"ਮੇਰੀ ਇੱਕ ਵੀਡੀਓ ਨੇ ਕਈਆਂ ਦੇ ਚਿਹਰੇ ਨੰਗੇ ਕਰਤੇ"| special video | dhadrianwale | gurfateh

Поділитися
Вставка
  • Опубліковано 20 кві 2024
  • "ਮੇਰੀ ਇੱਕ ਵੀਡੀਓ ਨੇ ਕਈਆਂ ਦੇ ਚਿਹਰੇ ਨੰਗੇ ਕਰਤੇ"| special video | dhadrianwale | gurfateh
    ਕੁਝ ਦਿਨ ਪਹਿਲਾਂ ਪਾਈ ਵੀਡੀਓ ਵੇਖ ਕਾਫੀ ਜਣੇ ਟੁੱਟ ਗਏ , ਪਰਵਾਹ ਨਹੀਂ ਭਾਈ ਕੋਈ ਵੀ ।
    ਜਿਹੜੇ ਟੁੱਟ ਗਏ, ਇਸ ਦਾ ਮਤਲਬ ਉਹ ਸਾਡੇ ਨਾਲ ਜੁੜੇ ਈ ਨਹੀਂ ਸੀ ।
    ਆਹ ਵੀਡੀਓ ਸੁਣੋ , ਜਿਨ੍ਹਾਂ ਦੇ ਚੇਹਰੇ ਨੰਗੇ ਹੋ ਗਏ । ਉਹਨਾਂ ਬਾਬਤ ਗੱਲ ਕੀਤੀ ਹੈ
    Bhai Ranjit Singh Ji Dhadrianwale,takhat,bhai ranjit singh ji dhadrianwale,student,special video,dhadrianwale,bhai ranjit singh,khalsa,shabad kirtan,shabad gurbani,shabad gurbani kirtan,emmpee,video,nitnem,gurbani,katha vichar,katha vichar gurfateh,katha gurfateh,gurfateh tv,gurfateh channel,bhai parvinder singh,dhadrianwale diwan,diwan,divan,gurbani vihar,gurbani kirtan,motivational video,motivation,gurfateh,sikh failmy,sikh,sikhi,dharna,kirtan,ranjit singh
    #dhadrianwale #kathavichar #gurbani #emmpee #special #video

КОМЕНТАРІ • 170

  • @user-ny7op3zd3d
    @user-ny7op3zd3d 19 днів тому +63

    ਭਾਈ ਸਾਬ੍ਹ ਨੂੰ ਧਰਮ ਦੇ ਠੇਕਦਾਰਾਂ ਨੇ ਵਿਲਣ ਬਣਾ ਰਖਿਆ ਪਰ ਅਸੀਂ ਭਾਈ ਸਾਬ੍ਹ ਰਣਜੀਤ ਸਿੰਘ ਦਾ ਦੇਣ ਨੀਂ ਦੇ ਸਕਦੇ

