ਜ਼ਿਆਦਾ ਸੋਚਦੇ ਰਹਿਣ ਵਾਲੇ ਲੋਕ, ਕੰਟਰੋਲ ਕਿਵੇਂ ਕਰਨ | Episode 441 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

Поділитися
Вставка
  • Опубліковано 11 бер 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Overthinking people, how to control | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #overthinking
  • Розваги

КОМЕНТАРІ • 489

  • @tejifaridkotiya9435
    @tejifaridkotiya9435 Місяць тому +1

    ਵਾਹਿਗੁਰੂ ਜੀ

  • @medicalofficersingh_drmand3590
    @medicalofficersingh_drmand3590 3 місяці тому

    ਧੰਨਵਾਦ ਭਾਈ ਸਾਹਿਬ ਜੀ 🙏🏻

  • @rajveerkhialakhiala5327
    @rajveerkhialakhiala5327 Місяць тому +1

    Waheguru ji ❤❤❤

  • @ravindersinghmullanpur1932
    @ravindersinghmullanpur1932 5 місяців тому

    ਵਾਹਿਗੁਰੂ ਜੀਓ 🙏🙏

  • @harishkapoor8541
    @harishkapoor8541 22 дні тому

    Waheguru Ji Waheguru Ji Waheguru Ji Waheguru Ji Waheguru Ji

  • @LakhwinderKaur-wv7ft
    @LakhwinderKaur-wv7ft 9 днів тому +1

    Thank you baba ji

  • @KamaljeetKaur-sx8io
    @KamaljeetKaur-sx8io Рік тому +8

    ਓਵਰ ਥਿੰਕਿੰਗ ਰੋਕਣ ਲਈ "ਸਭ ਭਲਾ ਹੋਇਆ "ਦਾ ਸੰਕਲਪ ਬਹੁਤ ਮੱਦਦਗਾਰ ਸਾਬਤ ਹੋਏਗਾ ਜੀ 🙏 ਅਸੀਂ ਲਾਗੂ ਕਰਾਂਗੇ 🙏ਆਪ ਜੀ ਦਾ ਕੋਟਨਿ ਕੋਟਿ ਧੰਨਵਾਦ ਜੀ🙏

  • @ManjitKaur-wl9hr
    @ManjitKaur-wl9hr Рік тому +71

    Overthinking ਨੂੰ ਰੋਕਣ ਲਈ best idea (ਜੋ ਹੋਇਆ, ਚੰਗਾ ਹੋਇਆ, ਚੰਗਾ ਹੋ ਰਿਹਾ ਅਤੇ ਚੰਗਾ ਹੀ ਹੋਵੇਗਾ )ਦੇਣ ਲਈ ਬਹੁਤ -ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🙏...

  • @harjot4243
    @harjot4243 Рік тому

    🙏 Waheguru ♥️ ji 🙏 waheguru 🌹 ji 🥀 waheguru 🌷 ji 🌹 waheguru 🌹 ji 🙏♥️🙏🌹🥀🌷🌹🌹🌹🥀🌹👍🏻❤️♥️🌹🥀🌷🌹👍🏻

