ਸਾਰੀਆਂ ਰਸਮਾਂ ਹੋ ਗਈਆਂ,ਲਾਵਾਂ ਵੇਲੇ ਕੁੜੀ ਨੇ ਕਿਹਾ ਮੈਂ ਨੀ ਕਰਨਾ ਵਿਆਹ

Поділитися
Вставка
  • Опубліковано 7 лис 2024

КОМЕНТАРІ • 759

  • @DevinderSingh-tq4uv
    @DevinderSingh-tq4uv 5 років тому +349

    ਜੇਕਰ ਮੁੰਡਾ ਜੁਆਬ ਦਿੰਦਾ ਤਾ ਇਕ ਮਿੰਟ ਤੋ ਪਹਿਲਾ ਪਰਚਾ ਹੋ ਜਾਣਾ ਸੀ ।ਪਰ ਹੁਣ ਕੁੜੀ ਵਾਲਿਆ ਤੇ ਕੇਸ ਦਰਜ ਹੋਣਾ ਚਾਹੀਦਾ ਹੈ

  • @mahimunda647
    @mahimunda647 5 років тому +321

    ਓ ਭਰਾਵਾ ਵਧੀਆ ਹੋਇਆ ਬਚ ਗਿਆ। ਕੁੜੀ ਤਾਂ ਆਪਣਾ ਤੇਲ ਪਾਣੀ ਕਈ ਵਾਰ change ਕਰਾ ਚੁੱਕੀ ਆ। ਜੇ ਤੁਸੀਂ ਮੇਰੇ ਨਾਲ਼ ਸਹਿਮਤ ਹੋ ਤਾਂ ਠੋਕੋ like 😂😂😂😂😂😂

  • @ineedu3007
    @ineedu3007 5 років тому +280

    ਰਬ ਦਾ ਸੁਕਰ ਕਰੋ ਕਿ ਸਭ ਪਾਸੋਂ ਬਚੋ ਹੋ ਗਿਆ ਜੇ ਵਿਆਹ ਹੋ ਜਾਂਦਾ ਬਾਅਦ ਚੋ ਵੀ ਕਲੇਸ਼ ਹੀ ਰਹਿਣਾ ਸੀ

    • @meghrajsharma7783
      @meghrajsharma7783 5 років тому

      Waheguruji

    • @kamaljit2543
      @kamaljit2543 5 років тому +7

      ਵੀਰ ਜੀ ਮੈਂ ਵੀ ੲੇਹੋ ਕੋਮੈਂਟ ਨਾਲ ਸਹਿਮਤ ਹਾਂ
      ਵਾਹਿਗੁਰੂ ਜੀ ਨੇ ਤੁਹਾਡਾ ਬਚਾੳੁ ਕੀਤਾ ਜੀ,
      ਸ਼ੁਕਰ ਮਨਾੳੁ ਤੁਸੀ ਬਚ ਗੲੇ ਹੋ...
      ਜੇ ਵਿਅਾਹ ਹੋ ਜਾਂਦਾ ਹੋ ਸਕਦਾ ਕੀ ਕੁਝ ਦੇਰ ਬਾਅਦ 20 ਯਾ 25 ਲ਼ਖ ਦੇ ਕੇ ਖਹਿੜਾ ਛੂਟਦਾ..

    • @simupal9601
      @simupal9601 5 років тому +2

      i need u shi gall a

    • @mslambha5894
      @mslambha5894 5 років тому

      Bilkul sahi gal a bro

    • @ineedu3007
      @ineedu3007 5 років тому

      @@kamaljit2543 ਜੀ

  • @gurpartapsinghrai3292
    @gurpartapsinghrai3292 5 років тому +174

    ਇਹ ਬਹੁਤ ਮਾੜਾ ਹੋਇਆ..ਹਰ ਵਾਰ ਮੁੰਡੇ ਵੀ ਨੀ ਗਲਤ ਹੁੰਦੇ...ਅੱਜ ਦੇ ਸਮਾਜ ਦੀ ਧਾਰਨਾ ਇਹੀ ਬਨੀ ਹੋਈ ਆ ਵੀ ਮੁੰਡੇ ਗਲਤ ਹੁੰਦੇ ਨੇ...

  • @sangruriaPB_x3
    @sangruriaPB_x3 5 років тому +38

    ਓਹ੍ਹ ਭਰਾਵਾ ਚੁਪ ਕਰਕੇ ਘਰ ਮੁੜ ਜਾ
    ਤੈਨੂੰ ਵਾਹਿਗੁਰੂ ਜੀ ਇਕ ਮੌਕਾ ਦੇ ਰਹੇ ਨੇ ਬਚਨ ਦਾ
    ਬਾਅਦ ਵਿਚ ਪਛਤਾਵੇਂ ਗਾ ਵੀਰ

  • @balbirkalsi9555
    @balbirkalsi9555 5 років тому +294

    ਭਰਾਵਾ ਤੈਨੂੰ ਰਬ ਬਚਾ ਗਿਆ ।। ਇਹ ਗਸ਼ਤੀ ਨੇ ਤੈਨੂੰ ਉਜਾੜ ਦੇਣਾ ਸੀ ਤੇਰੇ ਘਰ ਜਾ ਕਿ

    • @sarabnav
      @sarabnav 5 років тому +4

      Sahi gal poori gastaud lag rahi.

    • @sukhpalsingh7059
      @sukhpalsingh7059 5 років тому +9

      ਤੁਸੀਂ ਠੀਕ ਕਿਹਾ ਵੀਰ ਜੀ । ਕੁੜੀ ਤਾਂ ਦੇਖੋ ਅੱਖਾਂ ਨਾਲ ਹੀ ਗੱਲਾਂ ਕਰਦੀ ਐ ?