  • @pbo7vale496
    @pbo7vale496 19 днів тому +38

    ਭਾਈ ਰਣਜੀਤ ਸਿੰਘ ਬਹੁਤ ਹੀ ਗ੍ਰੇਟ ਨੇ ਬਹੁਤ ਕੁਝ ਬਦਲਿਆ ਮੇਰੀ ਜਿੰਦਗੀ ਚ । ❤

  • @gurwantsingh3187
    @gurwantsingh3187 17 днів тому +11

    ਮੈ ਞੀ ਭਾਈ ਸਹਿਬ ਜੀ ਤੋ ਬਹੁਤ ਕੁੱਝ ਸਿਖਿਆ ਭਾਈ ਸਹਿਬ ਦਾ ਬਹੁਤ ਧੰਨਞਾਦ

  • @MohanSingh-ty9gz
    @MohanSingh-ty9gz 19 днів тому +30

    ਭਾਈ ਸਾਹਿਬ ਜੀ ਮੇ ਕਸਬਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਤੁ ਆ ਮੇ ਅੱਜ ਪਹਿਲੇ ਦਿਨ ਤੁਸਾਂ ਦੀ ਵੀਡਿਉ ਦੇਖੀ ਪਰ ਭਾਈ ਰਣਜੀਤ ਸਿੰਘ ਢੱਰੀਆਂਵਾਲਿਆਂ ਨੂੰ 2016ਤੂੰ ਸੁਣ ਰਿਹਾ ਹਾਂ ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਨੂੰ 2019ਤੂੰ ਸੁਣ ਰਿਹਾ ਹਾਂ ਅੱਜ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜੀ ਰਿਹਾ ਹਾਂ। ਪਹਿਲਾ ਤਾ ਐਵੇ ਭਾਰ ਚੱਕੀ ਫਿਰਦੇ ਸੀ।

    • @litpnc845
      @litpnc845 19 днів тому +2

    • @GurkeeratSingh-qm3jn
      @GurkeeratSingh-qm3jn 19 днів тому +7

      ਵੀਰ ਜੀ ਮੈਂ ਦਾਲਮ ਨੰਗਲ ਮੈਂ ਵੀ ਭਾਈ ਸਾਬ ਨੂੰ ਸੁਣਦਾ ਹਾਂ ਅਤੇ ਮਿਲ ਕੇ ਵੀ ਆਇਆ ਹਾਂ ਗਿਆ ਹਾਂ ਮੈਂ ਗੁਰਦਵਾਰਾ ਪ੍ਰੇਮਸ਼ਵਰ ਦਵਾਰ🙏🙏🙏🙏🙏

    • @pbo7vale496
      @pbo7vale496 18 днів тому +1

      ❤️❤️❤️ ਕਮਾਲ ਦੇ ਵਿਚਾਰ ਨੇ ਓਹਨਾ ਦੇ ਵੀ ਹਿੰਮਤ ਭਰਨ ਵਾਲੇ , N Z 📻 ਵਿਸਰਾ

  • @RavinderSingh-ni9mx
    @RavinderSingh-ni9mx 20 днів тому +38

    ਵਾਹ ਭਾਈ ਸਾਹਿਬ ਜੀ ਬਹੂਤ ਸੂਰਮਤਾਈ ਵਾਲਾ ਕੰਮ ਕੀਤਾ ਸੱਚ ਨੇ ਤਾਂ ਸੱਚ ਹੀ ਰਹਿਣਾ ਚਾਹੇ ਟਾਈਮ ਲੱਗਾ ਕੇ ਹੀ ਬਾਹਰ ਆਵੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਮਹਾਨ ਪਰਚਾਰਕ ਹਨ ਜਿਸ ਵੀਰ ਨੂੰ ਓਨਾ ਨਾਲ਼ ਕਿਸੇ ਵੀ ਤਰ੍ਹਾਂ ਦੀ confussion ਹੋਵੇ ਕੀ ਓ ਸੱਚੇ ਸੰਤ ਨਹੀ ਓ mind rest camp ਜੋਂ ਓ ਲਗਾ ਰਹੇ ਹਨ ਓ ਕੈਂਪ ਇਕ ਵਾਰ ਔਖੇ ਸੌਖੇ ਲਗਾ ਲਓ ਗਰੰਟੀ ਹੈ ਤੁਸੀਂ ਉਨ੍ਹਾਂ ਦੇ ਚਰਨਾਂ ਤੇ ਢੇਕੇ ਮਾਫੀਆਂ ਮਗੋਗੇ ਕੀ ਸੱਚੇ ਸੰਤ ਦੀ ਅੱਜ ਤੱਕ ਨੀਂਦਆ ਕਰੀ ਜਾ ਰਹੇ ਸੀ ਸਾਨੂੰ ਅੱਜ ਪਤਾ ਲੱਗਾ ਕੀ ਲੱਖਾਂ ਲੋਕ ਓਹਨਾ ਦੇ ਫੈਨ ਕਯੌਂ ਹਨ ਕਿਉਂਕਿ ਮੈਂ ਵੀ ਆ ਕੈਂਪ ਲਗਾ ਕੇ ਦੇਖ ਲਿਆ ਹੈ

