ਇਸ ਸਿੰਘ ਸਿੰਘਣੀ ਦੀ ਕਹਾਣੀ ਸੁਣ, ਪੱਤਰਕਾਰ ਵੀ ਲੱਗਿਆ ਰੋਣ| Jagdeep Singh Thali | Kussa

Поділитися
Вставка
  • Опубліковано 28 січ 2020
  • Kussa | Organic | Bhain Harjinder Kaur | Rajinder Singh | America | NRI | Citizen | Guru Nanak | Emotional | Heart Touching | Jagdeep Singh Thali

КОМЕНТАРІ • 1,4 тис.

  • @satwinderkaur7241
    @satwinderkaur7241 4 роки тому +136

    ਭੈਣ ਜੀ ਤੁਹਾਡਾ ਇੰਟਰਵਿਊ ਸੁਣ ਕੇ ਦਿਲ ਨੂੰ ਛੂਹ ਗਿਆ

  • @kulwindersingh-du6lt
    @kulwindersingh-du6lt 4 роки тому +34

    ਸਰਦਾਰ ਜਗਦੀਪ ਸਿੰਘ ਜੀ ਇਹੋ ਜਿਹੀਆਂ ਚੰਗੀਆਂ ਰੂਹਾਂ ਨਾਲ ਸੰਗਤਾਂ ਨੂੰ ਰੁਬਰੂ ਕਰਵਾਉਂਦੇ ਰਿਹਾ ਕਰੋ। ਇਸ ਉੱਦਮ ਲਈ ਆਪ ਨੂੰ ਬਹੁਤ ਬਹੁਤ ਮੁਬਾਰਕਾਂ।

    • @rajindershergill3033
      @rajindershergill3033 2 роки тому

      Waheguru eho jehian jorian hor paida kare bahut dhanbad

    • @maanmilen1245
      @maanmilen1245 2 роки тому

      Hun the baby is so sad and sad I I miss her so much I love her baby baby so sad ni Gandi I mri love you mama I miss your

  • @JasbirSingh-tp4ii
    @JasbirSingh-tp4ii 3 роки тому +18

    "Reverse Gear" ਵਿਦੇਸ਼ਾਂ ਤੋਂ ਪਂਜਾਬ ਵਲ ਦੀ ਵਾਪਸੀ ਦੀ ਇਹ ਗਾਥਾ ਬਹੁਤ ਹੀ ਖੂਬਸੂਰਤ ਹੈ. ਧਨਵਾਦ ਚੜਦੀਕਲਾ.

  • @merepindmerekhet
    @merepindmerekhet 4 роки тому +182

    ਬਿਲਕੁੱਲ ਸਹੀ ਗੱਲ ਆ
    ਪਤੀ ਪਤਨੀ ਦਾ ਰਿਸ਼ਤਾ ਇੱਕ ਆੜੀ ਵਰਗਾ ਹੋਣਾ ਚਾਹੀਦਾ

    • @GurdeepSingh-nr5hk
      @GurdeepSingh-nr5hk 4 роки тому +2

      Sahi aa dost hundi ay patni

    • @avtarsamra2823
      @avtarsamra2823 3 роки тому +1

      ਬਹੁਤ ਵਧੀਆ ਭੈਣ ਜੀ ਬਾਈ ਜੇ ਕੁਝ ਮਿਲਿਆ ਉਹ ਬਾਬੇ ਨਾਨਕ ਪਾਤ ਸਾਹ ਜੀ ਦੀ ਖੇਤੀ ਚੋ ਹੀ ਸਭ ਕੁਝ ਮਿਲਣਾ ਵਾ ਵਾਹਿਗੁਰੂ ਜੀ

    • @avtarsamra2823
      @avtarsamra2823 3 роки тому +3

      ਉਤਮ ਖੇਤੀ ਮੱਧਮ ਵਪਾਰ ਨਖਿਧ ਚਾਰੀ ਬਹੁਤ ਵਧੀਆ ਜੀ ਵਾਹਿਗੁਰੂ ਜੀ

    • @ParamjitKaur-bp4de
      @ParamjitKaur-bp4de 2 роки тому

      ਬਿਲਕੁੱਲ ਸਹੀ । ਭਾਕੁੱਤੇਗਾਂ ਵਾਲੇ ਹੁੰਦੇ ਜਿਹੜੇ ਵਫ਼ਾਦਾਰ ਦੋਸਤ ਬਣਕੇ ਰਹਿੰਦੇ। ਨਹੀਂ ਤਾਂ ਪਤਨੀ ਨੂੰ ਕਮਾਉ ਨੌਕਰ ਹੀ ਸਮਝਿਆ ਜਾਂਦੈ। ਕਮਾਵੇ ਵੀ ਤੇ ਘਰ ਵੀ ਉਹ ਹੀ ਸਾਂਭੇ।

  • @PBX29.93
    @PBX29.93 4 роки тому +147

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਸਿੱਖ ਧਰਮ ਦੀ ਅਸਲੀ ਤਸਵੀਰ ਆਹੀ ਹੈ।
    ਰੂਹ ਖੁਸ਼ ਹੋ ਗਈ ਇਹ ਇੰਟਰਵਿਊ ਦੇਖ ਕੇ।

    • @AmandeepKaur-gg1tj
      @AmandeepKaur-gg1tj 4 роки тому +3

      Waheguru ji kirpa rakhi ina te sanu v sache sikh banai

    • @PBX29.93
      @PBX29.93 4 роки тому +2

      @@AmandeepKaur-gg1tj ਵਾਹਿਗੁਰੂ ਜੀ ਸੱਭ ਤੇ ਮਿਹਰ ਕਰਯੋ 🙏🙏🙏

  • @pkaurvegkitchenandtips3443
    @pkaurvegkitchenandtips3443 4 роки тому +9

    ਬਹੁਤ ਵਧੀਆ ਇੰਟਰਵਿਊ ਹੈ ਇਸ ਭੈਣ ਵਰਗੀਆਂ ਭੈਣਾਂ ਦੀ ਸਾਡੇ ਕਲਚਰ ਨੂੰ ਬਹੁਤ ਜਰੂਰਤ ਐ ਐਨਾਂ ਪਿਆਰ ਅਪਣੇ ਬਚਿਆਂ ਨੂੰ ਲੈ ਕੇ ਭੈਂਣੇ ਤੁਹਾਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ

