Ludhiana de Bache Nu Yaad Aya Pichla Janam | Rangla Tv

Поділитися
Вставка
  • Опубліковано 21 жов 2024
  • #Ludhiana #PunarJanam #Rebirth
    Ludhiana de Bache Nu Yaad Aya Pichla Janam | Rangla Tv
    #Ludhiana
    #Punarjanam
    #PichlaJanam
    #TrueStory
    #Rebirth
    #TaranjitSingh
    #SatnamSingh

КОМЕНТАРІ • 1,5 тис.

  • @ManjitSingh-yj6ti
    @ManjitSingh-yj6ti 4 роки тому +839

    ਬੱਚਾ ਬਹੁਤ ਕਿਸਮਤ ਵਾਲਾ ਹੈ ਜਿਸ ਨੂੂੰ 2 2, ਮਾਤਾ ਪਿਤਾ ਦਾ ਪਿਆਰ ਮਿਲੇਗਾ ਪਰਮਾਤਮਾ ਲੰਬੀ ਉੁਮਰ ਕਰੇ

    • @singhpardeep6465
      @singhpardeep6465 4 роки тому +3

      6

    • @buttartejinderjagdeepbutta3035
      @buttartejinderjagdeepbutta3035 4 роки тому +15

      Dil da saaf hunda jhera bnda ohnu he apna pishla janam Yaad rehnda va

    • @sukhjindersinghsarai2975
      @sukhjindersinghsarai2975 4 роки тому +10

      ਮਨਜੀਤ ਸਿੰਘ ਭਾਜੀ ਪਿਛਲੇ ਜਨਮ ਵਾਲੇ ਮਾਤਾ ਪਿਤਾ ਜੀ ਮੇਰੇ ਤਾਇਆ ਜੀ ਤਾਈਂ ਜੀ ਸਵਰਗ ਵਾਸ ਹੋ ਚੁੱਕੇ ਨੇ ਜੀ

    • @sarbjitsinghsidhu5141
      @sarbjitsinghsidhu5141 4 роки тому +1

      @@sukhjindersinghsarai2975 ji.... Tuhaade TAYA ji te Tayee ji.... de hor v children 👦 👧 hai ji ????? Je hai ta Kirpa krke dso ji....... Thanks......

    • @sukhjindersinghsarai2975
      @sukhjindersinghsarai2975 4 роки тому +3

      @@sarbjitsinghsidhu5141 ਸਤਿ ਸ੍ਰੀ ਅਕਾਲ ਜੀ ਭਾਜੀ ਧੰਨਵਾਦ ਤਿੰਨ ਭਰਾ ਤੇ ਇਕ ਭੈਣ ਹੈ ਜੀ ਮੇਰੇ ਤਾਇਆ ਜੀ ਤੇ ਤਾਈ ਜੀ ਦੇ ਬੇਟੇ ਤੇ ਬੇਟੀ ਆ

  • @ramanmehrok1030
    @ramanmehrok1030 4 роки тому +629

    ਕੌਣ ਕੌਣ ਵੀਡੀਓ ਦੇਖਣ ਤੋਂ ਪਹਿਲਾਂ ਹੀ ਕਮੈਂਟ ਪੜਨ ਆਇਆ। 😜

  • @travelpanjab9624
    @travelpanjab9624 4 роки тому +336

    ਬਹੁਤ ਕਰਮਾਂ ਵਾਲਾ ਵੀਰੇ ਤੂੰ। ਰੱਬ ਤੇਰੀ ਲੰਮੀ ਉਮਰ ਕਰੇ। ਤੇ ਰਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏

  • @ARTMASTER1313
    @ARTMASTER1313 4 роки тому +192

    ਇਹੋ ਜਿਹੀ ਘਟਨਾ ਸਾਡੇ ਪਿੰਡ ਵੀ ਹੋਈ ਆ, 5 ਸਾਲ ਦੇ ਬੱਚੇ ਨੇ ਆਪਣੇ ਪੁਰਾਣੇ ਜਨਮ ਬਾਰੇ ਸਭ ਕੁਛ ਦਸਤਾ, ਪਿਛਲੇ ਜਨਮ ਚ ਉਸਦੇ 2 ਬੇਟੇ ਇਕ ਬੇਟੀ ਵੀ ਸੀ, ਉਹ ਸਾਰੇ ਆਪਣੇ ਬਾਪ ਦੇ ਦੋਬਾਰਾ ਜਨਮ ਤੋਂ ਬਹੁਤ ਹੈਰਾਨ ਹੋਏ, ਉਸਦੀ ਬੇਟੀ ਬਾਹਰ ਗਈ ਹੋਈ ਸੀ, ਪਰ ਹੁਣ ਉਹ ਵੀ ਮਿਲ ਕੇ ਗਈ ਆ ਉਸ ਬੱਚੇ ਨੂੰ

  • @jaggeka1
    @jaggeka1 4 роки тому +261

    ਗੁਰਬਾਣੀ ਕਹਿੰਦੀ ਐ
    ਮਰ ਜਮੈ ਵਾਰੋ ਵਾਰ
    ਸਹੀ ਐ ਜੀ ਗੱਲ

    • @JaswantSingh-tj4mz
      @JaswantSingh-tj4mz 4 роки тому

      ਸੰਖੇਪ ਚ ਦਸੋ

    • @dharmpalsinghsidhu6777
      @dharmpalsinghsidhu6777 4 роки тому

      Ji bro

    • @sarwarsarsinivillage1130
      @sarwarsarsinivillage1130 4 роки тому +1

      ਹਾਂ ਜੀ ਬਿਲਕੁਲ ਸਹੀ ਗੱਲ ਹੈ ਜੀ
      ਮਨ ਮੁੱਖਾ ਨੂੰ ਫੇਰ ਜਨਮ ਹੈ
      ਗੁਰਬਾਣੀ ਏਸ ਬਾਰੇ ਸਾਰੀ ਜਾਣਕਾਰੀ ਦਿੰਦੀ ਹੈ ਜੀ ਕਿ ਇਹ ਕਿਵੇਂ ਸੰਭਵ ਹੋਇਆ ਹੈ ਜੀ
      ਏਸ ਲਈ ਗੁਰਬਾਣੀ ਪੜੋ ਜੀ

    • @sarbjitsinghsidhu5141
      @sarbjitsinghsidhu5141 4 роки тому

      GUR Bani da is JHOOTH naal ki matlab BHAI ji........... 😍

    • @GurdasSingh-ow8qm
      @GurdasSingh-ow8qm 4 роки тому

      Lii only in OK km

  • @kd7835
    @kd7835 4 роки тому +369

    ਪਰਮਾਤਮਾ ਦੇ ਰੰਗਾਂ ਨੂੰ ਕੌਣ ਜਾਣੇ।
    ਕਿ ਉਹ ਕੀ ਖੇਲ ਖੇਡ ਦਾ ਹੈ।

  • @dalwindersingh1028
    @dalwindersingh1028 4 роки тому +31

    ਜਦੋ ਸਾਰਾ ਆਖੀ ਦੇਖਿਆ ਤੇ ਕਨੀ ਸੁਣਿਆ ਅਭ ਕੁਝ ਠੀਕ ਹੀ ਨਿਕਲਿਆ ਫਿਰ ਕਿਵੇਂ ਝੂਠ ਹੋ ਸਕਦਾ ਵਾਹਿਗੁਰੂ ਹੁਣ ਲੰਮੀ ਉਮਰ ਕਰੇ ਦੋ ਘਰਾਂ ਦਾ ਪਿਆਰ ਮਿਲਦਾ

  • @sukhmandhillon7123
    @sukhmandhillon7123 4 роки тому +2

    ਧੰਨ ਉਹ ਮਾਂ ਜਿਸ ਦਾ ਪੁੱਤ ਮਰ ਕੇ ਵੀ ਦੂਜੇ ਜਨਮ ਵਿੱਚ ਵੀ ਆ ਮਿਲਿਆ
    ਵਾਹ ਵਾਹ ਰਮਝ ਰਮਝ ਫਕੀਰਾ ਤੇਰੀ
    ਤੇਰੀਆਂ ਤੂੰ ਹੀ ਜਾਣੇ........🙏🙏

    • @gurwindersingh2622
      @gurwindersingh2622 4 роки тому +1

      Mere veer khre sadi vich jee rahe aa it’s fake eh sara Kujh india kyo hunda dunia bhut vaddi aa super power ik ee km krdi aa use common sense Sade Loki bhut bhole aa jldi yakeen kr lende aa brain nu tusi words nal hra skde aa but trk level sara Kujh hra skda aa it’s fake