  • @user-ek3mu9ce7q
    @user-ek3mu9ce7q Рік тому +23

    ਨਵੀਂ ਸਵੇਰ ਦਾ ਸਨੇਹਾ ਸੁਣੀਆਂ ਸਾਰਾ ਦਿਨ ਮਨ ਖ਼ੁਸ਼ ਆ ਭਾਈ ਸਾਹਿਬ ਜੀ

  • @SukhwinderKaur-vi4fh
    @SukhwinderKaur-vi4fh Рік тому +1

    Dhanwad ji 🙏🙏

  • @sandeepsandy379
    @sandeepsandy379 3 місяці тому

    ਬਹੁਤ ਬਹੁਤ ਧੰਨਵਾਦ ਬਾਬਾ ਜੀ

  • @dalwindersingh5617
    @dalwindersingh5617 Рік тому +13

    ਮੈਂ ਸੋਚ ਰਿਹਾ ਭਾਈ ਸਾਬ ਕੋਈ ਐਸੀ ਗੱਲ ਕਰਨ ਅੱਜ ਏਹੀ ਵਿਸ਼ਾ ਚੁਣਿਆ ਧੰਨਵਾਦ ਕੀਉ ਕੀ ਮੇਰੀ ਬੇਟੀ ਦੀ ਅਸਟ੍ਰੇਲੀਆ ਦੀ ਫਾਇਲ ਲਾਈ ਸੀ ਪਰ ਕੰਮ ਬਣਿਆ ਨਹੀਂ ਓ ਹੁਣ ਟੈਂਨਸਨ ਕਰ ਰਹੀ ਹੈ ਮੈਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਹੋ ਰਿਹਾ ਚੰਗਾ ਹੋ ਰਿਹਾ।‌

  • @user-lp5xn7gl6x
    @user-lp5xn7gl6x 9 місяців тому

    ਬਹੁਤ ਵਧੀਆ ਭਾਈ ਸਾਹਿਬ ਜੀ

  • @jagdishkaur9755
    @jagdishkaur9755 Рік тому +9

    ਆਪਜੀ ਦੀ ਸੇਧਮਈ ਸੋਚ ਸਾਨੂੰ ਬੜਾ ਸਹਾਰਾ ਦਿੰਦੀ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ।

  • @KulwinderSingh-vz4xi
    @KulwinderSingh-vz4xi Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜੀ

  • @AmandeepKaur-vs9tt
    @AmandeepKaur-vs9tt 8 місяців тому +3

    🙏ਭਾਈ ਸਾਹਿਬ ਜੀ ਤੁਸੀਂ ਜ਼ਿੰਦਗੀ ਦੇ ਹਰ ਚੰਗੇ ਮੱਦੇ time ਵੇਲ਼ੇ samblna ਤੇ ਸਮਝਣਾ ਸਿਖਾਇਆ ਹੈ ਆਪ ਜੀ ਦਾ ਦਿਲੋਂ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਕਰਦੇ ਹਾਂ 🎉🎉🎉❤🙏ਮੇ ਬਹੁਤ ਪੀੜਤ ਸੀ ec overthinking ਦੀ ਪ੍ਰਾਬਲਮ ਤੋਂ ❤❤❤🙏

  • @manjitjawanda3837
    @manjitjawanda3837 Рік тому +7

    ਗੁਰੂ ਫ਼ਤਿਹ ਜੋ ਹੋਇਆ ਚੰਗਾ ਹੋਇਆ ਇਹ ਸਬ ਤੋਂ ਚੰਗੀ ਆਵਾਜ਼ ਹੈ ਦਿਮਾਗ ਨੂੰ ਸ਼ਾਂਤ ਕਰਣ ਲਈ

  • @gurmeetmaan4629
    @gurmeetmaan4629 Рік тому

    👃👃👃👃ਬਹੁਤ ਵਧੀਆ ਤਰੀਕੇ ਨਾਲ਼ ਵਿਚਾਰ ਹਨ

  • @KamaljitKaur-fy3uu
    @KamaljitKaur-fy3uu Рік тому +65

    ਓਵਰਥਿੰਕਿੰਗ ਤੋਂ ਬਚਣ ਲਈ ਏਡੀ ਵਧੀਆ ਜੁਗਤੀ ਦੱਸਣ ਲਈ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਜੀ 🙏

  • @gurlalrai2335
    @gurlalrai2335 Рік тому +45

    ਸਾਡੀ ਜਿੰਦਗੀ ਨੂੰ ਸੇਧ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ

  • @shallu8993
    @shallu8993 Рік тому

    Bilkul sahib gal kitni tusi thovada bohot dhanwad waheguru ji da khalsa waheguru ji di Fatah satnam shri waheguru

