ਪਹਿਲੇ ਵਿ.ਆਹ ਤੋਂ ਬਿਨਾ ਤਲਾਕ ਲਏ ਕੁੜੀ ਨੇ ਕਰਵਾਇਆ ਦੂਜਾ ਵਿ.ਆਹ ਉਲਟਾ ਪਹਿਲੇ ਘਰਵਾਲੇ ਤੋਂ ਕਰ ਰਹੀ ਖਰਚੇ

Поділитися
Вставка
  • Опубліковано 9 лют 2025
  • ਪਹਿਲੇ ਵਿਆਹ ਤੋਂ ਬਿਨਾ ਤਲਾਕ ਲਏ ਕੁੜੀ ਨੇ ਕਰਵਾਇਆ ਦੂਜਾ ਵਿਆਹ
    ਉਲਟਾ ਪਹਿਲੇ ਘਰਵਾਲੇ ਤੋਂ ਕਰ ਰਹੀ ਖਰਚੇ ਦੀ ਮੰਗ
    #youtube #youtuber #instagram #music #love #spotify #tiktok #follow #like #explorepage #youtubers #youtubechannel #gaming #twitch #video #instagood #hiphop #memes #viral #subscribe #gamer #rap #facebook #explore #ps #art #soundcloud #k #artist #trending #latestnews #punjabi #divorce#punjabpolice #funny 

КОМЕНТАРІ • 48

  • @KuldeepSingh-vv6dm
    @KuldeepSingh-vv6dm 6 місяців тому +26

    ਇਸ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਉਸ ਜਨਾਨੀ ਤੇ ਪਰਚਾ ਦੇਣਾ ਚਾਹੀਦਾ ਹੈ

  • @gurdevkaur1209
    @gurdevkaur1209 6 місяців тому +24

    ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਦੇ ਵੀ ਦਾਦੀ ਕੋਲੋਂ ਪੋਤਾ ਅਲੱਗ ਨਹੀਂ ਕਰਨਾ ਚਾਹੀਦਾ ਦਸਦਿਆਂ ਨੂੰ ਪੋਤੇ ਪੋਤੀਆਂ ਬੋਹਤ ਹੀ ਪਿਆਰੇ ਹੁੰਦੇ ਹਨ ਬੱਚੇ ਦੀ ਜਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਬੱਚੇ ਬਾਰੇ ਸੋਚਣਾ ਚਾਹੀਦਾ ਹੈ

  • @CookingwithBrar
    @CookingwithBrar 6 місяців тому +22

    ਮੇਰੇ ਪਿੰਡ ਦਾ ਪਰਿਵਾਰ ਹੈ। ਬਹੁਤ ਵਧੀਆ ਇਨਸਾਨ ਨੇ ਜਦੋਂ ਮਾੜੇ ਘਰਾਂ ਦੀਆਂ ਆਉਂਦੀਆਂ ਫਿਰ ਵਸਿਆ ਵਸਾਇਆ ਘਰ ਉਜਾੜ ਜਾਂਦੀਆਂ।ਵਾਹਿਗੁਰੂ ਜੀ ਇਨਸਾਫ਼ ਕਰਨ 🙏

  • @baltejsingh4559
    @baltejsingh4559 4 місяці тому +3

    ਸਰਕਾਰ ਨੂੰ ਕਾਨੂੰਨ ਵਿੱਚ ਸੋਧ ਕਰਨੀ ਚਾਹੀਦੀ ਹੈਜਿਸ ਤਰ੍ਹਾਂ ਆਦਮੀ ਦੀ ਕਾਰਵਾਈ ਹੁੰਦੀ ਆ ਉਸ ਤਰਾਂ ਜਨਾਨੀ ਨੂੰ ਵਿਆਹ ਦਾ ਖਰਚਾ ਪੈਣਾ ਚਾਹੀਦਾ