    • @sukhmandhillon7123
      @sukhmandhillon7123 4 роки тому

      @@gurwindersingh2622 ok bro

  • @kakusingh1081
    @kakusingh1081 4 роки тому +66

    ਸਾਡੇ ਜਾਣਕਾਰ ਨੂ ਦੋ ਜਨਮ ਯਾਦ ਸੀ..ਅਸੀ ਪੜਤਾਲ ਕੀਤੀ ਪੂਰਾ ਸੱਚ ਸੀ

  • @fansidhubaide8018
    @fansidhubaide8018 4 роки тому +14

    Bai ਕਰਮਾਂ ਵਾਲਾ ਏ ਰੱਬ ਨੇ tenu ਦੂਜੀ ਵਾਰ ਦੁਨੀਆ ਤੇ ਭੇਜੇ ਆ ਰੱਬ ਦੇ ਰੰਗਾਂ ਦਾ ਕੋਈ ਪਤਾ ਹੋਈ ਜਾਣੇ wmk 🙏

  • @vattanbrar2255
    @vattanbrar2255 4 роки тому +361

    ਕਰਮਾ ਵਾਲਾ ਹੈ ਬੱਚਾ ਜੋਦੁਜੀ ਵਾਰ ਦੁਨੀਆ ਤੇ ਆਇਆ

    • @akashdeepsinghakashdeepsin2440
      @akashdeepsinghakashdeepsin2440 4 роки тому +13

      ਇਹ ਕੱਲਾ ਨਹੀਂ ਆਪਾਂ ਸਾਰੇ ਹੀ, ਤੇ ਦੋ ਜਨਮ ਨਹੀਂ ਹਜਾਰਾਂ ਜਨਮ।

    • @mruncle5347
      @mruncle5347 4 роки тому

      Akashdeep singh Akashdeep singh
      Par veer yaad nu kise nu
      Ehnu taan yaad aa ki pehlan v ensaan c
      Aapan kujj v ho sakde

    • @akashdeepsinghakashdeepsin2440
      @akashdeepsinghakashdeepsin2440 4 роки тому

      @@mruncle5347 ha bilkul

    • @BALVINDERSINGH-i5
      @BALVINDERSINGH-i5 4 роки тому +1

      @@akashdeepsinghakashdeepsin2440 right brother

  • @MandeepSingh-ly4is
    @MandeepSingh-ly4is 4 роки тому +137

    ਵੀਰੇ ਤੇਨੂ ਗੁਰੂ ਵਾਲਾ ਜਰੂਰ ਬਨਣਾ ਚਾਹੀਦਾ ਦੋਬਾਰਾ ਮੋਕਾ ਮਿਲਿਅਾ ਤੁਨੂ

  • @worldstatus4163
    @worldstatus4163 4 роки тому +63

    ਸੱਤ ਨਾਮ ਵਾਹਿਗੁਰੂ🙏🏻🙏🏻

  • @BaljinderSingh-bs8vq
    @BaljinderSingh-bs8vq 4 роки тому +141

    ਸੁਣ ਕਿ ਚੰਗਾ ਲਗਦਾ ! ਸਚ

  • @NISHANATV
    @NISHANATV 4 роки тому +230

    ਪਰਮਾਤਮਾ ਦੇ ਰੰਗ ਨੇ ਗੁਰਬਾਣੀ ਵਿੱਚ ਸਭ ਕੁਛ ਲਿਖਿਆ ਪ੍ਰਮਾਤਮਾ ਕੁਝ ਵੀ ਕਰ ਸਕਦਾ ਉਸਦੇ ਹੁਕਮ ਵਿੱਚ ਰਹਿਣਾ ਚਾਹੀਦਾ ਰੱਬ ਨੂੰ ਯਾਦ ਰੱਖਣਾ ਚਾਹੀਦਾ ਮੈਂ ਤਾਂ ਇਸ ਚੀਜ਼ ਨੂੰ ਮੰਨਦਾ ਜਿਹੜਾ ਉਸ ਵਾਹਿਗੁਰੂ ਰਾਮ ਅੱਲ੍ਹਾ ਤੇ ਵਿਸ਼ਵਾਸ ਕਰੇਗਾ ਉਸਨੂੰ ਰੱਬ ਆਪਣੀ ਨਿਸ਼ਾਨੀ ਜ਼ਰੂਰ ਦਿੰਦਾ ਕਿ ਮੈਂ ਤੇਰੇ ਨਾਲ ਮੈਂ ਆਪਣੀ ਜਿੰਦਗੀ ਵਿੱਚ ਇਹ ਗੱਲ ਅਜ਼ਮਾ ਕੇ ਵੇਖੀ

    • @sukhwinderkhinda46
      @sukhwinderkhinda46 4 роки тому +2

      Waheguru je

    • @BHUPINDER55484
      @BHUPINDER55484 4 роки тому +1

      Harpal S Nimana right

    • @gurpreetkilli
      @gurpreetkilli 4 роки тому +3

      Sahi keha bai apne nal v kai vaar eda diya ghtnawa hundiya jdo apa nu ehsaas hunda ki eh sab rab ne kita ... waheguru ji waheguru ji kro sham tak sab thik hunda

    • @sardarasingh7115
      @sardarasingh7115 4 роки тому +6

      Apne nal v kadi kadi istra hunda ki eh jive pehla v hoya hove kadi

    • @jaswindermann85jaswinder38
      @jaswindermann85jaswinder38 4 роки тому

      veer ji ki gurbani punr janam .
      nu mndi haa...
      ..
      muslman ta quran mutalk nai mande
      punr jamam nu ..

  • @singhsaab-yo1dm
    @singhsaab-yo1dm 4 роки тому +31

    His thoughts are 100 percent absolutely right.
    Its reality..waheguru🙏🏼

  • @rashamsinghbabbu6104
    @rashamsinghbabbu6104 4 роки тому +49

    ਮੈਂ ਤਾਂ ਸੁਣਿਆ 5ਸਾਲ ਤੱਕ ਪਿਛਲੇ ਜਨਮ ਦੀ ਯਾਦ ਰਹਿੰਦੀ ਇੰਨੂੰ ਤਾਂ ਵੱਡੇ ਹੋਏ ਨੂੰ ਵੀ ਯਾਦ ਆ

    • @BALVINDERSINGH-i5
      @BALVINDERSINGH-i5 4 роки тому

      5 ਨਹੀਂ 9-10 ਸਾਲ ਤੱਕ

    • @tireshdeepsinghchohan3718
      @tireshdeepsinghchohan3718 4 роки тому +5

      ਬਦਾਮ ਖਾਦਾ ਹੌਓ ਰੌਜ

    • @amanrandhawa2568
      @amanrandhawa2568 4 роки тому

      Ok

    • @kakaludhianvi1868
      @kakaludhianvi1868 4 роки тому

      @@tireshdeepsinghchohan3718 😂😂😂🤣🤣

    • @jattmood6668
      @jattmood6668 2 роки тому

      ਪ੍ਰਮਾਤਮਾ ਹਰ ਕਿਸ ਨੁ ਮਾਨਸ ਦੇਹ ਵਾਰ ਵਾਰ ਨਹੀਂ ਦਿੰਦਾ
      1000 ਚੋ 1 ਨੁ ਦਿੰਦਾ ਓਵੀ ਚੰਗਾ ਕੰਮ ਕਿਤਾ ਹੋਵੇ
      ਭਹੁਤ ਜੂਨਾ ਨੇ ਜੋ ਦਿਖ ਦਿਆ ਨਹੀਂ ਜੀ ਪ੍ਰੇਤ ਜੂਨੀ
      ਜਿਵੇ ਕਟਾਣੂ ਜਿਵੇ ਸ਼ਕਰਾਣੂ ਓਵੀ ਇਕ ਜੰਨਮ੍ ਹੈ
      ਮੈ ਤਾ ਇਹੋ ਕਹਿ ਸਕਦਾ ਪ੍ਰਮਾਤਮਾ ਨਾਮ ਲਿਆ ਕਰੋ

