ਮੈਥੋਂ ਭੁੱਲ ਹੋ ਗਈ। Prof Inder Singh Ghagga 2024

Поділитися
Вставка
  • Опубліковано 16 січ 2025

КОМЕНТАРІ • 108

  • @ParamjitSingh-dx2nh
    @ParamjitSingh-dx2nh Місяць тому +16

    ਬਹੁੱਤ ਵਧੀਆ ਸੋਚ ਦੇ ਮਾਲਿਕ ਤੁਸੀਂ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ

  • @zotsingh5075
    @zotsingh5075 Місяць тому +2

    ਘੱਗਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤

  • @dassguru1
    @dassguru1 Місяць тому +15

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਘੱਗਾ ਜੀ ਧੰਨਵਾਦ

  • @jaswindersingh-bz6dz
    @jaswindersingh-bz6dz Місяць тому +15

    ਧਨਵਾਦ ਪ੍ਰੋਫੈਸਰ ਸਾਹਿਬ ਬਹੁਤੇ ਸਿਖਾ ਨੂੰ ਇਹਨਾਂ ਗੱਲਾਂ ਦਸ ਪਤਾ ਹੀ ਨਹੀਂ. ਤੁਸੀਂ ਜਾਣਕਾਰੀ ਦੇ ਦਿਤੀ ਹੈ

  • @baldevsinghbansal2270
    @baldevsinghbansal2270 Місяць тому +9

    ੧ਓ ਸਤਿਗੁਰ ਪ੍ਰਸਾਦਿ।।
    ਸੁੱਤੇ ਹੋਏ ਸਿੱਖਾਂ ਨੂੰ ਗਿਆਨ ਰਾਹੀਂ ਜਗਾ ਰਹੇ ਹਨ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ।
    ਗੁਰਬਾਣੀ ਇਸ ਜਗ ਮਹਿ ਚਾਨਣ।। ਗੁਰਬਾਣੀ ਆਪ ਪੜੋ ਸੁਣੋ ਅਤੇ ਸਮਝੋ। ਗਿਆਨ ਦਾ ਪ੍ਰਕਾਸ਼ ਗੁਰੂ ਜੀ ਸਾਨੂੰ ਲਿਖ ਕੇ ਦੇ ਗਏ ਹਨ।
    ਧੰਨ ਧੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ।।

  • @AmarjitSingh-md8gl
    @AmarjitSingh-md8gl Місяць тому +7

    ਬਾਬਾ ਜੀ ਬਹੁਤ ਬਹੁਤ ਧੰਨਵਾਦ ਆਪ ਨੇ ਬਹੁਤ ਡੂੰਘੀ ਜਾਣਕਾਰੀ ਦਿੱਤੀ ਹੈ ਜੀ 🙏🙏

  • @GurmeetKaur-fm3tk
    @GurmeetKaur-fm3tk Місяць тому +12

    ਵੱਡੇ ਵੀਰ ਅਾਪ ਜੋ ਕਰ ਰਹੇ ੳੁਹਦਾ ਅਸਰ ਹੋ ਰਿਹਾ ਬਹੁਤ ਹੋਰ ਸਜਨ ਜਾਗ ਪੲੇ ,ਲੱਗੇ ਰਹੋ ਅਸੀਂ ਸਭ ਨਾਲ ਹਾਂੌ । ਹਾਥੀ ਦੇਖ ਕੁੱਤੇ ਭੋਕਦੇ ਹੁੰਦੇ ਨੇ ।

  • @BaljindersinghBaljinder-gg9ur
    @BaljindersinghBaljinder-gg9ur Місяць тому +9

    ਪ੍ਰੋ ਇੰਦਰ ਸਿੰਘ ਘੱਗਾ ਜੀ,,ਕਈ ਬੰਦੇ ਬਹੁਤ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਇਹ ਕਿਉਂ ਨੀ ਸਮਝਦੇ,, ਮੈ ਅਨਪੜ੍ਹ ਹਾਂ ਫਿਰ ਵੀ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ

    • @Malikmarjide
      @Malikmarjide Місяць тому

      ਅਸਲ ਚ ਕਾਮਨ ਸੈਂਸ ਦੀ ਲੋੜ ਹੁੰਦੀ ਸਮਝਣ ਲਈ ਵੀਰ ਜੀ ਪੜਾਈ ਜਰੂਰੀ ਨਹੀ ।

  • @parladsingh6817
    @parladsingh6817 Місяць тому +11

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਬਾਪੂ ਜੀ ਧੰਨਵਾਦ ਤੁਹਾਡਾ ਤਹਿਦਿਲੋਂ

