Mainu jama ni c pata jis Babu teer di main eni badi fan c te Haan usnu kade bolde hoye sun sakuingi ..... Mere kol Babu teer de articles Diya bahut cutting payan ne ....thanx for this interview
Roopinder baut vadia laga ki tusee babbu teer g nal interview kite ..coz me jado v upset hundee c ta babbu g da coloumn par ke mind positive kar lende c ❤❤
🙏 it's so amazing I am listening to some one who is in same emotional state regarding parental house "sanctuary"in real sense and feeling presence in grand parents ,by grandchildren also oh my God!!! How much similarities with my life
कमाल की शकशीयत हो बबू जी आप मेरा तो मन करता है कि आप को सुनती और देखती रहूं ऐसे सुलझे लोग तो अब सिर्फ सपना है आप जैसे लोगों की इस भारत को बहुत जरूरत है आप भी पंजाब छोड़ कर विदेश मत चले जाना मैं पूजा कांबोज पटियाला से। सारी दुनिया आप जैसे स्वभाव की हो नमस्कार जी
Very nice conversation...bhut gallan Sikhan nu miliya 🙏
ਕੁੜੀ ਭਾਵੇਂ ਅੱਖ ਚ ਪਾਈ ਨਾ ਵੀ ਰੜਕੇ ਫੇਰ ਵੀ ਰੜਕਦੀ ਰਹਿੰਦੀ ਹੈ ਸਮਾਜ ਦੀ ਅੱਖ ਨੂੰ
ਪੁੱਤਰ ਰੁਪਿੰਦਰ ਕੌਰ ਜੀ ਜੀਂਦੇ ਰਹੋ ਖੁਸ਼ ਰਹੋ । ਮੈਨੂੰ ਵੀ ਬੱਬੂ ਤੀਰ ਜੀ ਬਹੁਤ ਚੰਗੇ ਲਗਦੇ ਹਨ ।
good sister rupinder nd babu
❤❤❤❤bhut bhut piyar🙏🏼🙏🏼
ਰੂਹ ਖਿੜ ਗੀ, ਧੰਨਵਾਦ ਰੁਪਿੰਦਰ ਭੈਣ❤।
ਬੇਸਬਰੀ ਨਾਲ ਇੰਤਜ਼ਾਰ ਸੀ ਇਸ ਮੁਲਾਕਾਤ ਦਾ। ਸੁਣਦੇ ਹਾਂ। ❤
ਸਤਿ ਸ਼੍ਰੀ ਅਕਾਲ ਜੀ ਦੋਵਾਂ ਸਖ਼ਸ਼ੀਅਤਾਂ ਨੂੰ
ਬਹੁਤ ਹੀ ਵਧੀਆ ਗੱਲਬਾਤ ਮਨ ਨੂੰ ਟਿਕਾ ਜਾ ਦੇਣ ਵਾਲੀਆਂ ਗੱਲਾਂ
ਜਸਵੀਰ ਕੌਰ ਬਦਰਾ
ਬਹੁਤ ਵਧੀਆ ਮੁਲਾਕਾਤ ਹੈ ਜੀ
