Yaar main taa haale adhi video v nhi dekhi ,mainu pehla hee comment krna pai gya ,kaku paaji video bhot att and sirra aa..🤣🤣🤣🤣 All artists are very very good and talented and acting is very good and real too 👍🏻 Waheguru ji tuhannu hor tarakiya bakshan 😇😇😇
Bhot sohna video 😊 sab na bhot vadiea Kam kita 😊 super duper hit old memories new karti 😂😂 bhot funny 🤣🤣 c jijja da dialog last ik to do kita lgda 😂😂😂😂😂 god bless you all teem
Nwi video aagyi dosto jrur vekheo 👉 ua-cam.com/video/xwCD5Og1_eA/v-deo.htmlsi=7_aP4NJqRYnTnMl-
👢👢👢👢👢👢
ਬਹੁਤ ਬਹੁਤ ਵਧੀਆ ਫਿਲਮ ਹੈ। ਘੈਂਟ ਕੰਮ ਸਾਰਿਆਂ ਦੇ, ਸਾਡੀ ਹੁਣ ਵਾਲੀ ਪੀੜ੍ਹੀ ਨੂੰ ਪੰਜਾਬੀ ਵਿਰਸੇ ਬਾਰੇ ਪਤਾ ਲੱਗਾ। ਤੁਸੀਂ ਵੱਡੇ ਵੱਡੇ ਅਦਾਕਾਰਾਂ ਨੂੰ ਫੇਲ੍ਹ ਕਰਤਾ। ਸਧਾਰਨ ਐਕਟਰਾਂ ਲਈ ਏਨਾ ਵੱਡਾ ਬੰਦੋਬਸਤ ਕਰਨਾ ਬਹੁਤ ਮਿਹਨਤ ਦਾ ਕੰਮ ਹੈ। ਇਸ ਫ਼ਿਲਮ ਨੇ ਤੁਹਾਨੂੰ ਵੱਢੀਆਂ ਫਿਲਮਾਂ ਵਿੱਚ ਲੈ ਜਾਣਾ। ਜੀਊਂਦੇ ਰਹੋ ਮਾਝੇ ਵਾਲਿਉ। ਸਲੂਟ ਹੈ ਤੁਹਾਨੂੰ।
❤❤❤
A
ਪੰਜਾਬ ਦੀ ਡੁੱਬਦੀ ਬੇੜੀ ਚ ਇੱਕ ਹੋਰ ਵਟਾ ਪਾ ਰਹੇ ਹਨ।। ਪੰਜਾਬ ਨੂੰ ਨਸ਼ਿਆਂ ਨੇ 😢 ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋ ਉਲਟ ਜ਼ਿੰਦਗੀ ਜਿਊਣ ਵਾਲੇ ਸਾਰੇ ਪੰਜਾਬੀ ਆਂ ਨੂੰ ਚਾਹੇ ਔਹੋ ਜਿੱਥੇ ਕਿਤੇ ਵੀ ਵੱਸਦੇ ਹੋਣ ਇਕ ਆਧ ਪ੍ਰਸੈਂਟ ਨੂੰ ਛੱਡ ਦਿਉ 😢ਬਾਕੀ ਸਬ 😢 ਏਨਾਂ ਦੀ ਕਮੀਂ ਇਹ ਹੈ ਕਿ।। ਬੱਚੇ ਆਂ ਤੋ ਲੈਕੇ ਬੁਜ਼ੁਰਗਾਂ ਤੱਕ ਦੀ ਬੋਲੀ ਭਾਸ਼ਾ।।