ਮਾਸੂਮ ਬੱਚਿਆਂ ਨੂੰ ਛੱਡ, ਘਰ ਤੋਂ ਕਿਸੇ ਹੋਰ ਨਾਲ਼ ਭੱਜ ਗਈ ਮਾਂ? ਪਤੀ ਨੇ ਸੁਣਾਇਆ ਦਰਦ,ਦੱਸੀ ਕਹਾਣੀ

Поділитися
Вставка
  • Опубліковано 28 січ 2025

КОМЕНТАРІ • 338

  • @5911fullpower
    @5911fullpower 6 місяців тому +88

    ਰੱਬ ਦਾ ਦੂਜਾ ਨਾਮ ਬਾਈ ਜਗਦੀਪ ਸਿੰਘ ਥਲੀ ਆ ਜਿਹਦੇ ਨਾਲ ਖੜ ਜਾਂਦੇ ਆ ਉਹਨਾਂ ਦਾ ਭਲਾ ਹੋ ਜਾਂਦਾ ਵਾਹਿਗੁਰੂ ਮੇਹਰ ਕਰੇ

  • @ਹਰਪਾਲ7653
    @ਹਰਪਾਲ7653 6 місяців тому +47

    ਇੰਨੇ ਛੋਟੇ ਬੱਚਿਆਂ ਨੂੰ ਛੱਡ ਕੇ ਬੰਦਾ ਕੋਈ ਕੰਮ ਕਰ ਵੀ ਨੀਂ ਕਰ ਸਕਦਾ
    ਦਾਨੀ ਵੀਰਾਂ ਨੂੰ ਬੇਨਤੀ ਆ ਕਿ ਇਸ ਬੰਦੇ ਨੂੰ ਘਰ ਚ ਕੋਈ ਕੰਮ ਖੋਲਣ ਚ ਮਦਦ ਕੀਤੀ ਜਾਵੇ ਤਾਂ ਕਿ ਵਿਚਾਰਾ ਆਪਣੇ ਬੱਚੇ ਪਾਲ ਸਕੇ,
    ਭਰਾਵਾ ਕੋਈ ਗਲਤ ਕਦਮ ਨਾਂ ਚੱਕ ਲਵੀਂ
    ਬੱਚੇ ਰੁਲ ਜਾਣੇ ਆ

  • @harpreetkaur8063
    @harpreetkaur8063 6 місяців тому +195

    ਕੀੜੇ ਪੈਣਗੇ ਐਸੀ ਜਨਾਨੀ ਦੇ ਸੋਨੇ ਵਰਗੇ ਬਚੇ ਨੇ ਦੁਨੀਆ ਤਰਸ ਰਹੀ ਹੈ ਬਚਿਆ ਨੂੰ 🙏

    • @ravneetsinghkharoud3530
      @ravneetsinghkharoud3530 6 місяців тому

      Shi a g

    • @GurpreetJarewal
      @GurpreetJarewal 6 місяців тому +1

      Klyug aaaa ,,,, etho pta lgda aaa ki kalyug kii aaaa

    • @AvtarSingh-xd3xh
      @AvtarSingh-xd3xh 5 місяців тому

      @@GurpreetJarewalstyug kaghon si jadhon Ram ne sita di agni peiksha lai si klyug kia hunda

    • @AvtarSingh-xd3xh
      @AvtarSingh-xd3xh 5 місяців тому

      Besharm lokan de taan kirre vi nhi pandhe ji

  • @ankemeier33
    @ankemeier33 6 місяців тому +92

    ਲਵ ਮੈਰਿਜ ਕਨੂੰਨ ਬੰਦ ਕਰਾਉ ਸਭ ਮਿਲ ਕੇ ਕਨੂੰਨ ਬੰਦ ਕਰਾਉ

  • @KhushPreet-c8z
    @KhushPreet-c8z 6 місяців тому +89

    ਪੁੱਤ ਕਪੁੱਤ ਹੋ ਜਾਂਦੇ ਮਾਵਾਂ ਨਹੀਂ ਬਦਲਦੀਆਂ।। ਪਰ ਅੱਜ ਕੱਲ ਮਾਵਾਂ ਵੀ ਬਦਲ ਜਾਂਦੀਆਂ

  • @bhagsingh9035
    @bhagsingh9035 6 місяців тому +23

    ਥਲੀ ਜੀ ਕਲਜੁਗੀ ਜਨਾਨੀ ਹੈ ਇਸ ਵੀਰ ਨੂੰ ਬੱਚੇ ਪਾਲਣ ਦਾ ਹੌਸਲਾ ਦਿਉ।

  • @kabirkhan-yw9ew
    @kabirkhan-yw9ew 6 місяців тому +3

    Buth dukh di gl aa y
    Rbb ਭਲਾ ਕਰੇ ਇਸ ਬਾਈ ਦਾ

  • @dilveersingh2547
    @dilveersingh2547 6 місяців тому +86

    ਇਹੋ ਜਹੀਆਂ ਔਰਤਾਂ ਕਿਸੇ ਦੇ ਮਿਤ ਨਹੀਂ ਹੁੰਦੀਆ ਵੀਰ ਘਰ ਕਿਸੇ ਦਾ ਨਹੀਂ ਬਸਾ ਸਕਦੀਆਂ ਕੋਠੇ ਦੇ ਲਾਇਕ ਹੁੰਦੀਆ ਹਨ

  • @HarpreetKaur-o7w
    @HarpreetKaur-o7w 6 місяців тому +171

    ਸੱਚੀ ਬੱਚਿਆ ਵੱਲ ਦੇਖ ਕੇ ਰੋਣਾ ਆ ਗਿਆ😢😢ਪਤਾ ਨੀ ਜਨਾਨੀਆ ਆਵੇ ਕਿਊ ਕਰਦੀਆਂ ਨੇ

    • @talwindersingh463
      @talwindersingh463 6 місяців тому +7

      😭😭😭😭

    • @Sabi-xo6td
      @Sabi-xo6td 6 місяців тому +6

      Bha ji jananni Kali nahi gyee kisee nal tan gyee hovee gyee koi Munda koi napali koi bheia .

