨੇ ਫਿਰ ਕਿਉਂ ਹਥਿਆਰ ਚੱਕੇ।

    • @shamshersingh.139
      @shamshersingh.139 2 роки тому +2

      @@khushwindersingh7570 ਅਜ਼ਾਦੀ ਖੂਨ ਮੰਗਦੀ ਆ ਵੀਰ ਠੀਕ ਹੈ ਕਲਮ ਵਾਲੀ ਗੱਲ ਪਰ ਕਿਸੇ ਹੱਦ ਤੱਕ ਫੇਰ ਗੁਰੂ ਮਹਾਰਾਜ ਨੇ ਕਿਹਾ ਬਿਨ ਹਥਿਆਰੋਂ ਸੂਰਮੇ ਰਣ ਵਿਚੋਂ ਭੱਜੇ ਹਥਿਆਰ ਤੇ ਜੁੱਤੀ ਜ਼ਰੂਰੀ ਹੈ ਤੁਸੀਂ ਤਾਲਿਬਾਨ ਦੇਖ ਲਓ

  • @honeygill193
    @honeygill193 2 роки тому +9

    Waheguru ji 🙏🙏

  • @SatinderSingh1
    @SatinderSingh1 2 роки тому +11

    Waheguru Ji 🥺

  • @jtdhillon74
    @jtdhillon74 2 роки тому +12

    ਰਤਨਦੀਪ ਵੀਰ ਬਹੁਤ ਵਧੀਆ ਪੱਤਰਕਾਰ ਆ ।

  • @raghvirsingh6866
    @raghvirsingh6866 2 роки тому +47

    ਇਕ ਸਿਪਾਹੀ ਦਾ ਬੁਰਾ ਹਾਲ ਕਰ ਤਾਂ ਕੁੱਟ ਕੁੱਟ ਲਿਡਰ ਦੇ ਇਕ ਚਪੇੜ ਬਨੀ ਕੋਈ ਮਾਰਦਾ ਫਿਰ ਛੱਕ ਤਾਂ ਹੁੰਦਾ ਹੀ ਆ

    • @sarbjitsingh6984
      @sarbjitsingh6984 2 роки тому +6

      ਬਾਈ ਸਮਝਣ ਦੀ ਗੱਲ ਆ ਜਦ ਲੀਡਰ ਈ ਫੜਿਆ ਗਿਆ ਫੇਰ ਉਸਨੂੰ ਕੁੱਟ ਕੇ ਕੀ ਮਿਲਣਾ। ਇਹ ਭਾਈ ਸਭ ਝੂਠ ਬੋਲ ਰਿਹਾ ਬੱਸ ਬਿੱਟੂ ਜੀ ਨੂੰ ਬਦਨਾਮ ਕਰ ਰਿਹਾ। ਕੋਈ ਏਦਾਂ ਆਪਣੇ ਸਾਥੀਆ ਨੂੰ ਬਦਨਾਮ ਨੀ ਕਰਦਾ ਜੀ। ਇਹ ਬੰਦੇ ਨੇ ਕੁੱਟ ਖਾਦੀ ਉਸਦਾ ਵੀ ਦੁੱਖ ਆ ਪਰ ਇਹ ਆਪਣੀ ਮਰਜ਼ੀ ਨਾਲ ਗਿਆ ਸੀ। ਸਿਪਾਹੀ ਏਦਾਂ ਦੇ ਨੂੰ ਹੁੰਦੇ

    • @rajvirsinghrajvir8947
      @rajvirsinghrajvir8947 2 роки тому +5

      @@sarbjitsingh6984 ਉਏ ਕੁੱਤੀਆਂ ਤੈਨੂੰ ਕਿਸੇ ਗੱਲਾਂ ਦਾ ਪਤਾ ਦਲਜੀਤ ਸਿੰਘ ਬਿੱਟੂ ਨੇ ਕਿਨਾ ਰੁਪੱਈਏ ਇਕੱਠੇ ਕੀਤੇ ਨੇ ਖਾੜਕੂਵਾਦ ਦੇ ਨਾਮ ਤੈ

