ਸਿੱਖੀ ਦਾ ਪ੍ਰਚਾਰ ਮਨਮਤਿ ਦਾ ਪ੍ਰਕਾਸ਼। Prof Inder Singh Ghagga

Поділитися
Вставка
  • Опубліковано 18 гру 2024

КОМЕНТАРІ • 99

  • @RanjitSingh-rn9uc
    @RanjitSingh-rn9uc Рік тому +22

    ਲੱਖ ਲਾਹਨਤਾਂ ਇਨਾ ਮੰਗ ਖਾਣਿਆਂ ਤੇ ਜਿਹੜੇ ਗੁਰਮਤਿ ਦੀਆਂ ਕਿਤਾਬਾਂ ਵਿੱਚ ਮਨਮੱਤ (ਬਿਪਰਵਾਦ) ਦੀ ਜ਼ਹਿਰ ਕੌਮ ਨੂੰ ਦੇ ਰਹੇ ਨੇ ।😢

  • @Harjindersingh-gs6pr
    @Harjindersingh-gs6pr Рік тому +13

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ 🙏🙏

  • @Tarlochansingh-bd7pg
    @Tarlochansingh-bd7pg Рік тому +1

    ਭਾਈ ਇੰਦਰ ਸਿੰਘ ਘੱਗਾ ਜੀ ਤੁਸੀਂ ਗੁਰਮਤਿ ਪ੍ਰਚਾਰ ਦੇ ਬਹੁਤ ਵਧੀਆ ਗਿਆਨ ਰੱਖਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @karamjitsingh6235
    @karamjitsingh6235 Рік тому +8

    ਬਿਲਕੁਲ ਸਹੀ ਕਿਹਾ ਘੱਗਾ ਜੀ 🙏👏

  • @BalbirSingh-xj2qv
    @BalbirSingh-xj2qv Рік тому +14

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਕਿਹਾ ਬਾਪੂ ਜੀ

  • @Ramanjot-creativity
    @Ramanjot-creativity Рік тому +21

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਵਾਹ ਵਾਹ ਵਾਹ ਬਾਪੂ ਘੱਗਾ ਜੀ ਜਿਉਂਦੇ ਵਸਦੇ ਰਹੋ 🙏 ਹਰ ਸ਼ਬਦ ਵਿੱਚ ਸੱਚਾਈ 👍👍👍❤️❤️❤️❤️❤️❤️❤️❤️❤️

    • @tedtalksdhillon8751
      @tedtalksdhillon8751 Рік тому

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਦੇ ਰੂਪ ਵਿੱਚ ਬਾਬੇ ਨਾਨਕ ਦੇ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ

    • @tedtalksdhillon8751
      @tedtalksdhillon8751 Рік тому

      ਨਾਨਕ ਦਾ ਸਤਿ ਗੁਰੂ ਰੱਬ-ਉਲ-ਆਲਮੀਨ ਖ਼ੁਦ ਹੈ ਜਿਸ ਨੇ ਆਪਣਾ ਕਲਾਮ ਕਲਮੇ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਇਆ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਆਪ ਸਤਿ ਗੁਰੂ ਦੇ ਰੂਪ ਵਿੱਚ ਬਾਬੇ ਨਾਨਕ ਦੇ ਅੰਦਰ ਪਰਗਟਿਆ ਔਰ ਕਲਮੇ ਦੇ ਜ਼ਰੀਏ ਆਪਣਾ ਕਲਾਮ ਬਾਬੇ ਨਾਨਕ ਨੂੰ ਪੜਾਉਂਦਾ ਗਿਆ ਔਰ ਉਸ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦਾ ਗਿਆ
      ਜਿਹੜਾ ਕਲਾਮ ਰੱਬ ਦੀ ਤਰਫ਼ੋਂ ਇਲਹਾਮ ਦੇ ਜ਼ਰੀਏ ਬਾਬੇ ਨਾਨਕ ਦੀ ਜ਼ਬਾਨ ਤੇ ਜ਼ਾਹਰ ਹੋਇਆ ਉਹ ਹੀ ਕਲਾਮ ਬਾਬੇ ਨਾਨਕ ਨੇ ਕਲਮੇ ਦੇ ਜ਼ਰੀਏ ਬਿਆਨ ਕੀਤਾ ਔਰ ਸਤਿ ਗੁਰੂ ਕਬੂਲਦਿਆਂ ਹੋਇਆਂ ਉਸ ਵਿੱਚ ਅਭੇਦ ਹੋਏ
      ਜੋ ਕਲਮੇ ਰੱਬ ਦੀ ਤਰਫ਼ੋਂ ਇਲਹਾਮ ਦੇ ਜ਼ਰੀਏ ਬਾਬੇ ਨਾਨਕ ਦੀ ਜ਼ਬਾਨ ਤੇ ਜ਼ਾਹਰ ਹੋਏ ਉਹ ਹੀ ਕਲਮੇ ਨੂੰ ਬਾਬੇ ਨਾਨਕ ਨੇ ਕਲਾਮ ਦੇ ਜ਼ਰੀਏ ਬਿਆਨ ਕੀਤਾ ਔਰ ਸਤਿ ਗੁਰੂ ਕਬੂਲਦਿਆਂ ਹੋਇਆਂ ਉਸ ਵਿੱਚ ਅਭੇਦ ਹੋਏ

