ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations 73408-43180

Поділитися
Вставка
  • Опубліковано 6 лип 2024
  • ਸਤਿ ਸ੍ਰੀ ਅਕਾਲ ਜੀ ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    What is wooden art?
    How do you hang wood art?
    How do you make wood wall decor?
    लकड़ी की कला क्या है?
  • Наука та технологія

КОМЕНТАРІ • 154

  • @sarbjittoorsarbjittoor8212
    @sarbjittoorsarbjittoor8212 8 днів тому +9

    ਇਹੋ ਜਿਹੇ ਪੰਜਾਬੀ ਸਿੰਘਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ,,,ਦੁਬਾਰਾ ਇਹੋ ਜਿਹੀ ਕਲਾਕਾਰੀ ਨਈ ਲੱਭਣੀ ਸਰਕਾਰਾਂ ਨੂੰ ਸਰਕਾਰੀ ਤੋਰ ਤੇ ਇਹਨਾਂ ਨੂੰ ਕੋਈ ਨੌਕਰੀ ਦੇਣੀ ਚਾਹੀਦੀ ਹੈ ਗੱਲ ਬਹੁਤ ਖੁਸ਼ੀ ਹੋਇ ਕੇ ਸਿੰਘ ਸਰਦਾਰ ਇਨੀ ਵਧੀਆ ਕਲਾ ਦਾ ਮਾਲਕ ਹੈ g

  • @khalsasubmersibleserviceba5964
    @khalsasubmersibleserviceba5964 17 днів тому +39

    ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ,,,,, ਬਾਕਮਾਲ ਕਲਾ 👍

    • @sewakmechanical
      @sewakmechanical  17 днів тому +1

      ਧੰਨਵਾਦ ਜੀ

    • @tirathsingh6539
      @tirathsingh6539 13 днів тому

      ​@@sewakmechanical ਭਾਅਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤

  • @davinderkaur7592
    @davinderkaur7592 17 днів тому +15

    ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਮਹਾਨ ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਗੁਰੂ ਦੇ ਸਿੱਖ ਨੂੰ।
    ਬੇਨਤੀ ਹੈ ਕਿ ਆਪਣੇ ਗੁਣਾਂ ਨੂੰ ਹੋਰਨਾਂ ਨੂੰ ਵੀ ਸਿਖਾਉ। ਹੋਰ ਵੀ ਤਿਆਰ ਕਰੋ ਇਸ ਕਲਾ ਨੂੰ ਬੜਾਵਾ ਦੇਣ ਲਈ।

  • @SukhwinderSingh-wq5ip
    @SukhwinderSingh-wq5ip 16 днів тому +11

    ਕਲਾਕਾਰ ਬੰਦਾ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @Tajsingh5453
    @Tajsingh5453 17 днів тому +18

    ਬਹੁਤ ਬਹੁਤ ਵਧੀਆ ਚੀਜ਼ਾਂ ਬਣਾਈਆਂ ਵੀਰ ਨੇ ਵਾਹਿਗੁਰੂ ਚੜਦੀਕਲਾ ਬਖਸੇ

  • @gopeshyadav7683
    @gopeshyadav7683 15 днів тому +8

    He is real underdog.
    ਬੋਹਤ ਸੋਹਣੀ ਕਲਾਕਾਰੀ❤

  • @SatnamSingh-qh3le
    @SatnamSingh-qh3le 17 днів тому +7

    ਬਹੁਤ ਵਧੀਆ ਕਲਾਕਾਰੀ ਆ ਵੀਰ ਵਿੱਚ, ਧੰਨਵਾਦ ਸੇਵਕ ਵੀਰ ਤੇਰਾ ਵੀ

  • @mehtabbrar543
    @mehtabbrar543 12 днів тому +5

    ਬਹੁਤ ਵਧੀਆਂ ਜੀ ਬਾਈ ਸੇਵਕ ਜੀ ਧੰਨਵਾਦ ਹੀਰੇ ਬੰਦੇ ਨੂੰ ਮਿਲਾਇਆ

  • @MS-wj6yz
    @MS-wj6yz 17 днів тому +9

    ਬਹੁਤ ਵਧੀਆਂ ਵੀਰ ਧੰਨਵਾਦ ਸੇਵਕ ਸਿੰਘ ਵੀਰ ਜੀ ❤❤🙏🙏

  • @SUKHDEVSINGH-ki2mq
    @SUKHDEVSINGH-ki2mq 17 днів тому +7

    ਬਹੁਤ ਵਧੀਆ. ਕਲਾ ਕਾਰੀ 🌹🙏

  • @HarpreetSingh-ux1ex
    @HarpreetSingh-ux1ex 17 днів тому +7

    ❤ ਬਹੁਤ ਖੂਬਸੂਰਤ ਕਲਾਕ੍ਰਿਤੀਆਂ ਬਣਾਈਆਂ ਵੀਰ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ਜੀ ਸੇਵਕ ਵੀਰ ਤੁਹਾਡਾ ਬਹੁਤ ਧੰਨਵਾਦ ਜੀ ਵੀਰ ਨੂੰ ਸਾਰਿਆਂ ਦੇ ਰੂਬਰੂ ਕਰਨ ਲਈ 🙏

