ਮਾੜੇ ਸੁਭਾਅ ਦੇ ਬੰਦੇ ਨਾਲ ਕਿਵੇਂ ਰਹੀਏ... l Uncut By Rupinder Sandhu

Поділитися
Вставка
  • Опубліковано 20 гру 2024

КОМЕНТАРІ • 62

  • @punjabloveskitchen7226
    @punjabloveskitchen7226 День тому +13

    ਭੈਣ ਰੁਪਿੰਦਰ ਜੀ ਤੁਹਾਡੇ ਐਤਵਾਰ ਦਾ ਪ੍ਰਗੋਰਾਮ ਦੀ ਉਡੀਕ ਰਹਿੰਦੀ ਹੈ ਬਹੁਤ ਕੁਝ ਤੁਸੀ ਸਮਾਝਿਆ ਜੇ ਜ਼ਿੰਦਗੀ ਸੋਖੀ ਹੋ ਗਈ ਕਈ ਵਾਰ ਹਿੰਮਤ ਹਾਰ ਜਾਣੀ ਹਾ ਫਿਰ ਮੈਂ ਪੁਰਾਣਾ ਪ੍ਰਗੋਰਾਮ ਦੇਖਦੀ ਹਾਂ ਪਰ ਮੈਂ ਕੈਮਟ ਨਹੀ ਕਰਦੀ ਉਸ ਟੇਮ ਮੈਂ ਰਸੋਈ ਵਿਚ ਕੰਮ ਕਰਦੀ ਸੁਣਦੀ ਹਾਂ ਸਰ ਨਾਲ ਕੀਤੀ ਮੁਲਾਕਾਤ ਮੈਂ ਜ਼ਰੂਰ ਦੇਖਦੀ ਹਾਂ ਹਿੰਮਤ ਤੇ ਦਲੇਰੀ ਤੇ ਸਲੀਕਾ ਬਹੁਤ ਤੁਸੀ ਸਿਖਿਆ ਜੇ ਬਹੁਤ ਬਹੁਤ ਧੰਨਵਾਦ ਇਨਾ ਕੁਝ ਸਮਝਾਉਣ ਵਾਸਤੇ 🙏🙏🙏

  • @DarshanSingh-dh1ry
    @DarshanSingh-dh1ry День тому +6

    ਬਹੁਤ ਵਧੀਆ ਵਿਚਾਰ

  • @satnamchauhan171
    @satnamchauhan171 День тому +28

    ਸਰ, ਜਿਹੜੀ ਔਰਤ ਬੰਦੇ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਵੀ ਡੋਲਦੀ ਨਹੀਂ, ਆਪਣੀ ਸਿਆਣਪ ਤੇ ਅਡਿੱਗ ਰਹਿੰਦੀ ਹੈ ਫਿਰ ਵੀ ਉਸ ਦੀ ਕਦਰ ਨਹੀਂ ਤਾਂ ਫਿਰ ਅਜਿਹੇ ਬੰਦੇ ਨਾਲ ਕਿਵੇਂ ਕੱਟੀ ਜਾਵੇ। ਜੇ ਉਹ ਪਿੱਛੇ ਹੱਟ ਜਾਂਦੀ ਹੈ ਜਾਂ ਘੱਟ ਬੋਲਣ ਲੱਗ ਜਾਂਦੀ ਹੈ ਤਾਂ ਵੀ ਬੰਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ।

    • @anupam2466
      @anupam2466 День тому +2

      Same here. What can we do.

    • @kiratkaur-c5r
      @kiratkaur-c5r 13 годин тому +4

      shi gl sadi chup v ni seh skde fer asi andero ander v ni mr skdiyan 😢

    • @gurjeetkaur8802
      @gurjeetkaur8802 10 годин тому +2

      ਆਪਣੀ ਖੁਦ ਦੀ ਹੋਂਦ ਬਣਾਓ ਆਪਣੇ ਸ਼ੌਂਕ ਨੂੰ ਪਾਲੋ ਜੇ ਪੈਸੇ ਨਹੀਂ ਕਮਾਉਂਦੇ ਤਾਂ ਕਮਾਉਣਾ ਸ਼ੁਰੂ ਕਰੋ ਕਈ ਚੀਜ਼ਾਂ ਲਈ ਔਰਤ ਖੁਦ ਹੀ ਜਿੰਮੇਵਾਰ ਹੁੰਦੀ ਹੈ ਆਪਣੇ ਲਈ ਸਮਾਂ ਕੱਢੋ ਕਸਰਤ ਕਰੋ ਸਰੀਰ ਨੂੰ ਫਿੱਟ ਕਰੋ