    • @sarbjitsingh6984
      @sarbjitsingh6984 2 роки тому +5

      @@rajvirsinghrajvir8947 ਤੈਨੂੰ ਜ਼ਿਆਦਾ ਪਤਾ ਲਗਦਾ ਬਿਨਾ ਸਿਰ ਪੈਰ ਤੋਂ ਬਕਵਾਸ ਨਹੀਂ ਕਰੀਦਾ। ਜੋ ਉਹਨਾਂ ਕੰਮ ਕੀਤੇ ਉਹਨਾਂ ਨੂੰ ਬਦਨਾਮ ਕਰਨ ਲਈ ਸਭ ਜਬਲੀਆਂ ਮਾਰਦੇ ਨੇ। ਸੁੱਖਾ ਜ਼ਿੰਦਾ ਵੀ ਇੰਨਾਂ ਨਾਲ ਈ ਸੀ। ਜਿਹੜੇ ਕੰਮ ਇੰਨਾਂ ਮਿਲ ਕੇ ਕੀਤੇ ਜੇ ਉਹ ਨਾਂ ਹੁੰਦੇ ਫੇਰ ਜੋ ਵੱਡੇ ਵੱਡੇ ਲੋਕਾਂ ਨੂੰ ਸੋਧਾਂ ਲਾਇਆ ਉਹ ਨਹੀਂ ਸੀ ਲੱਗਣਾ। ਹੁਣ ਤੇਰੇ ਵਰਗੇ ਚਵਲ ਦੱਸਣਗੇ ਕੋਣ ਸਹੀ ਕੋਣ ਗਲਤ।

    • @sarbjitsingh6984
      @sarbjitsingh6984 2 роки тому +2

      @@rajvirsinghrajvir8947 ਤੈਨੂੰ ਵੀ ਲਗਦਾ ਹਿੱਸਾ ਦਿੱਤਾ ਹੋਣਾ ਵੱਡਾ ਲਾਣੇਦਾਰ।

    • @rajvirsinghrajvir8947
      @rajvirsinghrajvir8947 2 роки тому +1

      @@sarbjitsingh6984 ਸਾਲੀਆ‌ ਮੇਰਾ ਉਮਰ 45ਸਾਲ ਦੀਆਂ ਕੁੱਤੀਆਂ ਮੇਰੀ ਬਾਪੂ ਦੀ ਉਮਰ 84ਸਾਲ ਦੀਆ ਮੇਰਾ ਬਾਪੂ ਡਰਾਈਵਰੀ ਕਰਦਾ ਸੀ ਉਸ ਟਾਈਮ ਸਾਨੂੰ ਸਭ ਪਤਾ ਤੁਸੀਂ ਕੱਲ ਦੇ ਜਵਾਕ ਗੱਲਾਂ ਕਰੀ ਜਾਂਦੇ ਉਹ ਤੂੰ ਆਪਣਾ ਨੰਬਰ ਭੇਜ ਫੈਰ ਦੱਸਦਾ

  • @metrabs4273
    @metrabs4273 2 роки тому +8

    Reportar veer bohat vadea gall batt sunda agle bande de vich falto nahi bolda GOOD JOBBROTHER

  • @HarpreetSingh-dh3mo
    @HarpreetSingh-dh3mo 2 роки тому +19

    Waheguru ji ka khalsa
    Waheguru ji ki Fateh ji
    Waheguru ji kirpa karo ji

  • @rajandeepsingh5215
    @rajandeepsingh5215 2 роки тому +6

    Waheguru gi 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @creativerajuboxer1313
    @creativerajuboxer1313 2 роки тому +17

