ਮਾਂ ਦੀ ਮੌਤ ਤੋਂ ਬਾਅਦ ਮੰਜੇ 'ਤੇ ਪਏ ਪਿਤਾ ਨੂੰ ਲੋਕਾਂ ਦੇ ਝੋਨਾ ਲਗਾ ਪਾਲ਼ ਰਹੀਆਂ ਧੀਆਂ | Jagdeep Singh Thali

Поділитися
Вставка
  • Опубліковано 28 лип 2020
  • Jagdeep Singh Thali, Mansa, Tibbi Hari Singh, Punjab, Sewa Singh, Jhona. Girls, Daughters, NGO, Poverty, Emotional, Sad, Real Stories, Kisan, Farmers, Labour

КОМЕНТАРІ • 495

  • @happydasuha5540
    @happydasuha5540 4 роки тому +307

    ਬਹੁਤ ਵਧੀਆ ਬਾਈ ਜੀ
    ਜਗਦੀਪ ਸਿੰਘ ਥਲੀ ਬਾਈ ਦੇ ਫੈਨ ਕਰੋ ਕੂਮੈਂਟ ਨੂੰ ਲਾਈਕ

    • @jagjeettoor4712
      @jagjeettoor4712 4 роки тому +1

      Jagdeep Viji video bahut badhiya hun Diye please number

    • @avtarsamra2823
      @avtarsamra2823 4 роки тому +1

      ਭੈਣੇ ਡੋਲੀ ਨਾ ਵਾਹਿਗੁਰੂ ਕਿਸੇ ਨੇ ਕਿਸੇ ਰੂਪ ਵਿਚ ਜਰੂਰ ਬਹੁੜੀ ਗਾ ਜੀ

    • @khudnubarbadkarnedasokeen336
      @khudnubarbadkarnedasokeen336 3 роки тому

      Bai sachi tere har interview vich dard dekh ke ron lag jaweda

    • @yuvrajdhillon9573
      @yuvrajdhillon9573 3 роки тому

      I salute Jagdeep Singh Veer Ji

    • @narinderkaur5414
      @narinderkaur5414 3 роки тому

      @@jagjeettoor4712 @@

  • @AmardeepSingh-wv8yz
    @AmardeepSingh-wv8yz 4 роки тому +138

    ਆ ਹੁੰਦਾ ਵੀਰੇ ਅਸਲ ਕੰਮ ,,, ਸਾਲੇ ਕੲੀ ਕੁੱਤੇ ਪੱਤਰਕਾਰ ਸਿੱਧੂ ਮੂਸੇ ਆਲਾ ਦੇ ਪਿੱਛੇ ਉੱਡੇ ਫਿਰਦੇ ਆ ,,,,,,, love u veer Tanu ,,, ਧੰਨਵਾਦ ਵੀਰੇ ਆ ਹੁੰਦੀ ਆ ਪੱਤਰਕਾਰੀ

    • @jassisingh6319
      @jassisingh6319 4 роки тому +1

      Sidhu koi phone kerda kise nu bai ji mada bolo reportera nu sidhu da ki kasoor tusi usda na vich na payo oho aap tang aa channel aaleya to.

    • @gurleenkour9185
      @gurleenkour9185 4 роки тому +2

      Hnji

    • @Pret361
      @Pret361 4 роки тому +1

      Jasi fen hai osda ....koe gll nhi bro gussa na kro ok pyr nall raho sab yr ok apa sarw ekk hai 👌

    • @harinderkaur1624
      @harinderkaur1624 4 роки тому +1

      veere ehi mai ik din keha c moosevale bare te ik bai nu bahut gussa lggya mainu bahut hi gndy lfz bole os pra ne..

    • @hardeepsingh8581
      @hardeepsingh8581 3 роки тому

      Tu Babbu mann da tempu lagda

  • @russelwiper3112
    @russelwiper3112 4 роки тому +83

    ਥਲੀ ਸਾਹਿਬ ਐਵੀਂ ਨੀਂ ਲੋਕ ਯਾਦ ਕਰਦੇ ਤੁਹਾਨੂੰ ਤੇ ਤੁਹਾਡੀ ਪੱਤਰਕਾਰੀ ਨੂੰ 🙏🙏👏👏

  • @harpreetkaur1523
    @harpreetkaur1523 4 роки тому +111

    ਸਲਾਮ ਐ ਧੀਆ ਨੂੰ ਧੰਨਵਾਦ ਰੀਪੋਟਰ ਵੀਰ ਦਾ ਬੜਾ ਦੁਖ ਹੋਈਆ ਕੀ ਕਿਸੇ ਨੇ ਏਨਾ ਧੀਆ ਦੀ ਮਦਦ ਨਹੀ ਕੀਤੀ ਆਪਣਾ ਬਚਪਨ ਚੇਤੇ ਆ ਗੀਆ😢😢