  • @Fun836
    @Fun836 Місяць тому +11

    ਸਚੁ ਸੁਣਾਇਸੀ ਸਚ ਕੀ ਬੇਲਾ

  • @Malikmarjide
    @Malikmarjide Місяць тому

    ਬਹੁਤ ਵਧੀਆ ਵਿਚਾਰ ਬਾਪੂ ਜੀ ਕੋਈ ਛੱਕ ਨਹੀ ਹੁਣ ਤੇ ਸਾਰਾ ਕੁਜ ਦਿੱਖ ਰਿਹਾ 🙏🏻🙏🏻🙏🏻

  • @JagdishSingh-t1i
    @JagdishSingh-t1i Місяць тому +2

    ਸਾਡੇ ਸਤਿਕਾਰ ਯੋਗ ਬਾਪੂ ਜੀ ਬਹੁਤ ਹੀ ਵਧੀਆ ਕਾਰਜ ਕਰ ਰਹੇ ਹਨ ਅਕਾਲ ਪੁਰਖ ਲੰਮੀ ਉਮਰ ਬਖਸ਼ੇ ਜੀ

  • @satpalkhullar2302
    @satpalkhullar2302 Місяць тому +5

    ਬਹੁਤ ਵਧੀਆ ਜਾਣਕਾਰੀ ਜੀ

  • @BaljindersinghBaljinder-gg9ur
    @BaljindersinghBaljinder-gg9ur Місяць тому +4

    ਜਿਵੇਂ ਤੁਸੀਂ ਦੱਸਿਆ ਕੋ ਇਲ ਕੋਇਲ,,ਇਸ ਤਰ੍ਹਾਂ ਹੀ ਸਬ ਤੋਂ ਵੱਡਾ ਸਤਿਗੁਰ ਨਾਨਕ, ਵੀ ਨਾਨਕ ਜੀ ਕਹਿੰਦੇ ਹਨ ਵੀ ਮੈਂ ਸਬ ਤੋਂ ਵੱਡਾ ਹਾਂ ਜਦੋਂ ਕੀ ਕ੍ਰਾਂਤੀਕਾਰੀ ਬੁਧੀਜੀਵੀ ਸਮਾਜ ਸੁਧਾਰਕ ਨਾਨਕ ਜੀ ਸਤਿਗੁਰੂ ਨੂੰ ਵੱਡਾ ਕਹਿੰਦੇ ਹਨ ਪਰ ਅਸੀ ਸਮਝਦੇ ਹੀ ਨਹੀਂ ਹਾਂ

    • @BalwinderSingh-sv7hp
      @BalwinderSingh-sv7hp Місяць тому +3

      ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਇਥੇ ਨਾਨਕ ਦੇ ਕੱਕੇ ਅੱਖਰ ਨੂੰ ਔਂਕੜ ਲੱਗਾ ਹੋਇਆ ਹੈ ਅਤੇ ਵਿਆਕਰਣ ਅਨੁਸਾਰ ਇਹ ਵਿਅਕਤੀਗਤ ਤੌਰ ਤੇ ਗੁਰੂ ਨਾਨਕ ਦੇਵ ਜੀ ਵਾਸਤੇ ਕਿਹਾ ਗਿਆ ਹੈ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਵੀ ਇਸ ਦੇ ਅਰਥ ਇਹੋ ਹੀ ਕੀਤੇ ਹਨ ਕਿ ਮੈਨੂੰ ਸਭ ਤੋਂ ਵੱਡਾ ਸਤਿਗੁਰ ਨਾਨਕੁ ਮਿਲ ਪਿਆ ਹੈ, ਜਿਸ ਨੇ ਮੇਰੀ ਪੈਜ ਰਖ ਲਈ ਹੈ। ਜਪੁਜੀ ਸਾਹਿਬ ਦੀ ਅਠਾਰਵੀਂ ਪਉੜੀ ਵਿੱਚ ਵੀ "ਨਾਨਕੁ ਨੀਚੁ ਕਹੈ ਵੀਚਾਰੁ " ਵਿੱਚ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਨੀਚੁ ਕਹਿ ਰਹੇ ਹਨ ਅਤੇ ਇਥੇ ਵੀ ਨਾਨਕੁ ਕੱਕੇ ਅੱਖਰ ਨੂੰ ਔਂਕੜ ਲਗਾ ਕੇ ਆਉਂਦਾ ਹੈ । ਉਸ ਤਰ੍ਹਾਂ ਗੁਰਬਾਣੀ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਤੱਕ ਅਤੇ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਹਰ ਸ਼ਬਦ ਦੀ ਸਮਾਪਤੀ ਤੇ ਕਵੀ ਦੀ ਮੁਹਰ ਛਾਪ ਵੱਜੋਂ "ਨਾਨਕ " ਲਿਖਿਆ ਮਿਲਦਾ ਹੈ।

