No94. ਰੱਬ ਤੇ ਰੱਖ ਭਰੋਸਾ, ਚਰਨੀਂ ਲਗਿਆ ਰਹਿ . ਤੇਰੀ ਵੀ ਹੋਉ ਰੱਖਿਆ, ਵਾਹਿਗੁਰੂ ਕਹਿੰਦਾ ਰਹਿ......!

Поділитися
Вставка
  • Опубліковано 27 січ 2025

КОМЕНТАРІ • 398

  • @ravinderbrar8458
    @ravinderbrar8458 8 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🙏🙏

  • @gurmeetbenipal6968
    @gurmeetbenipal6968 10 днів тому +2

    Wehguru Wehguru jio

  • @gurpreetsidhu1257
    @gurpreetsidhu1257 13 днів тому +15

    ਭਾਈ ਸਾਬ ਜੀ ਤੁਸੀਂ ਧਨ ਹੋ ਹਾਰ ਇਕ ਸਵਾਲ ਦਾ ਜਵਾਬ ਤੁਸੀਂ ਸੋਨੀ ਤਰਾ ਦੇਦੇ ਹੋ ਬਹੁਤ ਪਿਆਰ ਨਾਲ ਦੇਂਦੇ ਹੋ .ਏਕ ਹੀ ਸਵਾਲ baar ਬਾਰ ਪੁੱਛਿਆ ਜਾਂਦਾ ਹੈ ਪਰ ਤੁਸੀਂ ਧਨ ਹੋ.

  • @BalwinderKaur-mf2hn
    @BalwinderKaur-mf2hn 13 днів тому +11

    ਵਾਹਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾ ਵਿਚ ਅਰਦਾਸ ਹੈ ਕੇ ਕੈਲੀਫੋਰਨੀਆ ਵਿਚ ਜੋ ਅੱਗ ਲੱਗੀ ਹੈ ਉਹ ਸ਼ਾਂਤ ਹੋ ਜਾਵੇ ਸਭ ਜੀਵ ਜੰਤੂਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਧੰਨ ਧੰਨ ਅਕਾਲ ਪੁਰਖ ਵਾਹਿਗੁਰੂ ਧੰਨ ਧੰਨ ਪਿਤਾ ਪਰਮੇਸ਼ਵਰ ਜੀ 🙏

  • @wanderings2124
    @wanderings2124 13 днів тому +16

    ਅਸੀਂ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰ ਕਿਰਪਾ ਕਰ ਕੇ ਬਖਸ਼ ਲਓ ਨਾਨਕ ਨਾਮ ਆਧਾਰ,
    ਅਰਦਾਸ ਦੇ ਇਲਾਵਾ ਸਾਡੇ ਕੋਲ ਹੈ ਵੀ ਕੁਛ ਨਹੀਂ ਪਿਤਾ ਪਰਮੇਸ਼ਵਰ,
    Thank u S Sukhwinder Singh ji,
    ਹੌਂਸਲਾ ਜਿਹਾ ਹੋਇਆ ਇਸ ਵੀਡਿਓ ਨਾਲ,
    ਰਹਿਮ
    ਰਹਿਮ
    ਰਹਿਮ 🙏🙏🙏

  • @jassisidhu2858
    @jassisidhu2858 13 днів тому +16

    ਵੀਰ ਜੀ ਮੇ ਤੁਹਾਡੀਆਂ video ਰੋਜ ਸੁਣਦੀ ਹਾਂ ਜਿਸ ਕਰਕੇ ਮੇਰਾ ਵਿਸ਼ਵਾਸ wehaguru ਤੇ ਹੋਰ ਪੱਕਾ ਹੋ ਰਿਹਾ

  • @jaspreetkaur30
    @jaspreetkaur30 12 днів тому +4

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਬਖਸ਼ਣ ਜੀ

  • @raman13696
    @raman13696 11 днів тому +2

    Wah Guru! ❤❤

  • @Kulveersingh-1313
    @Kulveersingh-1313 12 днів тому +4

    ਜੋੜ ਪਿਆਰਿਆਂ ਚਿਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਨਾਲ ਜੋੜ...🌹🌹🌹🌹

  • @sidhufarm1
    @sidhufarm1 13 днів тому +17

    ❤🙏🏻 ਵੀਰ ਜੀ ਤੁਸੀਂ ਬਹੁਤ ਹੀ ਵਧੀਆ ਮਾਰਗ ਦਰਸ਼ਨ ਕਰ ਰਹੇ ਹੋ ! ਬਹੁਤ ਹੀ ਸਕੂਨ ਮਿਲਦਾ ਹੈ ਜੀ।

  • @mandeepsanghera8775
    @mandeepsanghera8775 10 днів тому +1

    WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE

  • @bhantsidhu269
    @bhantsidhu269 13 днів тому +10

    ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਜਦੋ ਤੁਸੀਂ ਪੰਜਾਬੀ ਵਿੱਚ ਇਹਨਾ ਅਨੰਦ ਆਉਂਦਾ ਬੋਲਦੇ ਹੋ ਬੋਚ ਬੋਚ ਕੇ ਕਿੰਨਾ ਸਕੂਨ ਮਿਲਦਾ ਮਾਵਾਂ ਵਾਲੀ ਬੋਲੀ ਬੋਲਦੇ ਹੋ ਵੀਰੇ ਅਰਦਾਸ ਕਰਨੀਪਿਤਾ ਪਰਮਾਤਮਾ ਮੇਰੇ ਨਿਮਾਣੀ ਦੀ ਕਾਲਸ ਮੰਨ ਤੋ ਪਾਸੇ ਹੋ ਜਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏❣️🇨🇦