    ਇਕ ਇਕ ਗਲ ਚ ਦਮ ਤੇ ਸੱਚ ਆ ਸਲੂਟ ਆ ਮਰਦ ਦਲੇਰ ਸੂਰਮੇ ਨੇ ਆਪਣੀ ਜਿੰਦਗੀ ਹੁਣ ਤਕ ਨਰਕ ਚ ਲੰਗਾ ਰਹੇ ਨੇ 💕🙏

  • @naharbrarnaharbrar9970
    @naharbrarnaharbrar9970 2 роки тому +5

    Very good bai ji

  • @gurmitsingh1485
    @gurmitsingh1485 2 роки тому +11

    ਬਹੁਤ ਦਰਦ ਭਰੀ ਜ਼ਿੰਦਗੀ ਰਹੀ ਵੀਰ ਤੁਹਾਡੀ ਰੱਬ ਤੁਹਾਡੀ ਸੇਹਤ ਠੀਕ ਕਰੇ ਤੁਹਾਨੂੰ ਦਰਦ ਝੱਲਣ ਦੀ ਤਾਕਤ ਵੀ ਦੇਵੇ ਤੁਹਾਡੇ ਤੋਂ ਸੁਣ ਕੇ ਪਤਾ ਚੱਲਿਆ ਬਹੁਤ ਬੁਰਾ ਦੌਰ ਸੀ ਉਹ ਰੱਬਾ ਮੇਹਰ ਕਰੀਂ

  • @bakhsishsingh7628
    @bakhsishsingh7628 2 роки тому +24

    ਬਾਬਾ ਬਖਸ਼ੀਸ਼ ਤੇ ਬਿਟੂ ਗਾਮਾ ਇਹ ਸਾਰੇ ਟੌਟ ਗਦਾਰ ਨੇ ਤੇ ਲੋਕਾ ਨੂ ਖਾਲੀਸਤਾਨ ਦੇ ਨਾ ਤੇ ਭਟਕਾਉਣ ਵਾਲੇ ਜੇ ਕਿਸੇ ਨੇ ਬਾਬਾ ਬਖਸ਼ੀਸ਼ ਵਾਰੇੇ ਕਿਸੇ ਨੇ ਜਾਨਣਾ ਤਾ ਨਾਭਾ ਸਿਕੈਰਟੀ ਜੇਲ ਚੋ ਕਿਸੇ ਨੂ ਬਾਹਰ ਆਏ ਨੂ ਪੁਛ ਲਇਓ