  • @nindersinghuppal6481
    @nindersinghuppal6481 Місяць тому +4

    🙏ਬਾਪੂ ਜੀ ਏ ਸ਼ਰਧਾ ਤੇ ਕਿਸਮਤ ਚ ਨਿੱਗਰ ਗਏ ਹਨ,ਜੋ ਗੁਰੂ ਸਾਹਿਬਾਨਾਂ ਤੇ ਗੁਰਸਿੱਖਾਂ ਕਸ਼ਟ ਝੱਲ ਕੇ ਨਾਮ ਬਕਸਿਆਂ ਓ ਸਮਝ ਨੀਂ ਆਇਆਂ ❤️❤️❤️❤️🙏

  • @buttarlahorsingh9092
    @buttarlahorsingh9092 Місяць тому +3

    Thank you g 🙏

  • @Ramanjot-creativity
    @Ramanjot-creativity Місяць тому +4

    ਵਾਹ ਵਾਹ ਬਾਪੂਜੀ ਹਰ ਸ਼ਬਦ ਵਿੱਚ ਸੱਚਾਈ👍👍

  • @kulwantsinghgill3031
    @kulwantsinghgill3031 Місяць тому +3

    Guru Fathe ji ❤❤❤

  • @dineshkohli4388
    @dineshkohli4388 Місяць тому +2

    धन्यवाद

  • @surinderpalsingh8804
    @surinderpalsingh8804 Місяць тому +4

    ਜਾਣਕਾਰੀ ਭਰਪੂਰ 🙏

  • @paramjeetsingh225
    @paramjeetsingh225 Місяць тому +3

    ਜੇ ਹੁਨ ਭੀ ਸ਼੍ਰੋਮਣੀ ਕਮੇਟੀ ਦੇ ਇਸ਼ਕਨ ਹੋ ਜਾਨ। ਗੁਰਸਿੱਖ ਕਮੇਟੀ ਆ ਜਾਵੇ ਤਾਂ ਸੁਧਾਰ ਹੋ ਸਕਦਾ ਹੈ