    • @karamsidhu5317
      @karamsidhu5317 5 років тому +1

      Sahi gl a yyyy hje v kuj ni bigdea

    • @sukhpalsingh7059
      @sukhpalsingh7059 5 років тому +5

      @@karamsidhu5317 ਵੀਰ ਜੀ ਪ੍ਰਮਾਤਮਾਂ ਜੀ ਤਾਂ ਮੁੰਡੇ ਤੇ ਬਹੁਤ ਮੇਹਰਬਾਨ ਹੋ ਰਹੇ ਹਨ । ਕੁੜੀ ਇਹਦੀ ਜਿੰਦਗੀ ਬਰਬਾਦ ਕਰ ਦੇਵੇਗੀ । ਭੈਣ ਤਾਂ ਅੱਖਾਂ ਨਾਲ ਹੀ ਗੱਲਾਂ ਕਰਦੀ ਐ । ਮਾਂ ਦੇ ਬਿਆਨ ਦੇਖ ਲਵੋ

    • @sunnysahota5556
      @sunnysahota5556 5 років тому

      Right paji

  • @vikramchahal9571
    @vikramchahal9571 5 років тому +219

    ਪ੍ਰਮਾਤਮਾ ਗੰਦੀ ਅੌਲਾਦ ਕਿਸੇ ਨੂੰ ਨਾਂ ਦੇਵੇ !

    • @harryamu8840
      @harryamu8840 5 років тому +2

      Bilkul

    • @snisoni910
      @snisoni910 5 років тому +1

      Shiikehaa

    • @BalwinderSingh-rn1ru
      @BalwinderSingh-rn1ru 5 років тому +1

      Sahi gal praa,

    • @sukhpalsingh7059
      @sukhpalsingh7059 5 років тому +2

      ਸਹੀ ਕਿਹਾ ਚਾਹਿਲ ਸਾਹਿਬ ਗੰਦੀ ਉਲਾਦ ਹੀ ਹੈ ਇਹ ਕੁੜੀ ਅੱਖਾਂ ਨਾਲ ਹੀ ਗੱਲਾਂ ਕਰਦੀ ਐ

    • @h.12192
      @h.12192 5 років тому

      Ver oh ni kise nu gandi aulad dnda khud apniya galitya chnga MAda bnundiya,, Nly ik gl j chnga kita Sada bacha j bura t rb n aulad Madi diti,,

  • @penduunionzindaad
    @penduunionzindaad 5 років тому +78

    ਰੱਬ ਰੱਖ ਗਿਆ ਬਾਈ ਤੈਨੂੰ ਕੁੜੀ ਦੇ ਹਲਾਤ ਜਿੱਦਾਂ ਦੇ ਇਹਨੇਂ ਤੇਰਾ ਸਾਰਾ ਟੱਬਰ ਵੇਚ ਕੇ ਖਾ ਜਾਣਾ ਸੀ ਕੁੜੀ ਹੱਦੋ ਵੱਧ ਪਹੁੰਚੀ ਹੋਈ ਐਟਮ ਆ

  • @jasmailsingh6260
    @jasmailsingh6260 5 років тому +20

    ਚੰਗਾ ਹੋ ਗਿਆ ਪਹਿਲਾਂ ਨਿਬੇੜਾ ਹੋ ਗਿਆ ਨਹੀਂ ਮਗਰੋਂ ਦੁਹਾਜੂ ਵੱਜਣਾ ਸੀ , ਤਲਾਕਸ਼ੁਦਾ , ਇਹ ਕੰਮ ਮੇਰੇ ਨਾਲ ਹੋ ਚੁੱਕਿਆ ਮੇਰੇ ਨਾਲ ਵਿਆਹ ਤੋਂ ਮਗਰੋਂ ਹੋਇਆ don't worry ਇਹ ਸਮਾਜ ਦੇ ਨਿਗਾਰ ਕਾਰਨ ਆ, ਕਾਨੂੰਨ ਨਾਲ ਕੁਸ ਨੀ ਮਿਲਣਾ ਤੁਹਾਨੂੰ ਸੁਣਵਾਈ ਜਨਾਨੀਆਂ ਦੀ ਜ਼ਿਆਦਾ।

  • @ishtdeepgrewal5043
    @ishtdeepgrewal5043 5 років тому +211

    ਕੁੜੀ ਚਲਾਕ ਲਗਦੀ ਅਾ ਬਾਕੀ ਰੱਬ ਜਾਣਦਾ

    • @hellfiregaming7456
      @hellfiregaming7456 5 років тому

      Ishtdeep grewal l

    • @BHUPINDER55484
      @BHUPINDER55484 5 років тому +9

      Ishtdeep grewal ਮੁੰਡਾ ਬਚ ਗਿਆ ਵੀਰੇ
      ਕੁੜੀ ਬਹੁਤ ਬਹੁਤ ਚਲਾਕ ਹੈ ਮੁੰਡਾ ਸ਼ਰੀਫ ਲੱਗਦਾ

    • @allinonajatt4316
      @allinonajatt4316 5 років тому

      @@BHUPINDER55484 Ryt bro

    • @Doaba1313
      @Doaba1313 5 років тому +4

      Kuri de bolan toh hi pata lagda ki eh kuri koi normal kuri nhi hai

    • @jatinderkaur6563
      @jatinderkaur6563 5 років тому +5

      Hanji ohhh ta kudhi de bolan to hi pata lag reha hai

  • @sarwansingh419
    @sarwansingh419 5 років тому +41

    ਇੰਨਸਾਫ ਮਿਲਣਾ ਚਾਹੀਦਾ ਲੜਕੇ ਵਾਲਿਆਂ ਨੂੰ, ਬਾਈ ਜੀ ਇੱਕ ਗੱਲ ਹੋਰ ਵਦੀਆ ਹੋ ਗਿਆ ਨਹੀਂ ਤੇ ਬਾਅਦ ਵਿੱਚ ਘਰ ਉਜਾੜ ਦੇਣਾ ਸੀ ਇਹ ਕੁੱੜੀ, ਸੁੱਕਰ ਕਰੋ ਨਹੀਂ ਆਈ