  • @parmindergill2584
    @parmindergill2584 4 роки тому +57

    ਵਾਹਿਗੁਰੂ ਜੀ

  • @ਜੱਟਮਾਲਵੇਤੋਂ
    @ਜੱਟਮਾਲਵੇਤੋਂ 4 роки тому +45

    ਮੈ ਪਿਛਲੇ ਜਨਮ ਬਾਰੇ ਸੁਣਿਆ ਕਈ ਵਾਰ ਆ
    ਪਰ ਦੇਖਿਆ ਅੱਜ ਆ😳

  • @akashjohal2273
    @akashjohal2273 4 роки тому +13

    ਤੇਰੇ ਰੰਗ ਨਿਆਰੇ ਪ੍ਰਮਾਤਮਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ

  • @gurpreetkilli
    @gurpreetkilli 4 роки тому +629

    ਮੇਰੇ ਨਾਨੀ ਜੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਸਾਰਾ ਦਿਨ ਰੱਬ ਕੋਲੋ ਜੋ ਵੀ ਮੰਗਦੇ ਆ ਸ਼ਾਮ ਤੱਕ ਮਿਲ ਜਾਂਦਾ

    • @newsandeducation3799
      @newsandeducation3799 4 роки тому +20

      ਬਹੁਤ ਬਹੁਤ ਬਹੁਤ ਹੀ ਵਧੀਆ ਕਹਿੰਦੇ ਸੀ।

    • @ArshChahal47
      @ArshChahal47 4 роки тому +14

      Oh cheez Kamaun te rabb dewega, j hath te hath rakh sirf mangoge ta nhi. baki smey de saab naal sab dadlav aundey rehnde han baad ch ki hona oh sab achanchet ghatnawa han.

    • @alampreet8522
      @alampreet8522 4 роки тому +11

      ਹਾਏ ਰੱਬਾ eh gall ਸੱਚ ਆ ਮੇਰੇ mumy ਵੀ Kehnde a

    • @gurpreetkilli
      @gurpreetkilli 4 роки тому +9

      ਸਹੀ ਗੱਲ ਆ ਜੀ । ਵਡਿਆ ਦੀਆ ਗੱਲਾਂ ਯਾਦ ਕਰਕੇ ਮੇਹਨਤ ਕਰੀ ਜਾਨੇ ਆ। ਸ਼ਾਮ ਤੱਕ ਸਭ ਕੁਝ ਮਿਲ ਜਾਂਦਾ ਜੀ।।।।।

    • @VoicelessPictures
      @VoicelessPictures 4 роки тому +2

      Pehlaa kade daseya hi ni

  • @varinderklakhanpal1543
    @varinderklakhanpal1543 4 роки тому +29

    ਮੈਂ ਇਹਨਾਂ ਚੀਜ਼ਾਂ ਵਿਚ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦਾ ਪਰ ਇਹ ਵੀਡੀਓ ਦੇਖਣ ਤੋਂ ਬਾਅਦ ਮੇਰੀ ਸੋਚ ਮੇਨੂੰ ਸੋਚਣ ਉੱਤੇ ਮਜਬੂਰ ਕਰ ਰਹੀ ਹੈ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ। ਵਾਹ ਰਬ ਜੀ 🙏🙏🙏🙏🙏🙏🙏🙏🙏🙏🙏 I LOVE YOU DEAR "GOD" YOU TRULY LOVE YOU. 🕉️

    • @bninagra8652
      @bninagra8652 4 роки тому +3

      Beer g j tusi Malerkotla near pind bhasaur vich awo ta mai sonu 2 case dikha sakda with sboot ..... punrjanam ik sach hai veer bss odo viswas hunda jadd apa akhi dekhia

    • @varinderklakhanpal1543
      @varinderklakhanpal1543 4 роки тому

      @@bninagra8652 Oh my God, I will definitely contact you brother whenever I come to India.

    • @Foodieandtravel1313
      @Foodieandtravel1313 4 роки тому

      fake

    • @satyagill5094
      @satyagill5094 Рік тому

      @@bninagra8652 veer thoda pind kehde pind kol a veer mai milna chauna os veer nu jisda punar janam hoyia

  • @Smartboys589
    @Smartboys589 4 роки тому +303

    ਮੇਰੀ ਭਾਣਜੀ ਦਾ ਵੀ ਪੁਨਰ ਜਨਮ ਜੀ ਉਹਦਾ ਪਿਛਲਾ ਜਨਮ ਪਾਕਿਸਤਾਨ ਦਾ ਦੱਸਦੀ ਆ ਤੇ ਕਹਿੰਦੀ ਮੇਰੇ ਦੋ ਬੱਚੇ ਐ ਮੇਰਾ ਘਰਵਾਲਾ ਫੌਜੀ ਆ ਪਰ ਹੁਣ ਉਹ ਥੋੜਾ ਭੁੱਲ ਗਈ ਘੱਟ ਯਾਦ ਕਰਦੀ ਹੁਣ ਇਹ ਸੱਚ ਹੁੰਦਾ ਜੀ।

    • @yadwindersingh6098
      @yadwindersingh6098 4 роки тому +2

      Bilkul sach.

    • @sidhuyaaryaariyaara2800
      @sidhuyaaryaariyaara2800 4 роки тому +6

      A sacha hunda 😂😂😂😂😂😂

    • @Smartboys589
      @Smartboys589 4 роки тому +8

      @@sidhuyaaryaariyaara2800 hji Vir kde reality dekheo eh jyada tar janam toh 5 saal Tak yaad rehda ji oh jd v koi yaad kre ta ohnu Loki bhulan da kmm krde a & eh koi funny gal ni 🙏

    • @Mannizzzzz
      @Mannizzzzz 4 роки тому +1

      Tuc ohna nal contact kita kde

    • @watan_official1
      @watan_official1 4 роки тому +4

      Nasir dhillon nal smpark kro.. udr

  • @PMCinema01
    @PMCinema01 4 роки тому +3

    ਦੁਨੀਆ ਦਾ ਹਰੇਕ ਜੀਵ ਇੱਕ ਵਾਰ ਹੀ ਪੈਦਾ ਹੁੰਦਾ ਹੈ ਤੇ ਇੱਕ ਵਾਰ ਹੀ ਮਰਦਾ ਹੈ।
    ਇਹ ਸਬ ਕਹਾਣੀ ਹੈ। ਕੋਈ ਨਾ ਕੋਈ ਝੋਲ ਜ਼ਰੂਰ ਹੈ ਇਸ ਚ।

  • @VikramSingh-bz3wb
    @VikramSingh-bz3wb 4 роки тому +153

    ਸਿੱਖ ਧਰਮ ਪੁਨਰ ਜਨਮ ਨੂ ਮਨਦਾ ਹੈ ਜੀ 🙏🙏🙏🙏 ਤੇ ਇਹ ਗਲ ਸੱਚ ਹੈ ਜੀ

  • @jeeta_pasla
    @jeeta_pasla 4 роки тому

    ਇਹ ਸੱਚ ਹੈ ਵੀਰ ਨੇ ਦੁਬਾਰਾਂ ਜਨਮ ਲਿਆਂ ਹੈ ਜੀ
    ਪਹਿਲਾਂ ਚੱਕ ਚੇਲੇ ਪਿੰਡ ਵਿੱਚ ਸਤਨਾਮ ਸਿੰਘ ਸੀ ਬਾਅਦ ਦੁਬਾਰਾਂ ਜਨਮ ਲਿਆਂ ਪਿੰਡ ਅਲੁਣਾਂ ਮਿਆਂਣਾ ਵਿੱਚ

  • @paramrupal5351
    @paramrupal5351 4 роки тому +58

    ਧਰਮਰਾਜ ਜੀ ਨੇ ਤੁਹਾਨੂੰ ਕੀ ਪੁੱਛਿਆ ਕਈ ਕਈ ਜਨਮਾ ਵਿੱਚ ਆ ਰਹੇ ਹਾਂ ਸੁਣ ਕਿ ਚੰਗਾ ਲਗਦਾ ! ਸਚ

    • @gurmailsinghcoach8388
      @gurmailsinghcoach8388 4 роки тому

      Menu LAGDA PANDET DEV RAJ SASTRY JE JE DE HE MEHRWANE NAL SARA KHUJ HO REHA EHE KEONKE AJJ KLL TANTREK BABEA DEA MASHOREA SAB TO BAD CHALL RAHEA HUNDEA NE

