ਨੌਜਵਾਨਾਂ ਦਾ ਮੰਡੀਕਰਨ। Prof Inder Singh Ghagga & Jagsir Singh 2023

Поділитися
Вставка
  • Опубліковано 18 гру 2024

КОМЕНТАРІ • 91

  • @Ramanjot-creativity
    @Ramanjot-creativity Рік тому +12

    ਵਾਹ ਜੀ ਵਾਹ ਹਰ ਸ਼ਬਦ ਵਿੱਚ ਸੱਚਾਈ ਬਾਪੂ ਘੱਗਾ ਜੀ ਜਿਉਂਦੇ ਵਸਦੇ ਰਹੋ 🙏🙏🙏🙏

  • @Ramanjot-creativity
    @Ramanjot-creativity Рік тому +8

    ਬਾਪੂ ਜੀ ਏਦਾਂ ਹੀ ਪ੍ਰਚਾਰ ਕਰਦੇ ਰਹੋ ਸ਼ਇਦ ਲੋਕਾਂ ਨੂੰ ਅਕਲ ਆ ਜਾਵੇ ਹਾਏ ਕਨੇਡਾ ਹਾਏ ਹੋਇਆ ਪਿਆ ਚਾਰ ਚੁਫੇਰੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @dhamidhami9029
    @dhamidhami9029 Рік тому +9

    ਨਵਾਂ ਇਨਕਲਾਬ ਜਿੰਦਾਬਾਦ

    • @RanjitSingh-rn9uc
      @RanjitSingh-rn9uc Рік тому +2

      ਬਹੁਤ ਉੱਤਮ ਤੇ ਕੀਮਤੀ ਵਿਚਾਰ ਭਾਈ ਘੱਗਾ ਜੀ । ਕਾਸ਼ ਸਾਡੇ ਦੇਸ਼ ਦੇ ਆਗੂਆਂ ਨੂੂੰ ਕੁਝ ਸ਼ਰਮ ਆਵੇ। ਸਿਆਣੇ ਆਖਦੇ ਨੇ ਜਦੋਂ ਕਿਸੇ ਨੂੰ ਸ਼ਰਮ ਆਉਣ ਲੱਗ ਜਾਵੇ ਫੇਰ ਉਸ ਨੂੰ ਅਕਲ ਵੀ ਆ ਜਾਂਦੀ ਹੈ ।

  • @nindersinghuppal6481
    @nindersinghuppal6481 Рік тому +8

    🙏🙏❤️❤️❤️❤️ਬੇਨਤੀ ਹੈ ਗੁਰੂ ਪਾਤਸ਼ਾਹ ਜੀ ਦੇ ਅੱਗੇ ਤੁਸੀਂ ਬਿਲਕੁਲ ਸਿਹਤਮੰਦ ਹੋਵੋ ਤੇ ਸਾਨੂੰ ਆਪਣੇ ਗਿਆਨ ਰਾਹੀਂ ਆਤਮਿਕ ਅਨੰਦ ਦੇ ਸਕੋ ❤️❤️❤️❤️