  • @Lovenature-nt8zm
    @Lovenature-nt8zm Місяць тому +12

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

    • @GurdevSingh-vd5ie
      @GurdevSingh-vd5ie Місяць тому +1

      ਇਹ ਤਾਂ ਠੀਕ ਹੈ 🎉ਪਰ ਗੁਰਬਾਣੀ ਮੁਤਾਬਿਕ ਜੀਵਨ ਜਿਉਂਣੰ ਦੀ ਜਾਂਚ ਨੂੰ।।ਅਸਲ ਚ ਕੋਈ ਰੋਕ ਰੇਹਾ ਹੈ।।ਜੇੜੇ ਸਿੱਖੀ ਦੇ ਦੁਸ਼ਮਣ ਨੇ।।ਔ ਕੀ ਕਰ ਰਹੇ ਨੇ ਸਾਡੇ ਇਤਿਹਾਸ ਕ ਗੁਰੂ ਘਰ ਤੋਂ ਲੈਕੇ ਪਿੰਡਾ ਛੈਹਿਰਾ ਚ।। ਗੁਰਦੁਆਰਾ ਸਿੰਘ ਸਭਾ ਦੇ।ਜੇੜੇ ਪ੍ਰਧਾਨ ਮੈਂਬਰ ਥਾਪ ਰਹੇ ਨੇ।।ਔਹੋ ਅੰਦਰ ਖਾਤੇ ਏਨਾਂ ਸਰਕਾਰੇ ਦਰਬਾਰੇ ਦੇ ਹੀ।।😢ਬੇ ਗਯਾਨੇ।ਲਾਲਚੀ ਅਤੇ ਨਿੱਜ ਸਵਾਰਥੀ ਲੋਕ ਨੇ।😢ਜੋ ਹੁੰਦੇ ਉਸੀ ਪਿੰਡ ਦੇ ਉਸੀ ਛੈਹਿਰ ਦੇ।।।ਪਰ ਇਹ ਦੁਸ਼ਮਣ। ਏਨਾਂ ਦੀ ਭਾਲ ਕਰਕੇ ਗੁਰਦੁਆਰਾ ਸਾਹਿਬ ਚ।।ਮੋਡੀ ਪ੍ਰਧਾਨ ਬਣਾ ਕੇ ਬੈਠਾ ਦਿੰਦੇ ਨੇ 😢 ਪਿੰਡ ਦੇ ਲੋਕਾਂ ਨਾਲ ਔਨਾ ਦੇ ਜੀਵਨ ਜਾਂਚ ਨਾਲ ਕੋਈ ਨਹੀਂ ਲੈਣਾ ਦੇਣਾ 😢 ਡਿੱਗਣ ਡਠੇ ਖੁਹ ਚ।। ਪਿੰਡ ਚ ਕੋਈ ਕੁੱਝ ਵੀ ਗਲਤ ਕਰੇ।। ਐਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ।।। ਹਾਂ ਜੋ ਇਹ ਲੋਕ ਕਰਦੇ ਨੇ ਔਹੋ ਇਹ ਕਿ ਪਿੰਡ ਛੈਹਿਰ ਵਾਸੀਆਂ ਦੀਆਂ ਜੇਬਾਂ ਚੋ ਪੈਸਾ ਕਿਵੇਂ।। ਦਸਵੰਧ ਯਾਂ ਦਾਨ ਦੇ ਰੂਪ ਚ ਲਿਆ ਜਾਵੇ 😢ਇਹ ਗੁਰਦੁਆਰਾ ਸਾਹਿਬ ਸਿੱਖੀ ਦੀ ਨੀਵ ਹੈ।।।ਜੇ ਨੀਵ ਮਜ਼ਬੂਤ ਹੋਉ। ਫੇਰ ਹੀ ਉਤੇ ਮੈਹਲ ਮਜਬੂਤ ਬਣੂੰ।।ਪਰ ਐਨਾ ਨੇ ਨੀਹਾਂ ਹੀ ਕੰਮਜੋਰ ਕਰ ਦਿੱਤੀਆਂ।।।😢 ਜਦੋਂ ਕੋਈ ਗੁਰਸਿੱਖ ਏਨਾਂ ਦੀਆਂ ਮੰਨਮਤਾ ਅਤੇ।। ਗੋਲਕਾਂ ਦੀ ਦੁਰਵਰਤੋ ਦੀ ਗੱਲ ਕਰਦਾ ਹੈ 😢ਇਹ ਝਟ ਆਪਣੇ ਉਤੇ ਬੈਠੇ ਆਕਾਂਵਾ ਨੂੰ ਉਸ ਦੀ ਦਸ ਪਾ ਦਿੰਦੇ ਨੇ।।।😢ਉਸ ਵਿਚਾਰੈ ਨੂੰ ਅਪਣੀ ਜਾਨ ਮਾਲ ਇੱਜ਼ਤ ਖੋਣ ਦਾ ਡਰ ਹਮੈਛਾ ਹਮੈਛਾ ਲਈ ਲਾ ਦਿੰਦੇ ਨੇ।।ਜੇ ਔਹੋ ਨਾ ਹਟੇ ਤਾਂ ਉਸਦੀ ਉਤੇ ਦੀ ਟਿੱਕਟ ਕਟਾ ਦਿੰਦੇ ਨੇ 😢ਇਹ ਹੈ ਏਨਾਂ ਦਾ ਰੋਲ।। ਜਿੰਨਾ ਪੰਜਾਬ ਨਸ਼ੇ ਕਰ ਰੇਹਾ ਹੈ ਇਹ ਐਨਾਂ ਦੇ ਪਾਏ ਪੂਰਨੇ ਨੇ।।😢 ਹੋਰ ਵੀ ਜਿੰਨੀਆਂ ਪਿੰਡਾਂ ਚ ਬੁਰਾਇਆ ਨੇ ਸਬ ਏਨਾਂ ਦੀਆਂ ਦਿੱਤੀਆਂ ਹੋਈਆਂ ਪਿੰਡ ਵਾਸੀਆਂ ਨੂੰ ਤੋਹਫੇ ਦੇ ਰੂਪ ਚ ਹੈ 😢 ਪਰ ਕਿਸੇ ਨੂੰ ਸਮਝ ਨਹੀਂ ਆ ਰੇਹਾ ਕਿ ਮਾਜਰਾ ਹੈ।। ਜਿੰਨਾ ਡੇਰਾਵਾਦ ਪ੍ਰਫੁੱਲਿਤ ਹੋਈਆ ਔ ਵੀ ਏਨਾਂ ਦੀ ਦੇਣ ਹੈ 😢 ਜਿੰਨੇਂ ਕਰਮਕਾਂਡ ਨੇ ਔ ਵੀ।।ਬਾਕੀ ਇਹ ਸਰਕਾਰੇ ਦਰਬਾਰੇ ਹਾਜ਼ਰੀ ਜੀ ਹਜ਼ੂਰੀ ਕਰਦੇ ਰੇਹਿੰਦੇ ਨੇ 😢😢😢😢