  • @BhupinderSingh-qp4wn
    @BhupinderSingh-qp4wn 5 років тому +25

    ਜਾਨ ਛੁੱਟ ਗਈ ਸ਼ਰੀਫ ਮੁੰਡੇ ਦੀ
    ਇਹੋ ਜਿਹੀ ਚਵਲ ਕੁੜੀ ਗਲੋਂ ਲਾਉਣੀ ਔਖੀ ਹੋ ਜਾਣੀ ਸੀ

  • @hsbhatti2682
    @hsbhatti2682 5 років тому +37

    ਇਹ ਮੁੰਡਾ ਹੁਣ।ਵਿਆਹ ਨਾ ਕਰੇ ਤਾਂ ਚੰਗਾ ਰਹੂ, ਨਹੀਂ ਤਾਂ ਮਗਰੋਂ ਮੇਲਾ ਲਗਦਾ ਰਹੂ। ਝਗੜੇ ਦਾ

  • @GurpreetSingh-ou2ed
    @GurpreetSingh-ou2ed 5 років тому +58

    ਜਿਹੜੀਆਂ ਪਹਿਲਾ ਹੀ ਆ ਕਾਰਤੁੱਤਆਂ ਕਰਦਿਆਂ ਨੇ ਬਆਦਿ ਚ ਕਿ ਕੁਛ ਕਾਰਨ ਗਿਆ

  • @GurpreetSingh-ou2ed
    @GurpreetSingh-ou2ed 5 років тому +60

    ਕੁੜੀ ਵਾਲੇ ਸਾਰੇ ਗ਼ਲਤ ਨੇ ਕੁੜੀ ਵਾਲਿਆਂ ਦੀ ਸ਼ੌਂਕਲ ਹੀ ਦਸ ਰਹੀ ਆ ਲਡਰਆ ਦੀ ਸ਼ੌਂਕਲ ਦੇਖੋ ਮੁੰਡਾ ਵਿਚਾਰ ਨਰਮ ਆ

    • @Prince-gw9ql
      @Prince-gw9ql 5 років тому +1

      Hun singh kithe a shri guru garanth sahib g di hajuri vich a kand hoyia hun v ta beadbi hoyi a mundde da sath den singh jathe bandiya

  • @sarwanbajwa8074
    @sarwanbajwa8074 5 років тому +91

    ਜੰਦ ਫਿਰਿਆ ਹੋਇਐ ਕੁੜੀ ਦੇ ਬਚ ਗਿਆ ਏ ਭਰਾਵਾ ਮਰਵਾ ਦਿੰਦਿਆ ਨੇ ਇਹੋ ਜਿਹਿਆ ਬੰਦੇ ਨੂੰ

  • @Sukh_Brar_Malwa_Reaction
    @Sukh_Brar_Malwa_Reaction 5 років тому +24

    ਸ਼ੁਕਰ ਐ ਭਰਾਵਾ ਤੇਰਾ ਬਚਾਅ ਹੋ ਗਿਆ ਰੱਬ ਦਾ ਸ਼ੁਕਰ ਕਰ ਕਰੋੜਾਂ ਵਾਰ

    • @ineedu3007
      @ineedu3007 5 років тому +1

      ਜੇ ਉਹ ਗਸਤੀ ਹੁੰਦੀ ਤਾ ਉਸ ਨੇ ਵਿਆਹ ਕਰਵਾ ਲੈਣਾ ਸੀ ok ji

    • @ineedu3007
      @ineedu3007 5 років тому +1

      ਆਵੇ ਹੀ ਕਿਸੇ ਵਾਰੇ ਗਲਤ ਨਹੀਂ ਸੋਚੀ ਦਾ ਹੁੰਦਾ

  • @jagdeeprai8067
    @jagdeeprai8067 5 років тому +1

    ਰੱਬ ਕਰੇ ਇਸ ਕੁੜੀ ਦਾ ਵਿਆਹ ਇਹਦੇ ਆਸ਼ਿਕ ਨਾਲ ਹੋ ਜਾਵੇ ਤੇ ਇਹਦੇ ਦੋ ਕੁੜੀਆਂ ਹੋਣ ਤੇ ਉਹ ਵੀ ਇਹਦੀ ਨਮੋਸ਼ੀ ਵੀ ਉਂਵੇ ਹੀ ਹੋਏ ਜਿਵੇਂ ਇਹਨੇ ਆਪਣੇ ਮਾਪਿਆਂ ਦੀ ਕਰਵਾਈ

  • @gurwantsingh3187
    @gurwantsingh3187 5 років тому +16

    ਜੇ ਮਾੜਾ ਜਿਦਗੀ ਚੋ ਜਾਊ ਤਾ ਚੰਗਾ ਆਉ ਞੀਰ

  • @dilbagmasih6647
    @dilbagmasih6647 5 років тому +3

    ਜਿਹੜੀ ਪਿੳ ਦਾ ਕਹਿਣਾ ਨਹੀ ਮਨਦੀ ਮਿਤਰਾ ਤੇਰਾ ਕਹਿਣਾ ਮਨਣਾ ਬੜੀ ਦੂਰ ਦੀ ਗਲ ਚਗਾ ਰਹੇਗਾ ੲਿਹਦੇ ਨਾਲ ਵਿਅਾਹ ਨਾ ਕਰਵਾੲੀ ਰਬ ਦਾ ਸੁਕਰ ਕਰ ੲਿਥੇ ਖਲਾਸੀ ਹੋ ਗੲੀ ਨਹੀ ਤਾ ਦਿਨੇ ਤਾਰੇ ਵੇਖਣੇ ਪੈਣੇ ਸੀ

  • @sardarji3770
    @sardarji3770 5 років тому +1

    ਉਹ ਭਰਾਵਾਂ ਚੰਗਾ ਹੋ ਗਿਆ । ਜੇ ਹੋ ਜਾਂਦਾ ਤੇ ਪਤਾ ਨਹੀਂ ਕੀ ਕੀ ਹੋ ਜਾਣਾ ਸੀ। ਰਬ ਦਾ ਸ਼ੁਕਰ ਮਨ ਭਰਾਵਾ।