  • @gurmandeepsingh2706
    @gurmandeepsingh2706 19 днів тому +14

    ਧੰਨਵਾਦ ਜੀ ਭਾਈ ਸਾਹਿਬ ਜੀ ਦਾ ਸਾਥ ਦੇਣ ਲਈ 🎉

  • @KamaljitKaur-fy3uu
    @KamaljitKaur-fy3uu 19 днів тому +20

    ਸਭ ਤੋਂ ਵੱਡੀ ਗੱਲ ਮਨ ਦਾ ਸਕੂਨ ਹੈ ਤੇ ਵੀਰ ਤੁਸੀਂ ਉਹ ਪ੍ਰਾਪਤ ਕਰ ਲਿਆ ਹੈ ਜੋ ਲੋਕ ਲੱਖਾਂ ਕੋਸ਼ਿਸ਼ਾਂ ਕਰਕੇ ਵੀ ਪ੍ਰਾਪਤ ਨਹੀਂ ਕਰ ਸਕਦੇ,,,ਇਸ ਲਈ ਕਿਸੇ ਦੀ ਪ੍ਰਵਾਹ ਨਾ ਕਰੋ 👍 ਸਾਨੂੰ ਮਾਣ ਹੈ ਕਿ ਤੁਸੀਂ ਬਿਲਕੁਲ ਸਹੀ ਲੀਹ ਤੇ ਹੋ ਵੀਰ 👏👏👏

  • @sukhpalshergill6236
    @sukhpalshergill6236 19 днів тому +19

    ❤ਵੀਰ ਜੀ ਨਜਾਰਾ ਲਿਆ ਦਿਤਾ ਤੁਸੀਂ ਸਚ ਦੀ ਪਛਾਣ ਕਰ ਲਈ
    ਗੁਰਸਾਹਿਬਾਨ ਜੀ ਦੇ ਪਿਆਰੇ ਅਤੇ ਸਮਾਜ ਦੇ ਪਿਆਰੇ ਭਾਈ ਸਾਬ ਜੀ ਦੀ ਤਰਾਂ ਵਿਰਲੇ ਹੀ ਹੁੰਦੇ ਆਏ ਐ ਸਚ ਸੁਣਾਉਣਾ ਅਤੇ ਸਚ ਸੁਨਣਾ ਵੀ ਬਹੁਤ ਔਖੈ ਹਰ ਤਰਾਂ ਭਾਈ ਸਾਬ ਜੀ ਨਾਲ ਸਹਿਮਤ ਹਾਂ ਸਹਿਮਤ ਹੀ ਰਹਾਂਗੇ

  • @user-nd8ty6gu6v
    @user-nd8ty6gu6v 19 днів тому +10

    ❤ਸਾਡੇ ਭਾਈ ਸਾਬ੍ਹ ਤਾਂ ਪਾਰਸ ਨੇ ਜੋ ਵੀ ਜੁੜੇਗਾ ਉਨੂੰ ਅਪਣੇ ਵਰਗਾ ਬਣਾ ਦੇਣਗੇ❤

  • @balwindersingh-nz2hm
    @balwindersingh-nz2hm 18 днів тому +9

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ। ਇਨਸਾਨ ਬਣਨ ਦਾ ਗਿਆਨ ਅਤੇ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈਣ ਲਈ ਨਵਾਂ ਉੱਪਰਾਲਾ ਭਾਈ ਸਾਹਿਬ ਜੀ ਸਿਖਾਉਂਦੇ ਹਨ ਜੀ