  • @balwindersinghbrar5963
    @balwindersinghbrar5963 Рік тому +7

    ਸਿੱਖ ਕੌਮ, ਇਕ ਜਜ਼ਬਾਤੀ ਕੌਮ ਵਜੋਂ ਤਾਂ ਪਹਿਲਾਂ ਤੋਂ ਜਾਣੀ ਜਾਂਦੀ ਹੈ। ਪੁਜਾਰੀਵਾਦ ਨੇ ਜਜ਼ਬਾਤੀ ਹੋਣ ਦੇ ਨਾਲ ਨਾਲ ਕੌਮ ਨੂੰ ਸਿਰੇ ਦੇ ਅੰਧਵਿਸ਼ਵਾਸੀ ਵੀ ਬਣਾ ਦਿੱਤਾ ਹੈ। ਬੀਤੇ 50-60 ਸਾਲਾਂ ‘ਤੇ ਜੇਕਰ ਇਮਾਨਦਾਰੀ ਨਾਲ ਨਜ਼ਰ ਮਾਰੀਏ ਤਾਂ ਸਿੱਖ ਕੌਮ ਨੇ ਆਪਣੀ ਸਾਰੀ ਸ਼ਕਤੀ ਸਮਾਂ ਅਤੇ ਧਨ ਗੁਰਦੁਆਰਿਆਂ ਦੀ ਉਸਾਰੀ ‘ਤੇ ਖਰਚ ਕਰ ਦਿੱਤਾ ਹੈ। ਹੁਣ ਤੱਕ ਪਿੰਡ ਪਿੰਡ ਸ਼ਹਿਰ ਸ਼ਹਿਰ ਅਨੇਕਾਂ ਬੇਲੋੜੇ ਗੁਰਦੁਆਰੇ ਉਸਾਰ ਦਿੱਤੇ ਹਨ। ਦੂਜੇ ਪਾਸੇ ਗਿਆਨ ਦੇ ਸੋਮੇ ਜਿੱਥੋਂ ਸਾਡੇ ਬੱਚਿਆਂ ਨੂੰ ਅੱਖਰ ਗਿਆਨ ਮਿਲਣਾ ਸੀ। ਵਿੱਦਿਆ ਦੇ ਲੜ੍ਹ ਲੱਗਕੇ ਗਿਆਨਵਾਨ ਹੋ ਕੇ, ਸੂਝ ਸਮਝ ਵਾਲੇ ਜ਼ੁੰਮੇਵਾਰ ਨਾਗਰਿਕ ਬਣਨਾ ਸੀ, ਉਹਨਾਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਅਹਿਮੀਅਤ ਵੱਲ ਅਸੀਂ ਭੋਰਾ ਧਿਆਨ ਨਹੀਂ ਦਿੱਤਾ। ਸਰਕਾਰਾਂ ਤੋਂ ਉੱਚਪਾਏ ਦੇ ਸਕੂਲ, ਕਾਲਜ, ਲਾਇਬ੍ਰੇਰੀਆਂ, ਗ੍ਰਾਊਂਡਾਂ ਆਦਿ ਬਣਾਉਣ ਦੀ ਕਦੇ ਮੰਗ ਨਹੀਂ ਕੀਤੀ। ਨਤੀਜੇ ਵਜੋਂ ਹੁਣ ਮਿਆਰੀ ਵਿੱਦਿਆ ਦਾ ਪੂਰੀ ਤਰ੍ਹਾਂ ਭੋਗ ਪੈ ਚੁੱਕਾ ਹੈ। ਹੁਣ ਸਰਕਾਰਾਂ ਨੇ ਰੁਜ਼ਗਾਰ ਦੇ ਮੌਕੇ ਵੀ ਬੰਦ ਕਰਨ ਵੱਲ ਜ਼ੋਰ ਦਿੱਤਾ ਹੋਇਆ ਹੈ। ਜਦੋਂ ਆਪਣੀ ਰਾਖੀ ਅਸੀਂ ਖ਼ੁਦ ਨਹੀਂ ਕੀਤੀ ਤਾਂ ਹੁਣ ਤੱਕ ਸਾਨੂੰ ਦੇਸੀਆਂ ਨੇ ਲੁੱਟ ਲਿਆ ਅਤੇ ਹੁਣ ਅਸੀਂ ਵਿਦੇਸ਼ੀਆਂ ਤੋਂ ਲੁੱਟ ਕਰਾਉਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਹਾਂ।

  • @gurkamalsingh4268
    @gurkamalsingh4268 Рік тому +5

    ਧੰਨਵਾਦ ਭਾਈ ਸਾਬ

  • @chahal-pbmte
    @chahal-pbmte Рік тому

    ਘੱਗਾ ਸਾਹਿਬ ਤੁਸੀਂ ਅੱਖਾਂ ਖੋਲ੍ਹਣ ਵਾਲੀਆਂ ਗੱਲਾਂ ਕੀਤੀਆਂ। ਪਰ ਖੁਦਗਰਜ਼ੀ ਕੋਈ ਪੇਸ਼ ਨਹੀਂ ਚੱਲਣ ਦਿੰਦੀ।