  • @RsproteinPlanet
    @RsproteinPlanet 5 років тому +5

    Kisnu kisnu lagda k munda barbad hon ton bach gya hit like

  • @kamaldeepsingh2694
    @kamaldeepsingh2694 5 років тому +2

    ਨਈ ਬਾਈ ਕਿਸੇ ਨਾਲ ਧੱਕਾ ਨਈ ਹੋਣਾ ਚਾਹੀ ਦਾ ਧੀ ਪੁਤ ਨੂੰ ਚੱਗੀ ਤਰਾ ਪੁਛ ਲੇਨਾ ਚਾਈ ਦਾ ਨਈ ਦੋ ਜੀਆ ਦੀ ਲੜਾਈ ਚ੍ ਸਾਰੇ ਪਰੇ ਸਾਨ ਹੁੰਦੇਆ ਏਦਾ ਮਤਲਵ ਕੂੜੀ ਨਾਲ ਧੱਕਾ ਹੋ ਰਿਹਾ ਸੀ ਪਿਆਰ ਕਰਨਾ ਗਲਤ ਨਈ ਦੋ ਰੂਹਾ ਨੂੰ ਮਿਲੋਣ ਨਾਲ ਰੱਬ ਖੁਸ ਹੁੰਦਾ

  • @agamtv8051
    @agamtv8051 5 років тому +1

    ਕੁੜੀ ਬਹੁਤ ਤੇਜ ਆ ਭਾਈ ਆਡੀਂ ਗੁਆਡੀਂ ਖੁਸ਼ ਰੱਖੂ

  • @DaNish-ud6bw
    @DaNish-ud6bw 5 років тому +1

    ਵਧਿਆ ਹੋਇਆ ਤੂੰ ਵਚ ਗਿਆ ਉਜਾੜ ਦੇਣਾ ਸੀ ਤੁਹਾਨੂੰ ਇਸ ਕੁੜੀ ਨੇ ਪਤਾ ਨੀ ਕਿੰਨੇ ਆ ਦੇ ਸਿਰ ਪੜਾਉਣੇ ਇਹਨੇ ਵਾਹਿਗੁਰੂ ਦਾ ਸ਼ੁਕਰ ਕਰੋ

  • @harwindersingh4697
    @harwindersingh4697 5 років тому +117

    Oh brava ardaas kr rabb agge Tu bch gaya

    • @vanitsaini4841
      @vanitsaini4841 5 років тому +2

      Bilkul sahi

    • @craftergirl6915
      @craftergirl6915 5 років тому +2

      Ha sahi gall aa

    • @Doaba1313
      @Doaba1313 5 років тому +2

      Sahi gall ahh

    • @manjusingh8578
      @manjusingh8578 5 років тому +2

      Shukar kar Rabb da Kamleya oye Tu,Taa Sukka hi Bach gya je oh tera gehna gatta v lai k chali jandi ta ki kar lainda,
      Tu Bach Gyaaaa...

  • @yenkyboy4896
    @yenkyboy4896 5 років тому +1

    ਵੀਰ ਰੱਬ ਦਾ ਸੂੱਕਰ ਮਨਾ ਬੱਚ ਗਿਆਂ ਤੂੰ,,ਨਹੀਂਤਾਂ ਤੇਰੀ ਹੋਰ 2,4,ਮਹੀਨੇਂਆਂ ਨੂੰ ਲਾਸ ਵੀ ਨਹੀਂ ਲੱਭਣੀ ਸੀ ਇਹੋ ਚੱਵਲ ਜਨਾਨੀ ਤੋਂ ਬੰਦਾ ਓਦਾ ਹੀ ਚੰਗਾ ਹੈ

  • @kuldipkaurkalsi923
    @kuldipkaurkalsi923 5 років тому +12

    ਬੱਚੈ ਤੈਰਾ ਬਚਾ ਹੌ ਕੂੜੀ ਦੀ ਬਹੁਤ ਗਲਤੀ ਇਹ ਕੂੜੀ ਕੀਨਰ ਹੈ

  • @ManpreetSingh-by8vs
    @ManpreetSingh-by8vs 5 років тому +14

    ਕੁੜੀ ਵਾਲਿਆਂ ਦਾ ਬਿਆਨ ਤਾ ਮਿਲਦਾ ਨਹੀ

  • @gurleenkaurrolrollno2698
    @gurleenkaurrolrollno2698 5 років тому

    ਕੁੜੀ ਦੀ ਗਲਤੀ ਹੈ ਸਾਰੀ ਜੇ ਇਹ ਵਿਆਹ ਹੋ ਗਿਆ ਤਾ ਮੁੰਡੇ ਵਾਲਿਆਂ ਦੀ ਤਾ ਛਾਲਾਂ ਚੱਕਾ ਕੇ ਰੱਖੁ

  • @jashanpreetdeol7115
    @jashanpreetdeol7115 5 років тому +6

    ਕੁੜੀ ਦਾ ਚੱਕਰ ਚੱਲਦਾ ਸੀ
    ਅੱਗਲੀ ਅਾਸ਼ਕ ਪਿੱਛੇ ਸਟੇਡ ਲੈ ਗੀ 😂😂

  • @gurjinderkaur9363
    @gurjinderkaur9363 5 років тому +22

    Umer teri ghat te zuban teri ani lami besharam.

  • @sarwanbajwa8074
    @sarwanbajwa8074 5 років тому +26

    ਤੁਹਾਨੂੰ ਨਹੀ ਫਸਾਇਆ ਕੁੜੀ ਦੇ ਫਸਾਇਆ ਹੋਇਆ ਕਿਸੇ ਨੇ ਅਗਲੀ ਨੂੰ ਪਸੰਦ ਆ ਗਿਐ ।

  • @rajeshbhagat275
    @rajeshbhagat275 5 років тому +11

    Kudi tik tok chalodi honi 😂😂😂😂😂😂😂

    • @gurmailsinghcoach8388
      @gurmailsinghcoach8388 5 років тому +2

      EHE TA LAKE NE PEHLA HE CHAND CHAD DETA VEERA SUKER A PEHLA KUDE NE APP HE ROLA PALEA NAHE TA VEERA MAREJ TU BAD VITCH TERA HAR ROJ JLOOS KADEA KARNA C VEER

    • @bahubalibaahu4158
      @bahubalibaahu4158 5 років тому

      😂😂😂😂😂

    • @rajeshbhagat275
      @rajeshbhagat275 5 років тому

      @@gurmailsinghcoach8388 shi veer munda bach gha warna dukhi ho kud nu maar lende ne munda

