ਗੁੱਸਾ ਖਤਮ ਕਰਨ ਲਈ ਪਹਿਲਾਂ ਆ ਕੰਮ ਕਰਨਾ ਪਉ | Dhadrianwale

Поділитися
Вставка
  • Опубліковано 11 лис 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #anger
  • Розваги

КОМЕНТАРІ • 226

  • @jaspreetbhullar8398
    @jaspreetbhullar8398 6 місяців тому +53

    ਸਾਡੇ ਸੜੇ ਹੋਏ ਬੀਜਾਂ (ਮਨ) ਨੂੰ ਭਾਈ ਸਾਹਿਬ ਜੀ ਨੇ ਗੁਰਬਾਣੀਂ ਦੀਆਂ ਵਿਚਾਰਾਂ ਨਾਲ਼ ਸ਼ੁੱਧ ਕਰ ਦਿੱਤਾ ਹੈ 🙏 ਦਿਲੋਂ ਸ਼ੁਕਰਾਨਾ ਸਾਡੇ ਭਾਈ ਸਾਹਿਬ ਜੀ 🙏🙏

  • @sidhu9472
    @sidhu9472 6 місяців тому +26

    ਕੱਲ੍ਹ ਦਾ ਸਿੱਧੁ ਬਾਈ ਦੇ ਗੀਤ ਨੇ ਮਨ ਗਦਗਦ ਕਰਿਆ ਪਿਆ ❤ਜਿੰਦਾ ਐ ਬਾਈ ਅੱਜ ਵੀ 👍ਥੌਡਾ ਧੰਨਵਾਦ ਤੁਸੀਂ ਔਖੇ ਟੈਮ ਬਾਈ ਨਾਲ ਸੀ ਹਮੇਸ਼ਾਂ 🙏🏻

  • @KamaljitKaur-fy3uu
    @KamaljitKaur-fy3uu 6 місяців тому +40

    ਅੰਦਰਲੀ ਕਾਂ ਕਾਂ ਸਾਂਤ ਹੋਵੇ ਤਾਂ ਹੀ ਬਾਹਰਲਾ ਸੰਸਾਰ ਸ਼ਾਂਤ ਲੱਗੇਗਾ 🙏🏻ਵਾਹ ਜੀ ਵਾਹ 🙏🏻 ਰੱਬ ਵਰਗੇ ਲਗਦੇ ਨੇ ਰੱਬ ਦੇ ਪਿਆਰੇ ਜਿਹੜੇ 🙏🏻ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ 🙏🏻

    • @HarpreetKaur-pk5go
      @HarpreetKaur-pk5go 6 місяців тому

      ਬਿਲਕੁਲ ਸਹੀ ਕਿਹਾ ਜੀ 👌👌

    • @jaspreetbhullar8398
      @jaspreetbhullar8398 6 місяців тому

      ਵਾਹ ਜੀ ਵਾਹ ਬਹੁਤ ਸੋਹਣਾ ਲਿਖਿਆ ਹੈ ਕਮਲਜੀਤ ਭੈਣ ਜੀ ☺️✍️🙏

    • @KamaljitKaur-fy3uu
      @KamaljitKaur-fy3uu 6 місяців тому +1

      ਸ਼ੁਕਰੀਆ ਜਸਪ੍ਰੀਤ ਜੀ 😊 ਤੁਸੀਂ ਵੀ ਬਹੁਤ ਸੋਹਣਾ ਲਿਖਦੇ ਓ

    • @MohiniBagga
      @MohiniBagga 5 місяців тому

      ​@@HarpreetKaur-pk5go5l
      7

    • @AjSingh.offical
      @AjSingh.offical 5 місяців тому

      20:37

  • @gurjeetkaur9238
    @gurjeetkaur9238 6 місяців тому +29

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਰੱਬੀ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਤੰਦਰੁਸਤ ਰਹੋ ਜੀ ਸਾਰੇ