  • @vnp4743
    @vnp4743 3 роки тому +7

    ਵੀਰੇ ਸੱਚੀ ਮਨ ਸ਼ਾਂਤ ਹੋ ਗਿਆ ਅਜਿਹੇ ਗੁਰੂ ਜੀ ਦੇ ਸਿੰਘਾਂ ਦੇ ਦਰਸ਼ਨ ਕਰ ਕੇ ਵੀਰੇ ਸੱਚੀ ਦਿਲ ਤੋਂ ਸੱਚੀ, ਅਜਿਹੀਆਂ ਰੱਬ ਰੂਪੀ ਰੂਹਾਂ ਦਾ ਇੰਟਰਵਿਊ ਲੈਣ ਲਈ ਧੰਨਵਾਦ ਵੀਰੇ

  • @mahinderpalsaini8590
    @mahinderpalsaini8590 4 роки тому +40

    ਇਸ ਬੇਟੀ ਦੀ ਆਵਾਜ਼ ਬੇਟੀ ਹਰਜਿੰਦਰ ਵਰਗੀ ਆ ਇਸ ਬੇਟੀ ਨੂੰ ਦਿਲੋਂ ਸਲਾਮ ਐਸੀ ਬੇਟੀ ਰਬ ਸਭ ਨੂੰ ਦੇਵੇ ਇਹ ਬੇਟੀ ਸਾਡੇ ਮਹਿਲ ਪੂਰ ਤੋ ਆ

    • @kanwarsahota115
      @kanwarsahota115 3 роки тому

      Oh asha ji

    • @narvir_4966
      @narvir_4966 3 роки тому

      Mahilpur (hoshiarpur) khaas aa pind ehna da, main mill ke aau ga fhir

  • @bpindorie8353
    @bpindorie8353 4 роки тому +72

    ਅਜਿਹੀਆਂ ਸੋਹਣੀਆਂ ਰੂਹਾਂ ਨਾਲ ਮਿਲਾਉਣ ਲਈ ਜਗਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ।
    ਦੋਵੇਂ ਪਤੀ ਪਤਨੀ ਇਸੇ ਤਰ੍ਹਾਂ ਬਾਬੇ ਨਾਨਕ ਦੀ ਖੇਤੀ ਕਰਦੇ ਰਹਿਣ ਅਤੇ ਹੋਰਨਾਂ ਨੂੰ ਵੀ ਉਤਸ਼ਾਹਿਤ ਕਰਦੇ ਰਹਿਣ ।
    ਜੁੱਗ ਜੁੱਗ ਜੀਵੇ ਨਿਆਰਾ ਖਾਲਸਾ !

  • @j.skundi7791
    @j.skundi7791 4 роки тому +10

    ਰੂਹ ਖੁਸ਼ ਹੋ ਗਈ ਇਸ ਜੋੜੀ ਦਾ ਇੰਟਰਵਿਊ ਸੁਣ ਕੇ ਵਾਹਿਗੁਰੂ ਜੀ ਜੋੜੀ ਨੂੰ ਤੰਦਰੁਸਤੀ ਤੇ ਚੜ੍ਦੀ ਕਲਾ ਬਖਸ਼ਣ ਜੀ।

  • @sharmamanoj751
    @sharmamanoj751 4 роки тому +13

    ਗੁਲਾਮੀ ਤੋਂ ਆਜ਼ਾਦ ਹੋ ਕੇ ਆਏ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MalkeetBatth
    @MalkeetBatth 4 роки тому +12

    ਭੈਣ ਜੀ ਮੈ ਤੁਹਨੂੰ ਰੱਬ ਤਾ ਨੀ ਕਹਿ ਸਕਦਾ ਪਰ ਤੁਸੀ ਰੱਬ ਦੇ ਬਰਾਬਰ ਦਾ ਹੱਕ ਰੱਖਦੋ ਹੋ ( ਧੰਨ ਗੁਰੂ ਨਾਨਕ ਸਾਹਿਬ ਜੀ)

  • @illegalpawan6847
    @illegalpawan6847 4 роки тому +129

    ਬਹੁਤ ਹੀ ਪਿਆਰੀ ਜੋੜੀ ਜੀ।

  • @SukhwinderKaur-bt9po
    @SukhwinderKaur-bt9po 4 роки тому +66

    ਤੁਹਾਡੀ ਇਹ ਗੱਲ ਮੈਨੂੰ ਬਹੁਤ ਪਸੰਦ ਆਈ ਕਿ ਇੱਕ ਪਤੀ-ਪਤਨੀ ਦਾ ਰਿਸ਼ਤਾ ਆੜੀ ਵਾਲਾ ਹੋਣਾ ਚਾਹੀਦਾ ਹੈ.. ਮੇਰੀ ਆਪਣੀ ਸੋਚ ਵੀ ਇਹੀ ਹੈ ਬਾਕੀ ਜੋ ਤੁਸੀਂ ਕਰ ਰਹੇ ਹੋ ਉਸ ਲਈ ਤਾਂ ਕੋਈ ਸ਼ਬਦ ਹੀ ਨਹੀਂ.. ਵਾਹਿਗੁਰੂ ਮਿਹਰ ਬਣਾਈ ਰੱਖਣ ਜੀ🙏🙏🙏🙏🙏