  • @sukhvindersingh6780
    @sukhvindersingh6780 3 місяці тому

    ਨਹੀਂ ਰੀਸਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀਆਂ

  • @GurdevSingh-vd5ie
    @GurdevSingh-vd5ie Рік тому

    ਸਾਡਾ ਦੇਸ਼ ਧਰਤੀ ਤੇ ਸਰਵ ਸ੍ਰੇਸ਼ਟ ਧਰਤੀ ਹੈ।ਇਸ ਚ ਕੋਈ ਛੱਕ ਨਹੀਂ।।ਚਾਰ ਰੁੱਤਾਂ।🎉 ਤਿੰਨ ਤਿੰਨ ਮਹੀਨੇ ਬਾਅਦ ਔਉਦੀਆਂ ਨੇ ਆ ਹੁੰਣ ਸਰਦੀ ਆ ਗਈ।।ਇਸ ਤੋਂ ਬਾਅਦ ਗਰਮੀ। ਬਰਸਾਤ।। ਬਸੰਤ ਰੁੱਤ।।ਸੇਹਤ ਪਖੋਂ ਚਾਰੇ ਮੌਸਮ।।ਔਵੇ ਹੀ ਹਨ।। ਜਿਵੇਂ। ਸਾਡੇ ਸਰੀਰ ਨੂੰ ਜੋ ਤੱਤ ਚਾਹੀਦੇ ਨੇ ਔ ਸਬ ਕੁਦਰਤੀ ਤੌਰ ਤੇ ਮਿਲ ਜਾਂਦੇ ਨੇ।। ਐਨਾਂ ਮੌਸਮਾਂ ਰੁਤਾਂ। ਤੋਂ।।ਦੁਜੀ ਗੱਲ ਇਹ ਕਿ ਇਹ ਰੁਤਾਂ ਹਰ ਪ੍ਰਕਾਰ ਦੇ ਖਾਧ ਪਦਾਰਥਾਂ ਨੂੰ ਧਰਤੀ ਤੋਂ ਪੈਦਾ ਕਰਨ ਲਈ।।ਵੀ ਸਹਾਈ ਹਨ।।ਕਿਸੇ ਦੇਸ਼ ਚ ਬਰਫ਼ ਕਿਸੇ ਚ ਰੇਗਿਸਤਾਨ।।ਕਿਸੇ ਬਰਸਾਤ ਹੀ ਬਰਸਾਤ।।ਪਰ ਸਾਡੇ ਦੇਸ਼ ਚ ਐਸਾ ਨਹੀਂ।। ਏਥੇ ਅੰਨ ਜਲ ਦੇ ਭੰਡਾਰ ਦਬੇ ਪਏ ਨੇ ਧਰਤੀ ਚ।।।ਆ ਹੁਣੰ ਕੰਣਕ ਦਾ ਸੀਜ਼ਨ ਹੈ।।ਤੀਹ ਤੋਂ ਚਾਲੀ ਕਿਲੋ।।ਕੰਣਕ ਤੋਂ।।।।ਵੀਹ ਪੱਚੀ ਕਿਵਿੰਟਲ।ਕੰਣਕ ਪੈਦਾ।ਬਣ ਜਾਣੀ ਹੈ।।ਹੈ ਨਾ ਕਮਾਲ।ਕੁਦਰਤ ਅਤੇ ਕਾਦਰ ਦੀ 🎉 ਦੇਸ਼ ਵਰਗਾ ਕੋਈ ਪੂਰੇ ਸੰਸਾਰ ਚ ਐਸਾ ਦੇਸ਼ ਨਹੀਂ ਹੋਣਾਂ।।ਅਰਬ ਦੇਸ਼ਾਂ। ਪਹਿਲਾਂ ਤੇਲ ਡੀਜਲ ਕਡੂ ਧਰਤੀ ਤੋਂ।ਫਿਰ ਉਸਨੂੰ ਬੜੀ ਮੇਹਨਤ ਨਾਲ ਸਾਫ ਕਰਕੇ।। ਹੋਰਾਂ ਮੁਲਖਾਂ ਚ ਵੇਚ ਵੱਟ ਕੇ।।ਅੰਨ ਜਲ ਖਰੀਦੂ।।ਪਰ ਸਾਡੇ।ਏਥੇ ਧਰਤੀ ਤੇ ਅੰਨ ਜਲ ਪਯਾ ਹੋਇਆ ਹੈ।‌🎉😮।

  • @nindersinghuppal6481
    @nindersinghuppal6481 Рік тому +5

    🙏❤️ਬਾਪੂ ਜੀ ਤੁਹਾਡਾ ਗਿਆਨ ਜਾਂ ਗੁਰੂ ਪਾਤਸ਼ਾਹ ਜੀ ਦੀ ਸੋਚ ਨੂੰ ਸਮਝਣਾ ਪੰਜਾਬੀ ਸਮਾਜ ਦੇ ਵੱਸ ਦੀ ਗੱਲ ਨੀ👍

  • @AmanDeep-pr2df
    @AmanDeep-pr2df Рік тому +5

    Bapuji Parmatma tuhanu chardi kala vich rakhe.