    • @sarbjitsingh6984
      @sarbjitsingh6984 2 роки тому +2

      ਅੱਛਾ ਜੀ ਧੰਨਵਾਦ ਤੁਹਾਡੇ ਵਿਚਾਰਾ ਦਾ

  • @Romandeep-kc1rt
    @Romandeep-kc1rt 2 роки тому +6

    Sahi gall aa g

  • @gurlabhsingh6577
    @gurlabhsingh6577 2 роки тому +111

    ਇਹ ਸਿੰਘ ਸੱਚ ਬੋਲ ਰਹੇ ਹਨ ਸੰਘਰਸ ਵਿਚ ਪੈਸਾ ਕਮਾਉਣ ਵਾਲੇ ਲੋਕਾਂ ਨੇ ਸੰਘਰਸ ਨੂੰ ਫੇਲ ਕੀਤਾ ਗਿਆ

  • @DaljitSingh-kk9ud
    @DaljitSingh-kk9ud 16 днів тому

    ,ਵਾਹਿਗੁਰੂ ਜੀ🙏🙏🌷 ❤

  • @newtribune
    @newtribune 2 роки тому +5

    Waheguru waheguru g

  • @rickysamra2507
    @rickysamra2507 2 роки тому +3

    You are real son of soul of Punjab U r Real Khalastani SINGH SAAB THE LION OF PUNJAB THE REAL SOUL OF KHALISTANI SAB CHORA VICH IK SABAT SURAT SIKH IMANDAAR AWDI KOM LYI SUCH MGER KHDAN WALIYA SHAKSITA LALACH TE MOOH NU CHPEID MAAR, JAAN NU TLLI UTTEH KOM LYI RAKH AWDI TLLI TE GURU DE HUKAM NA KHADNA KISSEH KISSEH DE KERDAAR CHO MILDA JIDDA AH REAL AKALI KHADKU SINGH JEONDA SHAHEED JEONDEH KERDAAR DA MALAK SALUTE SIR AAP JI NU TE AAP JI DE ANDOL SHAKSIYAT REHN LYI OHS SMME DE SMME ANUSAAR BAHUT GHAT AHOJIYA SHAKSIYATA LABDIYA ⚘WAHEGURU JI KA KHALSA SRI WAHEGURU JI KI FATEH ⚘👌👌👌👌👌🙏🙏🙏🙏🙏🙏🙏🙏👍

  • @ballydhillon5253
    @ballydhillon5253 2 роки тому +17

    ਦਿਲੋਂ ਸਲਾਮ ਏਸ ਮਹਾਨ ਜੋਧੇ ਨੂੰ

    • @sarbjitsingh6984
      @sarbjitsingh6984 2 роки тому +3

      ਮਹਾਨ ਜੋਧੇ ਨੇ ਕੀ ਕੀਤਾ ਪੁਲਿਸ ਤੋਂ ਕੁੱਟ ਖਾ ਕੇ ਬੱਸ। ਬਿੱਟੂ ਸੁੱਖਾ ਜ਼ਿੰਦਾ ਇਹ ਜੋਂਦੇ ਨੇ ਬਾਈ। ਇਹਦੇ ਘਰੇ ਸਿੰਘ ਬੱਸ ਰਹੇ ਨੇ ਹੁਣ ਸਰਕਾਰਾਂ ਨਾਲ ਮਿਲ ਕੇ ਬਦਨਾਮ ਕਰ ਰਿਹਾ ਹੋਰ ਕੁਝ ਨੀ।

    • @sarbjitsingh6984
      @sarbjitsingh6984 2 роки тому +3

      @Jagtar Singh ਖਾ ਲਵਾਂਗੇ ਕੋਈ ਫਰਕ ਨੀ ਪੈਦਾ ਪਰ ਆਪਣੇ ਸਿੰਘਾਂ ਵਾਰੇ ਗਲਤ ਨੀ ਬੋਲਾਂਗੇ। ਇਹਨੇ ਕੱਲੇ ਨੇ ਖਾਧੀ ਆ।

    • @sarbjitsingh6984
      @sarbjitsingh6984 2 роки тому +2

      @Jagtar Singh ਤੈਨੂੰ ਕੀ ਪਤਾ ਕੀ ਪਤਾ ਖਾਧਾ ਰੋਵੇ 6 ਮਹੀਨੇ ਜੇਲ ਵੀ ਕੱਟੀ ਹੋਈ ਆ ਤੇਰੇ ਵਾਂਗ ਉਦਾ ਈ ਨੀ ਬਕਵਾਸ ਕਰਦੇ। ਜੇ ਜਿਗਰਾ ਨਹੀਂ ਸੀ ਕਿਉਂ ਸ਼ਾਮਿਲ ਹੋਏ ਸੀ।

    • @sarbjitsingh6984
      @sarbjitsingh6984 2 роки тому +1

      @Jagtar Singh ਥੱਪੜ ਮਾਰੇ ਤੇ ਜੋਧੇ ਬਣਨ ਲੱਗੇ ਫੇਰ ਤਾ ਹਰ ਪਿੰਡ ਵਿੱਚ ਤੇਰੇ ਵਰਗੇ ਦੱਲੇ ਰੋਜ ਖਾਂਦੇ ਨੇ। ਕੀ ਭਗਤ ਸਿੰਘ ਤੇ ਕੁੱਟ ਪਈ ਤੇਰਾ ਢਿੱਡ ਕਿਉਂ ਦੁਖਦਾ ਬਿੱਟੂ ਜੀ ਤੋਂ। ਕਿਉਂ ਕੇ ਜੋ ਉਹਨਾਂ ਕੀਤਾ ਤੁਸੀਂ ਜਰ ਨੀ ਸਕਦੇ ਹੁਣ ਤੇਰੇ ਵਰਗਾ ਦੱਸੋ ਕੋਣ ਜੋਧਾ।

