ਸਮੁੰਦਰ ਦੇ ਅੰਦਰ ਚਲਦੀ ਜਪਾਨ ਦੀ ਇਹ ਬੁੱਲਟ ਰੇਲ🤯ਨਹੀ ਰੀਸਾਂ ਜਪਾਨੀਆ ਦੀਆਂ🇯🇵Undersea Bullet Train in Japan|Vlog

Поділитися
Вставка
  • Опубліковано 22 сер 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #japan

КОМЕНТАРІ • 277

  • @iii_xxvii_mcmxc1617
    @iii_xxvii_mcmxc1617 Місяць тому +45

    ਨਵਦੀਪ ਵੀਰ ਪੱਗ ਬੰਨਿਆ ਕਰ ਸੋਹਣਾ ਲੱਗਦਾ ❤❤❤❤😅Birthday a mera Pin hi krde

    • @Navdeepbrarvlogs
      @Navdeepbrarvlogs  Місяць тому +11

      Happy Bday bro🙏🙏❤️❤️

    • @iii_xxvii_mcmxc1617
      @iii_xxvii_mcmxc1617 Місяць тому +2

      @@Navdeepbrarvlogsਬਹੁਤ ਧੰਨਵਾਦ 👏🏻 ਇਸ ਟਾਈਮ ਤੁਹਾਡੀ ਵੀਡੀਉ ਹੀ ਦੇਖ ਰਹੇ ਹਾ ਵਿੱਦ ਫੈਮਿਲੀ

    • @SandeepSANDEEP-vv3xc
      @SandeepSANDEEP-vv3xc Місяць тому +3

      ਨਵਦੀਪ ਵੀਰ ਜੀਸਤਿ ਸ਼੍ਰੀ ਅਕਾਲ ਬਹੁਤ ਸੋਹਣੀ ਪੱਗ ਲੱਗ ਰਹੀ ਅੱਜ

    • @rkjagpal5003
      @rkjagpal5003 Місяць тому +3

      HAPPY BIRTHDAY 🎉🎂🎂🎂

    • @iii_xxvii_mcmxc1617
      @iii_xxvii_mcmxc1617 Місяць тому +1

      @@rkjagpal5003 thx 🥰

  • @balvirslnghsahokesingh7446
    @balvirslnghsahokesingh7446 Місяць тому +11

    ਵਾਹ ਜੀ ਵਾਹ,,, ਕਿਆ ਦੇਸ਼ ਦੀ ਤਰੱਕੀ ਹੈ ਜੀ। ਭਾਰਤ ਵਾਲਿਆਂ ਨੇ ਵੀ ਬੁਲੱਟ ਰੇਲ ਗੱਡੀ ਚਲਾਉਣ ਲਈ ਛੇਕ ਚਿੱਲੀ ਦਾ ਸੁਪਨਾ ਵੇਖਿਆ ਸੀ,,, ਪਰ ਅਫਸੋਸ ਹੈ ਕਿ ਮੰਦਰਾਂ ਦਾ ਸੋਨਾ ਹੀ ਚੋਰੀ ਹੋ ਰਿਹਾ ਏ,,,,

  • @Meetakal
    @Meetakal Місяць тому +14

    ਬਹੁਤ ਵਧੀਆ ਨਵਦੀਪ ਸਿੰਘ ਵੀਰ ਚੜਦੀ ਕਲਾ ਵਾਲਾ ਸਿੰਘ ਵਾਹਿਗੁਰੂ ਆਪ ਨੂੰ ਹਿੰਮਤ ਬਖਸ਼ੇ

  • @SukhwinderSingh-wq5ip
    @SukhwinderSingh-wq5ip Місяць тому +10

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @harrywarval-321
    @harrywarval-321 Місяць тому +16

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ 🙏🙏 ਸਾਨੂੰ ਘਰਾਂ ਚ, ਬੈਠੇ ਬੈਠੇ ਹੀ ਦੁਨੀਆਂ ਦੇ, ਦਰਸ਼ਨ ਕਰਵਾ ਰਹੇ ਹੋ ਜੀ, ਬਰਾੜ ਸਾਹਿਬ ਜੀ,😊😊😊😊💖💖💖💖