  • @karamfilmsOfficial
    @karamfilmsOfficial 6 місяців тому +11

    ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ , ਤੇ ਕੁੜੀ ਤੇ ਥੋਖਾ ਧੜੀ ਦਾ ਪਰਚਾ ਹੋਣਾ ਚਾਹੀਦਾ ।
    ਸਿੱਖ ਕੌਮ ਵਿਚ ਕੁੜੀ ਦਾ ਬਿਨਾ ਤਲਾਕ ਦੂਜਾ ਵਿਆਹ ਮਨਜੂਰ ਨਹੀ ਹੋ ਸਕਦਾ ,ਸਿਧਾ ਜੱਜ ਦੇ ਪੇਸ਼ ਹੋਜਾ ਵੀਰ

  • @GurnamSingh-nd5yt
    @GurnamSingh-nd5yt 6 місяців тому +8

    ਜੌ ਮਾ ਬੱਚੇ ਦਾ ਨਹੀਂ ਸੋਚ ਰਹੀ ਤੇ ਨਹੀਂ ਸੋਚਿਆ ਦੂਜੇ ਘਰਾਂ ਬਾਰੇ ਨਹੀਂ ਬੋਲਣਾ ਚਾਹੀਦਾ ਮੇਰੀ ਗੁਰੂ ਦੇ ਹੁਕਮਾਂ ਅਨੁਸਾਰ ਨਿਮਰਤਾ ਸ਼ਿੰਹਣ ਸਿਲਤਾਈ ਨਾਲ ਬੱਚੇ ਦੀ ਜਿੰਦਗੀ ਨੁ ਸਮਜ ਕੇ ਬਚਾ ਕੀ ਕਹਿੰਦਾ ਗਿਆਰਾ ਸਾਲ ਦੀ ਉਮਰ ਵਿੱਚ ਬੱਚਾ ਕਾਫੀ ਕੁਸ਼ ਜਾਣਦਾ ਸਮਜਦਾ ਹੁੰਦਾ ਹੈ ਬੱਚੇ ਨੁੰ ਪਿਆਰ ਨਾਲ ਪੁਸਿਆ ਜਾਵੇ ਕਿ ਤੇਰੀ ਕੀ ਮਰਜੀ ਹੈ ਤੂੰ ਮਮੀ ਨੂ ਲਿਆ ਕੇ ਉਸ ਨੂੰ ਸਾਰੇ ਪ੍ਰਵਾਰ ਦਾਦੀ ਦਾਦੇ ਮਮੀ ਡੈਡੀ ਸਾਰੇ ਮੈਬਰਾਂ ਨੁ ਇੱਕ ਸਾਥ ਨਾਲ ਰਹਿਸਕਦੇ ਜੈ ਤੈਨੂੰ ਲਗਦਾ ਕੇ ਤੇਰੀ ਮਮੀ ਡੈਡੀ ਦਾਦੀ ਦਾਦੇ ਸਾਰੇ ਮਿਲ ਕੇ ਰਹਿ ਸਕਦੇ ਹਨ ਤੇਰੀ ਕੀ ਮਰਜੀ ਹੈ ਅਤੇ ਤੈਨੂੰ ਕੀ ਚੰਗਾ ਲਗਦਾ ਮਮੀ ਡੈਡੀ ਦਾਦਾ ਦਾਦੀ ਤੂੰ ਸਾਰਿਆ ਨੂੰ ਇਕ ਸਾਹਹੱਥ ਕਠੇ ਰਹ ਸਕਦੇ ਹਨ ਬੱਚੇ ਕੋਲੋ ਪੂਸ਼ ਲੈਣਾ ਚਾਹੀਦਾ ਹੈ ਜੌ ਬੱਚਾ ਕਹੇ ਉਹ ਕਰਨਾ ਚਾਹੀਦਾ ਹੈ ਫ਼ਤਹ ਪ੍ਰਵਾਨ ਹੋਵੇ ਜੀ

