ਧਰਤੀ ਤੋੰ ਦੂਜੀ ਦੁਨੀਆ ਦੇਖਦਾ ਇਹ ਪੰਜਾਬੀ, ਅਮਰੀਕਾ ਤੋੰ ਲੈ ਆਇਆ ਤਗੜਾ ਜੁਗਾੜ

Поділитися
Вставка
  • Опубліковано 6 вер 2024
  • ਮੋਹਾਲੀ ਦਾ ਰਹਿਣ ਵਾਲਾ ਇਹ ਨੌਜਵਾਨ ਅਮਰਿੰਦਰਜੀਤ ਸਿੰਘ ਹੈ ਜਿਸ ਨੇ ਆਪਣੀ ਘਰ ਦੀ ਛੱਤ ਤੇ ਟੈਲੀਸਕੋਪ ਲਗਾਇਆ ਹੋਇਆ ਹੈ, ਇਹ ਟੈਲੀਸਕੋਪ ਅਮਰੀਕਾ ਤੋਂ ਮਘਵਾਇਆ ਗਿਆ ਹੈ ਜਿਸ ਰਾਹੀ ਬ੍ਰਹਮੰਡ ਚ ਗ੍ਰਹਿ ਦੇਖੇ ਜਾ ਸਕਦੇ ਹਨ
    #earth #moon #sunset #sun #science #sciencefacts #knowledge #video #facts #punjab #telescope #punjabi #achievement #inventions #photography #nature #sky

КОМЕНТАРІ • 161

  • @avtarsingh4833
    @avtarsingh4833 Місяць тому +89

    ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬੀ ਬੱਚਾ ਸਾਇੰਸ ਵਿੱਚ ਦਿਲਚਸਪੀ ਰੱਖਦਾ ਹੈ। ਬੱਚੇ ਦਾ ਹੌਸਲਾ ਵਧਾਓ। ਯਕੀਨ ਕਰੋ ਇਹ ਬੱਚਾ ਇੱਕ ਦਿਨ ਸਾਇੰਸ ਵਿੱਚ ਜ਼ਰੂਰ ਨਾਮ ਬਣਾਏਗਾ।

    • @bhinder259
      @bhinder259 Місяць тому +1

      ਜੇ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਉਸ ਨੇ ਇਸਦੀ ਮਸ਼ੀਨ ਚੱਕ ਕੇ ਲੈ ਜਾਣੀ ਹੈ ਆਪਣੇ ਘਰ ਦੀ ਨੂੰ ਦੂਸਰੀ ਦੁਨੀਆ ਦਿਖਾਉਣ ਵਾਸਤੇ 😅😅😅

  • @JaswinderSingh-io7uo
    @JaswinderSingh-io7uo Місяць тому +20

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @kamaldeepsingh3988
    @kamaldeepsingh3988 Місяць тому +34

    ਪੱਤਰਕਾਰ ਕੱਲਾ ਮਸ਼ਹੂਰੀ ਕਰਨ ਵਾਸਤੇ ਆਇਆ ਸਿਰਫ਼... 👍🏻ਇਹਨੂੰ ਸਾਇੰਸ ਦੇ ਸਵਾਲ ਆਉਂਦੇ ਹੀ ਨਹੀਂ ਪੁੱਛਦਾ ਕੀ ਵਿਚਾਰਾ...

  • @JaswinderSingh-io7uo
    @JaswinderSingh-io7uo Місяць тому +12

    ❤❤❤ ਪੁੱਤਰ ਜੀ ਵਾਹਿਗੁਰੂ ਕਿਰਪਾ ਕਰੇ ਜੀ 👍👍💕 💕❤❤ ਵਾਲਾ ਦਾ ਜੂੜਾ ਕਰਕੇ ਜ਼ਿੰਦਾ ਬਚਪਨ ਵਿਚ ਕਰਦੇ ਸੀ ❤❤❤ ਉਦਾਂ ❤ਸਿਰ ਤੇ ਪੱਗ ਬੰਨ੍ਹ ਕੇ ❤❤ ਲੋਕਾਂ ਸਾਹਮਣੇ ਆਉ ❤❤ ਬਹੁਤ ਸੋਹਣੇ ਲੱਗੋਂ ਗਏ ❤❤❤