Mai bachpan to babbu tir ji da ajit article psand krdi c.. Te cutting krke rkhdi c... Proud of you
ਗੁਰਨਾਮ ਸਿੰਘ ਤੀਰ ਜੀ ਦੀ ਕਿਤਾਬ ਹਸਦੀ ਦੁਨੀਆਂ ਅੱਜ ਵੀ ਯਾਦ ਐ,ਐਨੀ ਹਸਾਉਣ ਵਾਲੀ ਲਿਖਤ
Such a beautiful and inspiring conversation. ਰੂਹ ਖੁਸ਼ ਹੋ ਗਈ ਸੁਣ ਕੇ 😊
🙏🏻🙏🏻 ਰੁਪਿੰਦਰ ਭੈਣ
ਜ਼ਿੰਦਗੀ ਅਤੇ ਸ਼ਖ਼ਸੀਅਤ... ਪ੍ਰਭਾਵਸ਼ਾਲੀ ਗੁਫ਼ਤਗੂ.. ਕੋਈ ਕਿਸੇ ਹੋਰ ਜਿਹਾ ਬਣ ਜਾਣਾ ਸੰਭਵ ਤਾਂ ਨਹੀਂ ਪਰ ਜ਼ਿੰਦਗੀ ਦੇ ਨਵੇਂ ਰਾਹ ਖੋਜਣਾ, ਆਪਣੇ ਆਪ ਨੂੰ ਸਮਝਣਾ ਤੇ ਸੋਚਾਂ ਨੂੰ ਨਵੇਂ ਰੂਪ ਦੇਣ ਦੀ ਪ੍ਰੇਰਨਾ ਤੇ ਇਹੋ ਜਿਹੀਆਂ ਉੱਚ ਸ਼ਖ਼ਸੀਅਤਾਂ ਤੋਂ ਸੁਣੇ ਹੋਏ ਬੋਲ ਸਹਿਜੇ ਹੀ ਕਿਸੇ ਦੀ ਜ਼ਿੰਦਗੀ ਦਾ ਸੁਭਾਗ ਬਣ ਜਾਂਦੇ ਹਨ। ਇਸ ਸਭ ਕੁਝ ਲਈ ਤੁਹਾਡਾ ਦਿਲੋਂ ਧੰਨਵਾਦ ਤੇ ਸਤਿਕਾਰ ... ਭੈਣ।🙏🏻🙏🏻
There is always so much to learn from her interviews in past , but with you rupinder this interview is unique & very much captivating .
ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਜੀਓ 🙏🏻🌹
ਮੈ ਬੱਬੂ ਤੀਰ ਜੀ ਦੀਆ ਲਿਖਤਾਂ ਸਾਂਭ ਕੇ ਰੱਖੀਆਂ ਹੋਈਆ ਹਨ
Rupinder bhain tusi interview vi bht sohni Krde o….tuhadi shejta vi Kamal di hai
Absolutely amazing and meaningful podcast 👌👍 thank you so much Rupinder ji. God bless both of you 🙏❤️🇨🇦♥️
✅ thanks Ma’m Rupinder🙏Bubbu Tir ma’m
ਬਹੁਤ ਅਰਥ ਭਰਪੂਰ , positively ਤੇ practically ਲਿਖਦੇ ਨੇ - ਮੈਂ ਅਜੀਤ ਅਖਬਾਰ ਇਹਨਾਂ ਕਰਕੇ ਹੀ ਲਗਵਾਇਆ ਹੋਇਆ ਹੈ ! 🙂
Amazing Woman 💚and Rupinder di you are allways best ❤️
ਮੈਨੂੰ ਲਗਦਾ ਬੱਬੂ ਜੀ ਦੇ ਨਾਨਕੇ ਕੋਕਰੀ ਕਲਾਂ ਨੇ ੳਹ ਮੇਰਾ ਪੇਕਾ ਪਿੰਡ ਆ ਇਹਨਾਂ ਨੂੰ ਬਹੁਤ ਸਾਲ ਪਹਿਲਾਂ ਇਕ ਵਿਆਹ ਵਿਚ ਦੇਖਿਆ ਸੀ
Hnji