    • @currently-offline
      @currently-offline 6 місяців тому

      😮

    • @gurjantaulakh9867
      @gurjantaulakh9867 5 місяців тому

      @@HarpreetKaur-o7w ਵੀਰ ਜੀ ਇਹ ਪੁਰਾਣੀ ਕਹਾਵਤ ਹੈ ਕੇ ਰੰਨਾਂ ਚੰਚਲ ਹਾਰੀਆਂ ਕੱਢ ਦੇਣ ਬੰਦੇ ਦੀ ਮੱਤ

  • @JagtarSingh-cj4ve
    @JagtarSingh-cj4ve 6 місяців тому +61

    ਸਰੀਫ਼ ਬੰਦਾ ਲੱਗਦਾ ਬਾਈ ਜੀ 🙏🙏ਬੱਚਿਆਂ ਤੇ ਵੀ ਨਈ ਤਰਸ ਖਾਦੀ ਦੁਨੀਆ 🙏🙏

  • @ravinderpourh564
    @ravinderpourh564 6 місяців тому +63

    ਜਹਿੜਾ ਕੰਜਰ ਨਾਲ਼ ਲੈ ਕੇ ਗਿਆ ਉਸਨੂੰ ਕੀ ਮਿਲਿਆ ਕਿਸੇ ਦਾ ਘਰ ਖਰਾਬ ਕਰਕੇ ਬੱਚੇ ਕਿਵੇਂ ਬਿਲਕ ਰਹੇ ਆਪਣੀ ਮਾਂ ਨੂੰ ਜੇ ਕਿਤੇ ਆਪ ਵੀਡੀਓ ਦੇਖਦੀ ਹੋਵੇ ਤਾਂ ਆਪਣੇ ਬੱਚਿਆਂ ਦਾ ਕੀ ਹਾਲ ਮਾਂ ਤੋਂ ਬਿਨਾਂ ਦੇਖ ਲਵੇ 😢😢😢😢😢😢😢😢
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @jspawaar675JagmailSinghPatran
      @jspawaar675JagmailSinghPatran 6 місяців тому +4

      ਉਸ ਕੰਜਰ ਨੂੰ ਜੋ ਵੀ ਮਿਲਿਆ ਹੈ ਪਰ ਉਹ ਥੋੜ੍ਹੀ ਦੇਰ ਲਈ ਹੀ ਹੈ ਪਰ ਬਾਅਦ ਵਿੱਚ ਵੇਖੋ ਕੀ ਬਣਦੈ

  • @tonysingh3343
    @tonysingh3343 6 місяців тому +39

    ਲੱਖ ਲਾਹਣਤ ਜਾਲਮ ਜਨਾਨੀ ਦੇ ਛੋਟੇ ਛੋਟੇ ਬੱਚੇਆ ਨੂੰ ਛੱਡ ਗਈ
    ਜਾਨਵਰ ਵੀ ਅਪਣੇ ਬੱਚੇ ਨੀ ਛੱਡਦਾ

  • @HarbajhanSingh-r7r
    @HarbajhanSingh-r7r 6 місяців тому +69

    ਬਹੁਤ ਮਾੜੀ ਗੱਲ ਆ ਜਨਾਨੀ ਦੀ ਵੱਚਿਆਂ ਵਾਰੇ ਤੇ ਸੋਚ ਦੀ ਕੁਜ ਬੰਦਾ ਵੇਚਾਰਾ ਭਲੇਮਾਨਸ ਜਿਹਾ

  • @balwantsingh6251
    @balwantsingh6251 6 місяців тому +29

    ਵਾਹਿਗੁਰੂ ਜੀ ਇਸ ਵੀਰ ਤੇ ਬੱਚਿਆਂ ਤੇ ਕਿਰਪਾ ਕਰੋ ਜੀ ਬੱਚਿਆਂ ਨੂੰ ਮਾਂ ਜਲਦੀ ਮਿਲੇ

  • @Sukhjohal8126
    @Sukhjohal8126 6 місяців тому +17

    ਰੱਬ ਕਰੇ ਏਹੋ ਜਹੀ ਕੁਤੀ ਜਨਾਨੀ ਨੂੰ ਕਿਤੇ ਵੀ ਢੋਈ ਨਾ ਮਿਲੇ

  • @Pret361
    @Pret361 6 місяців тому +15

    ਸਵਾਸ ਸਵਾਸ ਧੰਨ ਗੁਰੂ ਰਾਮਦਾਸ ਜੀ
    ਵੀਰ ਫਿਕਰ ਨਾ ਕਰ ਉਹ ਤੇਰੇ ਘਰ ਹੀ ਮੁੜ ਆਵੇ ਗਈ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 6 місяців тому +72

    ਵਿਚਾਰਾ ਰੱਬ ਰੂਪੀ ਬੰਦਾ ਏ, ਬਾਈ ਮੈਂ ਸਮਝ ਸਕਦਾ ਇਹ ਦੁੱਖ, ਮੇਰੀ ਘਰ ਵਾਲੀ ਸਿਰਫ਼ 10 ਦਿਨ ਬਿਮਾਰ ਹੋਈ ਸੀ, ਮੈਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਮੈਂ ਮਹਿਸੂਸ ਕਰ ਸਕਦਾ ਵੀਰ ਦਾ ਦੁੱਖ, ਬਹੁਤ ਚਵਲ ਜ਼ਨਾਨੀ ਨਿੱਕਲੀ

    • @pamajawadha5325
      @pamajawadha5325 6 місяців тому +1

      Sahi gal veer

    • @GuradabsinghCIS
      @GuradabsinghCIS 6 місяців тому +4

      Tuc kini care vale o kise husband ta frk v ni penda wife mre che jiwe

    • @ssktrucking4791
      @ssktrucking4791 6 місяців тому

      @@GuradabsinghCISajj kal di aurat social media , tik tok ,Instagram ,Facebook , ne kise jogi ni chadi khud v dhske khandi pariwar nu v jalalat ch poundi...aurat apna ikhlak chudd k batbadi de rah pai chuki ah , agey bache v ki sikhange jina di maa apna changa character chad chuki howe