  • @advocatebrar6624
    @advocatebrar6624 4 роки тому +7

    ਇਹ ਜੋੜਾ ਦੁਨੀਆ ਦਾ ਸਭ ਤੋ ਅਮੀਰ ਜੋੜਾ ਹੈ ਵੀਰੋ ਪਿਆਰ ਦਾ ਤੇ ਸਤਿਕਾਰ ਦਾ ਸਨੇਹਾ ਦੀਦਾ ਹੈ ਸਲਾਮ ਜੋੜੀ ਨੂੰ ਸਤਿ ਸ੍ਰੀ ਅਕਾਲ ਜੀ

  • @user-nx8ve6cz6f
    @user-nx8ve6cz6f 3 роки тому +15

    ਮੇਰਾ ਬਾਬਾ ਨਾਨਕ ਇਸ ਜੋੜੀ ਨੂੰ ਚੜਦੀ ਕਲਾ ਚ ਰਖੇ

  • @chanansingh903
    @chanansingh903 4 роки тому +255

    ਜਗਦੀਪ ਵੀਰੇ, ਕਿਵੇਂ ਭਾਲ ਲੇੰਨੇ ਇਹੋ ,ਜਿਹੀਆਂ ਰੂਹਾਂ ਨੂੰ। ਪ੍ਰਣਾਮ ਤੁਹਾਨੂੰ ਤਿੰਨਾਂ ਨੂੰ।

  • @diljitdhaliwal4480
    @diljitdhaliwal4480 4 роки тому +110

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸੇ

  • @gurdeepsinghgurdeep2528
    @gurdeepsinghgurdeep2528 4 роки тому +199

    ਇਹ ਭੈਣ ਰੱਬ ਦਾ ਰੂਪ ਆ ਮੇਰਾ ਸਿਰ ਝੁਕਦਾ ਭੈਣ ਅੱਗੇ

    • @harjitsingh9774
      @harjitsingh9774 3 роки тому +2

      Sehi keha jii

    • @manatjoura1763
      @manatjoura1763 3 роки тому

      @@harjitsingh9774 8

    • @ParamjitKaur-bp4de
      @ParamjitKaur-bp4de 2 роки тому

      ਨਿੱਕੀ ੳੁਮਰ ਪਰ ਸੋਚ ਬਹੁਤ ਉੱਚੀ। ਅਸਲ ਗੁਰਸਿੱਖ।

  • @user-wh9wp6pb1z
    @user-wh9wp6pb1z 4 роки тому +68

    ਥਲੀ ਜੀ ਹਮੇਸ਼ਾ ਹੀ ਹੀਰੇ ਲੱਭ ਕੇ ਲਿਆਉਦਾ ਹੈ ਧੰਨਵਾਦ ਵੀਰ ਜੀ

  • @VarinderSingh-se4cg
    @VarinderSingh-se4cg 4 роки тому +109

    ਵਾਹਿਗੁਰੂ ਜੀ ਕਿਰਪਾ ਕਰਨ ਤੋਹਾਡੇ ਤੇ ਰੱਬ ਕਰੇ ਸਾਰੇ ਪੰਜਾਬੀਆਂ ਦੀ ਸੋਚ ਤੋਹਾਡੇ ਵਰਗੀ ਹੋਜੇ ਤੇ ਪੰਜਾਬ ਸਵਰਗ ਬਣ ਜਾਵੇ 🙏🙏🙏🙏

    • @PBX29.93
      @PBX29.93 4 роки тому +1

      ਸਹੀ ਕਿਹਾ ਬਾਈ ਜੀ🙏🙏🙏

    • @jagirlehal1060
      @jagirlehal1060 4 роки тому

      Phone no kitjon miloo.

  • @mandeeppandher4474
    @mandeeppandher4474 4 роки тому +7

    ਤੁਹਾਡੀ ਉਸਤਤ ਲਈ ਕੋਈ ਸ਼ਬਦ ਨਹੀਂ ਹੈ ਬਹੁਤ ਹੀ ਵਧੀਆ ਜੀ
    🌹🌹🙏🙏🚩🌹🌹

  • @Harpreetsinghsamra
    @Harpreetsinghsamra 4 роки тому +132

    ਸਿਰ ਝੁਕਦਾ ਇਸ ਗੁਰਸਿੱਖ ਜੋੜੀ ਅੱਗੇ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਪਰਿਵਾਰ ਨੂੰ 🙏🙏🙏

  • @NavdeepSingh29879
    @NavdeepSingh29879 4 роки тому +16

    ਰੱਬ ਦੀਆਂ ਰੂਹਾਂ ਦੀਆਂ ਗੱਲਾਂ ਸੁਣ ਕੇ ਅਨੰਦ ਅਾ ਗਿਅਾ ਕੋਟ ਕੋਟ ਪ੍ਰਣਾਮ ਭੈਣ ਤੇ ਵੀਰਾਂ ਨੂੰ🙏🙏

  • @tarsemsinghjammu
    @tarsemsinghjammu 4 роки тому +324

    ਵੀਰ ਜਗਦੀਪ ਜੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਰੂਹਾਂ ਨਾਲ ਮਿਲਾਪ ਲਈ

    • @GodIsOne010
      @GodIsOne010 4 роки тому +12

      Tarsem singh 🙏🏻Right. Brother ji 🙏🏻
      🙏🏻God bless you 🙏🏻

    • @lakhbirwarraich2891
      @lakhbirwarraich2891 4 роки тому +12

      ਵਾਹਿਗੁਰੂ ਭਲੀ ਕਰੇ ਜੀ ਜੋੜੀ ਤੇ

    • @kulvirmaankulvirmaan4359
      @kulvirmaankulvirmaan4359 4 роки тому +8

      Tarsem Singh Ji Ryt 👍

    • @shabadkirtan5932
      @shabadkirtan5932 4 роки тому +6

      ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।

    • @jogindersingharora2600
      @jogindersingharora2600 4 роки тому +3

      Thanks to get together with such an awesome family having grass roots. With their mother land... A good lesson for our generation.. Guru Ramadass sache patshaji asap Te Mehra karan her wahe guru go last koalas waheguru Ji like fateh