  • @Ranjitsidhutechnical
    @Ranjitsidhutechnical 6 місяців тому +17

    ਇਨਸਾਫ ਮਿਲਣਾ ਚਾਹੀਦਾ ਇਸ ਪਰਿਵਰ ਨੂੰ

  • @gurpreetgill7672
    @gurpreetgill7672 6 місяців тому +13

    ਅੱਜ ਕੱਲ੍ਹ ਪੇਕੇ ਹੀ ਨੀ ਵਸਣ ਦਿੰਦੇ।

  • @pritpalgill2176
    @pritpalgill2176 6 місяців тому +5

    ਵੀਰ ਨੂੰ ਇਨਸਾਫ ਮਿਲਣਾ ਚਾਹੀਦਾ

  • @daljitkaur8628
    @daljitkaur8628 6 місяців тому +4

    ਇਸ ਜਨਾਨੀ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਸ ਜਨਾਨੀ ਨੂੰ ਜੇਲ੍ਹ ਭੇਜਿਆ ਜਾਵੇ ਜਿਸ ਮੁੰਡੇ ਨਾਲ ਵਿਆਹ ਕਰਵਾਇਆ ਗਿਆ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਦਾ ਘਰ ਬਰਬਾਦ ਕਰਕੇ ਬਿਨਾਂ ਤਲਾਕ ਦੇ ਵਿਆਹ ਕਰਵਾਇਆ ਗਿਆ ਉਸ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ

  • @lakhvirsingh-zr6mm
    @lakhvirsingh-zr6mm 4 місяці тому +2

    ਤੁਸੀਂ ਵੀ ਕੂੜੀ ਪਰ ਕੇਸ ਦਰਜ ਕਰ ਦਿਉ ਕਿ ਤਲਾਕ ਦਿਆ ਨਹੀਂ ਵਿਆਹ ਪਹਿਲਾਂ ਹੀ ਕਰਵਾ ਕੇ ਬੈਠ ਗਈ

  • @GurnamSingh-nd5yt
    @GurnamSingh-nd5yt 6 місяців тому +5

    ਮੇਰੀ ਬੇਨਤੀ ਹੈ ਕੇ ਕਿਸੇ ਦਾ ਬੂਰਾ ਨਾ ਕਰੋ ਤੇ ਨਾ ਕਰਿਓ ਕਿਸੇ ਬੱਚੇ ਤੇ ਮਾ ਬਾਪ ਦਾਦੇ ਦਾਦੀ ਦਾ ਜ਼ਗਰਾਰਾ ਲੜਾਈ ਕਰਵਾ ਕੇ ਪ੍ਰਵਾਰ ਤੇ ਬੱਚੇ ਦੀ ਜਿੰਦਗੀ ਦੇ ਸ਼ਨਹਰੀ ਦਿਨ ਖਰਾਬ ਕਰਨੇ ਪਰਮਾਤਮਾ ਕੁਦਰਤ ਕਦੇ ਮਾਫ਼ ਨਹੀਂ ਕਰਦੀ ਹੈ ਜੀ ਜੈ ਗੁਰੂਆਂ ਦਾ ਹੁਕਮ ਮੰਨਦੇ ਹੋ ਗੁਰੂ ਜੁਲਮ ਖਿਲਾਫ ਲਰੋ ਸੱਚ ਦਾ ਸਾਹਥ ਦਿੱਤਾ ਜੀ ਗੁਰੂ ਜੇੜੇ ਗੁਰੂਆਂ ਦਾ ਹੁਕਮ ਮੰਨਦੇ ਕਦੇ ਚੁਠਾ ਵੀ ਝੂਠਾ ਸਬਦ ਨਹੀਂ ਬੋਲ ਸਕਦਾ ਹੈ ਜੀ ਸੱਚ ਬੋਲੋ ਜੀ ਵਾਹਿਗੁਰੂ ਪ੍ਰਵਾਰ ਵਿੱਚ ਮੇਲ ਮਿਲਾਪ ਕਰੂਗਾ ਵਾਹਿਗੁਰੂ ਪਰਮਾਤਮਾ ਸਦਾ ਸੱਚ ਦਾ ਦੇ ਨਾਲ ਹੁੰਦਾ ਟੈਮ ਕਈ ਵਾਰ ਜਾਦਾ ਲੱਗ ਜਾਦਾ ਦਿਲ ਨਾ ਸਡੋ ਅਰਦਾਸ ਬੇਨਤੀ ਕਰਦੇ ਰਹੋ ਜਿੰਨਾ ਟੈਮ ਵਦ ਲਗਾ ਫ਼ਲ ਵਦ ਤੇ ਵਦ ਟੈਸਟ ਵਾਲਾ ਹੋਵੇਗਾ ਜੀ ਨਿਮਰਤਾ ਪਿਆਰ ਸਤਕਾਰ ਤੇ ਸੱਚ ਦੀ ਦਾਤ ਦੇਕਰ ਗੁਰੂ ਸਦਾ ਤੇਰੇ ਨਾਲ ਹੋਵੇਗਾ ਨੇਤਰਾ ਵਿਚ ਰਹਿਣਾ ਸਦਾ ਰਸ਼ਸ਼ਨਾ ਵਿੱਚ ਸਦਾ ਮ੍ਹਿੱਠਾ ਪਿਆਰ ਰਹਿਣਾ ਮਸਤਕ ਦਾ ਸਦਾ ਈਦ ਦੇ ਚੰਦ ਵਾਗੂੰ ਸਤਕਾਰ ਤੇ ਇੰਤਜਾਰ ਰਹਿਣਾ ਸੱਚ ਦਿੱਤਾ ਮੈਨੂੰ ਗੁਰੂਆਂ ਨੇ ਬੇਰਾ ਸੱਚ ਦਾ ਗੁਰੂਆਂ ਪਾਰ ਕਰਨਾ ਸਤਕਾਰ ਰਹਿਣਾ ਸਦਾ ਦੁਨੀਆ ਵਿੱਚ ਕਿਸੇ ਦੀ ਹਿੱਮਤ ਨਹੀਂ ਹੋ ਸਕਣੀ ਗੁਰੂਆਂ ਦੀ ਦਿੱਤੀ ਮਤਿ ਅੱਗੇ ਸਿਰ ਉੱਚਾ ਕਰਕੇ ਹਕਾਰ ਨਾਲ ਗਲ ਕਰਨਾ ਮੇਰੇ ਮਾਲਕਾ ਸਦਾ ਨਿਮਰਤਾ ਵਿਚ ਰਹਿਣਾ ਦਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ShagunMehra-vd8sd
    @ShagunMehra-vd8sd 6 місяців тому +4

