Rajwant Singh ji is a man of strong willpower. All he told you about property/business is from his personal experiences and might be very helpful in having decisions of property or business. Rajwant ji, I am also from Rajpura.
Sehi gal tuhadi veer Sahan di poonji din pratti din dhat rehi hai.saanu oh dhan v ikkatha jroor karna chahida jihra saadey naal dargah ch v challey-=oh dhan hai naam simran.
Ehda hall v hosakda koi vaddi gall nayi Na sarkar nu kehan di lod na police nu. Har cheej da hall hai. Pr sade lok support ni karde kamm karan vale bande nu
Sir main ap se bat karna chata hu ,mare pass Ghar or car nhi hai but 60000 payment hai but loan b 12 lakh lya hai kaise jaldi close karoooo koi Idea hai sir
@@harjitsingh9701 Sabar Wala Anand ? 😂 Sab kol ? Bai Yeh Sabar Wala Anand sab Kol Hunda na Ta Koi eve Struggle Nhi Krda Roj Roj Km Te Jaan Di..Paisa oh Khusi Nhi de Skda Jo Sabar Santokh Vich Aundi Ee. Baki Tuhadi Marji
@@satwantsinghtiwana6111 sawaal da jawaab ta eh dinda ni. Taal matol hi karda rhenda ki kite koi kuj sikh na jave. Best teacher khe khe ke aivi na Fook bhari challo ede ch. Best ni bekaar teacher aa
ਪੰਜਾਬੀ ਸ਼ਰਮ ਦੇ ਕਾਰਨ ਦਿਹਾੜੀਆਂ ਤਾਂ ਘਰ ਲੈਣਗੇ ਪਰ ਸੜਕ ਕਿਨਾਰੇ ਖੜੇ ਹੋ ਕੇ ਸਬਜ਼ੀ ਨਹੀਂ ਵੇਚ ਸਕਦੇ ਯੂਪੀ ਤੇ ਬਿਹਾਰ ਦੇ ਲੋਕ ਛੋਟੇ ਛੋਟੇ ਕੰਮ ਕਰ ਕੇ ਇੱਥੇ ਅਮੀਰ ਬਣ ਰਹੇ ਹਨ ਤੇ ਪੰਜਾਬੀ ਦਿਹਾੜੀ ਕਰਨ ਲਈ ਆਪਣੀਆਂ ਕੁੜੀਆਂ ਤੱਕ ਨੂੰ ਅੰਗਰੇਜ਼ਾਂ ਕੋਲ ਭੇਜ ਰਹੇ ਹਨ
ਜ਼ਿੰਦਗੀ ਵਿੱਚ ਅਨੰਦ ਲੈਣਾ ਤਾ ਆਪਣੇ ਤੋਂ ਥੱਲੇ ਵਾਲਿਆਂ ਨੂੰ ਦੇਖ ਕੇ ਜੀੳ ਵਾਹਿਗੁਰੂ ਜੀ।
ਇਹ ਬਹੁਤ ਤਜਰਬਾ ਰੱਖਦੇ ਹਨ, ਮੈਂ ਇਹਨਾਂ ਦੀਆਂ ਕਾਫ਼ੀ video ਦੇਖੀਆਂ ਹਨ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
He is person of principles and values...and believes in quality not in quantity....
ਅਸੀ ਖਾਨਦਾਨੀ ਖਾਕੀ ਨੰਗ ਹੁੰਨੇ ਆ , ਕਿਹੜਾ ਸਾਲਾ ਸਾਨੂੰ ਅਮੀਰ ਕਰਦੂ । ਅਮੀਰੀ ਦਾ ਇੱਕ ਹੀ ਫਾਰਮੂਲਾ ਹੁੰਦਾ ਵਾ , ਮਿਹਨਤ, ਮਿਹਨਤ ਤੇ ਸਖਤ ਮਿਹਨਤ। Hard work is a key of success. ਪਰ ਆਪਾਂ ਕਰਨੀ ਕੋਈ ਨੀ !
ਮਿਹਨਤ ਤੇ ਬਹੁਤ ਲੋਕ ਰਾਜ ਕਰਦੇ ਓਥੇ ਹਿਬਖਦੇ ਨੇ
Hundreds one.Right.22.G
Smart work matter too
ਰਿਕਸ਼ੇਵਾਲੇ ਮਜਦੂਰ ਖੇਤੀ ਵਾਲੇ ਆਹ ਧਰਨੇ ਵਾਲੇ
ਮਿਹਨਤ ਤਾਂ ਭੱਠੇ ਤੇ ਕੰਮ ਕਰਨ ਵਾਲੇ ਮਜ਼ਦੂਰ ਬਹੁਤ ਕਰਦੇ ਹਨ ਰਾਤ ਨੂੰ 2 ਵਜੇ ਕੰਮ ਤੇ ਲੱਗ ਜਾਂਦੇ ਹਨ ਪਰ ਰਹਿੰਦੇ ਉਸੇ ਥਾਂ ਤੇ ਹੀ ਆ
Rajwant Singh sir di naseehat great❤
ਸਾਰੀਆਂ ਗੱਲਾਂ ਹੀ ਜ਼ਿੰਦਗੀ ਵਿਚ ਜ਼ਰੂਰੀ ਹੈ ਜੀ
Rajwant Singh ji is a man of strong willpower. All he told you about property/business is from his personal experiences and might be very helpful in having decisions of property or business. Rajwant ji, I am also from Rajpura.