    • @gurjeetkaur8802
      @gurjeetkaur8802 10 годин тому +4

      ਕਈ ਵਾਰ ਔਰਤ ਬਹੁਤ ਜ਼ਿਆਦਾ ਚੰਗੀ ਬਣਨ ਦੇ ਚੱਕਰ ਚ ਆਪਣਾ ਨਿਜ ਗਵਾ ਬੈਠਦੀ ਹੈ

    • @manveersingh5487
      @manveersingh5487 6 годин тому

      Edda hi hunda e orta nal😢

  • @ginderkaur6274
    @ginderkaur6274 День тому +3

    ਬਹੁਤ ਪ੍ਰਭਾਵਸ਼ਾਲੀ ਵੀਡੀਓ ਧਨਵਾਦ

  • @narinderpalsingh5349
    @narinderpalsingh5349 13 годин тому +9

    ਗੁਰਬਾਣੀ ਦਾ ਸਹਿਜ ਪਾਠ ਸ਼ੁਰੂ ਕਰੋ,ਸੁਭਾਅ ਅਤੇ ਘਰ ਦਾ ਮਾਹੌਲ ਬਦਲ ਜਾਵੇਗਾ ❤❤❤❤❤

  • @narinderbhaperjhabelwali5253
    @narinderbhaperjhabelwali5253 Годину тому

    ਡਾਕਟਰ ਨਰਿੰਦਰ ਸਿੰਘ ਕਪੂਰ ਜੀ ਅਤੇ ਭੈਣ ਜੀ ਰੁਪਿੰਦਰ ਕੌਰ ਸੰਧੂ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @Jobanpreet98
    @Jobanpreet98 День тому +2

    Most awaited Episode 🙏🏻🌸

  • @kiransandhu5162
    @kiransandhu5162 День тому +2

    Bahut khusi hoe sir ta Rupinder madam nu dekh ka

  • @narinderbhaperjhabelwali5253
    @narinderbhaperjhabelwali5253 Годину тому

    ਮੇਰੇ ਘਰ ਵਾਲੀ ਤਾਂ ਬਹੁਤ ਸਿਆਣੀ ਅਤੇ ਚੰਗੀ ਹੈ ਜੀ 32 ਸਾਲ ਹੋ ਗਏ ਵਿਆਹ ਨੂੰ ਇੱਕ ਵਾਰੀ ਵੀ ਲੜੇ ਨਹੀਂ ਅਸੀਂ

  • @rpksidhu2735
    @rpksidhu2735 День тому +2

    Suit baut sohna rupinder da😊

  • @Jobanpreet98
    @Jobanpreet98 День тому +1

    Much respect to both of you!🙏🏻

  • @NarinderSingh-kt8qq
    @NarinderSingh-kt8qq 20 годин тому

    Very good msg 👌👌👍🙏🙏👍 Thank you sir & Rupinder beta ji ❤️🙏❤️

  • @rkhehrakhehra6996
    @rkhehrakhehra6996 8 годин тому

    ਵਧੀਆ ਗਲਬਾਤ ।

  • @Lovenature-nt8zm
    @Lovenature-nt8zm 7 годин тому +3

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @manjitkaursandhu4785
    @manjitkaursandhu4785 День тому +1

    Bulkul sahi keha ji 👌👌👌👌

  • @kaurpreeti633
    @kaurpreeti633 5 годин тому

    GOOD information sir

  • @kirankaur4504
    @kirankaur4504 21 годину тому +1

    ਸਤਿ ਸ੍ਰੀ ਅਕਾਲ ਜੀ 🙏🙏❤️❤️👍👍

  • @GurpreetSingh-jl5xw
    @GurpreetSingh-jl5xw День тому

    Man ta tuhade video de hamsha wait ✋️ karda sir ❤❤❤

  • @charanjitsingh9632
    @charanjitsingh9632 День тому +1

    You are amazing sir

  • @preetKaur-zr6jv
    @preetKaur-zr6jv День тому +1

    Great personalities ❤

  • @gursatjas
    @gursatjas 22 години тому

    Much awaited episode ❤😊

  • @surindersingh5129
    @surindersingh5129 День тому

    God bless all the team appearances makes hole world friend in life appreciate everybody home work wherever

  • @BaljinderDhaliwal-f2m
    @BaljinderDhaliwal-f2m 13 годин тому

    Nice interview 👍👍🙏🏻🙏🏻

  • @Gur-y1y
    @Gur-y1y 7 годин тому

    Very nice.