  • @mahinderkaur6280
    @mahinderkaur6280 4 роки тому +38

    ਭੈਣ ਜੀ ਤੂਹਾਡੀ ਸੋਚ ਬਹੁਤ ਵਧੀਆ👏👏👏👏👏

  • @harjeetsekhon6552
    @harjeetsekhon6552 4 роки тому +5

    ਚੰਗੇ ਵਿਚਾਰ ਹੀ ਚੰਗੇ ਇਨਸਾਨ ਪੈਦਾ ਕਰਦੇ ਹਨ 🙏🙏🙏🙏 ਵਾਹਿਗੁਰੂ ਮੇਹਰ ਰੱਖੇ ਅਜਿਹੇ ਪਰਿਵਾਰਾਂ ਤੇ

  • @MGMG-sk2cj
    @MGMG-sk2cj 3 роки тому +1

    ਮੇਰਾ ਤਾਂ ਜੀਅ ਲੱਗ ਗਿਆ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਵੀਰ ਜੀ❤️❤️❤️

  • @TSBADESHA
    @TSBADESHA 4 роки тому +42

    ਅਸਲੀ ਪੰਜਾਬੀ ਕਲਚਰ ਇਹੀ ਹੈ। ਧੜਾਧੜ ਬਾਹਰਲੇ ਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਪੰਜਾਬੀਆਂ ਨੂੰ ਸਹੀ ਤੇ ਸੁਚੱਜੀ ਸੇਧ ਦੇਣ ਲਈ,ਦੋਨੋਂ ਸਿੰਘ ਸਿੰਘਣੀ ਬਹੁਤ ਸ਼ਲਾਘਾਯੋਗ ਉਪਰਾਲਾ ਕਰ ਰਹੇ ਨੇ।

  • @user-zj7mc5km8b
    @user-zj7mc5km8b 3 роки тому +5

    Waheguru ji ਆਪਣੀ ਮੇਹਰ ਰੱਖੋ ਓ ਪਰਿਵਾਰ ਤੇ ਪੱਤਰਕਾਰ ਵੀਰ ਤੇ ਵੀ👏🏼👏🏼👏🏼👏🏼

  • @jksingh834
    @jksingh834 4 роки тому +3

    ਵਹਿਗੁਰੂ ਜੀ ਇਸ ਮੇਰੀ ਭੈਣ ਵੀਰ ਤੇ ਹਮੇਸ਼ਾ ਹੀ ਆਪਣਾ ਮਿਹਰਭਾਰਿਆ ਹੱਥ ਰੱਖਣਾ ਇਹਨਾਂ ਬਾਰੇ ਸੁਣਿਆਂ ਅਤੇ ਵੇਖਿਆ ਸੱਚ ਮੁੱਚ ਹੀ ਮਨ ਖੁਸ਼ੀ ਨਾਲ ਭਰ ਗਿਆ ਹੈ

  • @RanjitKaur-no6iq
    @RanjitKaur-no6iq 4 роки тому +9

    Mere wallo ehna Bhain te Bhra nu pyar Bharri Sat Shri Akal👌🙏🙏🌹🌷💖💕😍🌺🌺🌺🤩😘😘😍😍😍😂🙏🙏

  • @HappyHappy-dq6vo
    @HappyHappy-dq6vo 4 роки тому +56

    ਮੈਰੈ ਵਲੋ ਇਨਾ ਰੂਹਾ ਨੁ ਪਿਆਰ ਭਰੀ ਸੱਤ ਸ੍ਰੀ ਅਕਾਲ

  • @sahajdeepgillgill2979
    @sahajdeepgillgill2979 4 роки тому +57

    ਬਹੁਤ ਵਧੀਆ ਜੋੜੀ ਨੂੰ ਵਧਾਈ

  • @harpreetkaur5022
    @harpreetkaur5022 3 роки тому +6

    Bhanji tuhada bichar I have no words. Waheguru bless you. My father tyea ji chacha ji all attend Guru Govind Singh Khalsa College Mahilpur you both doing very good job

  • @harbanskaurbains6278
    @harbanskaurbains6278 4 роки тому +5

    ਮੈਂ ਤਾਂ ਬੇਅਾਸ ਸੀ ਕਿ ਅੌਰਤ ਦਾ ਜਜਬਾ ਖਤਮ ਹੋ ਗਿਅਾ।ਪਰ ਨਹੀਂ
    ਸਿਅਾਣੇ ਕਹਿੰਦੇ ਨੇ ਬੀ ਨਾਸ ਨਹੀਂ ਹੋੲਿਅਾ। ਤੁਹਾਨੂੂੰ ਬੀਬੀ ਜੀ ਵੇਖਕੇ
    ਹੌਸਲਾ ਹੋੲਿਅਾ ਬਹੁਤ ਖੁਸ਼ੀ ਹੋੲੀ
    ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਿਜ਼ਾਦੀ
    ਵੇਖੀ। ਮਾਤਾ ਸਾਹਿਬ ਕੌਰ ਜੀ ਦੀ ਸੰਤਾਨ ਚ,ਅਕਾਲ ਪੁਰਖ ਵਾਧਾ ਕਰੇ ਬਹੁਤ ਕਰੇ।

  • @rajputghorwaha20
    @rajputghorwaha20 4 роки тому +251

    🙏ਤੁਸੀ ਰੱਬ ਰੂਪ ਹੋ ਜੀ ਮੇਰਾ ਮਨ ਸ਼ਾਨਤ ਹੋ ਗਿਆ ਜੀ ਤੁਹਾਡੀ ਗੱਲਾ ਸੁਣ ਕੇ
    🙏😞

    • @GodIsOne010
      @GodIsOne010 4 роки тому +4

      Rajput Ghorwaha 🙏🏻Thanks veer ji 🙏🏻 Poori duniea nu. Veer ji te Maan hai ji 🙏🏻. Satnam ji waheguru ji 🙏🏻