  • @jagjeetludhar1451
    @jagjeetludhar1451 4 роки тому +50

    ਕੁੜੀ ਦੀਆਂ ਅੱਖਾਂ ਵਿੱਚ ਕਿੰਨਾ ਦਰਦ ਆ...ਵਾਹਿਗੁਰੂ ਜੀ ਮੇਹਰ ਕਰਨ 🙏

  • @jastinderpalsingh4436
    @jastinderpalsingh4436 4 роки тому +42

    ਸਾਰੇ ਪਿੰਡ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਦੋ ਦੋ ਚਾਰ ਚਾਰ ਹਜਾਰ ਪਾ ਕੇ ਇਸ ਪਰਵਾਰ ਦੀ ਮੱਦਦ ਹੋ ਸਕਦੀ ਆ ਇਸ ਵੀਰ ਦਾ ਇਲਾਜ ਵੀ ਹੋ ਸਕਦਾ ਅਤੇ ਬੱਚਿਆਂ ਦੀ ਹੈਲਪ ਵੀ।ਸੋ ਪਿੰਡ ਵਾਲੇ ਜਰੂਰ ਸੋਚੋ

  • @satbirpannu2378
    @satbirpannu2378 4 роки тому +34

    ਨਹੀਂ ਰੀਸਾਂ ਵੀਰ ਦੀ ਪੱਤਰਕਾਰੀ ਦੀਆਂ------ਸਲੂਟ ਆ ਵੀਰ ਦੇ ਕੰਮ ਨੂੰ

  • @JasvirSingh-ys7dh
    @JasvirSingh-ys7dh 4 роки тому +115

    ਜਗਦੀਪ ਸਿੰਘ ਥਲੀ ਜੀ ਮੈਂ ਤੁਹਾਡਾ ਫੈਨ ਹੋ ਗਿਆ ਤੁਸੀਂ ਗਰੀਬਾਂ ਦੀ ਗੱਲ ਨੂੰ ਦੁਨੀਆਂ ਤੱਕ ਪਹੁੰਚਣ ਦਾ ਕੰਮ ਕਰਦੇ ਹੋ,.

  • @jaswinder8860
    @jaswinder8860 4 роки тому +11

    ਮੇਰਾ ਸੋਹਣਾ ਵੀਰ ਜਗਦੀਪ ਸਿੰਘ ਥਲੀ ਜਿਓਂਦਾ ਰਹਿ ਵੀਰਾ ਵਾਹਿਗੁਰੂ ਜੀ ਨੇ ਬਹੁਤ ਵਧੀਆ ਸੇਵਾ ਲਾਈ ਏ ਤੁਹਾਡੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖਣ ਮੇਰੇ ਵੀਰ ਨੂੰ।

  • @AzaadSoch9192
    @AzaadSoch9192 4 роки тому +34

    ਆਪ ਜੀ ਦੀ ਸੱਚੀ ਪੱਤਰਕਾਰੀ ਨੂੰ ਸਲੂਟ ਮੇਰੇ ਵੀਰ ਮੇਰੇ ਕੋਲ ਸਬਦ ਨਹੀਂ ਤੁਹਾਡੀ ਤਾਰੀਫ ਕਰਨ ਲਈ ਵਾਹਿਗੁਰੂ ਆਪ ਜੀ ਨੂੰ ਵੀ ਹਰ ਖੁਸ਼ੀ ਦੇਵੇ ਵੀਰੇ ਏਨਾ ਭੈਣਾਂ ਨੂੰ ਵੀ ਵਾਹਿਗੁਰੂ ਤੰਦਰੁਸਤੀ ਤੇ ਲੰਬੀ ਉਮਰ ਦੇਵੇ

  • @nirmalnoor6945
    @nirmalnoor6945 4 роки тому +52

    ਥਲੀ ਸਾਬ ਰਿਪੋਰਟ ਵੀ ਕਰ ਰਹੇ ਨਾਲ ਸੇਵਾ ਵੀ ਕਰੀ ਜਾਂਦੇ ਸਲਾਮ ਭਾਈ ਜੀ ਤੁਹਾਨੂ

  • @sakinderboparai3046
    @sakinderboparai3046 4 роки тому +43

    ਜਗਦੀਪ ਸਿੰਘ ਥਲੀ ਜੀ ਤੁਸੀਂ N.G.O ਚਲਾਓ ੲਿਹੋ ਜਿਹੇ ਪਰਿਵਾਰਾਂ ਦੀ ਮੱਦਦ ਲੲੀ ।ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤ ਕਰ ਦੇਵੋ । ਗੋਲਡੀ । ਪੁਨੀਤ । ਮਨਦੀਪ ਸਿੰਘ ੲਿਟਲੀ ਵੀਰੇ ੲਿਨਾਂ ਦਾ ਘਰ ਬਣਾਓ ਜੀ 🌷🌷

  • @pb08newsstudio74
    @pb08newsstudio74 4 роки тому +86

    ਲੋਕੀ ਸੋਚਦੇ ਸਾਡੇ ਜਿਨਾ ਤੰਗ ਕੋਈ ਨੀ.... ਜਰਾ ਏਹਨਾ ਨੂੰ ਦੇਖੋ ? ਜੋ ਲੋਕੀ ਵਿਆਹਾਂ ਚ DJ ਤੇ ਪੈਸੇ ਸੁਟਦੇ ਨੀ ਥੱਕਦੇ ਓਹ ਇਹਨਾ ਲੋੜ ਵੰਦਾ ਦਾ ਵੀ ਸੋਚ ਲਿਅਾ ਕਰਨ........🙏