    • @tedtalksdhillon8751
      @tedtalksdhillon8751 Рік тому

      ਜੋ ਕਲਮੇ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਹਾਸਲ ਹੋਏ ਉਹੀ ਕਲਮੇ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਨਾਨਕ ਨੂੰ ਰੱਬ ਦੀ ਰਹਿਮਤ ਸਦਕਾ ਪੈਗ਼ੰਬਰ ਦਾ ਦਰਜਾ ਮਿਲਿਆ ਔਰ ਉਸ ਸਤਿ ਗੁਰੂ ਦੇ ਹੁਕਮ ਅਧੀਨ ਸਤਿ ਦਾ ਪੈਗ਼ਾਮ ਦਿੰਦਿਆਂ ਨਾਨਕ ਨੇ ਖ਼ੁਦ ਨੂੰ ਉਸ ਦਾ ਦਾਸ ਕਹਾਇਆ
      ਜੋ ਕਲਮੇ ਰੱਬ ਨੇ ਨਾਨਕ ਦੀ ਜ਼ਬਾਨ ਵਿੱਚੋਂ ਬੋਲੇ ਉਹ ਹੀ ਕਲਮੇ ਨੂੰ ਨਾਨਕ ਨੇ ਸ਼ਬਦਾਂ ਦੇ ਜ਼ਰੀਏ ਬਿਆਨ ਕੀਤਾ ਔਰ ਸਤਿ ਗੁਰੂ ਕਬੂਲਦਿਆਂ ਹੋਇਆਂ ਉਸ ਵਿੱਚ ਅਭੇਦ ਹੋ ਗਏ
      ਉਸ ਰੱਬ ਦੀ ਦਰਗਾਹ ਵਿੱਚ ਕਬੂਲ ਹੋਣ ਲਈ ਸਿਰਫ਼ ਕਲਮਾ ਪੜ੍ਹਿਆਂ ਮਨਜ਼ੂਰੀ ਨਹੀਂ ਮਿਲਦੀ
      ਰੱਬ ਨੇ ਆਪਣਾ ਕਲਮਾ ਨਾਨਕ ਦੀ ਜ਼ਬਾਨ ਵਿੱਚੋਂ ਪੜਾਇਆ
      ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ
      ਕਰਤਾਰ ਕੁਦਰਤ ਕਰਨ ਖ਼ਾਲਕ ਨਾਨਕ ਤੇਰੀ ਟੇਕ
      ਨਾਨਕੁ ਨੀਚੁ ਕਹੈ ਵੀਚਾਰੁ
      ਵਾਰਿਆ ਨ ਜਾਵਾ ਏਕ ਵਾਰ
      ਜੋ ਤੁਧੁ ਭਾਵੈ ਸਾਈ ਭਲੀ ਕਾਰ
      ਤੂੰ ਸਦਾ ਸਲਾਮਤਿ ਨਿਰੰਕਾਰ
      ਤੁਧੁ ਬਿਨੁ ਦੂਜਾ ਨਾਹੀ ਕੋਇ
      ਤੂ ਕਰਤਾਰੁ ਕਰਹਿ ਸੋ ਹੋਇ
      ਤੇਰਾ ਜੋਰੁ ਤੇਰੀ ਮਨਿ ਟੇਕ
      ਸਦਾ ਸਦਾ ਜਪਿ ਨਾਨਕ ਏਕ
      ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥੧॥ ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ ਕਿਸੁ ਲੇਖੈ ਹਉ ਗਨੀ ॥ ਰਹਾਉ ॥ ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ ਝੂਠੁ ਕਹੁ ਕਿਆ ਗਨੀ
      ਸਾਡਾ ਕਲਮਾ ਗੁਰੂ ਕੀ ਪਾਕ ਮੁਬਾਰਕ ਬਾਣੀ ਹੈ
      ਦੀਨ ਦੁਨੀਆ ਦਾ ਪੈਗ਼ੰਬਰ ਨਾਨਕ
      Nanak ek khuda ko maante the aur towheed ka paighaam dete the. Nanak rab ke kalame ko apna sacha Guru maante the jo us ko ilhaam se haasil Hua. Nanak ne farmaaya hai ke saari kainaat ki takhleeq andar us ek noor ka Ikhraaj hai jis ki roshani se Tamaam makhlooqaat wojood mein aaye. Granth sahib ke andar babe Nanak ne kabhi bhi khud ko rab nahin kaha bus us rab ke dar ka Nokar kehlaya
      ਬੇ ਸ਼ੱਕ ਕੁੱਲ ਆਲਮ ਦਾ ਮਾਲਿਕ ਇੱਕ ੧ ਉਹ ਰੱਬ ਹੀ ਹੈ ਜਿਸ ਦਾ ਵਜੂਦ ਸਤਿ ਹੈ ਜੋ ਅਜੂਨੀ ਔਰ ਸੈਭੰ ਹੈ
      ਖਸਮ ਦਾ ਕੋਈ ਸ਼ਰੀਕ ਨਹੀਂ ਹੁੰਦਾ
      ਅਸੀਂ ਦੀਵਾਰਾਂ ਤੇ ਲੱਗੀ ਹੋਈ ਨਾਨਕ ਦੀ ਤਸਵੀਰ ਨੂੰ ਤੁੱਛ ਨਹੀਂ ਸਮਝਦੇ
      ਦੀਵਾਰਾਂ ਤਾਂ ਨਾਨਕ ਦੀ ਅਸਲੀ ਤਸਵੀਰ ਨੂੰ ਥੱਰ ਥੱਰ ਕੰਬਦੀਆਂ ਨੇ
      ਅਸਲੀ ਨਾਨਕ ਤਾਂ ਸਾਡੇ ਦਿਲ ਵਿੱਚ ਵੱਸਦਾ ਹੈ ਸਾਡੀ ਜ਼ਮੀਰ ਵਿੱਚ ਵੱਸਦਾ ਹੈ
      ਅਸਲੀ ਨਾਨਕ ਦਾ ਦੀਦਾਰ ਕਰਨਾ ਹੈ ਤਾਂ ਉਸ ਦਾ ਮੁਬਾਰਕ ਕਲਾਮ ਪੜ੍ਹੋ ਯਾਨੀ ਬਾਣੀ ਉਸ ਦੀ ਪੜ੍ਹੋ
      ਅਸੀਂ ਦਿਸਦੇ ਨਾਸਤਿਕ ਹਾਂ ਪਰ ਦਿਲੋਂ ਆਸਤਿਕ ਹਾਂ
      ਦੀਵਾਰਾਂ ਤਾਂ ਅੱਖਾਂ ਨਰਗਿਸ ਦੀਆਂ ਤੇ ਬੁਲ ਮਧੂ ਬਾਲਾ ਵਾਲੇ ਨਾਨਕ ਦੀਆਂ ਤਸਵੀਰਾਂ ਝੱਲ ਸੱਕਦੀਆਂ ਨੇ ਔਰ ਭਾਲਦੀਆਂ ਨੇ ਪਰ ਅਸਲੀ ਨਾਨਕ ਜੋ ਉਸ ਦਾ ਪੈਗ਼ਾਮ ਹੈ ਉਸ ਤੋਂ ਥੱਰ ਥੱਰ ਕੰਬਦੀਆਂ ਨੇ
      ਜੋ ਸ਼ਬਦ ਬਾਬੇ ਨਾਨਕ ਨੂੰ ਇਲਹਾਮ ਵਿੱਚੋਂ ਪ੍ਰਗਟ ਹੋਏ ਉਹ ਹੀ ਸ਼ਬਦਾਂ ਨੂੰ ਅਪਣਾ ਸਤਿ ਗੁਰੂ ਕਬੂਲਦਿਆਂ ਬਾਬੇ ਨੇ ਹੱਕ ਸੱਚ ਦਾ ਪੈਗ਼ਾਮ ਦਿਤਾ
      ਨਾਨਕ ਦਾ ਅਪਣਾ ਜਿਸਮ ਨਾਨਕ ਦਾ ਗੁਰੂ ਨਹੀਂ ਸੀ ਨਾਨਕ ਦੇ ਬੋਲੇ ਸ਼ਬਦ ਨਾਨਕ ਦਾ ਸੱਚਾ ਗੁਰੂ ਸੀ ਜੋ ਉਸ ਨੂੰ ਇਲਹਾਮ ਵਿੱਚੋਂ ਹਾਸਲ ਹੋਇਆ
      ਐ ਪਾਕ ਅਲਖ ਬੇ ਐਬ ਕਹੂੰ ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ
      ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲੱਖਾਂ ਨੇ ਜਿੰਨਾਂ ਨੂੰ ਤੂੰ ਦਿਸਦਾ ਉਹ ਹੋਰ ਹੀ ਅੱਖਾਂ ਨੇ
      ਬੇ ਸ਼ੱਕ ਕੁੱਲ ਆਲਮ ਦਾ ਮਾਲਿਕ ਇੱਕ ੧ ਉਹ ਰੱਬ ਹੀ ਹੈ ਜਿਸ ਦਾ ਵਜੂਦ ਸਤਿ ਹੈ ਜੋ ਅਜੂਨੀ ਔਰ ਸੈਭੰ ਹੈ ਲੇਕਿਨ ਮੈਂ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਕੇ ਉਹ ਇਲਾਹੀ ਨੂਰ ਜੋ ਸ਼ਬਦ ਗੁਰੂ ਦੇ ਰੂਪ ਵਿੱਚ ਬਾਬੇ ਨਾਨਕ ਦੇ ਅੰਦਰ ਪ੍ਰਗਟਿਆ ਉਹੀ ਉਹ ਮੇਰਾ ਖ਼ੁਦਾ ਮੇਰਾ ਦੀਨ ਈਮਾਨ ਹੈ ਜੋ ਸਭ ਤੋਂ ਵੱਡੀ ਕਿਤਾਬ ਤੇ ਕਲਾਮ ਦਾ ਮਾਲਿਕ ਹੈ
      ਬਿਨਾ ਸ਼ੱਕ ਮੈਂ ਉਸ ਨਾਨਕ ਨੂੰ ਹੀ ਅਪਣਾ ਪੈਗ਼ੰਬਰ ਮੰਨਣ ਵਾਲਾ ਹਾਂ ਔਰ ਸਾਰੀ ਦੁਨੀਆ ਨੂੰ ਆਖਦਾ ਹਾਂ ਕਿ ਜੇ ਤੁਸੀਂ ਭੀ ਨਿਜਾਤ ਚਾਉਂਦੇ ਹੋ ਤਾਂ ਸੱਚੇ ਦੀਨ ਦੇ ਬਾਨੀ ਬਾਬਾ ਗੁਰੂ ਨਾਨਕ ਸਾਹਿਬ ਉੱਤੇ ਅਪਣਾ ਈਮਾਨ ਕਾਇਮ ਕਰੋ ਜੋ ਇਸ ਤਰਾਂ ਕਰੇ ਗਾ ਉਹ ਬਹਿਸ਼ਤ ਦੇ ਰਾਹ ਜਾਵੇਗਾ ਯਾਨੀ ਉਸਦੀ ਜ਼ਿੰਦਗੀ ਸਵਰਗ ਬਣ ਜਾਏਗੀ ਔਰ ਸਾਰੇ ਭਰਮ ਭੁਲੇਖਿਆਂ ਤੋਂ ਮੁਕਤ ਹੋ ਜਾਏਗਾ