    ਵਾਈ ਬਣ‌ ਕੇ ਉਸ ਚਵਲ ਜਨਾਨੀ ਨੂੰ ਘਰ ਨਾ ਵਾੜੀ ਹੁਣ ਮੁੜ ਕੇ ਐਵੇ ਦੀ ਚਵਲ ਜਨਾਨੀ ਤੋ ਲੈਣਾ ਕੀ ਆ ਵੀਰੇ ਤੂੰ ਦੇਖੀ ਵੀਰੇ ਵਸਦੀ ਉਹ ਉੱਥੇ ਵੀ ਨਾ ਦੇਖੀ ਹੁੰਦੀ ਕੀ ਆ ਉਹਦੇ ਨਾਲ ਉੱਥੇ ਉਹ ਤਾਂ ਗੋਡਿਆਂ ਚ ਸਿਰ ਦੇ ਦੇ ਕੇ ਰੋਉਗੀ ਦੇਖੀ ਚਲ ਵੀਰੇ ਬਸ

  • @PoojaSharma-e4f
    @PoojaSharma-e4f 3 місяці тому

    😮😮😮😮😮

  • @binderbrar6083
    @binderbrar6083 6 місяців тому +2

    Parivaar nu insaaf jarurr milna chahida ji bhut hi narm parivaar aw munda v bhut narm aw y

  • @kuldipkaurkalsi923
    @kuldipkaurkalsi923 4 місяці тому +1

    ਬਹੁਤ ਗਲਤ ਹੇ ਕੁੜੀਆਂ ਕੀ ਬਿਮਾਰੀ ਲੱਗੀ ਹੇ ਏਨਾ ਸੁਹਣਾ ਟੱਬਰ ਹੇ ਇਹ ਕਿਹੜਾ ਕਨੁਨ ਹੇ ਕਿ ਆਪਣਾ ਘਰ ਬਾਰ ਛੱਡ ਕਿ ਦੁਸਰੇ ਥਾ ਤੇ ਗਈ ਹੇ ਇਸ ਨੁ ਜੇਲ ਚਾਹੀਦੀ ਹੇ