  • @bipulsingh95
    @bipulsingh95 4 роки тому +102

    ਯਾਰ ਸਾਲਾ ਪਿੰਡਾਂ ਦੇ ਲੋਕਾਂ ਇੰਨੀ ਜਮੀਰ ਮਰ ਗਈ ? ਲੱਖਾਂ ਦੀ ਗਰਾਂਟਾਂ ਆਉਦੀਆਂ , ਕਰੋੜਾਂ ਦੀ ਕੋਠੀਆਂ ਪਾਈਆਂ ਐਨ ਆਰ ਆਈਆਂ ਨੇ । ਫੋਕੀ ਸ਼ੌਹਰਤ ਜੋਗੇ ਰਹਿ ਗਏ । ਰੋਜ਼ੀ ਰੋਟੀ ਸਭ ਦੀ ਚੱਲੀ ਜਾਣੀ ਪਰ ਹਰ ਕਿਸੇ ਦੇ ਕੁਝ ਸ਼ੌਕ ਹੁੰਦੇ । ਧੰਨਵਾਦ ਥਲੀ ਸਾਬ, ਗਰੀਬਾਂ ਦੀ ਸਾਰ ਲੈਣ ਲਈ ।

    • @bipulsingh95
      @bipulsingh95 4 роки тому +2

      deepo deepo ਰੱਜ ਕੇ ਬਨਾਉਣ ਵੀਰੇ ਕੋਠੀਆਂ ਜਾਈਦਾਦਾਂ ਪਰ ਪਿੰਡ ਦੇ ਬੰਦਿਆ ਦੀ ਸਾਰ ਲਈ ਜਾਣ ।

  • @jaswinderkaurbanga180
    @jaswinderkaurbanga180 4 роки тому +96

    ਜਗਦੀਪ ਵੀਰ ਜੀ ਤੁਸੀ ਗੋਲਡੀ ਵੀਰ ਦੇ ਨਾਲ ਪਰਿਵਾਰ ਦੀ ਗੱਲ ਕਰਵਾ ਦਿਉ ਉਹ ਹੀ ਇੰਨਾ ਦਾ ਸਾਥ ਦੇ ਸਕਦੇ ਹਨ ਬਾਕੀ ਤਾ ਵੋਟਾ ਦੇ ਭੁੱਖੇ ਹਨ

    • @user-mw2yh5ie7k
      @user-mw2yh5ie7k 4 роки тому +1

      Sb jhuth Goldy, Puneet,mandeep Italy wala koi help nhi krda.mein phone or msg Bhut kitey koi jwab nhi.
      Koi is reporter bhai da contact no janda ta plz send kro.
      Mare b 2 bachey divyang ne uhna di koi help nhi krda. Oh 18 saal tk gunge te bole c. 18 saal baad bolne lge Te hun mashin lga k sunde ne. Aaj Kal a vedio viral ho rhi 2 bacheya di oh karate game ch international gold medals hai black belt per Kisi ne help nhi kiti.

    • @dhaliwalbrar1990
      @dhaliwalbrar1990 4 роки тому

      @@user-mw2yh5ie7k tuc manukhta di sewa society wale Gurpreet veer g nal contact kro. Oh krnge koi na koi help jrur tuhadi

    • @GurdevSingh-pc8cs
      @GurdevSingh-pc8cs 4 роки тому

      @@user-mw2yh5ie7k 8295717775 te milo

    • @user-mw2yh5ie7k
      @user-mw2yh5ie7k 4 роки тому

      @@dhaliwalbrar1990 ji apna contact no send kro mein apne bacho ki vedio send kru jo 5 din se viral ho rhi. Mare bacho ki koi help nhi krda.

    • @GurdevSingh-pc8cs
      @GurdevSingh-pc8cs 4 роки тому

      @@user-mw2yh5ie7k 8295717775

  • @ranjitkaurdhaliwal270
    @ranjitkaurdhaliwal270 4 роки тому +24

    😭😭 ਮੇਹਰ ਕਰੀ ਦਾਤਿਆ ਇਸ ਪਰਿਵਾਰ ਤੇ

  • @amritpalamritpal1732
    @amritpalamritpal1732 4 роки тому +24

    ਜਗਦੀਪ ਸਿੰਘ ਜੀ ਸਲਾਮ‌ ਤੁਹਾਡੀ ਸੋਚ ਨੂੰ।

  • @SS-yo6tp
    @SS-yo6tp 4 роки тому +20

    ਜਗਦੀਪ ਸਿੰਘ ਜੀ ਸਲਾਮ ਤੁਹਾਡੀ ਸੋਚ ਨੂੰ🙏🙏

  • @randhawa6819
    @randhawa6819 3 роки тому +5

    ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਇਹਨਾ ਨੂੰ ਸਾਰੇ ਜਹਾਨ ਦੀਆ ਖੁਸੀਆ ਦਿਉ ਸਾਰੇ ਜਿੰਨੀ ਹੋ ਸਕਦੀ ਸਹਾਇਤਾ ਕਰੋ ਇਸ ਪਰਿਵਾਰ ਦੀ ਖਾਸ ਕਰਕੇ N R i ਵੀਰ ਤੇ ਭੈਣਾ Thank you jee