  • @MajorSingh-po6xd
    @MajorSingh-po6xd Місяць тому +8

    ਧੰਨਵਾਦ ਜੀ ਬਰਾੜ ਸਾਹਿਬ ਅਤੇ ਜਪਾਨ ਵਿੱਚ ਰਹਿੰਦੇ ਹੋਏ ਸਾਰੇ ਪੰਜਾਬੀ ਪਰਿਵਾਰਾਂ ਦਾ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @harrywarval-321
    @harrywarval-321 Місяць тому +21

    ਤੁਹਾਡੀ ਖੈਰ ਤੁਹਾਡੇ ਕੈਮਰਿਆਂ ਦੀ ਵੀ ਖੈਰ ਹੋਵੇ, ਵਾਹਿਗੁਰੂ, ਜੀ ਅੰਗ ਸੰਗ ਸਹਾਈ ਹੋਣ ਜੀ ⭐⭐⭐⭐⭐⭐⭐⭐⭐⭐

  • @mathprof8266
    @mathprof8266 Місяць тому +5

    ਤੇ ਸਾਡੇ ਇਥੇ ਬਿਹਾਰ ਵਿੱਚ ਦਰਿਆ ਉੱਤੇ ਬਣੇ 9 ਪੁੱਲ ਡਿੱਗ ਗਏ

  • @amarjitkaur1995
    @amarjitkaur1995 Місяць тому +1

    ਜਪਾਨ ਦੀ ਤਰੱਕੀ ਨੂੰ ਸਲਾਮਾਂ ਤੇ ਦਰਸ਼ਨ ਕਰਾਉਣ ਲਈ ਨਵਦੀਪ ਸਿੰਘ ਦਾ ਧੰਨਵਾਦ। ਤਰੱਕੀ ਕਰਨ ਲਈ ਸਾਨੂੰ ਵੀ ਮਿਹਨਤੀ ਤੇ ਇਮਾਨਦਾਰ ਬਣਨਾ ਪੈਣਾ 🎉

  • @pappybrar4705
    @pappybrar4705 Місяць тому +6

    ਬਾਈ ਜਪਾਨ ਦੇ ਸ਼ਹਿਰ ਨਾਗਾਂ ਸਾਕੀ ਤੇ ਹੀਰੋਸ਼ੀਮਾ ਜਿੱਥੇ ਅਮਰੀਕਾ ਨੇ ਬੰਬ ਸੁੱਟੇ ਸੀ ਉੱਥੇ ਵੀ ਜਾਉ ਗੇ

  • @balbirsinghgill1595
    @balbirsinghgill1595 Місяць тому +4

    ਵਾਹਿਗੁਰੂ ਜੀ ਚੜਦੀ ਕਲਾ ਰੱਖਣ,

  • @Sarabjeetkaur-dj8dg
    @Sarabjeetkaur-dj8dg Місяць тому +4

    Wahe guru chardikala vich Rakhe apji noo putterji

  • @jujharsingh2791
    @jujharsingh2791 Місяць тому +3

    ਪੰਜਾਬੀ ਵਿੱਚ ਵਲੋਗ ਬਹੁਤ ਵਧੀਆ

  • @jagatkamboj9975
    @jagatkamboj9975 Місяць тому +2

    ਵਾਹਿਗੁਰੂ ਤੇਰਾ ਸ਼ੁਕਰ ਦਾਤੀਆਂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @swaransingh483
    @swaransingh483 Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਸਫ਼ਰ ਵਧੀਆ ਹੋਵੇ ਜੀ