  • @jassisandhu3497
    @jassisandhu3497 6 місяців тому +3

    ਪੱਤਰਕਾਰ ਵੀਰ ਨੂੰ ਸਲਾਮ ਆ ਦਿਲੋਂ 🙏

  • @narindersingh-de1no
    @narindersingh-de1no 6 місяців тому +50

    ਵੀਰ ਜੇ ਇਸ ਦੀ ਵਿਆਹ ਇਸ ਕੋਲ ਨਹੀ ਰਹੀ ਤੇ ਰਹਿਣੀ ਉਸ ਕੋਲ ਨਹੀ ਜਿਹੜਾ ਕੁਤਾ ਬੰਦਾ ਲੇ ਗਿਆ ਕੁਤੇ ਬੰਦੇ ਨੇ ਘਰ ਉਜਾੜ ਦਿੱਤਾ
    ਓਸ ਕੱਜਰ ਵੀ ਸਜਾ ਹੋਣੀ ਚਾਹਿਦੀ ਆ

  • @PappuSingh-bs5zu
    @PappuSingh-bs5zu 6 місяців тому +14

    ਜਿਹੜਾ ਲੈ ਕੇ ਗਿਆ ਉਸ ਵੀਰ ਨੂੰ ਹੱਥ ਜੋੜ ਕੇ ਬੇਨਤੀ ਹੈ ਬੱਚਿਆਂ ਤੇ ਤਰਸ ਕਰ

  • @GurmeetSingh-iv8gg
    @GurmeetSingh-iv8gg 6 місяців тому +2

    ਇਹੋ ਜਿਹੀ ਜ਼ਨਾਨੀ ਨੂੰ ਕੀੜੇ ਪੈਣਗੇ

  • @BHATIAFAMILYVLOG-cn6wb
    @BHATIAFAMILYVLOG-cn6wb 6 місяців тому +31

    ਬਹੁਤ ਗਲਤ kam ਕੀਤਾ.. ਗੋਲੀ ਮਾਰੋ ਇਸ ਤਰਾਂ ਦੀ ਜਨਾਨੀ ਨੂੰ

  • @sukhwantkaur7716
    @sukhwantkaur7716 6 місяців тому +15

    ਨਿੱਕੇ ਨਿੱਕੇ ਬੱਚੇ ਛੱਡ ਕੇ ਜਾਣ ਨੂੰ ਕਿਦਾਂ ਦਿਲ ਕੀਤਾ ਇਹ ਤੇ ਮਤਰੇਈ ਮਾਂ ਕਰਦੀਆਂ ਨੇ

    • @NavjotJosan-rm9uz
      @NavjotJosan-rm9uz 6 місяців тому

      Hji bulkul ryt g Sachi gal tudi g raab da koi v dar ni ha gya v loka nu

  • @Dhindsa518
    @Dhindsa518 6 місяців тому +2

    ਸਾਡੇ ਪਿੰਡ ਵੀ ਪੱਜ ਗਈ 2 ਸੋਟੇ ਸੋਟੇ ਮੁੰਡੇ sadke ਸਾਡੇ ਪਿੰਡ ਦੇ ਹੀ ਕੁਆਰੇ ਮੁੰਡੇ ਨਾਲ਼ ਇਹੋ ਜਿਹੀਆਂ ਜਨਾਨੀਆ ਨੂੰ ਸਿਰਫ਼ ਆਪਣਾ ਸੁਆਦ ਮਿਲਣਾ ਚਾਹੀਦਾ ਜਦੋ ਓਸ ਤੋਂ ਜੀਅ ਪਰ ਗਿਆ ਫ਼ਿਰ ਹੋਰ ਲਬ ਲੈਣਾ ਇਨ੍ਹਾਂ ਨੇ ਖਸਮ

  • @harkamalsingh4529
    @harkamalsingh4529 6 місяців тому +5

    ਬਹੁਤ ਗ਼ਲਤ ਗੱਲ ਏ ਬੱਚੇ ਵੀ ਛੋਟੇ ਨੇ ਵਾਹਿਗੁਰੂ ਜੀ ਸੁਮੱਤ ਬੱਕਸ਼ਣ ਭੈਣ ਨੂੰ ਆਪਣੇ ਬਚਿਆਂ ਨੂੰ ਸਾਂਭੇ ਆ ਕੇ 🙏🏻

  • @jagdeepsingh7518
    @jagdeepsingh7518 6 місяців тому +36

    ਜਨਾਨਿਆਂ ਨੂੰ ਵੱਧ ਅਧਿਕਾਰ ਦੇਣ ਦਾ ਬੰਦਿਆਂ ਨੂੰ ਭੁਗਤਣਾ ਪੈਂਦਾ ਨਤੀਜਾ

  • @LOVEPREETSINGH-mu4er
    @LOVEPREETSINGH-mu4er 6 місяців тому +13

    ਮੈਂ ਕਦੀ ਕਿਸੇ video nu Shere like nhi kita but ਛੋਟੇ ਛੋਟੇ ਬੱਚੇ ਦੇਖ ਕੇ ਅੱਖਾਂ ਚੋਂ ਪਾਣੀ ਆ ਗਿਆ ਭੈਣਾਂ ਜਿੱਥੇ ਵੀ ਓ ਘਰੇ ਵਾਪਸ ਆਜਾ ਭੈਣਾਂ ਬੰਦੇ ਕਰਕੇ ਨਹੀਂ ਤੇ ਆਪਣੇ ਛੋਟੇ ਛੋਟੇ ਬੱਚਿਆਂ ਕਰਕੇ ਘਰੇ ਆਜਾ ਭੈਣਾਂ 🙏🙏