  • @Harpreetsingh74216
    @Harpreetsingh74216 Рік тому +2

    ਬਾਪੂ ਇੰਦਰ ਸਿੰਘ ਜੀ 🙏🙏🙏

  • @GurmeetSingh-oc1sn
    @GurmeetSingh-oc1sn Рік тому +5

    ਪੰਜਾਬ ਹੋਵੇ ਜਾਂ ਭਾਰਤ ਵਿਦੇਸ਼ਾਂ ਵਿੱਚ ਗੋਰਿਆਂ ਦੇ ਸਕੂਲਾਂ ਕਾਲਜਾਂ ਦੀ ਪੜਾਈ ਚੱਲਦੀ ਹੈ ਪੰਜਾਬ ਵਾਲੀ ਕੀਤੀ ਡਿਗਰੀ ਖੂਹ ਖਾਤੇ ਵਿੱਚ ਡਿਗ ਜਾਂਦੀ ਹੈ

  • @Kitty-qh8qj
    @Kitty-qh8qj Рік тому +3

    ਬਾਪੂ ਜੀ ਤੁਹਾਡੀ ਇੱਕ ਇੱਕ ਗੱਲ ਸੱਚ ਹੈ 🙏

  • @Harjindersingh-gs6pr
    @Harjindersingh-gs6pr Рік тому

    ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏

  • @jaswindersingh-bz6dz
    @jaswindersingh-bz6dz Рік тому +4

    Eye opener Ghagga Sahib.