  • @ArshdeepSingh-wk7lh
    @ArshdeepSingh-wk7lh 6 місяців тому +4

    ਮੇਰੇ ਪਿੰਡ ਦਾ ਸਿੰਘ ਆ ਬਲਕਰਨ ਸਿੰਘ ਖਾਲਸਾ ਜੀ

  • @deeshpremvlog
    @deeshpremvlog 6 місяців тому +4

    So sad 😢

  • @sharnasingh55
    @sharnasingh55 6 місяців тому +4

    Divorce to Bina remarriage illegal h. Es kudi nu sja jroor milni chahidi. Tan jo eho jhaya nu sbk mile

  • @JaswinderKaur-qw1zs
    @JaswinderKaur-qw1zs 6 місяців тому +5

    Bacha baap te dada dadi nu milna chahida

  • @japreetsidhu4184
    @japreetsidhu4184 6 місяців тому +3

    Insaf milna chahida is family nu

  • @YaadJaito
    @YaadJaito 6 місяців тому +1

    Waheguru Ji

  • @GurnamSingh-nd5yt
    @GurnamSingh-nd5yt 6 місяців тому +2

    ਮੇਰੀ ਬੇਨਤੀ ਹੈ ਕਿ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਜਿਸ ਦੇ ਘੱਰ ਹੁੰਦਾ ਉਹ ਹੀ ਜਾਨ ਦਾ ਹੁੰਦਾ ਹੈ ਕਦੇ ਕਿਸੇ ਦਾ ਬੂਰਾ ਨਾ ਕਰੋ ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਕਿਸੇ ਨਾਲ ਨਜੇਜ ਨਹੀਂ ਕਰਦਾ

  • @darshandhillon2019
    @darshandhillon2019 6 місяців тому +3

    very sad

  • @sapnachoudhary9349
    @sapnachoudhary9349 6 місяців тому +1

    India ch ae bhut bura haal ae khaskr Punjab or Himachal ch , do do neyane jaam ke kise hor nal bhj jandiyan..

  • @sapnachoudhary9349
    @sapnachoudhary9349 6 місяців тому +1

    Ena nu kudi da face blur ni krna chahida..

  • @GurpreetSingh-vg4lt
    @GurpreetSingh-vg4lt 2 місяці тому

    😢😢😢😢

  • @YashpalKaushel
    @YashpalKaushel 6 місяців тому +2

    Ghar kise da na tute rbb kre

  • @JaswinderKaur-et9gm
    @JaswinderKaur-et9gm 5 місяців тому +1

    Saber rakho bacha adalt ne bapnu hi muluga sade pind bacha bap nu milea a

  • @rashkaur3616
    @rashkaur3616 5 місяців тому

    Worry na karo es bura Hal houna ah

  • @Boparai9971
    @Boparai9971 6 місяців тому +2

    Mere nal aame hi hoia

  • @prabhkiran248
    @prabhkiran248 6 місяців тому +5

    Eh kudi da extra marital affair c oh munde nal.

    • @sukhpalsidhu6213
      @sukhpalsidhu6213 6 місяців тому +3

      Bahut galat gl eda ni karna chahida c kudi nu es pariwar nu insaaf milna chahida.

  • @SukhSidhu-m6s
    @SukhSidhu-m6s 6 місяців тому

    Waheguru

  • @JaswinderKaur-qw1zs
    @JaswinderKaur-qw1zs 6 місяців тому +4

    Aap chale jandi bacha baap kol hi rehn dendi

  • @baltejsingh4559
    @baltejsingh4559 4 місяці тому +1

    ਕੀ ਖੱਟੂ ਖਜੂਰ ਤੇ ਚੜ ਕੇ

  • @DidarVirk-dj9ul
    @DidarVirk-dj9ul 6 місяців тому +1

    Kurhi de mape vi sath dinde ne ta hi a sab hunda hai.munda je ada kare ta sajah bandi hai .je kurhi gunah kare ta kuj vi nahi .kurhi bina talak to gayi sajah bandi hai par ki kria sade punjab da sistam bahut marha hai munde di hi galdi kudh dinda hai