    • @DetectiveSidhu007
      @DetectiveSidhu007  13 днів тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

  • @mandeepsanghera8775
    @mandeepsanghera8775 10 днів тому +1

    WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE WAHEGURU JE

  • @mandeepsanghera8775
    @mandeepsanghera8775 10 днів тому +2

    DHAN DHAN SACHE PITA GURU NANAK DEV JE NIRANKAR MAHARAJ SAHIB JE SABNA DA BALLA KARO JE SARA SANSAR TUHADI KIRPA SADKA SADDA HE SUKHI WASSE JE SABNA DE SIRR TE SADDA HE APNA MEHRA BARIYA HATH RAKHNA JE SABNA DE SADDA HE ANG SANG SAHAI RAHNA JE SABNA NAU SADDA HE APNE PRAME TE PIYAR DE DAT BAKSHANI JE SABNA NAU SADDA HE APNI SACHI SHARDA DE DAT BAKSHANI JE SABNA NAU SADDA HE APNE PAVITAR CHARN KAMLA WICH RAKHNA JE SABNA NAU BAKASH LAVO JE

  • @GurcharanKaur-b3n
    @GurcharanKaur-b3n 13 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਸੰਗਤ ਨੂੰ ਜਾਗਰੁਕ ਕਰਕੇ ਗੁਰੂ ਚਰਨਾਂ ਨਾਲ ਜੋੜ ਰਹੇ ਹੋ ਪਿਤਾ ਪਰਮੇਸ਼ਰ ਸਾਰਿਆ ਦੀ ਰੱਖਿਆ ਕਰਨ ਆਉਣ ਵਾਲੇ ਭਿਆਨਕ ਸਮੇਂ ਤੋਂ ਬਚਾਉਣ ਆਪਣੇ ਚਰਨੀਂ ਲਾਉਣ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @NPB9513
    @NPB9513 12 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balbirkaur282
    @balbirkaur282 13 днів тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaspreetkaur30
    @jaspreetkaur30 12 днів тому +2

    ਵਾਹਿਗੁਰੂ ਜੀ ਦੀ ਕਿਰਪਾ ਨਾਲ ਵੀਰ ਜੀ ਜੋਤ ਵਿਚ ਰੋਜ਼ ਫੁੱਲ ਬਣਦਾ ਹੈ ਜੀ

  • @BhattiBioFarm
    @BhattiBioFarm 13 днів тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurcharanSingh-g2s
    @GurcharanSingh-g2s 13 днів тому +6

    ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @paramjitkaur906
    @paramjitkaur906 13 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kamalmann7203
    @kamalmann7203 11 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏👏❤️❤️

