ਏਨਾ ਹੱਸੋ ਕੇ ਢਿੱਡ ਦੁਖਣ ਲੱਗ ਜਾਏ, ਸੰਗਣਾ ਕਿਉਂ ਹੈ |Ep371 | Part 2 | ਨਵੀਂ ਸਵੇਰ ਦਾ ਨਵਾਂ ਸੁਨੇਹਾ Dhadrianwale

Поділитися
Вставка
  • Опубліковано 11 гру 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Laughing so much that the stomach starts to hurt, why is there a gathering? Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
    #laugh
    #laughing
  • Розваги

КОМЕНТАРІ • 298

  • @KulwantSingh-gg5qe
    @KulwantSingh-gg5qe Рік тому +6

    ਪਿਆਰੇ ਭਾਈ ਸਾਹਿਬ ਜੀ ਪੰਜਾਬ ਵਿੱਚ ਹੱਸਣਾ ਤਾਂ ਖਤਮ ਹੀ ਹੋ ਹੋ ਗਿਆ ਹੈ ਇੱਥੇ ਤਾਂ ਸਵੇਰ ਤੋਂ ਹੀ ਕਤਲ ਸਿਰ ਦੇਣ ਦੀ ਆ ਗੱਲਾਂ ਹੁੰਦੀਆਂ ਹਨ

    • @prabjit7425
      @prabjit7425 Рік тому +2

      ਇਹਸੇ ਲਈ ਸਰਕਾਰ ਨੇ ਡੇਰੇ ਖੋਹਲੇ ਹੋਏ ਹਨ । ਡੇਰਿਆਂ ਵਿੱਚ ਸਿਰ ਦੇਣ ਦੀਆਂ ਗੱਲਾਂ ਨਹੀਂ ਹੁੰਦੀਆਂ । ਡੇਰਿਆਂ ਵਿੱਚ ਬਾਬੇ ਰੰਗ ਬਰੰਗੇ ਚੋਲੇ ਪਾ ਕੇ ਸਟੇਜ ਉੱਤੇ ਬੈਠਦੇ ਹਨ ਅਤੇ ਸਿਰਫ ਡੇਰੇ ਦੇ ਬਾਬੇ ਦੀ ਮਹਿਮਾ ਦੇ ਗੀਤ ਗਾਏ ਜਾਂਦੇ ਹਨ ।

  • @KamaljitKaur-fy3uu
    @KamaljitKaur-fy3uu Рік тому +26

    ਜਦੋਂ ਕਈਆਂ ਦੁਆਰਾ ਝੂਠ,ਮਿਲਾਵਟ, ਈਰਖਾ ਤੇ ਕੱਟ ਵੱਢ ਕੇ ਕਲਿੱਪ ਪੇਸ਼ ਕਰਨ ਦਾ ਝੱਖੜ ਝੁੱਲਦਾ ਹੋਵੇ ਤਾਂ ਸ਼ੁਕਰ ਹੈ ਕਿ ਸੱਚ ਨੂੰ ਪਿਆਰ ਕਰਨ ਵਾਲੇ ਵੀ ਮੌਜੂਦ ਹਨ ਜੀ 🙏23 ਲੱਖ ਸਬਸਕ੍ਰਾਈਬਰ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਹੋਣ ਜੀ 🙏🙏💐

  • @KamaljitKaur-fy3uu
    @KamaljitKaur-fy3uu Рік тому +21

    ਜਮਾਂ ਸੱਚ ਜੀ 🙏 ਜਿਓਣ ਦੀ ਆਸ ਖ਼ਤਮ ਹੋਣਾ ਮੌਤ ਤੋਂ ਵੀ ਭੈੜਾ ਹੈ.. ਏਨੇ ਕੀਮਤੀ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @ManjitKaur-wl9hr
    @ManjitKaur-wl9hr Рік тому +10

    ਬੇਸ਼ਕੀਮਤੀ ਵਿਚਾਰਾਂ! 🙏🙏ਆਪ ਜੀ ਦੇ ਸ਼ਬਦਾਂ ਤੋਂ ਜੋ ਮੋਟੀਵੇਸ਼ਨ ਮਿਲਦੀ ਹੈ ਉਹ ਹੋਰ ਕਿਧਰੋਂ ਨਹੀਂ ਲੱਭਦੀ 🙏🙏