    • @OntheDay80
      @OntheDay80 Місяць тому

      Tusi apna hi tattuu bhajhai jayo

  • @jagsirsingh5199
    @jagsirsingh5199 Місяць тому +19

    ਨਵੀਂ ਗੱਲ ਵੇਖਣ ਨੂੰ ਮਿਲੀ ਵੀਰ

  • @gurmukhsingh2358
    @gurmukhsingh2358 Місяць тому +12

    ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਸੀ astronomy ਵਿੱਚ ਇਸ ਲਈ ਮੈ 2001 ਵਿੱਚ ਤੇਜਰਾਜ ਕੰਪਨੀ Bombay ਤੋਂ telescope (Newtonion Reflector) ਮੰਗਵਾਈ ਜਿਹੜੀ ਅਜੇ ਵੀ ਮੇਰੇ ਕੋਲ ਹੈ। ਇਸ ਨਾਲ ਮੈ ਅਕਾਸ਼ ਵਿੱਚ ਬਹੁਤ ਚੀਜ਼ਾਂ ਦੇਖੀਆ
    ਜਿਵੇਂ ਚੰਨ ਗ੍ਰਹਿ ਉਪਗ੍ਰਹਿ galaxies star clusters open and globular, nebulas etc

    • @HaruGill-xz2ms
      @HaruGill-xz2ms Місяць тому +1

      Bro village khda

    • @pardeepgill917
      @pardeepgill917 Місяць тому +3

      ਬਾਈ ਕਿਹੜਾ ਟੈਲੀਸਕੋਪ ਲੈਣਾ ਚਾਹੀਦਾ ਮੈਨੂੰ ਬਹੁਤ ਸ਼ੌਕ ਆ

    • @dilbaghsidhulahoria9949
      @dilbaghsidhulahoria9949 Місяць тому +1

      , ਵੀਰ ਜੀ ਤੁਸੀ ਕਿਥੋ ਹੋ, ਸਾਨੂੰ ਵੀ ਦਰਸ਼ਨ ਕਰਵਾ ਦੋ, ਦਿਲ ਬਹੁਤ ਕਰਦਾ ਵਾ, ਤਹਾਡਾ ਧੰਨਵਾਦ ਕਰਾਗੇ ❤

  • @jacksparowyt1557
    @jacksparowyt1557 Місяць тому +9

    ਬਹੁਤ ਸੋਹਣਾ ਸਪੋਰਟ ਕਰੋ ਐਵੇ ਦੇ ਭਰਾਵਾ ਨੂੰ ਨਚਾਰ ਨੂੰ ਦੇਖਣ ਨਾਲੋ ਆਹ ਕਮ ਕਰਲੋ ਜਿਦੇ ਕੋਲ ਪੈਸੇ ਹੈਗੇ ਨੇ 1ਲੱਖ 35,40 ਹਜ਼ਾਰ ਦਾ ਮਿਲ ਜੰਦਾ ਹੇਗਾ ਲਗਾਓ ਟੈਲੀਸਕੋਪ ਹੋਰ ਵੀ ਆਉਂਦੇ ਨੇ ਜੌ ਸਸਤੇ ਨੇ ਓਹਦੇ ਨਾਲ ਵੀ ਬਹੁਤ ਕੁਛ ਦੇਖ ਸਕਦੇ ਨੇ