  • @gurvinderpannu4396
    @gurvinderpannu4396 13 днів тому +5

    ਸਮਰਥ ਗੁਰੂ ਸਿਰ ਹਥੁ ਧਰਿਓ
    ਰਾਮਦਾਸ ਗੁਰੂ ਹਰ ਸਤਿ ਕੀਯਓ ।।
    🙏🙏🙏🙏🙏

  • @monikasimarabhi2414
    @monikasimarabhi2414 13 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਜੀ ਮੇਨ ਮੇਨ ਗੱਲ ਤੁਹਾਨੂੰ ਦੱਸਾਂਗੀ ਦਾਸ ਦੀ ਆਦਤ ਰਹੀ ਹੈ ਹਮੇਸ਼ਾ ਤੋਂ ਜਿੱਥੇ ਵੀ ਕੋਈ ਗੁਰੂ ਦੇ ਪਿਆਰੇ ਮਿਲ ਜਾਣ ਉਹਨਾਂ ਨੂੰ ਕਹਿ ਦੇਣਾ ਕਿ ਜੀ ਮਹਾਰਾਜ ਗੁਰਦਾਸ ਬੇਨਤੀ ਕਰੋ ਅੰਮ੍ਰਿਤ ਦੀ ਦਾਤ ਬਖਸ਼ਣ ਤੇ ਵਾਹਿਗੁਰੂ ਆਪਣੇ ਵਰੇ ਗੁਰਦੁਆਰਾ ਸਾਹਿਬ ਨਗਰ ਕੀਰਤਨ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਦਾਸ ਨੇ ਉਥੇ ਵੀ ਅਰਦਾਸ ਬੇਨਤੀ ਲਾ ਕੇ ਕਿਸੇ ਪਿਆਰੇ ਨੂੰ ਕਿਹਾ ਕਿ ਅੰਮ੍ਰਿਤ ਦੀ ਦਾਤ ਬਖਸ਼ਣ ਮਹਾਰਾਜ ਆਪ ਜੀ ਅਰਦਾਸ ਕਰੋ ਨੀਲਾ ਬਾਣਾ ਪਾਇਆ ਸੀ ਉਹਨਾਂ ਨੇ ਤੇ ਉਨਾਂ ਨੇ ਕਿਹਾ ਕਿ ਚਲੋ ਤੁਹਾਡੀ ਦੱਸ ਪੰਜਾਂ ਪਿਆਰਿਆਂ ਤੋਂ ਕਰਵਾ ਦਿੰਦੇ ਆਂ ਚਲੋ ਵਾਹਿਗੁਰੂ ਪੰਜ ਪਿਆਰਿਆਂ ਕੋਲ ਚਲੇ ਗਏ ਦਾਸ ਨੇ ਉਹਨਾਂ ਨੂੰ ਅਰਦਾਸ ਬੇਨਤੀ ਲਈ ਕਿ ਇਹਦਾ ਮਹਾਰਾਜ ਕਿਰਪਾ ਕਰਨ ਅੰਮ੍ਰਿਤ ਦੀ ਦਾਤ ਮਿਲ ਜਾਵੇ ਉਹਨਾਂ ਵਿੱਚ ਇੱਕ ਕਾਫੀ ਬਜ਼ੁਰਗ ਸਿੱਖ ਬੈਠੇ ਸੀ ਨੀਲੇ ਬਾਣੇ ਵਾਲੇ ਮੈਨੂੰ ਨਹੀਂ ਸੀ ਪਤਾ ਕਿ ਇਹ ਪੰਜ ਪਿਆਰੇ ਨੇ ਉਹਨਾਂ ਕਿਹਾ ਕਿ ਤੇਰੀ ਅਰਦਾਸ ਬੇਨਤੀ ਅਸੀਂ ਹੁਣ ਹੀ ਕਰ ਦਿੰਨੇ ਆਂ ਤੁਸੀਂ ਅੰਮ੍ਰਿਤ ਛਕਣਾ ਸਵੇਰੇ ਆ ਜਾਣਾ ਪਰ ਦਾਸ ਨੇ ਉਹਨਾਂ ਨੂੰ ਕਿਹਾ ਕਿ ਦਾਸ ਨੂੰ ਸਮਾਂ ਚਾਹੀਦਾ ਹੈ ਕਿਉਂਕਿ ਆਪਣੇ ਔਗੁਣ ਬਾਰੇ ਪਤਾ ਹੁੰਦਾ ਕਿ ਅਜੇ ਆਪਣੇ ਚ ਔਗਣ ਹੈ ਵਾਹਿਗੁਰੂ ਗੱਲਬਾਤ ਹੁੰਦੀ ਰਹੀ ਤੇ ਸਿੰਘਾਂ ਨੇ ਕਿਹਾ ਕਿ ਇਨੇ ਗੁਰੂ ਦੇ ਪਿਆਰੇ ਕਹਿ ਰਹੇ ਨੇ ਤੁਸੀਂ ਫਿਰ ਵੀ ਜਵਾਬ ਦਵੋਗੇ ਮੈਂ ਗੁਰੂ ਫਿਰ ਮੇਰੀ ਬੋਲਣ ਦੀ ਹਿੰਮਤ ਨਹੀਂ ਪਈ ਉਹਨਾਂ ਕਿਹਾ ਚਲੋ ਤੁਸੀਂ ਸਵੇਰੇ ਕੇਸੀ ਇਸ਼ਨਾਨ ਕਰਕੇ ਆ ਜਾਣਾ ਗੁਰੂ ਮਹਾਰਾਜ ਜੀ ਨੂੰ ਮਨਜ਼ੂਰ ਹੋਇਆ ਤਾਂ ਆਪਣਾ ਬਣਾ ਲੈਣਗੇ ਨਹੀਂ ਤੁਸੀਂ ਵਾਪਸ ਆ ਜਾਣਾ ਵਾਹਿਗੁਰੂ ਮੇਰੇ ਮਨ ਚ ਇਹ ਆ ਗਿਆ ਕਿ ਉਹ ਪੰਜ ਪਿਆਰੇ ਨੇ ਪੰਜ ਪਿਆਰਿਆਂ ਦਾ ਹੁਕਮ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਸੀ ਮੋੜਿਆ ਦਾਸ ਦੀ ਕੀ ਔਕਾਤ ਹੈ ਚਲੋ ਵਾਹਿਗੁਰੂ ਸਵੇਰੇ ਕੇਸੀ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਪਹੁੰਚ ਗਏ ਨੇ ਕੋਈ ਵਿਘਨ ਨਹੀਂ ਪਿਆ ਮਹਾਰਾਜ ਦੀ ਕਿਰਪਾ ਦੇ ਨਾਲ ਅੰਮ੍ਰਿਤ ਛਕ ਲਿਆ ਉਸ ਤੋਂ ਬਾਅਦ ਮਨ ਬਿਲਕੁਲ ਵੀ ਨਹੀਂ ਖੜਿਆ ਜੋ ਔਗਣ ਸੀ ਉਸ ਤੋਂ ਦਾਸ ਬਹੁਤ ਪਰੇਸ਼ਾਨ ਹੈ ਇਕ ਕੁਰਹਿਤ ਹੀ ਕਹਿ ਸਕਦੇ ਹਾਂ ਮਨ ਇਨਾ ਡੋਲਦਾ ਹੈ ਕਿ ਗੁਰਬਾਣੀ ਸਿਮਰਨ ਚ ਕਿਤੇ ਵੀ ਬਿਲਕੁਲ ਵੀ ਕਿਸੇ ਵੀ ਟਾਈਮ ਮਨ ਨਹੀਂ ਲੱਗਦਾ ਮੈਨੂੰ ਕਿਸੇ ਨੇ ਕਿਹਾ ਕਿ ਅਗਰ ਨਹੀਂ ਮਰਿਆਦਾ ਨਿੱਭਦੀ ਤਾਂ ਤੂੰ ਅਰਦਾਸ ਕਰਵਾ ਦੇ ਵਾਹਿਗੁਰੂ ਦਾਸ ਨੂੰ ਸੋਝੀ ਪਾਓ ਕੀ ਕਰਨਾ ਚਾਹੀਦਾ ਹੈ ਕੀ ਇਹਦੀ ਕੋਈ ਸਜ਼ਾ ਵੀ ਹੈ ਅਗਰ ਆਪਾਂ ਇਦਾਂ ਅਰਦਾਸ ਕਰਵਾਂਦੇ ਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @TAR-LO-1111
    @TAR-LO-1111 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
    ਵਾਹਿਗੁਰੂ ਜੀ 🙏🙏🙏