  • @u.pdepunjabipind1620
    @u.pdepunjabipind1620 Рік тому +14

    ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਸਿੱਧੇ ਸਾਧੇ ਸ਼ਬਦਾਂ ਵਿੱਚ ਸੌਖੇ ਢੰਗ ਨਾਲ ਜ਼ਿੰਦਗੀ ਜਿਉਣ ਦਾ ਤਰੀਕਾ ਸਮਝਾਉਂਦੇ ਨਵੀਂ ਸਵੇਰ ਦਾ ਨਵਾਂ ਸੁਨੇਹਾ ਸੁਣ ਕੇ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਗਈ ਹੈ ਇੱਕ ਹਿੰਮਤ ਤੇ ਜੋਸ਼ ਆ ਜਾਂਦਾ ਹੈ ਜੀ ਸੁਣ ਕੇ ਬੇਰੰਗੀ ਜ਼ਿੰਦਗੀ ਵਿਚ ਰੰਗ ਭਰ ਕੇ ਤੁਸੀਂ ਧੰਨਵਾਦ ਭਾਈ ਸਾਹਿਬ ਜੀ 🙏🙏🌹🌹💐💐

  • @gurpreetsinghshimlapuri8470
    @gurpreetsinghshimlapuri8470 Рік тому +48

    ਕੁੱਛ ਨਹੀਂ ਘਟਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ
    ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ,
    ਸਤਿੰਦਰ ਸਰਤਾਜ।
    #ਗੁਰਪ੍ਰੀਤ_ਸਿੰਘ_ਸ਼ਿਮਲਾਪੁਰੀ।

    • @prabjit7425
      @prabjit7425 Рік тому +1

      ਕੁਲ ਮਿਲਾ ਕੇ ਅਖੀਰ ਵਿੱਚ ਭਾਈ ਸਾਹਿਬ ਨੇ ਅੰਮ੍ਰਿਤਪਾਲ ਸਿੰਘ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਗੁਰਬਾਣੀ ਦੀਆਂ ਤੁਕਾਂ, ਜਉ ਤਉ ਪਰੇਮ ਖੇਲਣ ਕਾ ਚਾਉ । । ਸਿਰ ਧਰਿ ਤਲੀ ਗਲੀ ਮੇਰੀ ਆਉ ।। ਦਾ ਗਲਤ ਅਰਥ ਕਰ ਰਿਹਾ ਹੈ। ਕੀ ਇਹ ਸਰਕਾਰ ਦੀ ਸੁਰੱਖਿਆ ਹੇਠ ਰਹਿ ਕੇ ਗੁਰਬਾਣੀ ਦੀ ਇਸ ਤੁੱਕ ਦੇ ਅਰਥ ਸਹੀ ਦੱਸ ਰਿਹਾ ਹੈ ??
      ਪਿਰਥੀ ਚੰਦ ਇਸ ਤਰ੍ਹਾਂ ਬੋਲਦਾ ਹੁੰਦਾ ਸੀ ਅਤੇ ਉਸ ਬਾਰੇ ਗੁਰੂ ਰਾਮਦਾਸ ਜੀ ਸਾਹਿਬ ਨੇ ਲਿਖਿਆ ਹੈ ਕਿ :-
      ਮੀਣਾ ( ਮੀਸਣਾ ) ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ। ।

    • @jagdishkaur9755
      @jagdishkaur9755 Рік тому

      ਵਾਹ!

    • @jagdishkaur9755
      @jagdishkaur9755 Рік тому +1

      ਵਾਹ!

  • @SandeepSingh-ky1wj
    @SandeepSingh-ky1wj Рік тому +6

    ਅੱਜ ਦਾ ਵਿਚਾਰ
    ਜਿੰਦਗੀ ਨੂੰ ਖੁਸ਼ ਹੋ ਕੇ ਜਿਓਂ
    ਕਿਉ ਕਿ ਹਰ ਰੋਜ਼ ਸਾਮ ਨੂੰ ਸਿਰਫ ਸੂਰਜ ਹੀ ਢਲਦਾ
    ਸਗੋਂ ਤੁਹਾਡੀ ਅਨਮੋਲ ਜਿੰਦਗੀ ਵੀ ਢਲਦੀ ਹੈ

  • @KulwantSingh-sv4qc
    @KulwantSingh-sv4qc Рік тому +11

    Motivational message. ਸਹੀ ਮਾਨਿਆ ਚ ਸੂਰਮਾ ਭਾਈ ਰਣਜੀਤ ਸਿੰਘ ਜੀ ਹਨ। ਗੁਰਬਾਣੀ ਦੀ ਵਿਆਖਿਆ ਕਿੰਨੀ ਵਧੀਆ ਤੇ ਨਿਡਰ ਹੋ ਕੇ ਕਰਦੇ ਹਨ। ਵਿਰੋਧੀ ਇਨ੍ਹਾਂ ਦੇ ਝੂਠੇ ਦੋਸ਼ ਲਗਾਉਂਦੇ ਰਹਿੰਦੇ ਹਨ । ਸੰ ਗ ਤ ਸਭ ਸਮਝਦੀ ਹੈ । ਧੰਨਬਾਦ ਵਧੀਆ ਸਨੇਹਾ ਦੇਣ ਲਈ ।🙏🙏