ਖਰਾਬ ਕਰ ਰਹੇ ਹਨ।।😢 ਇੱਕ ਦੁੱਜੇ ਨੂੰ ਜਿਸ ਢੰਗ ਤਰੀਕੇ ਨਾਲ ਬੋਲ ਦੇ ਨੇ 😢 ਪੰਜਾਬ ਸਾਰਾ ਤਾਂ ਪਹਿਲਾਂ ਹੀ ਏਹ ਤਰੀਕੇ ਨਾਲ ਬੋਲਦੇ ਨੇ ਇੱਕ ਦੁੱਜੇ ਨੂੰ 😢ਇਹ ਮਜ਼ਾਕ ਅਤੇ ਇਸ ਤਰ੍ਹਾਂ ਬੋਲਣਾ 😮 ਪਿੰਡਾਂ ਚ ਈਰਖਾ ਦਵੈਸ਼ ਲੜਾਈਆਂ ਦਾ ਕਾਰਨ ਬਣਦਾ ਹੈ 😢 ਇੱਕ ਨੇ ਟਿੱਚਰ ਕੀਤੀ ਦੁੱਜੇ ਨੇ।।ਅਪਣੇ ਮੰਨ ਚ ਕਈ ਦਿਨ ਸੋਚਦੇ ਹੋਏ ਉਸ ਤੋਂ ਵੀ ਭਧੀ ਟਿੱਚਰ ਉਸਨੂੰ ਮੋੜ ਤੀ।।ਬਸ ਮੰਨ ਚ ਰੜਕ ਪੈਂਦੇ ਪੈਂਦੇ ਲੜਾਈ ਦਾ ਰੂਪ ਕਦ ਧਾਰ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ 😢 ਦੁਸ਼ਮਣੀ ਸਾਰੇ ਪਰਿਵਾਰ ਨੂੰ ਝੱਲਣੀ ਪੈਂਦੀ ਹੈ 😢 ਪੰਜਾਬੀ ਗਾਣੇ ਵੇਖ ਲਓ।। ਪੰਜਾਬੀ ਫਿਲਮਾਂ ਵੇਖ ਲਓ। ਇੱਕ ਅਧੀ ਨੂੰ ਛੱਡ ਕੇ 😢 ਪੰਜਾਬੀ ਫੁਕਰਾ ਪਨ ਵੇਖ ਲਓ।।। ਪੰਜਾਬ ਦੀ ਖੇਤੀ ਵੇਖ ਲਓ।।ਕਿੰਨੀ ਜੇਹਰੀ।।ਸਬ ਕੁਛ ਖ਼ਤਮ ਕਰਨ ਲੱਗੇ ਹੋਏ ਨੇ ਹਾਂ ਸੱਚ ਰੰਗ ਬਿਰੰਗੇ ਸਾਧ ਬਾਬੇ ਡੇਰੇ ਵੇਖ ਲਓ 😢ਸਾਰੇ ਪਾਸੇ ਮਾਨੋਂ ਇੰਝ ਲੱਗਦਾ ਜਿਵੇਂ ਇਕ ਨਾਵ ਨੂੰ ਡੋਬਣ ਲਈ ਇੱਕ ਇੱਕ ਪੱਥਰ ਨਾਵ ਚ ਰੱਖ ਰਹੇ ਨੇ ਤੇ ਆਪ ਹੀ ਵਿੱਚ ਬੈਠੇ ਨੇ ਨਾਵ ਨੂੰ ਡੁੰਗੇ ਸਮੁੰਦਰ ਵਲ ਤੇਜੀ ਨਾਲ ਲੈ ਜਾ ਰਹੇ ਹਨ 😢 ਹਾਂ ਸੱਚ ਵਡਿਆ ਝੋਗਾ ਭੁੱਲ ਗਿਆ ਸਾਰੇ ਪੰਜਾਬ ਦੇ ਲੀਡਰ ਨੇਤਾ।।।ਆਵਦੇ ਸਵਾਰਥਾਂ ਖਾਤਰ ਸਾਰੇ ਪੰਜਾਬ ਨੂੰ ਹੀ ਬਰਬਾਦੀ ਵਾਲੇ ਰਾਹਾਂ ਤੇ ਪਾ ਚੁੱਕੇ ਹਨ 😢 ਵਾਹਿਗੁਰੂ ਜੀ ਮੇਰਾ ਪੰਜਾਬ ਅੱਜ ਇੰਝ ਲੱਗਦਾ ਹੈ ਜਿਵੇਂ ਡੋਗਰਿਆਂ ਦੀ ਵੰਸ ਅੰਸ਼ ਦੇ ਹੱਥ ਆ ਗਿਆ ਹੈ 😢 ਔਰ ਏਨਾਂ ਦੈ ਆਕਾ ਸੇਂਟਰ। ਸਰਕਾਰ।। ਯੂਰੋਪ ਦੀ ਇਸਟ ਇੰਡੀਆ ਕੰਪਨੀ ਵਾਂਗੂੰ ਕੰਮ ਕਰ ਰਹੀ ਹੈ 😢