    • @pardeepgill917
      @pardeepgill917 Місяць тому

      ਜਿਹੜਾ ਇਸਨੇ ਲਾਇਆ ਏ ਕਿਨੇਂ ਦਾ ਬਾਈ

  • @jindersinghjindersingh8402
    @jindersinghjindersingh8402 Місяць тому +10

    ਵੈਰੀ ਗੁੱਡ

  • @harmailsingh8626
    @harmailsingh8626 5 днів тому

    ਵੀਰ ਜਿਉਂਦਾ ਰਹਿ, ਅੰਧ ਵਿਸਵਾਸ ਤੋਂ ਦੂਰ ਸਾਇੰਸ ਦੇ ਇਹਨਾਂ ਨੇੜੇ। ਇੰਡੀਆ ਦੇ ਲੋਕ ਸਾਰਾ ਦਿਨ ਟੀ ਵੀ ਮੂਹਰੇ ਬੈਠਦੇ ਨੇ। ਟੀ ਵੀ ਕਿਸ ਨੇ ਬਣਾਇਆ ਲੋਕਾਂ ਨੂੰ ਨਹੀਂ ਪਤਾ, ਮੋਟਰ ਦੀ ਕਾਢ ਕਿਸ ਨੇ ਕੱਢੀ ਲੋਕਾਂ ਨੂੰ ਨਹੀਂ ਪਤਾ, ਸਾਰਾ ਦਿਨ ਗੱਡੀ ਚ ਘੁੰਮਦੇ ਨੇ ਪਹਿਏ ਦੀ ਕਾਢ ਕਿਸ ਨੇ ਕੱਢੀ ਪਤਾ ਨਹੀਂ, ਠੰਡਾ ਪਾਣੀ ਪੀਦੇ ਨੇ ਫਰਿਜ ਦੀ ਕਾਢ ਕਿਸ ਨੇ ਕੱਢੀ ਨਹੀਂ ਪਤਾ, ਹਰ ਵਕਤ ਰੋਸ਼ਨੀ ਵਿੱਚ ਰਹਿੰਦੇ ਹਨ ਬਲਬ ਦੀ ਕਾਢ ਕਿਸ ਨੇ ਕੱਢੀ ਪਤਾ ਨਹੀਂ, ਸਿੰਗਰਾਂ ਦੇ ਨਾਮ ਹੀਰੋ ਹੀਰੋਇਨ, ਪਖੰਡੀ ਬਾਬਿਆਂ ਬਾਰੇ ਸਭ ਪਤਾ, ਆਪਣੇ ਬੱਚਿਆਂ ਨੂੰ ਵਿਗਿਆਨ ਨਾਲ ਜੋੜੋ।

  • @user-pb4hw9pg4f
    @user-pb4hw9pg4f Місяць тому +10

    ਵਾਹ ਓਹ ਸਿੰਘਾ ਜਿਉਦਾ ਰਹਿ

  • @HARPREETSINGH-le8kr
    @HARPREETSINGH-le8kr Місяць тому +21

    ਸੂਰਜ ਗ੍ਰਹਿਣ ਲਗਨ ਤੇ ਬਾਹਰ ਜਾਣ ਤੇ ਤਾਂ ਰੋਕਿਆ ਜਾਂਦਾ ਕਿਉੰਕਿ UV rays ਬਹੁਤ ਆਉਂਦੀਆਂ ਧਰਤੀ ਉਪਰ ਤਾਂ ਕਰਕੇ ਲੋਕ ਕਹਿੰਦੇ ਸੂਰਜ ਦੇ ਸੰਪਰਕ ਵਿੱਚ ਆਉਣਾ ਚਾਹੀਦਾ।

  • @shivanisharma5562
    @shivanisharma5562 Місяць тому +24

    ਇਸ ਟੋਲੀ ਸਕੋਪ ਮੋਹਾਲੀ ਵਿਖੇ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਮੋਹਾਲੀ ਵਿਖੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @TeamAxeBrar
      @TeamAxeBrar Місяць тому +4