    • @JagjeetSingh-sm9is
      @JagjeetSingh-sm9is 4 роки тому +1

      Waheguru g waheguru g

    • @GurmeetSingh-cc5od
      @GurmeetSingh-cc5od 4 роки тому

      q11

    • @randhawarandhawa7067
      @randhawarandhawa7067 3 роки тому +1

      ਰਜਿੰਦਰ ਸਿੰਘ ਵੀਰ ਦਾ ਮੋਬਾਈਲ ਫੋਨ 9878444082

    • @harjitsingh9774
      @harjitsingh9774 3 роки тому

      Sehi keha jii

  • @johngill5629
    @johngill5629 3 роки тому +5

    ਰੱਬੀ ਰੂਹਾਂ ਨੇ Perfect match for each other's Heart touching interview

  • @manpreetkaurvirk7545
    @manpreetkaurvirk7545 4 роки тому +27

    ਕਮੀਆਂ ਸਾਰੀਅਾਂ ਅੌਰਤ ਵਿੱਚ ਅਾ , ਜੇਕਰ ਅਸੀ ਮਾਵਾ ਚਾਹੁੰਣ ਤਾਂ ਸਭ ਕੁਝ ਠੀਕ ਹੋ ਸਕਦਾ ਏ🙏🙏🙏

  • @MANDEEPSINGH-hm3jg
    @MANDEEPSINGH-hm3jg 2 роки тому +1

    ਰੂਹ ਖੁਸ ਹੋ ਗਈ ਗੁਰਸਿੱਖ ਜੋੜੀ ਦੇ ਸੁਹਣੇ - ਸੁਥਰੇ ਵਿਚਾਰ ਸੁਣਕੇ ,ਭੈਣ ਜੀ ਦੇ ਵਿਚਾਰ ਉਚੇ ਤੇ ਸੁਚੇ ਹਨ ਵਾਹਿਗੁਰੂ ਚੜ੍ਹਦੀ ਕਲਾ ਚ ਰਖੇ ਗੁਰਸਿੱਖ ਪਰਿਵਾਰ ਨੂੰ .

  • @JaswinderKaur-ll6ey
    @JaswinderKaur-ll6ey 4 роки тому +7

    ਪ੍ਰਮਾਤਮਾ ਇਹ ਜੋੜੀ ਨੂੰ ਖੁਸ਼ ਰਖੇ

  • @harafangle9473
    @harafangle9473 4 роки тому +12

    ਨਵੀ ਪੀੜੀ ਸਿੱਖ ਸਿੱਖੀ ਦਾ ਪਸਾਰਾ ਕਰਨ ਗੇ ਵਾਹਿਗੁਰੂ ਜੀ ਆਪਨੂੰ ਤਰੱਕੀਆਂ ਬਖਸ਼ੇ ਤੰਦਰੁਸਤੀ ਬਖਸ਼ੇ ਆਪ ਨੂੰ ਜੀ

  • @user-vm4sx6dh9o
    @user-vm4sx6dh9o 4 роки тому +21

    ਧੰਨ ਧੰਨ ਇਹੋ ਜਿਹੇ ਸਿੰਘ ਸਿੰਘਣੀਆਂ

  • @hawkwatch482
    @hawkwatch482 4 роки тому +11

    ਇਸ ਗੁਰਸਿੱਖ ਜੋੜੇ ਉਪਰ ਗੁਰੂ ਮਿਹਰ ਰੱਖੇ God blessings to this gursikh couple.

  • @JagsirSingh-nj5sb
    @JagsirSingh-nj5sb 4 роки тому +160

    ਗੁਰੂ ਦੇ ਖਾਲਸੇ ਹੋਣ ਤਾ ੲਿਸ ਤਰਾ ਦੇ ਹੋਣ ੯੯੮੮੬੦੪੧੪੮

    • @Akash_876
      @Akash_876 3 роки тому

      Waheguru ji chddi kla bakshe ji

  • @gaggijawandha7215
    @gaggijawandha7215 4 роки тому +86

    ਵਾਹਿਗੁਰੂ ਜੀ ਇਸ ਵੀਰ ਤੇ ਭੈਣ ਤੇ ਮੇਹਰ ਭਰਿਆ ਹੱਥ ਰੱਖਣ ਕੋਮ ਦੇ ਹੀਰੇ ਨੇ

  • @RanjitSingh-nj2jh
    @RanjitSingh-nj2jh 4 роки тому +76

    ਤਿੰਨੇ ਰੂਹਾਂ ਇਕੱਠੀਆਂ ਹੋ ਗਈਆਂ ਬਹੁਤ ਸੋਣੀਆ
    ਗੱਲਾਂ ਕੀਤੀਆਂ! ਕੁਝ ਗੱਲਾਂ ਦਿਲ ਨੂੰ ਸੂਹ ਜਾਣ ਵਾਲੀਆਂ ਸਨ? ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਦਿਨ ਦੁਗਣੀ ਰਾਤ ਚੋਗਣੀ
    ਤਰੱਕੀ ਕਰੋ! ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏

  • @balvirsinghshah227
    @balvirsinghshah227 4 роки тому +1

    ਜਗਦੀਪ ਭਾਜੀ ਸੱਚ ਜਾਣਉ ਸਰੀਰ ਲੂ ਕੰਡੇ ਹੋ ਗਿਆ। ਮਨ ਅੰਦਰੋਂ ਅਵਾਜ਼ ਇਹੀ ਆ ਰਹੀ ਸੀ। ਵਹਿਗੁਰੂ ਜੀ ਇਹਨਾ ਦੇ ਹਿੱਸੇ ਦੇ ਦੁੱਖ ਵੀ ਸਾਡੀ ਝੋਲੀ ਪਾਉ ਤੇ ਇਹਨਾ ਨੂੰ ਸਦਾ ਚੜਦੀਕਲਾ ਵਿੱਚ ਰੱਖਿਓ।