ਬਹੁਤ ਘੈਂਟ ਵੀਡੀਓ ਆ ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਸੀ 😂
ਬਹੁਤ ਵਧੀਆ ਵੀਡਿਓ ਬਾਈ ਜੀ ❤ ਪੁਰਾਣੇ ਸਮੇਂ ਬਹੁਤ ਵਧੀਆ ਸੀ ਬਾਈ 🥰 ਸਾਰੇ ਲੋਕਾਂ ਦਾ ਇਕ ਦੂਜੇ ਨਾਲ ਬਹੁਤ ਪਿਆਰ ਸੀ ਹੁਣ ਨਿ ਓ ਗੱਲ਼ ਰਹੀ 😮😔🙏
ਬੁਹੁਤ ਵਧੀਆ video ਸੀ, ਦਿਲ ਖੁਸ਼ ਅੰਦਾਜ਼ ਨਾਲ ਤੁਸੀ ਸਬ ਨੇ ਸਾਰੇ viewer's ਦਾ ਦਿਲ ਜਿੱਤ ਲਿਆ ❤❤❤❤
ਮੁੰਡੇ ਮਾਝੇ ਵੱਲ ਵੱਜਦੇ ਈ ਭਾਉ 🔥🔥
Good 👍
I’m from Taran taaran
Yashpal
ਕਹਿੰਦਾ ਕੀ ਕਰੀ ਜਾ ਰਿਹਾ ਕਹਿੰਦਾ ਬੰਦੇ ਤਾਂ ਕੁੱਟੇ ਨੀਂ ਜਾਣੇ ਮੈ ਕਿਹਾ ਚੱਲ ਤਾਸ਼ ਈ ਕੁੱਟ ਲਈਏ 😂😂😂😂ਇਹ ਹੈ ਸਾਡਾ ਰੰਗਲਾ ਪੰਜਾਬ ਤੇ ਪਿਊਰ ਸ਼ੁੱਧ ਬੋਲ਼ੀ 😂😂😂😂ਪੰਜਾਬ ਤੇ ਪਜਾਬੀਅਤ ਨੂੰ ਪਿਆਰ ਕਰਨ ਵਾਲੇ ਲਾਇਕ ਜਰੂਰ ਕਰਨਾ ਜੀ wmk ਇਹਨਾਂ ਦੀ ਟੀਮ ਤੇ 🙏🙏🙏🙏🙏
😂😂ਆਹ ਜਿਹੜੀ ਬੇਬੇ ਬਣੀ ਹੋਈ ਹੈ ਇਹਦੀ ਐਕਟਿੰਗ ਬਹੁਤ ਵਧੀਆ ਪੰਚ ਪੂਰਾ ਟਿਕਾ ਕੇ ਮਾਰਦੀ ਹੈ
Mardi nai marda aa
Shi gll aa
Sahi gal a ohnu role milna movie ch pakka
Þþt548@@SonuSandhu88
Lathaaa Chuk Leyy💓💕
ਬਹੁਤ ਵਧੀਆ ਵੀਡੀਓ ਪੁਰਾਣੇ ਟਾਇਮ ਦੇ ਵਿਆਹਾ ਦਾ ਨਜਾਰਾ ਵੱਖਰਾ ਸੀ ਚਾਰ ਪੰਜ ਦਿਨ ਲਾ ਕੇ ਮੁੜਦੇ ਸੀ ਹੁਣ ਪੈਲਸ ਚ ਜਾਓ ਸਾਮ ਨੂੰ ਘਰੇ ਚੱਲ ਵਿਆਹ ਹੋ ਗਿਆ
ਬਹੁਤ ਵਧੀਆ ਕੰਮ ਯਰ ਮੈਨੂੰ ਪਹਿਲਾ ਲੱਗਿਆ ਕੋਈ ਫਿਲਮ ਦਾ ਸੀਨ ਆ 🎉❤
ਬੜੀ ਘੈਂਟ ਵੀਡੀਓ ਯਾਰ ਬਹੁਤ ਘੈਂਟ ਨਜ਼ਾਰਾ ਆ ਗਿਆ ਵੀਡੀਓ ਦੇਖ ਕੇ ਜਿਉਂਦੇ ਰਹੋ ਰੱਬ ਦੁਗਣੀਆਂ ਦੁਗਣੀਆਂ ਤਰੱਕੀਆਂ ਬਖਸ਼ੇ 💯💯💯💯💯💯❤️❤️❤️❤️❤️❤️🤣🤣🤣😂😂😂😂😂👌👌👌👌👌👍👍👍👍👍👌👌👌👌💯💯❤️❤️