  • @malhhi07
    @malhhi07 19 днів тому +20

    ਬਹੁਤ ਵਧੀਅਾ ਛੋਟੇ ਵੀਰ ਸੱਚ ਦੇ ਰਾਹ ਚਲਦਿਅਾਂ ਪ੍ਰਵਾਹ ਨਹੀਂ ਕਰੀਦੀ ਦੁਨੀਅਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਅਾ, ਤੂੰ ਮੈਂਂ ਕੀ ਚੀਜ਼ ਹਾਂ।
    ਜਦ ਮੈਂ ਢੱਡਰੀਅਾਂ ਵਾਲਿਅਾਂ ਤੇ ਰੇਡੀਓ ਵਿਰਸਾ ਸੁਣਨਾ ਸ਼ੁਰੂ ਕੀਤਾਂ ਤਾਂ ਮੇਰੇ ਨਾਲੋ ਵੀ ਮੇਰੇ ਪੁਰਾਣੇ ਸਭ ਸਾਥੀ ਛੱਡ ਗੲੇ ਸਨ।
    ਕੱਲਿਅਾਂ ਦਾ ਕਾਫਲਾ ਬਣਾ ਕੇ ਚੱਲਾਂਗੇ। ਜਿੱਤਾਂਗੇ ਜਰੂਰ ਜੰਗ ਜਾਰੀ ਰੱਖਾਂਗੈ।

  • @ShamsherSingh-ff5jg
    @ShamsherSingh-ff5jg 18 днів тому +5

    ਸੱਚਾ ਪਿਆਰ ਕਦੇ ਵੀ ਨਹੀਂ ਟੁੱਟ ਦਾ।ਬਹੁਤ ਵਧੀਆ ਜ਼ਤਨ ਜੀ ਧੰਨਵਾਦ

  • @amitsandhu_
    @amitsandhu_ 18 днів тому +4

    ਵਾਹਿਗੁਰੂ ਜੀ

  • @BalwinderKaur-mh9gd
    @BalwinderKaur-mh9gd 19 днів тому +8

    ਤੁਹਾਨੂੰ ਵੀਰੇ ਪਹਿਲੀ ਵਾਰ ਸੁਣਿਆ, ਬਹੁਤ ਸੱਚੀਆਂ ਗੱਲਾ ਕੀਤੀਆ, ਤੁਹਾ

  • @parmjeet2623
    @parmjeet2623 18 днів тому +6

    ਭਾਈ ਰਣਜੀਤ ਸਿੰਘ ਜੀ ਮੈਂਰੈ ਲਈ ਫੀਰਛਤੇ ਹਨ ਉਨ੍ਹਾਂ ਨੂੰ ਸੁਨ ਕੇ ਮੈਂਰੀ ਜੀਦਗੀ ਬਦਲੀ❤

  • @bhinderpreet4131
    @bhinderpreet4131 19 днів тому +7

    ਬਹੁਤ ਵਧੀਆ ਵਿਚਾਰ ਜੀ

  • @balwinderbrar8619
    @balwinderbrar8619 19 днів тому +11

    ਵੀਰ ਜੀ ਰਣਜੀਤ ਸਿੰਘ ਬਾਬਾ ਜੀ ਹਰ ਗੱਲ ਸਹੀ ਕਹਿ ਦਿੰਦੇ ਹਨ ਬਹੁਤ ਲੋਕ ਸਹਿਣ ਨਹੀਂ ਕਰ ਸਕਦੇ ਸੱਚ❤❤