  • @jagwantsingh6967
    @jagwantsingh6967 13 днів тому +5

    ਧੰਨ ਅਕਾਲ ਪੁਰਖ ਪਿਤਾ ਪਰਮੇਸ਼੍ਵਰ ਜੀ ਮਿਹਰ ਕਰਨਾ ਜੀ 🙏🙏

  • @rattanjotbrar2541
    @rattanjotbrar2541 13 днів тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਬਖਸ਼ ਲੈਣਾ ਪਰਮਾਤਮਾ🙏🙏🙏🙏🙏

  • @JaspalKaur-oj2bk
    @JaspalKaur-oj2bk 7 днів тому +1

    🌹✨🌟Waheguru ji 🌹✨🌟🙏

    • @JaspalKaur-oj2bk
      @JaspalKaur-oj2bk 7 днів тому

      ✨🌟🌹Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🌹✨🌟🙏🌹🌸🌺🌼🏵️🌳🌴🌵🍀🌲☘️🍃🍄🌾🥀🌱🍁🌻💐🌿🌷🙏

  • @hajinderkaur1306
    @hajinderkaur1306 13 днів тому +5

    ❤ Waheguru ji ❤
    ❤ Waheguru ji ❤
    ❤ Waheguru ji ❤

  • @harjitboparai4652
    @harjitboparai4652 12 днів тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ 🙏

  • @Jagdishkaur-ty4yk
    @Jagdishkaur-ty4yk 13 днів тому +3

    ❤❤️🙏🙏🌹🌹 ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤️🙏🙏🌹🌹

  • @simranjitkaurkaur3645
    @simranjitkaurkaur3645 13 днів тому +2

    ਧੰਨ ਮੇਰਾ ਗੁਰੂ ਨਾਨਕ ਜੀ

  • @maninderthind298
    @maninderthind298 13 днів тому +5

    Dhan baba shri chand ji

  • @SarbjeetSingh-fg3xp
    @SarbjeetSingh-fg3xp 13 днів тому +1

    ਵਾਹਿਗੁਰੂ ਵਾਹਿਗੁਰੂ ਧਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Prabh.wraich
    @Prabh.wraich 12 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਬਹੁਤ ਧੰਨਵਾਦ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦਾ, ਜਿਨਾ ਨੇ ਮਨੁੱਖਾ ਜਨਮ ਦਿੱਤਾ । ਜਿਸ ਵਾਹਿਗੁਰੂ ਜੀ ਨੇ ਸਾਨੂੰ ਬੇਅੰਤ ਦਾਤਾਂ ਦਿੱਤੀਆਂ ਅਤੇ ਦਾਤਾਂ ਦੇਣ ਲੱਗੇ ਗਿਣਤੀਆਂ ਮਿਣਤੀਆਂ ਨਹੀ ਕੀਤੀਆ, ਫਿਰ ਅਸੀ ਓਹਨਾ ਦਾ ਨਾਮ ਲੈਣ ਲਗੇ ਗਿਣਤੀਆਂ ਮਿਣਤੀਆਂ ਕਿਉ ਕਰਨ ਲਗ ਜਾਂਦੇ ਹਾਂ ਜੀ। ਸਿੱਧੂ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਾਡਾ ਸਭ ਦਾ ਮਾਰਗ ਦਰਸ਼ਨ ਕਰ ਰਹੇ ਹੋ ਜੀ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @rajvinderbamrah6092
    @rajvinderbamrah6092 13 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RashpalSingh-cj8yg
    @RashpalSingh-cj8yg 13 днів тому +3

    ਬਾਰੰਬਾਰ ਪ੍ਰਭ ਜਪੀਏ

  • @sidhufarm1
    @sidhufarm1 13 днів тому +5

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤🙏🏻

  • @GurpreetKaur-ot4oq
    @GurpreetKaur-ot4oq 13 днів тому +2

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @amanpreet3676
    @amanpreet3676 13 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Manpreet936
    @Manpreet936 13 днів тому +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @jagtarsinghbrar9523
    @jagtarsinghbrar9523 11 днів тому +1