  • @gurjeetkaur9238
    @gurjeetkaur9238 6 місяців тому +64

    ਸੱਚਮੁਚ ਗੁਰਬਾਣੀ ਨੂੰ ਪੜਨ ਸਮਝਣ ਦੇ ਨਾਲ ਨਾਲ ਤੁਹਾਡੀਆਂ ਗੱਲਾਂ ਸੁਣਕੇ ਅਲੱਗ ਹੀ ਆਨੰਦ ਆ ਰਿਹਾ ਸੰਗਤ ਦਾ ਅਸਰ ਹੁੰਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਮਨ ਵਿੱਚੋ ਵੱਧੂ ਵਿਕਾਰ ਖਤਮ ਹੋ ਰਹੇ ਨੇ ਜੀ ਚੜਦੀ ਕਲਾ ਚ, ਰਹੋ ਜੀ ਜੀਓ ❤❤🙏🙏❤❤

    • @jaspreetbhullar8398
      @jaspreetbhullar8398 6 місяців тому +4

      ਇਕ ਇਕ ਸ਼ਬਦ ਸੱਚ ਕਿਹਾ ਭੈਣ ਜੀ 😊🙏

    • @HarpreetKaur-pk5go
      @HarpreetKaur-pk5go 6 місяців тому +5

      ਬਿਲਕੁਲ ਸਹੀ ਕਿਹਾ ਜੀ 👌👌👌

    • @amitsandhu_
      @amitsandhu_ 6 місяців тому +3

      ਬਿਲਕੁਲ ਸਹੀ ਕਿਹਾ ਭੈਣ ਜੀ 🙏

    • @amritpalsinghwander
      @amritpalsinghwander 6 місяців тому +2

      Bilkul right o bhai saab waheguru ji❤❤❤❤

    • @user-lm3gi6et6e
      @user-lm3gi6et6e 5 місяців тому

      Waheguru ji

  • @KaviSuman-dh5ke
    @KaviSuman-dh5ke 6 місяців тому +15

    ਬਹੁਤ ਵਧੀਆ ਪ੍ਰੋਗਰਾਮ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ।।

  • @SaroyaSaroya-dq1lu
    @SaroyaSaroya-dq1lu 6 місяців тому +19

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤️🙏🌹🌹

  • @HarpreetKaur-pk5go
    @HarpreetKaur-pk5go 6 місяців тому +18

    ਹਰ ਸ਼ਬਦ ਵਿੱਚ ਸੱਚਾਈ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏🙏🙏❤❤❤❤

  • @BalwinderSingh-wo6wh
    @BalwinderSingh-wo6wh 6 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sidhu9472
    @sidhu9472 6 місяців тому +10

    ਕਮਾਲ ਸੁਨੇਹਾ 👍ਲਵ ਯੂ ਬਾਈ ਜੀ ❤️❤️

  • @Paramjitsingh-on5eo
    @Paramjitsingh-on5eo 6 місяців тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤🎉

  • @HarjinderSingh-tz1vj
    @HarjinderSingh-tz1vj 6 місяців тому +10

    ਸਤਿਨਾਮ ਵਾਹਿਗੁਰੂ ਸਹਿਬ ਜੀ

  • @GurpreetSingh-zi1hx
    @GurpreetSingh-zi1hx 6 місяців тому +13

    ਬਿਲਕੁਲ ਸਹੀ ਭਾਈ ਸਾਹਿਬ ਜੀ 🙏🌹🙏

  • @homegardening9579
    @homegardening9579 6 місяців тому +9

    ਭਾਈ ਸਾਹਿਬ ਜੀ ਗੁਰੂ ਫਤਿਹ ਜੀ ਬਿਲਕੁਲ ਠੀਕ ਕਿਹਾ ਭਾਈ ਸਾਹਿਬ ਜੀ ਬਹੁਤ ਧੰਨਵਾਦ ਤੁਹਾਡਾ ਜੀ ਸਾਨੂੰ ਸਿਖਿਆ ਦੇ ਕੇ ਵਧੀਆ ਕਰ ਦਿੱਤਾ

  • @jagirsingh7381
    @jagirsingh7381 6 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏 ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯🙏🙏🙏