  • @1_Not_2B_Known....
    @1_Not_2B_Known.... 18 днів тому +5

    ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ

  • @JasvirsinghMiangde
    @JasvirsinghMiangde 19 днів тому +17

    ਭਾਈ ਸਾਹਿਬ ਜੀ ਤਰਕ ਨਾਲ ਗੱਲਬਾਤ ਕਰਦੇ ਹਨ ਬਹੁਤ ਵਧੀਆ ਹਨ ਸਾਨੂੰ ਗਿਆਨ ਦੇਣ ਵਾਸਤੇ ਧੰਨਵਾਦ ਕਰ

  • @MajorSingh-tk5ds
    @MajorSingh-tk5ds 18 днів тому +5

    ਬੁਹਤ ਧੰਨ ਵਾਦ ਵੀਰ ਜੀ ਤਵਾਡਾ ਤੇ ਭਾਈ ਸਾਬ ਜੀ ਰਣਜੀਤ ਸਿੰਘ ਜੀ ਢੱਡਰੀਆਂ ਵਾਲੀਆਂ ਦਾ ਜੀ

  • @user-bl5pt7dd4h
    @user-bl5pt7dd4h 19 днів тому +9

    ❤❤❤❤ਸਹੀ ਗੱਲ ਆ ਪ੍ਰਵਾਹ ਨਹੀਂ ਕਰਨੀ carry on

  • @chamkaursinghkhalsa7150
    @chamkaursinghkhalsa7150 18 днів тому +5

    ਬਹੁਤ ਚੰਗਾ ਲੱਗਾ ਸੁਣਕੇ very nice

  • @Koursingh-hv2lh
    @Koursingh-hv2lh 19 днів тому +8

    ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥🙏🙏🙏🙏🙏

  • @JagmohanSingh-ys9ik
    @JagmohanSingh-ys9ik 19 днів тому +15

    ❤❤❤ ਵਾਹ ਜੀ ਵਾਹ

  • @sukhpalsingh3628
    @sukhpalsingh3628 18 днів тому +4

    ਬਿਲਕੁਲ ਠੀਕ ਕਿਹਾ

  • @SukhwinderSingh-wq5ip
    @SukhwinderSingh-wq5ip 18 днів тому +4

    ਵਾਹਿਗੁਰੂ ਜੀ ❤❤

  • @HarpreetSingh-ng3un
    @HarpreetSingh-ng3un 19 днів тому +6

    ਵਾਹ ਵਾਹ ਮੇਰੇ ਵੀਰੇ ਬਹੁਤ ਵਦੀਆ ਵੀਚਾਰ ਸਾਂਝੇ ਕੀਤੇ ਤੁਸੀਂ 🙏🙏

  • @sawarnjitkaur8483
    @sawarnjitkaur8483 18 днів тому +4

    Bahi sahib ji bahut vadiea vichar ❤

  • @AmanKaur-cd3fh
    @AmanKaur-cd3fh 18 днів тому +6

    ਟੁੱਟਣ ਵਾਲਾ ਜੇਕਰ ਟਾਈਮ ਰਹਿੰਦੇ ਹੀ ਟੁੱਟ ਜਾਵੇ ਤਾਂ ਚੰਗਾ ਹੀ ਹੈ,ਨਹੀਂ ਤਾਂ ਇਹੋ ਜਿਹੇ ਲੋਕ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਭੇਦ ਪਾ ਕੇ ਤੁਹਾਨੂੰ ਬਰਬਾਦ ਕਰ ਜਾਂਦੇ ਹਨ।

  • @KuldeepSingh-uw6fg
    @KuldeepSingh-uw6fg 13 днів тому +4

    ਵੀਰ ਜੀ ਵੀਡੀਓ ਤੁਹਾਡੀ ਪਹਿਲੀ ਵਾਰ ਸੁਣੀ ਹੈ ਪਰ ਬਹੁਤ ਵਧੀਆ ਤੁਹਾਡੇ ਵਿਚਾਰ ਨੇ ਤੇ ਢੱਡਰੀਆਂ ਵਾਲੇ ਨੇ ਤੁਹਾਡਾ ਹੀ ਨਹੀਂ ਪਤਾ ਨਹੀਂ ਕਿੰਨੇ ਕੁ ਦਾ ਮਨ ਸੱਚ ਦੇ ਰਾਹ ਤੋਰ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਦੀਆਂ ਵਿਚਾਰਾਂ ਨਾਲ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charankaur5159
    @charankaur5159 18 днів тому +3