Rupinder Sardran dian dhian di eh boht pyari te ameer soch h ma'am Babu di
ਬੱਬੂ ਤੀਰ ਜੀ ਨੂੰ ਦੇਖਦਿਆਂ ਸਾਰ ਹੀ ਮਹਾਨ ਵਿਅੰਗਕਾਰ ਗੁਰਨਾਮ ਸਿੰਘ ਤੀਰ ਦੀਆਂ ਯਾਦਾਂ ਤਾਜਾ ਹੋ ਜਾਦੀਆਂ ਹਨ 1985-86
ਵਿੱਚ ਬਾਬਾ ਫਰੀਦ ਮੇਲੇ ਵਿੱਚ ਭਗਤ ਪੂਰਨ
ਸਿੰਘ ਅਤੇ ਸਰਦਾਰ ਗੁਰਨਾਮ ਸਿੰਘ ਤੀਰ
ਦੋਨਾਂਂ ਸਖਸੀਅਤਾਂ ਸਨਮਾਨਿਆ ਗਿਆ ਸੀ
23 ਸਤੰਬਰ ਵਾਲੇ ਉਸ ਦਿਨ ਮੀਂਹ ਦੀ ਕਿਣ
ਮਿਣ ਤੇ ਨਿੰਮੀ ਨਿੰਮੀ ਪੌਣ ਰੁਮਕ ਰਹੀ ਸੀ
ਤੀਰ ਸਾਬ ਹੁਰੀਂ ਗੁਰਦੁਆਰਾ ਬਾਬਾ ਟਿੱਲਾ
ਤੋਂ ਪੈਦਲ ਤੁਰੀਆਂ ਜਾਦੀਆਂ ਸੰਗਤਾਂ ਦੇ ਬਹੁਤ ਵੱਡੇ ਇਕੱਠ ਨਾਲ ਗੁਰਦੁਆਰਾ ਗੋਦੜੀ ਸਾਹਿਬ ਵਿੱਚ ਹਾਜਰ ਹੋਏ ਸਨ ਤੇ ਉਥੇ
ਵੱਡੀ ਧਾਰਮਿਕ ਸਟੇਜ ਤੋਂ ਉਹਨਾਂ ਨੇ ਵਿਚਾਰ
ਸਾਂਝੇ ਕੀਤੇ ਤਾਂ ਸਮੂਹ ਸੰਗਤਾ ਵਿੱਚ ਅਥਾਹ ਖੁਸ਼ੀਆਂ ਪਾਈਆਂ ਗਈਆਂ।ਬਾਕੀ ਬੱਬੂ ਤੀਰ
ਜੀ ਸਹੀ ਕਹਿ ਰਹੇ ਹਨ ਉਸ ਜਮਾਨੇ ਵਿੱਚ
ਪਿੰਡਾ ਦੀਆਂ ਧੀਆਂ ਵਿੱਚ ਵੱਡੀਆਂ ਸਾਂਝਾਂ ਸਨ
ਕੋਈ ਧੀ ਸਹੁਰੇ ਘਰ ਤੁਰਦੀ ਤਾਂ ਉਸ ਨੂੰ ਤੋਰਨ
ਵਾਸਤੇ ਕਾਫੀ ਸਹੇਲੀਆਂ ਅੱਡਿਆਂ ਸਟੇਸ਼ਨਾਂ
ਤੱਕ ਤੋਰਨ ਜਾਦੀਆਂ ਤੇ ਗਲੇ ਲੱਗ ਲੱਗ ਮਿਲਦੀਆਂ ਏਵੇਂ ਕਿਸੇ ਛੋਟੇ ਕਿਸਾਨ ਜਾਂ ਗਰੀਬ ਦੇ ਘਰ ਵੀ ਖੁਸ਼ੀ ਵੇਲਾ ਹੁੰਦਾ ਤਾਂ ਵੱਡਿਆਂ ਘਰਾਂ ਦੀਆਂ ਕੁੜੀਆਂ ਵੀ ਚੌਲਾਂ ਦਾ ਭੰਡਾਰਾ ਛਕਣ ਲਈ ਆਉਦੀਆਂ ਤੇ ਹੋਰ ਖੁਸ਼ੀਆਂ ਵਿਚ ਹੁੰਮ ਹੁੰਮਾ ਕੇ ਹਾਜ਼ਰ ਹੁੰਦੀਆਂ।
True about haleeme and touching voice❤
Motivational message, too inspiring
ਬਾਹੁਤ ਵਧੀਆ ਵਿਚਾਰ ਹਨ
Mainu jama ni c pata jis Babu teer di main eni badi fan c te Haan usnu kade bolde hoye sun sakuingi ..... Mere kol Babu teer de articles Diya bahut cutting payan ne ....thanx for this interview
ਖੂਬਸੂਰਤ ਗਲਬਾਤ
ਬਹੁਤ ਵਧੀਆ ਬੋਟੇ
Thanks Rupinder mam for this interview. Mam Babu Tir ji is so polite sober and great human being.
