ਵੈਰਾਗੀ ਰੂਹਾਂ ਦਾ ਪ੍ਰੈਕਟੀਕਲ | 900 ਕਰੋੜ ਖ਼ਾਲਸਾ ! PMKC Tohana | Simranjeet Singh Tohanan

Поділитися
Вставка
  • Опубліковано 14 січ 2025

КОМЕНТАРІ • 230

  • @desiteybadesi8917
    @desiteybadesi8917 2 години тому +4

    ਭਾਈ ਸਿਮਰਨਜੀਤ ਸਿੰਘ ਇੱਕ ਸੱਚੇ ਤੇ ਪੂਰਨ ਸੰਤ ਹਨ । ਜੋ ਗਿਆਨ ਭਾਈ ਸਿਮਰਨਜੀਤ ਸਿੰਘ ਜੀ ਨੂੰ ਹੈ ਐਨਾ ਡੂੰਘਾ ਗਿਆਨ ਕਿਸੀ ਨੂੰ ਨਹੀ । ਹੈ ਹੋਰ ਵੀ ਬ੍ਰਹਮ ਗਿਆਨੀ ਹਨ ਜੋ ਆਪਣੇ ਆਪਣੇ ਬ੍ਰਹਮ ਗਿਆਨ ਵਾਰੇ ਦੱਸਦੇ ਹਨ ਪਰ ਇਹ ਭਾਈ ਜੀ ਆਪਣਾ ਬ੍ਰਹਮ ਗਿਆਨ ਦੱਸਦੇ ਹਨ ਤੇ ਕੈਮਪ ਲਾਦੇ ਹਨ ਬਹੁਤ ਹੀ ਵੱਡੀ ਸੇਵਾ ਹੈ 🙏

  • @AkvinderKaur-wj2zm
    @AkvinderKaur-wj2zm 2 години тому +8

    ਬੋਹਤ ਜਿਆਦਾ ਧੰਨਵਾਦ adab ਬਾਈ
    ਰੱਬੀ ਰੂਹਾਂ ਦੇ ਦਰਸ਼ਨ ਕਰਾਉਣ ਲਈ

  • @Kiranpal-Singh
    @Kiranpal-Singh 4 години тому +17

    ਹਰ ਅਭਿਆਸੀ ਦਾ ਆਪਣਾ ਤਜਰਬਾ ਹੈ, ਉਸ ਦੀ ਚੰਗੀ ਗੱਲ ਤੋਂ ਸਿੱਖ ਲਈਏ, ਪਰ ਸਰਲ ਤਰੀਕਾ ਇਹ ਹੈ ਕੇ *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਜਾਂ ਆਪਣੇ ਧਰਮ ਅਨੁਸਾਰ ਨਾਮ) ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ-ਸ਼ਬਦ ਨੂੰ ਧਿਆਨ ਨਾਲ ਸੁਣਨਾ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

  • @GurdeepKaur-k1k
    @GurdeepKaur-k1k 7 годин тому +41

    ਵਾਹੇਗੁਰੂ ਜੀ ਦਾ ਸ਼ੁਕਰਾਨਾ ਹੈ ਕਿਰਪਾ ਹੈ ਜੌ ਓਥੇ ਜਾ ਕੇ ਗੁਰੂ ਦੀ ਹਜ਼ੂਰੀ ਵਿੱਚ ਸਿਮਰਨ ਕਰ ਰਹੇ ਹੈ,ਦਿਲ ਤੇ ਕਰਦਾ ਉੱਡ ਕੇ ਅਸੀ ਵੀ ਚਲੇ ਜਾਂਦੇ ਮਜ਼ਬੂਰੀਆਂ ਹੈ ਜੌ ਕਿਤੇ ਜਾ ਨਹੀਂ ਸਕਦੇ ਮਨਾਹੀ ਕਦੀ ਵੀ ਕਿਸੇ ਨੇ ਕੀਤੀ ਰੈਣ ਸਬਾਇ ਹੋਏ ਯਾਂ ਕੋਈ ਵੀ ਸਮਾਗਮ ਬਸ ਦੂਰ ਹੈ ਆਣਾ ਜਾਣਾ ਰੋਜ਼ ਦਾ ਮੁਸ਼ਕਿਲ ਹੈ ਬਸ