  • @preetikaur-zw5wm
    @preetikaur-zw5wm 6 місяців тому +12

    💯 correct waheguru ji 🙏 stay blessed always bhai sahib ji

  • @simranpreetkaur5913
    @simranpreetkaur5913 6 місяців тому +6

    ਧੰਨ ਹੋ ਭਾਈ ਸਾਹਿਬ ਜੀ ਸਾਨੂੰ ਐਨੇ ਸੋਹਣੇ ਤਰੀਕੇ ਨਾਲ ਸਮਾਝਾੳਣ ਲਈ 🙏🙏🙏🙏 ਸਾਡੀ ਜਿੰਦਗੀ ਸੋਹਣੀ ਬਣਾਉਣ ਲਈ 🙏🙏

  • @Gurmit.dhaliwal007
    @Gurmit.dhaliwal007 6 місяців тому +9

    Respected bhai sahib ji

  • @HarvinderSingh-or1kf
    @HarvinderSingh-or1kf 6 місяців тому +11

    भाई साहब जी आप ने तो हमें जीना सिखा दिया बहुत बहुत धन्यवाद जी चडदीकला रहो जी ❤❤❤❤❤❤❤❤

  • @amitsandhu_
    @amitsandhu_ 6 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍

  • @kamaldeepkaur1007
    @kamaldeepkaur1007 6 місяців тому +9

    wah ji wah ❤pura diwan sunyeo sagat ji 🙏best motivations 🙏💫

  • @drsaini2865
    @drsaini2865 6 місяців тому +3

    ਧੰਨਵਾਦ ਭਾਈ ਸਾਹਿਬ ਜੀ

  • @amarjeetkaur5199
    @amarjeetkaur5199 6 місяців тому +7

    Waheguru ji

  • @karamsingh1479
    @karamsingh1479 6 місяців тому +5

    Wah.ji.wah..bhai..sahibji

  • @kmehta5119
    @kmehta5119 6 місяців тому +7

    Best ever message bhai sahib ji 🙏🏻👌❤

  • @AngrejSingh-SGNR
    @AngrejSingh-SGNR 6 місяців тому +5

    वाह भाई साहब जी तुसी किन्ना वादियां सरल तरीके नाल सवर्ग नरक नू प्रभाषित करके समझाया है जी। आप जी दा बहुत बहुत धन्यवाद जी 🙏🙏

  • @mandeep19897
    @mandeep19897 6 місяців тому +7

    Waheguru ji🙏🙏🙏🙏🙏

  • @gureksinghgill8279
    @gureksinghgill8279 6 місяців тому +2

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਭਾਈ sahibjio🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏Amarjit k moga

  • @electricexperiment9072
    @electricexperiment9072 6 місяців тому +5

    Thanks you Bhai sahab ji 🌹 🙏🙏

  • @SurjeetSingh-uk2gx
    @SurjeetSingh-uk2gx 6 місяців тому +6

    Waheguru ji ka khalsa waheguru ji ki fathe🙏🙏🙏🙏 you want

  • @NarinderKaur-lo5vv
    @NarinderKaur-lo5vv 6 місяців тому +4

    Bhut khoob..... Asi apne dushman aap hi aa koi hor nhi.... 🙏🙏

  • @curiousstudent5961
    @curiousstudent5961 6 місяців тому +3

    ਮਾਨਸਿਕ ਸਿਹਤ ਤੇ ਵਧੀਆ ਕੰਮ ਕਰ ਰਹੇ ਹੋ ਬਾਈ ਜੀ।

  • @sajansingh1774
    @sajansingh1774 4 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @bittubansa3810
    @bittubansa3810 6 місяців тому +7

    🙏❤️🌹 Waheguru ji ka khalsa waheguru ji ki Fateh ji 🙏❤️🌹

  • @phootphath4851
    @phootphath4851 5 місяців тому +2

    ਭਾਈ ਸਾਬ੍ਹ, ਤੁਹਾਡੇ ਵਿਚਾਰਾਂ ਨੇਂ ਜਿੰਦਗੀ ਬਦਲਤੀ, ਹੋਰ ਸ਼ਬਦ ਨਹੀਂ ਹਨ ਤੁਹਾਡੀ ਤਾਰੀਫ਼ ਲਈ 🌹🌹🙏🙏