  • @SandeepSingh-ky1wj
    @SandeepSingh-ky1wj Рік тому +30

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Ajmerkhalsa373
    @Ajmerkhalsa373 Рік тому +14

    ਜ਼ਿੰਦਗੀ ਦੇ ਵਿੱਚ ਉਹੀ ਕਾਮਯਾਬ ਹੋ ਸਕਦਾ ਹੈ ਜੋ ਆਪਣੇ ਅੰਦਰ ਜਜ਼ਬਾ ਪੈਦਾ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @KamaljitKaur-fy3uu
    @KamaljitKaur-fy3uu Рік тому +15

    ਵਾਹ!!ਜਨਮ ਮਰਣ ਤਾਂ ਸਾਡੇ ਅੰਦਰ ਸੈੱਲਾਂ ਦੇ ਰੂਪ ਵਿੱਚ ਹਰ ਵਕਤ ਹੀ ਚੱਲ ਰਿਹਾ ਹੈ ਤਾਂ ਕਿਉਂ ਨਾ ਆਪਣੇ ਅਸੂਲਾਂ ਤੇ ਜ਼ਿੰਦਗੀ ਜੀਅ ਲਈਏ👍ਹਰ ਪਲ ਖੁਸ਼ੀ ਨਾਲ ਜੀਣ ਦੀ ਪ੍ਰੇਰਨਾ ਦਿੰਦੇ ਏਨੇ ਪਿਆਰੇ ਬਚਨਾਂ ਲਈ ਧੰਨਵਾਦ ਜੀ 🙏

  • @herogaming5848
    @herogaming5848 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੇਹਰ ਕਰੋ ਜੀ ਬਾਬਾ ਜੀ ਤੁਸੀਂ ਠੀਕ ਹੋ ਜੀ

  • @jagtarsinghmattu
    @jagtarsinghmattu Рік тому +15

    ੴਧੰੰਨ ਧੰਨ ਗੁਰੂ ਨਾਨਕ ਦੇਵ ਜੀ ✍️ਗੁਰੂ ਗੋਬਿੰਦ ਸਿੰਘ ਜੀ ਸਭ ਤੇ ਮੇਹਰ ਕਰੀ✍️🙏🙏💐🌷🌺☘️💐🌷🌺☘️🌹🌿🍀🌸🥀🌺🌸🌹

  • @ManjitSingh-ox1cc
    @ManjitSingh-ox1cc Рік тому +8

    ਭਾਈ ਸਾਹਿਬ ਜੀ ਬਹੁਤ ਵਧੀਆ। ਇਹਨਾਂ ਨੇ ਗੁਰਬਾਣੀ ਨੂੰ ਵਿਚਾਰਨ ਦੀ ਅਹਿਮੀਅਤ ਸਮਝਾਈ ਹੀ ਨਹੀਂ ਹੈ। ਆਮ ਬੰਦਾ ਤਾਂ ਡਰ ਡਰ ਕੇ ਮੱਥੇ ਟੇਕਦਾ ਫਿਰਦਾ ਹੈ। ਗੁਰਬਾਣੀ ਨਾਲ ਪਿਆਰ ਪਾਉਣਾ ਸਿਰਫ ਤੁਸੀਂ ਸਿਖਾ ਰਹੇ ਹੋ। ਜਿਨ੍ਹਾਂ ਨੇ ਗੁਰਬਾਣੀ ਨੂੰ ਧੰਦਾ ਬਣਾ ਲਿਆ ਹੈ ਉਹ ਸੱਚ ਨੀ ਦੱਸ ਸਕਦੇ। ਗੁਰੂ ਸਾਹਿਬ ਜੀ ਨੇ ਤਾਂ ਇਹਨਾਂ ਪੁਜਾਰੀਆਂ ਨੂੰ ਹੀ ਪਹਿਚਾਨਣਾ ਸਿਖਾਇਆ ਹੈ। ਅੱਜ ਪੱਗਾਂ ਵਾਲੇ ਪੁਜਾਰੀ ਵੀ ਤੁਸੀਂ ਦਿਖਣ ਲਾ ਦਿੱਤੇ ਹਨ। ਇਹੀ ਤੀਜਾ ਨੇਤਰ ਹੈ ਵਿਦਿਆ ਦਾ ਜੋ ਤੁਸੀਂ ਦੇ ਰਹੇ ਹੋ ਸਭ ਨੂੰ

  • @jagdishkaur9755
    @jagdishkaur9755 Рік тому +1

    ਹੱਸਣਾ ਇਕ ਚੰਗੀ ਆਦਤ ਹੈ,ਇਕ ਚੰਗੀ ਕਸਰਤ ਹੈ, ਤੰਦਰੁਸਤੀ ਲਈ ਵਰਦਾਨ ਹੈ ਪਰ ਆਪਾਂ ਹੱਸਦੇ ਲੋਕਾਂ ਨੂੰ ਚੰਗੇ ਕਿਉਂ ਨਹੀਂ ਲਗਦੇ?