    • @GurpreetKaur-fs9jg
      @GurpreetKaur-fs9jg 6 годин тому +7

      Sahi gal aa

    • @Kiranpal-Singh
      @Kiranpal-Singh 4 години тому +3

      ਅਗਰ ਨਾਮ ਅਭਿਆਸ ਇਕੱਤਰਤਾ ਵਿੱਚ ਟੋਹਾਣਾ ਨਹੀਂ ਪਹੁੰਚ ਸਕਦੇ, ਜਿੱਥੇ ਵੀ ਹਾਂ, ਉੱਥੇ ਹੀ ਨਾਮ-ਬਾਣੀ ਅਭਿਆਸ ਦਾ ਉੱਦਮ ਕਰਦੇ ਰਹੀਏ, ਗੁਰੂ ਸਾਹਿਬ ਸਬੱਬ ਬਣਾਉਣ ਵਾਲੇ ਹਨ !

  • @bhupinderkaur51
    @bhupinderkaur51 56 хвилин тому

    ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ ਕਰ ਰਹੇ ਹਨ। ਬਿਲਕੁੱਲ ਸੱਚ ਵਚਨ ਗੁਰਬਾਣੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਦੇ ਰਹੇ ਨੇ ਜੀ। ਸੱਚੇ ਪਾਤਸ਼ਾਹ ਜੀ ਕ੍ਰਿਪਾ ਬਣਾਈ ਰੱਖਣ ਜੀ।♥️🙏♥️🙏

  • @ranjitchahal3250
    @ranjitchahal3250 2 години тому +3

    Waheguru ji Ka Khalsa wahaguru ji ke fateh 🙏🙏

  • @Jaspindersandhu-r4n
    @Jaspindersandhu-r4n Годину тому

    Waheguru waheguru waheguru waheguru❤ waheguru waheguru waheguru❤ waheguru waheguru waheguru waheguru❤ waheguru waheguru waheguru waheguru waheguru waheguru waheguru waheguru waheguru waheguru ji🙏🙏🙏

  • @SurjeetKaur-xi8ic
    @SurjeetKaur-xi8ic 3 години тому +3

    ਭਾਈ ਸਾਹਿਬ ਅਦਬ ਜੀ ਤਵਾਡਾ ਬਹੁਤ ਬਹੁਤ ਧੰਨਵਾਦ,ਜੋਤੁਸੀ ਸੰਗਤਾਂ ਤੇ ਤਜੁਰਬੇ ਸਾਂਝੇ ਕੀਤੇ ਬਹੁਤ ਆਨੰਦ ਆਇਆ 🎉❤❤❤❤❤🙏👍

  • @karamjeetbhullar3328
    @karamjeetbhullar3328 7 годин тому +14

    Wah mza aa gya, mai soch hi rahi c k tohana to sangat ਦਾ practical share kita jawe, tuc lai v aye, bhut dhanwad

  • @EkamSingh-gk1dm
    @EkamSingh-gk1dm 7 годин тому +7

    Waheguru waheguru waheguru waheguru waheguru waheguru waheguru waheguru waheguru waheguru waheguru

  • @SukhwinderKaur-i5y
    @SukhwinderKaur-i5y 7 годин тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,❤🎉

  • @Kiranpal-Singh
    @Kiranpal-Singh 4 години тому +2

    ਸ਼ਰਧਾ ਸਹਿਤ ਜਪਦੇ ਰਹੀਏ ….
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ …

  • @GurcharanSingh-g2s
    @GurcharanSingh-g2s 6 годин тому +7

    ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @sweetestkidavni835
    @sweetestkidavni835 28 хвилин тому

    ❤ waheguru ji ❤
    ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਪਾਪੀਆਂ ਤੇ ਵੀ ਮੇਹਰ ਕਰ ਦਿਓ ਜੀ।
    ਸਾਨੂੰ ਵੀ ਸਾਧੂ ਦਾ ਸੰਗ ਬਖਸ਼ ਦਿਓ ਜੀ🙏
    ❤ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ❤