  • @kuldeepsran355
    @kuldeepsran355 5 років тому +29

    kudi moti matt de lagde a

  • @Allinone-ni1pf
    @Allinone-ni1pf 5 років тому

    ਜੇ ਵਿਆਹ ਹੋ ਜਾਂਦਾ ਕਦੇ ਕਦੇ ਕਲੇਸ਼ ਪੈਣਾ ਸੀ ਹੁਣ ਕੁੜੀ ਮਸ਼ਹੂਰ ਹੋਗੀ ਹੁਣ ਜਿਥੇ ਜਾਊਗੀ 2 -2 ਮਿੰਟ ਬਾਅਦ ਕਲੇਸ਼ ਪਾਊਗਾ ਹੁਣ ਕੈਟਰੀਨਾ ਜੋ ਬਣਗੀ

  • @KulwinderSingh-td7if
    @KulwinderSingh-td7if 5 років тому +1

    ਬੱਕਰੀ ਕੰਜਰੀ ਤੇਰਾ ਪਿਉ ਨੀ ਕਿਸੇ ਕਮ ਦਾ ਹੁੰਦਾ ਮੇਰਾ ਪਿਉ ਜੇ ਮਾਰ ਨਾ ਦਿਦਾ

  • @Jattvloger-x2d
    @Jattvloger-x2d 5 років тому

    ਅਰੈਜ ਮੈਰਜ ਮਤਲਬ ਹੈ ਕਿ ਐਗਰੀਮੇਟ ਸੋਦਾ 👎👎👎

  • @sacheyangallan718
    @sacheyangallan718 5 років тому +8

    ਰੱਬ ਦਾ ਸ਼ੁਕਰ ਕਰੋ।ਤੇ ਘਰ ਜਾਉ

  • @HardevSingh-zt4hm
    @HardevSingh-zt4hm 5 років тому

    ਕੁੜੀਆਂ ਹੂਨ ਸਮਾਂ ਉਹ ਨੀ ਰਿਹਾ .ਵੀਰ ਰੱਬ ਰੱਬ ਕਰ .ਵਿਆਹੀ ਦਾ ਜੋ ਹਾਲ ਹੈ ਰਹਿਣ ਦੇ ਵੀ ਵਿਆਹ . ਮੋਡਰਨ ਜ਼ਮਾਨਾ ਨਹੀਂ ਕੰਜਰਖਾਨਾ ਹੈ

  • @AmanSingh-pi9hk
    @AmanSingh-pi9hk 5 років тому

    ਵਾਂ ਜੀ ਵਾਂ ਮੇਰਾ ਪੰਜਾਬ ਜਿੰਦਾਬਾਦ ਦੇਵੋ ਹੋਰ ਕੁੜੀਆਂ ਤੇ ਮੁੰਡਿਆਂ ਨੂੰ ਅਜਾਦੀ

  • @thelionking7085
    @thelionking7085 5 років тому

    ਕੁੱਝ ਲੋਕਾਂ ਨੂੰ ਆਪਣੀ ਗੱਲ ਦਸਣਾ ਜਾਂ ਵਿਅਕਤ ਕਰਨਾ ਨਹੀਂ ਆਉਂਦਾ। ਕੁੜੀ ਦੀ ਵੀ ਇਹ ਸਮੱਸਿਆ ਹੈ, ਉਹ ਆਪਣੇ ਮਾਤਾ ਪਿਤਾ ਨੂੰ ਰਾਜੀ ਨਹੀਂ ਕਰ ਸਕੀ ਹੋ ਸਕਦਾ ਹੈ ਉਹ ਅੱਗੇ ਪੜ੍ਹਨਾ ਚਾਹੁੰਦੀ ਹੋਵੇ ਤਾਂ ਨਹੀਂ ਮੰਨਦੀ ਤੇ ਅਸੀਂ ਲੋਕਾਂ ਦੀ ਇਹ ਸਮੱਸਿਆ ਹੈ ਕਿ ਸਾਨੂੰ ਕਾਰਨ ਸਿਰਫ ਚੱਕਰ ਦਾ ਲੱਗਦਾ ਹੈ
    ਪਰ ਉਸ ਦੇ ਮਾਤਾ ਪਿਤਾ ਨਹੀਂ ਮੰਨਦੇ

  • @SeeBeautyThroughMyEyes
    @SeeBeautyThroughMyEyes 5 років тому +2

    Hard to tell who is telling the truth here. but I think both side of the families are saved from more fights in the future.

  • @tarloksinghpajjodeotawala8708
    @tarloksinghpajjodeotawala8708 5 років тому

    ਕੁੜੀ ਦੀ ਹੀ ਗਲਤੀ ਹੈ

  • @kulwindersingh-zz7wu
    @kulwindersingh-zz7wu 5 років тому

    ਕੁੜੀ ਦੇ ਬੋਲ ਬਾਣੀ ਤੋਂ ਪਤਾ ਲਗਦਾ ਇਸ ਦੀ ਜਿੰਮੇਵਾਰ ਕੁੜੀ ਹੀ ਹੈ

  • @msangha3319
    @msangha3319 5 років тому

    ੲਿਹ ਤਾਂ ਸੌਹਰੀ ਦੀ ਏਦਾਂ ਬੋਲਦੀ ਆ ਜਿਦਾਂ 90 ਮਿੰਟਾਂ ਵਾਲੀ ਰੀਹਲ(ਕੈਸੇਟ) ਗਾਣੇ ਭਰਨ ਲਈ ਲਾਈ ਹੁੰਦੀ ਆ। ਕੋਈ ਭਰ ਕੇ ਸੱਟ ਮਾਰਦਾ ਹੋਊ।

  • @satinderjitkaur3016
    @satinderjitkaur3016 5 років тому +25

    oh mud ja veere karva na lye viah kuri ta badi tej lagde a ....hun ta thodi der rona fer sari umar rovenga ..ma baap sau lagde ne oh ki karan jad kuri e ni mende