  • @anjukukreja775
    @anjukukreja775 4 місяці тому

    Very Very bad 👎 😕

  • @AminaKahli-sd1ct
    @AminaKahli-sd1ct 6 місяців тому

    Sas boldi kidan ke usda bhara tizey din ak bar janda ci .apni bhein kol a skda ihi glt honey

  • @mohinderkumar106
    @mohinderkumar106 4 місяці тому

    Es ko 4 lune chahiye 2 aage 2 pichai

  • @GurnamSingh-nd5yt
    @GurnamSingh-nd5yt 6 місяців тому +3

    ਮੇਰੀ ਬੇਨਤੀ ਹੈ ਕਿ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਜਿਸ ਦੇ ਘੱਰ ਹੁੰਦਾ ਉਹ ਹੀ ਜਾਨ ਦਾ ਹੁੰਦਾ ਹੈ ਕਦੇ ਕਿਸੇ ਦਾ ਬੂਰਾ ਨਾ ਕਰੋ ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਕਿਸੇ ਨਾਲ ਨਜੇਜ ਨਹੀਂ ਕਰਦਾ

    • @jasugill4752
      @jasugill4752 6 місяців тому +2

      Eiko. Cumaint. Var. Var. Kiou. Kari. Janda

  • @GurnamSingh-nd5yt
    @GurnamSingh-nd5yt 6 місяців тому +1

    ਮੇਰੀ ਬੇਨਤੀ ਹੈ ਕਿ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਜਿਸ ਦੇ ਘੱਰ ਹੁੰਦਾ ਉਹ ਹੀ ਜਾਨ ਦਾ ਹੁੰਦਾ ਹੈ ਕਦੇ ਕਿਸੇ ਦਾ ਬੂਰਾ ਨਾ ਕਰੋ ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਕਿਸੇ ਨਾਲ ਨਜੇਜ ਨਹੀਂ ਕਰਦਾ

  • @GurnamSingh-nd5yt
    @GurnamSingh-nd5yt 6 місяців тому +1

    ਮੇਰੀ ਬੇਨਤੀ ਹੈ ਕਿ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਜਿਸ ਦੇ ਘੱਰ ਹੁੰਦਾ ਉਹ ਹੀ ਜਾਨ ਦਾ ਹੁੰਦਾ ਹੈ ਕਦੇ ਕਿਸੇ ਦਾ ਬੂਰਾ ਨਾ ਕਰੋ ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਕਿਸੇ ਨਾਲ ਨਜੇਜ ਨਹੀਂ ਕਰਦਾ

  • @GurnamSingh-nd5yt
    @GurnamSingh-nd5yt 6 місяців тому +3

    ਮੇਰੀ ਬੇਨਤੀ ਹੈ ਕਿ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਜਿਸ ਦੇ ਘੱਰ ਹੁੰਦਾ ਉਹ ਹੀ ਜਾਨ ਦਾ ਹੁੰਦਾ ਹੈ ਕਦੇ ਕਿਸੇ ਦਾ ਬੂਰਾ ਨਾ ਕਰੋ ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਕਿਸੇ ਨਾਲ ਨਜੇਜ ਨਹੀਂ ਕਰਦਾ

  • @GurnamSingh-nd5yt
    @GurnamSingh-nd5yt 6 місяців тому +6

    ਮੇਰੀ ਬੇਨਤੀ ਹੈ ਕਿ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਜਿਸ ਦੇ ਘੱਰ ਹੁੰਦਾ ਉਹ ਹੀ ਜਾਨ ਦਾ ਹੁੰਦਾ ਹੈ ਕਦੇ ਕਿਸੇ ਦਾ ਬੂਰਾ ਨਾ ਕਰੋ ਜੈਸੀ ਕਰਨੀ ਵੈਸੀ ਭਰਨੀ ਪਰਮਾਤਮਾ ਕਿਸੇ ਨਾਲ ਨਜੇਜ ਨਹੀਂ ਕਰਦਾ