  • @RK-ei8ql
    @RK-ei8ql 4 роки тому +39

    ਚੰਗੇ ਇਨਸਨ ਦੁਨੀਆਂ ਵਿੱਚ ਹਨ ਅੱਜ ਵੀਡੀਉ ਦੇਖ ਕੇ ਪਤਾ ਲੱਗਾ। ਸਤਨਾਮ ਵਾਹਿਗੁਰੂ।

  • @blissfullife2276
    @blissfullife2276 4 роки тому +9

    I m hindu but by MAHARAZ ji s grace i follow sikhism
    Bhot vadiya interview hega
    Mere diil chuliya

  • @AmritSingh-qm1rg
    @AmritSingh-qm1rg 4 роки тому +10

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਨ੍ਹਾਂ ਤੇ। ਵਾ ਕਮਾਲ ਨੇ ਇਨ੍ਹਾਂ ਦੀ ਸੋਚ 👏🏼👍🏻👌🏻❤

  • @ParamjeetSingh-zf1xs
    @ParamjeetSingh-zf1xs 4 роки тому +22

    this sister is great , i have no words for this sikh couple, this is grace of Baba Nanak ji.

  • @sukhjindersingh1675
    @sukhjindersingh1675 4 роки тому +359

    ਐਸੀਆਂ ਰੂਹਾਂ ਰੂਹਾਨੀ ਹੁੰਦੀਆਂ ਨੇ ਪਰ ਕੁਝ ਲੋਕ ਐਸੇ ਲੋਕਾਂ ਨੂੰ ਦੇਸ਼ੀ ਸਮਝਦੇ ਨੇ।

    • @nachattarsingh2838
      @nachattarsingh2838 4 роки тому +2

      Sukhjinder Singh sahi keha veer ji

    • @daljitsingh2121
      @daljitsingh2121 4 роки тому +5

      Sukhjinder Singh Veer ji Waheguru ji de famille te kirpa ha bahut vadi es Tara da parwar Waheguru ji de kirpa nal peda te bande han Waheguru ji kirpa karan parwar te parwar nu kusiea khre te long life bakse Waheguru ji Waheguru ji Waheguru ji Waheguru ji
      Waheguru ji

    • @rajbirjafal
      @rajbirjafal 4 роки тому

      🙏🙏🙏🙏🙏

    • @deepgill09
      @deepgill09 4 роки тому

      Jo kesh katal kara rahe aa ohna Sikh kahon da koi haq ni. Gurudwara bas langar khan te lon vaste reh gaye. Kyon Gurudwara di kathi hoi maya Sikhan vaste ismal ni hundi. Jo bache Sikhi sarup ch ne ohna nu puri study free honi chahidi. Jo keshdari ne Sirf ohna de hi anand karaj hone chahide aa Jo sikhi sarup ch ni reh sakda oh Hindu ja Musalman bano.

    • @hollywoodscenes7569
      @hollywoodscenes7569 4 роки тому

      Kuhn

  • @mandeepkaurmani5044
    @mandeepkaurmani5044 3 роки тому +7

    Waheguru ji ka khalsa waheguru ji ki Fateh 🙏🙏🙏

  • @bills9813
    @bills9813 3 роки тому +1

    ਬਹੁਤ ਹੀ ਵਧੀਆ ਸੋਚ ਇਸ ਭੈਣ ਦੀ ਘਰ ਘਰ ਇਸ ਤਰ੍ਹਾਂ ਹੋਣ ਤਾਂ ਜਿੰਦਗੀ ਸਿਮਰ ਜਾਵੇਗੀ

  • @ManpreetSingh-xm4vv
    @ManpreetSingh-xm4vv 4 роки тому +14

    ਬਹੁਤ ਵਧੀਆ ਜੀ ਼਼਼਼ ਅੱਜ ਦੇ ਲੋਕਾਂ ਲਈ ਅਤੇ ਕਿਸਾਨਾਂ ਲਈ ਚਾਨਣ ਮੁਨਾਰਾ ਓ ਼਼਼਼਼ ਸਿਜਦਾ ਏ ਏਹੋ ਜਿਹੀਆਂ ਰੂਹਾਂ ਨੂੰ ਼਼਼਼਼

  • @rajkumarisinghsingh4282
    @rajkumarisinghsingh4282 4 роки тому +150

    ਬਹੁਤ ਵਧੀਆ ਲੱਗਿਆ ਇਹਨਾਂ ਨੂੰ ਸੁਣ ਕੇ।। ਇਕ ਸਕੂਨ ਮਿਲਿਆ ਰੂਹ ਨੂੰ। ਭੈਣ ਜੀ ਦਿਲੋਂ ਸਤਿਕਾਰ ਕਰਦੀ ਹਾਂ ਤੁਹਾਡਾ ਦੋਨਾਂ ਦਾ। ਕੋਈ ਸ਼ਬਦ ਨਹੀਂ।

  • @hawkwatch482
    @hawkwatch482 4 роки тому +60

    Unlike ਕਰਨ ਵਾਲੇ ਇਹ ਕਿਹੜੇ ਜਨੌਰ ਨੇ ਜਿਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ।

  • @Veerpalkaur-uj3sj
    @Veerpalkaur-uj3sj 4 роки тому +5

    Sacha sucha sikh veera jagdeep singh waheguru g hr ghr vich eho jehe putted bkhshn, chrdikla hove sda veere di