  • @RajKumar-yf8zc
    @RajKumar-yf8zc 5 років тому

    ਕਨੂੰਨੀ ਕਾਰਵਾਈ ਕਰਾਉਣ ਨੂੰ ਛੱਡੋ ਜਾ ਕੇ ਵਾਹੇਗੁਰੂ ਜੀ ਦਾ ਸ਼ੁਕਰਾਨਾ ਕਰੋ .ਜੇ ਵਿਅਾਹ ਹੋ ਵੀ ਜਾਦਾ ਤਾ ੲਿਸ ਚਵਲ ਨੇ ਤੇਰੀ ਤੇ ਤੇਰੇ ਪਰਿਵਾਰ ਦੀ ਜਿੰਦਗੀ ਨਰਕ ਬਣਾ ਦੇਣੀ ਸੀ ਜਿਹੜੀ ਮਾਂ ਬਾਪ. ੲਿੱਜਤ ਦੀ ਪਰਵਾਹ ਨੀ ਕਰਦੀ ਉਹ ਹੋਰ ਕਿਸੇ ਦੀ ਕੀ ੲਿੱਜਤ ਕਰੇਗੀ ਉਪਰੋ ਸਾਲੀ ਝੂਠੇ ੲਿਲਜਾਮ ਮੁੰਡੇ ਤੇ ਲਉਦੀ ਆ ਵੀ ਪੈਸੇ ਮੰਗਦੇ ਸੀ .ਕੇ ਕਿਤੇ ਸੋਹਣੀ ਸਨੱਖੀ ਹੁੰਦੀ ਤਾ ੲਿਸ ਨੇ ਅਸਮਾਨ ਨੂੰ ਟਾਕੀ ਲਾਉਣੀ ਸੀ ਹਜੇ ਸਿਭਅਾ ਨੂੰ ਸ਼ਕਲ ਖੁਸਰੇ ਵਰਗੀ ਲਗਦੀ ਆ

  • @jorasinghsingh2570
    @jorasinghsingh2570 5 років тому

    ਕੁੜੀ ਈ ਗਲਤ ਆ।

  • @Allinone-ni1pf
    @Allinone-ni1pf 5 років тому

    ਕੁੜੀ ਜਿਆਦਾ ਹੀ ਚਨਟ ਆ ਕੁਝ ਸਾਫ ਸਾਫ ਤਾ ਦਿਖੀ ਜਾਂਦਾ ਕਹਿਣਾ ਨੀ ਚਾਹੀਦਾ ਪਰ ਕੁੜੀ ਕਿਸੇ ਭੂੰਡ ਆਸ਼ਿਕ ਦੀਆ ਉਗਲਾਂ ਤੇ ਚੜੀ ਹੋਈ ਆ ਹੋਰ ਨਾ ਇਹ ਲੈਂਬੜਗਿਨੀ ਦੇਣ ਆਲੇ ਆ ਤੇ ਨਾ ਹੀ ਮੁੰਡੇ ਵਾਲੇ ਲੈਣ ਵਾਲੇ ਆ ਬਸ ਉਗਲ ਦਾ ਕੰਮ ਆ

  • @KuldeepSingh-zm8cc
    @KuldeepSingh-zm8cc 5 років тому +1

    ਮੁੰਡਾ ਸਹੀ ਲਗਦਾ

  • @tarloksingh5755
    @tarloksingh5755 5 років тому

    Behout hi marri gall hai ji

  • @parmjitkaurdeo4819
    @parmjitkaurdeo4819 5 років тому

    ਇਹ ਬਹੁਤ ਆਸਾਨ ਕੰਮ ਹੈ ਇਲਜਾਮ ਲਗਾ ਦੇਵੋ ਮੁੰਡੇ ਵਾਲੇ ਪੈਸੇ ਮੰਗਦੇ ਹਨ ਕੁੜੀ ਦੇ ਚਿਹਰੇ ਤੇ ਕੋਈ ਸਚਾਈ ਨਜਰ ਨਹੀਂ ਆ ਰਹੀ

  • @ButtaSingh-uv3km
    @ButtaSingh-uv3km 5 років тому

    ਇਸ ਕੁੜੀ ਦਾ ਵਿਆਹ ਤਾਂ ਕਿਸੇ ਹਵਸੀ ਨਾਲ ਹੋਣਾ ਚਾਹੀਦਾ ਸੀ ਮੱਤ ਆ ਜਾਂਦੀ

  • @tajwadali6296
    @tajwadali6296 5 років тому

    Waheguru Ji Waheguru Ji Waheguru Ji Waheguru Ji

  • @jasbirkaurvirk1042
    @jasbirkaurvirk1042 5 років тому

    ਕੁੜੀ ਪੂਰੀ ਗਸਤੀ ਲਗ ਰਹੀ ਹੈ ਸ਼ੁਕਰ ਕਰੋ ਭੈਣਜੀ ਤੁਸੀ ਬਚ ਗਏ ਹੋ

  • @punjabiinjapan4890
    @punjabiinjapan4890 5 років тому

    Girl has a right who she wants to marry or not don’t write bad comments on her she is also someone’s daughter and sister

  • @kewalSingh-zo5xf
    @kewalSingh-zo5xf 5 років тому

    VERY VERY GOOD SIGNAL FROM GIRL SIDE, RIGHT NOW NO ONE GET HURT LEAVE HER ALONE , THINK ABOUT IT IF SAME PROBLEM HAPPEN AFTER GET MARRY THEN IT WILL BE MORE TROUBLE . THANKS GOD YOU ALL ARE SAFE . FORGET ABOUT THE EXPENSES. JUST SAY THANKS TO GOD.

  • @yenkyboy4896
    @yenkyboy4896 5 років тому +1

    ਯਾਂ ਕੋ ਰੱਖੇ ਸਾਈਆਂ ਤਾਂ ਕੋ ਮਾਰ੍ ਸਕੇ ਨਾ ਕੋਇ

  • @gagandeepsinghriar1678
    @gagandeepsinghriar1678 5 років тому +1

    ਕੁੜੀ ਦੇ ਚਾਲ ਚੱਲਣ ਠੀਕ ਨਹੀਂ ਲਗਦੇ

  • @gurjindersingh1783
    @gurjindersingh1783 5 років тому

    Veer rab da shukr kr sb kush time nal e pta chal gea bad wich sari umr rona c puri fmly ne rab jo krda thik e krda aa kuri ta aag di nal e lgdi aa

  • @tarloksinghpajjodeotawala8708
    @tarloksinghpajjodeotawala8708 5 років тому

    ਹੁਣ ਕੁੜੀ ਤੇ ਵੀ ਕਰੋ ਪਰਚਾ

  • @harrykhiva9425
    @harrykhiva9425 5 років тому

    ਇਹੋ ਜਿਹੀਆਂ ਕੁਛ ਖੱਚ ਕੁੜੀਆਂ ਨੇ ਸਾਰੇ ਸਮਾਜ ਚੋ ਕੁੜੀਆਂ ਦਾ ਅਕਸ ਖਰਾਬ ਕੀਤਾ ਹੋਇਆ

  • @basicabc6449
    @basicabc6449 5 років тому

    She has right to refuse the marriage.........it's better than divorce...

