ਸਰਦਾਰ ਜੀ ਦੇ ਸਵਾਲਾਂ ਦਾ ਹੈ ਕਿਸੇ ਕੋਲ ਜਵਾਬ, ਕਿਉਂ ਨੀਂ ਬੋਲਦੇ ਸਿੱਖ ਆਗੂ

Поділитися
Вставка
  • Опубліковано 14 січ 2025

КОМЕНТАРІ • 38

  • @TheKingHunter8711
    @TheKingHunter8711 Годину тому +3

    _❤ਸਰਕਾਰ-ਏ-ਖ਼ਾਲਸਾ ਜ਼ਿੰਦਾਬਾਦ❤_
    _❤ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ❤_
    _❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
    _ਕਿਸਾਨ-ਮਜ਼ਦੂਰ ਨਿਹੰਗ-ਸਿੰਘ ਜ਼ਿੰਦਾਬਾਦ_

  • @MohanSingh-mm5kb
    @MohanSingh-mm5kb 5 годин тому +3

    ਸਰਦਾਰ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕਹੀ ਹੈ। ਇਹ ਲਾਗੂ ਕੀਤਾ ਜਾਵੇ। 🚩🚩🚩🚩🚩🚩🚩🚩🚩🚩🚩🚩👏👏👏👏👏👏👏👏👏👏👏👏

  • @TheKingHunter8711
    @TheKingHunter8711 Годину тому +2

    ❤ਸਰਕਾਰ-ਏ-ਖ਼ਾਲਸਾ ਜ਼ਿੰਦਾਬਾਦ❤
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਅਕਾਲੀ-ਦਲ ਵਾਰਿਸ ਪੰਜਾਬ ਦੇ ਜ਼ਿੰਦਾਬਾਦ
    ❤❤❤❤❤❤❤❤❤❤❤❤

  • @sabi-mansa
    @sabi-mansa 3 години тому +4

    🙏🏻ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ 🪯
    29:24

  • @jeetabinning350
    @jeetabinning350 2 години тому +1

    Waheguru ji 🙏🏼❤🌹🌹🌹🌹🌹

  • @AmarSingh-gp2hd
    @AmarSingh-gp2hd 8 годин тому +6

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਐਸ ਐਫ਼ ਜੇ ਜਿੰਦਾਬਾਦ 🚩

  • @SukhwinderSingh-jb2oy
    @SukhwinderSingh-jb2oy Годину тому +2

    Khalsa Raj jindabad

  • @ParamjitSingh-ts1kx
    @ParamjitSingh-ts1kx 5 годин тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ। । ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।

  • @amanmahal7253
    @amanmahal7253 6 годин тому +2

    Gr8 ,interview.Sardaar,ji.

  • @ANSH_FF_0022
    @ANSH_FF_0022 6 годин тому +2

    Waheguru ji waheguru ji

  • @khushsangha2562
    @khushsangha2562 Годину тому

    ਥਲੀ ਸਾਹਬ ਇਹ ਵਿਸ਼ਾ ਬਹੁਤ ਹੀ ਠੀਕ ਲੱਗਦਾ ਹੈ ਤੁਸੀ ਇਸ ਨੂੰ ਉਬਾਰੋ ਕਿ ਅਕਾਲ ਤਖ਼ਤ ਸਾਹਿਬ ਤੋਂ ਨਾਨਕ ਸ਼ਾਹੀ ਕੈਲੰਡਰ ਲਾਗੂ ਕਰੋ ਤਾਂ ਕਿ ਇੱਕ ਅਜ਼ਾਦ ਕੌਮ ਦਾ ਕੈਲੰਡਰ ਤੇ ਵਿਧੀ ਵਿਧਾਨ ਲਾਗੂ ਹੋਵੇ ਤੇ ਕੌਮ ਨੂੰ ਇੱਕ ਝੰਡੇ ਹੇਠਾਂ ਇਕੱਠੇ ਹੋਣ ਦਾ ਹੁਕਮ ਤੱਖਤ ਸਾਹਿਬ ਤੋਂ ਜਾਰੀ ਹੋਵੇ ਕੌਮ ਦਾ ਭਲਾ ਹੋਵੇ ਤੇ ਕੌਮ ਨੂੰ ਇੱਕ ਹੋਣ ਦਾ ਹੋਕਾ ਦਿਉ ਵੀਰੋ ਧੰਨਵਾਦ ਜੀ🙏

  • @sidhuvlogsji
    @sidhuvlogsji 7 годин тому +1

    ਭਾਈ ਸਾਹਿਬ ਜੀ ਬਹੁਤ ਵਧੀਆ ਗੱਲਾਂ ਦੱਸੀਆਂ ਨੇ ਧੰਨਵਾਦ

  • @ranbirsingh.8373
    @ranbirsingh.8373 5 годин тому +1

    Absolutely Right singh sahib ji.