      Bai video bnake fsa dyo ethe raula paun nal kuch ni hona

    • @shivanisharma5562
      @shivanisharma5562 Місяць тому +1

      @@TeamAxeBrar ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼, ਵੀਡਿਓ nu delete kar dinde hnn patarkar bhi khabar nahi la sakda

    • @Vijay-sj8wf
      @Vijay-sj8wf Місяць тому

      ​@@shivanisharma5562fair de do ek lakh ruppea

    • @kisaanaktazindabaad9964
      @kisaanaktazindabaad9964 Місяць тому +1

      ਹੋਂਸਲਾ ਵਧਾਓ ਪੰਜਾਬੀ ਵੀਰ ਦਾ

    • @pardeepgill917
      @pardeepgill917 Місяць тому +1

      ਤੁਸੀਂ ਇਸ ਬੰਦੇ ਨੂੰ ਪਰਸਨਲੀ ਜਾਣਦੇ ੳ

  • @devbains4260
    @devbains4260 Місяць тому +4

    ਜੁਗਾੜ ਮਤਲਬ। ਇਸ ਚ ਜੁਗਾੜ ਦਾ ਕੀ ਮਤਲਬ ਏ। ਦੂਰਬੀਨ ਏ। ਫਿੱਟ ਕਰ ਕੇ ਦੇਖੋ।

  • @SatinderDhillon-ov5ei
    @SatinderDhillon-ov5ei Місяць тому +1

    Good sir

  • @jasmindermangat3504
    @jasmindermangat3504 Місяць тому +3

    Good km kita bhai

  • @er.balwindersinghbajwapspc4194
    @er.balwindersinghbajwapspc4194 Місяць тому +20

    ਪੱਤਰਕਾਰ ਵੀ ਸੰਦ ਈ ਆ

  • @narindersinghtalwar6184
    @narindersinghtalwar6184 22 дні тому

    Good job

  • @sa.sidhu425
    @sa.sidhu425 Місяць тому +1

    Glad to know that someone in punjab has done that great thing and has brought such grand telescope to our punjab... congratulations bro

  • @sachindigra
    @sachindigra Місяць тому +3

    Veer>>>patarkar (veer’s thinking far far greater beyond than myself nature Patarkar veer😅😅) Nyways paji cciraa mera bahot shonk haen gg pr hale te mein 15,20 hazaar aale telescope di vi hassiat ni but may b inshallah jroor ek dhin jdhon baba gg ne mehr kiti te aapa ve live chan nu dekhh pawange🙏🏻…Meinu boht sohna te vdiya lgya apne panjabi praa taraki krdhe hoye🙏🏻