  • @rajkang69
    @rajkang69 Місяць тому +4

    ਓਹ😮 ਵਾਹ ! ਲੰਡਨ ਤੋ ਫਰਾਂਸ ਨੂੰ ਵੀ ਜਾਂਦੀਆਂ ਹਨ ਫਾਸਟ ਟ੍ਰੇਨ ਜੋ 300 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਹੈ 😮! ਲੰਡਨ ਤੋ ਫਰਾਂਸ 2 :15 ਕੁ ਮਿੰਟ ਵਿੱਚ ਪਹੁੰਚਦੀ ਹੈ ਅਤੇ ਉਸ ਅੱਗੇ Brussels ਤੱਕ ਜਾਂਦੀ ਹੈ ਜੋ ਦੋ ਕੁ ਘੰਟੇ ਤੋਂ ਘੱਟ ਸਮੇਂ ਵਿੱਚ ਜਾਂਦੀ ਹੈ ਇਹ ਸਰੁੰਗ ਸਿਰਫ ਇੱਕ ਨਹੀਂ ਹੈ ਤਿੰਨ ਸੁਰੰਗਾਂ ਜਾਂਦੀਆਂ ਹਨ ਨਾਲ - ਨਾਲ ਇੱਕ ਮੁਸਾਫ਼ਰ ਟ੍ਰੇਨ ਸੁਰੰਗ ਦੂਸਰੀ ਕਮੱਰਸ਼ੀਅਲ /Commercial/cargo train ਅਤੇ ਤੀਸਰੀ ਸੁਰੰਗ ਸਿਰਫ ਦੇਖ -ਰੇਖ +ਸਰਵਿਸ ਵਾਲਿਆਂ ਕਾਮਿਆਂ ਵਾਸਤੇ ਜਾਂ ਕਿਤੇ ਕੋਈ ਐਮਰਜੈਂਸੀ ਹੋ ਜਾਵੇ ਉਸ ਵਾਸਤੇ ਹੈ ! ਜਿਸਨੂੰ Service Tunnel ਕਿਹਾ ਜਾਂਦਾ ਹੈ । ਬਾਕੀ ਭਾਈ ਤੁਹਾਡੇ ਇੰਡੀਆ ਬੰਬੇ ਵਿੱਚ ਵੀ ਹੈ 😂🎉😂😢🎉

    • @Navdeepbrarvlogs
      @Navdeepbrarvlogs  Місяць тому +3

      ਬਿਲਕੁੱਲ ਜੀ ਮੈਂ ਇਹ ਨਹੀ ਕਿਹਾ ਕਿ ਇਹ ਸਿਰਫ ਇੱਕ ਹੈ ਪਰ ਸਭ ਤੋਂ ਲੰਬੀ ਤੇ 54 ਕਿੱਲੋਮੀਟਰ ਦੀ ਇਹ ਇੱਕੋ ਹੀ ਹੈ🙏🙏

  • @user-ir4jq3oq2h
    @user-ir4jq3oq2h Місяць тому +2

    ਬੋਹਤ ਸੌਨਾ ਬਲੋਕ ਸੀ ਮਜਾ ਅਹ ਗਿਆ ਜੀ❤❤❤

  • @user-mw3fh5qs3q
    @user-mw3fh5qs3q Місяць тому +1

    ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ

  • @StayPositivevery1
    @StayPositivevery1 Місяць тому +1

    ਟੋਕਯੋ ਵਿਚ ਸ਼ਿੰਜੁਕਉ ਏਰੀਆ ਵਿਚ ਇੰਡੀਅਨ ਰੈਸਟੂਰੈਂਟ ਦਾ ਫ਼ੂਡ ਬਹੁਤ ਵਧੀਆ ਹੁੰਦਾ ਵੀਰ ਮੈ ਵੀ 3 ਮਹੀਨੇ ਪਹਿਲਾ ਜਾਕੇ ਆਇਆ

  • @ratanjit9675
    @ratanjit9675 Місяць тому +2

    ਅਜ ਵਾਲੀ ਪਗ ਬਹੁਤ ਸੋਹਣੀ ਲਗ ਰਹੀ ਹੈ ਇਹੋ ਜਿਹੀ ਪਗ ਹਮੇਸ਼ਾ ਬੰਨਿਆਂ ਕਰੋ

  • @Avinoorsinghmaan
    @Avinoorsinghmaan Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉 ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਹਰ ਰੋਜ਼ ਤੁਹਾਡੇ ਬਲੋਗ ਦੀ ਉਡੀਕ ਕਰਦੇ ਹਾਂ ਜੀ

  • @Gurvindersingh-cr1ju
    @Gurvindersingh-cr1ju Місяць тому +2

    Waheguru ji da khalasa.
    Waheguru ji di Fateh
    Veer ji USA kad jayoge udiik a videos di