  • @jeetrowdygaming
    @jeetrowdygaming Рік тому +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏

  • @prabjit7425
    @prabjit7425 Рік тому +2

    ਬਾਬਾ ਜੀ ਕਿਸੇ ਡਰ ਜਾਂ ਭੈਅ ਵਿੱਚ ਵੀ ਨਹੀਂ ਜਿਉਣਾ ਚਾਹੀਦਾ ਜਿਵੇਂ ਤੁਸੀਂ ਜੀ ਰਹੇ ਹੋ । ਇਸ ਲਈ ਤੁਸੀਂ ਵੀ ਸਰਕਾਰ ਦੀ ਸੁਰੱਖਿਆ ਸਕਿਊਰਿਟੀ ਤੋਂ ਬਗੈਰ ਰਹਿ ਨਿਰਭੈ ਰਹਿ ਕੇ ਵਿਖਾਉ ਅਤੇ ਚੈਲੰਜ ਭਰੀ ਜ਼ਿੰਦਗੀ ਜਿਉਂਣ ਦੀ ਮਿਸਾਲ ਬਣਕੇ ਵਿਖਾਉ ।

    • @harpalsinghhandahanda9798
      @harpalsinghhandahanda9798 Рік тому +1

      ਬਿਲਕੁਲ ਠੀਕ ਕਿਹਾ ਤੁਸੀਂ ਵੀਰੇ

    • @numerical821
      @numerical821 Рік тому

      hun ਕੀ ਜਦੋ ਕੋਈ ਗੋਲੀ ਮਾਰੇ ਤਾਂ ਕੀ ਆਖੋਗੇ ਮਾਰ ਲੈ....ਯਾਰ ਕੀ ਸੋਚ ਤੁਹਾਡੀ ..challege v ta tahi dekhuga bnda jiunda hoya ta.

  • @jagdishkaur9755
    @jagdishkaur9755 Рік тому +3

    ਮੈਂ ਹਮੇਸ਼ਾ ਆਪਣੀ ਮਰਜ਼ੀ ਨਾਲ ਜਿਉਂ ਰਹੀ ਹਾਂ। ਕਦੇ ਕੋਈ ਫੈਸ਼ਨ ਨਹੀਂ ਕੀਤਾ ਕਦੇ ਕਿਸੇ ਦੇ ਪਿੱਛੇ ਨਹੀਂ ਲੱਗਣ ਦੀ ਖੇਚਲ ਨਹੀਂ ਕੀਤੀ ਪਰ ਲੋਕਾਂ ਦੀ ਨੁਕਤਾਚੀਨੀ ਬਹੁਤ ਝੱਲਣੀ ਪੈਂਦੀ ਹੈ।

  • @karanvir6477
    @karanvir6477 Рік тому +2

    ਬਾਬਾ ਜੀ ਹੋਰ ਸਬ ਕੁਛ ਦਿਸਦਾ ਏ। ਹੱਸਣਾ ਵੀ ਯਾਦ ਐ। ਲਤੀਫ਼ ਪੁਰੇ ਜਲੰਧਰ ਤੋਂ ਸਰਕਾਰ ਵਲੋ ਕੀਤੇ ਬੇਘਰ ਸਿੱਖ ਨੀ ਦਿਸਦੇ। ਕੇ ਸਰਕਾਰ ਖ਼ਿਲਾਫ਼ ਬੋਲਣ ਨੂੰ ਮੌਤ ਪੈਂਦੀ ਆ ਕੇ ਕਿਤੇ ਮੇਰੇ ਗਨਮੈਨ ਨਾ ਖੋ ਲੈਣ ਹਕੂਮਤ?

  • @shivasmahajan
    @shivasmahajan Рік тому +18

    🙏ਹਿੰਦ ਦੀ ਚਾਦਰ ਧੰਨ ਧੰਨ ਗੁਰੂ ਤੇਗ ਬਹਾਦੁਰ 🙏🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਜਾਦ ਜਿੰਦਾਬਾਦ 🙏

  • @harshwinderkaur7260
    @harshwinderkaur7260 Рік тому +5

    ਬਹੁਤ ਹੀ ਉੱਤਮ ਜੀ 🙏🙏🙏🙏🙏 ਬਹੁਤ ਧੰਨਵਾਦ ਜੀ 🙏🙏🙏🙏👍🏼👍🏼👍🏼👍🏼

  • @devinderpalsingh1010
    @devinderpalsingh1010 Рік тому +5

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @SukhwinderSingh-nl1nx
    @SukhwinderSingh-nl1nx Рік тому +3