  • @harpalsingh-bq7zj
    @harpalsingh-bq7zj 19 днів тому

    Good brother

  • @GurpreetSingh-qv3op
    @GurpreetSingh-qv3op Місяць тому +6

    ਤਾਰਾ ਟੁੱਟਦਾ ਈ ਨਹੀਂ ਜੀ, ਇਹ ਕੋਈ ਉਲਕਾ ya ਉਲਕਾ ਪਿੰਡ ਹੁੰਦਾ ਜੀ

    • @AujlaYT
      @AujlaYT Місяць тому +1

      Teh ohne keha teh a bai k asteroid de parts hunde a jdo asteroid tutda

    • @GurpreetSingh-qv3op
      @GurpreetSingh-qv3op Місяць тому

      @@AujlaYT shru ch keha c ji

  • @pardeepgill917
    @pardeepgill917 Місяць тому +2

    8 ਲਖ ਦਾ ਸੰਦ ਆ ਏ

  • @LakhvirSingh-vf4eg
    @LakhvirSingh-vf4eg 29 днів тому

    Good❤

  • @lalasingh505
    @lalasingh505 Місяць тому +6

    ਵੀਰ ਜੀ ਆਪ ਇਹ ਕਿਥੋਂ ਦਿਖਾਉਂਦੇ ਹਾਂ ਮੈਂ ਆਪਣੇ ਬੇਟੇ ਨੂੰ ਦਿਖਾਉਣ ਚਾਹੀਦਾ ਹੈ। ਆਪ ਪਤਾ ਦੱਸ।

  • @gurdevsidhu5414
    @gurdevsidhu5414 Місяць тому +8

    🎉🎉🎉,,,,ਪਤਰਕਾਰ ਨੂੰ ਸਾਇੰਸ ਨਾਲ ਸਬੰਧਤ ਸਵਾਲ ਪੁੱਛਣੇ ਹੀ ਨਹੀਂ ਆਏ,,,,😂😂

    • @premgill7033
      @premgill7033 Місяць тому +2

      ਤੁਸੀਂ ਆਪ ਜਾ ਕੇ ਪੁੱਛ ਲਉ ਸਾਇੰਸ ਵਾਲੇ ਸਵਾਲ

    • @pardeepgill917
      @pardeepgill917 Місяць тому

      ਤੂੰ ਪੁਛਲਾ ਵੱਡਾ ਗਲੇਲੀੳ

  • @singharshdeep7964
    @singharshdeep7964 Місяць тому

    Very good Bai ji thanks

  • @prabhramgharia4391
    @prabhramgharia4391 Місяць тому +3

    Very very nice

  • @SonuRRAI-c6w
    @SonuRRAI-c6w Місяць тому

    Good bai

  • @user-ib4hd5be3i
    @user-ib4hd5be3i Місяць тому

    🙏👌👏👍👍

  • @kulbhushansingh4688
    @kulbhushansingh4688 Місяць тому +1

    Great sir

  • @YPMR286
    @YPMR286 Місяць тому

    During winter in India when you look at the night sky ... Orion constellation is the easiest to recognise...we could indeed see the nebula...also Venus, Jupiter we can see ..the best part about watching those celestial objects through telescope is we could see their moons too ..such experience is truly phenomenal ❤❤❤

  • @rashpalrani9959
    @rashpalrani9959 Місяць тому +1

    All the best veere 👍👍

  • @dharmindersingh5326
    @dharmindersingh5326 Місяць тому +2

    ਧਰੁਵ ਤਾਰਾ ਦੇਖੋ ਜੀ

  • @mangatsingh8608
    @mangatsingh8608 Місяць тому

    Very good work and your regular research

  • @AgamBrar-j9m
    @AgamBrar-j9m Місяць тому

    Very good bai working karda rao

  • @allpunjabistatus8670
    @allpunjabistatus8670 Місяць тому +14

    ਮੈਨੂੰ ਲਗਿਆ ਸਾਂਈ ਪਾਖੰਡੀ ਦੀ ਵੀਡੀਓ ਆ ਗੀ ਹੁਣ, ਕੈਨੇਡਾ ਅਮਰੀਕਾ ਵੀਜੇ ਦੇ ਮੁੱਦੇ ਤੇ😂

  • @sachindigra
    @sachindigra Місяць тому

    Pajii aagg lati reels ne aaj di date ch sade panjab da beda gdk krta utto niyanya nu he gusse hojo tn ve ago rishtedhr naraz ho jange te pr tuhi te eni vdiya motivational thing krn dye o sare apne punjab aalya lye…Prmatma waheguru gg tuhanu hor taraki bkshn gg🙏🏻

  • @rehmatgrewal2954
    @rehmatgrewal2954 Місяць тому

    Useful information

  • @Neha-sd8jb
    @Neha-sd8jb Місяць тому

    Super.veer

  • @sarbjitsinghsingh2988
    @sarbjitsinghsingh2988 Місяць тому

    Very good keep it uo paji

  • @neenasingh9491
    @neenasingh9491 Місяць тому +1

    Wonderful 🎉

  • @tajindersinghmaan8814
    @tajindersinghmaan8814 Місяць тому

    Very good Pajii Menu v boht shonk hai universe discovery karn the main v boht jayda serching karda day night