    ਵੀਰ ਜੀ ਬਹੁਤ ਵਧੀਆ ਤੁਹਾਡੇ ਵੀਚਾਰ ਸੁਣੇ ਅਨੰਦ ਆ ਗਿਆ ਹੈ।

  • @Kisanfoodfarming
    @Kisanfoodfarming 20 днів тому +14

    waheguru ji

  • @KulwinderSingh-12
    @KulwinderSingh-12 19 днів тому +11

    ਵਾਹ ਜੀ❤❤❤

  • @Singh-hl9zq
    @Singh-hl9zq 18 днів тому +3

    Dhanvad bhai sahib ji ❤🙏

  • @NirmalSingh-yr3sh
    @NirmalSingh-yr3sh 19 днів тому +6

    ਵਾਹ ਜੀ ਵਾਹ ਖਾਲਸਾ ਜੀ ❤❤

  • @baljeetkaur9658
    @baljeetkaur9658 19 днів тому +4

    ਸਹੀ ਗੱਲ ਵੀਰ ਮੇਰੇ

  • @AnimeLoverAndGaming
    @AnimeLoverAndGaming 19 днів тому +8

    Good

  • @KuldeepSingh-sm9bw
    @KuldeepSingh-sm9bw 19 днів тому +5

    ❤ਵਾਹ ਭਾਈ ਸਾਹਿਬ ਜੀ🙏

  • @jagjivanranu-ue9wp
    @jagjivanranu-ue9wp 18 днів тому +3

    🙏🙏Waheguru ji 🙏🙏

  • @abhiyuvikaur8186
    @abhiyuvikaur8186 19 днів тому +7

    Wah ji wah ❤️❤️

  • @bcnrvju
    @bcnrvju 19 днів тому +8

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ

  • @jaspreetclar4788
    @jaspreetclar4788 19 днів тому +5

    I have big positive impact on my life 🙏

  • @karamsingh1479
    @karamsingh1479 19 днів тому +7

    Verry..nice. ji

  • @lakhansingj2637
    @lakhansingj2637 19 днів тому +9

    Asi ve bhai Ranjit Singh dhadriawala nu sunka hun bonus De Life g rhe aa ❤❤❤❤❤❤

  • @user-md1hg3ed7l
    @user-md1hg3ed7l 19 днів тому +4

    Beautiful motivation to people ❤❤God bless 🙌 you 🙌 🙏

  • @BaljinderSingh-db3qe
    @BaljinderSingh-db3qe 19 днів тому +4

    Wah G wah
    You are great man
    Very very thanks 🎉

  • @knock1vs4gaming31
    @knock1vs4gaming31 19 днів тому +6

    Wah vir ji buht vadiya ji

  • @knock1vs4gaming31
    @knock1vs4gaming31 19 днів тому +6

    Vah vah vir ji

  • @MandeepKaur-nc5dm
    @MandeepKaur-nc5dm 19 днів тому +5

    Veer g Sach De rah te chalna he sada Darm aa g Fer chahe koi khush Rahe sade to ja dukhi hoye aa ta ohna di soch.da patta chalda Hai g waheguru ji waheguru ji waheguru ji 🙏

  • @GURBANICHANANTV
    @GURBANICHANANTV 20 днів тому +12

    satguru aap ji uppr hor v mehr krn jio

  • @randeepsingh8529
    @randeepsingh8529 19 днів тому +8

    Waheguru ji 🙏🙏🙏

  • @AmarjitSingh-zb9np
    @AmarjitSingh-zb9np 18 днів тому +3

    Sat Sri akal ji ma v 2018 toe regular sunda ji koi v diwan miss nahi kita ji per KDE moka nahi milea parmeshwar dwar Jaan da meri life vich bahoot change ai ji bhai sahib da koi jawab nahi ji handigarh rehda ji

  • @kulwindersinghbakali19
    @kulwindersinghbakali19 17 днів тому +3

    ਮੈ ਵੈਰੀ ਫਾਈਨ ਰਣਜੀਤ ਸਿੰਘ

  • @KamaljeetKaur-sx8io
    @KamaljeetKaur-sx8io 19 днів тому +9

    ਕੋਈ ਨਹੀਂ ਵੀਰ, ,,ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ? ?