  • @gurvindersinghjodhuruby5139
    @gurvindersinghjodhuruby5139 4 роки тому +3

    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫ਼ਤਿਹ ।।
    ਸੱਚ ਮੁੱਚ ਹੀ ਰੁਹਾਨੀਅਤ ਰੂਹਾਂ ਹਨ ਦੋਨੋ ਹੀ ਵਾਹਿਗੁਰੂ ਚੜਦੀ ਕਲਾ ਬਖਸ਼ਨ ਦਾਸ ਕਨੇਡਾ ਵਸਨੀਕ ਹੈ ਜੇ ਵਾਹਿਗੁਰੂ
    ਜੀ ਨੇ ਕ੍ਰਿਪਾ ਕੀਤੀ ਪੰਜਾਬ ਆਏ ਤਾਂ ਵਾਹਿਗੁਰੂ ਜੀ ਦੀ ਕ੍ਰਿਪਾ
    ਸਦਕਾ ਜ਼ਰੂਰ ਦਰਸ਼ਨ ਕਰਾਂਗੇ । ਥਲੀ ਸਾਹਿਬ ਜੀ ਬਹੁਤ ਹੀ
    ਸੁੰਦਰ ਉਪਰਾਲਾ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ।

  • @gamingstars2664
    @gamingstars2664 4 роки тому +50

    ਧਰਤੀ ਤੇ ਤਾਰੇ

  • @GurpreetSingh-lu4cr
    @GurpreetSingh-lu4cr 4 роки тому +57

    ਥਲੀ ਵੀਰ ਜੀ ਧੰਨਵਾਦ ਇੰਜ ਲਗਦਾ ਹੈ ਕਿ ਰੱਬ ਹੀ ਧਰਤੀ ਤੇ ਆਏ ਗਿਆ

  • @jasbirsingh6798
    @jasbirsingh6798 4 роки тому +2

    ਇਸ ਤਰ੍ਹਾਂ ਦੀਆਂ ਰੂਹ ਸੰਸਾਰ ਤੇ ਬਹੁਤ ਘੱਟ ਹੀ ਹੰਦੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ

  • @BalrajSingh-tm4nz
    @BalrajSingh-tm4nz 3 роки тому +3

    Waheguru ji mehre Karo Sab ta

  • @ranirani-kh3rb
    @ranirani-kh3rb 4 роки тому +129

    ਧੰਨ ਤੁਹਾਡੀ ਸਿੱਖੀ.ਵਾਹਿਗੁਰੂ ਜੀ

    • @vnp4743
      @vnp4743 3 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Singh-mj2eq
    @Singh-mj2eq 4 роки тому +111

    ਨੇਕ ਰੂਹਾਂ।।🙏🙏

  • @avigrewal7257
    @avigrewal7257 4 роки тому +5

    ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੁਸੀਂ ਧੰਨ ਹੋ

  • @harrygupta3183
    @harrygupta3183 3 роки тому +9

    ❇️💥 That’s Called Unconditional ❤️❤️ Love to Guru Nanak Dev Ji 🙏🏻🙏🏻

  • @sukhjindersingh1675
    @sukhjindersingh1675 4 роки тому +117

    ਅਸਲੀ ਪੰਜਾਬੀ ਕਲਚਰ ਇਹੀ ਹੈ

  • @kulwinderkindasingh3766
    @kulwinderkindasingh3766 4 роки тому +100

    ਜਿਉਂਦੇ ਰਹਿਣ ਦੋਵੇ ਪਤੀ ਪਤਨੀ ।

  • @GagandeepSingh-bz5nv
    @GagandeepSingh-bz5nv 3 роки тому

    ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਹਨ
    ਵਾਹਿਗੁਰੂ ਮੇਹਰ ਕਰਨ ਸਭ ਤੇ
    😊😊

  • @jasbains5046
    @jasbains5046 3 роки тому +2

    Veere bhut vadia lagi ehna dona ruhan dian galan sach a ji sab aj ta hi appan Delhi dian sadkan te bethe a 🙏🙏🙏

  • @SurjeetSingh-ol5ru
    @SurjeetSingh-ol5ru 4 роки тому +113

    ਵਾਹਿਗੁਰੂ ਤੁਹਾਡਾ ਸਾਥ ਵਹੁਤ ਲਮਾਂ ਸਮਾ ਬਣਾ ਕੇ ਰੱਖੇ ਜੀ

    • @bajwindarsingh9284
      @bajwindarsingh9284 4 роки тому

      m.facebook.com/story.php?story_fbid=188747282385910&id=702766823402569&sfnsn=wiwspwa&extid=XqBDUjAgtqNwH1S7&d=w&vh=e

    • @vnp4743
      @vnp4743 3 роки тому

      ਬਹੁਤ ਲੰਬਾ ਸਮਾਂ ਨਹੀਂ ਵੀਰੇ ਸਗੋਂ ਹਮੇਸ਼ਾ ਹੀ ਸਾਥ ਬਣਿਆ ਰਹੇ ਦੋਨਾਂ ਦਾ ਸਾਥ ਬਣਿਆ ਰਹੇ ਵੀਰੇ

  • @user-ti6zg5me9z
    @user-ti6zg5me9z 4 роки тому +10

    ਵਾਹਿਗੁਰੂ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹਥ ਰਖਣਾ ਸਿੰਘ ਸਿੰਘਣੀ ਤੇ🙏🏻🙏🏻

  • @sukhdevsingh-vh1kl
    @sukhdevsingh-vh1kl 4 роки тому +17

    Sachian roohan de darshan hoge.Jug jug jio.Stay blessed

  • @RajwinderKaur-bq2cb
    @RajwinderKaur-bq2cb 4 роки тому +2

    Bhut vdia interview dil khush ho gaya veer ji ,, vaheguru ji es jodi nu slamat rakhe .