  • @DeepakKumar-yy2cy
    @DeepakKumar-yy2cy 5 років тому

    ਚਲੋ ਵੇਲਾ ਰਹਿੰਦੇ ਹੀ ਸਬ ਠੀਕ ਹੋ ਗਿਆ ...ਬਾਦ ਵਿਚ ਪਸ਼ਟਾਣਾ ਪੈਣਾ ਸੀ

  • @satinderbirsingh9569
    @satinderbirsingh9569 5 років тому +15

    .Kuri tej lagdi hai. Bhaven viah nu man gai, Munde nu viah nahin karna chahida. Kal nu Chan jaroor chaaregi.

  • @giansingh3180
    @giansingh3180 5 років тому

    ih buht vadia bnde bhut hi sreef parvar aa munde valeiya da bhut mehnat na apne app nu satnd kita aa ihna ne

  • @ParamjitPamma.
    @ParamjitPamma. 5 років тому

    ਇਹ ਬਹੁਤ ਮਾੜੀ ਕੀਤੀ ਕੁੜੀ ਨੇ . ਝੂਠ ਬੋਲ ਰਹੀ ਪੈਸੇ ਮੰਗਦੇ ਅਗਰ ਇਦਾ ਦੀ ਗੱਲ ਹੰਦੀ ਤੇ ਇਹ ਆਪ ਇਹਨੇ ਰੋਬ ਨਾਲ ਗੱਲ ਨਾ ਕਰਦੀ . ਬਹੁਤ ਵੱਡੀ ਗਲਤੀ ਕੀਤੀ ਕੁੜੀ ਨੇ, ਹਰ ਬਾਰ ਮੁੰਡਾ ਹੀ ਗੱਲਤ ਨਹੀ ਹੰਦਾ ,

  • @hjagdishkaur1131
    @hjagdishkaur1131 5 років тому +4

    Boy is very handsome love ❤️ you

    • @rajeshbhagat275
      @rajeshbhagat275 5 років тому +1

      Ithe boln wale agle da ghar vasha de je pasand aaa ta tenu

  • @positivethoughts8461
    @positivethoughts8461 5 років тому

    ਓ ਬਾਈ ਲਾੜਿਆ ਦੁਖੀ ਨਾ ਹੋ ਸ਼ੁਕਰ ਕਰ ਪਹਿਲਾਂ ਹੀ ਬਚ ਗਿਆ।

  • @sarpanchjpmp2
    @sarpanchjpmp2 5 років тому +1

    ਜਿੱਨੀ ਕੁੜੀ ਚਲਾਕ ਲੱਗਦੀ ਆ ਮੁੰਡਾ ਬੱਚ ਗਿਆ ਏ 😜😜

  • @ekamjotsingh1418
    @ekamjotsingh1418 5 років тому

    Waheguru ji

  • @Maxxx.....
    @Maxxx..... 5 років тому

    ਭਾਈ ਕੁੜੀ ਬਾਹਲੀ ਤੇਜ਼ ਆ

  • @ਧਰਮਦੇਠੇਕੇਦਾਰਾਂਦਾਜੀਜ਼ਾਜੀ

    Bach gya y Tu 💛kise Din tu Vadia feel krega.

  • @baggasarpanchnakki3345
    @baggasarpanchnakki3345 5 років тому +1

    ਕੁੜੀ ਗਲਤ ਏ

  • @ginofever8233
    @ginofever8233 5 років тому +1

    Oh my God! 👿😠🙈😭
    I wish my wife had done that!
    Why God why? Why didn't my wife do this? 😭😭😭😭😭😭😭😭😭😭😭😭😭

  • @chanbalchan3407
    @chanbalchan3407 5 років тому

    ਏਸ ਕੁੜੀ ਦੀ ਕਿਸੇ ਇੱਕ ਨਾਲ ਨਹੀ 10 ਬੰਦਿਆ ਨਾਲ ਸੰਬੰਧ ਲੱਗਦੇ ਆ ਏਹੋ ਜਿਹੀ ਗਸਤੀ ਜਨਾਨੀ ਨੂੰ ਤਾ ਬਸ ਗੋਲੀ ਮਾਰ ਦੇਣੀ ਚਾਹੀਦੀ ਹੈ

  • @chandnirajput5303
    @chandnirajput5303 5 років тому

    😁😁😁😂😂😂😂ldko k sath Jb Esa hota hai Mja hi aa jata hai

  • @rashpalchahal4609
    @rashpalchahal4609 5 років тому +1

    Ha ha love it

  • @kingqween5522
    @kingqween5522 5 років тому +2

    A kudi ta hunne hi akhaa matka matka gallan krdi pai ..agge te chann chaadna c ene koi ...rabb tere nal c veere ..tenu pele hi safe krta ..rabb ne ..rabb da shukar mna ..GBU...

  • @hjagdishkaur1131
    @hjagdishkaur1131 5 років тому +2

    Very good looking handsome 😊😘

  • @gurbindersingh4012
    @gurbindersingh4012 5 років тому

    Lagdi nalon tutdi Changi bekadran di yari, bhala hoya sadi hune he tut gayi, umar na biti sari. Be thankful to her, both of you have been saved from spoiling your lives because of her denial.