  • @sahibsingh5022
    @sahibsingh5022 17 днів тому +2

    ਬਹੁਤ ਵਧੀਆ ਹੌਸਲਾ ਕੀਤਾ

  • @karamjeetkaur6856
    @karamjeetkaur6856 19 днів тому +3

    Wahaguru ji 🙏🙏❤

  • @user-pf9ho2oq2w
    @user-pf9ho2oq2w 19 днів тому +7

    V good veer ji🙏

  • @jasbirkaurjhinjer243
    @jasbirkaurjhinjer243 19 днів тому +5

    Good.veer.ji

  • @user-tc5vg6oh1q
    @user-tc5vg6oh1q 19 днів тому +3

    👍👍👍👍👍👍🙏🙏🙏🙏

  • @sekhonmanraj5424
    @sekhonmanraj5424 15 днів тому +2

    ਬਹੁਤ ਵਧੀਆ ਵੀਰ 🙏

  • @ParminderSingh-oz7ol
    @ParminderSingh-oz7ol 16 днів тому +2

    ਫੈਨ ਢੱਡਰੀਆ ਵਾਲਿਆ ਦੇ❤

  • @balvirverma9032
    @balvirverma9032 18 днів тому +3

    110% sach bola aapji ne

  • @user-rp1vm9kl5s
    @user-rp1vm9kl5s 13 днів тому +1

    🙏🙏ਵਾਹਿਗੁਰੂ ਜੀ ਭਾਈ ਸਾਹਿਬ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ਭੈਣ ਦਾ ਪਿਆਰ ਹਮੇਸ਼ਾ ਨਾਲ

  • @parmjitkaur3483
    @parmjitkaur3483 19 днів тому +7

    Wahaguru ji

  • @GURBANICHANANTV
    @GURBANICHANANTV 20 днів тому +10

    waah ji waah , waheguru mehr kre aap ji te

  • @sawarnjitkaur8483
    @sawarnjitkaur8483 18 днів тому +3

    Dhanwad bahi ji

  • @birdsloverNirmalsingh
    @birdsloverNirmalsingh 17 днів тому +2

    ਸੱਚੀ ਗੱਲ ਆ ਵੀਰ ਜੀ 🥰🙏🏻🙏🏻

  • @himmatsingh2374
    @himmatsingh2374 14 днів тому +2

    Bhai Ranjit Singh ji is topleader of Sikhism ❤

  • @Gopi.Guransh
    @Gopi.Guransh 18 днів тому +3

    Bhai saab ji asi tuhade naal haan ji...