    ਵਾਹਿਗੁਰੂ ਜੀ🎉🎉

  • @bhantsidhu269
    @bhantsidhu269 13 днів тому +2

    ਸਹੀ ਕਿਹਾ ਵੀਰ ਜੀ ਅਨਪੜ੍ਹਤਾ ਹਮੇਸ਼ਾ ਉਸੇ ਦੇ ਡਰ ਵਿੱਚ ਰਹਿੰਦਾ ਹੈ 🙏🙏🇨🇦

  • @faktaemajik
    @faktaemajik 13 днів тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵੰਤ ਸਿੰਘ ਛੱਤੀਸਗੜ੍ਹ

  • @harindersingh3040
    @harindersingh3040 13 днів тому +3

    Waheguru ji Waheguru ji❤

  • @kuljitsingh7798
    @kuljitsingh7798 13 днів тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru sahib jio mehar kro parmeshar ji sarbat sangat da bhla kro parmeshar ji.dhan aap jaise rabbi Murat dhan darshan didar.bohat hi skunmyi awaaz hai bhai sahib ji di.. aap ji rabbi Murat Ho ji charn vandna aap ji nu baksh lo ji

  • @JotKour-x7f
    @JotKour-x7f 13 днів тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @SukhwinderKaur-i5y
    @SukhwinderKaur-i5y 13 днів тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉, 🙏🏻🙏🏻

  • @AmarjitSingh-se8yp
    @AmarjitSingh-se8yp 13 днів тому +6

    ਅਜਕਲ ਹਿੰਦੂ ਜੋਤਸ਼ੀ ‌ਬਹੁਤ ਭਵਿਖ ਵਾਣੀਆਆ ਕਰ ਰਹੇ ਹਨ ਜਾਂ ਕੋਈ ਕਿਤਾਬ ਭਵਿਸ਼ ਮਲਿਕਾ ਦੀਆਂ ਉਦਾਹਰਨਾਂ ਦੇ ਰਹੇ ਹਨ ਜਾਂ ਹਿੰਦੂਆਂ ਨੂੰ ਡਰਾ ਕੇ ਵੋਟਾਂ ਲੈਣੀਆਂ ਮੋਦੀ ਨੇ ਪਤਾ ਨਹੀਂ ਪਰ ਇਕ ਗਲ ਹੈ ਜੇ ਜਨਮ ਕੁੰਡਲੀ ਜਾ ਗ੍ਰਹਿ ਦੇ ਅਨੁਸਾਰ ਕੋਈ ਬਸ ਦਾ ਐਕਸੀਡੈਂਟ ਹੁੰਦਾ ਉਸ ਚ ਸਵਾਰ ਲੋਕਾਂ ਦੇ ਨਾਂ ਜਨਮ ਰਲਦੇ ਨਾ ਗ੍ਰਹਿ ਇਹ ਤਾਂ ਬਹੁਤ ਵਡਾ ਪਖੰਡ ਜੋਤਸ਼ੀ ਦਸ ਰਹੇ ਹਨ
    ਨਾਮ ਜਪਣਾ ਸਭ ਤੋਂ ਵਧੀਆ ਕਰਮ ਹੈ ❤

    • @Beautiful_indian_sikh
      @Beautiful_indian_sikh 13 днів тому +3

      ਕਿਸੇ ਨੂ ਗਲਤ ਨਾ ਕਹੋ ਨਾਮ ਜਪੋ ਜੋਤਿਸ਼ ਵਿਦਿਆ ਭਰਿਗੂ ਰਿਸ਼ੀ ਨੇ ਲਿਖੀ ਹੈ ਸਚੀ ਵਿਦਿਆ ਹੈ ਉਸ ਰਿਸ਼ੀ ਨੇ ਸਿਖੀ ਚ ਜਨਮ ਲੈ ਕੇ ਵੀ ਨਾਮ ਨਾਲ ਜੋੜਿਆ 🙏ਭਗਤੀ ਕਰੋ ਭਲਾ ਮੰਗੋ

    • @AmarjitSingh-se8yp
      @AmarjitSingh-se8yp 12 днів тому

      @Beautiful_indian_sikh ਗਿਆਨ ਵਿਹੂਣਾ ਗਾਵੇ ਗੀਤ ਭੁਖੇ‌ਮੁਲਾ ਘਰੇ ਮਸੀਤ

    • @Beautiful_indian_sikh
      @Beautiful_indian_sikh 12 днів тому +1

      @@AmarjitSingh-se8yp ਤੇਨੂ ਕਿਹੜਾ ਗਿਆਨ? ਮਲਿਕਾ ਚ ਲਿਖਿਆ 2029 ਤਕ ਭਾਰਤ ਦੇ ਅਠ ਟੁਕੜੇ ਹੋਣੇ ਮੈ ਕਲ ਹੀ ਵੀਡੀਓ ਦੇਖੀ 🙏ਸਮਾ ਭਿਆਨਕ ਹੈ ਸਾਰੇ ਇਹੋ ਮੇਸਜ ਦੇ ਰਹੇ ਜੋਤਿਸ ਰੇਕੀ ਵਾਲੀ ਮੇਡੀਟੇਸ਼ਨ ਵਾਲੇ ਸੰਤ ਮਾਹਾਪੁਰਖ ਗੁਰਮੁਖ ਪਿਆਰੇ ਸਾਇਸ ਵੀ ਕਹਿ ਰਹੀ ਤਬਾਹੀ ਹੋਣੀ ਭੁਚਾਲ ਸੁਨਾਮੀ ਹੜ ਤੁਫਾਨ ਆਉਣੇ