  • @manindersingh5897
    @manindersingh5897 Рік тому +8

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BalbirSingh-cf3mu
    @BalbirSingh-cf3mu Рік тому +3

    ਬਾਪੂ ਜੀ ਸਿਰ ਝੁਕਦਾ ਹੈ ਤੁਹਾਡੇ ਵਿਚਾਰ ਸੁਣ ਕੇ

  • @ministories_narinder_kaur
    @ministories_narinder_kaur Рік тому +1

    ਧੰਨਵਾਦ ਸਹਿਤ ਜਾਣਕਾਰੀ ਦਿੱਤੀ ਗਈ ਹੈ

  • @parladsingh6817
    @parladsingh6817 Рік тому +4

    ਬਾਪੂ ਜੀ ਐਸਜੀਪੀਸੀ ,,, ਆਰਐਸਐਸ ਦੀ ਹੀ ਲੁਕਵੀਂ ਬ੍ਰਾਂਚ ਹੈ,, ਅੱਜ ਦੀ ਤਾਰੀਖ ਵਿੱਚ ਸਾਰੇ ਕੰਮ ਸਿੱਖੀ ਦੇ ਖਿਲਾਫ ਤੇ ਆਰਐਸਐਸ ਦੇ ਹੱਕ ਵਿੱਚ ਹੀ ਕਰ ਰਹੇ ਨੇ

  • @sadhusinghbhullar7339
    @sadhusinghbhullar7339 Рік тому +2

    ਗੁਰੂ ਦੀ ਬਾਣੀ ਸਾਨੂੰ ਸੱਚ ਦੇ ਰਾਹ ਪਾਉਂਦੇ ਮਨੁੱਖ ਬਾਣੀ ਪੜ੍ਹ ਕੇ ਸੁਣ ਸਮਝ ਕੇ ਆਪਣੀ ਆਤਮਾ ਸ਼ੁੱਧ ਕਰ ਲੈਂਦੇਂ ਹਨ ਗਿਆਨ ਪਰਾਪਤ ਕਰਕੇ ਆਉਣ ਵਾਲਾ ਜੀਵਨ ਸਵਾਰ ਲੈਂਦੇ ਹਨ ਗੁਰੂ ਸਿੱਖਿਆ ਸਿੱਖ ਆਪਣਾ ਆਲਾ ਦੁਆਲਾ ਭਾਵ ਸਮਾਜ ਸੋਹਣਾ ਬਣਾਇਆ ਜਾ ਸਕਦਾ ਪ੍ਰੋਫੈਸਰ ਸਾਹਿਬ ਦਾ ਬਹੁੱਤ ਧੰਨਵਾਦ ,,ਭਰਮ ਭੁਲੇਖਿਆਂ ਵਿੱਚੋ ਕੱਢਣ ਲਈ ਡਰ ਭੈ ਤੋਂ ਦੂਰ ਕਰਨ ਲਈ ਸੱਚ ਦੇ ਰਾਹ ਤੇ ਚੱਲਣ ਦੀ ਮਹਾਨ ਪਰੰਪਰਾ,,ਸਰਬੱਤ ਦਾ ਭਲਾ,