  • @orthokhan8508
    @orthokhan8508 2 місяці тому +2

    ਸਹੀ ਸਿਖਾਂ ਰਹੇ ਹੋ ਜੀ ਧੰਨਵਾਦ ਜੀ ਤੁਹਾਡਾ

  • @sarbjeetkaur4574
    @sarbjeetkaur4574 6 місяців тому +5

    Satnam Shri waheguru ji 🙏🙏🌹🌹 thank you thank you thank you mere baba ji ♥️♥️

  • @Narindersinghkhalsa8363
    @Narindersinghkhalsa8363 6 місяців тому +3

    Waheguru ji ka khalsa waheguru ji ki fathe

  • @vpvp4130
    @vpvp4130 6 місяців тому +4

    वाहेगुरु जी

  • @jagtarsohi9001
    @jagtarsohi9001 6 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @SatwantSingh-in5fr
    @SatwantSingh-in5fr 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹🏵️

  • @knock1vs4gaming31
    @knock1vs4gaming31 6 місяців тому +3

    Waheguru ji waheguru ji

  • @SonySingh-bz7cc
    @SonySingh-bz7cc 6 місяців тому +2

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @deepkaurdhanoa6482
    @deepkaurdhanoa6482 6 місяців тому +3

    Waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @balwinder3322
    @balwinder3322 6 місяців тому +2

    ❤ ਤਹਿ ਦਿਲੋਂ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 5 місяців тому +1

    ਵਾਹਿਗੁਰੂ ਜੀ

  • @kaddon1485
    @kaddon1485 6 місяців тому +3

    Waheguru Ji ❤

    • @jagdishkaur9755
      @jagdishkaur9755 6 місяців тому

      ਜਦੋਂ ਮਨ ਵਿਚ ਬਣਦਾ ਤੇਜ਼ਾਬ ਖ਼ਤਮ ਹੋ ਜਾਵੇਗਾ ਉਦੋਂ ਦੂਜਾ ਤੇਜ਼ਾਬ ਆਪਣੇ ਆਪ ਖ਼ਤਮ ਹੋ ਜਾਵੇਗਾ ਪਰ ਅਸੀਂ ਮਨ ਦੇ ਤੇਜ਼ਾਬ ਨੂੰ ਖ਼ਤਮ ਕਰਨ ਦੇ ਮੂਡ ਵਿੱਚ ਹੀ ਨਹੀਂ। ਧੰਨਵਾਦ ਭਾਈ ਸਾਹਿਬ ਜੀ।