  • @rohitkapil3605
    @rohitkapil3605 9 днів тому +1

    Bahut kam views hai, ulte sidhe video pe bahut views ate hai... Yeh real artist bahut respect or pyar deserve karte hai. Punjab ki zameen kuch alag he hai

  • @PBwalegs
    @PBwalegs 17 днів тому +7

    ਮੋਗੇ ਵਾਲੇ ਹਮੇਸ਼ਾ ਸਿਰਾ ਹੀ ਕਰੋਂਦੇ ਏ

  • @sonyyoutubechannel6353
    @sonyyoutubechannel6353 17 днів тому +4

    ਬਹੁਤ ਵਧੀਆ ਕੰਮ ਕੀਤਾ ਬਾਈ ਜੀ ਸਾਡਾ ਵੀ ਇਹ ਹਕ ਬਣਦਾ ਧੰਨਵਾਦ ਦਾ

  • @harbanskaur8146
    @harbanskaur8146 17 днів тому +6

    ਬਹੁਤ ਵਧੀਆ

  • @pardeepgill917
    @pardeepgill917 13 днів тому +3

    ਭਾਈ ਰਛਪਾਲ ਸਿੰਘ ਜੀ ਬਹੁਤ ਮਹਾਨ ਕਲਾਕਾਰ ਹਨ

  • @arwindersinghaujla7218
    @arwindersinghaujla7218 17 днів тому +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੀ

  • @simrankaur-qo3cq
    @simrankaur-qo3cq День тому

    sabat surat Guru da sikh dekh ke bahut khushi hoi ❤ ik sukoon milda jdo sabat kes sabat dadi dekhde 🙏🏻 Waheguru sache patshah g lamia umra nam dan apne chrna nal jodke rkhnn 👎🏻

  • @JaswinderSingh-io7uo
    @JaswinderSingh-io7uo 13 днів тому +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @ManjeetSingh-kg6zo
    @ManjeetSingh-kg6zo 17 днів тому +3

    ਵਾਹਿਗੁਰੂ ਜੀ ਦੀ ਬਹੁਤ ਮੇਹਰ ਹ ਜੀ

  • @sukhmindersarang9536
    @sukhmindersarang9536 17 днів тому +2

    You have a very rare talent it is very valuable in Western countries including USA and Canada.

  • @pawanjeetsingh4473
    @pawanjeetsingh4473 17 днів тому +2

    waheguru di bakshi kla h tusi vdiya uprala kita baiji sade sanmukh krke

  • @gurmeetdhaliwal9363
    @gurmeetdhaliwal9363 15 днів тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @lovepreetsran4877
    @lovepreetsran4877 8 днів тому +1

    Bht sona kirdar te kmmm

  • @user-ud2yf7gs6l
    @user-ud2yf7gs6l 17 днів тому +2

    ਬਹੁਤ ਵਧੀਆ ਕਲਾਕਾਰੀ 👌👌

  • @anshsinghsra3699
    @anshsinghsra3699 17 днів тому +3

    ❤❤❤❤ Bhaut Att ❤❤❤❤

  • @JagtarSingh-cj4ve
    @JagtarSingh-cj4ve 10 днів тому +1

    ਵਾਹਿਗੁਰੂ ਜੀ 🙏🙏ਭਾਈ ਸਾਬ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏

  • @mithbolre
    @mithbolre 8 днів тому +4

    ਹੁਨਰ ਏਨਾ ਵੱਡਾ ਪਰ ਘਰ ਦੀਆ ਇੱਟਾ ਦੱਸਦੀਆਂ ਕਦਰ ਕਿੰਨੀ ਕੁ ਪਈ

  • @arvindersingh6712
    @arvindersingh6712 17 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @user-gy8vs4zh1m
    @user-gy8vs4zh1m 5 днів тому

    Waheguru ji mehar kareyo sabte ji tarakkian bakhsheyo sabnu ji

  • @lucky15111
    @lucky15111 8 днів тому

    Sira bai g bhut sohna

  • @WonderfulPeonyFlower-er6ji
    @WonderfulPeonyFlower-er6ji 15 днів тому +1

    💐ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ 💐 ਭਾਈ ਜੀ ਵਾਹਿਗੁਰੂ ਜੀ ਆਪ ਤੇ ਕਿਰਪਾ ਰੱਖਣ

