Jkar akal na hove tah boli da ni hunda, pehli gall jatt jaati nhi, jatt nasal hai, duji gall jatt shudar nhi kyuki shudar mtlb ghulam, jatt kade v ghulan nhi c, kyuki pehla jatt maharaje c jive k maharaja porus, Harshwardan list bahut lambi hai , ghulam tusi lol c, fer Tu bakwas mari jatt nafrat krde hn, nafrat tusi lok krde ho karn tusi lok jatta toh jealousy krde ho karn jatta wargi khoobsurati da, jatta wargi history da, jatta wargi qualities da duniya vich koi muqabla nhi hai. Aayi samaj k hor gyan dewa.
ਬਹੁਤ ਬਹੁਤ ਧੰਨਵਾਦ ਅਦਾਬ ਸਿੰਘ ਜੀ ਇਹੋ ਜਿਹੀਆਂ ਡੂੰਘੇ ਅਨੁਭਵ ਅਤੇ ਗਿਆਨ ਵਾਲੀਆਂ ਰੂਹਾਂ ਨੂੰ ਸੰਗਤਾਂ ਦੇ ਰੁਬਰੂ ਕਰਨ ਲਈ।
ਬਹੁਤ ਹੀ ਜਾਟਕਾਰੀ ਭਰਪੂਰ podcast ❤❤thank you so much
ਭਾਈ ਰਸਵਿੰਦਰ ਸਿੰਘ ਦੀ ਇਤਿਹਾਸ-ਗੁਰਬਾਣੀ ਪਰਿਪੇਖ ਵਿੱਚ ਵਿਚਾਰ-ਖਾਸ ਕਰ ਅੱਧ ਤੋਂ ਬਾਅਦ ਵਧੀਆ ਲੱਗੀ !
*ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਹੈ ਤੇ ਫੈਸਲੇ ਲੈ ਸਕਦਾ ਹੈ, ਲੇਕਿਨ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਗੁਰੂ ਸਾਹਿਬ ਤੇ ਪੂਰਨ ਵਿਸ਼ਵਾਸ ਰੱਖ-ਇਕ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਨਾਮ-ਬਾਣੀ ਅਭਿਆਸੀ-ਕਿਰਦਾਰੀ ਗੁਰਸਿੱਖ ਹੀ ਪੰਜ ਪਿਆਰੇ ਰੂਪ ਵਿੱਚ ਗੁਰੂ ਹਨ* !
ਕਿਰਪਾਨ ਵਾਲੀ ਘਟਨਾ ਤੇ ਗੁਰੂ ਸਾਹਿਬ ਦੇ ਥਾਪੜੇ ਵਾਲੀਆਂ ਬਾਤਾਂ ਪ੍ਰਭਾਵਸ਼ਾਲੀ ਅਤੇ ਦਿਲ ਟੁੱਭਵੀਆਂ ਸਨ !
ਸ੍ਰੀ ਚੰਦ ਵਾਲੀ ਗੱਲ ਨਾਲ ਪੂਰਾ ਸਹਿਮਤ ਨਹੀਂ, ਸਹਿਜ ਧਾਰੀਆਂ ਨੂੰ ਕੋਈ ਪਿੱਛੇ ਨਹੀਂ ਕਰ ਰਿਹਾ, ਸਿਰਫ ਖਾਲਸਾ ਪੰਥ ਦਾ ਹਿੱਸਾ ਬਣਨ ਜਾਂ ਪ੍ਰਬੰਧਕ-ਧਾਰਮਿਕ ਸੇਵਾ ਨਿਭਾਉਣ ਲਈ ਕੁਝ ਸ਼ਰਤਾਂ ਹਨ-ਗੁਰਬਾਣੀ ਪੜ੍ਹਨ, ਸੰਗਤ ਕਰਨ, ਗੁਰਦੁਆਰਾ ਸਾਹਿਬ ਜਾਣ, ਲੰਗਰ ਛਕਣ ਆਦਿ ਸਭ ਲਈ ਬਰਾਬਰ ਖੁੱਲ੍ਹ ਹੈ *ਗੁਰਬਾਣੀ ਪੜ੍ਹਨ ਅਤੇ ਰਸਨਾ ਨਾਲ ਨਾਮ ਜਪਣਾ ਸ਼ੁਰੂ ਕਰਕੇ-ਅਜੱਪਾ ਜਾਪ (ਸਿਮਰਨ-ਯਾਦ) ਕਰਦੇ ਪਰਮਾਤਮਾ ਵੱਲ ਪੰਧ ਤਹਿ ਕਰੀਏ, ਗੁਰੂ ਸਾਹਿਬ ਉੱਦਮ-ਸੇਧ ਪ੍ਰਦਾਨ ਕਰਨ* !