  • @Shersingh84082
    @Shersingh84082 Рік тому +3

    ਧੰਨਵਾਦ ਜੀ

  • @koonerbro4996
    @koonerbro4996 11 місяців тому

    Satnam.sire waheguru ji

  • @gurveersingh2409
    @gurveersingh2409 Рік тому +39

    ਵਿਚਾਰ ਚਲਦੇ ਰਹਿਣੇ ਆਂ। ਦਿਮਾਗ ਨੂੰ ਹਮੇਸ਼ਾ ਚੰਗੇ ਵਿਚਾਰ ਦਿਉ। ਚੰਗਾ ਦੇਖੋ, ਚੰਗਾ ਬੋਲੋ,ਚੰਗਾ ਸੁਣੋਂ।
    ਜਿੰਦਗੀ ਬਦਲ ਜਾਏਗੀ।🙏🙏🙏

  • @BalwinderSingh-wo6wh
    @BalwinderSingh-wo6wh Рік тому +5

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaswindersingh-rb5ji
    @jaswindersingh-rb5ji Рік тому

    ਬਹੁਤ ਧੰਨਵਾਦ ਜੀ

  • @sukhasinghpunjabiboy33322
    @sukhasinghpunjabiboy33322 11 місяців тому +1

    ਸਤਨਾਮ ਵਾਹਿਗੂਰੁ ਜੀ ਬਹੁਤ ਵਧੀਆਂ ਇਲਾਜ ਦੱਸਿਆ ਬਾਬਾ ਜੀ ਸੋਚਣ ਬਾਰੇ ਦ

  • @gursevkaur3289
    @gursevkaur3289 Рік тому

    Waheguru ji ka Khalsa waheguru Ji ki fateh Baba ji.

  • @AmandeepKaur-ju1zy
    @AmandeepKaur-ju1zy Рік тому +11

    🙏 ਸੱਚ ਆਉ ਜੀ ਸਭ ਨੂੰ ਸਭ‌ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਸਵੇਰ ਦੀ ਸਤਿ ਸ੍ਰੀ ਆਕਾਲ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਜੀ ਸਭ ਦਾ ਭਲਾ ਕਰੇ ਜੀ ਧੰਨ ਵਾਹਿਗੁਰੂ 🪴 ਧੰਨ ਵਾਹਿਗੁਰੂ 🌹 ਧੰਨ ਵਾਹਿਗੁਰੂ ਧੰਨ✍️🌹

  • @dalvirpunia2913
    @dalvirpunia2913 Рік тому

    ਬਾਬਾ ਜੀ ਧੰਨਵਾਦ
    ਜਾਨ ਬੁਹਤ ਦੁੱਖੀ ਸੀ

  • @daljeetkaur-hm5wj
    @daljeetkaur-hm5wj 3 місяці тому

    Vaheguru.ji.tha.kahalsa.vaheguru.ji.ki.fathy

  • @amarkhalsa4567
    @amarkhalsa4567 Рік тому +1

    ਭਾਈ ਸਾਬ ਤੁਸੀਂ ਆਪਣੀ ਜਵਾਨ ਦਾ ਇਲਾਜ ਕਰਵਾਉਣ ਦੀ ਕਿਰਪਾਲਤਾ ਕਰੋ ਵਾਲੀ ਲੰਬੀ ਹੋ ਗਈ

  • @majhewalleshorts628
    @majhewalleshorts628 Рік тому +20

    ਸਲੂਟ ਵਾ ਬਾਬਾ ਜੀ... ਬਹੁਤ ਵਧੀਆ ਸੁਨੇਹਾ ਦਿੰਦੇ ਹੋ...ਹਰ ਸੁਨੇਹਾ ਵਿਚ ਕੁਝ ਸਿੱਖਣ ਨੂੰ ਮਿਲਦਾ ਹੈ.. ਤੁਹਾਨੂੰ ਸੁਣ ਕੇ ਜਿੰਦਗੀ ਵਿੱਚ ਬਦਲਾਅ ਆਇਆ ਹੈ.. ਆਪ ਜੀ ਦਾ ਧੰਨਵਾਦ ਜੀ