  • @didersingh7524
    @didersingh7524 7 годин тому +19

    ਜਿਉ ਭਾਵੈ ਤਿਉ ਰਾਖ ਲੈ
    ਹਮ ਸ਼ਰਨ ਪ੍ਭ ਆਇ ਰਾਮ ਰਾਜੇ

  • @DrManpreetdhaliwalbhadaur
    @DrManpreetdhaliwalbhadaur 8 годин тому +7

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ 🙏🙏🙏🙏🙏

  • @SupreetKaur-b1j
    @SupreetKaur-b1j 5 годин тому +6

    Interview vale veer ji bhut dhanwad tuhada tuc eh sab sade tak phuncha rhe ho malak di kirpa nal

  • @LovepreetSingh-up5eo
    @LovepreetSingh-up5eo 8 годин тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @karanbhullar2549
    @karanbhullar2549 5 годин тому +5

    Waheguru ji waheguru ji waheguru ji waheguru ji waheguru ji

  • @sudeshjangra1453
    @sudeshjangra1453 8 годин тому +7

    ❤ वाहेगुरु वाहेगुरु वाहेगुरु जी 🙏🙏🙏

  • @pardeepkaur4300
    @pardeepkaur4300 28 хвилин тому

    Bahut dhanwaad AdaB sir….aap ji da shukrana veere

  • @rupinderjitsingh9124
    @rupinderjitsingh9124 8 годин тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ

  • @Kiranpal-Singh
    @Kiranpal-Singh 4 години тому +3

    *ਗੁਰਬਾਣੀ ਵਿੱਚ ਬਾਰ ੨ ਪਰਮਾਤਮਾ ਦਾ ਨਾਮ ਜਪਣ ਲਈ ਉਪਦੇਸ਼ ਹੈ* ….
    ਜਿੰਦਗੀ ਦੇ ਮੁੱਖ ਉਦੇਸ਼ ਲਈ ਸੰਗਤ ਵਿੱਚ ਬੈਠ ਕੇ ਜਪਣ ਦਾ, ਭਾਈ ਸਿਮਰਨਜੀਤ ਸਿੰਘ ਜੀ ਵੱਲੋਂ ਸ਼ਲਾਘਾਯੋਗ ਉਪਰਾਲਾ ਹੈ, ਗੁਰੂ ਸਾਹਿਬ ਤਰਸ ਕਰਕੇ ਸਾਨੂੰ ਅਕਿਰਤਘਣਾਂ ਨੂੰ ਬਖਸ਼ ਲੈਣ 🙏

  • @rajveerkaur550
    @rajveerkaur550 8 годин тому +12

    Kot Naman esi mata nu..

  • @thatcartoonkids
    @thatcartoonkids 7 годин тому +25

    Pehla ta ikk ikk person da podcast hunda c , aj te tuc samundar ch hi chle gye jithe sb ikko birti de ne

  • @DhillonBabbu
    @DhillonBabbu 8 годин тому +6

    Dhan ho tusi waheguru ji 🙏🙏

  • @RajwinderRajwinder-k9o
    @RajwinderRajwinder-k9o 6 годин тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @gurkahukam
    @gurkahukam 5 годин тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤

  • @Rupinderkaur-fb3xi
    @Rupinderkaur-fb3xi 4 години тому +2

    Thanku Adab veer g Rabi Ruha nal milan lye Waheguru ji

  • @kimikimi4343
    @kimikimi4343 6 годин тому +5

    ਵਾਹਿਗੁਰੂ ਵਾਹਿਗੁਰੂ ਜੀ ਅਨੰਦ ਹੀ ਅਨੰਦ

  • @BhimSingh-w3t3o
    @BhimSingh-w3t3o 5 годин тому +4

    ਵਾਹਿਗੁਰੂ ਜੀ

  • @reshamsingh7609
    @reshamsingh7609 5 годин тому +4

    Bahut badhiya.... God bless all of you..... Carry on..... thanks....

  • @gurnamsingh7
    @gurnamsingh7 5 годин тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏

  • @OmniscientCompanion
    @OmniscientCompanion 8 годин тому +5

    ਵਾਹਿਗੁਰੂ ਜੀ 🙏

  • @faguram4089
    @faguram4089 5 годин тому +4

    Waheguru ji ka Khalsa waheguru ji ki Fateh

  • @surinderkaurrahon6335
    @surinderkaurrahon6335 5 годин тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏🙏🙏🙏

  • @gurbhagsinghsran9244
    @gurbhagsinghsran9244 3 години тому +1

    Satnam waheguru ji ❤️❤️🌹🌹🙏🙏

  • @iam29_
    @iam29_ 5 годин тому +4

    Dhan bhi seva singh ji tar mala mova

  • @surinderkaurrahon6335
    @surinderkaurrahon6335 5 годин тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ

  • @nirbhaisingh9936
    @nirbhaisingh9936 5 годин тому +4

    Waheguruji Waheguruji Waheguruji Waheguruji ❤❤🎉🎉

  • @mmaninder4563
    @mmaninder4563 8 годин тому +6

    Wahe guru ❤

  • @kashmirsinghbathbath4362
    @kashmirsinghbathbath4362 2 години тому +1

    ਕੋਟਿ ਕੋਟਿ ਨਮਨ ।ਬਹੁਤ ਬਹੁਤ ਧੰਨਵਾਦ

  • @JaswantFagura
    @JaswantFagura 5 годин тому +3

    Waheguru Waheguru Waheguru 💐❤️🙏🏻

  • @manpreetguraya-jm8cy
    @manpreetguraya-jm8cy 6 годин тому +4

    Waheguru Waheguru ji God.bless.you 🙏 🙌 ❤

  • @Sukhwindersingh-gp
    @Sukhwindersingh-gp 5 годин тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Nanaksinghgulati
    @Nanaksinghgulati 2 години тому

    Dhan aa sangat jo othe ponchi aa naam simran kr ri aa 🙏

  • @chanjminghmaan8575
    @chanjminghmaan8575 30 хвилин тому

    ❤❤❤❤❤Love ❤❤

  • @gurleen0023
    @gurleen0023 Годину тому

    ਧੰਨ ਗੁਰੂ ਨਾਨਕ... 🙏🏼🙏🏼🙏🏼

  • @jaspalkaur5341
    @jaspalkaur5341 8 годин тому +3

    ਧੰਨ ਗੁਰੂ ਨਾਨਕ ਦੇਵ ਜੀ

  • @vimmyamit9654
    @vimmyamit9654 5 годин тому +1

    Waheguru ji waheguru ji waheguru ji🙏🙏🙏🙏🙏🙏🙏🙏

  • @kuldeepsinghchatha
    @kuldeepsinghchatha 6 годин тому +12

    ਅਦਾਬ ਇਥੇ ਰਾਤ ਠਹਿਰਣ ਦਾ ਵੀ ਇੰਤਜ਼ਾਮ ਹੈ

    • @manpreet-y5h
      @manpreet-y5h 6 годин тому +6

      Ha veere ethe saara intezaam hai..te ehe camp February tak continue hai..aap ji time kadke laaha jroor lavo..

    • @jagdishsingh9965
      @jagdishsingh9965 5 годин тому +2

      ​@@manpreet-y5h ਵੀਰ ਜੀ ਪਟਿਆਲੇ ਤੋ ਕਿੰਨੀ ਦੂਰ ਹੈ, ਰਸਤਾ ਕਿਹੜਾ ਹੈ,,ਕੈਂਪ ਦਾ ਟਾਇਮ ਦਸ ਦੇਣਾ ਜੀ,,ਮੈ ਆਪਣਾ ਫੋਨ ਨੰਬਰ ਦੇ ਦਿਆਗਾ,,ਮੈਨੂੰ ਜਾਣਕਰੀ ਦੇ ਦੇਣਾ ਜੀ,,ਬਹੁਤ ਮਿਹਰਬਾਨੀ ਹੋਵੇਗਾ,,,

    • @manpreet-y5h
      @manpreet-y5h 5 годин тому +1

      @jagdishsingh9965 patiala to 125KM hai.
      Patiala smana patran moonak tohana laloda pind.

    • @BORN-TO-RIDE-COUPLE
      @BORN-TO-RIDE-COUPLE 3 години тому +1

      @@jagdishsingh9965 ptaiale ton 95 km hai g tohana

  • @kashmirbadhan8611
    @kashmirbadhan8611 4 години тому +1

    ਵਾਹਿਗੁਰੂ ਜੀ ਵਾਹਿਗੁਰੂ ਜੀ❤

  • @karanvirdhillon3115
    @karanvirdhillon3115 8 годин тому +4

    ਧੰਨ ਗੁਰੂ ਨਾਨਕ 😊❤

  • @harvindersinghsingh6273
    @harvindersinghsingh6273 6 годин тому +2

    Waheguru ji ka Khalsa Waheguru ji ki Fateh ji ❤

  • @theworldofeverything7010
    @theworldofeverything7010 4 години тому

    Waheguru waheguru waheguru waheguru waheguru waheguru waheguru ji 🙏🙏

  • @charanjeetkaur7010
    @charanjeetkaur7010 4 години тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹🙏

  • @jagjitsingh9487
    @jagjitsingh9487 2 години тому

    Thankyou thankuuuuuu so much adab veer ji

  • @karmjeetkaurkarmjit2795
    @karmjeetkaurkarmjit2795 8 годин тому +5

    Waheguru ji

  • @RabSingh-en2ht
    @RabSingh-en2ht 2 години тому

    V Good ji A S maan ji

  • @rajbeersingh8749
    @rajbeersingh8749 8 годин тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jashandeep4429
    @jashandeep4429 6 годин тому +1

    Waheguru waheguru waheguru waheguru waheguru 🌹🌹🙏🙏🌹🙏

  • @jashandeep4429
    @jashandeep4429 5 годин тому +4

    ਜਿਹੜੇ ਗੁਰਮੁਖ ਸੁਖਵਿੰਦਰ ਸਿੰਘ ਦਿ੍ਸ਼ਟੀ ਦੀ ਖੇਡ ਨਾਲ ਸਬੰਧਤ ਦਸਦੇ ਹਨ ਉਹਨਾਂ ਦਾ ਵੀ ਪੋਡਕਾਸਟ ਕਰੋ ਵੀਰ ਜੀ ਉਹ ਵੀ ਸੇਵਾ ਸਿੰਘ ਤਰਮਾਲਾ ਜੀ ਤੋਂ ਸੇਧ ਲਈ ਹੈ

    • @jashandeep4429
      @jashandeep4429 5 годин тому

      ਭਾਈ ਸੁਖਵਿੰਦਰ ਸਿੰਘ ਜੀ

  • @kulvirsinghkulvirsingh969
    @kulvirsinghkulvirsingh969 6 годин тому +2

    Waheguru 🎉

  • @MandeepHayer-ex8rj
    @MandeepHayer-ex8rj 2 години тому

    Wmk 🙏🙏

  • @YouTuberaja-ty4bc
    @YouTuberaja-ty4bc 7 годин тому +2

    Waheguru ji 🙏 kirpa karo 🙏

  • @himatsingh4776
    @himatsingh4776 6 годин тому +1

    Wahguru ji🎉🎉🎉🎉🎉🎉🎉🎉🎉🎉🎉

  • @kuljeetsingh8917
    @kuljeetsingh8917 8 годин тому +2

    Waheguru Ji 🙏🛐

  • @desiteybadesi8917
    @desiteybadesi8917 2 години тому

    I wish I could attend this camp. We are far away in foreign countries . We just wishing in future we could get time to attend Bhai Simranjit SINGH’s camp.

  • @gurindergrewal9283
    @gurindergrewal9283 Годину тому

    ❤❤❤❤❤
    🌹🌹🌹🌹🌹
    🙏🙏🙏🙏🙏

  • @satwinderkaurchahal6663
    @satwinderkaurchahal6663 8 годин тому +2

    Waheguru ji🙏🙏🙏

  • @mandeep2514
    @mandeep2514 7 годин тому +1

    Wahe guru wahe guru wahe guru wahe guru

  • @ArshKaur-qg3ku
    @ArshKaur-qg3ku 8 годин тому +2

    Waheguru ji waheguru ji

  • @s.sgamer6829
    @s.sgamer6829 5 годин тому

    Very good ji.vaheguru ji.

  • @amarjitrandhawa3268
    @amarjitrandhawa3268 4 години тому

    Nice waheguru ji ❤❤❤❤❤

  • @harjitkhosa2972
    @harjitkhosa2972 5 годин тому +2

    Sade te v Waheguru ji kirpa karo

  • @amarjeetkaur7780
    @amarjeetkaur7780 6 годин тому +1

    Wahe guru ji maher kro ji

  • @SurprisedBeachChairs-lm2nh
    @SurprisedBeachChairs-lm2nh 8 годин тому +3

    ❤❤❤❤❤

  • @jaswantsahota8005
    @jaswantsahota8005 3 години тому

    WAHEGURU 🙏🙏

  • @RenuKaur-zz9ex
    @RenuKaur-zz9ex 8 годин тому +2

    Waheguru j i

  • @anshthareja3703
    @anshthareja3703 8 годин тому +2

    👏👏👏

  • @niupl23
    @niupl23 4 години тому

    Waheguruji. Today you visit and meeting with bhai simarnjit singh I feel great. 🙏🙏🙏🙏🙏