  • @BootaLalllyan-no6bu
    @BootaLalllyan-no6bu 9 місяців тому

    ਵਾਹ ਬਾਪੂ ਜੀ ਬਾਣੀ ਤੋ ਸਮਜ ਲੇਇ ਕੇ ਜਿੰਦਗੀ ਸੋਹਣੀ ਜਿਊਣੀ ਸੀ ਬਾਣੀ ਜਿੰਦਗੀ ਜਿਊਣ ਦੇ ਢੰਗ ਦਸਦੀ ਹੈ 🙏🙏♥️♥️♥️

  • @kartarsingh8903
    @kartarsingh8903 11 місяців тому

    🙏🙏ਵੀਰ ਜੀਓ ਗੁਰੂ ਫਤਿਹ ਪਰਵਾਨ ਕਰਨਾਂ ਜੀ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੀ ਸ਼ਰੋਮਣੀ ਕਮੇਟੀ ਵਿਕੀ ਹੋਈ ਹੈ ਵਿਕਾਊ ਨੇ ਤਾਂ ਵਿਕਾਊ ਵਾਲੀ ਗੱਲ ਹੀ ਕਰਨੀ ਹੈ ਤੁਸੀਂ ਬਹੁਤ ਵਧੀਆ ਢੰਗ ਨਾਲ ਆਮ ਲੋਕਾਂ ਦੇ ਸਾਹਮਣੇ ਸਚ ਲਿਆਂਦਾ ਹੈ ਸਾਡੇ ਵਰਗਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਸ਼ਰੋਮਣੀ ਕਮੇਟੀ ਵਲੋਂ ਕੋਈ ਮਨਮਤ ਵਾਲਾ ਮੈਗਜ਼ੀਨ ਵੀ ਛਪਦਾ ਹੈ ਚੰਗਾ ਕੀਤਾ ਤੁਸੀਂ ਦਸ ਦਿੱਤਾ ਨਹੀਂ ਤਾਂ ਹੁਣ ਤੱਕ ਹਨੇਰੇ ਵਿੱਚ ਹੀ ਰਹੇ ਧੰਨਵਾਦ ਗੁਰੂ ਫਤਿਹ ਪਰਵਾਨ ਕਰਨਾਂ ਜੀ

  • @charanjeetsingh9799
    @charanjeetsingh9799 Рік тому +6

    ਇਸ ਲਿਖਤ ਦੇ ਲੇਖਕ ਨੂੰ ਇਹ ਵੀ ਨੀ ਪਤਾ ਹੋਣਾ ਕਿ ਕੌਮਨ ਸੈਂਸ ਕੀ ਹੁੰਦੀ ਹੈ , ਗ੍ਰੰਟੀ ਹੈ ਇਹ ਮੇਰੀ !
    ਬਾਪੂ ਇੰਦਰ ਸਿੰਘ ਘੱਗਾ ਜੀ ਜਿੰਦਬਾਦ ।

  • @kuldipkhakh4313
    @kuldipkhakh4313 Рік тому +7

    Thank you Bapu ji ❤❤👍👍

  • @jagtarsinghdhaliwal4301
    @jagtarsinghdhaliwal4301 Рік тому +1

    ਬਹੁਤ ਵਧੀਆ ਵਿਚਾਰ ਨੇ ਬਾਪੂ ਜੀ ਦਿਲੋਂ ਧੰਨਵਾਦ ਆ ਜੀ

  • @kuldipsingh5167
    @kuldipsingh5167 Рік тому +3

    ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਉਂਦੇ ਵੱਸਦੇ ਰਹੋ ਸਾਨੂੰ ਅਕਲ ਦੇਣੇ ਵਾਲੇ ਤੁਹਾਡੀ ਬਹੁੱਤ ਲੰਬੀ ਉਮਰ ਹੋਵੇ ਤੇ ਅਸੀਂ ਤੁਹਾਡੇ ਕੋਲ਼ੋਂ ਚੰਗੀਆਂ ਵਿਚਾਰਾਂ ਸੁਣਦੇ ਰਹੀਏ ❤❤🙏🙏

  • @malkiatsingh5143
    @malkiatsingh5143 Рік тому

    ਤਰਕਸੰਗਤ ਢੰਗ ਨਾਲ ਵਿਆਖਿਆ ਕੀਤੀ ਹੈ ਗੁਰੂ ਸਿਧਾਂਤ ਦੀ ਘੱਗਾ ਜੀ ਨੇ।

  • @canadiantalentedkids5096
    @canadiantalentedkids5096 Рік тому +11

    ਸਚ ਓਹੀ ਹੈ, ਜੋ ਸਮੇ ਸਿਰ ਬੋਲਿਆ ਜਾਵੇ, ਜਿਉਂਦੇ ਰਹੋ ਬਾਪੂ ਜੀ

  • @kuljindersingh3128
    @kuljindersingh3128 Рік тому +5

    Very giod bapu ji

  • @balwindersingh-nz2hm
    @balwindersingh-nz2hm Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @apasinghratore
    @apasinghratore Рік тому +8