  • @SatnamSingh-xc3vf
    @SatnamSingh-xc3vf Місяць тому +2

    WaheGuru g bless you

  • @Mannat-jy5wj
    @Mannat-jy5wj Місяць тому +3

    ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ
    ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ
    ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ
    ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ
    ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ
    *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।*
    *ਸ਼ੇਖ ਫਰੀਦ ਜੀ*
    ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ
    *ਜਮਕਾਲੁ ਸਹਹਿ ਸਿਰਿ ਡੰਡਾ ਹੇ।।*
    ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ
    ਕੌਣ?
    ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ
    ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ
    *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ*
    ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ
    ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ
    ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ
    ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ
    ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ
    ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ
    *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ*
    ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ??
    ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ??
    ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ
    ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ
    ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ
    *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।*
    ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ
    ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ
    ਕਿਓਕੀ ਕਲਗੀਧਰ ਦੇ ਬਚਨ ਨੇ
    *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।*
    *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।*
    ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ
    ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ
    ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ
    ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ
    ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ ⚔️ਖਾਲਸਾ ਅਕਾਲ ਪੁਰਖ ਕੀ ਫੌਜ⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🙏🎉🎉

  • @RattanSingh-c7f
    @RattanSingh-c7f Місяць тому +3

    ਧਨਵਾਦ ਬਾਪੂ ਜੀ

  • @GurmanSidhu-b4c
    @GurmanSidhu-b4c Місяць тому +7

    ਪ੍ਰੰਤੂ ੲੈਸ ਸ੍ਰੋਮਣੀ ਕਮੇਟੀ ਕੰਮਾ ਅਤੇ ਉਦੇਸ਼ ਲਈ ਬਣਾਈ ਗਈ ਸੀ ੳਉਹ ਤਾਂ ੲਇਕ ਵੀ ਨਹੀਂ ਕੀਤਾ ਪਰੰਤੂ ਜਿਹੜੇ ਨਹੀਂ ਕਰਨੇ ਸਨ ੳਉਹ ਕੰਮ ਇਹਨਾਂ ਨੇ ਛੱਡਿਆ ਕੋਈ ਨਹੀਂ

  • @harbhajansingh4723
    @harbhajansingh4723 Місяць тому +3

    Wah wah wah Gur jio ❤❤❤❤❤

  • @harbhajandhaliwal4966
    @harbhajandhaliwal4966 Місяць тому +4

    Thanks

  • @SampuranSingh-jk3xw
    @SampuranSingh-jk3xw Місяць тому +3

    Very nice ji.

  • @Nirbhai-x2o
    @Nirbhai-x2o Місяць тому +5

    ਤਾਇਆ ਇੰਦਰ ਸਿੰਘ ਘੱਗਾ ਜੀ ਜਿਉਦਾ ਰਹਿ ਜੈ ਸ੍ਰੀ ਰਾਮ ਜੀ

  • @SurinderSingh-jq5un
    @SurinderSingh-jq5un Місяць тому +3

    Salute Bhai sahib g speak true

  • @RamandeepSinghGill-e2c
    @RamandeepSinghGill-e2c Місяць тому +3

    🙏🙏👍 ਬਹੁਤ ਵਧੀਆ ਬਾਪੂ ਜੀ

  • @krishansingh786
    @krishansingh786 Місяць тому +2

    Very good 👍

  • @manindersingh352
    @manindersingh352 Місяць тому +6

    ਗੋਲਕਾ ਨੂੰ ਕਿਵੇ ਪਿਆਰ ਨਾਲ ਖੋਹਲ ਕੇ ਪੈਸਾ ਕਿਵੇ ਬਿਲੇ ਲਾੲਈ ਦਾ ਹੈ ਓਹ ਲਾਣਾ ਤਿਆਰ ਕੀਤਾ ਹੈ

  • @santokthind
    @santokthind Місяць тому +2

    Thank you

  • @ramindersingh1069
    @ramindersingh1069 Місяць тому +4

    Thanks ji

  • @BalwinderKaur-j1n
    @BalwinderKaur-j1n Місяць тому

    Wah!. Ji

  • @JasbirSingh-is5rl
    @JasbirSingh-is5rl Місяць тому +3

    ਸੱਚ ਹਮੇਸ਼ਾ ਕੌੜਾ ਹੁੰਦਾ ਹੈ

  • @Parbhjotsialkotiya
    @Parbhjotsialkotiya Місяць тому

    ਬਹੁਤ ਵਧੀਆ ਵਿਚਾਰ

  • @SukhchainsinghDhillon46
    @SukhchainsinghDhillon46 Місяць тому +2

    Very good

  • @HarpreetSingh-yr5vk
    @HarpreetSingh-yr5vk Місяць тому +2

    Thanks Sir Ji

  • @mohindersingh1233
    @mohindersingh1233 Місяць тому +1

    Namo buddhay

  • @deepsingh-ju4nk
    @deepsingh-ju4nk Місяць тому +2

    Bapu ji waheguru ji ka Khalsa waheguru ji ki fathe

  • @jskalra776
    @jskalra776 Місяць тому

    Good Information for Mangat.