  • @jasvirmaan5244
    @jasvirmaan5244 17 днів тому +4

    eho jehe kalakar virle he pehda hunde a ji

  • @rajbindersingh8237
    @rajbindersingh8237 15 днів тому +1

    ਬਹੁਤ ਵਧੀਆ ਬਕਮਾਲ ਵਾਹਿਗੁਰੂ ਹੋਰ ਤਾਕਤ ਦੇਵੇ ਇਸ ਵੀਰ ਨੂੰ

  • @amritpalsinghkhalsa3947
    @amritpalsinghkhalsa3947 12 днів тому +1

    ਵਾਹਿਗੁਰੂ ਮੇਹਰ ਕਰੇ

  • @krishnasingh292
    @krishnasingh292 17 днів тому +2

    ❤❤❤❤i love you brother

  • @tonigill6322
    @tonigill6322 17 днів тому +2

    Well done g

  • @krishnasingh292
    @krishnasingh292 17 днів тому +2

    Waheguru waheguru karna

  • @manisingh6823
    @manisingh6823 9 днів тому

    buh kirpa veer te

  • @SukhmanderSingh-tp5tg
    @SukhmanderSingh-tp5tg 13 днів тому +1

    ਗੁਰੂ ਦਾ ਬੰਦਾ ਹੈਂ ਜੀ

  • @sharamveersingh4387
    @sharamveersingh4387 17 днів тому +3

    Nice

  • @HarvinderSingh-kd8nw
    @HarvinderSingh-kd8nw 16 днів тому +1

    Waheguru ji chardikala Wich rakhan

  • @vishavdeep3828
    @vishavdeep3828 17 днів тому +1

    ਬਾਕਮਾਲ 👌 ਜਿਓੰਦੇ ਵੱਸਦੇ ਰਹੋ ਪੰਜਾਬੀਓ 👏

  • @tejinder868
    @tejinder868 12 днів тому +1

    bahut bahut thanwad bai ji es interview lyi...ae bai ji te Gem ne... essi kla te sirf videsha di dekhi c ..par punjab ch v ehe trah de klakaar dekh ke bahut khushi hoi te naale surprise v

  • @AmandeepSingh-sj9td
    @AmandeepSingh-sj9td 8 днів тому +1

    Very nice beer ji God bless you ❤

  • @balbirsinghkalsi
    @balbirsinghkalsi 11 днів тому +1

    Gursewak saab well done

  • @sukhvindersingh1759
    @sukhvindersingh1759 15 днів тому +1

    Bahut badhiya kalakari hai Veer ji God bless you

  • @sukhmindersarang9536
    @sukhmindersarang9536 17 днів тому +1

    very high level.

  • @lachhmansranlachhmansran4453
    @lachhmansranlachhmansran4453 17 днів тому +2

    🎉❤❤

  • @user-wr6ex4lx3g
    @user-wr6ex4lx3g 4 дні тому

    Waheguru ji mehar krn🙏🙏🙏🙏🙏

  • @ujjagersingh8732
    @ujjagersingh8732 8 днів тому +1

    Good job sir ji ❤❤❤❤❤❤❤

  • @SurinderSingh-ih1dk
    @SurinderSingh-ih1dk 16 днів тому +2

    Vakhraa....... durlabh.......bohat vadiya g

  • @gurmitsinghgurmitbhullar9121
    @gurmitsinghgurmitbhullar9121 17 днів тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕਲਾਂ ਬਹੁਤ ਮਜਾ ਆਇਆ ਵੱਨ ਸਵੱਨੀਆ ਚੀਜ਼ਾਂ ਵੇਖ ਕੇ ਰੱਬ ਕਿਰਪਾ ਰੱਖੇ