ਸਾਰਿਆਂ ਦਾ ਕੰਮ ਬਹੁਤ ਵਧੀਆ ਲੱਗਾ ਵੈਰੀ ਗੁੱਡ ਬਹੁਤ ਮਜਾ ਆਇਆ 😂😂 0:02
ਬਾਕੀ ਗੱਲਾਂ ਦੀਆਂ ਗੱਲਾ ਕਾਕੂ ਹੁਣੇ ਦੀ ਨਿੱਕਾ ਵੀਰ ਨੇ ਥੋੜ੍ਹੇ ਟਾਈਮ ਚ ਬਹਿਜਾ ਬਹਿਜਾ ਕਰਵਾ ਦਿੱਤੀ 😂😂😂😂😂😂
ਬਹੁਤ ਹੀ ਵਧੀਆ ਵੀਡੀਓ ਸੀ ਵੀਰ ਜੀ ਵਾਹਿਗੁਰੂ ਤੁਹਾਨੂੰ ਇਦਾਂ ਹੀ ਤਰੱਕੀਆਂ ਬਖਸ਼ੇ😊
❤❤❤
Hlo
👍👍👍
ਭਿੰਡੀਆਂ ਸੈਦਾ ਵੱਲੋਂ ਬੁਹੁਤ ਬਹੁਤ ਪਿਆਰ ਬੁਹੁਤ ਵਧੀਆ ਕੰਮ ਕੀਤਾ ਸਾਰੀਆਂ ਨੇ l love you all
ਵਾਹ ਮੁੰਡਿਓ ਕਮਾਲ ਕਰਤੀ ਜੇ, ਜਿਊਂਦੇ ਵੱਸਦੇ ਰਹੋ, 😂😂😅❤
ਕੁੱਲ ਮਿਲਾਕੇ ਵੀਡੀਓ ਬਹੁਤ ਵਧੀਆ ਬਣਾਈ ਹੋਈ ਹੈ ਪਰ ਕਿਤੇ ਕਿਤੇ ਕੋਈ ਸੀਨ ਲੰਬੇ ਜਿਹੇ ਰੱਖ ਦਿੱਤੇ ਜਿਵੇਂ ਇੱਕ ਮੁੰਡਾ ਆਪਣੇ ਘਰੋਂ ਲੜਕੇ ਵਿਆਹ ਚ ਆ ਜਾਂਦਾ ਹੈ ਓਹਨਾਂ ਦਾ ਕੋਈ ਮਤਲਬ ਤਾਂ ਬਣਦਾ ਨਹੀਂ ਸੀ ਓਹ ਸੀਨ ਪਾਉਣ ਦਾ ਬਾਕੀ ਅਜੇ ਸ਼ੁਰੂਆਤ ਹੈ ਕੋਈ ਨੀ ਹੋਲੀ ਹੋਲੀ ਬਹੁਤ ਵਧੀਆ ਵੀਡੀਓ ਬਨਾਉਣ ਲੱਗ ਜਾਓਗੇ
Best of luck🤞
ਇਹੇ ਅਣਮੁੱਲੇ ਸਮੇਂ ਬਹੁਤ ਵਧੀਆ ਹੁੰਦੇ ਸੀ ਹੁਣ ਤਾਂ ਸਭ ਨਕਲੀ ਵਿਆਹ ਜਾਪਦੇ ਨੇ ਇਹ ਹੁੰਦੇ ਸੀ ਅਸਲੀ ❤ਪੰਜਾਬ ❤ ਦੇ ਵਿਆਹ
🙏🐒🙉🐗🐗🐗🐗
ਪੌਂਚੇ ਏ ਟੰਗੇ ਜੀਦਾ ਬੂੰਦੀ ਚ ਲੱਤ ਫੇਰਨੀ ਹੁੰਦੀ ਆ 😂😂
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
ਬੁਹਤ ਸੋਹਣਾ ਲਗਿਆ ਵੀਰ ਜੀ ਪੁਰਾਣਾ ਟਾਈਮ ਮੰਮੀ ਦੱਸਦੀ ਹੁੰਦੀ ਸੀ। ਰੱਬ ਕਰੇ ਓਹ ਵੇਲਾ ਵਾਪਿਸ ਆ ਜਾਵੇ।❤❤
ਭੂਪੇ ਦੀ ਬੀਬੀ ਦੀ ਐਕਟਿੰਗ ਬਹੁਤ ਵਧੀਆ 😅
❤
ਸਹੀ ਗੱਲ ਵੀਰ
Hnji😅
ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ ਕਾਕੂ ਵੀਰ ਅੱਜ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਿਆਂ ਸਰਾ ਕੰਮ 😅😅❤😂😅 Love you all Teem
ਕੋਈ ਤੋੜ ਨੀ ਮਿਤਰੋ ❤👌🏻👍🏻
ਲਵ ਯੂ ਬਾਈ, ਵੀਡੀਓ ਜਲਦੀ ਪਾਇਆ ਕਰੋ, ਅੱਤ, ਸਿਰਾ, ਬੰਬ, ਬਾਈ ਸਵਾਦ ਆ ਗਿਆ, ਵੀਡੀਓ ਦੇਖ ਕੇ 🤣🤣🤣🤣🤣🤣🤣
--ਗੁਰੀ ਮਾਲੇਰਕੋਟਲਾ--👌👌👌👌👌💯💯💯💯💯
ਕਾਕੂ ਵੀਰ ਤੁਹਾਡੀ ਮਿਹਨਤ ਰੰਗ ਲਿਆਈ
ਤੇ ਅੱਗੇ ਵੀ ਪਰਮਾਤਮਾ ਦੀ ਕਿਰਪਾ ਨਾਲ ਰੰਗ ਲਿਆਵੇਗੀ 💯💯✅✅❤️❤️
ਆਉਣ ਵਾਲੇ ਸਟਾਰ ❤ ਸਾਰਿਆ ਨੇ ਬਹੁਤ ਅੱਛਾ ਕੰਮ ਕੀਤਾ ਹੈ❤
ਪਾਗ ਭਾਗ ਦੂਜਾ ਵੀ ਲੈ ਕੇ ਆਓ ਜਲਦੀ ਤੋਂ ਜਲਦੀ ਬਹੁਤ ਵਧੀਆ ਵੀਰੇ
ਪਾਗ ਨੀਂ ਭਾਗ
ਕੂਸਿਆ ਜੇ ਮੈਂ ਗਲਤ ਨਾ ਲਿਖਦਾ ਤੂੰ ਜਵਾਬ ਨਹੀਂ ਹੀ ਦੇਣਾ
19:13 @@sandhupb1155
Very nice ji
ਜਿਉਦੇ ਰਹੋ ਮੈਹਣੀਆ ਵਾਲਿਓ ਵੀਰੋ
ਵੇਸੇ ਸਾਰੇ ਵੀਰਾ ਨੇ ਬਹੁਤ ਵਧੀਆ ਰੋਲ ਨਿਭਾਇਆ 👍🏻👍🏻👍🏻👍🏻👍🏻
ਜਿਉਦੇ ਰਹੋ
ਪੁਰਾਣਾ ਟਾਈਮ ਯਾਦ ਕਰਵਾ ਤਾਂ bot ਵਦੀਆ ਫ਼ਿਲਮ 😂🎉🎉😂😂😂
Yaar main taa haale adhi video v nhi dekhi ,mainu pehla hee comment krna pai gya ,kaku paaji video bhot att and sirra aa..🤣🤣🤣🤣
All artists are very very good and talented and acting is very good and real too
👍🏻
Waheguru ji tuhannu hor tarakiya bakshan 😇😇😇
ਧੰਨ ਧੰਨ ਬਾਬਾ ਦੀਪ ਸਿੰਘ ਜੀ ❤ kirpa krna sab tey 😊😊❤❤❤
Waheguru
ਸਾਰੇ ਵੀਰਾਂ ਨੇ ਬਹੁਤ ਮਿਹਨਤ ਕੀਤੀ ਤੇ 👍 ਬਹੁਤ ਵਧੀਆ ਕੰਟੈਂਟ ਹੈ 🙏🙏👍 WMK 🙏🙏🙏 ਸਾਰੀ ਟੀਮ ਤੇ..