    ਸਤਿ ਸ਼੍ਰੀ ਆਕਾਲ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ 🙏🙏🌹🌹 ਸਤਿਕਾਰ ਸਹਿਤ ਧੰਨਵਾਦ ਜੀ, ਗਿਆਨ ਦੇ ਰਾਹੇ ਪਾਉਣ ਲਈ ਤੁਹਾਨੂੰ ਸੁਣ ਕੇ ਗੂਰੂ ਗ੍ਰੰਥ ਸਾਹਿਬ ਜੀ ਨੂੰ ਸਮਜ ਕੈ ਜੀਵਨ ਸੁਖਾਲਾ ਹੋ ਗਿਆ ਜੀ,, ਸੋ ਪਹਿਲਾ ਨਾਲੋ ਖੁਸ਼ ਰਹਿਣ ਲੱਗੇ ਹਾ,, ਤੁਹਾਡੇ ਤੋਂ ਸੁਣਿਆ ਸਿੱਖਿਆ ਗਿਆਨ ਨਸਾ ਹੈ,,,,, ਹਰ ਪਲ ਗਿਆਨ ਦੇ ਨਸੇ ਵਿੱਚ ਖੁਸ਼ ਖੁਸ਼ ਰਹਿੰਦੇ ਹਾਂ ਜੀ,,,,,,,

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @satyakijeet1815
    @satyakijeet1815 Рік тому +1

    ਇਹ ਮਣੋ ਉੱਤਰ ਗਿਆ ਜਿਸ ਦਿਣ ਇਸ ਨੈ ਗੁਰੂ ਨਾਨਕ ਸਾਹਿਬ ਨੂੰ ਭੈਖੀ ਦੱਸਤਾ ਗੁਰਬਾਣੀ ਦੀਆਂ ਤੁਕਾ ਤੋੜ ਮਰੋੜ ਕੈ ਕੋਈ ਕਿਤੋ ਕੋਈ ਕਿਤੋ ਪੜ ਕੈ ਲੋਕਾ ਨੂੰ ਬੇਵਕੂਫ਼ ਬਨੋਦਾ ਜੋ ਲੋਕਾ ਦਾ ਗੁਰੂ ਤੋ ਸਿੱਖੀ ਤੋ ਭਰੋਸਾ ਟੁਟ ਜਾਵੈ ਆਦਾ ਮੈਵੀ ਸਿੱਖੀ ਦਾ ਭੈਖ ਬਣਾਇਆ ਜੋ ਲੋਕੀ ਮਿਨੂ ਸੁਨਣ ਮਤਲੱਬ ਲੋਕਾ ਨੂੰ ਬੇਵਕੂਫ਼ ਬਣਾਕੈ ਲੁੱਟਣ ਲੀ ਆਪਣੇ ਪਿਸੈ ਲੋਣ ਲੀ ਇਹ ਭੇਖ ਬਣਾਇਆ ਨਹੀਂ ਤਾ ਮੈਵੀ ਮੋਨੈ ਘੋਨੈ ਹੋਣਾ ਸੀ

  • @jagandeepsingh9180
    @jagandeepsingh9180 Рік тому +2

    ਬਹੁਤ ਘੈਂਟ ਵਿਚਾਰ ਨੇ ਜੀ🌹🌹

  • @dancestudio7887
    @dancestudio7887 Рік тому +5

    Bhai g tusi bohat vadiya vichar sunade ho Mera dil khush ho janda sawer da suneha sun k God bless 🙌 you 🙏

  • @shivasmahajan
    @shivasmahajan Рік тому +3

    🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ 🙏

  • @sumandeepkaur8069
    @sumandeepkaur8069 Рік тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @rupindersidhu1313
    @rupindersidhu1313 Рік тому +2

    ਬਹੁਤ ਵਧੀਆ ਭਾਈ ਸਾਹਿਬ ਲੋਕਾ ਦੀ ਪ੍ਰਵਾਹ ਛੱਡ ਕੇ ਜਿਉਣਾ ਚਾਹੀਦਾ ਹੈ 🙏🙏🙏🙏🙏

  • @parmjeetsinghfromjalalabad9907

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨਾ ਸੱਭ ਤੇ।👍👍👍👍👍🙏🙏🙏🙏💯💯💯👏👏,

  • @InayatAhmedAzmi
    @InayatAhmedAzmi Рік тому +1

    ਇਹ ਸਭ ਤੋਂ ਵਧੀਆ ਸਹੀ ਹੈ

  • @amandeepchahal4635
    @amandeepchahal4635 Рік тому +9

    Baba Ji tuhada nvi saver da nva suneha sun k dukhi ruh khid jandi h tuc 100 saal jio baba ji