  • @tonisingh7041
    @tonisingh7041 Рік тому +1

    ਧੰਨਵਾਦ ਬਾਬਾ ਜੀ🙏🙏🙏🙏🙏🙏🙏🙏

  • @nimratschannel2100
    @nimratschannel2100 Рік тому

    Ranjit singh is great parcharak in sikh kom

  • @arshteamfatehur7627
    @arshteamfatehur7627 8 місяців тому

    Waheguru Ji 🙏🙏🙏

  • @amitsandhu_
    @amitsandhu_ Рік тому +2

    ਤੁਹਾਨੂੰ ਹੁਣ ਕੇ ਤਾਂ ਸਾਰਾ ਸਟਰੈਸ ਈ ਖਤਮ ਹੋ ਜਾਂਦਾ 🙏🙏👍

  • @user-kw7fm3yq3v
    @user-kw7fm3yq3v 6 місяців тому

    Waheguru ji

  • @SukhdevSingh-mg6ps
    @SukhdevSingh-mg6ps Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਲਕੁਲ ਸਹੀ ਗੱਲ ਆ ਜੀ

  • @gurpreetKaur-ck8jp
    @gurpreetKaur-ck8jp Рік тому

    ਬਹੁਤ ਸੋਹਣਾ ਨੁਕਤਾ ਹੈ

  • @sukhwantsinghbuttar3694
    @sukhwantsinghbuttar3694 10 місяців тому

    ਬਹੁਤ ਵਧੀਆ ਜੀ

  • @vijaysinghsran1185
    @vijaysinghsran1185 Місяць тому

    ਬਹੁਤ ਵਧੀਆ ਵਿਚਾਰ ਹਮੇਸ਼ਾ ਦੀ ਤਰ੍ਹਾਂ। ਧੰਨਵਾਦ ਜੀ ਭਾਈ ਸਾਹਿਬ ਜੀ 🙏

  • @gurwindersandhu5589
    @gurwindersandhu5589 Рік тому +1

    Bhut chnga hoya ji

  • @sukhdeepsingh3285
    @sukhdeepsingh3285 Рік тому

    Waheguru ji 🙏

  • @harshwinderkaur7260
    @harshwinderkaur7260 Рік тому +4

    ਬਹੁਤ ਧੰਨਵਾਦ ਜੀ 🙏🏻🙏🏻🙏🏻🙏🏻

  • @sharandeepkaur5205
    @sharandeepkaur5205 Рік тому

    ਵਾਹ ਜੀ

  • @GurmeetSingh-dr4vl
    @GurmeetSingh-dr4vl Рік тому +1

    Very good Baha’i sahib ji

  • @avtarkaur7476
    @avtarkaur7476 Рік тому +3

    Harman Kaur 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amritsinghamritsingh9982
    @amritsinghamritsingh9982 Рік тому

    Wah ji wah Bhai Sahib Ji najara a gia

  • @jagsirram2148
    @jagsirram2148 Рік тому +4

    ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @Just-amazing99
    @Just-amazing99 Рік тому

    Sikha da sab toin vadiya motivational speaker ne bhai saab

  • @butalallian6930
    @butalallian6930 Рік тому +4

    Vdhya soch paida kr rhe ho ji khush rho ji bhai sahb ji jeo ji 👍🙏🙏

  • @gurjindersingh4666
    @gurjindersingh4666 Рік тому +3

    Dhanbad G

  • @arshdeepsidhu3327
    @arshdeepsidhu3327 Рік тому +1

    Bahut hi badhiya jankari ji

  • @SandeepSingh-ky1wj
    @SandeepSingh-ky1wj Рік тому +56

    """""" ਵਹਿਗੁਰੂ """""
    ਆਉਣ ਵਾਲਾ ਸਮਾਂ
    ਆਜਿਹਾ ਹੋਣਾ ਏ ,
    ਜਿਸ ਵਿੱਚ ਦੁਨੀਆ ਦੌਲਤ ਨੂੰ
    ਨਹੀਂ ਸਰੀਰ ਦੀ ਤੰਦਰੁਸਤੀ ਨੂੰ ਤਰਸੇਗੀ ।
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ

    • @gurpiarsingh1538
      @gurpiarsingh1538 Рік тому

      Waheguru Ji

    • @SandeepSingh-ky1wj
      @SandeepSingh-ky1wj Рік тому

      @@gurpiarsingh1538 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @Harpreetsingh-tj5gi
      @Harpreetsingh-tj5gi Рік тому

      shi keha mere mother nu cancer di problem aa paisa v aa but aj onha di tandrusti mangde aa

  • @sahilhans7491
    @sahilhans7491 Рік тому

    ਭਾਈ ਸਾਬ ਜੀ ਬਹੁਤ ਧਨਵਾਨ
    ਤੁਹਾਡੀਆਂ ਸਿਖਿਆਵਾਂ ਮਨ ਵਿੱਚ ਘਰ
    ਕਰ ਜਾਦਿਆ
    ਤੁਹਾਡਾ ਬਹੁਤ ਧਨਵਾਨ 🥰🥰🥰🥰
    🙏🙏🙏🙏

  • @KamaljitKaur-fy3uu
    @KamaljitKaur-fy3uu Рік тому +60

    ਸੌੜੀ ਤੇ ਤੰਗਦਿਲ ਸੋਚ ਨੂੰ ਖਤਮ ਕਰ ਇੱਕ ਤੰਦਰੁਸਤ ਸਮਾਜ ਸਿਰਜ ਰਹੇ ਹਨ ਆਪ ਜੀ ਦੇ ਬਚਨ 🙏 ਕੋਟਨਿ ਕੋਟਿ ਧੰਨਵਾਦ ਜੀ ਆਪ ਜੀ ਦਾ 🙏

  • @lovelyrani6628
    @lovelyrani6628 Рік тому

    Wah ji wah waheguru ji danvad veer ji 👏👏

  • @RamanjitKaur-ml5ly
    @RamanjitKaur-ml5ly 7 місяців тому +1

    Waheguru ji ka Khalsa Waheguru ji ki Fateh 🙏🙏

  • @veenaohri524
    @veenaohri524 Рік тому

    Waheguru tuhada bhla kre

  • @manjitkaur7399
    @manjitkaur7399 Рік тому +1

    🙏🙏🙏🙏🙏

  • @avtarkaur7476
    @avtarkaur7476 Рік тому +4

    Harman Kaur 🌹🙏🏻🙏🏻🙏🏻🙏🏻🙏🏻🙏🏻🙏🏻🙏🏻

  • @avinashkaur8379
    @avinashkaur8379 10 місяців тому

    Ji waheguru ji
    Changa ho gya

  • @banisandhu4140
    @banisandhu4140 Рік тому

    Thanks bhai Saab Ji

  • @ayguys3464
    @ayguys3464 Рік тому

    Bahut wadia suneha bhaie sahib

  • @surindersidana1653
    @surindersidana1653 Рік тому +1

    Very Nice Sir Ji 🙏🙏🙏🙏🙏🙏🙏🙏🙏

  • @Deepsingh-ng7nf
    @Deepsingh-ng7nf Рік тому +24

    ਹਾਂਜੀ ਮਾਨਸਿਕ ਮਸਲਿਆਂ ਤੇ ਗੱਲ ਕਰਨੀ ਬਹੁਤ ਹੀ ਜਰੂਰੀ ਹੈ॥ ਵਧੀਆ ਤੋਂ ਵਧੀਆ ਖਿਡਾਰੀ ਵੀ ਹਾਰ ਜਾਂਦੈ ਜੇ ਮਾਨਸਿਕ ਤੌਰ ਤੇ ਕਮਜੋਰ ਹੋਵੇ॥

  • @honeyrajput6748
    @honeyrajput6748 Рік тому +1

    🙏🙏🙏🙏🙇‍♂️🙇‍♂️🙇‍♂️

  • @jagirsingh7381
    @jagirsingh7381 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @ManjitSingh-ox1cc
    @ManjitSingh-ox1cc Рік тому +3