Eh lokan nu saude Karan toh daraunda Hai Fer darre hoye Lok ede kol jaande ne Salah lain Fer eh unna nu aapne saste plot mhenge vech dinda hai
ਬਹੁਤ ਹੀ ਵਧੀਆ ਖੂਬਸੂਰਤ ਜਾਣਕਾਰੀ ਧੰਨਵਾਦ ਜੀ
Be positive, failed have better experience in life.
ਉਸ ਧਨ ਨੂੰ ਇਕੱਠਾ ਕਰੋ ਜੋ ਨਾਲ ਜਾਣਾ ਹੈ I ਜਿਨ੍ਹਾਂ ਜਾਇਦਾ ਧਨ ਉਨੀ ਹੀ ਟੇਂਸ਼ਨ
ਸਹੀ ਜੀ emotion te profession ਵਖਰੇ ਹਨ। ਤੇ ਸਮਝ ਲੈਣਾ ਚਾਹਿਦਾ ਜਲਦੀ।
Thank you very much
ਚੰਗੀਆਂ ਗੱਲਾਂ 👍👍
Good job Sir, motivation to others😊
😊
Yaar ਇਕ ਗੱਲ ਪੱਕੀ ਹੈ ਜਿੰਨੀਆਂ ਮਰਜੀ ਵੀਡਿਓ ਦੇਖਲੋ ਅਗਲਾ ਆਵਦੀ knowledge free ਚ ਨਹੀਂ ਦਿੰਦਾ ਇਸ ਵੀਡਿਓ ਚ ਬਾਈ ਨੇ ਆਵਦੀ knowledge ਦੀ ਐਡਵਰਾਈਜ਼ਮੈਂਟ ਕੀਤੀ ਹੈ ਹੈ ਸ਼ੇਅਰ ਨਹੀਂ ਕੀਤੀ.
ਵੀਰੋ ਸਿਮਰਨ ਕਰੋ ਕਿਉਕਿ ਸਾਹਾ ਦਾ ਧੰਨ ਖਤਮ ਹੋ ਰਿਹਾ ਹੈ
ਕਿਰਤ ਵੀ ਕਰਨੀ ਚਾਹੀਦੀ ਹੈ
Waheguru ji ,,🙏🙏,,
Agree with you dear saha de dhan bare koi gal e ny karda veer.pahli wari eh comment dekhya.sab athe marn tak Maya d e gal kardea salutes
J krla ge fr v khtm ho jana eh tn...
Sehi gal tuhadi veer
Sahan di poonji din pratti din dhat rehi hai.saanu oh dhan v ikkatha jroor karna chahida jihra saadey naal dargah ch v challey-=oh dhan hai naam simran.
ਸਾਰਾ ਰੋਲਾ ਮੂਹਾਲੀ ਜ਼ਿਲੇ ਵਿੱਚ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢
Ehda hall v hosakda koi vaddi gall nayi
Na sarkar nu kehan di lod na police nu.
Har cheej da hall hai. Pr sade lok support ni karde kamm karan vale bande nu
@@rajdhinjan4480 ਸ਼ਹੀ ਕਿਹਾ ਹੈ ਜੀ
Congratulations Sir good to see you on Josh talks.
Your energy is inspiring
Very very enlightening...Thank you so much...Sir.....
Very informative 👏
Very Inspirational Hardworking Honest story sir........we are very lucky to connect with you..... Thank you Sir
Sir you are a great inspiration for all❤
ਬਹੁਤ ਵਧੀਆ
ਬਹੁਤ ਖ਼ੂਬ
Thanks sir for your motivation and inspiration waheguru bless you always
Y ji ਮੇਹਨਤ ਕਰੋ ਤੁਹਾਨੂੰ ਅਮੀਰ ਬਣਨ ਤੋਂ ਰੋਕਣ ਵਾਲਾ ਕੋਈ ਵੀ ਨਹੀਂ
Bahut khub
Bhut vadia advice dinda o sir u are great
All Nice
Thanks with most regards for giving Very very informative views sir.I have been inspired very much from your valuable advice sir.