  • @GurpreetSingh-zi1hx
    @GurpreetSingh-zi1hx Рік тому +2

    ਬਹੁਤ ਵਧੀਆ ਬਾਪੂ ਜੀ 🙏🙏

  • @jagtarsinghdhaliwal4301
    @jagtarsinghdhaliwal4301 Рік тому +1

    ਬਾਪੂ ਜੀ ਤੁਸੀਂ ਠੀਕ ਠਾਕ ਹੋ ਵਹਿਗੁਰੂ ਜੀ ਚੜ੍ਹਦੀ ਕਲਾ ਬਖਸਣ ਜੀ

  • @dharmendramehra9750
    @dharmendramehra9750 Рік тому +1

    ਬਾਪੂ ਜੀ ਤੁਸੀ ਠੀਕ ਹੋ ਸੁਣ ਕੇ ਮਨ ਖੁਸ਼ ਹੋਇਆ ❤

  • @chamkaursingh8179
    @chamkaursingh8179 Рік тому

    ਪ੍ਰੋਫੈਸਰ ਸਾਹਿਬ ਨੂ ਲਾਲ ਸਲਾਮ।

  • @singhkikat6487
    @singhkikat6487 Рік тому

    Bhut vaidya bapu ji ❤ Jammu and Kashmir tu ji bsf vich mai

  • @naibsinghsingh5248
    @naibsinghsingh5248 Рік тому

    ਸਹੀ ਗੱਲ ਹੈ ਬਾਪੂ ਜੀ ਦੀ।

  • @navjotsingh4324
    @navjotsingh4324 Рік тому +1

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ💯🙏🙏🙏🙏🙏

  • @rajwantkaur3135
    @rajwantkaur3135 Рік тому +4

    Bapu ji’s health got better it’s nice to hear 😊

  • @ReshamSingh-p6f
    @ReshamSingh-p6f Рік тому +1

    ਬਾਪੂ ਜੀ ਬਹੁਤ ਵਧੀਆ ਵੀਚਾਰ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰਖਣ

  • @ਬਾਣੀਸਤਿਗੁਰਾਂਦੀ

    Very very good jankari thanks ghaga ji

  • @ParamjitSingh-k4y
    @ParamjitSingh-k4y 26 днів тому

    Preorder Inder singh thaga hundred percent right

  • @lakhwindersingh3416
    @lakhwindersingh3416 Рік тому

    Thank you sir 🎉🎉

  • @GurdevSingh-vd5ie
    @GurdevSingh-vd5ie Рік тому

    ਦੁਖ ਦਾਰੂ ਸੁਖ ਰੋਗ ਭਯਾ।। ਜਦੋਂ ਹਰ ਪਖੋਂ ਦੇਸ਼ ਕੁਦਰਤ ਅਤੇ ਕਾਦਰ ਨੇ ਅਮੀਰ ਕਰ ਦਿੱਤਾ।।ਇਸ ਅਮੀਰੀ ਨੇ।। ਐਸ਼ ਪ੍ਰਸਤ ਲੋਕਾਂ ਨੂੰ ਬਣਾਂ ਤਾ।।ਖਾਸ ਕਰ ਕੇ।। ਏਨਾਂ ਐਛ ਪ੍ਰਸਤ ਲੋਕਾਂ ਨੇ।। ਦੇਸ਼ ਦੀਆਂ।।ਉਚ ਅਸਥਾਨਾਂ ਤੇ ਕਾਬਜ ਹੋ ਗਏ।।ਅਪਣੇ ਚਲਾਕ ਛਾਤਿਰ ਦਿਮਾਗ ਨਾਲ।। ਰਾਜਨੀਤੀ ਤੋਂ ਧਰਮਂ ਤੱਕ ਸਬ ਚ ਏਨਾਂ ਨੇ।।ਆਵਦਾ ਦਬਦਬਾ ਕਾਇਮ ਕਰ ਲਿਆ 😢 ਜਨਤਾਂ ਜਨਾਰਦਨ ਨੂੰ।। ਏਨਾਂ ਸੋਚਿਆ ਜੇ ਸਚਾ ਗਿਆਨ।।ਸਹੀ ਮਤ ਬੁਧ ਦੇ ਤੀ।। ਯਾਂ ਦਵਾ ਤੀ।।ਫਿਰ ਏ ਅਕਲ ਦੀ ਵਰਤੋਂ ਕਰਨ ਗੇ।।ਜੇ ਅਕਲ ਨੇ ਏਨਾਂ ਨੂੰ। ਨਫ਼ਾ ਨੁਕਸਾਨ ਦੇ ਬਾਰੇ।।ਸਬ ਕੁਛ ਸਿਖਾ ਤਾ।। ਯਾਂ ਸਿੱਖ ਗਏ।।😢 ਫੇਰ ਸਾਡੇ ਵਰਗੇਆਂ ਨੂੰ ਕੋਣ ਪੁਛੂ।।ਸਾਰੇ ਸੁਖੀ ਹੋਣ ਲੱਗ ਗਏ।। ਗਿਆਨ ਆਧਾਰਿਤ ਜੀਵਨ ਜੀਊਣ ਲਗ ਪਏ।। ਅਸੀਂ ਕਿੱਥੇ ਜਾਵਾਂ ਗੇ।।😢 ਏਨਾਂ ਛਾਤਰ ਲੋਕਾਂ ਦੇ ਮੰਨਾਂ ਚ ਡਰ ਪੈਦਾ ਹੋ ਗਿਆ।।😢😢 ਏਨਾਂ ਨੇ ਸਮਾਜ਼ ਨੂੰ ਪੂਠਾ ਗੇੜਾ।।ਭਾਵ ਹਰ ਔ ਕੰਮ ਜਿਸ ਚ।ਫਾਇਦਾ ਭਾਵੇਂ ਕੁਛ ਨਾ ਹੋਵੇ।। ਨੁਕਸਾਨ ਅਤੇ ਟਾਇਮੰ ਵੇਸ੍ਟ ਵਾਧੂ।। ਹਜ਼ਾਰ ਵਾਰ ਝੂਠ ਬੋਲ ਬੋਲ ਕੇ।।ਮਾੜੇ ਗੁੰਣਾ ਨੂੰ ਚੰਗੇ।। ਔਰ ਚੰਗੇ ਗੁਣ ਨੂੰ ਮਾੜੇ।।ਜਿਸ ਨੇ ਵੀ ਇਹ ਸਮਝ ਦਿੱਤੀ।। ਭਾਈ ਆ ਕੰਮ ਆ ਗੁੰਣ ਚੰਗੇ ਕਿਥੋਂ ਹਨ।। ਔਨਾਂ ਵਿਚਾਰੇਆਂ ਦੀ ਜਾਨ ਤੇ ਬਣੰ ਆਈ।। ਗਿਆਨ ਦੀਆਂ ਐਨਕਾਂ ਲਗਾ ਕੇ ਵੇਖੋ।।ਹਰ ਕੰਮ ਸਮਾਜ਼ ਚ ਪੁਠੇ ਹੋ ਰਹੇ ਨੇ।।ਜੀਵਨ ਤੋਂ ਮਰਨ ਤੱਕ।।😢😢 ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ।ਜੀਵਨ ਜਾਂਚ।ਬਨੋਣਾ।। ਸਿਰਫ਼ ਸੁਣਨਾਂ ਹੈ।। ਕਰਨਾਂ ਨਹੀਂ।।ਜੇ ਕਰੇ ਗਾਂ।। ਫਿਰ ਤੇਰੀ ਖ਼ੈਰ ਨਹੀਂ।।😢😢😢😢