Thank you Waheguru ji Waheguru ji Waheguru ji Waheguru ji Waheguru ji 🙏
ਬਹੁਤ ਵਧੀਆ ਜੀ 🙏🪔 ਜਾਣਕਾਰੀ ਬਹੁਤ ਪੜ੍ਹੇ ਲਿਖੇ
ਬਹੁਤ ਹੀ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ ਲੋਡ ਹੈ ਅਜਿਹੀਆਂ ਰੂਹਾਂ ਦੀ ਵਾਹਿਗੁਰੂ ਹੋਰ ਵੀ ਗਿਆਨ ਦੀ ਦਾਤ ਬੱਖਸੇ ਤਾਂ ਕਿ ਕੌਮ ਦਾ ਭੱਲਾ ਹੋ ਸਕੇ
ਬਹੁਤ ਵਧੀਆ ਪੌਡਕਾਸਕ।
❤ਬਹੁਤ ਸੋਹਣੇ ਵਿਚਾਰ ਬਹੁਤ ਕੁਝ ਨਵਾਂ ਸਿਖਣ ਨੂੰ ਮਿਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ❤
ਜੇ ਗੁਰੂ ਸਾਹਿਬ ਸਰਤ ਰੱਖਦੇ ਕਸ਼ਮੀਰ ਪੰਡਿਤ ਅੱਗੇ ਫੇਰ ਗੁਰੂ ਸਾਹਿਬ ਤੇ ਔਰੰਗਜ਼ੇਬ ਦੀ ਵਿਚਾਰਧਾਰਾ ਇਕ ਹੋ ਜਾਣੀ ਸੀ.. ਪਰ ਗੁਰੂ ਸਹਿਬਾਨ ਨੇ ਕਦੇ ਕਿਸੇ ਨੂੰ ਧਰਮ ਬਦਲਣ ਨੂੰ ਕਿਹਾਂ ਨਈ ਕਦੇ.ਜਿਸਦੇ ਕਰਕੇ ਉਹ ਮਹਾਨ ਬਣਕੇ ਸੱਚ ਚ ਸਮਾ ਗਏ ਸੀ ਧੰਨ ਗੁਰੂ ਨਾਨਕ 🙏🙏🙏
ਬਹੁਤ ਬਹੁਤ ਵਧੀਆ ਗੱਲਾਂ
Thank you so much Waheguru ji tusi aaj Kohenoor laab k laa aae jina ne sada sikh panth aage laah k jana. I really feel proud. Thank you
He is a great thinker. Thanks
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
Awesome, Weheguru Ji.
Adab ji a big thanks to you and Raswinder ji. da.Bahut kuch janan nu milya.🙏🙏
Boht khooobsurat vicharan. . Boht skoon. . Boht gyean. . Te sehaj. . Baaaakmaaaal. . ❤❤❤❤❤❤❤❤
ਬਹੁਤ ਵਧੀਆ ਵਿਚਾਰ
Kamal sir ji thanks ji
Bahut hi sundar vichaaran sahaj vich ho reha anand aa reha 🙏🙏🙏 hor episode ish bache naal karo.