  • @balvindersingh3813
    @balvindersingh3813 Місяць тому +2

    ਬਹੁਤ ਹੀ ਸ਼ਾਨਦਾਰ ਲੱਗਿਆ ਰੇਲ ਦਾ ਪਾਣੀ ਵਿਚ ਲਘਣਾ

  • @showmanwaraich
    @showmanwaraich Місяць тому +2

    So Amazing trains 👌👌✨️✨️🤩

  • @Amarjitcanada
    @Amarjitcanada Місяць тому +4

    ਤਕਨੀਕ ਕਰਕੇ ਤਾ ਅਸੀ ਪਿੱਛੇ ਹੀ ਆ ਇਹ ਸੱਚ ਆ

  • @SatnamSingh-fe3tg
    @SatnamSingh-fe3tg Місяць тому +2

    Dhan Guru Nanak Dev g Chadikala Rakhna 🙏

  • @KamalSingh-dl6yc
    @KamalSingh-dl6yc Місяць тому +1

    ਨਵਦੀਪ JI ਵਾਹਿਗੁਰੂ ਜੀ ਚੜਦੀ ਕਲਾ ਰੱਖਣ,

  • @SandeepSANDEEP-vv3xc
    @SandeepSANDEEP-vv3xc Місяць тому +1

    ਨਵਦੀਪ ਵੀਰ ਜੀ ਬਹੁਤ ਸੋਹਣੇ ਬਲੋਗ ਬਣਾਉਂਦੇ ਬਹੁਤ ਅਲੱਗ ਅਲੱਗ ਚੀਜ਼ਾਂ ਮਿਲਦੀਆਂ ਵੇਖਣ ਨੂੰ ਸੋ ਅਸੀਂ ਪੰਜਾਬ ਰਹਿ ਕੇ ਵੀ ਇਹ ਚੀਜ਼ਾਂ ਨੂੰ ਦੇਖ ਰਹੇ ਹਾਂ ਬਹੁਤ ਸੋਹਣਾ ਲੱਗਦਾ ਵੀਰ ਜੀ

  • @balwinderbath4184
    @balwinderbath4184 19 днів тому

    Bahut wadhia video - Brar Saab. God bless you.