  • @taranjitsingh9362
    @taranjitsingh9362 6 місяців тому +26

    ਭਾਜੀ ਇਨਾ ਮੰਦਾ ਹਾਲ ਆ ਹਨਾ ਸਾਡੇ ਸਿੱਖਾਂ ਦੀਆਂ ਕੁੜੀਆਂ ਸੜੇ ਸੜੇ ਭਈਆਂ ਨਾਲ ਲਾਈਵ ਹੋ ਕੇ ਬੈਠੀਆਂ ਆ ਜਦੋਂ ਅਸੀਂ ਦੇਖੀਦਾ ਇਨੀ ਨਮੋਸ਼ੀ ਇਨੀ ਸ਼ਰਮ ਮਾਰਦੀ ਹਨਾ😢

    • @rajveerkaurakku7675
      @rajveerkaurakku7675 6 місяців тому +2

      ਬਿਲਕੁਲ ਸਹੀ ਜੀ

    • @Sabi-xo6td
      @Sabi-xo6td 6 місяців тому

      Bha ji jaruri nahi sikhan Diya hi jadon kutee Punjaban di gall sundee k .Up Bihar walee nal tan namoshi tan hundi hi hai

    • @arshdipsinghrandhawa6109
      @arshdipsinghrandhawa6109 6 місяців тому

      Jdo sikha Diya kuriya sohre gr ruldiya hk kha jande sohre bache smet nuh nu ghro bhar kad Dende fr odu t koi bolda nhi k j gr vala nhi haiga ta din kt lain do jehriya CHL janiya ona di miti pti jande meri 34saal age aa mera 5saal beta meri ma vi vidhwa ha ma kol bathi sohre ne veaah sme hi pekeya sohreya da gahna lai leya daaj dhej othe ha do saal ho gye beta tin saal da c jdo peke gr bathi aa aathe t koi GL krda nhi Sara daaj sohreya gr ha ohna da Munda jroor Mr gulya dukh ha t mai na pekeya jogi na sohreya jogi kuriya mundeya Dona lyi klyug ha

  • @sukhwinderkaur7145
    @sukhwinderkaur7145 6 місяців тому +3

    ਕਲਯੁਗ ਹੈ ਬਾਈ ਜੀ, ਅੱਗੇ ਕੁੜੀਆਂ ਗਲਤ ਰਸਤੇ ਪੈਦੀਆਂ ਸੀ ਹੁਣ ਵਿਆਹੀ ਵਰੀਆ ਗਲਤ ਕੰਮਾਂ ਵਿੱਚ ਪੈ ਰਹੀਆਂ ਹਨ, ਜੇਕਰ ਸਵੇਰੇ ਸ਼ਾਮ ਜੁੱਤੀਆਂ ਪੈਦੀਆਂ ਹੁੰਦੀਆਂ ਫ਼ੇਰ ਠੀਕ ਹੁੰਦੀ, ਸਰੀਫ ਬੰਦੇ ਦਾ ਨਜਾਇਜ਼ ਫ਼ਾਇਦਾ ਚੁੱਕ ਲਿਆ, ਬੱਚਿਆਂ ਵੱਲ ਤਾ ਦੇਖ ਲੈਦੀ, ਕਿਹੋ ਜਿਹੀ ਮਾਂ ਹੈ ਜਿਸ ਨੂੰ ਆਪਣੇ ਬੱਚਿਆਂ ਦਾ ਬਿਲਕੁਲ ਵੀ ਫਿਕਰ ਨਹੀਂ

  • @gursevaksingh497
    @gursevaksingh497 6 місяців тому +6

    ਸੱਚੇ ਪਾਤਸ਼ਾਹ ਵਾਹਿਗੂਰੁ ਸੁੱਮਤ ਬਖਸ਼ੇ ਬਹੁਤ ਬਹੁਤ ਦੁਖ ਲੱਗਾ ਸੁਣਕੇ ਸ਼ਰਮ ਆਉਣੀ ਚਾਹੀਦੀ ਛੋਟੇ ਛੋਟੇ ਮਸੂਮ ਬੱਚਿਆਂ ਤੇ। ਵੀ ਤਰਸ ਨੀ ਕਰਦੀਆਂ ਘਰ ਆਜਾ ਆਪਣੇ ਬੱਚਿਆਂ ਵੱਲ ਵੇਖ ਕੁੱਝ ਨਹੀਂ ਮਿਲਦਾ ਇਹਨਾਂ ਕੰਮਾਂ ਵਿੱਚ

  • @satnaam.singhmalhi6249
    @satnaam.singhmalhi6249 6 місяців тому +18

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @amandeepkaur-ny5jr
    @amandeepkaur-ny5jr 6 місяців тому +1

    Bai g asi jnde aw eh Bai nu... Bahut nice person aw. Ty kind hearted person hy...

  • @sukhmindersalh4685
    @sukhmindersalh4685 6 місяців тому +13

    ਕੀੜੇ ਪੈਣਗੇ ਮਰੇਗੀ ਸੱਪ ਲੜਕੇ ਘਰ ਵਾਲੇ ਨੂੰ ਧੋਖਾ ਦੇਣੀਏ

  • @rajwantkaur2937
    @rajwantkaur2937 6 місяців тому +6

    ਵਾਹਿਗੁਰੂ ਜੀ, ਕਲਯੁੱਗ ਆ 😢😢😢😢

  • @SonuSingh-jo3gc
    @SonuSingh-jo3gc 6 місяців тому

    ਪੁੱਤਰ ਜੀ ਕੋਈ ਗਲਤੀ ਨਹੀਂ ਕਰਨੀ ਇਹਨਾਂ ਬੱਚਿਆਂ ਨੂੰ ਛੱਡ ਕੇ ਤੂੰ ਕੋਈ ਵੀ ਗਲਤ ਕੰਮ ਨਹੀਂ ਕਰਨਾ ਇਹ ਬਹੁਤ ਤੇਰੀ ਇੱਜਤ ਕਰਨਗੇ ਵੱਡੇ ਹੋ ਕੇ ਇਹਨਾਂ ਨੂੰ ਪਾਲ ਮੈਂ ਵੀ ਇਥੇ ਇੱਕ ਆਪਣੀ ਪੋਤੀ ਪਾਲਦੀ ਪਈ ਆ ਮੈਨੂੰ ਵੀ ਦੇਖ ਮੈਂ ਬੁੱਢੀ 60 ਸਾਲ ਦੀ ਆਪਣੀ ਪੋਤੀ ਪਾਲਦੀ ਹ ਤੂੰ ਵੀ ਪਾਲ ਲੈ ਆਪਣੇ ਬੱਚਿਆਂ ਨੂੰ ਇਹਨਾਂ ਨੂੰ ਕਦੀ

