ਤੁਹਾਡੀ Anxiety ਦੀ ਪੂਰੀ ਕਹਾਣੀ | Achieve Happily | Gurikbal Singh

Поділитися
Вставка
  • Опубліковано 27 вер 2024
  • #achievehappily #gurikbalsingh #pixilarstudios #anxiety
    ਇਸ ਵੀਡੀਓ 'ਚ ਜਾਣੋ ਕਿ ਤੁਹਾਡੀ ਚਿੰਤਾ ਤੁਹਾਡੀ ਫ਼ਿਕਰਮੰਦੀ ਦਾ ਸਰੋਤ ਕੀ ਹੈ ਤੇ ਕਿੱਥੇ ਹੈ। ਇਸ ਤੋਂ ਤੁਹਾਨੂੰ ਪਛਾਣ ਹੋਵੇਗੀ ਉਹਨਾਂ ਵਿਚਾਰਾਂ ਤੇ ਭਾਵਨਾਵਾਂ ਦੀ ਜਿਹੜੇ ਬੇਲੋੜੀ ਚਿੰਤਾ ਨਾਲ ਤੁਹਾਡੀ ਮਾਨਸਿਕ ਸ਼ਾਂਤੀ ਭੰਗ ਕਰਦੇ ਹਨ। ਤੁਸੀਂ ਇਹਨਾਂ ਤੋਂ ਦੂਰੀ ਬਣਾਉਣ ਦੇ ਕਾਰਗਰ ਤਰੀਕੇ ਅਤੇ ਭਾਵਨਾਤਮਕ ਮਜ਼ਬੂਤੀ ਦਾ ਹੁਨਰ ਸਿੱਖੋਂਗੇ। ਚਿੰਤਾ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਸ ਵੀਡੀਓ ਨੂੰ ਪੂਰਾ ਦੇਖੋ ਅਤੇ ਹੋਰਾਂ ਨਾਲ ਸਾਂਝਾ ਕਰੋ।
    ਸੋਚੋ ਨਾ, ਕਰੋ (Surrey Event)
    Buy Your Tickets :- www.tickettail...
    For workshop Inquiries and Social media pages, click on the link below :
    linktr.ee/guri...
    Digital Partner: Pixilar Studios
    / pixilar_studios
    Enjoy & Stay connected with us!

КОМЕНТАРІ • 34

  • @godisgreat.1
    @godisgreat.1 Рік тому +1

    very useful video ! lots of love , light and blessings . Waheguru g chardi kala ch rakhan

  • @Chahalshingara
    @Chahalshingara Рік тому +10

    ਵੀਰ ਜੀ, Anxiety ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ ਉਹ ਵੀਰ ਨੇ ਇੱਕ ਵਾਰ ਵੀ ਨਹੀਂ ਦੱਸਿਆ। ਸ਼ਾਇਦ ਅੱਚਵੀ, ਬੇ-ਅਰਾਮੀ, ਬੇਚੈਨੀ, ਔਖ, ਘਬਰਾਹਟ ਆਦਿ ਹੀ ਕਹਿੰਦੇ ਹੋਣੇ। ਹਾਂ ਤੁਹਾਡਾ UK ਵਿੱਚ ਬਹਿਕੇ ਸੰੰਗਰੂਰਵੀ ਬੋਲੀ ਵਿੱਚ ਸਮਝਾਉਣਾ ਬਹੁਤ ਉੱਦਮਸ਼ੀਲ ਤਰੀਕਾ ਹੈ। ਮੈਂ ਵੀ ਇਸ ਵਿੱਚ ਦੀ ਗੁਜ਼ਰਿਆ ਹਾਂ, ਹੁਣ ਵੀ ਹੋ ਜਾਂਦੀ ਏ ਪਰ ਲੰਬੇ ਸਾਹ ਨਾਲ ਕੰਟਰੋਲ ਕਰ ਲਈਦੀ ਐ ਪਰ ਇਹ ਪੂਰੀ ਤਰ੍ਹਾਂ ਪਿੱਛਾ ਨਹੀਂ ਛੱਡਦੀ, ਪੂਰੀ ਜ਼ਿੰਦਗੀ ਇਸ ਨਾਲ ਘੁੱਲਣਾ ਹੀ ਪੈਂਦਾ ਹੈ ਜੀ।