    • @bhupindershergarh8244
      @bhupindershergarh8244 2 роки тому +2

      ਇਸ ਬੰਦੇ ਦੀ ਬਹੁਤ ਵੱਡੀ ਸਾਜ਼ਿਸ਼ ਹੈ ਸੰਘਰਸ਼ੀ ਯੋਧਿਆਂ ਨੂੰ ਬਦਨਾਮ ਕਰਨਾ ਸੁੱਖੇ ਜਿੰਦੇ , ਜਨਰਲ ਲਾਭ ਸਿੰਘ ਵਰਗੇ ਉਸ ਡਾਕੇ ਦੇ ਮੇਨ ਨਾਇਕ ਸਨ ਇਹ ਬੰਦਾ ਉਹਨਾਂ ਯੋਧਿਆਂ ਨੂੰ ਬਦਨਾਮ ਕਰਨਾ ਚਾਹੁੰਦਾ ਏ ਜਿਸ ਡਾਕੇ ਦਾ ਗਿਨੀਜ਼ ਬੁੱਕ ਵਿੱਚ ਨਾਮ ਦਰਜ ਏ ਏਡਾ ਵੱਡਾ ਡਾਕਾ ਬਿਨਾਂ ਕਿਸੇ ਦੀ ਜਾਨ ਲਈ ਦਾ ਪਹਿਲਾ ਡਾਕਾ ਸੀ ਸਿਆਣੇ ਬਣੋ ਯੋਧਿਆਂ ਨੂੰ ਬਦਨਾਮ ਨਾ ਕਰੋ

  • @KamalSingh-td8sk
    @KamalSingh-td8sk 2 роки тому +23

    ਸੱਚ ਵੀਰ ਪੁਲੀਸ ਦੀ ਕੁੱਟ ਰਾਤ ਨੂੰ ਰਕੜਦੀ ਹੈ ਮੇਰੇ ਨਾਲ ਵੀ ਹੋਇਆ

  • @Gurdevsingh-lz4mr
    @Gurdevsingh-lz4mr 2 роки тому +7

    ਜਨਰਲ ਵੈਦਿਆ ਆਲੀ ਗੱਲ ਖਾਲਸਾ ਜੀ ਸਹੀ ਕਹਿ ਰਹੇ ਨੇ
    ਇਹਦੀ ਪੁਸ਼ਟੀ ਮਨਜਿੰਦਰ ਸਿੰਘ ਈਸੀ (ਖਾਲਿਸਤਾਨ ਲਿਬਰੇਸ਼ਨ ਫੋਰਸ) ਨੇ ਵੀ ਕੀਤੀ ਹੈ। ਇਕ ਇੰਟਰਵਿਊ ਚ
    ਸੁਣ ਲਿਓ ਯੂਟਿਊਬ ਤੋ ਕੱਢਕੇ