  • @Jashan-rc3gc
    @Jashan-rc3gc 5 годин тому

    Good 👍💯

  • @ranjitkaursohi9405
    @ranjitkaursohi9405 День тому +1

    Shi krha

  • @GurpreetSingh-jl5xw
    @GurpreetSingh-jl5xw День тому

    Great 👍 sir

  • @gaganrana2178
    @gaganrana2178 21 годину тому +1

    Veri nice daughter

  • @jatindertakhar-jp9mo
    @jatindertakhar-jp9mo День тому

    Very nice 👍

  • @RakeshKumar-pg3or
    @RakeshKumar-pg3or День тому +1

    ❤❤❤❤🎉🎉🎉🎉🎉

  • @godisone7569
    @godisone7569 17 годин тому +2

    ਈਗੋ ਨਾਲ ਭਰੀ ਹੋਈ , ਹਰ ਸਮੇਂ frustrated , ਮਾੜੇ ਸੁਭਾਅ ਆਲੀ ਤੀਵੀਂ ਨਾਲੋਂ ਨਰਕ ਚੰਗਾ , ਮੈ ਇਸ ਮਾਹੌਲ ਵਿੱਚ ਨਹੀਂ ਰਹਿ ਸਕਦਾ ! ਕਾਰਣ ਇੱਕੋ ਈ , ਕਿ ਮੇਰੀ ਲੱਤ fracture ਹੋਣ ਕਾਰਨ ਮੇਰਾ income source week ਐ !
    ਸਮਾਂ ਐਸੀ ਹੈ ਇੱਕ ਚੀਜ ਜੋ ਪਰਖ ਕਰਾ ਦਏ ਬੰਦੇ ਦੀ, ਵਿੱਚ ਮੁਸੀਬਤ ਲੋੜ ਪੈਂਦੀ ਹੈ ਕਿਸੇ ਆਪਣੇ ਦੇ ਕੰਧੇ ਦੀ, ਤਜਰਬੇ ਵਿਚੋਂ ਨਿਕਲੀ ਇੱਕ ਲਿਖਾਂਗਾ ਕਿਤਾਬ ਮੈਂ, ਮਤਲਬ ਦੇ ਨੇ ਸਾਰੇ ਪਰ ਵਿਰਲੇ ਹੈਗੇ ਚੰਗੇ ਵੀ..

  • @jatinderkaur370
    @jatinderkaur370 День тому

    Wadhia ji

  • @karamjitbrar3535
    @karamjitbrar3535 День тому

    Very nice

  • @MehtabSinghSandhu-el8fz
    @MehtabSinghSandhu-el8fz 8 годин тому

    🎉🎉

  • @jasvinderdhaliwal2810
    @jasvinderdhaliwal2810 14 годин тому

    ❤🙏🙏🙏

  • @harkirankaur9735
    @harkirankaur9735 15 годин тому

    Bilkul sahi keha veere! But positivity kive. Bharye?

  • @sanvimadaan4096
    @sanvimadaan4096 11 годин тому +1

    Duniya kise pasee nahi rehn dindi j sehn kriye ta hor dbande ne j bol pyiye ta v bhandi krde ki asi sach kehnde c na dekh lvo hun j chup rhiye ta v bardasht nahi krde.. Ki kriye samj nahi aundi.. Asal ch kudiya di ghar inajat ta hundi j husband kre te ghar toh baher ta j sorre krn te kyyi sassa nu hunda ki nooha nu ena ku bhand jayie ki ghar baher jogiya na rehn mere sara kuch kran de baavjood sara ghar parivaar
    Baher ander da kam kran de baad v shrike te rishtedaari ch badnaami krde mere sahmne hi mnu neecha dikha k dujiya nu uchha krde
    J husband nu dasyie dona ch ldai pey jandi oo v kehn ge sihkatta krdi rehndi ohna nu hunda har valle hasdi rhe chyee andro jina marji dukhi hoyie ohna nu hunda ghar toh baher v gal na jave te ohna kol v koi negative gal v na kriye sachhi lgda kyyi vari ki mar jayie ki lena jee k
    Na koi samjda na kise sadii peed da dukh hunda jine nuks kdhe jande lgda nahi hunda ki iniya kmiya v kise ch ho skdiya

