Babaji,,mai mathura Vrindavan ja ke aayi,,mjedar gall eh hai ki thakur ji te time time te parda payi jande,,jdo tk tusi bhent( paisa) nhi dinde prasad da ik kinn v tunanu nhi dinda pujari,,thik hai pr je thakur ji nu parde ch rakhna ta daan patr nu v utne samay lyi parde ch kiu nhi rakhde???
Bhai ghaga ji je guru sahib ji de hath lagan nal pathat mom ho jande c tah lakhmi das te siri chand tah huru ji de hathan ch khele c tah oho mom dil kio ni hoe ona baste tah gur bani kaihdi hai ke putry kol na palion man khote kan maratyean is baste jo guru di sikhia te chale ga ohi guru da sikh hai jera guru da akhia nahi manda oh sikh nahi bhame guru de putar kio na hon pirthi chand ramrae dadu dasu tah koi bi hove jo guru da hukam jo gurbani bich kite han ona nu manna jruri hai
Ek din tusi eh vi kahna Guru Nanak ji ne pedal 4 udasia nahi kitia keoke tuhadi soch mutbik us time koi sarka nahi si jangal hi san Guru ji Bina kese Sadan de Eni Duri kiwe kar sakde Han
ਸਾਡੇ ਧਰਮ ਦਾ ਗਿਟਾ ਅਂਦਵਿਸ਼ਵਾਮ ਨੇ ਫੜਿਆ ਹੋਇਆ ਹੈ ਜੀ।
ਬਾਪੂ ਜੀ ਜੇਹੜੀ ਤੁਸੀ ਆਹ ਸਾਖੀ ਐਂਡ ਵਿਚ ਵਲੀ ਕੰਧਾਰੀ ਦੀ ਸਿੰਪਲ ਜਿਹੇ ਤਰੀਕੇ ਨਾਲ ਸੁਣਾਈ ਹੈ। ਸੱਚੀ ਸੁਣਕੇ ਦਿਲ ਖੁਸ਼ ਹੋ ਗਿਆ। ਸਾਡੀ ਸਾਖੀਆਂ ਵਿਚ ਵਧ ਚੜਆਹ ਕੇ ਗੱਲ ਕੀਤੀ ਜਾਂਦੀ ਹੈ। ਪਰ ਜੌ ਤੁਸੀ ਦਸਿਆ ਉਸ ਵਕਤ ਹੁ ਬਾ ਹੁ ਉਸੇ ਤਰ੍ਹਾਂ ਹੋਇਆ ਹੋਵੇਗਾ।
🙏❤️ਧੰਨ ਹੋ ਬਾਪੂ ਜੀ❤️
Gur fateh Bapu ji 🙏
ਬਹੁਤ ਬਹੁਤ ਧੰਨਵਾਦ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏
ਗੁਰ ਫਤਿਹ ਭਾਈ ਸਾਹਿਬ ਜੀ🙏🙏
ਬਹੁਤ ਵਧੀਆ ਬਾਪੂ ਜੀ ਇਹ ਗੁਰੂ ਦੇ ਨਾਂ ਤੇ ਅਸਥਾਨ ਬਣਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ
❤ ਗੁਰ ਫਤਿਹ ਪ੍ਰਵਾਨ ਕਰਨੀ ਜੀ
ਸਹੀ ਸੇਧ ਭਰਪੂਰ ਜਾਣਕਾਰੀ
ਸਤਿ ਸ਼੍ਰੀ ਅਕਾਲ ਜੀ ਘੱਗਾ ਜੀ
ਧੰਨਵਾਦ ਬਾਪੂ ਜੀ ਗਿਆਨ ਲਈ 🙏💐
ਬਾਪੂ ਘੱਗਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬਿਲਕੁਲ ਸੱਚ ਪੇਸ਼ ਕੀਤਾ ਹੈ ਜੀ 🙏🙏🙏🙏🙏❤❤❤❤❤❤❤
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
Bapu ji sat Sri akal ji