  • @tonysingh-ft9ki
    @tonysingh-ft9ki 6 місяців тому +2

    Salute brother pajji

  • @beekeepinggallery9108
    @beekeepinggallery9108 2 роки тому +6

    ਬਾਪੂ ਜੀ ਅਸੀਂ ਤੁਹਾਡੇ ਜਵਾਕਾਂ ਵਰਗੇ ਆ, ਕਦਰ ਕਰਦੇ ਹਾਂ ਤੁਹਾਡੀ, ਮੈਨੂੰ ਲਗਦਾ ਸੰਘਰਸ਼ ਦੌਰਾਨ ਤੁਹਾਡੇ ਤਜਰਬੇ ਮਾੜੇ ਰਹੇ ਤੁਹਾਡੀ ਸਹੀ ਬੰਦਿਆਂ ਨਾਲ ਮੁਲਾਕਾਤ ਨੀ ਹੋਈ, ਨਾ ਤੁਸੀਂ ਗਲਤ ਹੋ ਨਾ ਬਿੱਟੂ ਅੰਕਲ ਗਲਤ ਹੈ, ਤੁਸੀਂ ਬਜੁਰਗ ਸਾਡੇ ਜਿੰਦਾ ਸ਼ਹੀਦ ਹੋ, ਤੁਸੀਂ ਐਵੇਂ ਨਾ ਸੋਚਿਆ ਕਰੋ ਕਿ ਸਾਡੀ ਕਿਸੇ ਨੇ ਕਦਰ ਨੀ ਕੀਤੀ, ਅਸਲ ਵਿੱਚ ਤੁਹਾਡੀ ਯੋਧਿਆਂ ਦੀ ਕਥਾ ਹੁਣ ਪਤਾ ਲੱਗ ਰਹੀ ਆ

    • @NavjotSingh-qu1ys
      @NavjotSingh-qu1ys Рік тому

      veer ji buzurg ni haige eww, kutmaar jyada hoi eskrke sareer aiwe da hoya

  • @ManpreetSingh-dy3zx
    @ManpreetSingh-dy3zx Рік тому +7

    ਧੰਨ ਆ ਸਾਡੀ ਕੋਮ ਜਿਹੜੀ ਕਿ ਇੰਨਾ ਤਛੱਦਦ ਸਹਿਣ ਤੋ ਬਾਅਦ ਵੀ ਅੱਜ ਚੱੜਦੀ ਕਲਾ ਵਿੱਚ ਹੋ ਸੱਭ ਕੁੱਛ ਇੰਨਾ ਖੁੱਲ ਕੇ ਦੱਸਿਆ ਇੱਕ ਮਾਨ ਵੀ ਮਿਹਸੂਸ ਹੁੰਦਾ ਆ ਤੇ ਇੱਕ ਦੁੱਖ ਵੀ ਹੁੰਦਾ ਆ ਕਿ ਐਨਾ ਸੱਭ ਕੁੱਛ ਸਹਿਆ ਵਾਹਿਗੁਰੂ ਜੀ ਮਿਹਰ ਕਰਨ ਜੀ ਤੁਹਾਡੇ ਤੇ 🙏

  • @majorsingh1285
    @majorsingh1285 2 роки тому +1

    ਵਹਿਗੂਰੁ

  • @GurpreetKaur-fg9jg
    @GurpreetKaur-fg9jg 5 місяців тому +1

    😭😭😭😭ਵਾਹਿਗੁਰੂ ਵਾਹਿਗੁਰੂ

  • @KamalSingh-td8sk
    @KamalSingh-td8sk 2 роки тому +6

    ਬਖ਼ਸ਼ੀਸ਼ ਸਿੰਘ ਤੇ ਉਸ ਟੀਮ ਜੰਮਿਆ ਵੀ ਨਹੀਂ ਸੀ

    • @inderjeetbeniwal2683
      @inderjeetbeniwal2683 2 роки тому +2

      ਵੀਰ ਜੀ ਬਾਬਾ ਬਖਸ਼ਿਸ਼ ਤਾਂ ਹਰ ਇੰਟਰਵਿਊ ਵਿਚ ਝੂਠ ਬੋਲ ਦਾ ਤੇ ਫੂਕਰ ਪਣੇ ਵਾਲੀ ਗੱਲ ਕਰਦਾ

  • @KuldeepSingh-mz5xw
    @KuldeepSingh-mz5xw 2 роки тому +5

    ਫੇਰ ਦੋਬਾਰਾ ਬੇਨਤੀ ਆ ਜੀ ਕੋਈ ਨੀ ਪੁਛਦਾ ਪਰ ਹੁਣ ਕੀ ਆ

  • @qianye3258
    @qianye3258 2 роки тому +21

    ਪੱਤਰਕਾਰ ਵੀਰ ਪੂਰੇ ਸੰਜਮ ਤੇ ਨਿਰਪੱਖ ਹੋ ਕੇ interview ਕਰਦਾ 🙌🙌

  • @barindersingh2330
    @barindersingh2330 6 місяців тому +1

    Sach bol rahe ne Singh sahib ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tonysingh-ft9ki
    @tonysingh-ft9ki 6 місяців тому +1