  • @sanjeevgarg1539
    @sanjeevgarg1539 Рік тому +5

    ਭਾਈ ਸਾਹਿਬ ਜੀ ਦੀ ਹਰ ਗੱਲ great 👌

  • @fresno6161
    @fresno6161 Рік тому +1

    ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ।।
    ਨਚਿਐ ਟਪਿਐ ਭਗਤਿ ਨ ਹੋਇ।।
    ਸਬਦਿ ਮਰੈ ਭਗਤਿ ਪਾਏ ਜਨੁ ਸੋਇ।।
    ਹੁੁਣ ਤੁਹਾਡੇ ਪਿੱਛੇ ਲੱਗ ਕੇ ਬਾਂਦਰਾ ਵਾਂਗ ਹੱਸੀਏ ਯਾ ਗੁਰੂ ਨੂੰ ਮੰਨੀਏ🤔🤔
    ਕਮੈਂਟ ਡਲੀਟ ਨਾ ਕਰੀਂ....ਬਾਬਾ ਜੀ ਦੀਆਂ ਭੇਦਾਂ ਜ਼ਰੂਰ ਜਵਾਬ ਦੇਣ।।
    ਧੰਨਵਾਦ।।

  • @RanjitSingh-ox9yn
    @RanjitSingh-ox9yn Рік тому +4

    ਵਾਹਿਗੁਰੂ ਜੀ 🙏

  • @vickybishnoi4918
    @vickybishnoi4918 Рік тому +2

    🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸

  • @ninder1984
    @ninder1984 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏 ਹਰ ਰੋਜ਼ ਇੱਕ ਨਵਾਂ ਉਤਸਾਹ ਭਰਨ ਲਈ ਧੰਨਵਾਦ ਜੀ👍

    • @ramsinghkhalsa8220
      @ramsinghkhalsa8220 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ

  • @jagtarsohi9001
    @jagtarsohi9001 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @rajnithakur9133
    @rajnithakur9133 Рік тому +3

    Bhai sahib ji bht vadia mai bht parshan rehndi c par jado da mai nvi sawere da msg suna shuru kita mai apne ch bht change dekhe 🙏🙏

  • @inderjeetkaur2368
    @inderjeetkaur2368 Рік тому +13

    Everyday YOUR thoughts remind us to live our life beautiful and successful🙏🙏🙏

  • @kalerkaler1462
    @kalerkaler1462 Рік тому +3

    ਬਹੁਤ ਵਧੀਆ ਸੁਨੇਹਾ ਜੀ।🙏🙏 ਵਾਹਿਗੁਰੂ ਜੀ

  • @GurjeetKhangura841
    @GurjeetKhangura841 Рік тому +1

    Waheguru ji ka Khalsa Waheguru ji ki Fateh

  • @jagirsingh7381
    @jagirsingh7381 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ।।

  • @tarlochansingh4976
    @tarlochansingh4976 Рік тому

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਾਲਾ ਲਹਿਰਾ

  • @rkgillkitchen165
    @rkgillkitchen165 Рік тому

    ਬਹੁਤ ਬਹੁਤ ਬਹੁਤ ਵਧੀਆ 👍👍🌷🌷ਜੀ

  • @gurmeetkaur9140
    @gurmeetkaur9140 Рік тому +3

    ਞਾਹਿਗੂਰ ਜੀ ਕਾ ਖਾਲਸਾ ਞਾਹਿਗੂਰ ਜੀ ਕੀ ਫਤਿਹ 🙏

  • @sandeepsinghsaran6247
    @sandeepsinghsaran6247 Рік тому +2

    ੲਿਹਨਾ ਹੱਸੀਅਾ ਅੱਜ ਲੋਕ ਕਮਲਾ ਕਹਿਣ ਲੱਗ ਗਏ

  • @sukhdevsinghsukhdevsinghkh8209

    ਭਾਈ ਸਹਿਬ ਸੱਤ ਸ੍ਰੀ ਆਕਾਲ ਜੀ ਸੁਖਦੇਵ ਸਿੰਘ ਖੱਟੜਾ

  • @baljinderkaur5472
    @baljinderkaur5472 Рік тому +1

    ਸੱਚੀ ਬਾਬਾ ਜੀ ਕੁਝ ਵੀ ਯਾਦ ਨਹੀ ਰਹਿੰਦਾ ਅਸੀ ਭੁੱਲ ਜਾਦੇ ਅਾ ਤਾ ਕੀ ਕਰੀ ਸਾਨੂੰ ਯਾਦ ਰਹੇ ਵਾਹਿਗੁਰੂ ਜੀ ਸਭ ਤੇ ਮੇਹਰ ਕਰਨੀ 🙏🙏🙏🙏🙏