  • @harbhajandhaliwal4966
    @harbhajandhaliwal4966 Місяць тому +3

    Verygood

  • @birendrakumar8014
    @birendrakumar8014 Місяць тому +3

    सर सरदार जी घग्गा जी नमस्कार गुरु द्वारा की महानता अभी तक क़ायम है गुरु द्वारा में लंगर में गरीब लोग ओर अमीर लोग खाना खाते हैं गुरु द्वारा में दवाई ओर एम्बुलेंस सेवा भी फ्री में मिलता है अधिकतर सिख गुरु द्वारा में दान देते हैं हां सिख धर्म की महानता कायम रखना सभी सिखो का कर्तव्य है वाहेगुरु

  • @gurus1213
    @gurus1213 Місяць тому +2

    ਵਿਪਾਰੀ ਲੋਕ ਗੁਰੂ ਘਰਾਂ ਨੂੰ ਚਲਾਉਦੇ ਹਨ ,ਉਨ੍ਹਾਂ ਨੂੰ ਕਿਥੇ ਵੇਹਲ ਕਿ ਗੁਰੂ ਘਰਾਂ ਲਈ ਕੋਈ ਚੰਗਾ ਕੰਮ ਕਰ ਲੈਣ।

  • @ShonkiSardar-x6y
    @ShonkiSardar-x6y Місяць тому +2

    ਬਹੁਤ ਵਾਰ ਕਿਹਾ ਤੈਨੂੰ

  • @jasvinderdhaliwal2810
    @jasvinderdhaliwal2810 Місяць тому +2

    Absolutely right baba ji

  • @manjitbedi5836
    @manjitbedi5836 Місяць тому +2

    Yes, Sarabjit Singh Dhunda.

  • @InderjitSingh-ku3gk
    @InderjitSingh-ku3gk Місяць тому +2

    ਸਲਾਮ

  • @joginderaujla9235
    @joginderaujla9235 Місяць тому +1

    Very nicely explained.Taksali control on SGPC should be removed.

  • @jaswinderaujla4348
    @jaswinderaujla4348 Місяць тому +1

    🙏🏻🙏🏻🙏🏻🙏🏻🙏🏻🙏🏻🙏🏻

  • @RameshKumar-wl8ub
    @RameshKumar-wl8ub Місяць тому +3

    ਬਾਈ ਜੀ ਕੁਝ ਗੱਲਾਂ ਨੂੰ ਛੱਡ ਕੇ ਮੇ ਆਪ ਜੀ ਫੈਨ ਹਾਂ

  • @charnjitseewat6793
    @charnjitseewat6793 Місяць тому +1

    Baba g you are the great person and you are good teaching ❤❤❤❤❤❤❤

  • @makhansingh3058
    @makhansingh3058 Місяць тому +1

    Buhet buhet dhenwad ji

  • @JaswinderSingh-id4mt
    @JaswinderSingh-id4mt Місяць тому +1

    🎉🎉🎉🎉🎉❤

  • @dharamveersingh7627
    @dharamveersingh7627 Місяць тому +2

    ਰਣਜੀਤ ਸਿੰਘ ਢੱਡਰੀਵਾਲ ਨੂੰ ਤੁਹਾਡਾ ਸਮਰਥਨ…,32 ਕਿੱਲੇ ਜਮੀਨ ਇਨ੍ਹਾਂ ਕੋਲ…, ਇਨ੍ਹਾਂ ਨੂੰ ਵੀ ਉਸਾਰੂ ਸੇਧ ਦਿਓ ।

  • @Amrik_singh.07Bhullar
    @Amrik_singh.07Bhullar Місяць тому +1

    ❤❤❤❤❤❤❤❤❤

  • @sukhasingh6735
    @sukhasingh6735 Місяць тому +1

    Thank you❤🌹 khem karan to bapuji

  • @hardipsingh7691
    @hardipsingh7691 Місяць тому

    🙏

  • @RajKumar-ds1ex
    @RajKumar-ds1ex Місяць тому

    बापू जी❤🙏🙏

  • @NiranjanSingh-m2l
    @NiranjanSingh-m2l Місяць тому +1

    Now onwards we should call it 'Gullak Prabandhak Committee.'