    • @inderpreetkaur9429
      @inderpreetkaur9429 8 годин тому

      Jisda ko nhi hunda usda rabb hunda,kaia parivaara ch saarya ch reh k v kudiya kalliya e hundiya..kyu k koi usde val di gal nhi krda,so rabb nal judn di koshish kro k kise hor di emotionally jrurat e na rhe..bs apne farz purey kro te jdo paani siro langh janda ta apne haq ch bande nu aap e bolna penda

  • @jaisinghdeswal6608
    @jaisinghdeswal6608 6 годин тому

    Madam patiala vich badhiya boutiique konsa hai shaadi ki dresses banvani hai juti te prandi kahan se badhiya milti hai

  • @SidhuSukh19
    @SidhuSukh19 День тому +3

    ਤੁਹਾਡੀ ਆਵਾਜ਼ Mahi Sharma ਵਰਗੀ ਹੈ

  • @mandeepbaidwan5421
    @mandeepbaidwan5421 День тому

    Appar id bare dseo bhene farm bhrna chida k nahi school vale mang rahe

  • @sandeepsaini2890
    @sandeepsaini2890 15 годин тому +4

    Bewakoof nu thik samjh laina koi akalmandi nhi ....

  • @polibrar287
    @polibrar287 22 години тому

    ਟੇਢਾ ਬੰਦਾ,ਸਾਰਿਆਂ ਨਾਲ ਇਹੋ ਜਿਹਾ ਹੁੰਦਾ ਹੈ।ਕਪੂਰ ਸਾਹਿਬ ਠੀਕ ਕਹਿ ਰਹੇ ਹਨ।

  • @EnjoyingTweets-q2n
    @EnjoyingTweets-q2n 9 годин тому

    ਰੁਪਿੰਦਰ ਭੈਣ ਮੇਰੀ entercast marrige hoyi aa mere husband mere nal bhut zada wadia ne ene k zada wdia ne k mnu lgda v duniyan ch ehde wrga koi bnda ni ho ਸਕਦਾ ਪਰ ਹੋਰ ਕੋਈ v rishta mere nal shi ni meri cast kr k mere nal frk rkheya jnda 😢😢😢😢😢😢😢daso kuz ehde bare v,,,koi dil ton ni rkhda mere nal fir mai apna ਦੈਯਰਾ kive bnawa😢😢😢

    • @nirlepbaidwan3160
      @nirlepbaidwan3160 6 годин тому +1

      Respected Mam,
      As we all have been raised in this society based on VARNA system ;we are mostly aware about how it works .Marriage is a big decision and when you took it ;you were aware of social consequences as well.EITHER you guys should move out and stay at a rental place .You simply can’t change family’s mindset so early .You are lucky to have a supportive husband ,why bother about others .Talk out clearly to husband .Intercaste marriages are judged by our society which is quite sad to happen in 2024 .Take care and don’t be dependent on others emotionally .

    • @EnjoyingTweets-q2n
      @EnjoyingTweets-q2n 5 годин тому

      @nirlepbaidwan3160 soooooo thanks sister🙏🙏🙏🙏🙏

  • @MontySingh-zb9rm
    @MontySingh-zb9rm 22 години тому +1

    ਸੰਧੂ ਸਾਹਿਬ ਞਿਚਾਰੇ ਫਸੇ ਹੋਏ ਨੇ 😂😢😮

  • @kulwantkaur5660
    @kulwantkaur5660 День тому +1

    Very nice video pute ❤

  • @karama709
    @karama709 12 годин тому

    ਨਰਿੰਦਰ ਕਪੂਰ ਕੁਛ ਬੋਲੇ ਹੋ ਗਏ ਹੈ

  • @KG-2244
    @KG-2244 20 годин тому

    Is that all. You could talk bit longer

  • @VeerpalKaur-dz8ju
    @VeerpalKaur-dz8ju 23 години тому

    Rabta gat kro ji

  • @amritpalkaur5722
    @amritpalkaur5722 День тому

    Very nice