    Waheguru ji 🙏

  • @balwindersingh-nz2hm
    @balwindersingh-nz2hm Рік тому

    ਬਿੱਲਕੁਲ ਸੱਚ ਹੈ ਭਾਈ ਸਾਹਿਬ ਜੀ।

  • @merapunjab6443
    @merapunjab6443 Рік тому +2

    ਗੋਲਕ ਚੌਰ ਦੀ ਸੋਚ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਮੈਗਜ਼ੀਨ 😢

  • @HarleenKaur-gd6ck
    @HarleenKaur-gd6ck 3 місяці тому

    ਬਹੁਤ ਵਧੀਆ ਵਿਚਾਰ ਨੇ ਜੀ ਤੇ ਸੱਚ ਹੈ

  • @gkour6618
    @gkour6618 Рік тому +2

    ਬਹੁਤ ਵਧੀਆ ਭਾਈ ਜੀ ਜਵਾਬ ਦਿਤਾ ja ਧੰਨਵਾਦ ਤੁਹਾਡਾ ।

  • @sukhpalshergill6236
    @sukhpalshergill6236 Рік тому +2

    ਗੁਰਸਾਹਿਬਾਨ ਜੀ ਆਪ ਜਗਾ ਸਥਾਨ ਅਤੇ ਦੇਹ ਨਾਲ ਨਹੀ ਜੁੜੇ ਅਤੇ ਨਾ ਹੀ ਸਾਨੂੰ ਜਗਾ ਅਤੇ ਦੇਹ ਨਾਲ ਜੋੜਿਆ ਦਸਾਂ ਪਾਤਿਸ਼ਾਹਾਂ ਨੇ ਸਬਦ ਨੂੰ ਹੀ ਗੁਰੂ ਕਿਹਾ ਅਤੇ ਮੰਨਿਆ ਸਾਨੂੰ ਵੀ ਗੁਰੂ ਸਬਦ ਸੁਰਤ ਧੁਨਿ ਚੇਲਾ ਨਾਲ ਜੋੜਿਆ ਗੁਰਬਾਣੀ ਮੁਤਾਬਿਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਕਣ ਕਣ ਹੀ ਪ੍ਰਮਾਤਮਾ ਹੈ ਜੇ ਦੀਸੈ ਸੋ ਤੇਰਾ ਰੂਪ ਜੋ ਕਿ ਹਰ ਜਗਾ ਕੋਟ ਬ੍ਰਹਿਮੰਡਾ ਵਿਚ ਇਕੋ ਜਿਹਾ ਵਸਦਾ ਹੈ ਗੁਰਬਾਣੀ ਗੁਰੂ ਤਰਕ ਕਰਦੀ ਹੈ ਜਹਾਂ ਜਾਈਏ ਜਲ ਅਤੇ ਪਖਾਨ ਕਿਹੈ ਅਤੇ ਊਹਾ ਤਾਂ ਜਾਈਏ ਜੇ ਈਹਾਂ ਨਾ ਹੋਏ ਇਸ ਲਈ ਪ੍ਰਮਾਤਮਾ ਹਰ ਜਗਾ ਇਕੋ ਜਿਹਾ ਹੈ ਮਾਨੂਖ ਨੁੰ ਆਪਣੀ ਪਛਾਣ ਕਰਨ ਲਈ ਗੁਰਬਾਣੀ ਵਾਰ-ਵਾਰ ਦੁਹਰਾਉਦੀ ਹੈ

  • @SurinderSingh-nm3pn
    @SurinderSingh-nm3pn Рік тому +5

    Thank you very explanation god bless you

  • @SurjeetSingh-kx5wm
    @SurjeetSingh-kx5wm Рік тому +5

    Right, true and. Good from you. Thank you so much. Bawa, SSS, Bhalla

  • @tejindersingh4588
    @tejindersingh4588 Рік тому +1

    ਬਹੁਤ ਵਧੀਆ ਵੀਚਾਰ. 🎉🎉🎉..

  • @babalbedibedi4860
    @babalbedibedi4860 Рік тому +4

    GREAT GHAGGA SAHIB G

  • @lakhwindersingh3416
    @lakhwindersingh3416 Рік тому

    ਧੰਨਵਾਦ ਜੀ 🎉🎉

  • @JarnailSingh-y8q
    @JarnailSingh-y8q 2 місяці тому +1

    Sat sri akal ji.

  • @sukhchainsinghgarhisahibwa7608
    @sukhchainsinghgarhisahibwa7608 2 місяці тому +1

    O k g 😂😂❤❤

  • @AffectionateHot-AirBallo-mp2th
    @AffectionateHot-AirBallo-mp2th 8 місяців тому

    Prof ghagaji is a great intelligent gursikh he is telling the truth please every Sikh should listen to his lectures thanks

  • @RajKumar-ds1ex
    @RajKumar-ds1ex 9 днів тому

    बोहत बोहत धनबाद बापू जी🙏🙏

  • @osariyeapunjab
    @osariyeapunjab 8 днів тому

    ਜਿਹੜੀ ਬਿਰਤੀ ਆਪਣੀ ਉਹ ਹੀ ਦੂਜਿਆਂ ਚ ਦਿਖਾਈ ਪੈਦੀ ਹੈ ਘਗਾ ਜੀ ਦੀ ਇਕ ਇਕ ਗਲ ਸਹੀ ਹੈ। ਪਰ ਜਿਹਨਾਂ ਨੂੰ ਸੱਚ ਸਹੀ ਨਹੀ ਦਿਖਾਈ ਪੈਂਦਾ ਉਹ ਗਲਤ ਹੀ ਬੋਲਣਗੇ ।

  • @karamsinghmadiana1659
    @karamsinghmadiana1659 Рік тому +1

    ਬਹੁਤ ਵਧੀਆ ਪ੍ਰੋਗਰਾਮ ਜੀ

  • @jaswinderbahra1572
    @jaswinderbahra1572 Рік тому +1

    Es tran dian likhian gappan hi holi holi ithas banh jandian han jis tran Santokhe dian likhian gappan hunh paka ithas banh giya Thank you so much Bapu ji sanu jagrat karn laye 👍🙏

  • @shinderpalkaur1732
    @shinderpalkaur1732 20 днів тому

    bilkul shi keh rhe hò bhai sahib ji thanku very very much

  • @RavinderSingh-nz6wz
    @RavinderSingh-nz6wz Рік тому +1

    Bahut vadiya jankari de rhe ho bapu ji Bahut Bahut dhanwad ji 🙏

  • @krishansingh786
    @krishansingh786 Рік тому +1

    ਬਿਲਕੁਲ ਸਹੀ ਜੀ

  • @LakhvirRam-z3e
    @LakhvirRam-z3e Рік тому +2

    Ballharey...Tohadey...Bapu ji...!

  • @jovnsingh1943
    @jovnsingh1943 Рік тому +2

    Jiode raho bapu ji

  • @karanjitsingh9925
    @karanjitsingh9925 8 місяців тому

    Professor sahib jee aap da koti koti dhanbad. Sikhi da niggar ho reha hai. SGPC no badal dena chahida hai.