  • @AryanKumar-fg7rc
    @AryanKumar-fg7rc 6 місяців тому

    ਚਵਲ ਜਨਾਨੀ ਜੇ ਇਵੇਂ ਕਰਨੀ ਸੀ ਤਾਂ ਬੱਚੇ ਕਿਉਂ ਜੰਮੇ ਇਹਨਾਂ ਦਾ ਕੀ ਕਸੂਰ ਆ ਜੋ ਬੀ ਪੈਸਾ ਧੇਲਾ ਸੋਨਾ ਚਾਂਦੀ ਲੈਕੇ ਗਈ ਆ ਉਹ ਸਾਰੀ ਲਿਸਟ ਬਣਾਕੇ ਉਸ ਜਨਾਨੀ ਕੋਲੋਂ ਵਾਪਸ ਲੈਕੇ ਇਸ ਵੀਰ ਨੂੰ ਦਿਤੇ ਜਾਣ

  • @rkaur7649
    @rkaur7649 6 місяців тому +3

    ਬੱਸ ਕਰ ਵੇ ਰੱਬਾ ਦੁਨੀਆਂ ਦਾ ਤਮਾਸ਼ਾ। ਬਹੁਤ ਦੁੱਖ ਨੇ ਤੇਰੀ ਬਣਾਈ ਦੁਨੀਆਂ ‘ਚ। ਮਾਸੂਮ ਬੱਚੇ ਵਿਚਾਰੇ 🥹

  • @HarjitSingh-e4v
    @HarjitSingh-e4v 6 місяців тому +15

    ਕਿਧਰੇ ਇਹਦੀ ਸੱਸ ਨੇ ਪੈਸੇ ਲੇ ਕੇ ਕਿਧਰੇ ਹੋਰ ਤੇ ਨਹੀਂ ਟੰਗ ਦਿੱਤੀ

  • @sarbjeetsingh3411
    @sarbjeetsingh3411 6 місяців тому +1

    ਬਹੁਤ ਦੁੱਖ ਲੱਗਿਆ ਵੀਰ

  • @HarmeetSingh-hk3fk
    @HarmeetSingh-hk3fk 6 місяців тому +1

    Waheguru ji he Matt bakshan eho g kudiya nu,,,,,

  • @bsingh6473
    @bsingh6473 6 місяців тому +4

    ਹੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰ ਕਰੋਂ ਸੱਚੇ ਪਾਤਸ਼ਾਹ ਜੀ,
    ਜ਼ਨਾਨੀਆਂ ਸੱਚੀ ਇੱਕ ਵਾਰ ਨੀ ਸੋਚਦੀਆਂ ਵੀ ਹੱਸਦਾ ਵੱਸਦਾ ਘਰ ਤਬਾਹ ਕਰ ਗਈ,ਇਹ ਸੋਸ਼ਲ ਮੀਡੀਆ ਦੇ ਪਿਆਰ ਤੇ ਭਰੋਸਾ ਕਰਕੇ ਆਵਦਾ ਘਰ ਖ਼ਰਾਬ ਕਰ ਗਈ,
    ਔਰਤਾਂ ਸਭ ਤੋਂ ਵੱਧ ਨਰਕ ਭੋਗਣਗੀਆ,
    ਵਾਹਿਗੁਰੂ ਜੀ ਸਮਤ ਬਖ਼ਸ਼ਣ ਇਹੋ ਜਿਹੀਆਂ ਔਰਤਾਂ ਨੂੰ ਜੋਂ ਇਹੋ ਜਿਹੇ ਕਲੰਕ ਲਾ ਜਾਂਦੀਆਂ ਆਪਣੇ ਪਰਿਵਾਰ ਤੇ
    🙏😢😢😢😢

  • @kamaldeepsingh3988
    @kamaldeepsingh3988 6 місяців тому +4

    5ਭੈਣਾ ਨੇ... ਕਦੇ ਵੀ ਨੀ ਆਉਂਦੀ... 4-5ਭੈਣਾ ਹੋਣ ਤਾਂ ਇਹ ਇੱਕ ਦੂਜੇ ਦਾ ਘਰ ਹੀ ਵੱਸਣ ਨਹੀਂ ਦਿੰਦੀਆਂ.. 🙏🏻

    • @naazdeep422
      @naazdeep422 6 місяців тому

      Tuc nhi vasn dita hona apni kise bhen da ghr hna tahi edaa diyan gallan krde je ik galt nikl gi ehda mtlb ehh ni ki saariya hi galt aa ok ik da pakh sunn ke judge na kro befkuf lokko 😏😏😏

  • @gurbaxhiramahal5096
    @gurbaxhiramahal5096 6 місяців тому +13

    ਕਈ ਜ਼ਨਾਨੀਆਂ ਜ਼ਾਲਮ ਪ੍ਰਵਿਰਤੀ ਦੀਆਂ ਹੁੰਦੀਆਂ,ਇਹੋ ਜਿਹੀਆਂ ਜ਼ਨਾਨੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ

  • @HarbajhanSingh-r7r
    @HarbajhanSingh-r7r 6 місяців тому +1

    ਪੱਤਰਕਾਰ ਵੀ ਬਹੁਤ ਸਹੀ ਤਰੀਕੇ ਨਾਲ ਗੱਲ ਕਰਦਾ

  • @ChopraKudrat
    @ChopraKudrat 6 місяців тому +5

    ਏਨੇ ਲੋਕ ਬੱਚੀਆਂ ਨੂੰ ਤਰਸ ਦੇ ਆ ਇਹਨੂੰ ਰੱਬ ਨੇ ਸੋਨੇ ਵਰਗੇ ਜਵਾਕ ਦਿੱਤੇ ਆ,ਚਵਲ ਛੱਡ ਕੇ ਤੁਰ ਗਈ

  • @Kaladhaliwal82
    @Kaladhaliwal82 6 місяців тому +4

    ਅੱਜ ਕੱਲ ਦੇ ਜ਼ਮਾਨੇ ਵਿੱਚ ਕਿਸੇ ਦਾ ਕੀ ਯਕੀਨ ਕਰੇ ਕੋਈ ਐਨਾ ਸਾਊ ਜੇ ਬੰਦਾ ਛੱਡ ਕੇ ਗਈ ਜੇ ਤਾਂ ਹੀ ਇਨ੍ਹਾਂ ਗੱਲਾਂ ਕਰਕੇ ਹੀ ਸਾਡਾ ਵੀ ਵਿਆਹ ਕਰਵਾਉਣ ਨੂੰ ਦਿਲ ਨਹੀਂ ਜੇ ਕਰਦਾ 😭😭✅

  • @Deephdstudio2626
    @Deephdstudio2626 6 місяців тому +8

    ਲੱਖ ਲਾਹਨਤ ਏਹੋ ਜਿਹੇ ਮਾਂ ਦੇ

  • @gurdevkaur1209
    @gurdevkaur1209 6 місяців тому +8

    ਇਹੋ ਜਿਹੀ ਕਲਯੁਗੀ ਚਬਲ ਜਨਾਨੀ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ

  • @gurjantaulakh9867
    @gurjantaulakh9867 6 місяців тому +3

    ਥਲੀ ਵੀਰ ਜੀ ਮਾਂ ਦੀ ਮਮਤਾ ਉੱਪਰ ਦਾਗ਼ ਲਾ ਗਈ ਹੈ ਜੀ

  • @gurtejsingh6417
    @gurtejsingh6417 6 місяців тому +2

    Thanku thali g garib de help karn lye

  • @DharamjitSehgal
    @DharamjitSehgal 6 місяців тому +2

    ਵਾਹਿਗੁਰੂ ਜੀ ਸੁਮੱਤ ਬਖਸ਼ੇ

  • @paramkaur9879
    @paramkaur9879 6 місяців тому +2

    Eho jahia loka nu changia lgdia jo bachya lai sb kuj seh k ghr sambhdia ohnu nu maada kehnde ha eh ha duniya bachya nl bht dhaka kita rab mehr kre ehna uper😢

    • @satnamsingh-wj1lp
      @satnamsingh-wj1lp 6 місяців тому

      Yr o jnani kre koi madda ni kehnda🙏jerhi da grhda galla dinda te kutt maar krda 🙏jithe banda jmi bhalamanas othe na krea kro bai🙏

  • @HarjinderSingh-ul6lp
    @HarjinderSingh-ul6lp 6 місяців тому +4

    ਭਾਈ ਸਾਹਿਬ ਜੀ ਕਸੂਰ ਤਾਂ ਦੋਵਾਂ ਧਿਰਾਂ ਵਿਚ ਹੁੰਦਾ ਪਰ ਕੁੜੀ ਨੂੰ ਇਹ ਕੰਮ ਨਹੀਂ ਕਰ ਨਾ ਚਾਹੀਦਾ

  • @Mann-d2q
    @Mann-d2q 6 місяців тому

    Amen ❤️ veer ji

  • @Mann-d2q
    @Mann-d2q 6 місяців тому

    Amen ❤️

  • @KiranjotGrewal-h2o
    @KiranjotGrewal-h2o 6 місяців тому

    ਮੈ ਇਕ ਮਾਂ ਮੈਨੂੰ ਬੱਚਿਆ ਨੂੰ ਦੇਖ ਕੇ ਰੋਣਾ ਆ ਗਿਆ ਕੰਜਰੀਏ ਜੇ ਉਜੜਨਾ ਸੀ ਨਾ ਜੰਮਦੀ ਬੱਚੇ

  • @BaljinderKaur-n2m3p
    @BaljinderKaur-n2m3p 6 місяців тому +2

    Waheguru ji waheguru ji waheguru ❤

  • @merikalam6846
    @merikalam6846 6 місяців тому

    Mehar Kri Datya 🙏 Masoom Bachyan Te 🙏

  • @s.sgamer6829
    @s.sgamer6829 6 місяців тому

    Jagdeep singh God Bless you.

  • @GurpreetSingh-qc2xj
    @GurpreetSingh-qc2xj 6 місяців тому +1

    waheguru ji Maher kareo bacha te te veer te

  • @harbansdhillon-x8q
    @harbansdhillon-x8q 6 місяців тому +3

    ਬਾਈ ਭਲਾ ਮਾਣਸ ਬੰਦਾ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @avtarsingh2231
    @avtarsingh2231 6 місяців тому +1