  • @user-jv9ey5vm6n
    @user-jv9ey5vm6n Місяць тому +1

    Navdeep brar red tuban very nice vir ❤

  • @amriksingh6828
    @amriksingh6828 Місяць тому +1

    ਪੱਗ ਨਾਲ ਵੱਖਰੀ ਟੌਰ ਬਣਦੀ ਹੈ
    ਬਲੌਗ ਹਮੇਸ਼ਾ ਹੀ ਵਧੀਆ ਹੁੰਦਾ ਹੈ

  • @sukhjindersingh5026
    @sukhjindersingh5026 Місяць тому +3

    Waheguru ji ka Khalsa waheguru ji ki Fateh 🙏❤❤❤

  • @amarjeetsingh8721
    @amarjeetsingh8721 Місяць тому +1

    ਵਾਹਿਗੁਰੂ ਜੀ ਸਦਾ ਅੰਗ ਸਹਾਈ ਹੋਵਣ

  • @Knitwell_Designs
    @Knitwell_Designs Місяць тому +1

    Very exciting experience

  • @japnoorkaurpunjabivedio9367
    @japnoorkaurpunjabivedio9367 Місяць тому

    ਵਾਕਿਆ ਹੀ ਨਵਦੀਪ ਵੀਰ ਪੱਗਾਂ ਰੰਗ ਬਰੰਗੀਆਂ ਲੈ ਕੇ ਤੁਰਿਆ ਕਰ ਸੋਹਣਾ ਲਗਦਾ ਪਗ ਵਿੱਚ😊

  • @Nimme495
    @Nimme495 Місяць тому +2

    Lal pagg vadiya lagdi paaji, it looks good. Black regular na payo Karo ji

  • @bhogal786
    @bhogal786 Місяць тому +2

    ਵਧੀਆ ਬਲੌਗ ਨਵਦੀਪ ਭਰਾ। ਕਿਰਪਾ ਕਰਕੇ ਜਪਾਨ ਵਿੱਚ ਓਸਾਕਾ ਸ਼ਹਿਰ ਦਿਖਾਓ

  • @GURMEETSINGH-pm6zm
    @GURMEETSINGH-pm6zm Місяць тому

    ਬਹੁਤ ਸੋਹਣੀ ਵੀਡਿਉ

  • @jasraj7858
    @jasraj7858 Місяць тому +1

    ਵੀਰ ਜੀ ਕਿਰਪਾ ਕਰਕੇ ਦੱਖਣ ਕੋਰੀਆ ਵੀ ਜਾਓ ਕਿਰਪਾ ਕਰਕੇ!🙏 ਅਤੇ ਤੁਹਾਡਾ ਧੰਨਵਾਦ ਤੁਹਾਡੇ ਕਾਰਨ ਸਾਨੂੰ ਸਾਰਿਆਂ ਨੂੰ ਕਈ ਦੇਸ਼ਾ ਦੇ ਵਧੀਆ ਸਥਾਨਾਂ ਬਾਰੇ ਪਤਾ ਲੱਗਾ ਹੈ❤ ਜਾਰੀ ਰੱਖੋ ਵੀਰ ਜੀ ਤੁਸੀਂ ਬਹੁਤ ਮਿਹਨਤੀ ਹੋ God bless you bro

  • @jaswantsingh2796
    @jaswantsingh2796 Місяць тому +1

    Ghant sardar ji

  • @jasbirkaur8274
    @jasbirkaur8274 Місяць тому +1

    Wah kya fast soch😊

  • @acupressure3671
    @acupressure3671 Місяць тому +1

    Thanks for awareness.Please be continue like this 🙏

  • @GurpreetSingh-lf9tn
    @GurpreetSingh-lf9tn Місяць тому +1

    Waheguru ji

  • @sunilKumar-zc8ft
    @sunilKumar-zc8ft Місяць тому +1

    Mai tuhad fan

  • @hsgill4083
    @hsgill4083 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @parwinderkaur8425
    @parwinderkaur8425 Місяць тому +1

    🙏🏻 ਸਤਿ ਸ੍ਰੀ ਆਕਾਲ ਵੀਰ ਜੀ

  • @royaljatt.435
    @royaljatt.435 Місяць тому +1

    Bahut mehnga yar japan

  • @Parmindernavjot
    @Parmindernavjot Місяць тому +1

    vv nice

  • @H.singh_Sheron
    @H.singh_Sheron Місяць тому

    ਚੜ੍ਹਦੀਕਲਾ ਚ ਰਹੋ। ਵੀਰ

  • @ਖੇਤੀ
    @ਖੇਤੀ Місяць тому

    ਬਹੁਤ ਵਧੀਆ ਬਾਈ ਜੀ ਖਿੱਚੀ ਚੱਲ ਕੰਮ ਤੇਰਾ ਸਭ ਨਾਲੋ ਵੱਖਰਾ ਅੰਦਾਜ਼ ਹੈ

  • @naunehalsingh8210
    @naunehalsingh8210 Місяць тому +1

    ਜਾਪਾਨੀ train 🚆 ❤

  • @GURMEETSINGH-pm6zm
    @GURMEETSINGH-pm6zm Місяць тому

    ਪਰਮਾਤਮਾ ਦਾ ਨਾਮ ਸੁੱਖਦਾਈ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੀ ਫ਼ਤਿਹ 🙏

  • @KuldipSingh-zm2ry
    @KuldipSingh-zm2ry Місяць тому +2

    ਸਤਿ ਸ੍ਰੀ ਆਕਾਲ ਜੀ ਵੀਰ ਜੀ

  • @Nature.wildlife.0001
    @Nature.wildlife.0001 Місяць тому

    Waheguru ji ka khalsa
    Waheguru ji ki fathe ji
    Mai vi August vich ja reha 😊

  • @gamersgodfather6381
    @gamersgodfather6381 Місяць тому +1

    Paji sade eder aage te koi chadu he nhi ek side de ede tiket plan de round trip to ve mehnge pau

  • @safepureliving6464
    @safepureliving6464 Місяць тому

    Okinawa island ਜ਼ਰੂਰ ਜਾ ਕੇ ਆਇਓ,,,,,ਜਿੱਥੇ 100+ ਸਾਲ ਦੇ ਲੋਕ ਰਹਿੰਦੇ ਨੇ ,,,,

  • @PunjabiGanaStatus
    @PunjabiGanaStatus Місяць тому +1

    😂 ਸੋਡੇ ਨਜਾਰੇ ਆ ਬਾਈ

  • @HarvinderSingh-eh3ms
    @HarvinderSingh-eh3ms Місяць тому

    Bahut vadiya japan de darshan.....