  • @gurkamalsingh4268
    @gurkamalsingh4268 Рік тому +6

    ਧੰਨਵਾਦ ਭਾਈ ਸਾਬ ਝੂਠੇ ਪੁਜਾਰੀਆ ਦੀਆ ਝੂਠੀਆ ਕਹਾਣੀਆ ਤੋ ਪਰਦਾ ਚੁਕਣ ਲਈ।

  • @angrejsinghdhaliwal4275
    @angrejsinghdhaliwal4275 Рік тому +1

    You are speaking the truth. May you live long

  • @harmeetsingh7332
    @harmeetsingh7332 Рік тому +2

    Sat sri akal 🙏🙏🙏

  • @aki73singh31
    @aki73singh31 2 місяці тому

    Good massage 🙏

  • @chamkorsinghkelon4596
    @chamkorsinghkelon4596 Рік тому +5

    ਸਤਿਕਾਰ ਯੋਗ ਘੱਗਾ ਜੀ ਇਸ ਲਿਖਾਰੀ ਨੇ ਗੁਰਬਾਣੀ ਨੂੰ ਸਮਝ ਕੇ ਨਹੀ ਪੜ੍ਹਿਆ

  • @jaswantsingh-uc6oh
    @jaswantsingh-uc6oh Рік тому +1

    Waheguru ge

  • @nindersinghuppal6481
    @nindersinghuppal6481 Рік тому +3

    🙏❤️❤️❤️❤️❤️

  • @hardipsingh7691
    @hardipsingh7691 Рік тому +3

    🙏

  • @surinder84
    @surinder84 Рік тому +1

    Love you bappu G👍👍👍💯

  • @RasalsinghDhariwal
    @RasalsinghDhariwal Рік тому +2

    👌👌👍

  • @aaamusic1
    @aaamusic1 Рік тому +1

    Well explained

  • @ParamjitSingh-vx4xn
    @ParamjitSingh-vx4xn Рік тому +1

    🙏🌹👌🌹🙏

  • @avtarnagra3464
    @avtarnagra3464 Рік тому +1

    🧠🌅🚩

  • @sukhwindersingh-qc8zi
    @sukhwindersingh-qc8zi Рік тому

    Truth

  • @subasingh983
    @subasingh983 Рік тому +3

    Thank you bapu ji salute to you

  • @Harpreetsingh74216
    @Harpreetsingh74216 Рік тому +4

    Bapu inder singh ji tusi 👁️ khole dande ho

  • @harbhajandhaliwal4966
    @harbhajandhaliwal4966 Рік тому +1

    Thinks

  • @subasingh983
    @subasingh983 Рік тому +2

    100% sach bapu ji Hanoori ragi Nirmal singh nu ta 4 bande modha den ni mile

  • @sukhwindersingh-qc8zi
    @sukhwindersingh-qc8zi Рік тому

    ਬਾ ਕਮਾਲ point out

  • @Thabal__saab
    @Thabal__saab Рік тому

    Shi

  • @sukhdev21
    @sukhdev21 Рік тому +6

    Beda garaj kar dutta hai ehna ne

  • @BaljeetSingh-hy3gv
    @BaljeetSingh-hy3gv Рік тому

    bhai saab ji
    jaap vichar da agla part kdu aayega

  • @davinderbajwa476
    @davinderbajwa476 Рік тому

    Lahnat hai lahnata Paun wale te enu giderh nu sgpc da pardhan bna dewo

    • @tedtalksdhillon8751
      @tedtalksdhillon8751 Рік тому

      ਤੁਸੀਂ ਹੀ ਬਣ ਜਾੳ SGPC ਦੇ ਪ੍ਰਧਾਨ

  • @subasingh983
    @subasingh983 Рік тому +2

    Bapu ji Enna dalliyan nu sawal aa kee keertnie nirmal singh waste sach khand de darwaje kion nahi khule