Waheguru ji waheguru ji waheguru ji waheguru ji waheguru ji waheguru ji 🙏🙏🙏🙏🌹
Bahut vadiya c
Satnam waheguru ❤
Wehaguru wehaguru wehaguru wehaguru wehaguru 🎉🎉🎉🎉🎉
ਬੇਨਤੀ ਹੈ ਕਿ ਰਸਵਿੰਦਰ ਸਿੰਘ ਜੀ ਨਾਲ ਇਕ ਹੋਰ ਪੌਡਕਾਸਕ ਕਰੋ ਕਕਾਰਾ ਦੀ ਵਿਆਖਿਆ ਕਰਨ ਲਈ।
ਇਹ ਕਿਤਾਬਾਂ ਤਾਂ ਪਤਾ ਨਹੀਂ ਸਾਨੂੰ ਕਦੋਂ ਮਿਲਣਗੀਆਂ।
🦋🧘🦋
Bahut wadhia vichar kadi v nahi pehlan sune Eni jyada clearance
Gurparsad ❤ Legendary podcast thankyou
❤❤
🎉❤🎉❤🎉❤🎉❤🎉
Very informative talk.🎉🎉🎉
👍👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏
Bahut sohnia Gyan waliyan gallan🙏🏻
🙏🏽🙏🏽🙏🏽🙏🏽🙏🏽
🙏🙏🙏🙏🙏
Mere bhole bhale do veerea di joddi kya baat he 🙏🥰🤗🙏🙏🙏🙏
❤❤❤❤❤❤shabash. Put shabash Shabash
ਬਹੁਤ ਹੀ ਸੁੰਦਰ
ਮਿਸ਼ਨਰੀ ਸੰਕੀਰਣਤਾ ਅਤੇ ਕਮੇਟੀਯਾਂ ਦੀ ਮਾਯਾਪਰਸਤੀ
ਨੇ ਸਿਖ ਪੰਥ ਦਾ ਦਾਇਰਾ ਬਹੁਤ ਘਟਾਇਆ |
ਉਦਾਸੀ ਨਿਰਮਲੇਆਂ ਦਾ ਪੂਰਾ ਸਤਿਕਾਰ ਕਰੀਏ
ਨਾਮਧਾਰੀਯਾਂ ਦਾ ਅੰਮ੍ਰਿਤ ਵੇਲੇ ਦਾ ਸਿਮਰਨ ਦੇਖੀਏ
ਰਾਧਾ ਸੁਆਮੀਯਾਂ ਦਾ Contri ਦੇਖੀਏ ਮਨੁੱਖਤਾ ਨੂੰ, ਕਰੋੜਾਂ ਬੰਦਿਆਂ ਦਾ ਪਾਨ ਮਸਾਲਾ ਤਕ ਛੱਡਾ ਦਿੱਤਾ
ਆਪਣੀ ਦ੍ਰਿਸ਼ਟੀ ਵਿਸ਼ਾਲ ਕਰੀਏ ਜਦ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤਿ ਵਿੱਚ ਜਦ ਬੰਦਗੀ ਕਰਾਂਗੇ ਤਾਂ ਫੇਰ ਦੂਜਿਆਂ ਦੇ ਡ੍ਰਾਸੇ ਵੇਖ ਕਰ ਘਬਰਾਹਟ ਨਹੀਂ ਹੋਵੇਗੀ ਤੇ ਭਰੋਸਾ ਕਾਇਮ ਰਹੇਗਾ।
ਪੰਥਕ ਤੌਰ ਤੇ ਮਰਿਆਦਾ ਵੀ ਬਹੁਤ ਜ਼ਰੂਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ, ਬਾਕੀ ਡੇਰੇ ਹਨ-ਆਪਣੀ ੨ ਵੱਖਰੀ ਸੋਚ-ਹਉਮੈ ਕਰਕੇ ਅਲੱਗ ਚੱਲ ਰਹੇ ਹਨ !