  • @jaswinderbahra1572
    @jaswinderbahra1572 Рік тому +5

    Bahut vadia vichar dite bahut khushi hoe Bapu ji nu dubara sunh ke tuhadi lambi umar hove Thank you so much 👍🙏

    • @gurdevsingh3957
      @gurdevsingh3957 Рік тому +1

      ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਬਾਪੂ ਜੀ

  • @gursimransinghsuppal
    @gursimransinghsuppal Рік тому

    Bhot vadia samjaya ji

  • @rishikhanna5272
    @rishikhanna5272 Рік тому

    👌🏽👌🏽👌🏽

  • @singhyoutube
    @singhyoutube Рік тому

    ਬਾਕਲਾਮ ਸੋਚ🙏🏻

  • @RavinderSingh-nz6wz
    @RavinderSingh-nz6wz Рік тому +1

    Bahut vadiya jankari de rhe ho bapu ji Bahut Bahut dhanwad ji

  • @naibsinghsingh5248
    @naibsinghsingh5248 Рік тому

    ਧੰਨਵਾਦ ਬਾਪੂ ਜੀ।

  • @chanansingh3423
    @chanansingh3423 Рік тому +1

    ਕਲੀ ਸ਼੍ਰੋਮਣੀ ਕਮੇਟੀ ਹੀ ਪੰਜਾਬ ਦੀ ਸਾਂਬ ਸੰਭਾਲ ਕਰ ਸਕਦੀ ਸੀ,, ਅਜੇ ਵੀ ਸਾਰੇ ਕਾਰਜ ਹੋ ਸਕਦੇ ਨੇ,, ਸਰਕਾਰ ਤੋਂ ਕੋਈ ਆਸ ਨਹੀਂ,,,3,,4,,100,ਕਰੋੜ ਲੱਖ ₹ਦਾ ਕਰਜਾ ਵਿਆਜ,, ਬਾਕੀ ਅਤੇ ਆਪਣਾ ਹੀ ਮਸਾਂ ਸਰਨਾ ਲੀਡਰਾਂ ਦਾ,,, ਕਿਸ ਨੂੰ ਦਸੀ ਏ,

  • @SanjeevSoni-u3z
    @SanjeevSoni-u3z Рік тому

    👍❤

  • @taranartandcraft2863
    @taranartandcraft2863 Рік тому

    True analysis

  • @apasinghratore
    @apasinghratore Рік тому

    ਬਾਪੂ ਜੀ ਨੂੰ 🙏🙏

  • @jarnailsingh9949
    @jarnailsingh9949 Рік тому +2

    183rd like Jarnail Singh Khaihira Retired C H T V P O Nalh Via Loheeyan Khaas Jalandhar.

  • @RajKumar-ds1ex
    @RajKumar-ds1ex 9 днів тому

    बापू जी❤🙏🙏

  • @electrickinggaming2403
    @electrickinggaming2403 Рік тому +1

    BEST

  • @SurjeetSingh-kx5wm
    @SurjeetSingh-kx5wm Рік тому

    Sir. Thank you. So much very very very. Thank you to you. Bawa,SSS, Bhalla from. Dubai

  • @kuljindersingh3128
    @kuljindersingh3128 Рік тому

    Very good bapu g

  • @gurpreetkhara4301
    @gurpreetkhara4301 Рік тому

    Right

  • @SantSingh-tp7tq
    @SantSingh-tp7tq Рік тому

    Babu GE very nice

  • @SatnamSingh-xc3vf
    @SatnamSingh-xc3vf Рік тому +1

    WaheGuru g bless you

  • @surinderpal7690
    @surinderpal7690 Рік тому +3

    After listen it's truth, I will cry

  • @JasmeetBawa-s1q
    @JasmeetBawa-s1q Рік тому +1

    Ghega ji india mhaan hie

  • @gurmukhsingh3457
    @gurmukhsingh3457 Рік тому

    Nice exposure.Keep it up.