  • @GurdevSingh-vd5ie
    @GurdevSingh-vd5ie Рік тому +1

    ਅਜੋਕੇ ਸਮੇਂ ਰਾਜੇ ਸ਼ੀਂਹ ਮੁਕਦੰਮ ਕੁੱਤੇ।ਜਾਏ ਜਗਾਏਨ ਬੈਠੇ ਸੁੱਤੇ। ਚਾਕਰ ਨਹੁੰਦਰਾਂ ਪਾਇਯਨ ਘਾਵ ਰਤ ਪਿਤ ਕੁਤੇਉ ਚਟ ਜਾਉ 😮 ਫਿਰ ਇਸ ਤੋਂ ਅੱਗੇ।।ਕੂੜ ਰਾਜਾ।ਕੂੜ ਪ੍ਰਜਾ।😮ਇਹ ਵਰਤਾਰਾ ਅਜੋਕੇ ਸਮੇਂ।ਹੋਇਆ ਪਯਾ ਹੈ।। ਦੇਸ਼ ਚ ਵੇਖ ਲਓ ਪ੍ਰਦੇਸਾਂ ਚ ਵੇਖ ਲਓ।।😢 ਗੁੰਡਾਗਰਦੀ। ਬੇਈਮਾਨੀ ਠੱਗੀ ਝੂਠ ਨਿੰਦਾ ਚੁਗਲੀ।। ਨਸ਼ਾ ਪੱਤਾ।। ਇਨਾਂ ਅਲਾਮਤਾਂ ਦਾ ਪੂਰਾ ਜ਼ੋਰ ਚਲ ਰਿਹਾ ਹੈ।। ਇੱਜ਼ਤ ਅਤੇ ਇਮਾਨਦਾਰੀ ਨਾਲ ਜੀਵਨ ਜੀਊਣ ਵਾਲੇ ਆਂ ਉਪਰ ਕਦ ਵਿਪਦਾ ਆ ਜਾਏ ਕੋਈ ਪਤਾ ਨਹੀਂ।।ਕਦ ਕੋਈ ਉਸਨੂੰ ਮਾਰ ਜਾਏ ਲੁੱਟਕੇ ਲੈ ਜਾਏ।।ਕੋਈ ਪਤਾ ਨਹੀਂ।। ਚੰਗੇ ਲੋਕਾਂ ਦਾ ਜੀਵਨ।ਡਰ ਅਤੇ ਸਹਿੰਮ ਚ ਚਲ ਰਿਹਾ ਹੈ।।ਰਾਜੇ ਸ਼ੀਂਹ ਮੁਕਦੰਮ ਕੁੱਤੇ ਵਾਲੀ ਹਾਲਤ ਹੋਈ ਜਾਪਦੀ ਹੈ।। ਦੁੱਜੇ ਪਾਸੇ ਕੂੜ ਪ੍ਰਜਾ।।ਭਾਵ ਹਰ ਕੋਈ ਸੋਚਦਾ ਜਾਪਦਾ। ਮੇਰੇ ਸਾਹਮਣੇ ਵਾਲਾ ਸੌਖਾ ਜੀਵਨ ਕਯੋ ਮਾਣ ਰਿਹਾ ਹੈ।।ਈਰਖਾ ਦਵੈਸ਼ ਸਾੜੇ ਦੀ ਅਗ ਚ ਲੋਕੀਂ ਜਲ ਰਹੇ ਹਨ।।😢 ਗੁਰਬਾਣੀ।ਜੀਉ ਡਰਤ ਹੈ ਆਪਣਾ ਕੈਸੀ ਕਰੀ ਪੁਕਾਰ।ਦੂਖ ਵਿਸਾਰਣੰ ਸੇਵੀਆ ਸਦਾ ਸਦਾ ਦਾਤਾਰ।।ਇਸ ਪੰਗਤੀਆਂ ਅੰਦਰ।ਵੈਖੋ ਗੁਰੂ ਮਹਾਰਾਜ ਜੀ ਕੇਹ ਰਹੇ ਹਨ ਕਿ।।ਕੇਵਲ ਤੇ ਕੇਵਲ ਹੇ ਵਾਹਿਗੁਰੂ ਜੀ ਤੂੰ ਹੀ ਸਾਡੀ ਮੱਦਦ ਕਰਨੀ ਹੈ।। ਅਸੀਂ ਤੇਰੇ ਤੋਂ ਸਿਵਾ ਹੋਰ ਕਿਸ ਅੱਗੇ ਫ਼ਰਿਆਦ ਕਰਿਏ।। ਕਯੌਕਿ ਉਪਰ ਲਿਖਯਾ ਹੈ।।ਧਰਤੀ ਦੇ ਧਰਮਂ ਰਾਜ ਇਨਸਾਫ਼ ਕਰਨ ਵਾਲੇ ਆਪ ਪਾਪੀਆਂ ਦੁਸ਼ਟਾ ਬੇਈਮਾਨੀ ਆਂ।।ਦੇ ਮਾਯਾ ਜਾਲ ਚ ਫਸੇ ਹੋਏ ਹਨ।। ਔਨਾਂ ਉਪਰ ਲਾਲਚ ਬਿਰਤੀ ਭਾਰੂ ਹੋਈ ਪਈ ਹੈ।।। ਘੱਘਾ ਜੀ ਦਾ ਕੇਹਿਣਾਂ ਹੈ ਕਿ ਸਬ ਕੁਛ ਇਨਸਾਨ ਆਪ ਕਰ ਸਕਦਾ ਹੈ।।ਫੇਰ ਇਹ ਦਸੋ।।ਦੋ ਭਰਾ ਦੋ ਦੋਸਤ। ਇਕੋਂ ਸਕੂਲ ਕੋਲਿਜ ਪੜੇ। ਇਕੋਂ ਜਿਹਾ ਜੀਵਨ ਜੀਊਣ ਕੀਤਾ।।ਪਰ ਇੱਕ ਛਿਖਰਾਂ ਤੇ ਪਹੁੰਚ ਗਯਾ।।ਦੂਜਾ ਵਿਚਾਰਾ ਮਸਾਂ ਰੋਟੀ ਟੁਕ ਜੁੜਦਾ।।।ਆਪੇ ਭਾਂਡੇ ਸਾਜਿਅਨ।ਆਪੇ ਪੂਰਣੰ ਦੇਈ।। ਇੱਕ ਦੁੱਧ ਸਮਾਇਐ।। ਇੱਕ ਚੁਲੇ ਰੇਹੰਣ ਚੜ੍ਹੇ।। ਇੱਕ ਨਿਹਾਲੀ ਪੈ ਸੇਵਣ।। ਇੱਕ ਉਪਰ ਰੇਹਣੰ ਖੜ੍ਹੇ।।🎉 ਗੁਰਬਾਣੀ ਚ ਬਹੁਤ ਤਾਕਤ ਹੈ।। ਸਾਰੇ ਪਾਸੇ ਤੋਂ ਦਰਵਾਜ਼ੇ ਬੰਦ ਹੋ ਜਾਣੰ।।ਕੋਈ ਵੀ ਮਦਦਗਾਰ ਨਾ ਰਹੇ।।ਹਰ ਕੋਈ ਮਾਰ ਮੁਕਾਉਣ ਨੂੰ ਤਰਲੋ ਮੱਛੀ ਹੋ ਜਾਣੰ।। ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ। ਸੱਚੇ ਮਨੋਂ।ਕੀਤੀ ਤੱਤੀ ਵਾ ਨੀ ਲਗਣੰ ਦਿੰਦੀ।।🎉ਕੋਈ ਪਾਪ ਕਰਮੰ ਕਰਦਾ ਹੈ।। ਉਸਨੂੰ ਸਜ਼ਾ। ਪ੍ਰਸ਼ਾਸਨ ਦਿੰਦਾਂ।। ਕਾਨੂੰਨ ਦਿੰਦਾ।।😢ਪਰ ਜੋ ਸਮਾਜ ਦੇ ਭਲੇ ਲਈ ਕੰਮ ਕਰਦੇ ਨੇ।ਹਰ ਪਲ ਵਾਹਿਗੁਰੂ ਜੀ ਦੀ ਯਾਦ ਰੇਹਿਦੇਂ ਨੇ।। ਸਰਕਾਰਾਂ ਨੂੰ ਔ ਚੰਗੇ ਨਹੀਂ ਲੱਗਦੇ।। ਐਨਾਂ ਨੂੰ ਵੀ ਸਜ਼ਾ ਏ ਹੀ ਰਾਜੇ ਸ਼ੀਂਹ ਮੁਕਦੰਮ ਕੁੱਤੇ ਦਿੰਦੇ ਨਜ਼ਰੀਂ ਪੈਂਦੇ ਨੇ।।ਇਹ ਵਿਚਾਰੇ।।ਤੇਰਾ ਭਾਣਾ ਮੀਠਾ ਲਾਗੇ ਹਰ ਨਾਂਮ ਪਦਾਰਥ ਨਾਨਕ ਮਾਂਗੇ।। ਕਿੱਥੇ ਜਾਣ।। ਏਨਾਂ ਕੋਲ ਕੇਵਲ ਗੁਰੂ ਅੱਗੇ ਬੇਨਤੀ ਅਰਦਾਸ ਕੀਤੀ ਹੀ ਕੰਮ ਔਉਦੀ ਹੈ।।। ਘੱਘਾ ਜੀ ਵਿਸ਼ਵਾਸ ਸ਼ਰਧਾ ਭਰੋਸਾ।ਨਯਾਯ।ਇਹ ਸਿਰਫ਼ ਉਸ ਪਰਮਾਤਮਾ ਹੀ ਦੇ ਸਕਦਾ ਹੈ।। ਲੋਕਾਂ ਦਾ ਕੀ ਭਰੋਸਾ।।ਜੋ ਲਾਲਚੀ ਬਿਰਤੀ ਦੇ ਅੱਗੇ ਕਦ ਕਿਸੇ ਨੂੰ ਨੁਕਸਾਨ ਪਹੁੰਚਾ ਦੇਣ। ਰੱਬੀ ਰੂਹ ਨੂੰ 🎉🎉🎉🎉