Waheguru ji mehar karna sab te
Waheguru ji🙏🏻💐
🎉 waheguru ji 🎉
Waheguru ji waheguru ji
Waheguruji🙏🙏🙏🙏
Today’s interview was different. I came to know other stuffs also, like Path and Dharam are not same. Dharam is only one- SUCH (truth).
Waheguru ji
ਵਾਹਿਗੁਰੂ ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ
ਇਤਿਹਾਸ ਸੁਨਾਉਣ ਵਾਲੇ ਪੋਡਕਾਸਟ ਬਹੁਤ ਚਲਦੇ ਨੇ ਜੀ ਪਹਿਲਾਂ ਹੀ, ਤੁਸੀ ਜੋ ਆਧਆਤਮਿਕ ਆਲੇ ਪੋਡਕਾਸਟ ਕਰਦੇ ਸੀ ਉਹੀ ਕਰਿਆ ਕਰੋ ਜੀ ਕਿਰਪਾ ਕਰਕੇ ਐਸੀ ਗੱਲ ਨੀ ਕਿ ਵਧੀਆ ਨਈ ਸੀ ਪੋਡਕਾਸਟ ਪਰ ਅਸੀਂ ਅਧਿਆਤਮਕ ਆਲੇ ਰਸਤੇ ਤੇ ਜੋ ਚਲਦੇ ਨੇ ਓਹਨਾ ਨਾਲ ਹੀ ਪੋਡਕਾਸਟ ਕਰੋ ਤੁਸੀਂ, ਇਹ ਜਾਣਕਾਰੀ ਆਲੇ ਬਹੁਤ ਚਲਦੇ ਪੋਡਕਾਸਟ ਪਹਿਲਾ ਹੀ, ਤੁਸੀ ਓਹੀ ਰੂਹਾਂ ਲੈ ਕੇ ਆਇਆ ਕਰੋ ਇਕ ਨਾਲ ਜੁੜੀਆ ਹੋਈਆ, ਇਕ ਦੀ ਗੱਲ ਕਰਨ ਵਾਲੀਆ
ਧੰਨਵਾਦ ਜੀ🙏🏼🙏🏼
Sadi ta khushi nhi das sakde 🙏🙏🙏🙏thx veer ji 🙏🙏🙏🙏🙏
❤
ਵਾਹਿਗੁਰੂ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਬਹੁਤ ਵਿਦਵਾਨ ਹਨ ਪਰ ਅੱਜ ਦੇ ਹੱਕਾਰੀ ਲੌਕ ਉਹਨਾ ਦੀ ਜਾਤ ਪੱਰਖ ਰਹੇ ਹਨ ਗੁਰੂ ਸਾਹਿਬ ਫ਼ਰਮਾਉਂਦੇ ਹਨ ਜਾਤ ਗੋਤ ਸਿੰਘਨ ਕੀ ਦੰਗਾ ਗੁਰੂ ਸਾਹਿਬ ਜੀ ਨੇ ਉੱਚਿਆਂ ਜਾਤਾਂ ਵਾਲਿਆ ਨੂੰ ਸਤਕਾਰਿਆ ਨਹੀ ਸਾਨੂੰ ਜੱਟਾਂ ਨੂੰ ਵੀ ਸੂਦਰ ਸਰੈਨੀ ਚ ਰੱਖਿਆ ਸੀ ਪਰ ਗੁਰੂ ਸਾਹਿਬ ਨੇ ਸਾਡੇ ਸਾਰਿਆਂ ਨੀਚ ਲੌਕਾ ਵਾਰੇ ਹੁਕਮ ਕੀਤਾ ਸੀ ਕਿ ਇਨਹੀ ਕੋ ਸਰਦਾਰ ਬਣਾਉ ਤੱਬਹੀ ਗੁਰ ਗੌਬਿੰਦ ਕਹਾਉ ਅੱਜ ਸਾਡੇ ਜੱਟ ਬਰਾਦਰੀ ਦੇ ਲੌਕ ਵੀ ਇਹਨਾ ਗਰੀਬ ਜਾਤ ਦੇ ਲੌਕਾ ਤੌ ਨਫ਼ਰਤ ਕਰਦੇ ਹਨ ਜਿਹਨਾ ਨੂੰ ਅੱਜ ਦੀਆਂ ਸਰਕਾਰਾਂ ਵੀ ਪੱਛਡੀ ਸਰੈਣੀ ਕਹਿੰਦੇ ਹਨ ਗੁਰੂ ਸਾਹਿਬ ਜੀ ਨੇ ਸਾਨੂੰ ਮੁਆਫ ਨਹੀ ਕਰਨਾ