    • @AmarjitSingh-se8yp
      @AmarjitSingh-se8yp 12 днів тому

      @Beautiful_indian_sikh ਕਰਤੇ ਕੀ‌ਮਿਤ ਕਰਤਾ ਜਾਣੈ ਕੈ ਜਾਣੇ ਗੁਰ ਸੂਰਾ

    • @AmarjitSingh-se8yp
      @AmarjitSingh-se8yp 12 днів тому

      @@Beautiful_indian_sikh ਲੋਕਾਂ ਨੂੰ ‌ਜੋਤਸ ਦੁਆਰਾ ਕੰਟਰੋਲ ਕਰਨ ਦਾ ਨਵਾਂ ਪਰਾਪੇਗੰਡਾ ਸਰਕਾਰੀ

  • @MandeepKaur-s1j5h
    @MandeepKaur-s1j5h 13 днів тому +2

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤🙏🙏🙏🙏🙏

  • @sukhjitbassi3857
    @sukhjitbassi3857 13 днів тому +3

    Wahagur jee ka khalsa wahagur jee ke fathe bhai sahib jee 🙏. Dass from UK ❤

  • @baljitkaur2772
    @baljitkaur2772 13 днів тому +3

    Waheguru ji ka Khalsa Waheguru ji ki fateh 🙏🙏🙏🙏🙏🙏🙏🙏🙏🙏🙏🙏👌👌👌👌👌👌👌👌🌹
    Waheguru ji Mehar karo ji 🙏👌

  • @shahbajsingh1
    @shahbajsingh1 13 днів тому +2

    Waheguru ji ka khalsa waheguru ji ki fateh veer ji🙏🙏❤❤

  • @Unknown-rj6vp
    @Unknown-rj6vp 13 днів тому +2

    ਸਤਿਨਾਮੁਵਾਹਿਗੁਰੂਜੀ🙏🏻🙏🏻🙏🏻🙏🏻🙏🏻

  • @narinderkaursandhu1279
    @narinderkaursandhu1279 13 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @Narinder.75punjabi
    @Narinder.75punjabi 13 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @gvhhlc5874
    @gvhhlc5874 13 днів тому +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Jio 🌹🌹🙏🏻🙏🏻

  • @kuljeetsekhon4771
    @kuljeetsekhon4771 13 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹🌹🌹🌹🌹

  • @VarinderSingh-mf3nm
    @VarinderSingh-mf3nm 13 днів тому +3

    ਧੰਨ ਵਾਹਿਗੁਰੂ ਜੀਓ ❤❤❤❤❤

  • @Unknown-rj6vp
    @Unknown-rj6vp 13 днів тому +2

    ਵਾਹਿਗੁਰੂਵਾਹਿਗੁਰੂ🙏🏻🙏🏻

  • @ramanpreet3820
    @ramanpreet3820 13 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @Amarjeetkaur-pj7qp
    @Amarjeetkaur-pj7qp 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਪ੍ਰਮਾਤਮਾ ਸਾਨੂ ਬਹੁਤ ਉਦਾਹਰਣ ਦੇ ਦੇ ਕੇ ਸਮਝਾਉਂਦੇ ਹਨ ਪਰ ਫਿਰ ਵੀ ਜੇ ਸਾਡਾ ਵਿਸ਼ਵਾਸ ਡੋਲਦਾ ਹੈ ਤਾਂ ਸਾਡੀ ਕਿਸਮਤ ਦੀ ਕਮੀ ਹੈ ਵਾਹਿਗੁਰੂ ਭਲਾ ਕਰਨ ਸਾਡਾ ਵਿਸ਼ਵਾਸ ਹੋਰ ਪੱਕਾ ਹੋਵੇ।ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਗੁਰੂ ਜੀ।

  • @gurkahukam
    @gurkahukam 13 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🎉🎉🎉🎉🎉❤

  • @rajrani147
    @rajrani147 13 днів тому +2

    Waheguru ji Dhan nirankar

  • @Sukhchain-Singh-khalsha
    @Sukhchain-Singh-khalsha 13 днів тому +2

    🌹🌹 ☬ ਵਾਹਿਗੁਰੂ ਜੀ ਕਾ ਖਾਲਸਾ ☬ਵਾਹਿਗੁਰੂ ਜੀ ਕੀ ਫਤਿਹ 🌹🌹 ਵਾਹਿਗੁਰੂ ਜੀ 🌹🙏🏻ਵਾਹਿਗੁਰੂ ਜੀ 🌹🙏🏻ਵਾਹਿਗੁਰੂ ਜੀ 🌹🙏🏻ਵਾਹਿਗੁਰੂ ਜੀ 🌹🙏ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🙏🏻ਵਾਹਿਗੁਰੂ ਜੀ_ਇੱਕ_ਤੇਰਾ_ਹੀ_ਆਸਰਾ ਹੈ 🌹ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ🌹
    🌹🌹☬ੴ ਵਾਹਿਗੁਰੂ ਜੀ_ਤੇਰਾ_ਸ਼ੁਕਰ_ਹੈ_ੴ☬🌹🌹
    🌹🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹

  • @mamta133
    @mamta133 13 днів тому +2

    Waheguru ji 🙏🎉🎉🎉Waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏waheguru ji 🙏

  • @gurjantsingh6378
    @gurjantsingh6378 13 днів тому +2

    ਵਾਹਿਗੁਰੂ ਜੀ ❤❤❤❤❤

  • @Beautiful_indian_sikh
    @Beautiful_indian_sikh 13 днів тому +2

    ਚੜਦੀਕਲਾ🙏💞

  • @harshpreet6011
    @harshpreet6011 13 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raghubirmann
    @raghubirmann 13 днів тому +3

    🙏🏻🙏🏻Waheguru ji🙏🏻🙏🏻

  • @bharatbhushan7259
    @bharatbhushan7259 13 днів тому +2

    ਧੰਨ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ

  • @jasmailkaurgrewal2621
    @jasmailkaurgrewal2621 12 днів тому +2

    waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @rajdeepkaur6196
    @rajdeepkaur6196 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਸਾਡੇ ਸੱਬ ਤੇ ਮੇਹਰ ਕਰਨੀ ਦਾਤਾ ਜੀ 🙏🙏🙏🙏

  • @iammesandhu
    @iammesandhu 13 днів тому +21

    Waheguru Ji ਕੀ ਘਰ ਵਿੱਚ ਸਪੀਕਰ ਤੇ ਚਲਦੀ ਗੁਰਬਾਣੀ ਦਾ ਪ੍ਰਭਾਵ ਕੋਲ ਰਖੇ ਜਲ ਤੇ ਹੂੰਦਾ ਜੀ ਜਾਂ ਸਿਰਫ ਖੁੱਦ ਤੋਂ ਕਿੱਤੇ ਪਾਠ ਦਾ ਹੀ ਹੂੰਦਾ ਜੀ ਮਾਰਗਦਰਸ਼ਨ ਕਰਨਾ ਜੀ 🙏🏻🙏🏻

    • @paramkaushal4514
      @paramkaushal4514 13 днів тому +3

      Khud to

    • @tajinderkaur396
      @tajinderkaur396 13 днів тому +5

      ਦੋਹਾਂ ਤੋਂ 🙏

    • @manukanwal711
      @manukanwal711 12 днів тому +4

      Eh question mera vi aa ji,,,waheguru ji waheguru ji waheguru ji 🙏

    • @DetectiveSidhu007
      @DetectiveSidhu007  12 днів тому +15

      ਗੁਰੂ ਪਿਆਰਿਓ 🙏 ਆਪਣੀ ਜਪੀ ਹੋਈ ਬਾਣੀ ਨੂੰ ਸੁਣਨਾ ਦਾ ਬਿਅੰਤ ਲਾਭ ਹੈ 🙏 ਬਾਹਰੋਂ ਸੁਣੀਂ ਬਾਣੀਂ ਰਾਤ ਨੂੰ ਜਦੋਂ ਆਪਾਂ ਸੋਂ ਜਾਂਦੇ ਹਾਂ 🙏 ਉਸ ਵੇਲੇ ਜਿਆਦਾ ਲਾਭ ਹੈ। ਕਿਉਂਕਿ ਸਾਡਾ ਅਚੇਤਨ ਮਨ ਸੁਣ ਰਿਹਾ ਹੁੰਦਾ ਹੈ 🙏 ਪਰ ਜੇ ਅਸੀਂ ਜਾਗਦੇ ਹੋਏ ਬਾਹਰੋਂ ਬਾਣੀ ਸੁਣਦੇ ਹਾਂ। ਕਦੇ ਕਦੇ ਸਾਡਾ ਮਨ ਮੁੜ ਕੇ ਉਹਨਾਂ ਸ਼ਬਦਾਂ ਨੂੰ ਸੁਣਦਾ ਹੈ ਨਹੀਂ ਤਾਂ ਜਿਆਦਾ ਤਰ ਦੁਨੀਆਦਾਰੀ ਵਿੱਚ ਰਹਿੰਦਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @manukanwal711
      @manukanwal711 12 днів тому +3

      @@DetectiveSidhu007 waheguru ji me Australia ton aa ji,,te me job te hi fon ch path lga k kol jal rakh dini aa ji,,sara din ohi jal peeni aa,,Ki eh theek aa ji,,jrur dsna waheguru ji waheguru ji waheguru ji

  • @RamnikKaur-b4r
    @RamnikKaur-b4r 12 днів тому +1

    Waheguru ji waheguru ji waheguru ji naam simran baksho Dhan Guru Nanak ji Dhan Guru Nanak ji Dhan Guru Nanak ji

  • @inderpreetkaur9577
    @inderpreetkaur9577 13 днів тому +2

    Waheguru ji ❤❤ waheguru ji ❤❤ waheguru ji ❤❤ waheguru ji ❤❤ waheguru ji ❤❤

  • @harrymalhi9857
    @harrymalhi9857 13 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਭਾਈ ਸਾਹਿਬ ਜੀ 🙏🙏🙏

  • @jagmohanlocham8905
    @jagmohanlocham8905 11 днів тому +1

    Thank you veer g🙏🙏

  • @DilpreetSingh-f8l
    @DilpreetSingh-f8l 12 днів тому +1

    Waheguru ji ka Khalsa waheguru ji ki fateh veerji very very very thanks veer ji 🙏🙏🙏🙏🙏🙏🙏