  • @paramsidhu3599
    @paramsidhu3599 4 роки тому +13

    ਪੱਤਰਕਾਰ ਵੀਰ ਤੈਨੂੰ ਬਹੁਤ ਸਾਰਾ ਪਿਆਰ ਮੇਰੇ ਵੱਲੋ😍🤗🤗🤗

  • @khokhardeep1897
    @khokhardeep1897 4 роки тому +52

    ਮੈਂ ਇਹੀ ਕਹਿਣਾ ਚਾਹੁੰਦਾ ਕੀ ਲੋਕ ਇਨਾ ਦੀ ਮਦਦ ਲਈ ਅੱਗੇ ਆਉਣ

  • @sukhdarshansingh9791
    @sukhdarshansingh9791 4 роки тому +42

    ਥਲੀ ਸਾਹਿਥ ਆਪ ਨੂੰ ਲਖ ਲਖ ਵਾਰ ਸਲਾਮ

    • @MandeepSingh-kj8bc
      @MandeepSingh-kj8bc 4 роки тому

      ਜਗਦੀਪ ਸਿੰਘ ਥਲੀ ,,,,ਕਿਆ ਕਮਾਲ ਪੱਤਰਕਾਰੀ

  • @ujagarsingh8803
    @ujagarsingh8803 4 роки тому +6

    ਜਗਦੀਪ ਸਿੰਘ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਲੋੜਵੰਦ ਪਰਿਵਾਰਾਂ ਦੀਆਂ , ਮਾਵਾਂ ਰੁਲਦੀਆਂ ਨੂੰ ਲੋਕਾਂ ਸਾਹਮਣੇ ਲਿਆਉਦੇ ਹੋ, ਧੰਨਵਾਦ ਵੀਰ ਜੀ ਤੁਹਾਡੇ ਵਰਗੇ ਪਤਰਕਾਰ ਹੋਣ ਪੰਜਾਬ ਵਿੱਚ ਤਾ ਕੁਝ ਤੋ ਕੁਝ ਹੋ ਜਾਂਦਾ ਪੰਜਾਬ ਦਾ,ਫੈਨ ਹਾ ਤੁਹਾਡਾ ਦਿਲੋ ਸਲੂਟ ਕਰਦਾ ਤੁਹਾਨੂੰ

  • @BaljeetSingh-fr3by
    @BaljeetSingh-fr3by 4 роки тому +23

    ਬਹੁਤ ਵਧੀਅਾ ਥਲੀ ਜੀ 🙏🙏🙏🙏🙏

  • @seepapunia5864
    @seepapunia5864 4 роки тому +53

    ਵਿਡਉ ਦੇਖ ਕੇ ਅੱਖਾ ਪਾਣੀ ਆ ਜਾਦਾ

    • @gursiratkaumandee173
      @gursiratkaumandee173 4 роки тому +1

      ਇਹੋ ਜਿਹੇ ਹਲਾਤ ਨੀ ਦੇਖੇ ਜਾਂਦੇ ਰੋਣਾ ਆਓਦਾ ਹਜੇ ਕੁੱਤੇ ਭੋਕ ਰਹੇ ਆ ਕੀ ਸਮਾਜ ਸੇਵਾ ਵਾਲੇ ਪੈਸੇ ਖਾਦੇ ਆ ਕੀ ਬਣੂ ਗੁੰਡੇ ਆ ਜਿਹੜੇ ਭੋਕ ਦੇ ਆ

  • @ranjeetramgarh5500
    @ranjeetramgarh5500 4 роки тому +42

    ਥਲੀ ਵੀਰ ਬਹੁਤ ਵਧੀਆ

  • @Sukhwinder5567.
    @Sukhwinder5567. 4 роки тому +4

    ਵਾਹਿਗੁਰੂ ਜੀ ਜਗਦੀਪ ਸਿੰਘ ਜੀ ਥਲ਼ੀ ਪਤਰਕਾਰ ਭਾਜੀ ਨੂੰ, ਪੰਜਾਬੀ ਲੋਕ ਚੈਨਲ ਪੂਰੀ ਟੀਮ ਵੀਰਾਂ ਤੇ ਭੈਣਾਂ ਨੂੰ, ਬਜ਼ੁਰਗ ਪਿਤਾ ਜੀ ਨੂੰ, ਪਿਤਾ ਜੀ ਦੀਆਂ ਦੋਵੇਂ ਧੀਆਂ ਨੂੰ, ਪੁੱਤਰ ਜੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
    🙏🏼🙏🏼🙏🏼🙏🏼🙏🏼🙏🏼👳🏽‍♂️👳🏽‍♂️👨🏽👨🏽🧕🏽🧓🏽🧕🏽🧕🏽👦🏽👦🏽😢😢😭😭