    • @RahulKumar-pj7ch
      @RahulKumar-pj7ch Рік тому

      Paji tention kehende va anxiety nu 😊😊😊

    • @Chahalshingara
      @Chahalshingara Рік тому +2

      @@RahulKumar-pj7ch. Tension ਤਾਂ ਫਿਰ ਅੰਗਰੇਜ਼ੀ ਦਾ ਸ਼ਬਦ ਐ ਭਰਾ।

    • @RahulKumar-pj7ch
      @RahulKumar-pj7ch Рік тому +2

      Chinta pra

    • @GurjitSingh-jn8ru
      @GurjitSingh-jn8ru Рік тому +1

      @@RahulKumar-pj7ch chinta v ਅੰਗਰੇਜ਼ੀ ਦਾ ਸ਼ਬਦ ਏ ਵੀਰ

  • @balwinderdhaliwal1215
    @balwinderdhaliwal1215 Рік тому +1

    bhut sohni soch veer,, lots of love ❤

  • @Manraj1265
    @Manraj1265 7 місяців тому

    Very nice idea sir,

  • @manmohankaur1750
    @manmohankaur1750 Рік тому +2

    I've made a mistake of beating and shouting at my child. He is 17 now ,says bad words and now he is very badly addicted to screen. Even twisted my wrist when I tried to snatch it. Mistake has been done , consequences seen .what can I do now.

  • @dollythaper7774
    @dollythaper7774 Рік тому +1

    Sir make video on how to deal with toxic people at work

  • @simmisidhu3980
    @simmisidhu3980 Рік тому

    Bhaì sahb ji zindagi vich bauht problems ñenind nahin aundi

  • @Saron-zk1qx
    @Saron-zk1qx Рік тому +1

    Ja sahi rah ta chalda hain fer ve lok mada akda na

  • @Onlytruth171
    @Onlytruth171 Рік тому

    ਵੀਰ ਜੀ ,ਕਿਰਪਾ ਕਰਕੇ ਪਰਿਵਾਰ ਵਿਚ ਕਿਸੇ ਨਜ਼ਦੀਕੀ ਦੀ ਖੁਦਕੁਸ਼ੀ ਤੋਂ ਬਾਅਦ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ।ਕਿਉਂਕਿ ਹਰ ਦਿਨ ਇਸ ਤਰਾਂ ਲਗਦਾ ਕਿ ਸ਼ਾਇਦ ਅਸੀਂ ਉਸ ਇਨਸਾਨ ਦੀ ਮਦਦ ਨਹੀਂ ਕਰ ਪਾਏ ਤਾਂ ਕਰਕੇ ਉਹ ਚਲਾ ਗਿਆ।

  • @gauravkhurana2627
    @gauravkhurana2627 Рік тому

    Very useful Thank you sir

  • @singhtejinder7454
    @singhtejinder7454 Рік тому

    Every video excellent bhaji, GBU!

  • @sukhichahal3448
    @sukhichahal3448 3 місяці тому

    ❤❤

  • @mkswaich
    @mkswaich Рік тому

    Thank you 🙏

  • @jswebcode
    @jswebcode Рік тому

    Very good work

  • @gilldeep3051
    @gilldeep3051 Рік тому

    Vere yr Kuj din Pehla me koi tension lyi c. Oh gal bhul ni rehi

  • @longwall3832
    @longwall3832 Рік тому

    very nice bro 👌

  • @MahiSaini-b8w
    @MahiSaini-b8w Рік тому

  • @GURPALSINGH-kb3ky
    @GURPALSINGH-kb3ky Рік тому

    Bahut vadia Veer ji

  • @Harry-di9nh
    @Harry-di9nh Рік тому

    Sir tusi ek video jaroor bnai how to become pharmist in uk after completing b pharm in india

  • @SammyK-b9cp
    @SammyK-b9cp Рік тому

    Jdo vitamin d low hove ohdo v anxiety hundi a?

  • @Saron-zk1qx
    @Saron-zk1qx Рік тому

    24horess dukhi rAhda bro ma ke kara

  • @simmisidhu3980
    @simmisidhu3980 Рік тому

    Meri beti mently retarded husband naal relation kharab

  • @gauravkhurana2627
    @gauravkhurana2627 Рік тому

    Very useful Thank you sir

  • @paramksandhu5984
    @paramksandhu5984 Рік тому +2

    Gbu wmk🙏💐

  • @gauravkhurana2627
    @gauravkhurana2627 Рік тому

    Very useful Thank you sir

  • @ranjitsandhu2326
    @ranjitsandhu2326 Рік тому +1

    Excellent topic Sir. I’m so happy to hear that. You are a blessing for all of us as a psychologist and life coach 👍👌

    • @sukhjeetbatth5671
      @sukhjeetbatth5671 Рік тому

      Veer g chanderyaan te koi video bna k dasseyo Jo success landing hoi aa is naal ki faide aa

  • @dilpreetkaur311
    @dilpreetkaur311 Рік тому

    Bro mnu mare exam dai result de tension aa . Tension nll mnu raat raat need😴 nhi ode

  • @gurpreetgrewal8118
    @gurpreetgrewal8118 Рік тому

    Nice 🙏