  • @hardipsingh7691
    @hardipsingh7691 Рік тому +2

    🙏

  • @birendrakumar8014
    @birendrakumar8014 Рік тому +2

    Sir you are right

  • @deelipsingh2265
    @deelipsingh2265 Рік тому +7

    ਬਾਪੂ ਜੀ ਤੁਸੀ ਮਹਾਨ ਹੋ ਸਦਾ ਭਾਰਤੀ ਦੁਨੀਆ ਨੀ ਸਮਝਦੀ

  • @sukhchainsingh2552
    @sukhchainsingh2552 Рік тому

    🙏🙏🙏🙏🙏❤❤❤❤❤

  • @daljeetsingh141
    @daljeetsingh141 Рік тому

    very good 👍

  • @ManpreetSingh-qc5wo
    @ManpreetSingh-qc5wo Рік тому +2

    Bapu Ji jindabaad❤

  • @gurdialsingh8682
    @gurdialsingh8682 Рік тому

    Bilkul sahi gal keh rahe o, Rajneta te dharmik gurua ne apna desh ajaad baal pata 🙏

  • @pritpalsingh3019
    @pritpalsingh3019 Рік тому

    Khalli balli

  • @roopchand237
    @roopchand237 Рік тому

    Guru nanak g ik vichar dhara si . Mein vi ik gul khen lagy han .guru Granth sahb g khele jaata de ne

  • @GurmeetSingh-oc1sn
    @GurmeetSingh-oc1sn Рік тому +1

    ਮੋਦੀ ਦੇਸ਼ ਦੀ ਪੜੀ ਲਿਖੀ ਅਤੇ ਅਨਪੜ ਜਨਤਾਂ ਨੂੰ ਚੀਟੇ ਦਿਨ ਮਹਾਂ ਮੂਰਖ ਬਣਾ ਰਿਹਾ ਤੇ ਜਨਤਾਂ ਲੱਗ ਰਿਹਾ ਚੋਵੀਂ ਵਿੱਚ ਵੀ ਬਣੇਗੀ ਬਾਪੂ ਜੀ

  • @sukhdevsingh7358
    @sukhdevsingh7358 Рік тому

    ਜਹਾਂ ਦਾਣੇ ਤਹਾ ਖਾਣੇ

    • @jaswinderbahra1572
      @jaswinderbahra1572 Рік тому +2

      Guru nanak ji ne eh gal Pujarian nu kahi aa ke jithe ohna nu danha panhi disda othe ja pahunchde ne

    • @sukhdevsingh7358
      @sukhdevsingh7358 Рік тому +1

      ਪਹਿਲੀ ਵਾਰ ਠੀਕ ਦਸਿਆ ਜੀ

    • @singhgurchran-kh7rd
      @singhgurchran-kh7rd Рік тому

      @@jaswinderbahra1572 lakh lahnt aa tere Gurbani de arth kri jana.

    • @jaswinderbahra1572
      @jaswinderbahra1572 Рік тому

      @@singhgurchran-kh7rd Je tuhanu Gurbanhi nahin samj aondi tan mera ki kasoor aa 2 lakh di lahnat tuhanu

    • @jaswinderbahra1572
      @jaswinderbahra1572 Рік тому

      @@singhgurchran-kh7rd Kise greeb de ghar kise Pujarian nu jande dekheya

  • @jaswindersingh-bz6dz
    @jaswindersingh-bz6dz Рік тому +1

    Vo Vada hi Kiya Jo wafa ho gaya. Eh Besharam leaders and religious leaders.