  • @congratulationsjeet6938
    @congratulationsjeet6938 4 роки тому +32

    No 1 Patrkar s jagdeep Singh thali sab 🌹🌹

    • @pyarasinghp4622
      @pyarasinghp4622 4 роки тому +1

      ਵੀਰ ਸਰਪੰਚ, ਪੰਚ ਦੇ ਵੀਰ ਜੀ ਤੁਸੀਂ ਹੀ ੫-੭ ਛਿੱਤਰ ਮਾਰ ਦੇਣੇ ਸੀ

    • @gurveerdhenethaguri7332
      @gurveerdhenethaguri7332 3 роки тому +1

      Right

    • @sukhjitsingh8855
      @sukhjitsingh8855 3 роки тому +1

      No 1patrkar s jagdeep singh thali sab 🙏👍🙏🙏👍👍

  • @JagtarSingh-ez4nt
    @JagtarSingh-ez4nt 4 роки тому +16

    ਜਗਦੀਪ.ਵਾਈ.ਤੁਹਾਡੀ.ਸੋਚ.ਨੂੰ.ਸਲਾਮ.ਗਰੀਬਾ.
    ਦੀ.ਆਵਾਜ

  • @avtar124
    @avtar124 4 роки тому +28

    ਵਾਹਿਗੁਰੂ ਜੀ ਮਿਹਰ ਰੱਖੇ ਜੀ ਪਰਵਾਰ ਤੇ

  • @babitamukrram1750
    @babitamukrram1750 4 роки тому +18

    ਜਗਦੀਪ ਵੀਰੇ ਇਹਨਾਂ ਦੀ ਵੀਡੀਓ ਗੋਲਡੀ ਵੀਰੇ ਕੋਲ ਪੁਨੀਤ ਵੀਰੇ ਕੋਲ ਤ ਮਨਦੀਪ ਵੀਰੇ ਕੋਲ ਭੇਜ ਦਿਓ ਉ ਇਹਨਾਂ ਦੀ ਮਦਦ ਜਰੂਰ ਕਰਨੇ ਗੇ🙏🙏

  • @aishmeenkaur7863
    @aishmeenkaur7863 2 роки тому +1

    ਜਗਦੀਪ ਵੀਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਗਰੀਬ ਲੋਕਾਂ ਦੇ ਮਸੀਹਾ ਉ ਤੁਸੀਂ

  • @ronakjasveer7738
    @ronakjasveer7738 4 роки тому +5

    ਨਾਨਕ ਦੁਖੀਆ ਸਭ ਸੰਸਾਰ

  • @avtar124
    @avtar124 4 роки тому +46

    ਭਰਾ ਵੀ ਭੋਲਾ ਜੀ

  • @anildhamija
    @anildhamija 4 роки тому +26

    Great work Sardar Jagdeep Singh Thalli Saab..👍

  • @happysidhu2222
    @happysidhu2222 4 роки тому +29

    ਰੱਬਾ ਜੇ ਤੂੰ ਕੋਈ ਜੀਅ ਧਰਤੀ ਤੇ ਭੇਜਦਾ,ਤੇ ਉਹਨਾਂ ਦਾ ਕੁਝ ਸੋਚ ਕੇ ਭੇਜ, ਰੱਬਾ ਜੋ ਤੇਰੇ ਜੀਆ ਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਾ ਪਵੇ,ਰੱਬਾ ਸਭ ਨੂੰ ਤੂੰ ਆਪ ਦੇ,ਲੋਕਾ ਨੇ ਕਿੰਨਾ ਕੂ ਕਰ ਲੈਣਾ ਤੇਰੇ ਤੋ ਬਗੈਰ

  • @laxmansingh11
    @laxmansingh11 4 роки тому +27

    ਖੱਲੀ ਵੀਰ ਜੀ ਤੁਸੀਂ ਵੀ ਅੱਗੇ ਆਓ ਜੀ ਲੋੜ ਵੰਦ ਪਰਵਾਰਾਂ ਦੀ ਬਾਹ ਫੜੋ ਜੀ ਆਪਨਾ ਨੰਬਰ ਭੇਜੋ ਵੀਰ ਜੀ

  • @harjaskaur6192
    @harjaskaur6192 3 роки тому +1

    ਜਗਦੀਪ ਸਿੰਘ ਥਲੀ ਸਾਬ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲ੍ਹਾ ਬਖਸ਼ਣ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕਿ ਆਪ ਜੀ ਹੋਰ ਚੜ ਸੱਚ ਦਾ ਪ੍ਰਚਾਰ ਕੀਤਾ ਜਾ ਸਕੇ ਜੀ