  • @ranjitrattian377
    @ranjitrattian377 5 років тому

    ਕੁੜੀ ਨੂੰ ਦੁਸਰੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਹੋ

  • @rajwantsandhu6622
    @rajwantsandhu6622 5 років тому

    ਕੁੜੀ ਬਹੁਤ ਤੇਜ ਤਰਾਰ ਹੈ ਏਨੇ ਵਿਆਹ ਕਰਾਕੇ ਵੀ ਝਗੜਾ ਪਾਉਣਾ ਸੀ ਲਗਦਾ

  • @bachittarsingh4447
    @bachittarsingh4447 5 років тому

    ਓ ਤੇਰੇ ਨਾਲ ਤਾਂ ਮੇਰੇ ਨਾਲੋ ਵੀ ਜਿਆਦਾ ਮਾੜੀ ਹੋ ਗਈ

  • @aquarius4375
    @aquarius4375 5 років тому +1

    Chlo video ta serious a..but mera kudi da boln style Dekh k hs hs bura hal Ho gea 🤣🤣

  • @gurmitkaut3861
    @gurmitkaut3861 5 років тому

    Good veerji tusi bachgai nahi te sabkujh ekadha karke chale jana c Veer teri gal theek aa eh kite hor ee krouna chundi aa.sadde naal eh ho chukka aa.hun te bilkul marrige nahi honi chaidi je pehlan ee rishte ch trair paije te lifetime ni jurda.

  • @singhbalwantsingh7590
    @singhbalwantsingh7590 5 років тому

    Shukar aa prava pehla mna krta nhi ta bad ch kalesh rehna c

  • @kaur237
    @kaur237 5 років тому

    ਉਹ ਭਰਾਵਾਂ ਤੂੰ ਕਿਸਮਤ ਵਾਲਾ ਲਗਦਾ ਤਾ ਸਜਾ ਹੋਣ ਤੋ ਬਚਗਿਆ ਸਜਾ ਵੀ ਸਜਾਏ ਉਮਰ ਕੈਦ

  • @AmanSingh-pi9hk
    @AmanSingh-pi9hk 5 років тому

    ਨਾਂ ਨਾਂ ਪੈਸੇ ਦੀ ਤਾਂ ਗ਼ਲ ਹੈਨੀ ਨਾਂ ਨਾਂ ਨਾਂ ਨਾਂ ਸਰਮ ਕਰੋ

  • @dinesh198785
    @dinesh198785 5 років тому

    great job by a girl . she has no option left so she did this , for her love . most of the boys cant do this , which a girl did

  • @ishwartoortoor8331
    @ishwartoortoor8331 5 років тому

    ਞੂਠਬੋਲਦੀ ਹੈ ਤੁਸੀ ਇਸ ਗਸਤੀ ਆ ਅਵੀ ਵੀ ਕਈ ਵਾਰੀ ਦਰਸ਼ਨ ਕੀਤੇ ਤੇ ਸੁਟੇ ਤੇਮਰਜ ਜਾਦੀਪਹਿਲਾ ਸੁਟਾ ਫਿਰ ਹੂਟਾ

  • @rajeshbhagat275
    @rajeshbhagat275 5 років тому +14

    Phla ta babe nu faro jo bolda kiriya chaldiya sala raliya hoya aaa

    • @ajaysinghtaaj
      @ajaysinghtaaj 5 років тому +1

      Hahaha.. sahi keha

    • @rekhakoshal2014
      @rekhakoshal2014 5 років тому

      chaloooooo

    • @bahubalibaahu4158
      @bahubalibaahu4158 5 років тому +1

      😂😂😂😂😂

    • @virksaab7241
      @virksaab7241 5 років тому +2

      Menu ta lgda ki baba e kudi Da tel Pani change krda...tahi sale ne ticher kiti....😂

    • @sanghakinghgaming1653
      @sanghakinghgaming1653 5 років тому

      ਬਾਬੇ ਨੂੰ ਕਹਿੰਦੀ ਹੋਣੀ ਫੁਦੀ ਮਾਰਲੀ rat ਨੂੰ ਏਦਾਂ ਬੋਲਦੇ

  • @manumandeep2026
    @manumandeep2026 5 років тому +4

    Parents nu hun thoda compromise krn di lod aa aapni mrji na thopo bcheya te ... kai ghr tbah ho jande te kai jindgiya .....

    • @yashkaranpreetsingh3698
      @yashkaranpreetsingh3698 5 років тому +1

      Par ladki ta galt cracter di lag rahi ha

    • @manumandeep2026
      @manumandeep2026 5 років тому

      @@yashkaranpreetsingh3698 j aapna dhi putt shi na Howe ta usda viah kr k duje di jindgi khrab ni krni chahidi .... ho sakda oh kite hor krwana chahndi Howe... m glt ni kehndi pr kai war parents emotional blackmail krde aa bche nu tu sadi mrji nl na krwaeya ta sadi lash dekhli etc...

  • @punjabipunjabi5110
    @punjabipunjabi5110 5 років тому +1

    Waheguru ki bino punjab da

  • @maniboy7200
    @maniboy7200 5 років тому +18

    Kuri and os day maa baap tay kanooni karvai honi chayie

    • @ravikumar-qf7rc
      @ravikumar-qf7rc 5 років тому +1

      Maa baap dii ki galti kuri sali galt hai Maa baap nu Mar dindeya eh

  • @sherapadda
    @sherapadda 5 років тому

    ਕੋਈ ਕਾਰਵਾਈ ਹੋ ਸਕਦੀ ਕੇ ਨਹੀਂ,,,,ਮੈਨੂੰ ਤਾਂ ਨਹੀਂ ਲਗਦਾ

  • @ਅਮਨਫਗਵਾੜਾ10
    @ਅਮਨਫਗਵਾੜਾ10 5 років тому

    ਕੋਈ।ਪੈਸਾ।ਨੀ।ਮੰਗਦਾ ਕੁੜੀਆਂ ਚਲਾਕ ਆ ਗੱਲਾਂ ਤੋ ਪਤਾ ਲੱਗ ਜਾਦਾ

  • @sattasekhon5286
    @sattasekhon5286 5 років тому +2

    Rab da suker karo..bach..ga

  • @prabhjot2796
    @prabhjot2796 5 років тому

    veer waheguru da sukrana kr bch gya ,,