  • @jaspreetminhas4313
    @jaspreetminhas4313 4 години тому

    ਬਹੁਤ ਵਧੀਆ ਵਿਚਾਰ ਨੇ ਖ਼ਾਲਿਸਤਾਨ ਬਾਰੇ

  • @khushsekhon1363
    @khushsekhon1363 6 годин тому +1

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @TheKingHunter8711
    @TheKingHunter8711 Годину тому +2

    40:31
    44:40

  • @KaramjitKaur-kc5ly
    @KaramjitKaur-kc5ly 8 годин тому +1

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ

  • @JinderSidhu-u8j
    @JinderSidhu-u8j 6 годин тому +2

    ਆਹ ਗੱਲ ਕੀਤੀ ਆ ਬਾਬਾ ਜੀ ਦਿਲ ਦੀ ਗੱਲ , ਓਹੀ ਤਾਂ ਗੱਲ ਆ ਵੀ ਜੇ ਅਪਣਾ ਘਰ ਬਣਾਉਣਾ ਏ ਫੇਰ ਡਰਦੇ ਕਿਉਂ ਓ ਸਿੱਖੋ ਜਦੋਂ ਹਰ ਇੱਕ ਅੰਮ੍ਰਿਤਧਾਰੀ ਸਿੰਘ ਹੋਵੇ ਤੇ ਚੰਗਾ ਸ਼ਸਤਰ ਨਾਲ ਹਰ ਟਾਇਮ ਕੋਲ ਹੋਇਆ ਕਿਰਪਾਨ ਚੰਗੀ ਤੇ ਚੰਗੀ AK47 ਹਰ ਇੱਕ ਕੋਲ ਹੋਈ ਫੇਰ ਕਿਸੇ ਦੀ ਮਜ਼ਾਲ ਆ ਵੀ ਕੋਈ ਝਾਕ ਵੀ ਜਾਵੇ

    • @NavdeepNavi-q2h
      @NavdeepNavi-q2h 2 години тому

      Bilkul sahi gal veere huj te young genration bhut a sare educated a par fer v lok gulami nal reh rhe bhut maddi gal sanu young genration nu buzurga nal milke apna ghar khalistan bnona chida va

  • @BobbyNagra-y5j
    @BobbyNagra-y5j 6 годин тому +1

    ਗੁਰੂ ਭਲੀ ਕਰੇ 🙏🏼

  • @GurmeetSingh-hs4xs
    @GurmeetSingh-hs4xs 7 годин тому +6

    ਇਹ ਗੱਲ ਮੈ ਸਪੋਕਸਮੈਨ ਦੇ ਇਕ, ਰਿਸਾਲੇ ਵਿੱਚ ਮੈਂ ਅੱਜ ਤੋਂ 20 ਸਾਲ ਪਹਿਲਾਂ ਪੜੀ ਸੀ।ਜਾ ਅੱਜ ਇਹ ਬਜ਼ੁਰਗ ਦੱਸ ਰਹੇ ਹਨ ਹੋਰ ਕੋਈ ਇਸ ਦੀ ਗੱਲ ਨਹੀ ਕਰਦਾ ਹੋਰ ਸਿਆਸਤਾਂ ਬਹੁਤ ਹੁੰਦੀ ਹੈ।

  • @husanpreetsingh1380
    @husanpreetsingh1380 3 години тому +1

    Thali vir jindabad❤

  • @brahmjotsinghkhalsa008
    @brahmjotsinghkhalsa008 8 годин тому +1

    10:08 Waheguru ji ka khalsa waheguru ji ki fateh ji

  • @JasnoorSingh-u3n
    @JasnoorSingh-u3n 6 годин тому

    Bilkul right kiha ap ji ne
    Kash sade Sikh Amal karan

  • @JaswinderSingh-d1c
    @JaswinderSingh-d1c 6 годин тому

    100% right

  • @lakhveer8isingh357
    @lakhveer8isingh357 5 годин тому

    Vvv good bro I need in khalistan

  • @hardialsingh1
    @hardialsingh1 4 години тому

    ਵਧੀਆ ਜਾਣਕਾਰੀ ਪਰ। ਕੋਈ ਲਿਖਤੀ ਸਬੂਤ ਦਿਓ ਜੀ ਇਹਨਾਂ ਗੱਲਾਂ ਦਾ ॥

  • @sidhuvlogsji
    @sidhuvlogsji 7 годин тому

    Punjabi lok channel ji please eh gal te SGPC president to question jarror pucho...
    I wait your report...