    Best Bhai sahib ji

  • @sarbatdabhala1m450
    @sarbatdabhala1m450 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @anmolheera6392
    @anmolheera6392 Рік тому

    thanks Bhai Ji 🙏🏻😇

  • @karnalkaur4402
    @karnalkaur4402 Рік тому

    ਜੋ ਕਿਹਾ ਸਹੀ ਹੈ

  • @nikkamaan1228
    @nikkamaan1228 10 місяців тому

    ਬਹੁਤ ਵਧੀਆ ਭਾਈ ਸਾਹਿਬ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @mandeep19897
    @mandeep19897 Рік тому +5

    Sukhr hai waheguru ji tera🙏🙏🙏🙏🙏🙏

  • @dilpreetkaur5069
    @dilpreetkaur5069 Рік тому +5

    💯💯💯

  • @avtarkaur7476
    @avtarkaur7476 Рік тому +3

    🙏🏻 Harman 🙏🏻 Kaur 🙏🏻🙏🏻🙏🏻🙏🏻🙏🏻🙏🏻🎂

  • @ranjeetkaur4242
    @ranjeetkaur4242 Рік тому

    Thanks paji

  • @jassudhaliwal1493
    @jassudhaliwal1493 Рік тому +3

    Sachi thank you ajj meri eh problem v tuc kthm krti veer ji

  • @jaswantchahal
    @jaswantchahal Рік тому

    ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ

  • @baljindersingh-tx1vs
    @baljindersingh-tx1vs Рік тому

    Thanks Bhaji 🙏🏻

  • @mithusingh8874
    @mithusingh8874 Рік тому +3

    SSA y ji 🙏 ❤️

  • @artofwar8555
    @artofwar8555 Рік тому +2

    Waho waho gobind

  • @sukhwinderkaurbajwa1996
    @sukhwinderkaurbajwa1996 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @hardipsingh7691
    @hardipsingh7691 Рік тому +4

    Thanks for ur time bhai Saab ji 🙏

  • @painterkaura10
    @painterkaura10 Рік тому +5

    Our respected bhai sahib ji, I LOVE YOU BROTHER, sadha sukhi raho. DHAN NIRANKAR JI 🙏😊🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @user-eg7mj9we6v
    @user-eg7mj9we6v Рік тому +1

    Right bhai g

  • @harwinderkaur3893
    @harwinderkaur3893 2 місяці тому

    Wehagur ji Maher kro

  • @manjitkaursandhu4785
    @manjitkaursandhu4785 Рік тому

    Ryt ji Thanks so much ji🙏🙏🙏🙏🙏

  • @lakhvirsingh8312
    @lakhvirsingh8312 Рік тому

    ਬਹੁਤ ਓਖਾ ਕਹਣਾ ਜੋ ਮੇਰੇ ਨਾਲ ਬੀਤੀ ਧਨਵਾਦ ਭਾਈ ਸਹਿਬ ਜੀ

  • @noorcutefamily9911
    @noorcutefamily9911 Рік тому

    bhot vadiya

  • @manjinderkaur769
    @manjinderkaur769 Рік тому +1

    🥰🥰

  • @husanpreetkaur5295
    @husanpreetkaur5295 Рік тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ਮੇਹਰ

  • @laddibinjoki8061
    @laddibinjoki8061 Рік тому

    Waheguru

  • @SandeepSingh-ky1wj
    @SandeepSingh-ky1wj Рік тому +7

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nikkamaan1228
    @nikkamaan1228 10 місяців тому

    ਹਫ਼ਤੇ ਵਿੱਚ 2ਦੀਵਾਨ ਜ਼ਰੂਰ ਲਓ ਜੀ ਧੰਨਵਾਦ ਸੋਢਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @avtarkaur7476
    @avtarkaur7476 Рік тому +3

    Harman Kaur 🙏🏻🙏🏻🙏🏻🙏🏻🙏🏻

  • @sukhmandersinghmaan2704
    @sukhmandersinghmaan2704 10 місяців тому

    Thanks baba ji boht vadia msg ditta tusi eni gl nl MN positive ho gya

  • @sukhasingh6735
    @sukhasingh6735 Рік тому +3

    Thank you bhai sahib