ਬਿਲਕੁਲ ਸਹੀ ਹੈ,, ਹੋਲੀ ਹੋਲੀ ਸਮਝ ਆ ਰਹੀ ਹੈ,, ਧੰਨ ਗੁਰੂ ਨਾਨਕ ਪਾਤਿਸ਼ਾਹ 😇😇
ਬਾਪੂ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ ਜੀ ਚੰਗੀ ਸੇਧ ਦੇਣ ਲਈ ਧੰਨਵਾਦ ਜੀ
ਸਤਿ ਸ਼੍ਰੀ ਅਕਾਲ ਜੀ ਨਿਰਮਲ ਸਿੰਘ ਸਰਵਰਪੁਰ
धन धन बाबा नानक जी❤🙏🙏
Thank you bappug❤❤
ਬਹੁਤ ਬਹੁਤ ਧੰਨਵਾਦ ਜੀ 🙏
ਬਹੁਤ ਵਧੀਆ ਜੀ
Gur Fateh g
ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਉਸ ਵਕਤ ਦੇ ਪੁਜਾਰੀਆਂ ਵੱਲੋਂ ਪ੍ਰਚਾਰੇ ਜਾਂਦੇ ਮਿਥਹਾਸਕ ਪਾਤਰਾਂ ਹਨੂੰਮਾਨ ਅਤੇ ਕ੍ਰਿਸ਼ਨ ਵੱਲੋਂ ਪਹਾੜ ਚੁੱਕਣ ਦੀਆਂ ਸਾਖੀਆਂ 'ਤੇ ਤਰਕ ਕਰਨ ਲੱਗ ਪਏ ਤਾਂ ਖਿਝੇ ਹੋਏ ਪੁਜਾਰੀ ਲਾਣੇ ਨੇ ਉਹਨਾਂ ਦੇ ਤਰਕਾਂ ਦੀ ਕਾਟ ਕਰਨ ਲਈ ਇਹ ਪੰਜਾ ਲਾਉਣ ਵਾਲ਼ੀ ਕਹਾਣੀ ਘੜ ਕੇ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ।
🙏ਲੱਗਦਾ ਅੱਜ ਦੇ ਸਿੱਖ ਵੀ ਉਹੀ ਹਨ 👍
Bilkul sach kia ji
Coment krn wale sare ver bhen samjdar ne sab di changi soch eda bni rahe
Good g
Thank you bapuji
Sat sri akal g
ਧੱਨ ਬਾਦ ਬਾਪੂ ਘੰਗਾ ਜੀ❤❤❤😂
Harnek Singh Radio Virsa Newzeland has jindabad.
Bahut vadiya uprala ker rhe ho bapu ji Bahut Bahut dhanwad ji 🙏
Bapu inder singh ji 👍👍👍
ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਗੁਰੂਆਂ ਪੀਰਾਂ ਦੀਆਂ ਕਰਾਮਾਤਾਂ ਨੂੰ ਮੰਨਦੇ ਹਨ। ਸਿਰਫ ਕੁਝ ਸਿੱਖ ਹੀ ਹਨ ਜੋਂ ਨਹੀ ਮੰਨਦੇ। ਕਰਾਮਾਤਾਂ ਨੂੰ ਮੰਨਣ ਲਈ ਸੱਭ ਤੌ ਪਹਿਲਾਂ ਰੱਬ ਤੇ ਭਰੋਸਾ ਹੋਣਾ ਜਰੂਰੀ ਹੈ।
ਨਾ ! ਕਰਾਮਾਤ ਤੇ ਭਰੋਸਾ ਕਰਨ ਲਈ ਇਨਸਾਨ ਦਾ ਕੌਮਨ ਸੈਂਸ ਵਿਹੀਣ ਹੋਣ ਦੇ ਨਾਲ ਨਾਲ ਲਾਈ ਲੱਗ ਹੋਣਾਂ ਬਹੁਤ ਜਰੂਰੀ ਹੈ
ਕਰਾਂਮਾਤ ਨੂੰ ਮੰਨਣਾ ਗੁਰੂ ਸਾਹਬ ਜੀ ਦੀ ਸ਼ਖਸੀਅਤ ਨੂੰ ਡੌਮੀਨੇਟ ਕਰਨਾ ਹੈ! ਜੇ ਕਿਸੇ ਸ਼ਕਤੀਆਂ ਨੇ ਹੀ ਕੰਮ ਕਰਨਾ ਹੈ ਤਾਂ ਗੁਰੂ ਜੀ ਤੋਂ ਪ੍ਰੇਰਨਾ ਲੈ ਆਮ ਮਨੁੱਖ ਤਾਂ ਸਮਾਜ ਚ ਕੁਝ ਨਵਾਂ ਕਰ ਹੀ ਨਹੀਂ ਸੱਕਦਾ! ਬਾਣੀ ਅਰਥਾਂ ਸਮੇਤ ਪੱੜ, ਗੁਰੂਆਂ ਜੀ ਦੀ ਸ਼ਖਸੀਅਤ ਦੀ ਸਮਝ ਪੈ ਸੱਕਦੀ ਹੈ! ਗੁਰੂ ਸਾਹਬ ਜੀ ਨੇ ਸਮਾਜ ਚ ਜਾਹਰਾ ਕਰਾਮਾਤਾਂ ਕੀਤੀਆਂ! ਲੋਕਾਂ ਨੂੰ ਹੱਕ ਲੈਣ ਲਈ ਤਿਆਰ ਕਰ ਕੇ ਜ਼ੁਲਮ ਦਾ ਮੁਕਾਬਲਾ ਕਰਵਾਇਆ! ਤੇ ਤੱਕੜੀ ਤੋਲਣ ਵਾਲੇ ਮੁਗਲਾਂ ਦੇ ਜੁਲਮਾਂ ਮੂਹਰੇ ਖੜਨ ਲਾ ਦਿੱਤੇ, ਇਹ ਸੀ ਕਰਾਂਮਾਤ! 🙏🙏🙏🙏
To believe in karamat doesn't mean you give up struggle in life or for justice. And not everyone has the potential to do any karamat.