    • @sidhudarshan7737
      @sidhudarshan7737 3 роки тому

      @@gurmailsinghcoach8388 TV

    • @ManpreetSingh-jd2zt
      @ManpreetSingh-jd2zt 3 роки тому +1

      Me

  • @jassyjudge962
    @jassyjudge962 4 роки тому +1

    ਰੱਬ ਦੀਆਂ ਦਾਤਾਂ ਰੱਬ ਹੀ ਜਾਣੇ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਜੀ ਵਾਹਿਗੁਰੂ ਜੀ

  • @palwinderkaur9257
    @palwinderkaur9257 4 роки тому +26

    ਜਿਸ ਘਰ ਵਿੱਚ ਪਹਿਲਾਂ ਜਨਮ ਹੋਇਆ ਸੀ ਉਸ ਘਰ ਵਿੱਚ ਪਹਿਲੀ ਮਾਂ ਜਨਮ ਦੇਣ ਵਾਲੀ ਨੂੰ ਇਸ ਦੇ ਮਰਨ ਤੋਂ ਬਾਅਦ ਕੀ ਮਹਿਸੂਸ ਹੁੰਦਾ ਸੀ ਕਿਰਪਾ ਕਰਕੇ ਮੈਨੂੰ ਵੀ ਦਸ ਦੇਣ ਮੇਰਾ ਪੁੱਤਰ ਵੀ ਅਠ ਮਹੀਨੇ ਹੋ ਗਏ ਮਾਂ ਨੂੰ ਸਦਾ ਲਈ ਰੋਂਦਿਆਂ ਨੂੰ ਛੱਡ ਗਿਆ ਕਿ ਉਹ ਮੈਨੂੰ ਵੀ ਕਦੇ ਪੁਰਬਲੇ ਜਨਮ ਵਿੱਚ ਆ ਕੇ ਮਿਲੇਗਾ

    • @singhgurpalrallagurpalchah3761
      @singhgurpalrallagurpalchah3761 4 роки тому

      T

    • @Gagandeep-ce6pw
      @Gagandeep-ce6pw 4 роки тому

      Palwinder ji bohat bura hoyea

    • @palwinderkaur9257
      @palwinderkaur9257 4 роки тому

      @@Gagandeep-ce6pw ਇਸ ਤੋਂ ਵੱਧ ਕੇ ਬੁਰਾ ਹੋਰ ਕੀ ਹੋਏਗਾ

    • @sukhjindersinghbrar4581
      @sukhjindersinghbrar4581 4 роки тому

      ਵਾਹਿਗੁਰੂ ਮੇਹਰ ਕਰਨ

    • @jashandeepkaur491
      @jashandeepkaur491 4 роки тому +1

      TU RO NA NE MAYA,MERA KAR NA TU DUKH, PATEE JAHRDE HE REHNDE KADE SUKDE NA RUKH. MAINU MILNA NE MAYA TERE GODHI JEHA SUKH, NE MAIN JINE WAR MUDHA MAINU MILE TERE KUKH.

  • @desimarka4223
    @desimarka4223 4 роки тому

    Waheguru tera shukar hai....akhan vich hanju aa gaye veee

  • @cutebaby2439
    @cutebaby2439 4 роки тому +28

    Kina lucky a veer ik janam ch do parents pyaar mil gya

  • @UsmanAli-sp8vw
    @UsmanAli-sp8vw 2 роки тому

    ਬਹੁਤ ਵਧੀਆ ਕਹਾਣੀ ਅਕਾਸ ਸੱਚ ਵਿੱਚ ਪੈਦਾ ਹੁੰਦਾ ਸਾਡਾ ਕਾਕਾ ਪੈਦਾ

  • @barjinderpawar5104
    @barjinderpawar5104 3 роки тому

    A gall chachaa virr ji

  • @sukhjindersinghsarai2975
    @sukhjindersinghsarai2975 4 роки тому +24

    ਸਤਿ ਸ੍ਰੀ ਅਕਾਲ ਜੀ ਇਹ ਗੱਲ ਸੱਚੀ ਹੈ ਇਹ ਮੇਰੇ ਤਾਇਆ ਜੀ ਦਾ ਸਪੁੱਤਰ ਹੈ ਜੀ ਮੈਨੂੰ ਵੀ ਪਹਿਚਾਣ ਲਿਆ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਇਹ ਸਭ ਕੁਝ ਹੋਇਆ ਹੈ ਜੀ

    • @baljindersinghlongowal4097
      @baljindersinghlongowal4097 4 роки тому

      ਅਫਵਾਹ ਨਾ ਫੈਲਾਓ

    • @sukhjindersinghsarai2975
      @sukhjindersinghsarai2975 4 роки тому +2

      ਇਹ ਅਫਵਾਹ ਨਹੀ ਇਹ ਸੱਚੀ ਗੱਲ ਹੈ ਭਾਜੀ ਮੈਂ ਆਪ ਇਹ ਸਭ ਕੁੱਝ ਦੇਖਿਆ ਹੈ ਜੀ

    • @sukhjindersinghsarai2975
      @sukhjindersinghsarai2975 4 роки тому +2

      @@surindervermarcm7658 ਤੁਸੀ ਭਾਜੀ ਆਪਣਾ ਨੰਬਰ ਭੇਜ ਦੇਵੋ ਮੈ ਤੁਹਾਨੂੰ ਫੋਨ ਕਰ ਲਵਾਗਾਂ ਜੀ

    • @sukhjindersinghsarai2975
      @sukhjindersinghsarai2975 4 роки тому +2

      ਇਹ ਸਭ ਕੁੱਝ ਪ੍ਰਮਾਤਮਾ ਮਨੁੱਖ ਨੂੰ ਦਿਖਾ ਰਿਹਾ ਹੈ ਜੀ ਕੇ ਇਹ ਸਭ ਕੁੱਝ ਮੇਰੇ ਹਥ ਹੈ

    • @sarbjitsinghsidhu5141
      @sarbjitsinghsidhu5141 4 роки тому

      Aapne TAYA ji te Tayee ji de hor 👦 👧 Bachian bare v dso ji...... Please...........

  • @Bhogal_fitness
    @Bhogal_fitness 4 роки тому +1

    ਸੱਚ ਹੈ ਆ ਗੱਲ ਜਮਾ

  • @bhindersanghera9258
    @bhindersanghera9258 4 роки тому +1

    1993 ਚ ਤਾ ਮੋਤ ਹੋਗੀ ਸੀ ਪਰ ਜਨਮ 1996 ਚ ਹੋੲਅਾ ਫੇਰ 3 ਸਾਲ ਕਿਥੇ ਰਿਹਾ ਸੋਚਣ ਵਾਲੀ ਗਲ ਅਾ . ਗਲਤ ਵੀਡਿੳ ਹੈ ਜੀ

  • @Bhupindersingh-br9gy
    @Bhupindersingh-br9gy 4 роки тому +41

    ਰਬ ਦਾ ਰਗ ਹੈ ਜੀ ਵਹਿਗੁਰੂ

  • @harmeetsingh4354
    @harmeetsingh4354 4 роки тому

    ਚਲੋ ਰਿਸ਼ਤਾ ਬਣ ਗਿਆ...ਮੇਲਜੋਲ ਵਧ ਗਿਆ, ਵਧੀਆ ਗੱਲ ਵਾ ਸਾਰੇ ਖੁਸ਼ ਵਾ।
    ਪਰ 10 ਮਹੀਨੇ ਚ ਤੇ ਕਿਹੜਾ ਏਡਾ ਰਵੀਸ਼ ਕੁਮਾਰ ਬਣ ਜਾਂਦਾ ਕਿ ਏਡੀ ਜਾਣਕਾਰੀ ਦੇ ਦਵੇ।ਨਾਲੇ 1992-93 (ਉਂਦੋਂ ਮੁੱਲ 20-25₹/$) ਚ ਏਨੇ ਪੈਹੇ ਮ੍ਹਾਤੜ ਪਰਿਵਾਰ ਦੇ ਬੱਚੇ ਕੋਲ,ਓਦਾਂ ਈ ਮਿਲ ਜਾਂਦੇ 27 ਸਾਲਾਂ ਬਾਦੋਂ ਪਏ।ਬੜੇ ਤੱਥ ਨੇ ਜਿਹੜੇ ਵੀਡੀਓ ਚ ਸਾਹਮਣੇ ਨੀ ਰੱਖੇ ਗਏ।
    ਸਮੁੱਚੇ ਤੱਥਾਂ ਤੋਂ ਬਿਨ੍ਹਾਂ ਤੇ ਬਾਬੇ ਨਾਨਕ ਨੇ ਵੀ ਕਿਹੇ ਗੱਲ ਚ ਯਕੀਨ ਕਰਨ ਤੋਂ ਵਰਜਿਆ ਜੀ ਸਭ ਨੂੰ।

  • @reshamsingh1804
    @reshamsingh1804 4 роки тому +5

    ਵਿੱਗਿਆਨਿਕ ਤੌਰ ਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ..ਪੰਜਾਬ ਵਿਚ ਵਹਿਮ ਭਰਮ ਪਹਿਲਾ ਬਹੁਤ ਹੈ..