  • @shawindersingh6931
    @shawindersingh6931 Місяць тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਜਿਉਂਦੇ ਵਸਦੇ ਰਹੋ ਬਾਈ ਜੀ🌹

  • @BEASTRSK
    @BEASTRSK Місяць тому

    ਬਹੁਤ ਵਦੀਆ ਵੀਰੇ ਖਿੱਚ ਕੇ ਰੱਖੋ ਕੰਮ।।।

  • @RajinderKaur-nz6yk
    @RajinderKaur-nz6yk Місяць тому +1

    Good luck

  • @punjabvlogers4899
    @punjabvlogers4899 Місяць тому

    Bullet train dekh k ta mja a gya Waheguru ji tuhanu trkia bkhshn

  • @HarjinderSingh-bo2ig
    @HarjinderSingh-bo2ig Місяць тому +1

    Very nice vlog bro 👍❤

  • @KulwinderSingh-fm5hu
    @KulwinderSingh-fm5hu Місяць тому

    ਨਿਰਾ ਪਿਆਰ ਬਾਈ ਨਵਦੀਪ ❤❤❤

  • @BhupinderSingh-dj1em
    @BhupinderSingh-dj1em Місяць тому

    ਨਵਦੀਪ ਬਰਾੜ ਤੇਰਾ ਖਾਣ ਦਾ ਮਾਮਲਾ ਹੱਲ ਕਰ ਦਿੰਦਾ ਅੱਜ ਤੂੰ ਆਪਣੇ ਕੋਲ ਡਰਾਈ ਅਪ੍ਰਿਕੋਟ ਖਰੀਦ ਕੇ ਰਖਿਆ ਕਰ ਕੁੱਝ ਨਾ ਮਿਲੇ ਅੱਠ ਦਸ ਖਾ ਲਿਆ ਕਰ ਤੇਰੇ ਵਾਸਤੇ ਬਹੁਤ ਵਧੀਆ ਰਹੂ।

  • @user-qy2rt6ld1q
    @user-qy2rt6ld1q Місяць тому +1

    Endless Love

  • @mafia4786
    @mafia4786 Місяць тому +2

    Bai Aive hi Mucha Khariyan Rakhya Kar Sohnyan Lagdyian

  • @SsSs-ww4je
    @SsSs-ww4je Місяць тому

    Bhai Brar ji app ji the pug the puri tor ha bahut smart Lag Rahe ho eh sub wahegure ji the meher tha sakda app ji tha Tour wahegure ji safal karn satnamsingh Gk1 Delhi walaThanks❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @AjitSingh-hz9ze
    @AjitSingh-hz9ze Місяць тому

    Thank you 🙏 Waheguru tuhanu chardi kala vich rakhan 🙏🙏

  • @Sidhumoosewala_5911_fan
    @Sidhumoosewala_5911_fan 26 днів тому

    Nice all video

  • @jaskaransingh3-c904
    @jaskaransingh3-c904 Місяць тому

    Nice video ji 👍 🙏 👌

  • @mandeeprai7371
    @mandeeprai7371 Місяць тому +1

    Bhut wadia vlog veer ji❤

  • @Nature-Waheguru
    @Nature-Waheguru Місяць тому +1

    Good bro❤❤

  • @AnilSharma-yv2qt
    @AnilSharma-yv2qt Місяць тому

    You are a gem of India.... Indian Hindu loves you beyond expectations.... Jai hind

  • @vimasethi2857
    @vimasethi2857 Місяць тому +1

    Good

  • @kulwant747
    @kulwant747 Місяць тому

    Great

  • @bhauvlogs8224
    @bhauvlogs8224 Місяць тому +1

    Sirra gall bat bro

  • @ideastechnology5866
    @ideastechnology5866 Місяць тому

    Veer g viah jina chaa hunda tuhade vlog daa swaad aa janda mai taa poora setup bna k vlog dekhda love you bro sukhraj goindwal sahib ❤❤❤❤❤❤