    ਵਾਹਿਗੁਰੂ ਮੇਹਰ ਕਰੇ ਜੀ

  • @MangalSingh-zu1xb
    @MangalSingh-zu1xb 6 місяців тому +1

    Veer ji bahut dukh Laga bachaya nu dekh ke Rona aa gaya 😢😢

  • @AmandeepSingh-bu4wn
    @AmandeepSingh-bu4wn 6 місяців тому +1

    ਬਹੁਤ ਮਾੜੀ ਗੱਲ ਏ

  • @Persnol_VlogS
    @Persnol_VlogS 6 місяців тому +2

    ਪੱਕੀ ਗੱਲ ਐ ਨਿਆਣਿਆ ਨੂੰ ਵੀ ਘੂਰਦੀ ਹੋਣੀ

  • @harpalbhutal02
    @harpalbhutal02 6 місяців тому +24

    ਓਹੋ ਘੋਰ ਕਲਯੁਗ ਆ, ਵੈਸੇ ਭੱਜੀ ਤਾਂ ਜਨਾਨੀ ਬੰਦੇ ਨਾਲ ਈ ਆ ਪਰ ਔਰਤ ਜਾਤ ਬੜੀ ਕੁੱਤੀ ਚੀਜ਼ ਆ ਇਸਨੇ ਕਦੇ ਵੀ ਇਨਸਾਨ ਦੀ ਕਦਰ ਨਹੀਂ ਪਾਈ ਤੇ ਨਾ ਹੀ ਪਾਉਣੀ, ਹੁਣ ਵਿਗਿਆਨੀਆਂ ਨੇ ਕਹਿਣਾ ਕੇ ਤੇਰੀ ਮਾਂ ਭੈਣ ਵੀ ਔਰਤ ਆ, ਬੇਸ਼ੱਕ ਨੇ ਪਰ ਕਿਸਨੇ ਕਦੋਂ ਬਦਨਾਮੀ ਖੱਟ ਲੈਣੀ ਇਸ ਵਾਰੇ ਕੁਸ਼ ਨਹੀਂ ਪਤਾ , ਜਿੰਨਾ ਸਮਾਂ ਜਨਾਨੀ ਦੀ ਰਜ਼ਾਮੰਦੀ ਨਹੀਂ ਹੁੰਦੀ ਬੰਦਾ ਨਹੀਂ ਭਜਾ ਸਕਦਾ, ਉਸ ਬੰਦੇ ਨੂੰ ਵੀ ਕਿਤੇ ਢੋਈ ਨਹੀਂ ਮਿਲਣੀ ਜਿਹੜੀ ਇਸ ਰੱਬ ਰੂਪੀ ਬੰਦੇ ਨੂੰ ਤੇ ਮਾਸੂਮ ਬੱਚਿਆਂ ਨੂੰ ਰੋਲਕੇ ਗਈ ਆ।

    • @chamkaursingh744
      @chamkaursingh744 6 місяців тому +1

      Sahi gall aa bai

    • @chamkaursingh744
      @chamkaursingh744 6 місяців тому +4

      ਵਾਹਿਗੁਰੂ ਜੀ ਸਭ ਨੂੰ ਇੱਜਤ ਬੱਖਸਣ ਇੱਥੇ ਕਿਸੇ ਦਾ ਕੋਈ ਭਰੋਸਾ ਨਹੀ

  • @ManpreetSingh-xm4vv
    @ManpreetSingh-xm4vv 6 місяців тому

    ਬਹੁਤ ਦੁੱਖ ਹੁੰਦਾ ਇਹ ਦੇਖਕੇ ।ਸਾਡੇ ਮੁਲਕ ਚ ਜਨਾਨੀਆਂ ਦੇ ਪੱਖ ਚ ਕਾਨੂੰਨ ਨੇ । ਹਰ ਕੋਈ ਤਰਸ ਜਨਾਨੀਆਂ ਉੱਤੇ ਕਥਦਾ ਪਰ ਹਾਲਤ ਬੰਦਿਆਂ ਦੀ ਜਿਆਦਾ ਮਾੜੀ ਏ । ਬੰਦੇ ਮਾਂ ਪਿਉ ਨੂੰ ਸਾਭਣ ਜਾਂ ਜਨਾਨੀ ਼਼਼਼

  • @MamtaKumari-g6p8e
    @MamtaKumari-g6p8e 6 місяців тому

    ਰੋਜ਼ ਇਹੋ ਜਿਹੀ ਖਬਰ ਸੁਣਨ ਨੂੰ ਮਿਲਦੀਆ ਨੇ

  • @swarnsingh7599
    @swarnsingh7599 6 місяців тому +3

    Waheguru ji mehar kari

  • @HardeepSingh-f8b
    @HardeepSingh-f8b 6 місяців тому +2

    Patarkar,Veer,Very,Good,Ji
    Wahe,Guru,ji,Meher,Kero,ji
    Bacha,,Bot,,Smoll,han

  • @jasvirdhillon9091
    @jasvirdhillon9091 6 місяців тому +2

    Waheguru g, waheguru g, waheguru g, waheguru g, waheguru g.....

  • @BaldevSingh-rs9kl
    @BaldevSingh-rs9kl 6 місяців тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @YbRomeo0298
    @YbRomeo0298 6 місяців тому

    ਏਹੋ ਜਹਿਆ ਕਿਸੇ ਪਾਸੇ ਦੀਆ ਨੀ ਰਹਿੰਦੀਆਂ ਧੱਕੇ ਖਾਦੀਆ ਹੁੰਦੀਆਂ ਕੋਈ ਵੀ ਚੰਗਾ ਬੰਦਾ ਰੱਖਦਾ ਨਹੀ ਹੁੰਦਾ ਕੰਜਰੀਏ ਬੱਚੇ ਦਾ ਵੀ ਖਿਆਲ ਨੀ ਆਇਆਂ ਦੁਰ ਫਿੱਟੇ ਮੂ ਤੇਰਾ ਗੱਸਤੀਏ

  • @LakhiSardar-l3z
    @LakhiSardar-l3z 6 місяців тому +14

    Waheguru mehar kre ena ਬੱਚਿਆ te

  • @jassisandhu3497
    @jassisandhu3497 6 місяців тому +1

    ਵਾਹਿਗੁਰੂ ਵਾਹਿਗੁਰੂ ਕੀ ਬੋਲਾ ਕੁੱਜ samj ਨਹੀ ਆ ਰਹੀ 😢

  • @husanpreetsingh1380
    @husanpreetsingh1380 6 місяців тому +2

    Thali vir jindabad

  • @gulshanattri9833
    @gulshanattri9833 6 місяців тому +1

    ਢੰਡੋ ਜੰਮੇ ਦੀ ਤਾਂ ਸ਼ਰਮ ਕਰਦੀ😔😔

  • @jasschander7327
    @jasschander7327 6 місяців тому +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
    ਮਿਹਰ ਕਰਨ