Roopinder baut vadia laga ki tusee babbu teer g nal interview kite ..coz me jado v upset hundee c ta babbu g da coloumn par ke mind positive kar lende c ❤❤
❤ ਚੰਗੀਆ ਰੂਹਾਂ ਤੇ ਸ਼ਖਸ਼ੀਅਤਾ ਦੀ ਬਹੁਤ ਲੋੜ ਹੈ।
Waheguru ji tuhanu hmesha khush rkhn bhen ji ❤️
Very interesting interview, I always read her columns in newspapers, I’m very impressed the way she talks…she is very sober.thanks
ਬੋਲਣ ਦਾ ਲਹਿਜ਼ਾ ਵੀ ਡਾ ਗੁਰਨਾਮ ਸਿੰਘ ਤੀਰ ਜਿਹਾ ਹੈ... ਬੱਬੂ ਤੀਰ ਦਾ....
ਬਹੁਤ ਵਧੀਆ ਲੱਗਿਆ।
ਆਪਾਂ ਅਕਸਰ ਸਾਰੀਆਂ discussions ਕੁੜੀਆਂ ਬਾਰੇ ਹੀ ਕਰਦੇ ਰਹਿੰਦੇ ਹਾਂ,ਮੇਰਾ ਖਿਆਲ ਹੈ ਕਿ ਮੁੰਡਿਆਂ ਦੇ ਪਾਲਣ ਪੋਸ਼ਣ ,ਓਹਨਾਂ ਦੀਆਂ ਸਰੀਰਕ ,ਮਾਨਸਿਕ ਤੇ ਭਾਵਨਾਤਮਕ ਸਮਸਿਆਵਾਂ ਬਾਰੇ ਵੀ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਨੇ,ਜੇ ਮੁੰਡਿਆਂ ਦੀ ਤਰਬੀਅਤ ਸਹੀ ਢੰਗ ਨਾਲ ਹੋ ਜਾਵੇ ਤਾਂ ਯਕੀਨਨ ਕੁੜੀਆਂ ਦੀਆਂ ਬਹੁਤ ਮੁਸ਼ਕਿਲਾਂ ਹੱਲ ਹੋ ਜਾਣਗੀਆਂ
Same feeling here Rupinder dee for Babbu teer mam
Very nice discussion 🙏
Last lines babbu mam speechless❤❤
Amazing conversation ❤❤
Babu teer mam ❤❤
🙏 it's so amazing I am listening to some one who is in same emotional state regarding parental house "sanctuary"in real sense and feeling presence in grand parents ,by grandchildren also oh my God!!! How much similarities with my life
Babbu Mam di ek khani mi newspaper ch padi c ajj to 14-15 saal pehla bhut sohna likhde ne mam
Amazing interview❤❤
Beutiful personality rupinder sandhu ji
No words for such perzons
Sister Rupinder and Babu Teer thanks ❤
Very nice podcast 👌
ਸਤਿ ਸ਼੍ਰੀ ਅਕਾਲ ਭੈਣ ਜੀ🙏🏼
ਅੱਜ ਦੀ ਮੁਲਾਕਾਤ ਬੁਹਤ ਵਧੀਆ👌👌👍🙏🏼
Good effort Rupinder mam
Keep growing
Thnx Rupinder mam. Babbu tir di interview. Thnx babbu tir mam
Excellent