  • @manjitkaurmaan-gj7ot
    @manjitkaurmaan-gj7ot 13 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @karamjitkaur3727
    @karamjitkaur3727 13 днів тому +1

    ਵਾਹਿਗੁਰੂ ਜੀ 🙏🙏

  • @shaankohar
    @shaankohar 13 днів тому +2

    waheguru ji ka khalsa waheguru ji ki Fateh. waheguru ji kirpa karo sab te sab nu nam simran di dat bkhshna ji waheguru waheguru waheguru ji 🙏🙏🙏

  • @sujinderpalsingh1661
    @sujinderpalsingh1661 13 днів тому +2

    Waheguru waheguru waheguru waheguru waheguru ji 🙏🙏🙏🙏🙏

  • @GurmejSingh-w5z
    @GurmejSingh-w5z 13 днів тому +2

    वाहेगुरु जी वाहेगुरु जी वाहेगुरु जी कीरपाकरो जी

  • @BkKaur-h1g
    @BkKaur-h1g 13 днів тому +1

    Waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿

  • @rajendersinghmaan1734
    @rajendersinghmaan1734 13 днів тому +2

    🙏🏽Waheguru ji dhan dhan Shri Guru Granth Sahib ji maharaj.

  • @jasbirka3859
    @jasbirka3859 13 днів тому +2

    Wahiguru ji Wahiguru ji

  • @bachitersingh5851
    @bachitersingh5851 13 днів тому +1

    ਧੰਨ ਗੁਰੂ ਨਾਨਕ ਤੂੰਹੀਂ ਨਿੰਰਕਾਰ।।

  • @jasveerpalkaur6209
    @jasveerpalkaur6209 13 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @KamaljitSanghera-oo7gl
    @KamaljitSanghera-oo7gl 13 днів тому +2

    Vaheguru vaheguru vaheguru vaheguru vaheguru vaheguru vaheguru

  • @Merasatguruwahegurujee
    @Merasatguruwahegurujee 5 днів тому +1

    🌹🌹🙏🙏

  • @NarinderKaur-go7rv
    @NarinderKaur-go7rv 11 днів тому

    ਵਾਹਿਗੁਰੂ ਜੀ ਸੁਪਨੇ ਚ ਕਾਲੀ ਮਾਤਾ ਦੀ ਫੋਟੋ ਦੇਖਣਾ ਜੀਦਾ ਕੀ ਮਿੰਦਰ ਹੁੰਦਾ ਕੋਈ ਮੂਰਤੀ ਦੇ ਨੀਚੇ ਜੀਦਾ ਫੋਟੋ ਹੈ ਫੋਟੋ ਟੇਡੀ ਹੈ ਠੀਕ ਰੱਖ ਰਹੀ ਹਾਂ ਵਾਹਿਗੁਰੂ ਜੀ ਕੀ ਹੈ

    • @DetectiveSidhu007
      @DetectiveSidhu007  10 днів тому

      ਗੁਰੂ ਪਿਆਰਿਓ 🙏 ਕੀ ਤੁਸੀਂ ਦਸਮ ਦੀਆਂ ਬਾਣੀਆਂ ਜਿਆਦਾ ਪੜਦੇ ਹੋ ? ਮਾਤਾ ਕਾਲਕਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਲਦੀ ਹੈ 🙏 ਦਸਮ ਦੀਆਂ ਬਾਣੀਆਂ ਜਿਆਦਾ ਪੜਨ ਲੱਗ ਜਾਈਏ ਤਾਂ ਕਦੇ ਕਦੇ ਮਾਤਾ ਦਰਸ਼ਨ ਦੇ ਜਾਂਦੀ ਹੈ ਚਿੰਤਾ ਵਾਲੀ ਗੱਲ ਨਹੀਂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @JS-pp1oe
    @JS-pp1oe 13 днів тому +1

    Very well said

  • @WaheguruSirmajit
    @WaheguruSirmajit 13 днів тому +1

    Waheguru g waheguru g dhan nirankar g dhan waheguru g ♥️ ❤️ ✨️

  • @tejindersingh9500
    @tejindersingh9500 13 днів тому +1

    ਵਾਹਿਗੁਰੂ ਤੇਰਾ ਸ਼ੁਕਰ ਹੈ

  • @KamalKaur-q5f
    @KamalKaur-q5f 13 днів тому +1

    Bohot vadiya jankari veerji 🙏

  • @bakhshishgill86
    @bakhshishgill86 13 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @davindersinghrandhawa926
    @davindersinghrandhawa926 13 днів тому +1

    ਵਾਹਿਗੁਰੂ ਜੀ

  • @mandeepsgill3609
    @mandeepsgill3609 13 днів тому +1

    ਕਲਾ ਸ੍ਰੀ ਵਾਹਿਗੁਰੂ ਜੀ ਕੀ ਵਰਤੇ 🙏🏻
    Waheguru ji mehar karn 🙏🪷🌸💐🌷

  • @saurabhsaurabhsaurabh9660
    @saurabhsaurabhsaurabh9660 12 днів тому +1

    एअक ओअंकार सतनां वाहेगुरु