  • @baldevsingh3568
    @baldevsingh3568 Рік тому +5

    Aj di sikhi. ta brahmanvad nu pichhe chhad gyi hai kise di death te shamshanghat vich ardas kiti jandi hai fer sangat nu gurughar jaan nu kiha janda hai alahnian da path kita janda hai fayda mrn wale nu ta nahi hunda golak nu jarur ho janda hai

  • @Palwindersingh-wl4sb
    @Palwindersingh-wl4sb Рік тому +1

    Bapu je ish insan naa hadd nalo wadh kr ditte koi mha murkh insan ha ah 22

  • @nehaattri1812
    @nehaattri1812 Рік тому +1

    Binn. ,,nama,, dar. Thohi. Nahi. Ta. ,,jamm,, Karu. ,,khuara,, 😮😮granth. Updas. Tuk. 😮😮😮😮😮😮😮😮😮

  • @nehaattri1812
    @nehaattri1812 Рік тому +1

    Arjun. Sahib. Ji. Na. Himacha pardas. Da. Langra. Apna. Phagti. Di. Gandh. Khula. Takka. Laa. Lya. Bolya. Guru. Ah. Mahnat. Da. Takka. Charaya. Sonna. Hiraya. To. Utam. Ha. Kyo. Ka. Hak. Da. Ha. 😮😮😮😮😮😮😮😮😮😮

  • @nehaattri1812
    @nehaattri1812 Рік тому +1

    Pahla. Phagti. Guru. Ki. Dujji. Guru. Khola. ,,sabad,, kamayi. En. Dono. Ka. Bina. Phayi. Narki. Jaayi. Otha. Hou. Sukham. Sarir. Di. Safayi. Nasvar. Sarir. Jinda. Jamm. Jalayi. Ya. Dabayi. Sansar. Jinda. Jamma. Nall. Pharaya. Pya. Sant. Koyi. Na. Jo. ,, naam,, phad. Da. 😮😮😮😮😮😮😮😮😮😮

  • @najjardhiman5805
    @najjardhiman5805 Рік тому

    Hello ghuggu

  • @birendrakumar8014
    @birendrakumar8014 Рік тому +3

    Sir sardar ji you are more intelligent such type of knowledge should spread when Guru Granth Sahib is full of knowledge why Sikh are misguided more over physical problem like fever injury can be cure only by doctor and hospital wahe guru

  • @HarditSingh-r7u
    @HarditSingh-r7u Рік тому +2

    Jhooth na bol pande sach kahiey.Shabad Gurbani. Boliey sach jhooth na boliey. Doojian noon akel den toh pehlan apne aap noon dekho.Ager dasvi fail Professor bande taan poori Sikh Kom professor ban jaani si. Parren di ki zaroorat si. Eh insaan har vaar dujian noon laanet pa reha hai. Is di gal Karn da tareeka dasda hai. Eh bilkul anpadh hai.

  • @jitsingh402
    @jitsingh402 Рік тому +3

    lalch de bahut rup han

  • @nehaattri1812
    @nehaattri1812 Рік тому +1

    Granth. Ja. Chamatkar. Karda. Ta. Sarovar. Laasa. Nall. Na. Pharan. Danda. Hari mandar. Da. Rabb. Guru. Gupat. Ha. Jagg. Jinda. Jamma. Nall. Pharaya. Sant. Ana. Cha. Koyi. Na. Jo. ,,Ram naam thun,, da. Mukat. Kra. Ham. Sabb. Chor. Ha. Guru. Phagti. Ka. 😮😮😮😮😮😮😮😮😮😮😮

  • @nehaattri1812
    @nehaattri1812 Рік тому +1

    Ana. Ta. Narki. Ja. Pharthu. Panaa. Supna. Sacha. Khanda. Da. Jo. Granth. Cho. Par. Lya. Muslaya. Vang. Ona. Vi. Janat. Hura. Likhiya. Parya. Kuran. Cho. Dujya. Di. Kamayi. Ta. Mucha. Munvanda. Thagga. 😮😮😮😮😮😮😮😮😮😮😮😮😮

  • @nehaattri1812
    @nehaattri1812 Рік тому +2

    ,,sabad,, milava. Hoot. Ha. Dah. Milava. Nahi. Granth. Updas. Tuk. 😮😮😮😮😮😮😮😮😮😮😮😮

  • @GurbachanSingh-fl2wt
    @GurbachanSingh-fl2wt Рік тому +2

    Jo rss chahuda h ohi karde ne Sikh

    • @jaswinderbahra1572
      @jaswinderbahra1572 Рік тому +1

      Eh RSS hi aa jo Sikhi sroop dhar ke Darwar sahib vich bathe aa

  • @PREETSINGH-mi6ic
    @PREETSINGH-mi6ic Рік тому

    Sgpc 👎👎👎

  • @singhgurchran-kh7rd
    @singhgurchran-kh7rd Рік тому +1

    Gagga-Gamla ,Ghagga -Ghoosa.

  • @angrejsingh-cu7nj
    @angrejsingh-cu7nj Рік тому +2

    As.tarah.de.lekha.kar.ah.megjin.gurmatparkash.di.jagah.manmatparkash.sidh.hovega..aha.r.s.s.de.ajant.han.ah.narenu.masand.han.satguru.ahana.nu.sumat.bakhase.as.sagis.wich.s.g.p.c.samil.hai.

  • @gurimaan9814
    @gurimaan9814 Рік тому +8

    Waheguru ji🙏🙏🙏🙏

  • @KamaljeetSingh-wf1db
    @KamaljeetSingh-wf1db Рік тому

    🙏🙏🙏

  • @harbhajandhaliwal4966
    @harbhajandhaliwal4966 8 місяців тому

    Thinks