Very very good interview thanks
ਬੱਬੂ ਤੀਰ ਜੀ ਦੀ ਹਰ ਗੱਲ ਵਿਚ ਬਹੁਤ ਵਜਨ ਹੁੰਦੈ
Great woman
ਰੁਪਿੰਦਰ ਜੀ ਮੈ ਤੁਹਾਡਾ ਪ੍ਰੋਗਰਾਮ ਰਾਤ ਨੂੰ ਦੇਖਣਾ ਸ਼ੁਰੂ ਕੀਤਾ ਵਿੱਚੋ 2 ਘਰ ਦੇ ਜਰੂਰੀ ਕੰਮ ਕਰਦੀ ਰਹੀ ਪਰ ਅਖੀਰ ਵਿੱਚ ਸਵੇਰ ਦੇ ਚਾਰ ਵਜੇ ਖਤਮ ਕੀਤਾ ਛਡ ਨਹੀਂ ਸਕੀ , ਬੱਬੂ ਤੀਰ ਜੀ ਬਹੁਤ ਹੀ ਸਹਿਜ ਲੱਗੇ , ਰੁਪਿੰਦਰ ਜੀ ਜਿੰਨੀ ਡੂੰਘਾਈ ਨਾਲ ਸਵਾਲ ਪੁੱਛਦੇ ਨੇ ਓਹ ਵੀ ਬਾਕਮਾਲ਼ ਹੈ
Very nice.❤
Bhut vdia ji
ਮੈਂ ਬੱਬੂ ਜੀ ਤੁਹਾਡੇ ਪਿੰਡ ਵਿਆਹਿਆ ਆ,, ਰੂਹ ਵਾਲੀ ਗੱਲ ਬਾਤ,, ਚਾਚਾ ਚੰਡੀਗੜ੍ਹੀਆ ਅਸੀਂ ਵੀ ਪੜਦੇ ਰਹੇ ਆ,,, khosa gym droli bai, moga
Sat shri akal g.. M v ehna to bhut motivate hoi hn kafi bar
Very nice
Very nice and interesting and informative ❤
Very good ji
ਸਵਾਲ ਤਿਆਰ ਕਰਨੇ ਚਾਹੀਦੇ ਸੀ ਰੁਪਿੰਦਰ ਜੀ ਨੂੰ ਕੀਮਤੀ ਟਾਈਮ ਹੁੰਦਾ ਗਿਆਨ ਕਢਾਉਣਾ ਚਾਹੀਦਾ ਵੱਧ ਤੋਂ ਵੱਧ ਓਦਾਂ ਦੇ ਸਵਾਲ ਪੁੱਛਣੇ ਚਾਹੀਦੇ ਨੇ
ਕਾਫੀ ਲੰਮੇ ਸਮੇ ਤੋ ਉਡੀਕ ਸੀ ਜੀ , ਆਪ ਜੀ ਨੇ ਤਿੰਨਾਂ ਕਿਤਾਬਾਂ ਦੇ ਨਾਮ ਨੀ ਦੱਸੇ ਜੀ ਨਾਂਹ ਪੁੱਛੇ।
Sahi keha ji,,❤
Real n beautiful lady dear Babu
Werynice werygood story 🎉🎉🎉🎉🎉
ਸਤੀ ਸ਼੍ਰੀ ਅਕਾਲ ਜੀ ਮੇਰੀਆਂ ਦੋਨਾਂ ਭੈਣਾ ਨੂੰ
Excellent galbaat 👌🙏
Good job
ਕਾਲਮ ਕੱਟ ਕੇ ਇਕੱਠੇ ਕਰ ਕੇ ਰੱਖਦੀ ਹਾਂ ਸਚਮੁੱਚ ਇਨ੍ਹਾਂ ਦੀਆਂ ਗੱਲਾਂ ਤੇ ਕਲਮ ਦੋਵੇਂ ਹੀ ਕਮਾਲ ਦੇ ਨੇਂ ਜੀ ਵਧੀਆ ਮੁਲਾਕਾਤ ਏ ਜੀ
Mam babbu teer Jo tuci ehh gal kahi..I believe the destiny plays the biggest role in the life..that’s 100 percent true
Nice podcast❤❤
Bhut sohni glbaat sister ❤️ bilkul sahi ❤❤❤
कमाल की शकशीयत हो बबू जी आप मेरा तो मन करता है कि आप को सुनती और देखती रहूं ऐसे सुलझे लोग तो अब सिर्फ सपना है आप जैसे लोगों की इस भारत को बहुत जरूरत है आप भी पंजाब छोड़ कर विदेश मत चले जाना मैं पूजा कांबोज पटियाला से। सारी दुनिया आप जैसे स्वभाव की हो नमस्कार जी
ਤੀਰ ਸਾਹਬ ਦੇ ਸ਼ਬਦ ਰੱਬ ਕਰਕੇ ਤੁਹਾਡੇ ਘਰ ਮਿਸਤਰੀ ਲੱਗ ਜਾਣ.