  • @sukhwindergill7759
    @sukhwindergill7759 4 роки тому +2

    ਬਾਈ ਜਗਦੀਪ ਸਿੰਘ ਥਲੀ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ

  • @HARJINDERSingh-pn7go
    @HARJINDERSingh-pn7go 4 роки тому +18

    India da no 1patarkar thaly veer

  • @amandeep3671
    @amandeep3671 4 роки тому +16

    Big respect of u sir. U r number one. Proud to be a sikh

  • @prabjitkaurprabjit7075
    @prabjitkaurprabjit7075 4 роки тому +17

    ਵਾਹਿਗੁਰੂ ਮਿਹਰ ਕਰਨਜ ਜੀ।

  • @dalwinderkaur2012
    @dalwinderkaur2012 4 роки тому +32

    ਵੀਰ ਜੀ ਸ਼ਰਮ ਵਾਲੇ ਨੰੂ ਸ਼ਰਮ ਹੰੁਦੀ ਹੈ ਬੇਸ਼ਰਮ ਵਾਲ਼ਿਆਂ ਨੰੂ ਸ਼ਰਮ ਦਾ ਕੀ ਪਤਾ USA

  • @glaxya02s38
    @glaxya02s38 3 роки тому +2

    Veer nu dilo saloot waheguru mehar kare beer te

  • @harminderkaur6204
    @harminderkaur6204 4 роки тому +13

    God bless u beta Thali ji .God bless everyone & help who r good person

  • @amnindergillgill5493
    @amnindergillgill5493 4 роки тому +4

    ਜਗਦੀਪ ਸਿੰਘ ਥਲੀ ਵੀਰ ਬਹੁਤ ਧੰਨਵਾਦ ਗਰੀਬ ਪਰਿਵਾਰ ਦੀ ਮੱਦਦ ਕਰਨ ਲਈ

  • @user-xb7fp5vp4v
    @user-xb7fp5vp4v 4 роки тому +9

    ਥਲੀ ਵੀਰ ਜੀ ਤੁਸੀਂ ਬਹੁਤ ਵਧੀਆ ਰਪੋਟ ਕੀ ਤੀ ਵੀਰ ਜੀ ਦਿਲੋ ਸਪੋਟ🌹🌹🌹🌹🌹👌👌👌👌🙏🏻🙏🏻🙏🏻🙏🏻

  • @KULWANTPF5555
    @KULWANTPF5555 3 роки тому +1

    ਬਾਈ ਜਗਦੀਪ ਜੀ ਸਲਾਮ ਹੈ ਤੁਹਾਨੂੰ

  • @dhanjeetsingh3826
    @dhanjeetsingh3826 4 роки тому +16

    ਜਗਦੀਪ ਸਿੰਘ ਜਿੰਦਾਬਾਦ

  • @chhinderpalkaur3572
    @chhinderpalkaur3572 3 роки тому +3

    NRI ਵੀਰੋ , ਜੇ ਪੈਸਾ ਦੇਣਾ ਤਾਂ ਇਹੋ ਜਿਹੇ ਪਰਿਵਾਰਾਂ ਨੂੰ ਦਿਓ। ਐਵੇਂ ਪੋਲੀਟੀਕਲ ਲੋਕਾਂ ਨੂੰ ਆਪਣੀ ਕਮਾਈ ਨਾ ਦਿਓ ।

  • @navmardaynavmarday8562
    @navmardaynavmarday8562 4 роки тому +4

    ਪੱਤਰਕਾਰ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਜੋ ਇਹੋ ਜਿਹੀਆਂ ਇੰਟਰਵਿਊ ਕਰਦਾ ਰੱਬ ਤਰੱਕੀ ਦੇਵੇ ਵੀਰ ਨੂੰ ਹੋਰ ,,,ਵਾਹਿਗੁਰੂ ਜੀ

  • @vijaykadiana6306
    @vijaykadiana6306 4 роки тому +1

    ਜਦੋਂ ਵੀ ਤੁਹਾਡੀ ਨਿਊਜ਼ ਦੇਖਦਾ ਹਾਂ ਇਝ ਲਗਦਾ ਜਿਵੇਂ ਕਿਸੇ ਹੋਰ ਨੂੰ ਗੁਰੂ ਸਾਹਿਬ ਜੀ ਨੇ ਸੱਚ ਬੋਲਣ ਜਾਂ ਸੱਚ ਦਿਖਾਉਣ ਦਾਂ ਹੁਨਰ ਆਪ ਜੀ ਨੂੰ ਹੀਂ ਬਖਸ਼ਿਆ ਵਾਹਿਗੁਰੂ ਜੀ । ਵੀਰ ਜੀ ਆਪ ਜੀ ਦਾ ਦਿਲੋ ਧੰਨਵਾਦ ਕਰਦਾ ਜੋ ਸੱਚ ਦਿਖਾਉਂਦੇ ਹੋ ਅਰਦਾਸ ਕਰਦਿਆਂ ਹਾਂ ਗੁਰੂ ਸਾਹਿਬ ਜੀ ਦੇ ਅੱਗੇ ਜਲਦੀ ਸਭ ਕੁੱਝ ਠੀਕ ਹੋਵੇ।ਵਾਹਿਗੁਰੂ ਜੀ ਮੇਹਰ ਕਰੀਂ ਸਭੇ ਧੀਆਂ ਤੇ ।

  • @ParamjeetSingh-zw2ks
    @ParamjeetSingh-zw2ks 3 роки тому +1

    ਬਾਈ ਪੱਤਰਕਾਰ ਜੀ ਮੇਰੀ ਉਮਰ ਤੈਨੂੰ ਲੱਗ ਜੈ ਬਹੁਤ ਸੋਹਣਾ ਕੰਮ ਕਰਦਾ

  • @narajansingh959
    @narajansingh959 4 роки тому +10

    Wahaguru mahr kro ji es parvir te ji shai te asli seva A ji bina kisa lalchi de😪😪😪😭😭😭😭😭

  • @user-gy4pn2cb7i
    @user-gy4pn2cb7i 4 роки тому +13

    Waheguru ji god blessa you thalli shaib

  • @jaspreetsingh5572
    @jaspreetsingh5572 4 роки тому +12

    Y repoter saab tuc bht vadia inshan ho god bless u eda he griba da tyan rakhya kro god jo thali saab dil to salute a

  • @gurmitsingh319
    @gurmitsingh319 4 роки тому +10

    Jagdeep Singh ji tohada bhut dhanvad ji ur great repoter of the Punjab

  • @gurmitsingh319
    @gurmitsingh319 4 роки тому +13

    Wahehguru mehar Karn sare parwar nu thandhrusti bakhsan sisters proud of you 😢😢

  • @RohitKumar-lu7cv
    @RohitKumar-lu7cv 3 роки тому +3

    dilo dhanwad tuhadi reporting nu bahut vadia video leke ande aa tusi rab hmesha tuhanu kush rakhe