,🙏
💯💯💯💯💯🙏🙏🙏🙏🙏
Good information ji
🙏
jap ji sahib vyakha de saare parts upload kr do veer ji
Jindi jindabad....!
ਬਹੁਤ ਵਧੀਆ ਬਾਪੂ ਜੀ
ਬਾਬਾ ਜੀ ਵਾਸੂਭਾਰਦਵਾਜ ਦੇ ਵਾਰੇ ਕੀ ਕਹੋਗੇ
ज्ञान अंजन गुर दिया अज्ञान अंधेर विनास
Ek mai jukat viyahi 3 chele parvan. Wali tuk v samjauo artha naal
Babaji,,mai mathura Vrindavan ja ke aayi,,mjedar gall eh hai ki thakur ji te time time te parda payi jande,,jdo tk tusi bhent( paisa) nhi dinde prasad da ik kinn v tunanu nhi dinda pujari,,thik hai pr je thakur ji nu parde ch rakhna ta daan patr nu v utne samay lyi parde ch kiu nhi rakhde???
ਘੱਗਾ ਸਾਹਬ ਕਿਸ ਅਕਾਲ ਪੁਰਖ ਨੇ ਗੁਰੂ ਨਾਨਕ ਨੂੰ ਭੇਜਿਆ ਤੁਸੀਂ ਕਹਿੰਦੇ ਹੋ ਕਿ ਅਜਿਹੀ ਸ਼ਕਤੀ ਨਹੀਂ ਜੋ ਮਨੁਖ ਵਾਂਗ ਸੋਚ ਕੇ ਸੰਸਾਰ ਦਾ ਭਲਾ ਕਰਨ ਲਈ ਕਿਸੇ ਇਨਸਾਨ ਨੂੰ ਦੁਨੀਆਂ ਵਿਚ ਭੇਜੇ
Bhai ghaga ji je guru sahib ji de hath lagan nal pathat mom ho jande c tah lakhmi das te siri chand tah huru ji de hathan ch khele c tah oho mom dil kio ni hoe ona baste tah gur bani kaihdi hai ke putry kol na palion man khote kan maratyean is baste jo guru di sikhia te chale ga ohi guru da sikh hai jera guru da akhia nahi manda oh sikh nahi bhame guru de putar kio na hon pirthi chand ramrae dadu dasu tah koi bi hove jo guru da hukam jo gurbani bich kite han ona nu manna jruri hai
I don't feel to reply in detail. It is just a matter of belief.
Ek din tusi eh vi kahna Guru Nanak ji ne pedal 4 udasia nahi kitia keoke tuhadi soch mutbik us time koi sarka nahi si jangal hi san Guru ji Bina kese Sadan de Eni Duri kiwe kar sakde Han
Ghagga tu kio apna budapa rolda koy siani gal kr guru nank ji nu tu apnae vrga samjda tarae vrgae bohat bkvas krdae pr dunia nu magr ny la skdae
ਦਿਮਾਗ ਤੋਂ ਕੰਮ ਲੈਣ ਵਾਲੇ ਤਾਂ ਲੱਗੇ ਹੀ ਹੋਏ ਹਨ।
🙏🙏🙏
Jindi jindabad....!