  • @manreetsinghpopli2587
    @manreetsinghpopli2587 6 місяців тому +6

    🙏🙏🙏🙏🙏

  • @sharanbenipal4876
    @sharanbenipal4876 6 місяців тому +2

    Waheguru ji 🙏

  • @kiranjeet9659
    @kiranjeet9659 8 днів тому

    Eh hai asli Satsang.... 😊🙏🙏🙏🙏

  • @lakhwindersingh-bb3ck
    @lakhwindersingh-bb3ck 5 місяців тому +1

    ਵਾਹਿਗੁਰੂ ਜੀ ਮੇਹਰ ਕਰੀ

  • @jasvirkaur3798
    @jasvirkaur3798 5 місяців тому +1

    ਜਿਸ ਨੇ ਮੰਨ ਨੂੰ ਕਾਬੂ ਕਰ ਲਿਆ ਸਮਝੋ ਪਰਮਾਤਮਾ ਨੂੰ ਪਾ ਲਿਆ, ਪਰ ਇਹ ਬਹੁਤ ਮੁਸ਼ਕਿਲ ਹੈ

  • @gurjeetsingh9370
    @gurjeetsingh9370 6 місяців тому +1

    ਬਹੁਤ ਵਧੀਆ ਵਿਚਾਰਾਂ ਬਾਈ ਜੀ ❤❤🎉🎉

  • @bhagwantkaur674
    @bhagwantkaur674 6 місяців тому +3

    Waheguru JI KA KHALSA Waheguru JI KI FATEH JI 🙏🙏🙏🙏🙏🙏

  • @sudeshrani8825
    @sudeshrani8825 6 місяців тому +2

    Wahe guru ji 🙏🙏

  • @phootphath4851
    @phootphath4851 5 місяців тому

    ਰੱਬ ਨਾਂ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ ♥️🌹🙏🙏

  • @harjot4243
    @harjot4243 6 місяців тому +2

    Waheguru ji waheguru ji waheguru ji waheguru ji❤❤🎉🎉❤❤🙏🙏❤❤

  • @volcanom1183
    @volcanom1183 6 місяців тому +3

    Thank you Bhai Sahib

  • @avtarkaur7476
    @avtarkaur7476 6 місяців тому +4

    Harman Kaur 🙏🏻🤚🙏🏻🙏🏻🙏🏻🙏🏻🙏🏻

  • @avtarkaur7476
    @avtarkaur7476 6 місяців тому +4

    Harman Kaur 🙏🏻🙏🏻🙏🙏🏻🙏🙏🏻🙏🏻🙏🏻

  • @pritamsingh5053
    @pritamsingh5053 6 місяців тому +1

    🙏🙏❣️🌹🌹🌹🌹🌹 Bhai Sahib ji bahut bahut dhanyawad ji waheguru ji ka khalsa waheguru ji ki Fateh 🙏🙏♥️🌹🌹🌹🌹🌹

  • @user-bb8dl8su9i
    @user-bb8dl8su9i 3 місяці тому

    ਹਾ ਜੀ ਸਹੀ ਗੱਲ ਆ ਜੀ ਬਾਣੀ ਮਨ ਦੀ ਗੱਲ ਕਰਦੀ ਆ, ਜਿਨ੍ਹਾਂ ਇਸ ਨੂੰ ਪੜੋ ਉਨ੍ਹਾਂ ਮਨ ਸਾਂਤ ਹੁੰਦਾ ਹੈ, ਵਾਹਿਗੁਰੂ ਮੇਹਰ ਕਰੇ ਜੀ

  • @parasdhillon1642
    @parasdhillon1642 6 місяців тому

    ਤੁਹਾਡੇ ਧਨਵਾਦ ਜੀ ਭਾਈ ਸਹਿਬ ਭਾਈ ਰਣਜੀਤ ਸਿੰਘ ਜੀ

  • @dassannu8897
    @dassannu8897 5 місяців тому +2

    भाई साहब जी राम राम जी धन है आप जी और धन है गुरु ग्रंथ साहिब जी

  • @X__SIDHU__004
    @X__SIDHU__004 5 місяців тому

    ਵਿਲਕੂਲ ਸੀ ਗੱਲ ਹੈ 🎉🎉🎉🎉🎉🎉🎉🎉🎉🎉🎉🎉❤❤

  • @avtarkaur7476
    @avtarkaur7476 6 місяців тому +4

    Harman Kaur 🙏🙏🌹🌹🌹🌹

  • @user-ry2zw3xi2o
    @user-ry2zw3xi2o 4 місяці тому

    wah ji wah Guru Roop Khalsa ji

  • @jassirai1571
    @jassirai1571 6 місяців тому +3

    🙏🙏🙏🙏🙏🙏🙏🙏🙏🙏🙏

  • @TARSEMSingh-no8zj
    @TARSEMSingh-no8zj 5 місяців тому +1

    Waheguru ji 🙏🙏🙏❤️♥️

  • @RajwinderKaur-hy2og
    @RajwinderKaur-hy2og 6 місяців тому +1

    Waheguru ji ka khalsa waheguru ji ki fateh bhai sahib ji🙏🙏

  • @SurinderKumar-wd2vt
    @SurinderKumar-wd2vt 5 місяців тому +1

    Very nice presentation

  • @vikaskumarkumar1237
    @vikaskumarkumar1237 4 місяці тому +1

    Tuhadia gallan bilkul sahi hai bhai ji mai gussa kar kar ke apna sab kush khatam kar liya... Per tuhadi gallan Sun ke dubara apne mind te kam karuga... Waheguru ji 👏👏🙏🙏