  • @pizzaiolosunilitalia
    @pizzaiolosunilitalia 7 днів тому +1

    ❤❤

  • @sukhchainsingh6243
    @sukhchainsingh6243 11 днів тому +1

    Very good work

  • @balvirkaur2479
    @balvirkaur2479 5 днів тому

    Waheguru ji

  • @tejinder868
    @tejinder868 12 днів тому +1

    bahut sohni kla bhai saab ji di

  • @gurdwaradatansar
    @gurdwaradatansar 4 дні тому

    Very nice

  • @jatinderpal8054
    @jatinderpal8054 14 днів тому +1

    Bohit wadia

  • @JagtarSingh-bz6kh
    @JagtarSingh-bz6kh 16 днів тому +1

    Waheguru ji aap nu chardikla bakshe ji

  • @RaviSingh-og4pb
    @RaviSingh-og4pb 17 днів тому +1

    🙏🙏👍❤💯

  • @harishchander7014
    @harishchander7014 17 днів тому +1

  • @saleemraja9065
    @saleemraja9065 8 днів тому

    ❤❤❤

  • @karambirsingh1119
    @karambirsingh1119 11 днів тому +1

    22 Boht Maan aa tere te

  • @sarbbrar4173
    @sarbbrar4173 17 днів тому

    Very nice ❤❤

  • @judge8985
    @judge8985 17 днів тому

    Ati utam

  • @user-of9sx5ih7r
    @user-of9sx5ih7r 4 дні тому

    ❤️❤️❤️🙏🙏🙏🙏👍👍👍👌👌👌

  • @user-mi1ko6um9r
    @user-mi1ko6um9r 6 днів тому +1

    🙏🙏🙏🙏🙏🙏🙏🙏🙏👍👍

  • @iqbalsidhu6651
    @iqbalsidhu6651 17 днів тому

    Well come ji

  • @LakhwinderSingh-wb4fw
    @LakhwinderSingh-wb4fw 15 днів тому +1

    Wahiguru chardikala kare ji

  • @mandeeprandhawa8852
    @mandeeprandhawa8852 16 днів тому +1

    Superb superb superb

  • @punjabJaggayayouth
    @punjabJaggayayouth 16 днів тому +1

    Good job 👍👍

  • @davinderbrar6220
    @davinderbrar6220 16 днів тому +1

    Nice 👍

  • @manjindersingh7379
    @manjindersingh7379 17 днів тому

    👍💐💐👍

  • @user-ck9lv3kj3o
    @user-ck9lv3kj3o 16 днів тому +2

    ਨੰਬਰ ਦਿਓ ਭਾਈ ਸਾਹਿਬ ਜੀ ਦਾ🙏🏻

  • @GurdeepSingh-ck9ze
    @GurdeepSingh-ck9ze 16 днів тому +1

    ਸਿਰਾ ਕਲਾਕਾਰੀ ਆ ਵੀਰ ਦੀ

  • @ParamjeetSingh-ol4ir
    @ParamjeetSingh-ol4ir 17 днів тому +3

    ਸੇਵਕ ਸਿੰਘ ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ ਜੀ

    • @gurcharanbrar1845
      @gurcharanbrar1845 17 днів тому +1

      Village Machhi bugra near talwandi bhai Ferozepur road

  • @user-eb7wo5fm5q
    @user-eb7wo5fm5q 17 днів тому +1

    Kamal di klakari

  • @bahrain4541
    @bahrain4541 17 днів тому +1

    Good 7.7.24

  • @sukhmindersarang9536
    @sukhmindersarang9536 17 днів тому +1

    Change the name of village name to Guruana.

  • @lucky15111
    @lucky15111 8 днів тому

    Firm da naam ni pta lagia bai g dubara likh k dsdo g

  • @manisingh6823
    @manisingh6823 9 днів тому +1

    her kise de hissye ch nhi aunda inj da huner .

  • @perdeepsingh4670
    @perdeepsingh4670 17 днів тому

    Address Ji

  • @gulshansingh9029
    @gulshansingh9029 17 днів тому +2

    what's his name. has he received any awards from govt etc.

  • @bhajjisandhu1648
    @bhajjisandhu1648 17 днів тому

    Bai bag millju ga

  • @bamsigill4011
    @bamsigill4011 17 днів тому

    Bai g ina da phn no mil sakda hai g❤❤❤❤

  • @SatnamSingh-vd4dw
    @SatnamSingh-vd4dw 12 днів тому

    ਅਗੁਟੇ ਕਿਉ ਗੁੰਹੀ ਜਾਨਾ 22

  • @user-tm2ul1hc6u
    @user-tm2ul1hc6u 17 днів тому

    V good Khalsa.ji

  • @user-ck9lv3kj3o
    @user-ck9lv3kj3o 16 днів тому +1

    ਭਾਈ ਸਾਹਿਬ ਦਾ ਨੰਬਰ ਦਿਓ ਜੀ 🙏🏻

  • @santasingh6146
    @santasingh6146 17 днів тому +1

    Moj aa gyi vedio dekh k

  • @davindersingh7106
    @davindersingh7106 12 днів тому +1

    Numer mil sakda uncle ji da

  • @nirbansingh3490
    @nirbansingh3490 4 дні тому

    ਵੀਰ ਜੀ ਵੀਰ ਦਾ ਨੰਬਰ ਵੀ ਦਿਓ ਜੀ

  • @tirathsingh6539
    @tirathsingh6539 13 днів тому

    ਭਾਆਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤❤

  • @gurdwaradatansar
    @gurdwaradatansar 6 днів тому +1

    Very nice

  • @jagpalsingh6408
    @jagpalsingh6408 17 днів тому

    Waheguru ji

  • @HarvinderSingh-kd8nw
    @HarvinderSingh-kd8nw 16 днів тому +1

    Waheguru ji chardikala Wich rakhan

  • @yodhasingh1940
    @yodhasingh1940 17 днів тому

    Waheguru ji

  • @pardeepbrar5679
    @pardeepbrar5679 15 днів тому +1

    Waheguru ji