  • @kamaldeepsingh3988
    @kamaldeepsingh3988 Місяць тому +6

    📢📢📢ਘੱਗਾ ਸਾਬ
    ......ਆਰੀਆ ਸਮਾਜੀਆਂ ਨੇ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਬਣਾ ਕੇ ਸਿੱਖਾਂ ਵਿੱਚ ਵਿਦਵਾਨ ਬਣਾ ਕੇ ਭੇਜਿਆ ਸੀ ਉਸਦਾ ਅਸਲੀ ਨਾਮ == ਨੱਥੂ ਰਾਮ ਪੁੱਤਰ ਹੀਰਾ ਨੰਦ ==ਸੀ... ਜੋ ਪਿੰਡ ਚ ਪ੍ਰਚੂਨ ਦੀ ਦੁਕਾਨ ਕਰਦਾ ਕਰਿਆੜ ਸੀ...🙏🏻ਅਸੀਂ ਹੋਰ ਕੀ ਉਮੀਦਾਂ ਲਾ ਸਕਦੇ ਆ... ਬਹੁਤ ਗ਼ੈਰ ਸਿੱਖ ਨੇ ਜੋ ਸਿੱਖ ਬਣ ਕੇ ਸਿੱਖੀ ਦਾ ਘਾਣ ਕਰਨ ਲਈ ਸਾਡੀਆਂ ਸੰਸਥਾਵਾਂ ਤੇ ਸਾਹਿਤ ਲਿਖਣ ਲਈ ਘੁਸਪੈਂਠ ਕਰਕੇ ਆਏ ਸਨ.. ਹੁਣ ਵੀ ਓਹੀ ਹਾਲ ਆ..

    • @jassinghpunjabi65
      @jassinghpunjabi65 Місяць тому

      ਬਕਵਾਸ

    • @devinderpaldhillon9627
      @devinderpaldhillon9627 Місяць тому

      @@jassinghpunjabi65 ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਖਿਲਾਫ ਇਹ ਕੁਫ਼ਰ ਤੁਹਾਡੇ ਕੋਲ਼ੋਂ ਸੁਣ ਕੇ ਬਹੁਤ ਹੀ ਦੁੱਖ ਹੋਇਐ ।
      “ ਆਪ ਨਾ ਦੇਇ ਚੁਲੂ-ਭਰ ਪਾਨੀ
      ਤਿਹਿ ਨਿੰਦੇ ਜਿਹ ਗੰਗਾ ਆਨੀ “
      ਤੁਹਾਡੇ ਵਰਗੇ ਬੰਦਿਆਂ ਤੇ ਢੁੱਕਦੀ ਹੈ । ਸਾਰੀ ਉਮਰ ਜਿਸ ਪੁਰਸ਼ ਨੇ ਬਚਪਨ ਵਿੱਚ ਨੌਵੀਂ ਜਮਾਤ ਵਿੱਚ ਪੜਦਿਆਂ , ਡਸਕੇ ( ਕਸਬਾ, ਜਿਲਾ ਗੁੱਜਰਾਂਵਾਲਾ , ) ਦੇ ਫ਼ੌਜੀ ਲਿਬਾਸ ਵਿੱਚ ਵਿਚਰਦੇ ਸਨੱਧ-ਬੱਧ ਸਿੰਘ ਸੂਰਮੇ ਫੌਜੀ ਸਿੱਖਾਂ ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋਕੇ ਖਾਲਸਾ ਸਕੂਲ ਵਿੱਚ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਪਾਸੋਂ ਮੰਗ ਕੇ ਆਪਣਾ ਨਾਮ ਸਾਹਿਬ ਸਿੰਘ ਰਖਵਾਇਆ , ਤੇ ਸਾਰੀ ਉਮਰ ਸਿੱਖ ਸਾਹਿਤ ਰਚਿਆ , ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਓਸ ਵਿਅਕਤੀ ਬਾਰੇ ਏਨਾ ਭੱਦਾ ਲਿਖਣ ਵਾਲ਼ਾ ਬੰਦਾ ਨਿਸਚੇ ਹੀ ਕਿਸੇ ਮਾਨਸਿਕ ਬੀਮਾਰੀ ਤੋਂ ਪੀੜਤ ਹੀ ਹੋ ਸਕਦੈ ।