ਬਹੁਤ ਵਧੀਆ ਵੀਡੀਓ ਵੀਰੇ😂😂😂😂😂😂😂😂😂
ਬਹੁਤ ਵਧੀਆ ਸਟੋਰੀ ਇੱਕ ਅਗਲਾ ਭਾਗ ਵੀ ਹੋਰ ਬਣਾਓ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ ਸਾਰੀ ਟੀਮ ਨੂੰ ਬਲਵੀਰ ਸੋਹਤਾ ਪਿਡ ਦਾਨੇਵਾਲ ਤਹਿਸੀਲ ਸ਼ਾਹਕੋਟ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ
ਜੀਓ ਬਾਦਸ਼ਾਹ ਯਾਰ ਪਟਿਆਲੇ ਤੋਂ
ਜ਼ਿੰਦਗੀ ਦਾ ਸਵਾਦ ਆ ਗਿਆ ਇਹ ਸਭ ਉਣਾ ਨੂੰ ਪਤਾ ਹੈ ਜਿਨਾ ਦਾ ਜਨਮ 1985 ਤੋ 1995ਤਕ ਹੋਇਆ
Right 👍 bro
ਦੋਆਬਾ ਬੇਲਟ ਆਲ਼ੇ 👍
ਆਹ ਹੁਣ ਬੈਲਟ ਕਹਿਣ ਦਾ ਨਵਾਂ ਕੰਮ ਚਲ ਪਿਆ ਪਹਿਲਾ ਤਾਂ ਕੋਈ ਨੀ ਬੈਲਟ ਕਹਿੰਦਾ ਨਵੇਂ ਨਵੇਂ ਨਾਮ ਰੱਖਣ ਲਗ ਪਏ ਬੈਲਟ
ਦੁਆਬਾ ਵਾਲੇ ਆਜੋ 👌👌👌👌👌👌👌👌👌👌👌👌y🥰🥰🥰🥰🥰🥰🥰
Malwe wale Ajjo ❤❤
@DEEPPLAYSBGMI 😊😊😊
@DEEPPLAYSBGMI😊😊❤😂😮🎉ਮਜਜਠ😊🎉😊😊😂😊😊😊😊😊😊😊
ਸਾਰਿਆਂ ਨੇ ਵਧੀਆ ਤਰੀਕੇ ਨਾਲ ਕੰਮ ਕੀਤਾ
ਏਨਾ ਦੀ mini videos better than like this video ਉਹ ਗੱਲ ਨਹੀਂ ਬਣਦੀ
ਬਹੁਤ ਵਧੀਆ ਵੀਡੀਓ, ਐਕਟਿੰਗ, ਡਾਇਲਾਗ, ਕਿਰਦਾਰ ਹੋਰ ਕੀ ਕੀ ਕਹਿਏ, ਬਹੁਤ ਗਾਂਹ ਦੀ ਗੱਲ ਏ
ਬਹੁਤ ਘੈਂਟ 👌🏻❤️
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ ❤
ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾ ਵਿੱਚ ਰੱਖਣ ਜੀ
❤❤❤❤❤❤❤❤❤❤❤❤❤
ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ❤❤
🤣😂😂😄😁😁😄😁😁ਇਹ ਸੱਚਾਈ ਸੀ ਕਿੱਲਿਆ ਨੂੰ ਰਿਸ਼ਤੇ ਹੁੰਦੇ ਸੀ ਉਦੋ
A hun v AA
ਹੁਣ ਬੀ ਕੀਲਿਆ ਨੂੰ ਹਿ ਹੁੰਦੇ ਆ ਬਾਇ ਜੀ
ਬਹੁਤ ਸੋਹਣੀ ਵੀਡੀਓ ਬਣੀ ਪੁਰਾਣਾ ਸਮਾਂ ਯਾਦ ਆ ਗਿਆ❤
ਬਹੁਤ ਵਧੀਆ ਵੀਡਿਉ ਫ਼ਿਲਮ ਲੱਗੀ ਹੈ 😂😂😂 0:02 0:02
ਸਿਰਾ ਗੱਲ ਬਾਤ aa ਵੀਰ ਜੀ bht ghaint aa ਸਾਰੇ ਕਿਰਦਾਰ 👍👍👍👌👌👌😊😊
😂😂 ਬਹੁਤ ਘੈਂਟ ਆ ਬਾਈ
ਸੰਗਰੂਰ ਤੋਂ
😅😅😅😂😂😂 ਬਹੁਤ ਵਧੀਆ ਸਟੋਰੀ ਭਾਜੀ ਕਾਕੂ ਭਾਜੀ ਬਹੁਤ ਵਧੀਆ ਸਟੋਰੀ ਆ ਹੋਰ ਅਗਲਾ ਭਾਗ ਵੀ ਕੱਢੋ
ਪੁਰਾਣਾ ਸੇਮ ਮਾਹੌਲ ਬਣਾਇਆ ਵੀਰ ਪੁਰਾਣੇ ਦਿਨ ਯਾਦ ਕਰਵਾਤੇ ਵੀਰ ਜੀ ❤❤❤❤❤ ਮੇਰੇ ਵੱਲੋਂ ਪੂਰੀ ਟੀਮ ਤੂੰ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉🎉🎉🎉❤