    Very good very nice salute pajji

  • @tencomplustwo
    @tencomplustwo Рік тому +2

    ਪੜੇ ਲਿਖੇ ਸਿੰਘ ਸਾਹਿਬ ਜੀ ਧਰਮ ਦਾ ਪ੍ਰਚਾਰ ਕਰਨ ਵਾਲੇ ਵੀਰ ਯੋਧਿਆਂ ਵਿੱਚੋਂ ਇੱਕ ਹੈ ਜੀ ਗੁਰੂ ਗ੍ਰੰਥ ਸਾਹਿਬ ਜੀਓ ਕਿਰਪਾ ਕਰੋ ਜੀ

  • @respecttoall3875
    @respecttoall3875 2 роки тому +8

    Waheguru

  • @SukhwinderSingh-rx6bn
    @SukhwinderSingh-rx6bn Місяць тому

    ਬਿਲਕੁਲ ਸਹੀ ਗੱਲਾਂ ਕਹੀਆਂ ਬਾਈ ਜੀ,, ਕਿਵੇਂ ਇੱਕ ਬੰਦਾ ਕਹਿ ਰਿਹਾ ਕਿ ਮੈਂ ਰਸੋਈ ਦੇ ਸਾਮਾਨ ਤੋਂ ਬੰਬ💣 ਬਣਾ ਸਕਦਾ, ਪਰ ਉਸਨੂੰ ਪੁਲਿਸ ਕੁਝ ਨਹੀਂ ਕਹਿੰਦੀ ❓❓❓ ਸੋਚਣ ਵਾਲੀ ਗੱਲ ਤਾਂ ਹੈ ਕਿ ਕਿਤੇ ਇਹ ਓਹੀ ਟੋਟ ਤਾਂ ਨਹੀਂ ਸੀ, ਜਿਨ੍ਹਾਂ ਨੇ ਕੌਮੀ ਯੋਧਿਆਂ ਨੂੰ ਮੌਤ ਦੇ ਘਾਟ ਉਤਰਵਾ ਦਿੱਤਾ ਹੋਵੇ।

  • @amlohbapu9309
    @amlohbapu9309 2 роки тому +1

    ਦਲਜੀਤ ਸਿੰਘ ਬਿੱਟੂ ਨੂਰਪੁਰ ਬੇਦੀ ਵਿੱਚ ਬਹੁਤ ਜਮੀਨ ਬਣਾਈ ਹੈ ।ਜਿਥੇ ਇਸਨੇ ਬਹੁਤ ਏਕੜ ਜਮੀਨ ਖਰੀਦੀ ਹੈ ।ਸਫੈਦੇ ਲਗੇ ਹੋਏ ਹਨ।

  • @tonysingh-ft9ki
    @tonysingh-ft9ki 6 місяців тому +1

    Salute pajji very good very nice

  • @kalakang5755
    @kalakang5755 2 роки тому +3

    Waheguru ji mehr rako

  • @harmandhadli6679
    @harmandhadli6679 5 місяців тому +1

    WAHEGURU JII SUKH RAKHANA. 🙏🏻🙏🏻
    Yodhe ne eh saade sanu sabb nu ehna Singhan te ehna Singhan De Pariwaran naall khadna chahida 🙏🏻🙏🏻