    • @kamaldeep09786
      @kamaldeep09786 Місяць тому

      Master Tara singh

  • @dalbirsingh8424
    @dalbirsingh8424 Місяць тому

    Bapu ji A sare majbur han gundai ton darde han

  • @dyalsaraswati3915
    @dyalsaraswati3915 Місяць тому +2

    BHULL GYEE MAI CHUNDD KDNNA JETHA MENU MAAF KREE

  • @apasinghratore
    @apasinghratore Місяць тому

    Bapuji ❤❤

  • @charnjitseewat6793
    @charnjitseewat6793 Місяць тому +1

    Don't v sorry you are good do your best and do very,

  • @GurdeepSingh-wr4dz
    @GurdeepSingh-wr4dz Місяць тому +1

    Waheguru waheguru inha sach !! koi yoda hi bol skda jisnu maut da drr Na hove kyuke marna tan hai hi a ek din pr guru sahiba de sach sidhant te pahra dena hai te dinde rahna . salute a tuhanu bapu ji 🙏

  • @piarapandher4426
    @piarapandher4426 Місяць тому

    Sir even IL is hervivorus giraj is carnivorous

  • @bhaisardulsingh6697
    @bhaisardulsingh6697 Місяць тому +3

    ਝੂਠ ਨਾ ਬੋਲੋ ਵੀਰ ਜੀ ਤੁਸੀਂ ਮਿਸ਼ਨਰੀ ਕਾਲਜ ਬਾਰੇ ਕੁਝ ਵੀ ਨਹੀਂ ਜਾਣਦੇ

  • @rupindersingh8109
    @rupindersingh8109 Місяць тому

    Bhai sardar bna a kde koj kde koj phir maffi bhai a media te control kr gye

  • @ManpreetSingh-pb11
    @ManpreetSingh-pb11 Місяць тому +1

    Kyuki Missionary college wale programma de sahaare han. iss karke oh vike hoye han, ate jis tarah shiromini committee kehndi hai , use tarah path karde han

  • @mohinderbadesha2613
    @mohinderbadesha2613 Місяць тому

    New edition by Fattu &..

  • @narindersingh4883
    @narindersingh4883 Місяць тому

    Ghagga ji ajey tak inhan tu umeed lagaa ke baithe c?

  • @mohanubhimohan2163
    @mohanubhimohan2163 Місяць тому +1

    Tusi kesli

  • @jassar100
    @jassar100 Місяць тому +1

    पैसा अपना खोटा ते दोष आरएसएस , टकसाल , बुद्धू बंदा।
    भेख से ज्ञान नहीं होता आपने सिद्ध कर दिया।

  • @jassar100
    @jassar100 Місяць тому

    Gurbani says
    ਮਃ ੫ ॥ ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ ॥ ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥੨॥ {ਪੰਨਾ 322}
    But you saying दीठे but word is ਡਿਠਾ .
    You making koyal yourself there is ਇਲ already.
    भेख से ज्ञान नहीं होता आपने सिद्ध कर दिया।

  • @ShonkiSardar-x6y
    @ShonkiSardar-x6y Місяць тому

    ਸੁਖਦੇਵ ਸਿੰਘ ਜੇਰਮਨੀ ਨਾਲ ਗੱਲ ਕਰ

    • @jairoopGill
      @jairoopGill Місяць тому +1

      ੳੁਹ ਤਾ ਠੁੱਸ ਹੌ ਗਿਅਾ

    • @JagdishSingh-t1i
      @JagdishSingh-t1i Місяць тому

      ਬਿਲਕੁਲ ਠੀਕ ​@@jairoopGill

    • @jairoopGill
      @jairoopGill Місяць тому

      😂😂😂ੳੁਹ ਤਾ ਚੈਨਲ ਬੰਦ ਕਰਕੇ ਭੱਜ ਗਿਅਾ

  • @mohanubhimohan2163
    @mohanubhimohan2163 Місяць тому +1

    Tusi kitne bacche taiyar kiye the

  • @harpalsinghdhandiwaal9334
    @harpalsinghdhandiwaal9334 Місяць тому

    Matlabterejidavidvannahipaidanahihoya

  • @sukhmandersingh6003
    @sukhmandersingh6003 Місяць тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੂਸੀਂ ਧੰਨਵਾਦ

  • @ReshamSingh-v3d
    @ReshamSingh-v3d Місяць тому +2

    🙏🙏🙏

  • @jairoopGill
    @jairoopGill Місяць тому

    ❤❤❤❤

  • @parminderkaur3800
    @parminderkaur3800 Місяць тому +1

    🙏🙏🙏