  • @BobbyNagra-y5j
    @BobbyNagra-y5j 6 годин тому

    ਗੁਰੂ ਘਰ ਸਰੋਵਰ ਵਿੱਚੋਂ ਜਿਹੜੀ ਪਰਚੀ ਉੱਪਰ ਆਈ ਸੀ ਗਿਨਤੀ ਕਰਕੇ ਦੱਸਣਾਂ ਕਿੰਨੇਂ ਗੁਰੂ ਪਿਆਰਿਆਂ ਗੁਰੂ ਬਚਨ ਮੰਨਿਆ.....???
    ਕੀ ਖੜੋਤ ਨਹੀਂ ਆਈ..???
    ਬਾਕੀ ਵੀ ਬਹੁਤ ਕੁਝ ਐ ਜ਼ੋ ਇਸਦੀ ਪੂਰਤੀ ਕਰ ਸਕਦਾ ਪਰ ਕੀ ਇਹ ਦਸ਼ਮੇਸ਼ ਪਿਤਾ ਜੀ ਦੀ ਸਿੱਖੀ ਹੈ...!!

  • @inderjitbhathal1739
    @inderjitbhathal1739 6 годин тому +1

    Thali nu mai 50 vaar massege kite gall hi nahi karda ,sab drame karde only view

  • @JasnoorSingh-u3n
    @JasnoorSingh-u3n 6 годин тому

    Thali ji tusi eh gal siromni cammetie nal v kro agar takat h pl

  • @paramnoorkaur1513
    @paramnoorkaur1513 2 години тому

    🤔🤔🤔 prof. kewal kaloti da podcast sunlo jake Diet of Champions channel uper eh sabkuch Illuminati ne kita hoia tbah te ohna ne sanu uper uthan hi nahi dena hai kiionki new world ordr de hisab naal chal riha hai mitro

  • @AmanBooh
    @AmanBooh 8 годин тому

    ਉਏ ਕੋਈ ਕੰਮ ਦੀ ਗੱਲ ਵੀ ਕਰ ਲਿਆ ਕਰੋ ,

    • @tejibenipal8972
      @tejibenipal8972 8 годин тому +6

      ਕੀ ਤਕਲੀਫ਼ ਹੋ ਗਈ ਭਾਈ ਹਰ ਇੱਕ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ

    • @JinderSidhu-u8j
      @JinderSidhu-u8j 5 годин тому +1

      ਤੇਜੀ ਵੀਰ ਦੱਲੇ ਬੰਦੇ ਨੂੰ ਈ ਤਕਲੀਫ ਹੁੰਦੀ ਐ ਇਹਨੂੰ ਕੀ ਪਤਾ ਸਿੱਖੀ ਖੰਡਿਓਂ ਤਿੱਖੀ ਹੁੰਦੀ ਆ ।।
      ਜੇ ਨਈ ਗੱਲ ਚੰਗੀ ਲਗਦੀ ਨਾ ਦੇਖਿਆ ਕਰੋ ਵੀਡਿਉ ਜੇ ਨਈ ਚੰਗਾ ਲਗਦਾ ਵੀ ਨਾ ਆਵੇ ਸਿੱਖ ਰਾਜ ਫੇਰ ਆਏਂ ਕਰ ਤੂੰ ਅਪਣੀ ਭੈਣ ਨੂੰ ਚੰਗੀ ਤਰਾਂ ਹਾਰ ਸਿੰਗਾਰ ਕਰਕੇ ਯੂਪੀ ਜਾ ਬਿਹਾਰ ਭੇਜ ਦੇ ਕੀ ਪਤਾ ਹਿੰਦੂਆਂ ਦੇ ਰਾਜ ਚੋਂ ਸਹੀ ਸਲਾਮਤ ਵਾਪਿਸ ਆਜੇ😮 ।। ਹੋਰ ਨਾ ਯਰ ਬਾਈ ਲਹੂ ਪੀ ਲੈਂਦੇ ਨੇ ਅਹੈ ਜੇ ,
      ਦੇਖ ਲਾ ਭੇਜ ਕੇ ਜੇ ਨਾ ਆਏਂ ਕਰਤੀ ਜਿਵੇਂ ਖ਼ਲ- ਦਾਣੇ ਆਲੇ ਤੌੜੇ ਦਾ ਮੂੰਹ ਹੁੰਦਾ😂

    • @Avtarsingh-p6p8f
      @Avtarsingh-p6p8f 4 години тому +2

      ਲੱਗਦਾ ਬਾਈ ਸੌਦਾ ਸਾਧ ਦਾ ਚੇਲਾ ਹੈ ਵਰਨਾ ਇਸ ਵੀਡਿਓ ਤੋਂ ਤਕਲੀਫ਼ ਕਾਹਦੀ ?

    • @DilDil-hv5pu
      @DilDil-hv5pu Годину тому +1

      ਤੂੰ ਨਾਂ ਦੇਖ ਹੋਰ ਬਹੁਤ ਕੁਝ ਦੇਖਣ ਨੂੰ