  • @sandeep335singh7
    @sandeep335singh7 Рік тому +1

    ਇਹ ਪੜੇ ਲਿਖੇ ਲੌਂ.. ਪੂਰਾ ਸੱਚ ਨੀ ਬੋਲਦੇ ਪੂਰਾ ਸੱਚ ਇਹ ਹੈ ਕਿ ਜਿ ਭਾਰਤ ਵਰਗਾ ਨੀਚ ਤੰਤਰ ਤੇ ਨੀਚ ਸਿਸਟਮ ਨਾ ਹੋਵੇ ਤਾਂ ਦੇਸ਼ ਪੰਜਾਬ 'ਚੋਂ ਕੋਈ ਮਾਂ ਨੀ ਚੋ.. ਵਿਦੇਸ਼ਾਂ 'ਚ ਜਾਂਣ ਦੀ।

  • @j.skundi7791
    @j.skundi7791 Рік тому

    ਜਦੋਂ ਲੜਾਈ ਵਿਚ ਜਹਾਜ ਦੀ ਲੋੜ ਪੈ ਜਾਵੇ ਓਦੋਂ ਜਹਾਜ ਆਪੇ ਡਿੱਗ ਜਾਂਦਾ ਹੈ ਫਿਰ ਨਿੰਬੂ ਤੇ ਮਿਰਚਾਂ ਵੀ ਕੰਮ ਨਹੀਂ ਆਉਂਦੀਆ ਸਭ ਪਾਖੰਡ ਹੋ ਰਿਹਾ ਹੈ ਬਾਪੂ ਜੀ ਸਹੀ ਕਹਿ ਰਹੇ ਹਨ

  • @chanansingh3423
    @chanansingh3423 Рік тому

    ,,1, ਤੋਂ ). 18. ਤੋਂ 20 ਅਰਬ ਰੁਪਿਆ ਜੋ ਗੋਲਕ ਹਰ ਸਾਲ ਖਾਦੀ ਜਾਂਦੀ ਰਹੀ ਹੈ,,, ਕਿਸੇ ਤੋਂ ਗੱਲ ਲੁਕੀ ਨਹੀਂ,,,,, ਜੇ ਸਿੱਖ ਪਨੀਰੀ ਤੇ 20ਅਰਬ ਨਹੀਂ 10ਅਰਬ ਹੀ ਲਾਇਆ ਹੁੰਦਾ,, ਅੱਜ ਵੋਟਾਂ ਨਾ ਲੱਬਦੇ ਫਿਰਦੇ ਤੁਸੀਂ

  • @jogasingh2574
    @jogasingh2574 Рік тому

    Asi gaua da mas gau hatia rok ke apani lorh puri karan lai apane bachia nu videsha vich paros rahe ha

  • @ShonkiSardar-x6y
    @ShonkiSardar-x6y Рік тому

    Tusi vapas kadon ja rahe ho

  • @ArvinderSingh-i5c
    @ArvinderSingh-i5c Рік тому

    India nu Baahmanwaad Punjab te sikhi nu zattwaadi nature khatam kar rahaa hai

  • @roopchand237
    @roopchand237 Рік тому

    Guru nanak g ik hindu si .us time di oho ik vichar dhara si

    • @singhgurchran-kh7rd
      @singhgurchran-kh7rd Рік тому +1

      Tere kehn naal Guru Nanak Sahib ne Hindu ni ban jana moorkha !

  • @SUKHPREETSINGH-hy2zp
    @SUKHPREETSINGH-hy2zp Рік тому

    You are living in pre 2014 era

  • @singhsukhpal117
    @singhsukhpal117 Рік тому

    ਬਾ ਕਮਾਲ ਵਿਚਾਰ

  • @roopchand237
    @roopchand237 Рік тому

    Bapu g ehe sikh ehe keuo nhi dus de .guru nanak g de maata pitta kon si .

  • @roopchand237
    @roopchand237 Рік тому

    Tarak di gull karde ne .guru nanak g de maata pitta keuo nhi dusdi sikh kom

    • @jaswinderbahra1572
      @jaswinderbahra1572 Рік тому

      La das eh kehrha sawal aa bache bache nu pata Guru Nanak ji de pita Kalu ji and Mata tripta ji san Gal Gurbanhi di karni aa ke Mata pita di

  • @JassuBnl307
    @JassuBnl307 Місяць тому

    Tu chadd aya kero apne mundya nu bharle desha ch jo tc bol deo sbb smj aundi a state de tool o tc eh tc indrect loka nu state jo chaundi a o sode werge loka rahi apna kmm kerdi a o sara Punjab ta bela kerta tc sharm ker lo jo tc Pagga ch sir fsa ke state de tool na bno....

  • @Lakhvir_Singh13
    @Lakhvir_Singh13 Рік тому

    🙏🙏🙏

  • @bildersing572
    @bildersing572 Рік тому

    🙏🙏🙏