    • @swransingh9862
      @swransingh9862 4 роки тому

      ਇਹ ਹਕੀਕਤ ਹੈ ਸਾਡੇ ਪਿੰਡ ਵੀ ਅਜਿਹੀ ਘਟਨਾ ਵਾਪਰੀ ਹੈ ਸਾਡੇ ਕੋਲ ਹੀ ਘਰ ਹੈ।

  • @jagroopbhangujagroopbhangu2487
    @jagroopbhangujagroopbhangu2487 4 роки тому

    ਸਾਡੇ ਪਿੰਡ ਦਾ ਇਹੋ ਸਭ ਕੁਝ ਸੇਮ ਹੈ ਇਹ।ਸਭ ਪਰ ਲੜਕੀ ਹੈ ਪਰ ਉਹ ਖੋਹੀ ਵਿੱਚ ਡਿੱਗ ਏਦਾਂ ਹੋਈ ਸੀ ਤਰਨ ਤਾਰਨ

  • @RajveerSingh-br9zg
    @RajveerSingh-br9zg 4 роки тому +37

    Waheguru ji.

  • @BalwinderSingh-ce5nu
    @BalwinderSingh-ce5nu 4 роки тому +1

    ਕਿਨੇ ਚੰਗੇ ਕਰਮ ਨੇ ਬੇਟਾ ਤੇਰੇ ਤੈਨੂੰ ਫਿਰ ਮਨੁੱਖਾ ਦੇਹੀ ਵਾਹਿਗੁਰੂ ਜੀ ਨੇ ਦਿੱਤੀ ਹੈ। ਹੁਣ ਵਾਹਿਗੁਰੂ ਜੀ ਧੰਨਵਾਦ ਕਰ ਅਤੇ ਚੰਗੇ ਕਰਮ ਕਰ।

  • @MandeepSingh-nn5pz
    @MandeepSingh-nn5pz 4 роки тому +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ravideeprandhawa1635
    @ravideeprandhawa1635 4 роки тому

    ਵਾਹ ਰੰਗੀਆ ਤੇਰੇ ਰੰਗ

  • @ਹਰਵਿੰਦਰਸਿੰਘ-ਵ8ਯ

    ਰੱਬ ਦੇ ਰੰਗ

  • @gurpreetkaur-zl2ie
    @gurpreetkaur-zl2ie 11 місяців тому

    Waheguru de rang niyare han

  • @gudiya5803
    @gudiya5803 4 роки тому +15

    Tere rang niyare daateya 🙏🙏🙏🙏🙏

  • @JagtarSingh-yy3ds
    @JagtarSingh-yy3ds 4 роки тому +1

    ਬਹੁਤ ਵਧੀਆ

  • @ManjeetSingh-wb3ut
    @ManjeetSingh-wb3ut 4 роки тому +31

    Kismat vala tu bhai rab ne tenu doora janam dita karma vala tuveere ....hasda vasda rhe...

  • @kuljitjeet1101
    @kuljitjeet1101 4 роки тому +1

    ਮੇਰਾ ਬੇਟਾ ਪੰਜ ਸਾਲ ਦਾ ਹੈ , ਉਹ ਮੈਨੂੰ ਦੱਸਦਾ ਹੁੰਦਾ ਵੀ ਡੈਡੀ ਮੈਂ ਤੇ ਮੇਰਾ ਭਰਾ ਸਾਇਕਲ ਤੇ ਜਾ ਰਹੇ ਸੀ ਫੇਰ ਸਾਡਾ ਐਕਸੀਡੈਂਟ ਹੋ ਗਿਆ , ਉਹ ਦੱਸਦਾ ਵੀ ਮੇਰੇ ਘਰ ਮੰਮੀ ਡੈਡੀ ਸੀ ਤੇ ਅਸੀਂ ਦੋ ਭਰਾ ਸੀ ਮੰਮੀ ਘਰ ਹੁੰਦੀ ਸੀ ਤੇ ਡੈਡੀ ਕੰਮ ਕਰਦੇ ਸੀ , ਉਹਨੇ ਮੈਨੂੰ ਇਹ ਵੀ ਦਸਿਆ ਵੀ ਉਸਦਾ ਪਹਿਲਾ ਪਿੰਡ ਬਾਘਾ ਪੁਰਾਣਾ ਸੀ , ਮੈਨੂੰ ਕੋਈ ਸਮਝ ਨੀ ਆਉਦੀ ਸੱਚ ਹੈ ਜਾਂ ਝੂਠ 😊🤔