Nice galbat❤❤❤❤❤
ਮੇਰੇ ਨਾਨੀ ਇਦਾ ਹੀ ਸਾਂਤੀ ਜਿਹੀ ਨਾਲ ਗੱਲ ਕਰਦੇ ਸੀ ਹਸਦੇ ਵੀ ਇਵੇਂ ਹੀ ਸੀ
Very nice 👌
Very nice bita ji❤
Tuhaadi Punjabi vocabulary tan bahut great hai.
ਚਾਚਾ ਚੰਡੀਗੜ੍ਹ ਜਿੰਦਾਬਾਦ.
ਸਤਿ ਸ੍ਰੀ ਅਕਾਲ ਜੀ 🙏🙏
Please do such meaning ful podcasts with such great personalities real uncut !
Very nice ❤❤❤❤❤❤❤❤❤❤❤
Such much rupinder ma'am tir huni ਗੁਫਤਗੂ ਬਹੁਤ ਹੀ ਡੁੰਘਾਈ ਵਾਲੀ ਸੀ ਕਦੀ ਫਿਰ ਸਬੱਬ ਬਣਿਆ ਜਰੂਰ ਮੁਲਾਕਾਤ ਕਰਵਾਇਓ
Babbu teer varga koi v ni.Bohtjyada vadia likhde ne.Tey aap ji daes to vadia koi v episode ni.lga mainu. I like it very much.
good 😊
🙏🙏
Pls ask her PCS hoya hi ni pichle 4 saal ton taa naukri kiveen milu???
ਲੋਕਾਂ ਨੂੰ ਗੁਫਤੁਗੂ ਕਰਨ ਦਾ ਤਰੀਕਾ ਨਹੀਂ ਆਉੰਦਾ ,ਸਹੀ ਹੈ।
Ohna di punjabi puri sohni. Eh a sadi asli maa boli... na k gaali gloch ali
ਪਹਿਲਾਂ ਮੈਨੂੰ ਲੱਗਦਾ ਸੀ ਕਿ ਇਹ ਮੁੰਡਾ ਏ '''''ਬਹੁਤ ਸਮੇਂ ਬਾਅਦ ਪਤਾ ਲੱਗਾ
Right
❤❤
ਰੁਪਿੰਦਰ ਜੀ,ਮੈਡਮ ਦੇ ਸੱਭ ਵਿਚਾਰ ਬੜੇ ਉੱਚ ਪਾਏ ਦੇ ਨੇ,ਕੋਈ ਸ਼ੱਕ ਨਹੀਂ ਪਰ ਓਹਨਾਂ ਨੇ ਆਪਣੀਆਂ ਧੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਓਹਨਾਂ ਨੂੰ discipline ਚ ਰੱਖਿਆ, ਥੋੜੀ ਸਖਤੀ ਰੱਖੀ,ਕਿਉਂਕਿ ਕੁੜੀਆਂ ਸੀ,ਮੈਨੂੰ ਇਹਨਾਂ ਦੇ ਮੂੰਹੋਂ ਇਹ ਸੁਣ ਕੇ ਧੱਕਾ ਜਿਹਾ ਲੱਗਿਆ, ਤੁਸੀਂ ਵੀ ਇਹ ਗੱਲ ,ignore ਕਰ ਗਏ,
ਸੌਖਾ ਨਹੀਂ ਬਲਕੇ ਅੋਖਾ ਹੁੰਦੇ *Bubbu Tir*
ਨੂੰ ਪੜ੍ਹਨਾ- ਧਿਆਨ ਨਾਲ ਪੜ ਕੇ ਸਮਝ ਆਉਦੇ - ਪੰਜਾਬੀ ਵੀ ਅੰਗਰੇਜੀ ਵਰਗੀ ਹੁੰਦੀ ਹੈ ਅਕਸਰ ਪਲਟਕੇ ਦੁਬਾਰਾ ਪੜ੍ਹਨਾ ਪੈਂਦਾ 🙂
ਗਾਗਰ ਮੇਂ ਸਾਗਰ 👌
ਮੈਂ ਇਨ੍ਹਾ ਦੇ ਸਾਰੇ ਕਾਲਮ ਪੜਦੀ ਹਾ
Way of talk babbu teer g very nice❤❤
Nhi mam g mai apni dil di gal dasn lyi ikk kitab likhna choundi aa
🫡🙌🏻