  • @vijaysinghsran1185
    @vijaysinghsran1185 Рік тому +3

    ਸਤਿ ਨਾਮੁ ਸ੍ਰੀ ਵਾਹਿਗੁਰੂ ਜੀ 🙏🌹

  • @Gurmit.dhaliwal007
    @Gurmit.dhaliwal007 10 місяців тому +1

    Great bhai sahib ji

  • @sukhpalsingh3628
    @sukhpalsingh3628 11 місяців тому

    ਕਲਾਲ ਮਾਜਰਾ ਬਰਨਾਲਾ🌴🙏🌴🙏🌴🙏

  • @GurjeetKhangura841
    @GurjeetKhangura841 Рік тому +1

    Waheguru ji 🙏🙏

  • @gurpreetkaur-ey6uv
    @gurpreetkaur-ey6uv Рік тому +1

    Waheguru g🙏

  • @homegardening9579
    @homegardening9579 Рік тому +1

    ਸੁਖਜੀਤ ਕੋਰ ਕਪੂਰਥਲਾ ਭਾਈ ਸਾਹਿਬ ਜੀ ਗੁਰੂ ਫਤਿਹ ਜੀ

  • @gurpreetkauraww7786
    @gurpreetkauraww7786 Рік тому +5

    Waheguru ji ka khalsa waheguru ji ki Fateh 🙏🙏

  • @SukhpreetKaur-gc1qk
    @SukhpreetKaur-gc1qk Рік тому +8

    Waheguru ji ka khalsa waheguru ji ki Fateh 🌅🌻❤️💯☑️👌👌

  • @gurinderkaur5637
    @gurinderkaur5637 Рік тому

    ਸਤਿ ਸ੍ਰੀ ਆਕਾਲ ਭਾਈ

  • @paramjitsg4047
    @paramjitsg4047 Рік тому

    Good suneha bhai sahib paramjit kaur barundi gur fateh parwan karni

  • @kulwinderknagra3640
    @kulwinderknagra3640 Рік тому +3

    ਵਾਹਿਗੁਰੂ ਜੀ 🙏❤🙏

  • @kamaljeetkaur5651
    @kamaljeetkaur5651 Рік тому +7

    Waheguru ji ka khalsa waheguru ji ki Fateh ji 🙏🙏 God bless you 🙏😇♥️

  • @gurnamdhillon566
    @gurnamdhillon566 Рік тому

    waheguru ji🙏🙏🙏🌹🌹🌹waheguru ji🙏🙏🙏🌹🌹🌹

  • @dalwindersingh5617
    @dalwindersingh5617 Рік тому +2

    ਜਦੋਂ ਜਵਾਨੀ ਚ ਸੀ ਬਹੁਤ ਸਾਰੇ ਮਿੱਤਰ ਪਿਆਰੇ ਰਿਸ਼ਤੇ ਦਾਰ ਇਕ ਦੂਜੇ ਨਾਲ ਪਿਆਰ ਕਰਦੇ ਸੀ ਫਿਰ ਹੁਣ ਵੇਖਿਆ ਕੲੀ ਸੰਸਾਰ ਚੋਂ ਤੁਰ ਗਏ ਸੰਸਕਾਰ ਤੇ ਵੇਖਿਆ ਓ ਜਾਨ ਤੋਂ ਪਿਆਰੇ ਵੀ ਨਹੀਂ ਆਏ ਆਖ ਦੇਂਦੇ ਨੇ ਟਾਇਮ ਨਹੀਂ ਸੀ ਯਾਰ ਇਸ ਦੁਨੀਆਂ ਨੂੰ ਬਹੁਤਾ ਨਹੀਂ ਆਪਣਾ ਸਮਝਣਾ ਚਾਹੀਦਾ

  • @jaspreetkaurbambiha5808
    @jaspreetkaurbambiha5808 Рік тому +1

    🙏🏼🙏🏼🙏🏼🙏🏼🙏🏼🙏🏼🙏🏼

  • @Palp192
    @Palp192 Рік тому +1

    Thanks!

  • @daljitgrewal9641
    @daljitgrewal9641 Рік тому

    Satnamsreewaheguruji

  • @mukhtiarsingh3117
    @mukhtiarsingh3117 Рік тому

    SATNAM SHRE WAHEGURU G

  • @SunnyKumar-hi6mw
    @SunnyKumar-hi6mw Місяць тому

    Waheguru ji

  • @manijatt8234
    @manijatt8234 Рік тому +3

    waheguru ji ka khalsa waheguru ji ki fateh🙏🙏🙏🙏🙏

  • @yodhahayer8336
    @yodhahayer8336 Рік тому

    Bahut vdia ji Bhai sahib ji 👍👍👍

  • @balwinderjitkaurranu9153
    @balwinderjitkaurranu9153 Рік тому +3

    Satnam Waheguru ji 🙏🙏🙏🙏❤️

  • @JaswinderKaur-kq4gv
    @JaswinderKaur-kq4gv Рік тому +3

    Waheguru Ji Waheguru Ji

  • @harpreetwarraich1473
    @harpreetwarraich1473 Рік тому +1

    ਵਹਿਗੁਰੂ ਜੀ ਕਾਖਾਲਸਾ ਵਹਿਗੁਰੂ ਜੀ ਕੀ ਫਤੇ ਜੀ🙏

  • @amitsandhu_
    @amitsandhu_ Рік тому +3

    Wehguru ji ka khalsa wehguru ji ki Fateh ji 🙏🙏 baut baut dhannwaad ji 🙏🙏 bade sohne vichaara lyi🙏🙏👍👍