  • @naibsingh7122
    @naibsingh7122 2 роки тому

    ਬਹੁਤ ਧੰਨਵਾਦ ਜੀ

  • @satbirsingh6791
    @satbirsingh6791 2 роки тому +150

    ਬਾਈ ਜੀ ਤੁਸੀਂ ਵੀ ਕੌਮ ਦੇ ਹੀਰੇ ਹੋ, ਤੁਹਾਡੇ ਤੇ ਹੋਏ ਤਸੱਦਦ ਦੇ ਬਾਰੇ ਸੁਣਕੇ ਅੰਖਾਂ ਚੋਂ ਪਾਣੀ ਆ ਗਿਆ, ਬਾਈ ਜੀ ਤੁਹਾਨੂੰ ਮੇਰੇ ਵੱਲੋਂ ਬਹੁਤ ਵੱਡਾ salute ਹੈ

  • @davindersingh-mv8wn
    @davindersingh-mv8wn 2 місяці тому

    ਬਿਲਕੁਲ ਸਹੀ ਕਿਹਾ ਜੀ।

  • @hardeepsidhusidhu7387
    @hardeepsidhusidhu7387 2 роки тому +2

    Good veer ji

  • @dilbaghsingh5112
    @dilbaghsingh5112 5 місяців тому +1

    Very powerful interview and deliver a rightly advise to youngsters to be a part of civilized life and proud to be a part of national integration environment in our community.
    BE A NOBLE PERSON AND ALWAYS LIVE IN THE PEACEFUL ENVIRONMENT.

  • @vishavdeepsingh3918
    @vishavdeepsingh3918 Рік тому +1

    Waheguru ji🙏🙏🙏🙏🙏❤❤❤❤❤

  • @SukhwinderSingh-io1ox
    @SukhwinderSingh-io1ox Рік тому +2

    Bai bilkul sach bolda Kai hge c Kom de gadder waheguru veer te meher kre

  • @user-xl6fm6or6p
    @user-xl6fm6or6p 2 роки тому +1

    ਸਤਿਨਾਮ ਞਾਹਿਗੁਰੂ

  • @malkiatsinghsidhu8971
    @malkiatsinghsidhu8971 2 роки тому +1

    ਬਾਈ ਦਲਜੀਤ
    ਹੋਰ ਇੰਟਰਵਿਊ ਜਰੂਰ ਕਰਨੀ। ਅਸਲੀ ਤੇ ਨਕਲੀ ਦਾ ਪਤਾ ਲੱਗਦਾ ਹੈ।ਮੈਂ ਇਕ ਨੂੰ ਨੋਕਰੀ ਰੱਖਿਆ ਪਰ ਉਸੇ ਨੇ ਮੇਰੇ ਘਰ ਛੇ ਖਾੜਕੂ ਮੈਨੂੰ ਮਾਰਨ ਲਈ ਭੇਜ ਦਿਤੇ ।ਆਮ ਜਨਤਾ ਦਾ ਗ਼ਲਤ ਫਾਇਦਾ ਚੁੱਕਿਆ ਗਿਆ।

  • @Karamjeetsamrapohir
    @Karamjeetsamrapohir Рік тому +1

    Proud of you Bai ji

  • @amanpreet7966
    @amanpreet7966 2 роки тому +6

    ਇਹ ਬਾਈ ਜੀ ਸਚ ਕਹਿੰਦੇ ਹਨ,

  • @GurdeepSingh-lb1zc
    @GurdeepSingh-lb1zc 2 роки тому +2

    Salute g🙏

  • @davindersingh5758
    @davindersingh5758 2 роки тому +2

    Bhi tuc mahan ho 🙏🙏🙏🙏

  • @sarwanbajwa8074
    @sarwanbajwa8074 2 роки тому +2

    ਬਹੂਤ ਮਾੜਾ ਹੋਇਆ ਏ ਬਾਈ ਜੀ ਨਾਲ

  • @sukhjitsainishamindersingh3457
    @sukhjitsainishamindersingh3457 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