  • @sandeepgagan8637
    @sandeepgagan8637 3 роки тому

    ਜਗਦੀਪ ਸਿੰਘ ਥਲੀ ਵੀਰ ਜੀ ਧਨਵਾਦ ਤੁਹਾਡਾ ਦੋ ਇਨਾਂ ਮਦਦ ਕਰਨ ਲਈ ਅਗੇ ਆਏ

  • @user-uj4tc2ej5r
    @user-uj4tc2ej5r 4 роки тому +3

    ਸਾਰਿਆਂ ਪਿੰਡ ਵਾਲਿਆਂ ਵੀਰ ਨੂੰ ਬੇਨਤੀ ਹੈ ਕਿ ਜੇਕਰ ਆਪਣੇ ਪਿੰਡ ਵਿੱਚ ਕੋਈ ਵੀ ਗਰੀਬੀ ਪਰਿਵਾਰ ਰਹਿੰਦਾ ਹੈ । ਤਾ ਵੱਧ ਤੋਂ ਵੱਧ ਮੱਦਦ ਕਰੋ ਜੀ ।

  • @onlygujjar8805
    @onlygujjar8805 3 роки тому +2

    bai teri soch te kam nu slam te respect 🙏🙏🙏🙏

  • @avtaravrol6541
    @avtaravrol6541 4 роки тому +5

    Hats off you beta Keep it up God bless you Daughters are the blessings of Almighty Respect the daughters

  • @doctoriqbal3788
    @doctoriqbal3788 4 роки тому +11

    thalli saab main ortho da dr ha main ena de help karni chouda ha apna no davo main ena layi madicine da parband kar shakda ha ena da koi kharcha nahi jo madicine da kharcha hai oh main karaga j dawaai nal ena nu farak paia gaya ta jina iss da corass hai oh main pora karwa davaga dr khan

  • @teraaman535
    @teraaman535 3 роки тому +2

    ਹਰ ਇਕ ਆਪਣੇ ਆਪਣੇ ਪਿੰਡ ਆਲੇਆ ਨੂੰ ਬੇਨਤੀ ਆ ਕਿ ਗਰੀਬ ਪਰਿਵਾਰ ਦੀ ਮਦਦ ਕਰਿਆ ਕਰੋ,

  • @kalakulwindersingh8282
    @kalakulwindersingh8282 4 роки тому +4

    Salute a veere thodi soch nu eda hi waheguru thodi duty lai rakhe saari umar sewa krn di

  • @Avineet-funny-videos
    @Avineet-funny-videos 3 роки тому +1

    Jagdeep singh veer ji salute a tuhanu ..
    mai singer ja acter da fan baad ch pehla tuhade varge veera da fan aa y ji .. salute veera

  • @sakeenasakeena9428
    @sakeenasakeena9428 3 роки тому +4

    Please rabb mehar kar ehna te please Rabba 😭😭😭🤲🤲

  • @BaljinderSingh-zn5qw
    @BaljinderSingh-zn5qw 4 роки тому +5

    Jede kam sarkara de o amm lok karde pye God bless you

  • @gurmeetsingh7314
    @gurmeetsingh7314 2 роки тому

    ਬੇਟੀ ਤੇ ਬਹੁਤ ਦਰਦ ਆਉਂਦਾ। ਅਪਣੇ ਭੈਣ, ਭਰਾ ਅਤੇ ਪਿਓ ਤੇ ਅਪਣੀ ਜਿੰਦਗੀ ਬਾਰ ਰਹੀ ਐ ਭੈਣ। ਪਰ ਦੁੱਖ ਦੀ ਗੱਲ ਤਾਂ ਇਹ ਆ ਕਿ ਚੈਨਲ ਚਲਾਉਣ ਵਾਲੇ ਮਨਪ੍ਰੀਤ, Dr ਰੰਗਰੇਟਾ ਵਰਗੇ ਦੁਫਾੜ ਪਾਉਣ ਵਾਲਿਆਂ ਨੂੰ ਇਹੋ ਜਹੇ ਮਜਬੂਰ ਪ੍ਰੀਵਾਰ ਕਿਉਂ ਨਹੀਂ ਦਿਸਦੇ। ਇਹੋ ਜਹੇ ਗਰੀਬ ਥਲੀ ਸਾਹਿਬ ਨੂੰ ਪਤਾ ਨਹੀਂ ਕਿਵੇਂ ਲੱਭ ਜਾਂਦੇ ਨੇ। ਇਸ ਪਰਿਵਾਰ ਦੀ ਜਰੂਰ ਮੱਦਦ ਹੋਣੀ ਚਾਹੀਦੀਆ।

  • @arman_thind7513
    @arman_thind7513 4 роки тому +6

    Jagdeep singh bhaji 👏👏👏👏👏👏👏

  • @chetansayan9565
    @chetansayan9565 3 роки тому +1

    Mahan insaan jagdeep singh thalii jii🙏🙏🙏🙏

  • @gagandeepaujla3005
    @gagandeepaujla3005 3 роки тому +1

    ਵਾਹਿਗੁਰੂ ਭਲਾ ਕਰੇ ਪਰਿਵਾਰ ਦਾ

  • @gandhisharma1387
    @gandhisharma1387 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ

  • @sant_harkowal_wale
    @sant_harkowal_wale 4 роки тому +13

    Waheguru ji

  • @baltejsingh40
    @baltejsingh40 3 роки тому

    ਬਹੁਤ ਵਧੀਆ ਪੱਤਰਕਾਰ ਆ ਬਾਈ

  • @sharanjhutty3180
    @sharanjhutty3180 4 роки тому +2

    very nice interview. Thank you S Jagdip singh 👍👍👍👍👍🙏🙏🙏🙏🙏

  • @kiranjeetkaur4457
    @kiranjeetkaur4457 4 роки тому +8

    waheguruji mehar kri salute sis..