  • @inquilaabayega944
    @inquilaabayega944 4 роки тому +4

    😊😊😊😊...Rab de rang ne ho sakda....👍👍👍👍

  • @dhimansingh5510
    @dhimansingh5510 4 роки тому +1

    ਇਹ ਸਬ ਨਿਉਜ ਚੈਨਲ ਵਾਲੀਆਂ ਦਿਅੇ ਗਪੌੜਾਂ ਨੇ ਆਪਣਾ ਚੈਨਲ ਵਲਾਉਣ ਵਾਸਤੇ ਗੱਲ ਕੋਈ ਹੋਰ ਹੁੰਦੀ ਆ ਤੇ ਉਸਨੂੰ ਬਣਾ ਕੁਝ ਹੋਰ ਹੀ ਦਿੱਤਾ ਜਾਂਦਾ। ਇਨਸਾਨ ਦੀ ਸਾਰੀ ਸੋਚਣ ਸ਼ਕਤੀ ਉਸਦੇ ਦਿਮਾਗ ਵਿੱਚ ਹੁੰਦੀ ਹੈ ਤੇ ਜਦੋ ਬੰਦਾ ਮਰਦਾ ਤਾਂ ਉਸਦਾ ਉਹੀ ਦਮਾਗ ਵੀ ਕੰਮ ਕਰਨਾਂ ਬੰਦ ਕਰ ਦਿੰਦਾ ਤੇ ਆ ਪੁਨਰ ਜਨਮ ਵਾਲੀਆਂ ਗੱਲਾ ਸਿਰਫ ਅੰਧਵਿਸ਼ਬਾਸ਼ ਵਾਲੀਆਂ ਨੇ ਕਦੇ ਕਿਸੇ ਡਿਵੈਲਪਡ ਕੰਟਰੀ ਵਿੱਚ ਇਹੋ ਜੀ ਖਬਰ ਦੇਖਣ ਨੂੰ ਨਹੀ ਮਿਲੂਗੀ ਕਿਉਕਿ ਉਥੋ ਦੇ ਲੋਕ ਸਮਝਦਾਰ ਹੋਣਗੇ ਪਰ ਪੰਜਾਬ ਵਿੱਚ ਆ ਅੰਧਵਿਸ਼ਵਾਸ਼ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾਂਦੀ ਆ। ਜਦੋ ਬੰਦਾ ਮਰਦਾ ਤਾਂ ਉਸਦਾ ਮਤਲਬ ਆ ਕਿ ਉਸਦੀ ਮੌਤ ਹੋ ਗਈ ਤੇ ਉਸਦਾ existence ਸਦਾ ਲਈ ਖਤਮ ਹੋ ਗਿਆ। ਜਦੋ ਤੁਸੀ ਵੀ ਮਰੋਗੇ ਤਾਂ ਕੋਈ ਝੋਟੇ ਤੇ ਬੈਠਾਂ ਧਰਮ ਰਾਜ ਜਾ ਪਰੀਆਂ ਨੀ ਲੈਣ ਆਉਣਗੀਆ ਇਹ ਸਬ ਬੇ ਤੁਕੀਆਂ ਗੱਲਾਂ ਹੀ ਨੇ। ਜਦੋ ਤੁਸੀ ਮਰੋਗੇ ਤਾਂ ਥੋਨੂੰ ਖੁਦ ਨੂੰ ਇਹ ਪਤਾ ਨੀ ਲੱਗਣਾ ਕਿ ਇੱਕ ਮਿੰਟ ਪਹਿਲਾਂ ਮੈ ਜਿਉਦਾ ਸੀ। ਪੁਰਾਣੇ ਜਮਾਨੇ ਵਿੱਚ ਕਿਸੇ ਨੇ ਬਹੁਤ ਸੋਹਣੀ ਕਲਪਨਾ ਕੀਤੀ ਆਤਮਾਂ ਦੀ ਜਿਸ ਵਿੱਚ ਮੌਤ ਤੌ ਬਾਅਦ ਵੀ ਜੀਵਨ ਦੀ ਉਮੀਦ ਰੱਖਣਾ।ਕਾਸ਼ ਇਹ ਸੱਚ ਹੁੰਦਾ ਪਰ ਕੋੜਾ ਸੱਚ ਤਾਂ ਇਹ ਹੈ ਨਾਂ ਕੋਈ ਆਤਮਾਂ ਹੈ ਤੇ ਨਾਂ ਹੀ ਪਰਮਾਤਮਾਂ(ਰੱਬ)। ਜਦੋ ਤੁਸੀ ਗੂੜੀ ਨੀਦ ਸੁਤੇ ਪਏ ਹੁੰਨੇ ਉ ਤੇ ਥੋਨੂੰ ਕੁਸ਼ ਪਤਾ ਨੀ ਹੁੰਦਾ ਕਿ ਮੈ ਕੋਣ ਆ,ਮੈ ਰਾਤ ਸੁਤਾ ਸੀ,ਮੈ ਸਵੇਰੇ ਉਠਣਾ ਇਹ ਸਬ ਚੀਜਾਂ ਤੁਸੀ ਉਸ ਵਖਤ ਨਹੀ ਸੋਚ ਸਕਦੇ ਕਿਉਕਿ ਤੁਸੀ ਗੂੜੀ ਨੀਦ ਸੁਤੇ ਹੁੰਨੇ ਉ ਮਰਨ ਤੌ ਬਾਅਦ ਵੀ ਬਿਲਕੁਲ ਗੁੜੀ ਨੀਦ ਸੁਤੇ ਵਾਲੀ ਹੀ ਗੱਲ ਆ ਤੇ ਉਹ ਨੀਦ ਅੱਧੀ ਰਤਾ ਵਾਲੀ ਨੀਦ ਤੌ ਵੀ ਜਾਅਦਾ ਗੁੜੀ ਹੋਵੇਗੀ ਕਿਉਕਿ ਅੱਧੀ ਰਾਤ ਵਾਲੀ ਨੀਦ ਵਿੱਚ ਥੋਡਾ ਦਮਾਗ subconscious mind ਕੰਮ ਕਰ ਰਿਹਾ ਹੁੰਦਾ ਹੈ ਪਰ ਮਰਨ ਤੌ ਬਾਅਦ ਦਮਾਗ ਬਿਲਕੁਲ ਕੰਮ ਕਰਨਾਂ ਬੰਦ ਕਰ ਦੇਵੇਗਾ ਤੁਸੀ ਸਦਾ ਵਾਸਤੇ ਗੂੜੀ ਨੀਦ ਸੌ ਜਾਵੋਗੇ। ਜਨਮ ਸਿਰਫ ਇੱਕ ਵਾਰ ਹੀ ਹੋਇਆ ਤੇ ਇੱਕ ਵਾਰ ਹੀ ਮੌਤ ਹੋਵੇਗੀ। ਅੱਜ ਲੌੜ ਹੈ ਆ ਪੁਨਰ ਜਨਮ ਵਾਲੇ ਅੰਧਵਿਸ਼ਵਾਸ਼ਾਂ ਨੂੰ ਰੋਕਣ ਦੀ ਕਈ ਲੋਕ ਤਾਂ ਸਿਰਫ ਇਹ ਸੋਚਕਿ ਹੀ suicide ਕਰ ਲੈਂਦੇ ਨੇ ਕਿ ਕੀ ਪਤਾ ਅਗਲਾ ਜਨਮ ਵੱਧੀਆ ਮਿਲ ਜਾਵੇ। ਸੌ ਕਿਰਪਾ ਕਰਕੇ ਇਹੋਜੇ ਪਖੰਡ ਨਾਂ ਪਰਮੋਟ ਕਰੋ ਥੋਡੇ ਇਸ ਤਰਾਂ ਕਰਨ ਨਾਲ ਕਿਸੇ ਘਰ ਦਾ ਚਿਰਾਗ ਮਿਟ ਸਕਦਾ ਜੋ ਕਦੇ ਵੀ ਪੁਨਰ ਜਨਮ ਲੈਕਿ ਬਾਪਿਸ ਨਹੀ ਆਵੇਗਾ। 🙏🙏

  • @lalkaarerecords8974
    @lalkaarerecords8974 4 роки тому +3

    ਆਜੋ ਜਿਹੜੇ ਰੱਬ ਨੂੰ ਨੀਂ ਮੰਨਦੇ

    • @gurjitkaur4167
      @gurjitkaur4167 4 роки тому

      Virji es vch Rabb nu na mann wali kehdi gll aa...Gurbani vch v likhya hoya k pta ni asi kinne janam laike es duniya te aye va...

    • @lalkaarerecords8974
      @lalkaarerecords8974 4 роки тому

      @@gurjitkaur4167 ਉਹੀ ਦੱਸ ਰਿਹਾਂ ਜੀ ਜੋ ਤੂਸੀ ਦੱਸ ਰਹੇ ਉ

  • @SurjitSingh-vq6dw
    @SurjitSingh-vq6dw 4 роки тому

    ਏਹੋ ਜਿਹੀਆਂ ਕਹਾਣੀਆਂ ਬਹੁਤ ਸੁਣੀਆਂ ਨੇ । ਪਰ ਕਦੀ ਕੁਝ ਨੇੜਿਉਂ ਨਹੀਂ ਵੇਖਿਆ । ਪਰ ਇਸ ਘਟਨਾ ਨੂੰ ਸਹੀ ਜਾਂ ਗਲਤ ਕਹਿਣਾ ਵੀ ਗਲਤ ਗੱਲ ਹੈ ।

  • @maninderkaur2968
    @maninderkaur2968 4 роки тому +5

    Waheguru ji sat nam ji waheguru ji sat nam ji

  • @adhdksjn1621
    @adhdksjn1621 4 роки тому

    Bahut Bahut Dhanwad ji eah khabar daayn bare.

  • @tarloksingh5755
    @tarloksingh5755 4 роки тому +8

    Waheguru ji mehar karan ji is bache te

  • @sarabjitkaur7693
    @sarabjitkaur7693 4 роки тому +2

    ਇਹ ਸੱਚ ਹੈ,ਇਸ ਤਰ੍ਹਾਂ ਹੋਂਦਾ ਹੈ ਮੈਨੂੰ ਵੀ ਕਿਸੇ ਦਾ ਚਿਹਰਾ ਯਾਦ ਆ , ਪਰ ਕੋਈ ਥਾਂ ਟਿਕਾਣਾ ਨਹੀਂ ਯਾਦ, ਇਹ ਮੇਰੇ ਬਚਪਨ ਤੋਂ ਹੀ ਮੇਰੇ ਨਾਲ ਹੈ ਮੈਨੂੰ ਵੀ ਚੈਨ ਨਹੀਂ ਆਉਂਦਾ ਸੀ ੳੁਸ ਚਿਹਰੇ ਨੂੰ ਬਹੁਤ ਲਭਿਆ , ਤੇ ਹੁਣ ਉਹ ਮੈਨੂੰ ਲੱਭ ਗਿਆ ਪਰ ਬਹੁਤ ਦੇਰ ਹੋ ਚੁੱਕੀ ਹੈ , ਮੈਂ ੳੁਸ ਨੂੰ ਨਾ ਨਹੀਂ ਸਕਦੀ
    ਮੇਰਾ ਜਨਮ 1983 ਹੁੳਆ ਸੀ ਤੇ ੳੁਹ ,,1993 ਪਰ ੳੁਸ ਨੂੰ ਕੁਝ ਨਹੀਂ ਯਾਦ , ਪਰ ਮੈਂ ਅੱਜ ਵੀ ੳੁਸ ਨੂੰ ਬਹੁਤ ਪਿਆਰ ਕਰਦੀ ਹਾਂ ਵਾਹਿਗੁਰੂ ਜੀ ਸਭ ਦਾ ਭਲਾ ਕਰਿ

  • @HammyBains
    @HammyBains 4 роки тому +3

    Rab de rang dekh lao🙏 waheguru ji 🙏

  • @kulbirkaur4143
    @kulbirkaur4143 4 роки тому +1

    ਮੇਰਾ ਵੀ ਪੁਨਰ ਜਨਮ ਹੋਇਆ, ਪਰ ਮੈਂਨੂੰ ਹੁਣ ਕੁਝ ਬਹੁਤਾ ਯਾਦ ਨਹੀਂ, ਨਾ ਮੈਂਨੂੰ ਮੇਰੇ parents ਮਿਲ ਪਾਏ ਉਹ ਸਾਡੇ ਜਾਣ ਤੋ ਪਹਿਲਾਂ ਹੀ Delhi move ਹੋਗੇ ਸੀ । ਅਗਰ ਮੇਰੇ ਨਾਲ ਏਹ ਨਾਂ ਹੋਇਆ ਹੁੰਦਾ ਤਾਂ ਸ਼ਾਇਦ ਮੈਂ ਵੀ ਕਦੇ ਯਕੀਨ ਨਾ ਕਰਦੀ ਪੁਨਰ ਜਨਮ ਦੀ ਗੱਲ ਤੇ...