  • @deeprataindia1170
    @deeprataindia1170 4 роки тому +45

    ਬੀਬੀ ਦੈ ਵਿਚਾਰ ਵਿਚਾਰਨ ਵਾਲੇ ਹਨ।ਗੁਰੂਆ ਦਾ ਅਸ਼ੀਰਵਾਦ ਹੈ ਇਸ ਬੀਬੀ ਤੈ।ਮਦਰ ਟਰੈਸਾ ਦੈ ਵਿਚਾਰ ਸੁਨਣ ਵਾਲੈ ਹਨ।

  • @Arwindersinghful
    @Arwindersinghful 4 роки тому +38

    ਵਾਹ ਗੁਰਸਿੱਖੋ

  • @satveersingh5438
    @satveersingh5438 4 роки тому +1

    ਜਗਦੀਪ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀ ਇਹੋ ਜਿਹੀਆ ਰੂਹਾ ਦੇ ਦਰਸ਼ਨ ਕਰਵਾਏ ਵਾਹਿਗੁਰੂ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @ManpreetSingh-xm4vv
    @ManpreetSingh-xm4vv 4 роки тому +11

    ਵਾਹ! ਬੱਚਿਆਂ ਦੇ ਨਾਮ ਵੀ ਪੂਰੇ ਪੰਜਾਬੀ ਸੱਭਿਆਚਾਰ ਵਾਲੇ

  • @BhupinderSingh-ko8li
    @BhupinderSingh-ko8li 4 роки тому +3

    ਆਪ ਜੀ ਦੇ ਬਹੁਤ ਵਧੀਅਆ ਵਿਚਾਰ ਹਨ ਜੀ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਖੁਸ਼ ਰਖੱਨ ਜੀ।🙏🙏🙏

  • @JaswinderKaur-qd2pt
    @JaswinderKaur-qd2pt 3 роки тому +5

    Waheguru ji 👏👏....Maalik di mehar aa sachiyaa suchiyaa rooha ji 🙏

  • @rajwinderhundal8271
    @rajwinderhundal8271 4 роки тому +1

    ਬਹੁਤ ਹੀ ਵਧੀਆ ਸੋਚ ਹੈ ਇਹਨਾਂ ਦੋਹਾਂ ਪਤੀ ਤੇ ਪਤਨੀ ਦੀ ਪਰਮਾਤਮਾਂ ਇਹਨਾਂ ਨੂੰ ਤੱਰਕੀਆਂ ਦੇਵੇ,ਤੇ ਚੜਦੀ ਕਲਾ ਵਿੱਚ ਰੱਖੇ

  • @GagandeepKaur-zq5us
    @GagandeepKaur-zq5us 3 роки тому +4

    Waheguru G thonu teh tohade privaar g nu hmesha khush teh tndrust rkhn g.

  • @AmarjeetKaur-xs5bq
    @AmarjeetKaur-xs5bq 4 роки тому +14

    ਜੇ ਕੁਦਰਤੀ ਖੇਤੀ ਹੋਣ ਲੱਗ ਜੇ ਤਾਂ ਆਤਮ-ਹੱਤਿਆ ਹੋਣੋ ਹਟ ਜਾਣਗੀਆਂ

  • @agamshergill7266
    @agamshergill7266 4 роки тому +21

    ਵਾਹਿਗੁਰੂ ਜੀ

  • @surindersingh5129
    @surindersingh5129 3 роки тому +2

    God bless u I lost my mother when I was 10 years old both of u r God blessed God gave good hard role the person who can do so u r one of and sulate press reporter bring God blessed people 🙏🙏🙏🙏

  • @sansardeepsingh1122
    @sansardeepsingh1122 2 роки тому

    ਸਲੂਟ ਜਗਦੀਪ ਸਿੰਘ ਜੀ। ਤੁਸੀਂ ਮਨੁਖਤਾ ਦੀ ਵਧੀਆ ਸੇਵਾ ਕਰਦੇ ਹੋ।

  • @sskherisingh5223
    @sskherisingh5223 4 роки тому +55

    ਹੋਰਨਾਂ ਵੀਰਾਂ ਨੂੰ ਵੀ ਬੁਲਾਓ ਜੀ ਇੱਥੇ ਵਰਗੀ ਐਸ ਕਿੱਥੇ ਜੀ

    • @balbirsinghgill1595
      @balbirsinghgill1595 4 роки тому +2

      I'm ready and coming back soon hope fully. 43 year is enough hear.

  • @bakhshishsingh4983
    @bakhshishsingh4983 4 роки тому +29

    Dono .pati patni de.soch nu.salut.hai.jorhi.vadhia.hai.

  • @rubanivienna2342
    @rubanivienna2342 3 роки тому +2

    Jagdeep Singh g good job veera

  • @LovepreetSingh-ue7fj
    @LovepreetSingh-ue7fj 4 роки тому +2

    ਇਸ ਭੈਣ ਨੂੰ ਅਤੇ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @ranjudhaliwal5450
    @ranjudhaliwal5450 4 роки тому +10

    Maa tan sirf Maa hundi hai🙏🙏

  • @harjinderkaur103
    @harjinderkaur103 4 роки тому +6

    Koi shabd nahi mere kol bolen lai,rang rathian rohan,te sada v sara parvar gursikh hey,waheguru ji ka khalsa waheguru ji ki fathe

  • @guruitihaaschannel3501
    @guruitihaaschannel3501 Рік тому +1

    ਬਹੁਤ ਹੀ ਵਧੀਆ ਭੈਣੇ 🙏🙏🙏🙏🌷🌷🌷🌷🌷🌷🌷🌷🌷🌷🌷🌷

  • @varindersingh2132
    @varindersingh2132 3 роки тому

    ਬਹੁਤ ਵਧੀਆ ਵਿਚਾਰ ਆਪ ਜੀ ਦੇ ਜੇਕਰ ਇਹੋ ਜਿਹੇ ਵਿਚਾਰ ਸਭ ਦੇ ਹੋ ਜਾਣ ਤੇ ਫਿਰ ਕੋਈ ਘਾਟ ਨਹੀਂ

  • @hackersssss1578
    @hackersssss1578 3 роки тому +11

    22 ehna nu pind vich pyar krn valle ghat hone te haters jyada 😭

  • @mandermaan6734
    @mandermaan6734 4 роки тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਮੇਹਰ ਕਰੇ

  • @SurinderSingh-xr1fd
    @SurinderSingh-xr1fd 3 роки тому +2

    Waheguru ji mehar karan iss pen te

  • @rubanivienna2342
    @rubanivienna2342 3 роки тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ ਭੈਣ ਤੇ