  • @Sada_panjab_
    @Sada_panjab_ 6 місяців тому +1

    ਕਮਾਲ ਆ ਯਰ ਕਿਹੋ ਜਿਹੀ ਚਗਲ ਜਨਾਨੀ ਜਵਾਕ ਦੇਖਕੇ ਤਰਸ ਆਉਦਾ
    ਸਾਡੇ ਪਿੰਡਾ ਵੱਲ ਪਿੰਡ ਆ ਦਰਾਜ ਆ ਉੱਥੋ ਦੀ ਇੱਕ ਜਨਾਨੀ ਨੇ ਆਬਦੇ ਆਸਿਕ ਪਿੱਛੇ ਲੱਗਕੇ ਘਰਵਾਲਾ ਗੱਡੀ ਚ ਜਿਉਦਾ ਹੀ ਮਚਾ ਦਿੱਤਾ ਉਹਦੇ ਵੀ 2 ਜਵਾਕ ਆ ਨਿੱਕੇ ਨਿੱਕੇ 😢😢

  • @HarbajhanSingh-r7r
    @HarbajhanSingh-r7r 6 місяців тому +5

    ਇਹ ਦੇਖ ਕੇ ਇਹ ਤੇ ਸਾਬਿਤ ਹੋ ਗਿਆ ਕੀ ਭਲੇਮਾਨਸ ਬੰਦੇ ਦਾ ਟਾਈਮ ਨੀ ਇਹ ਦੁਨੀਆ ਲੁੱਚੇ ਨੂੰ ਸਲਾਮਾਂ ਕਰਦੀ ਆ

  • @punjabivloggarsimar
    @punjabivloggarsimar 6 місяців тому +2

    Waheguru ji🙏🙏🙏🙏🙏

  • @jasbirsingh-kr6rs
    @jasbirsingh-kr6rs 6 місяців тому

    Waheguru ji 😢😢😢😢

  • @KuldeepSingh-qm8cl
    @KuldeepSingh-qm8cl 6 місяців тому +8

    ਸਤਿ ਸ੍ਰੀ ਅਕਾਲ ਥਲੀ ਵੀਰ ਜੀ

  • @GurmitKaur-z1r
    @GurmitKaur-z1r 6 місяців тому

    He.sachepatisha.kirpa.kro.as.veer.ji.the.ghar.vali.mile.je.video.dakke.rona.aa.gyaa.vachere.the.nike.jhe.bacche

  • @SANDEEPSINGHBADESHA
    @SANDEEPSINGHBADESHA 6 місяців тому +1

    waheguru mehar kre priwar te

  • @gurubhai2000
    @gurubhai2000 6 місяців тому +2

    Waheguru

  • @RajinderKaur-j5n
    @RajinderKaur-j5n 6 місяців тому +2

    Last recording vi social media te upload krwonde fer pta lgda kon shi aa kon glt aw😏

  • @pb13__wale
    @pb13__wale 6 місяців тому

    ਜਗਦੀਪ ਵੀਰ ਤੁਹਾਡੇ ਨਾਲ ਗੱਲ ਕਰਨੀ ਸੀ ਕਿਸੇ ਵਿਸੇ ਤੇ

  • @simranrana9297
    @simranrana9297 6 місяців тому +2

    Waheguru ji 😮😢😢🙏🙏

  • @Singh-j6e
    @Singh-j6e 6 місяців тому +3

    Waheguru ji eh wala sama bahut aokha hunda eh kise te v naa aawa

  • @Gurjindersingh-ss7vz
    @Gurjindersingh-ss7vz 6 місяців тому +1

    Waheguru kina bhola banda yr

  • @lovesingh2497
    @lovesingh2497 6 місяців тому

    ਵਾਪਸ ਲਿਆ ਕੇ ਉਹਦੇ ਕੋਲੋ ਕੀ ਲੈਣਾ ਬਸ ਆਈ ਤਾਂ ਦੋ ਟੋਟੇ ਕਰ ਦੇਵੇ

  • @narinderkaursaini5866
    @narinderkaursaini5866 6 місяців тому

    Dooja part jaroor dasio bro

  • @lallylallymachinetoolsludh733
    @lallylallymachinetoolsludh733 6 місяців тому +1

    WAHEGURU G Sab Da Bhala Kareyo G ❤

  • @Surjitsingh-n8e3v
    @Surjitsingh-n8e3v 6 місяців тому

    ਥਲੀ ਜੀ ਦੀ ਡਿਊਟੀ ਸੱਚ ਨੂੰ ਬਾਹਰ ਲੈਉਣਾ ਦੀ ਹੈ ਜੀ

  • @jagdeepkaur8855
    @jagdeepkaur8855 6 місяців тому +2

    ਲੋਕਾ ਦੀ ਬੁੱਧੀ ਭ੍ਰਿਸ਼ਟ ਹੋਈ ਪਈ ਹੈ, ਵੀਰ ਜੀ ਧੰਨਵਾਦ ਜਗਦੀਪ ਸਿੰਘ ਤੁਹਾਡਾ, ਗਰੀਬ ਨੂੰ ਮਾਰਨ ਲਈ ਮਜਬੂਰ ਕਰਗੀ

  • @gurvirsingh3524
    @gurvirsingh3524 6 місяців тому +3

    Waheguru ji 🙏

  • @SatgurSingh-ug3gg
    @SatgurSingh-ug3gg 6 місяців тому +1

    ਬੱਚੇਆ ਵਾਰੇ ਸੋਚਣਾ ਚਾਹੀਦਾ ਸੀ

  • @RanjitKaur-me8hi
    @RanjitKaur-me8hi 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਕਲਜੁਗ ਹੈ ਕੁਝ ਵੀ ਹੋ ਸਕਦਾ ਹੈ ਅੱਜ ਕੱਲ੍ਹ

  • @noobgamer-eq2ge
    @noobgamer-eq2ge 6 місяців тому +1

    Wehgru ji