  • @gurjant552
    @gurjant552 4 години тому

    ਵਾਹਿਗੁਰੂ

  • @RupinderKaur-x4v
    @RupinderKaur-x4v 5 годин тому +1

    🙏🙏♥️♥️

  • @ParamjeetKaur-zy3km
    @ParamjeetKaur-zy3km 7 годин тому +5

    वाहेगुरु 🙏🏿साडे ते वी तरस kro🙏🏿🙏🏿

  • @Nankeez
    @Nankeez 3 години тому

    Waheguru

  • @gaurav5089
    @gaurav5089 7 годин тому +2

    Waheguru ju sade te b kirpa kro👏👏

  • @sharanjeetkaur7973
    @sharanjeetkaur7973 3 години тому

    🙏🏻🙏🏻🙏🏻🙏🏻🙏🏻🙏🏻❤️

  • @Neetu.111
    @Neetu.111 8 годин тому +2

    🙏🙏

  • @jinderpreetsingh909
    @jinderpreetsingh909 5 годин тому +1

    🎉🙏🙏

  • @KakaGillz-p1b
    @KakaGillz-p1b 7 годин тому +2

    Satnaamwahaguru

  • @jasvinderkaur8893
    @jasvinderkaur8893 7 годин тому +6

    ਸਚੇ ਪਾਤਿਸ਼ਾਹ ਜੀ ਸਾਡੇ ਤੇ ਵੀ ਕਿਰਪਾ ਕਰੌ ਅਸੀ ਵੀ ਅਗਲੇ ਕੈੰਪ ਵਿੱਚ ਹਾਜ਼ਰੀ ਭਰ ਸਕੀਏ. ਗੁਰਮੁੱਖਾਂ ਅੱਗੇ ਬੇਨਤੀ ਹੈ ਕਿ ਛੇਤੀ ਫਿਰ ਉਪਰਾਲਾ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉❤❤

    • @manpreet-y5h
      @manpreet-y5h 6 годин тому +5

      Ehe camp haale bhi continue hai.. FEBRUARY TAK..

    • @baljeethundal7611
      @baljeethundal7611 6 годин тому +1

      Eh kehdi jagha ty ho reha h

    • @manpreet-y5h
      @manpreet-y5h 6 годин тому

      @@baljeethundal7611
      Village laloda near City Tohana district fatehabad state Haryana...

    • @manpreet-y5h
      @manpreet-y5h 6 годин тому +2

      Hor jankari layi PMCK TOHANA CHANNEL DEKH SAKDE HO..OTHEY ADDRESS DE NAAL GURMUKHA DA NUMBER BHI SHARE KITA HOYA

  • @PmkcAkaal
    @PmkcAkaal 2 години тому

    ਅਕਾਲੋ ਅਕਾਲ 💙 🐊

  • @sangasab830
    @sangasab830 5 годин тому

    Waheguru g kirpa kro

  • @charanjitkaur6691
    @charanjitkaur6691 8 годин тому +2

    Waheguru ji.eh dhanmai v pana chaundi ha

  • @baldevbhullar3062
    @baldevbhullar3062 7 годин тому +2

    🙏

  • @jaggabrar6319
    @jaggabrar6319 6 годин тому +1

    🎉🎉🎉🎉🎉🎉🎉🎉🎉

  • @jashandeep4429
    @jashandeep4429 5 годин тому +2

    Waheguru ji june di holidays vich pure month da camp laun di kirpa karni waheguru waheguru waheguru ji waheguru ji waheguru waheguru 🌹🙏

  • @gagansingh2505
    @gagansingh2505 4 години тому

    🙏🙏🥰🤗

  • @SanjeevKumar-ur3pl
    @SanjeevKumar-ur3pl 5 годин тому

    ❤❤🙏🙏🙏🙏🙏❤❤

  • @parminderkaurgill2848
    @parminderkaurgill2848 5 годин тому +1

    Waheguru ji Sade te v Meher karo g