  • @kamalsekhon5437
    @kamalsekhon5437 Місяць тому +1

    👍👍

  • @rashpalsinghsidhu7823
    @rashpalsinghsidhu7823 Місяць тому

    ਬਹੁਤ ਵਧੀਆ 😊

  • @RobinSingh-sg1xi
    @RobinSingh-sg1xi Місяць тому

    ਬਹੁਤ ਵਧੀਆ

  • @iqbalsidhu6651
    @iqbalsidhu6651 Місяць тому

    Well come my dear brother ji

  • @BalkarSingh-dc1oq
    @BalkarSingh-dc1oq Місяць тому

    ਬਹੁਤ ਹੀ ਵਧੀਆ

  • @vinkalbindra5330
    @vinkalbindra5330 Місяць тому +1

    ❤❤❤

  • @user-yw9cp7xp8v
    @user-yw9cp7xp8v Місяць тому

    Brar veer wear maching shirt with Turban good luck 👍

  • @jaswindersingh1009
    @jaswindersingh1009 Місяць тому

    Pagg sohni lgdi veer

  • @luckymalia1411
    @luckymalia1411 Місяць тому

    Very nice video brother congratulations 🎉🎉🎉🎉🎉❤❤❤❤

  • @graniteworld9116
    @graniteworld9116 Місяць тому

    You are looking very smart with Turban

  • @singhsaab6992
    @singhsaab6992 Місяць тому

    Good information ਸਰਦਾਰ ਸਾਹਿਬ

  • @lovelyarora5263
    @lovelyarora5263 Місяць тому

    Very nice vlog

  • @manjitsinghkandholavpobadh3753
    @manjitsinghkandholavpobadh3753 Місяць тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Amarjitcanada
    @Amarjitcanada Місяць тому +3

    ਝੋਨਾ ਅਗਲੇ ਤਕਨੀਕ ਨਾਲ ਲਾਓਦੇ ਨੇ ਸਾਡੇ ਵਾਗੂ ਨੀ ਪਾਣੀ ਮਕਾਓਣ ਲੱਗੇ ਦਰੱਖਤ ਨੀ ਵੱਢੇ ਜਪਾਨੀਆ ਨੇ ?

  • @adwinkhokhar4026
    @adwinkhokhar4026 Місяць тому

    ਬਾਈ ਜੀ ਲਗ ਪਗ ਤੁਸੀਂ ਯੋਰਪ ਦੇ ਸਾਰੇ ਦੇਸ਼ਾਂ ਦਾ ਟੂਰ ਕਿਤਾ ਹੈ ਮਾਰੇਂ ਤੋਂ ਮਾਰੇਂ ਤੇ ਚੱਗੇ ਤੋਂ ਚੱਗੇ ਦੇਸ਼ਾਂ ਵਿੱਚ ਤੇ ਵਲੋਗ ਤੁਹਾਡੇ ਬਹੁਤ ਵਧੀਆ ਲੱਗੇ 👌ਪਰ ਬਾਈ ਜੀ ਕਰੋਸ਼ੀਆ 🇭🇷 ਵੀ ਯੋਰਪ 🇪🇺 ਦਾ ਵਧੀਆ ਦੇਸ਼ ਉਥੇ ਵੀ ਜਾ ਕੇ ਉਸ ਬਾਰੇ ਵੀ ਕੁੱਝ ਦੱਸੋ

  • @Jmeet63310
    @Jmeet63310 Місяць тому +1

    Navdeep veere Thanx
    Flop youtuber fudu nu reply den lyi 🙏
    Bahot gussa c saanu

  • @renusarwan9966
    @renusarwan9966 Місяць тому

    Thanks baee navdeep de su suscri be vdh rahe ne .bahut vadhiya gll hai

  • @lambams4999
    @lambams4999 Місяць тому +1

    ਤੁਹਾਡਾ ਬਲੌਗ ਦੇਖਣਾ ਮੈ ਭੁਲਦਾ ਨਹੀ ਮੈ ਟੀ ਵੀ ਤੇ ਦੇਖਦਾ ਹਾਂ ਇਸ ਕਰਕੇ ਕਮੈਟ ਕਰਨ ਤੋ ਵਾਂਝਾ ਰਹਿ ਜਾਂਦਾ ਹਾਂ ਮੇਰੇ ਵਲੋ ਸ਼ੁਭ ਇਛਾਵਾਂ God bless you putra

  • @gursharanbrar1205
    @gursharanbrar1205 Місяць тому

    Hello navdeep singh very nice vlog good information

  • @sukhveerkaur2164
    @sukhveerkaur2164 Місяць тому

    Very nice

  • @markgill7284
    @markgill7284 Місяць тому

    Sea tunnel ta bohat desha vich han. Denmark vich 2 han. Ek 1991 vich bani se.

  • @sawarnsingh9989
    @sawarnsingh9989 Місяць тому

    Good vedio god bless sawarn Singh from UK