  • @HAPPY-qg5tt
    @HAPPY-qg5tt 4 роки тому +3

    ਖੁਸ਼ ਰਿਹ ਵੀਰ❤

  • @rashadbatteyofficial1
    @rashadbatteyofficial1 4 роки тому +2

    ਦੂਜਾ ਜਨਮ ਵੀ ਪੰਜਾਬ ਚ ਹੋਇਆ ਹੈਰਾਨੀ ਦੀ ਗੱਲ ਹੈ

  • @bhangujagmeet5576
    @bhangujagmeet5576 4 роки тому +5

    ਬਹੁਤ ਵਧੀਆ ਸੁਭਾਅ ਏ ਗੁਰਪ੍ਰੀਤ ਦਾ ਮੇਰਾ ਨਾਲ ੩ ਸਾਲ ਕੰਮ‌ ਕਰੀਆ

  • @gopyjkgopyjk4159
    @gopyjkgopyjk4159 3 роки тому

    ਵਾਹਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਆਪ ਤੇ। ਵੀਰ ਤੇ
    ਵਾਹਿਗੁਰੂ ਤੇਰਾ ਸ਼ੁਕਰ ਹੈ।। ਕਿ ਤੁਸੀਂ ਇੱਕ ਮਾਂ ਦਾ ਪੁਤਰ ਵਾਪਸ ਕਰਤਾ। ਸੱਚ ਹੈ ਵਾਹਿਗੁਰੂ ਘਰ ਕਿਸੇ
    ਚੀਜ਼ ਦਾ ਘਾਟਾ ਨਹੀਂ ਹੈ ਜੀ ।।।

  • @jagjeetjagjeet4493
    @jagjeetjagjeet4493 4 роки тому +5

    Vadia.ji

  • @gurpindersingh2356
    @gurpindersingh2356 3 роки тому

    raab mera haga aa bhot ykeen aa raab te menu te baki duniya nu

  • @avinoorbenipal8959
    @avinoorbenipal8959 4 роки тому +3

    Wow yaar 😢 Waheguru tere rang

  • @musiclover-go6lq
    @musiclover-go6lq 3 роки тому

    So inocent boy very surprising

  • @msv9135
    @msv9135 4 роки тому +6

    ਕਮਾਲ ਈ ਰਬ ਦੀ
    ਵਰਨਾ ਕਿਸੇ ਨੂ ਨਹੀ ਚੇਤੇ ! !
    ਅਸੀ ਕੌਣ ਆ

    • @BALVINDERSINGH-i5
      @BALVINDERSINGH-i5 4 роки тому

      ਮੈਨੂੰ ਵੀ ਯਾਦ ਨਹੀਂ ਮੇਰਾ ਪਿਛਲਾ ਜਨਮ ਕਿੱਥੇ ਸੀ।

    • @starkindustries2507
      @starkindustries2507 4 роки тому

      Meh pehla amitabbachan dai ghr hunda si

  • @pankajchowdhry8269
    @pankajchowdhry8269 4 роки тому

    Rabba kite mere putt nu v ada vapic bhaj de me apne jindejee usno mill lava ha mera sohna putt

  • @godblessyou3619
    @godblessyou3619 4 роки тому +6

    Rab diaa ladlia rooha nu pisla janm yaad aa janda aam Loka nu nhu pta lgda

  • @yashbalu186
    @yashbalu186 4 роки тому +1

    Menu te mere bro nu tan es janm ch v mom dad grandmother na mile 10 saal ton te ik sade sirf grandfather c ohna ne sanu hmesha khush rakhea te ohna nu kde puttan da sukh ni milea rabb ne hun oh v kho lae veer tu karma wala

  • @Vikramjeetsinghmeet
    @Vikramjeetsinghmeet 4 роки тому +28

    ਬਾਕਮਾਲ ਪੇਸ਼ਕਾਰੀ,
    ਦੋਹਾਂ ਪਰਿਵਾਰਾਂ ਦੀ ,
    ਬਹੁਤ ਮਿਹਨਤ ਕੀਤੀ ਹੋਣੀ ਬਿਆਨ ਇਕ ਕਰਨ ਲਈ, ਆੜਤੀ ਨੂੰ ਵੀ ਮਿਲ ਲੈਂਦੇ ,
    ਕੌਣ ਕਰੂ ਪੜਤਾਲ?
    ਚੈਨਲ ਵਾਲਿਆਂ ਨੇ ਕੀ ਕੁੱਝ ਹੋਰ ਪੜਤਾਲ ਕੀਤੀ?
    ਕੇ ਬਸ ਦੋਹਾਂ ਪਰਿਵਾਰਾਂ ਦੇ ਰਟੇ ਰਟਾਏ ਬਿਆਨ ਸੁਣਾ ਤੇ? ਤੇ ਘੜੇ ਹੋਏ ਬਿਆਨਾਂ ਮੁਤਾਬਿਕ ਘੜੇ ਹੋਏ ਸਬੂਤ ਵਿਖਾ ਤੇ ,
    ਸਭ ਕੁਝ ਵਿਕਦਾ ਇਥੇ ,
    ਇਹ ਦੁਨੀਆਂ ਮੰਡੀ ਪੈਸੇ ਦੀ

    • @BALVINDERSINGH-i5
      @BALVINDERSINGH-i5 4 роки тому +2

      ਕੱਲ੍ਹ ਨੂੰ ਤੇਰੇ ਵੀ ਬੱਚੇ ਹੋਣਗੇ ਜਾਂ ਹੋਏ ਹੋਣੇ ਤੂੰ ਸਿਖਾ ਕੇ ਵੇਖ ਲੈ ਕੀ ਪਤਾ ਤੇਰੀ ਵੀ ਕੋਈ ਖਬਰ ਲੱਗ ਜਾਵੇ।

    • @khoo_wale08
      @khoo_wale08 4 роки тому +1

      ਬਾਈ ਸਾਡੇ ਗਵਾਂਢ ਪਿੰਡ ਆ ਚੱਕਾਂ ਜਿਥੇ ਇਹਦਾ ਪਹਿਲਾ ਜਨਮ ਹੋਇਆ ਸੀ,ਪੂਰੀ ਪੜਤਾਲ ਕੀਤੀ ਸੀ ਪੁਲੀਸ ਨੇ ਵੀ,ਲਿਖਾਈ ਵੀ ਮਿਲਾਈ ਗਈ ਸੀ,ਬਾਕੀ ਸਾਰੇ ਪਿੰਡ ਦਿਆਂ ਨੇ ਇਹਦੀਆਂ ਗਲਾਂ ਨੂੰ ਸਹੀ ਕਿਹਾ ਸੀ ਜੋ ਵੀ ਇਹ ਦੱਸ ਰਿਹਾ ਸੀ

    • @KuldeepSingh-hi1gn
      @KuldeepSingh-hi1gn 4 роки тому

      Eh possible hai, mere pind khiala kalan, Distt. and Tehsil, Mansa vich v eda hoyeya si 20 year pehla