  • @Gurideol2020
    @Gurideol2020 3 роки тому +3

    Waheguru mehar kre sab te.🙏🙏

  • @randhawa6819
    @randhawa6819 2 роки тому +1

    ਵੋਟਾ ਲਈ ਕੰਜਰ ਆਉਦੇ ਆ ਇਹਨਾਂ ਵਿਚਾਰਿਆ ਦੀ ਮੱਦਦ ਕਿਸੇ ਨੇ ਨਹੀ ਕਰੀ ਲੱਖ ਲਾਹਣਤਾ ਸਰਕਾਰਾ ਤੇ ਪਿੰਡ ਵਾਲਿਆ ਤੇ ਬਾਈ ਸਾਰੇ ਮੱਦਦ ਕਰੋ ਇਹਨਾਂ ਭੈਣਾ ਦੀ ਪਰਿਵਾਰ ਦੀ

  • @mulkhrajklair8249
    @mulkhrajklair8249 3 роки тому +1

    Veer ji tusi bolde bhot vdia very nice

  • @hsdhami8497
    @hsdhami8497 2 роки тому

    ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ

  • @maniroz9947
    @maniroz9947 4 роки тому +2

    Paji fan a thde❤

  • @sonubehal3955
    @sonubehal3955 3 роки тому

    ਵੀਰ ਕੁਝ ਐਸ ਕਰੋ ੲਿਹਨਾਂ ਧੀਆ ਦੀ ਮਦਦ ਕਰੋ ਬੁਹਤ ਹੀ ਆਸੀਸ ਮਿਲਣਗੀਆਂ ਰੱਬ ੲਿਹਨਾਂ ਪਰਿਵਾਰ👨👦👧👩👴👵 ਤੇ ਮੇਹਰ ਕਰੋ 🙏🙏

  • @malikbilalmalikg1510
    @malikbilalmalikg1510 3 роки тому +3

    Hy o raba 😭

  • @deeprandhawadeeprandhawa461
    @deeprandhawadeeprandhawa461 3 роки тому +1

    Waheguru ji 🙏

  • @manpreetjallan6207
    @manpreetjallan6207 4 роки тому +2

    Gbu jagdeep bhaji Rab apni mehar hamesha tuhde upar banyi rakhan and main Waheguru g agge v ardas kardi aa ki Waheguru g sarya nu eko jha rakhana c na koi jyda ameer hunda nd na koi jyda gareeb ta ki sab da gujara vdia hunda 🙏

  • @gurbaniras8601
    @gurbaniras8601 3 роки тому +1

    Punjabi lok channel da star hai veer jagdeep ji

  • @dalveerkaur9330
    @dalveerkaur9330 4 роки тому +1

    Very good beta bahut vadhia kam kar rhe o

  • @jagirkaur3736
    @jagirkaur3736 4 роки тому +2

    ਬਹੁਤ ਵਧੀਆ

  • @GamingYT26
    @GamingYT26 4 роки тому +2

    ਜਗਦੀਪ ਸਿੰਘ ਜੀ ਧੰਨਵਾਦ ਜੀ

  • @BeyondBasic-jk2ps
    @BeyondBasic-jk2ps 3 роки тому +3

    Comment like bhve na kro
    Jo account number ditta hoya ohna bhena di madad kro🙏🏻

  • @manakmanak4939
    @manakmanak4939 4 роки тому +2

    Veer mere phla ta teri reporting nu salaam tu veer har tara da sacha sach dkhono ho so veer ese tara sachi te jindgi da har phlu dikhode rahna waheguru meher kere tere te ena kudia te

  • @lakshsharma3234
    @lakshsharma3234 3 роки тому +1

    Salute hai Jagdeep g tuhanu, shyed is nal loka da suta Jamir jag jave

  • @Debby163
    @Debby163 4 роки тому +3

    Oh my ABBA father have ur grace upon these kids’s father pl plz 🙏🙏we r living in last days these politicians is very much selfish

  • @lovelySingh-ne9tq
    @lovelySingh-ne9tq 2 роки тому

    Dhanna bhagat aa thali virr luv u always gbu

  • @HarpalSingh-zx1gv
    @HarpalSingh-zx1gv 4 роки тому +2

    Waheguruji waheguruji es pariwar te mehar bhariya hath rakhan.

  • @amarbrarbrar5284
    @amarbrarbrar5284 4 роки тому +2

    Bhout vadya veer ji 🙏🙏🙏

  • @ManjitSingh-yj6ti
    @ManjitSingh-yj6ti 4 роки тому +2

    Veera dil bhar aya

  • @psgamer9232
    @psgamer9232 3 роки тому

    Very good job veer Thali g