  • @AslamSandhu-lr9uh
    @AslamSandhu-lr9uh Місяць тому +2

    Glla hey ker shadeya

  • @harjinder.s.cheema6757
    @harjinder.s.cheema6757 Місяць тому +1

    Right 👍👍

  • @BaljinderSingh-ni6kw
    @BaljinderSingh-ni6kw Місяць тому

    Gud job

  • @KuldeepSingh-ww7nl
    @KuldeepSingh-ww7nl Місяць тому

    Very nice

  • @GlobalNature-eg8ko
    @GlobalNature-eg8ko Місяць тому +2

    ਕੋਈ ਮੈਂਨੂੰ ਵੀ Viral krdo plz❤

    • @Vijay-sj8wf
      @Vijay-sj8wf Місяць тому

      Viral hone nu kugh karna pauga. Changa. Ja. Maara. Eah hun tusi dekho ki karna

  • @jasveersingh5284
    @jasveersingh5284 Місяць тому

    Very good 👍 👏 👌

  • @punjabiludhiana332
    @punjabiludhiana332 Місяць тому +6

    ਸੰਦ ਹੀ ਬਹੁਤ ਵੱਡਾ ਵੀਰ ਇਹ ਤਾਂ ।

    • @jaswinderjassa2637
      @jaswinderjassa2637 Місяць тому +6

      ਜੇ ਦੇਖ ਕੇ ਡਰ ਲਗਦਾ ਨਾ ਲਈ ਸਿਰਫ ਚੁਪੇ ਮਾਰ ਲੀ😂

    • @kamaldeepsingh3988
      @kamaldeepsingh3988 Місяць тому

      ਤੂੰ ਏਦਾਂ ਹੀ ਕਰਦਾ ਹੁਨਾ 🤔... ​@@jaswinderjassa2637

    • @Sidhupawan001
      @Sidhupawan001 Місяць тому

      😂😂😂😂​@@jaswinderjassa2637

    • @user-sh9mw2hm5l
      @user-sh9mw2hm5l Місяць тому

      😂👍​@@jaswinderjassa2637

  • @user-ni7iv7tw1w
    @user-ni7iv7tw1w Місяць тому

    Nice

  • @hardiprandhawa2395
    @hardiprandhawa2395 Місяць тому

    Very nice work❤

  • @user-iu7ov8rs9s
    @user-iu7ov8rs9s Місяць тому

    Very nice 👍

  • @GurinderdhaliwalLudhiana
    @GurinderdhaliwalLudhiana Місяць тому

    Very good brother

  • @maansaab7904
    @maansaab7904 Місяць тому

    Telescope veer di insta di ide ki hai ?

  • @dilbaghsidhulahoria9949
    @dilbaghsidhulahoria9949 Місяць тому

    , ਭਰਾਵਾ ਕੋਈ ਫੋਟੋਆ ਹੀ ਵਿਖਾ ਦਿੰਦਾ, ਗੱਲ ਵੀ ਨਹੀ ਕੋਈ ਚੱਜ ਨਾਲ ਕੀਤੀ...Mamdot wale

  • @HARPREETSINGH-le8kr
    @HARPREETSINGH-le8kr Місяць тому +3

    Bro Mould his looks as Einstein.