    • @Vikramjeetsinghmeet
      @Vikramjeetsinghmeet 4 роки тому

      @@BALVINDERSINGH-i5 ਤਰਕ ਨਾਲ ਗਲ ਕਰੀਦੀ ਐ , ਮੈਹਣੇ ਮਾਰਨੇ ਸੋਖੇ ਆ , ਦਮਾਗ ਵਰਤ ਕੇ ਢੰਗ ਸਾਰ ਦੀ ਗਲ ਕਰਨੀ ਔਖੀ ਆ

    • @Vikramjeetsinghmeet
      @Vikramjeetsinghmeet 4 роки тому

      @@KuldeepSingh-hi1gn ਤੁਸੀਂ ਮੰਨੋ ਕੌਣ ਰੋਕਦਾ ।।

  • @BalwinderSingh-zb6gc
    @BalwinderSingh-zb6gc 3 місяці тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @gurlallali8824
    @gurlallali8824 4 роки тому +12

    93 ਦੀ ਅਲਮਾਰੀ ਖੋਲੀ ਨੀ ਕਿਸੇ ਨੇ? ਨਾਲ਼ੇ ਉਦੋਂ 10 ਰੁਪਏ ਦੀ ਕੀਮਤ ਕਿੰਨੀ ਸੀ? ਇਥੇ ਕੋਈ 5 ਰੁਪਏ ਨੀ ਸ਼ੱਡਦਾ

  • @kuldeepmanak4903
    @kuldeepmanak4903 4 роки тому

    ਘੈਂਟ

  • @gursewaksingh9835
    @gursewaksingh9835 4 роки тому +13

    Waheguru ji 🙏🏿🙏🏿🙏🏿

  • @kaur_bajwa
    @kaur_bajwa 4 роки тому +1

    Kia bat a waheguru tere rag niare

  • @paramparamjitkour807
    @paramparamjitkour807 4 роки тому

    Waheguru ji de rang bhut pyare hunde 🙏🙏🙏🙏🙏🙏

  • @HarpreetKaur-bx3kt
    @HarpreetKaur-bx3kt 4 роки тому +8

    Haye schi gall hai g "Thank God

    • @amarjitkaur3206
      @amarjitkaur3206 4 роки тому +1

      Oh my God

    • @asisjotsingh2866
      @asisjotsingh2866 4 роки тому +1

      But bhene kuj nhi keh skde

    • @baljitsingh3277
      @baljitsingh3277 4 роки тому +1

      Yaar Sun k dar Jha aun lag pya

    • @baljindersinghlongowal4097
      @baljindersinghlongowal4097 4 роки тому +1

      ਬਕਵਾਸ ਕਰਦੇ ਆ ਪਲਾਨ ਆ

    • @asisjotsingh2866
      @asisjotsingh2866 4 роки тому

      @@baljitsingh3277 bro recarnation hamesha garib parivar ch hundi ajj tak amerr ghr kyo nhi hoi .. nale 90 pervent india baki country mar gia

  • @arifkhanfagganmajra8298
    @arifkhanfagganmajra8298 3 роки тому

    Bilkul sahi khabar aa

  • @surinderpalsingh485
    @surinderpalsingh485 4 роки тому +6

    Wah oye rabba tere rang niyare

    • @sarbjitsinghsidhu5141
      @sarbjitsinghsidhu5141 4 роки тому

      RABB de Rang colours nhi ji............. FARZIWARHA hai ji Bakwas...... NAUTANKY....... 😍......... Do AISH....... Don't Worry be happy..... 😍 😂 😂 😂 😂 HoooLaaaLaaa ZiiiiiiNnnnGgggAaaaaa LaaaaaLaaa HoooLaaaLaaa ZiiiiiiNnnnGgggAaaaaa LaaaaaLaaa.... 😍 😂 😂

  • @chandsingh827
    @chandsingh827 2 роки тому

    Veer pind vi toh shai dassa sahi gall veer sach

  • @Balbirsinghusa
    @Balbirsinghusa 4 роки тому +53

    ਕਈ ਕਈ ਜਨਮਾ ਵਿੱਚ ਆ ਰਹੇ ਹਾਂ।

    • @CJ21605
      @CJ21605 4 роки тому +4

      Kai janam bhaye keet patanga
      Kai janam gajj meen karanga!!

  • @sumanswaich1760
    @sumanswaich1760 4 роки тому

    Kmal aa

  • @JaswantSingh-tj4mz
    @JaswantSingh-tj4mz 4 роки тому

    ਹਾਹਾਹਾ ਅਨਪੜ ਜੰਨਤਾ

  • @inderdeol4537
    @inderdeol4537 4 роки тому +10

    Waheguru satnam

  • @mukeshsingh4330
    @mukeshsingh4330 4 роки тому

    Kite mainu Vee yaad aa he

  • @herdeepkaur7341
    @herdeepkaur7341 4 роки тому +9

    Koi kismt waly nu pichla jnm yaad rehinda

    • @jaswinderjassa8001
      @jaswinderjassa8001 4 роки тому

      Girlfriend ban ne ke liye contact me 8355020000, pyare duga dhokha nhi

  • @jagdipsingh1501
    @jagdipsingh1501 4 роки тому

    Vadhiya ji

  • @nirmalsinghnimma7380
    @nirmalsinghnimma7380 4 роки тому +9

    Waheguru ji

  • @punjabizindabaad7823
    @punjabizindabaad7823 4 роки тому +16

    Mera purana janam Sydney (Australia) da hai mnu v othe le k jao 😜😂

  • @jashanpreetsingh9801
    @jashanpreetsingh9801 4 роки тому +2

    Kamal a yrrr 👌

  • @SurjitSingh-qw7ok
    @SurjitSingh-qw7ok 4 роки тому +17

    Waheguru ji Mehr Karo ji

  • @manpreet4331
    @manpreet4331 4 роки тому

    Sachi gall mere little brother nu vi yaad a gya c

  • @harpreetupdates6830
    @harpreetupdates6830 4 роки тому +25

    Mere v pichla janam yad aw gya g canada vch Toronto da janam c plz chanel walyo manu othe lai jao mai ta othe he rahuga hun

    • @sidhuji2835
      @sidhuji2835 4 роки тому +7

      Menu v kush kush yaad aa riha mai Tere naal kherda hunda si .. yaad aa tenu yaara

    • @harpreetupdates6830
      @harpreetupdates6830 4 роки тому +4

      @@sidhuji2835 ha y tu mere 30 doller dene c pichle janam de hun bejde y

    • @lovegod-wx3gq
      @lovegod-wx3gq 4 роки тому +1

      🤣🤣🤣🤣🤣

    • @gurmeetsandhu1300
      @gurmeetsandhu1300 4 роки тому +1

      hahaha

    • @Amar_ramgarhiaa
      @Amar_ramgarhiaa 4 роки тому +2

      @@harpreetupdates6830 apa 3 jnne c mere to ta 22 tu 50 dollar leke vicho ohnu 30 ditte c , channel aleya nu kaho saanu othe chdke aun 😂😂😂😂😂 Canada

  • @neetucyprus4771
    @neetucyprus4771 4 роки тому

    Awesome

  • @lakhwindersinghrajput1107
    @lakhwindersinghrajput1107 4 роки тому +133

    ਆਤਮਾ ਕਦੀ ਨੀ ਮਰਦੀ ਬਸ

    • @mruncle5347
      @mruncle5347 4 роки тому +2

      Mardi nai par jeendi ho jandi us ik vich sma k.

    • @ratindersinghphl
      @ratindersinghphl 4 роки тому +2

      sir Atma nai hundi a ik chetna Shakti hai.memmory jo.

    • @sukhjinderchahal-ny7ls
      @sukhjinderchahal-ny7ls 4 роки тому +1

      @@ratindersinghphl rab de reader ho

    • @androiduser7508
      @androiduser7508 4 роки тому +1

      Aattma sda amar rehndi hai.. Aattma naa mardi hai Naa paida hundi hai..

    • @komaljeet7884
      @komaljeet7884 4 роки тому

      @@ratindersinghphl watch videos of nanak naam , basics of Sikhi

  • @Sidhumossewalafan1
    @Sidhumossewalafan1 2 роки тому

    Rab kre eda sidu ਮੁੱਸੇਵਾਲਾ aaje ਵਾਪਿਸ

  • @GurpreetSingh-es3ke
    @GurpreetSingh-es3ke 4 роки тому +24

    ਞਾਹਿਗੁਰੂ ਜੀ

    • @sarbmaan
      @sarbmaan 4 роки тому +1

      Spelling ਵਾਹਿਗੁਰੂ