Jkar akal na hove tah boli da ni hunda, pehli gall jatt jaati nhi, jatt nasal hai, duji gall jatt shudar nhi kyuki shudar mtlb ghulam, jatt kade v ghulan nhi c, kyuki pehla jatt maharaje c jive k maharaja porus, Harshwardan list bahut lambi hai , ghulam tusi lol c, fer Tu bakwas mari jatt nafrat krde hn, nafrat tusi lok krde ho karn tusi lok jatta toh jealousy krde ho karn jatta wargi khoobsurati da, jatta wargi history da, jatta wargi qualities da duniya vich koi muqabla nhi hai. Aayi samaj k hor gyan dewa.
@@Rajpalbrar-5
ਗੁਰਬਾਣੀ ਅਨੁਸਾਰ ਕੋਈ ਜਾਤ-ਪਾਤ ਨਹੀਂ, ਮਨੁੱਖ ਦੀ ਇੱਕ ਜਾਤੀ ਹੈ, ਬੰਦੇ ਦਾ ਕਰਮ ਉਸਨੂੰ ਵੱਡਾ-ਛੋਟਾ ਬਣਾਉਂਦਾ ਹੈ, ਜੱਟ, ਲੁਹਾਰ, ਚਮਾਰ ਆਦਿ ਕਿਰਤਮ ਨਾਮ ਹਨ, ਅਗਰ ਜਿਮੀਦਾਰਾਂ ਨਹੀਂ ਕਰਦੇ ਤਾਂ ਜੱਟ ਕਿਵੇਂ ?
ਇਸ ਬੇਲੋੜੀ ਚਰਚਾ ਨੂੰ ਵਿਰਾਮ ਦੇਈਏ !
Jado apa malak nu labhna shuru karde ha ta malak aape hi rasta dikhanda hai bus labhan di, aas honi chahidi hai
Wahigugu
ਡੂੰਘੀਆ ਗੱਲਾ ਭਾਈ ਸਾਹਿਬ ਤੁਹਾਡੀਆ ਸੱਚ ਵੀ।
Kes word is only used for head hairs. We don’t call other body hair KES. Is it true?
ਸਿਰ ਦੇ ਵਾਲਾਂ ਨੂੰ ਕੇਸ ਕਹਿੰਦੇ ਹਾਂ ਪਰ ਅੰਮ੍ਰਿਤਧਾਰੀ ਸਿੱਖ ਲਈ ਸਾਰੇ ਸਰੀਰ ਦੇ ਵਾਲਾਂ ਨੂੰ ਕੱਟਣਾ ਮਨ੍ਹਾ ਹੈ !
@@Kiranpal-Singh thank you
ਕਿਰਪਾ ਕਰਕੇ ਭਾਈ ਸਾਹਿਬ ਜੀ ਦਾ ਨੰਬਰ ਜ਼ਰੂਰ ਦੱਸੋ ਜੀ
🙏🙏
❤❤❤❤❤
Satnam Shree Waheguru Ji
Waheguru ji 🙏🙏🙏🙏🙏
Waheguru ji waheguru ji 🙏
Waheguru ji ❤️ 🙏
Waheguru ji 🙏🙏