  • @HotelKumar-lg5nf
    @HotelKumar-lg5nf Місяць тому

    waheguru ji

  • @ramanthapar9857
    @ramanthapar9857 Місяць тому +2

    Meade ACF LX90 Telescope aa.. Price 7-8 lakh

  • @chandanpreetsidhu
    @chandanpreetsidhu Місяць тому

    Bai Sada Einstein ❤

  • @user-zm7vj2ij1f
    @user-zm7vj2ij1f Місяць тому +1

    Koi picture v dikha dinde g

  • @tajindersinghmaan8814
    @tajindersinghmaan8814 Місяць тому

    Pajii Mars mangl bare kuj discovere karo ji❤

  • @gurirathour5925
    @gurirathour5925 Місяць тому

    ❤❤❤

  • @tanveersandhu985
    @tanveersandhu985 Місяць тому

    Paji das sakde ho
    Keda brand te model lena chahida a

  • @LovepreetSingh-of6sb
    @LovepreetSingh-of6sb Місяць тому

    Agree

  • @bmofficealuminum104
    @bmofficealuminum104 Місяць тому +1

    ਬਾਈ ਨਾ ਕਿਸੇ ਨੂੰ reply ਕੀਤਾ ਤੁਸੀ ਨਾ ਕਿਸੇ ਕੋਈ pic dekhye na I'd bai de dasi full information deti karo 😅

  • @gurwindertej4951
    @gurwindertej4951 Місяць тому

    Bhai ji chan te chandrayaan dikhaiye kite koi part osda

  • @KULDEEPSINGH-tl5vi
    @KULDEEPSINGH-tl5vi Місяць тому

    Dharmraj dekh sakde han

  • @KhushiDhaliwal-gc6qo
    @KhushiDhaliwal-gc6qo Місяць тому

  • @MalkeetSingh-fx3ri
    @MalkeetSingh-fx3ri Місяць тому

    Manu v Bahut saunk a Veere par mere kol enne paise Nahi k main Telescope 🔭 lai saka

  • @darasingh7331
    @darasingh7331 Місяць тому

    same telescope #sushantsinghrajput ne b lgaya tha apne ghar ki chhat pr 🙏

  • @deepkaurgill7815
    @deepkaurgill7815 Місяць тому

    Telescope kitho milega es da cost kinni hai

  • @dilbaghsidhulahoria9949
    @dilbaghsidhulahoria9949 Місяць тому

    , ਟੱਟੂ ਆ ਫੋਟੋ ਕੋਈ ਵਿਖਾਈ ਨਹੀ, ਟੈਲੀ ਸਕੋਪ ਟੱਟੂ...😂

  • @InderjeetSingh-i7o
    @InderjeetSingh-i7o Місяць тому +1

    Is babe nalo gugel vale.sb kuj nice dakhaunge

  • @gumti315
    @gumti315 Місяць тому

    Kihdi jagah

  • @darbaraeqadriadadasaisarka194
    @darbaraeqadriadadasaisarka194 Місяць тому +2

    o mama kujh dikha v de titel ta aidan paya jidana sachi dikhyenga duni dunia par glaan da kdaah krkey vedio bnaati .

  • @user-vr3cf8nf3r
    @user-vr3cf8nf3r Місяць тому

    Ehnu keh hair cutting krwa lai thodi hwa lagge

  • @Dalbirrajput-r2c
    @Dalbirrajput-r2c 29 днів тому

    O kussya Tara nu tutt da
    O ulkapind tutte de ne

  • @SukhwantKaur-ri5xh
    @SukhwantKaur-ri5xh Місяць тому

    Punjabio aese tra tarakiaa kro ta hi aapa bchage

  • @gurtejsabarwal3753
    @gurtejsabarwal3753 Місяць тому +2

    ਕੁਝ ਖਾਸਾ ਪਤਾ ਨੀ ਬਸ ਪੈਸੇ ਹੈਗੇ ਸੀ ਚੱਕ ਲਿਆਦਾ ,ਵੀਰ ਜੀ ਲੱਖਾਂ ਰੁਪਿਆ ਖਰਚਿਆ ਇੱਕ ਤੇ ਪਤੇ ਦੀ ਗਲ ਦਸੋ ,ਇੰਨਾ ਕ ਤੇ ਘਰਾਂ ਚ ਦਾਦੇ-ਦਾਦੀਆਂ ਦਸ ਦਿੰਦੀਆਂ 😅😅😅😅