  • @jagdeepjassal9156
    @jagdeepjassal9156 4 місяці тому

    Waheguru ji 🙏🏻🙏🏻🙏🏻ਸਚਮੁੱਚ ਹੋ ਰਹੀਆ ਨੇ ਗੱਲਾ

  • @gurmukhsingh3032
    @gurmukhsingh3032 6 місяців тому +1

    Waheguru ji ka khalsa waheguru ji ki Fateh ji

  • @user-gj9td9wr3o
    @user-gj9td9wr3o 6 місяців тому +3

    ਬਾਬੇ ਨਜਾਰੇ ਬੰਨੇ ਪਏ ਆ ਜਿਂਦਗੀ ਦੇ

  • @KaramjitKaur-nc6vp
    @KaramjitKaur-nc6vp 5 місяців тому

    ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ ਮ

  • @sukhwindersidhu2531
    @sukhwindersidhu2531 4 місяці тому

    Bhut vdia bhai sahib ji ❤

  • @nirbhaisingh2757
    @nirbhaisingh2757 6 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ

  • @harbanskhattra584
    @harbanskhattra584 6 місяців тому +1

    Waheguru ji mehar kre

  • @lubanasingh8641
    @lubanasingh8641 Місяць тому

    Bilkul bhai sahib ji saada Mann he sanu sajja de denda, mere athro aa rahe 😢😢😢Mann saaf ho reha Dhan Ho bhai sahib ji 🙏🙏❤️

  • @sarabjitkaur8997
    @sarabjitkaur8997 6 місяців тому +1

    Sat Sri akaal veer ji 🙏

  • @swarankaur7469
    @swarankaur7469 6 місяців тому

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @GurjotSingh-zb9fb
    @GurjotSingh-zb9fb Місяць тому

    Baba g very nice vichar bilkul right g

  • @seetalsingh8659
    @seetalsingh8659 6 місяців тому +1

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @hakamsingh8712
    @hakamsingh8712 2 місяці тому

    Waheguru ji 🎉❤

  • @user-sr2qp4mr2n
    @user-sr2qp4mr2n День тому

    Weheguru ji 🙏🏼

  • @manindersingh-cc4cs
    @manindersingh-cc4cs 3 місяці тому

    Waheguru ji😊

  • @user-jm2ml3hh7r
    @user-jm2ml3hh7r 6 місяців тому

    Dtte rho bhut vadhia vichar bhai sahib ji

  • @gurjindersingh4666
    @gurjindersingh4666 6 місяців тому +1

    Hundreds one.Right.ji

  • @HarpreetKaur-wf1oi
    @HarpreetKaur-wf1oi 6 місяців тому +1

    Waheguru 🙏🙏🙏

  • @vickyvickt1477
    @vickyvickt1477 2 місяці тому

    Waheguru ji 🙏🏻🙇‍♂❤😘

  • @inderjeetkaur3274
    @inderjeetkaur3274 6 місяців тому

    Waheguru ji k kalsha waheguru ji k fathy 🙏🌹

  • @RaviKumarKumarji-ut4ln
    @RaviKumarKumarji-ut4ln 3 місяці тому

    Bohot kob baba ji

  • @BalbirSingh-cs5uj
    @BalbirSingh-cs5uj 6 місяців тому +1

    ❤❤❤❤❤❤WEHAGGURU

  • @salindersingh2476
    @salindersingh2476 2 місяці тому

    thank you bhai sahib g..

  • @HarvinderSingh-or1kf
    @HarvinderSingh-or1kf 6 місяців тому +2

    🙏🏻🙏🏻🙏🏻🙏🏻🙏🏻♥️♥️♥️♥️♥️♥️🙏🙏🙏🙏🙏

  • @X__SIDHU__004
    @X__SIDHU__004 5 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੁ ਜੀ ਕਾ ਖਾਲਸਾ 🎉🎊🎈🎈🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯🪯

  • @avtarkaur7476
    @avtarkaur7476 6 місяців тому +3

    Harman Kaur 🙏🏻🙏🏻🙏🙏🏻🙏🙏🙏🙏

  • @user-xj2rx2yu7y
    @user-xj2rx2yu7y 5 місяців тому

    Waho waho gobind

  • @SimranjeetKaur-vi2uj
    @SimranjeetKaur-vi2uj 5 місяців тому

    Waheguru g satnam g waheguru g satnam g🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐🌷🌷🌷🌷🌷🌷🌷🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌻🌻🌻🌻