Tu bn sanu bahut khushi a
Very very important lecture
Bahot vadia sir 👍👌 respect 🙏
Great job
Brother g very good job god bless you ❤❤
Very good Veer ji
This is real education.must be taught at school level
Absolutely right ji
Right sir g🎉
ਧੰਨਵਾਦ ਜੀ
Very. Very. Nice
Good Job Ji
Varry nice sab bhadur
Very inspirational ✨
Uncle ji tusi great ho ❤
Good information & Motivasion sir
best guideline
So nice
Very good 22g
Great 🎉
Good luck
ਕੋਟਿ ਜੋੜੇ, ਲਾਖ ਕ੍ਰੋੜੇ, ਮਨ ਨ ਹੋਰੈ, ਪਰੈ ਠਰੇ ਹੀ ਕਉ ਲੂਝੀ ਹੈ।।
Waheguru ji mehar kare
Good sir
ਗੱਪ ਮਾਰ ਇਹ ਪੈਸੇ ਕਮਾਉਦਾ ਹੈਂ ਇਹ. ਆਪ ਹੀ ਸਸਤੀ ਖਰੀਦ ਕੇ ਗੱਲਾਂ ਮਾਰ ਮਿਹਿੰਗੀ ਕਰਕੇ ਵੇਚ ਦਿਦਾ ਹੈ.
Searching murga, property dealers all tel lies
ਬਣਦੇ ਕਿਵੇਂ ਆ ਜੀ ਇਸ ਬਾਰੇ ਵੀ ਵੀਡੀਓ ਬਣਾਓ ਜੀ। ਧੰਨਵਾਦ ਜੀ
Swarg ta marr k ee milda.eme business vich fayda nuksaan maidaan bich aa k he pta lgda
@@Kalirana_00 gal samaj ji nahi aayi
Very good 👍
good morning sir ...good to see you sir
🎉
Good bai g
Naal Nhi kuj Jana Sab Kuj, ethe Jana Reh, oh bandeya waheguru waheguru keh
Tenu kon kynda
Kai war insaan de karam hi ehda de hunde ne ki rab hi ohdi maat mar denda
Waheguru ji
Good 👍
Very nice 👌 👍
Thank you
Thank you so much sir 🙏🙏
So good ji
Sir main ap se bat karna chata hu ,mare pass Ghar or car nhi hai but 60000 payment hai but loan b 12 lakh lya hai kaise jaldi close karoooo koi Idea hai sir
Nice
Gud job
ਜੋ ਅਨੰਦ ਸਬਰ ਵਿਚ ਆਉਦਾ ਹੈ
paise da anand v laina chaida sabar wala ta already haiga e aw sab kol .
❤❤❤❤❤❤❤❤❤❤❤❤
Bai g ajj kll SBR naam dee koi chez ni aa
@@harjitsingh9701
Sabar Wala Anand ? 😂 Sab kol ? Bai Yeh Sabar Wala Anand sab Kol Hunda na Ta Koi eve Struggle Nhi Krda Roj Roj Km Te Jaan Di..Paisa oh Khusi Nhi de Skda Jo Sabar Santokh Vich Aundi Ee. Baki Tuhadi Marji
@@pargat1370Tahi Ta Har koi Dukhi aa
nice to see u here sir,ur doing great job
Hun taan Mohali di properties de rate buri tarah gir rahe hain , hun mohali di property ch koi dam ni reha sir …..
Sir ji book kithu milda ah
Very motivational sir
Mera plan thanu arabpati bna skda . And have not any platform yet😢
Main kive ganrate kara paisa koi kam nai mil riha...education hon de naal
Without money how to possible
❤
Thanks 🙏
ਕੋਈ ਸਾਡੇ ਕੰਮ ਦੀ ਗੱਲ ਵੀ ਦੱਸ ਦਿੰਦੇ ਜਨਾਬ
Sir
ਇਨਸਾਨ ਜਮ ਗਰੀਬ ਸਕਦਾ ਪਰ ਏਨੀ ਮਹਿਨਤ ਕਰੇ ਕੇ ਮਰੇ ਗੀਰਬ ਨਾ
ਕਿਉਂਕਿ ਅਮੀਰੀ ਨਾਲ ਜਾਣੀ ਹੈ।
Do you want to be TAX EFFICIENT?
Ena da youtube channel ke hai ?
Property gurukul. J Sama barbaad karna ta jaroor jai
@@rudra-b3i 😂😂😂
I wanna invest 10 lakh rupees can u suggest me where to invest
👍🙏
plz ena da no kive mil skda koi ds skda
Best teacher ❤
Thank you Satwant Tiwana
@@satwantsinghtiwana6111 sawaal da jawaab ta eh dinda ni. Taal matol hi karda rhenda ki kite koi kuj sikh na jave. Best teacher khe khe ke aivi na Fook bhari challo ede ch. Best ni bekaar teacher aa
Rial safety da kam kive karna ous bare btaou
Real estate
Books da name
❤❤❤❤❤🙏🏻
Real estate de foonk na nikl je 😅😅😅😅
Sab to jiada hera feri real estate wale hi karde ne
UA-cam ਤੇ ਕਿਉਂ ਸਾਹ ਖਰਾਬ ਕਰ ਰਹੇ ਹੋ,, ਸਿਮਰਨ ਕਰਨ ਦੀ ਸਲਾਹ ਦੇਣ ਵਾਲੇ
sardar ji sarkar 2007 vich badli si
🙏🙏🙏