ਬਹੁਤ ਵਧੀਆ ਮਾਝੇ ਵਾਲਿਆ ਭਾਓਆ ਨੇ ਸਿਰਾ ਕਰਾ ਤਾਂ 🔥🔥🔥🔥🔥
😂😂 ਬਹੁਤ ਹੱਸਣ ਵਾਲੀ video ਸੀ ਬਹੁਤ ਵਦੀਆਂ ਬਣੀ ਬਾਕੀ ਉਮੀਦ ਏ ਅਗੇ ਵੀ ਇਸ ਤੋਂ ਵਦੀਆਂ ਹੋਣ ਤੁਹਾਡੀ video 🙏🙏🙌🙌
ਪੂਰੀ ਅੱਤ ਕਰਵਾਈ ਆ bhai 🎉🎉🎉
ਮਾਘ ਚੜਨ ਵਾਲਾ ਤੇ ਮਨਾ ਗਰਮੀ ਰਹੇ ਓ 😂
ਇਸ ਵਾਰ ਗਰਮੀ ਜਾਣ ਦਾ ਨਾਂ ਨੀ ਲੈਂਦੀ ਦੀਵਾਲੀ ਵੀ ਲੰਘ ਗਈ ਭਾਊ
ਕੀ ਮਾਘ ਤਕ ਰਹੂ ਗਰਮੀ😂😂 ਸਿਆਲ ਚੇਤ ਚ ਆੳ😂
ਸਵਾਦ ਆ ਗਿਆ ਜੀ i am waiting part 2 ❤❤❤❤❤❤❤❤❤❤
ਯਾਰ ਜਵਾਈ ਦੀ ਪੈਂਟ ਨੂੰ ਹੱਥ ਰੱਖੋ ਕੋਈ ਇਹ ਡਿੱਗ ਜਾਣੀ ਜੇ 😂😅😅
ਵੀਡੀਓ ਬਹੁਤ ਵਧੀਆ ਲੱਗੀ। God bless all team 🎉🎉🎉🎉❤❤❤
😂ਦਾਈ ਨੇ ਉਲਟੀ ਕਰਤੀ
ਵੀਰੇ ਤੁਸੀ ਤੇ ਅਮੀ ਵਿਰਕ ਹੋਰਾਂ ਨਾਲੋ ਵੱਧ ਖਰਚਾ ਕਰਤਾ, ਸੈੱਟ ਤੇ😂
ਬਹੁਤ ਸੋਹਣੀ ਬਹੁਤ ਹੀ ਵਧੀਆ ਵੀਰੋ (ਮੇਰਾ ਵਸਦਾ ਹਹੇ ਪੰਜਾਬ)ੴ
ਘੈਟ ਵਿਡਿਓ🎉😂😂
ਬਹੁਤ ਘੱਟ ਵੀਡੀਓ 😅😅😅
ਸਿਰਾ ਗੱਲ-ਬਾਤ ਕੀਤੀ ਭਾਉ ਜੀ ਪੂਰੀ ਤਰਾਂ ਕਿੱਲ ਗੱਡੇ ਨੇ
☀️🥁☀️
ਮਾਹਿਲਪੁਰ ਤੋਂ 🥰🥰🥰🥰🥰🥰❤❤❤❤❤❤❤❤❤❤
football academy Mahalpur ch parda rahan Baldev Singh school boy.sada football coach Ali Hasan ci ode munde da nam asam Ali aa
Bhot sohna video 😊 sab na bhot vadiea Kam kita 😊 super duper hit old memories new karti 😂😂 bhot funny 🤣🤣 c jijja da dialog last ik to do kita lgda 😂😂😂😂😂 god bless you all teem
ਦਿਲੋ ਬਹੁਤ ਸਾਰਾ ਪਿਆਰ ਵੀਰ ਸਾਰੀ ਟੀਮ ਨੂੰ ❤❤❤❤
ਬੋਹਤ ਸੋਹਣੀ ਵੀਡਿਓ ਹੈ ਪੰਡਾਂ ਦੀ ਵੀਡਿਓ ਵੀ ਬੋਹਤ ਕੈਟ ਆ ❤
ਬਹੁਤ ਸੋਹਣੀ video ਆ ਜੀ ਤੁਹਾਡੀ ਮੈਨੂੰ ਤੁਹਾਡੀ video's ਨਾ dialouge dilvery ਬਹੂਤ ਵਧੀਆ ਆ
ਬਹੁਤ ਸੋਹਣਾ ਕੰਮ ਕੀਤਾ ਸਬ ਨੇ ❤❤❤
ਅੱਤ ਕਰਾਈ ਜਾਂਦੇ ਆ ਭਾਓ
Love you paji osammm video tadi sareya video boat vadeya a lagdeya love you kaku paji chota sardar ji 🎉🎉🎉
Bhut vdia 😂😂😂video bai lage raho oh din door nhi jdo bai filma ch offer aun gye thnu ❤❤
Very very nice muvi ye film purane samy ke dino me banai gayi purane din yad aa gye h or pariwarik muvi h ❤se salut h ap sab ko