  • @amandeepdeewal
    @amandeepdeewal Рік тому

    Bahot badiya suneja Bhai sahab ji

  • @ManjitKaur-mr7gc
    @ManjitKaur-mr7gc Рік тому +1

    🙏🏻🙏🏻👌👌

  • @kkkhan1361
    @kkkhan1361 10 місяців тому

    Jeonde rho vadya gallan 🎉

  • @navjotdhaliwal5512
    @navjotdhaliwal5512 Рік тому +1

    Waheguru ji waheguru ji 🙏🙏🙏🙏💯👌 bilkul sahi keha g 💯💯💯👌👌👌

  • @ManpreetKaur-lq2ju
    @ManpreetKaur-lq2ju 7 місяців тому

    🙏🙏me bhut video save kitya hoiya baba ji 🙏🙏jd Kde man dukhi ho janda aa me sun lendi aa 🙏🙏🙏🙏bhut bhut dhanbad baba ji 🙏🙏👍👍👍❤❤❤

  • @joginderkaur8572
    @joginderkaur8572 11 місяців тому

    Very nice bhai sahib ji ❤❤❤👍👍💯💕🙏

  • @gunjanroy4055
    @gunjanroy4055 25 днів тому

    Waheguru ji waheguru jii sari sirkal jo hai soni sarisaikal ji ❤❤❤❤❤

  • @jasvindercharl4522
    @jasvindercharl4522 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🏻🙏🏻❤️🙏🏻🙏🏻

  • @vinodchaudhary1558
    @vinodchaudhary1558 Рік тому

    Soch nu salaam

  • @LakhwinderKaur-vo7nh
    @LakhwinderKaur-vo7nh Рік тому

    Waherguru ji

  • @poojaps6973
    @poojaps6973 11 місяців тому

    Waheguru jio ❤❤❤❤

  • @hardipsingh7691
    @hardipsingh7691 Рік тому +1

    Thanks bhai Saab ji 🙏

  • @inderjeetkaur3274
    @inderjeetkaur3274 Рік тому

    Thanks bahi shib ji

  • @PunjabMotorsSA
    @PunjabMotorsSA Рік тому +1

    🙏🙏❤️

  • @GurpreetSingh-ir5rs
    @GurpreetSingh-ir5rs Рік тому

    Bhai sab terey gala sunk k man Happy ho janda h good bhai

  • @malkeetkaur5629
    @malkeetkaur5629 Рік тому +1

    🙏🏼🙏🏼🙏🏼🙏🏼👍👍👍👍😇😇

  • @butasinghpunia4648
    @butasinghpunia4648 Рік тому

    Waheguru gg

  • @harmeetsinghbhamrha5491
    @harmeetsinghbhamrha5491 Рік тому +2

    Satnam wahegur ji ka Khalsa wahegur ji Ki fathe satnam waheguru ji wahegur ji mehar Kari veera te Chardikala ch rakhe ji Satnam wahegur ji 🙏🙏🙏🙏🙏🙏🙏🙏🙏

  • @bhupinderkaur8057
    @bhupinderkaur8057 Рік тому

    Jeena sikheya bhai sahib ji nu sunn k

  • @gurmalsingh746
    @gurmalsingh746 Рік тому +2

    Waheguru ji 🙏 waheguru ji 🙏 waheguru ji 🙏 😍😍😍❤❤❤❤

  • @veerpalkaur1487
    @veerpalkaur1487 Рік тому +2

    Waheguru ji wahe guru ji,🙏🙏🙏🙏🙏🙏🙏

  • @bhupinderkaur8057
    @bhupinderkaur8057 Рік тому

    God bless you bhai sahib ji

  • @heklerchahal6106
    @heklerchahal6106 Рік тому

    Wmk ♥️🙏♥️🙏♥️🙏🙏♥️♥️🙏🙏♥️🙏♥️🙏🙏♥️♥️

  • @gureksinghgill8279
    @gureksinghgill8279 Рік тому +1

    Waheguru ji ka Khalsa waheguru ji ki fateh
    Waheguru sab nu tandrusti bakshan🙏🙏🌲🌴🍀☘️🌱🌿🍂🌼🌻🏵️🌸🌷🌺🥀🥀♥️♥️♥️♥️♥️♥️♥️♥️😁😂😁😂

  • @surinderpalsingh9696
    @surinderpalsingh9696 Рік тому +2

    Bahut acha....🌹🙏
    Osho apne parvachans ch ehi gal bar bar kehnde hunde c..