  • @user-ib4hd5be3i
    @user-ib4hd5be3i Місяць тому

    Bhai aur aadami

  • @GurpreetGill-wr3oi
    @GurpreetGill-wr3oi Місяць тому

    Pahla photos ...😂😂😂😂😂 Ne 😊

  • @jagdeepsinghmiani
    @jagdeepsinghmiani Місяць тому

    Amazon te mil janda sasta ve mehnga ve

  • @punjabsingh5262
    @punjabsingh5262 Місяць тому

    bai mohali kithe o

  • @gurindersingh8118
    @gurindersingh8118 Місяць тому +1

    Nasa wale channel v vekh lya kro

  • @gurjeetpalwan3304
    @gurjeetpalwan3304 Місяць тому +2

    ਵੀਰ ਜੀ ਮੈਨੂੰ ਵੀ ਸੌਕ ਏਂ ਮੈਂ ਖਰੜ ਤੋਂ ਹਾ ਤੂੰਸੀ ਦੱਸੋ ਵੀਰ ਜੀ ਕਿਥੋਂ ਅਤੇ ਕਿਵੇਂ ਮਿਲੇਗਾ ਜਿਹੜੇ ਗਲੈਕਸੀ ਅਤੇ ਨਿਵੂਲਾ ਦੇਖਿਆ ਜਾਏ

  • @Manmeetsinghjaipur
    @Manmeetsinghjaipur Місяць тому

    Aaj tak aeve ja koi v planet nhi hai jithe koi v aliens rahnde hon
    Aje tak koi possiblity nhi extra terrestrial life di.

  • @gsinghgsingh8393
    @gsinghgsingh8393 Місяць тому

    Patarkar de changi kosish...j neetu shatra Wale ko chal janda frr galat coment Wale khus c...

  • @Rickukalsi3002
    @Rickukalsi3002 Місяць тому

    nice work

  • @binderbangabanga6473
    @binderbangabanga6473 Місяць тому

    Koi gal bat nee samjha ai😂😂

  • @sandeepbhatti9196
    @sandeepbhatti9196 Місяць тому

    How much price of this

  • @AmarjitSingh-rt2cz
    @AmarjitSingh-rt2cz Місяць тому

    Bhai hun tu na canada ja ke piza dilivari ya pump ya stobery todana Lebar kar ke apni tisri pidhi sikh to Cristion bana ke punjab nu dhokha devi veer please lalach na kari apne Desh punjab nu pyar karo ❤

  • @pawanjhamat6787
    @pawanjhamat6787 Місяць тому +1

    ਜਾਣਕਾਰੀ ਦੋਨਾਂ ਨੂ ਨਹੀਂ....... ਚਲੇ ਚ ਡਾਂਗ

  • @sharemarkitpunjabi
    @sharemarkitpunjabi Місяць тому

    Is bai kolo knowledge ta koyi nai mili...... telescope nall gases da kiwe pta lagda a?

  • @Harwinder-pannu1245
    @Harwinder-pannu1245 Місяць тому +6

    ਫੋਟੋ ਤੇ ਕੋਈ ਦਿਖਾਈ ਨਹੀਂ

  • @user-lj7vf8zk2p
    @user-lj7vf8zk2p Місяць тому

    ਇਹ ਸੱਚਾਈ ਆ ਕੇ ਨਹੀਂ yr

  • @timmy4257
    @timmy4257 Місяць тому

    patrkaraa veer thora padh lainda aun toh pehlaa

  • @Science-Music
    @Science-Music Місяць тому

    Peg lga ke hor nzaara dikhe gaa hun khushee vich pegg lgaao

  • @gursidhu54
    @gursidhu54 Місяць тому

    Expirymnt ta kita hi ni Galla ch tme kd ta😂

  • @user-pm7xb3cs3b
    @user-pm7xb3cs3b Місяць тому

    😢 Khali Veer mere bevkuf kyon banaa le lo

  • @Punjabi_portfolio
    @Punjabi_portfolio Місяць тому

    ਵੀਰ ਕੁੱਤਾ ਤਾਂ ਨਹੀ ਰੱਖਿਆ ਘਰੇ ?