ਛੋਟਾ ਵੀਰ ਤਾ ਅੱਤ ਕਰਵਾਉਦਾ।
ਬਹੁਤ ਵਧੀਆ ਫਿਲਮ ❤❤❤
ਆਹ ਛੋਟੇ ਵਿਆਂਦੜ ਨਾਲੋਂ ਆਪਣਾ ਗੱਭਰੂ ਕਿਤੇ ਸੋਹਣਾ ਹੈ
O tuhi sare Daddu Kathe kite je 😂😂 Kmal aa yarr Bhut sohni Vedio dil khush ho gya dekh ke
Veer ji manu tadi video bhut bhut Vdia lagdi ja ❤❤😂😂
Bhut soni aa video ❤❤ wmk🙏
Bohut vadiya video ji ena vadiya program kita old punjabi film v pishe shad ditti
Great effort by all. Rabb sabnu trakkiyan devey.
ਇਹ ਤਾਂ ਹੈ ਈ ਦੱਲਾਂ ਐ।
Sira Lata kaku vire saru team ne👍Dil kush hogya dekh k ❤hor sira layi age v 👍wel done
ਬਹੁਤ ਵਧੀਆ ਸਟੋਰੀ ਸਰਿਆਂ ਦੀ ਐਕਟਿੰਗ ਬਹੁਤ ਵਧੀਆ 🎉🎉🎉
ਬਹੁਤ ਵਧੀਆ video ❤❤❤😂😂😂
😂😂😂😂end gal baat ye milna tuhanu kithe mil sakda
ਅਮਰਤਸਰ ਮਹਿਤਾ ਰੋਡ ਮਹਿਣੀਆ ਪਿੰਡ ਬਲਾਕ ਤਰਸਿੱਕਾ
Haye mnu te eda ghar hi bhare vdiya lgde mera bahut dil krda dekhn nu eda de ghar purane
ਵੱਡਾ 😂😂❤ ਘੈਂਟ ਆ
Waah Ji Waah Kya Baat Hai ❤ very beautiful comedy, I'm Lyrics Meet Ghurka ✍️ ❤
Bohti Endd krai veer sab nee dil khush ho gya Dekh k😂😂❤❤
ਵਾਹ ਜੀ ਵਾਹ ਸਿਰਾ ਕਰਾ ਦਿੱਤਾ ਯਾਰੋ
Sira la lata bhai hona ne, dilo fan ho geya mai veerea da❤
ਬਹੁਤ ਵਧੀਆ ਲੱਗੀ ਵੀਡੀਓ ਸਾਰਿਆਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਪੁਰਾਣੀਆਂ ਸਾਂਝਾਂ ਯਾਦ ਕਰਵਾਈਆਂ ਪਹਿਲੀ ਵਾਰ ਵੇਖੀ ਏਨੀ ਵਧੀਆ ਵੀਡੀਓ ❤❤
ਥੋਡਾ ਚੈਨਲ ਵੀ ਸਬਸਕ੍ਰਾਈਬ ਕਰਤਾ
QQ
❤❤ ਬਹੁਤ ਵਧੀਆ ਠੇਠ ਪੰਜਾਬੀ ਸ਼ਬਦਾਵਲੀ
ਕਮੇਡੀ ਥੋੜੀ ਘੱਟ ਸੀ ਵੀਰ
ਬਾਕੀ almost fine ਵਰਕ
Baaa kmaaal wahh bhut e sohni parmatma chrdikala rkhe ek ek bnde da character kmaal da
ਬਹੁਤ ਵਧਿਆ ਲਗੀ ਵੀਡਿਓ ਕੋਮੇਡੀ ਥੋੜੀ ਕਟ ਸੀ ਬਾਈ
ਸਾਰੀ ਟੀਮ ਬਹੁਤ ਵਧੀਆ 😅😅😅
Love ♥️ from Jalandhar ♥️