  • @Koursingh-hv2lh
    @Koursingh-hv2lh 19 днів тому +5

    waheguru ji 🙏🙏🙏🙏🌺🌺🌺🌺

  • @user-eh5ro4cm2r
    @user-eh5ro4cm2r 19 днів тому +5

    ❤❤❤❤

  • @baljeetkaur9658
    @baljeetkaur9658 19 днів тому +3

    ਸਹੀ ਕਿਹਾ ਮੇਰੇ ਵੀਰ 🙏🙏

  • @rashampreetsingh7534
    @rashampreetsingh7534 19 днів тому +2

    Dhadrianwale ❤

  • @KulwinderSingh-jf7oy
    @KulwinderSingh-jf7oy 14 днів тому +1

    ਵਾਹ ਜੀ ਵਾਹ ❤️❤️

  • @HarvinderSingh-or1kf
    @HarvinderSingh-or1kf 19 днів тому +8

    🙏🏻🙏🏻

  • @kulvirsingh5614
    @kulvirsingh5614 20 днів тому +9

    ❤❤

  • @paramjitkaur4151
    @paramjitkaur4151 18 днів тому +3

    Right g

  • @Pawandeep_kaur92
    @Pawandeep_kaur92 18 днів тому +2

    ਵੀਰ ਜੀ ਸਾਡੇ ਭਾਈ ਸਾਹਿਬ ਜੀ ਤਾ ਹੈਗੇ ਹੀ ਕਮਾਲ ਨੇ❤

  • @user-vz7ll8cm1r
    @user-vz7ll8cm1r 17 днів тому +3

    Very good

  • @bhurpreetsingh3596
    @bhurpreetsingh3596 18 днів тому +3

    👍

  • @kindagill9579
    @kindagill9579 19 днів тому +3

    Very good veer ji

  • @ranjitkaur9577
    @ranjitkaur9577 19 днів тому +3

    ਬਿਲਕੁਲ ਸਹੀ ਕਿਹਾ ਤੁਸੀਂ ਵਾਹਿਗੁਰੂ ਸਭਨਾ ਨੂੰ ਚੰਗੀ ਸੋਚ ਬਖਸ਼ੇ

  • @user-nm2gs1bg6j
    @user-nm2gs1bg6j 19 днів тому +9

    Sada Sara parivar Khush Randa hai bhai Ranjit sing tandariya wale Karke Gurbani padhne Lage ha?

  • @jagtarsingh-dg6hh
    @jagtarsingh-dg6hh 17 днів тому +3

    ❤❤❤

  • @gurpreetauto-aim4338
    @gurpreetauto-aim4338 18 днів тому +3

    🙏🙏

  • @harbanskhattra584
    @harbanskhattra584 19 днів тому +7

    Waheguru ji mehar kre

  • @rajinderkaur3731
    @rajinderkaur3731 12 днів тому +1

    ❤❤❤❤❤ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 😊😊😊😊😊🎉🎉🎉🎉🎉

  • @bhurpreetsingh3596
    @bhurpreetsingh3596 18 днів тому +3

    ❤️

  • @Sndpkhokhar00
    @Sndpkhokhar00 20 днів тому +8

    Waheguru ji

  • @PB_31malwa
    @PB_31malwa 19 днів тому +6

    Bhut vdia vichar Bhai saab g,

  • @litpnc845
    @litpnc845 19 днів тому +3

    Thanks paji

  • @Bhupinderkaur-oo7wi
    @Bhupinderkaur-oo7wi 16 днів тому +2

    Baba Ji ne Sanu Shri Guru Granth Sahib Ji Nar Joda hai baba ji da Aisi bahut bahut dhanyvad kar de han Waheguru ji Waheguru Ji Waheguru Ji Waheguru Ji 🙏🙏🙏🙏❤❤❤🙏🙏Waheguru ji

  • @manjitkaursandhu4785
    @manjitkaursandhu4785 19 днів тому +8

    Bulkul sahi keha veer ji ohi apa nu sad da na jina ta jada maan hunda..
    tusi charde kla ch rho ji veer ji 🙏👍

  • @sukhdevsinghsukhdevsinghkh8209
    @sukhdevsinghsukhdevsinghkh8209 7 днів тому

    ਬਾਂਹ ਭਾਈ ਸਹਿਬ ਜੀ ਕਿਆ ਬਾਤ ਹੈ ਸਾਡੇ ਹਿਰੇ ਬਾਰੇ ਵਿਚਾਰ ਸੁਣ ਅੱਨੰਦ ਆ ਗਿਆ

  • @user-rq4mr7dj2v
    @user-rq4mr7dj2v 20 днів тому +6

    Waheguru ji ❤

  • @user-vf5pk9rw4g
    @user-vf5pk9rw4g 15 днів тому +1

    ਸੱਚੀਆ ਗੱਲਾਂ

  • @drx.karamjitsinghsaini7315
    @drx.karamjitsinghsaini7315 17 днів тому +3

    Tuc Bahut jyada badhiya gal kahi veer ji
    Bhai sahib de deewan asin b krwaye c odon de hi Loki jo apne c even k parivaar b birodhi hoye Pye ne mere
    Bhai sahib ne lkhan Loki sidhe raaste paye ne Guru granth sahib naal jode ne Amrit cchkaya lkhan sangtan nu

  • @sukhdevsdhillon7815
    @sukhdevsdhillon7815 11 днів тому +1

    Bhai Ranjit Singh teachs us Gurbani scientifically in ease way with logic people respect him for his knowledge and good guidance Good episode thanks 27:44

  • @supandhillon7235
    @supandhillon7235 19 днів тому +3

    Bahut badiya dhanvad Bhai sahib ji

  • @surinderpalsingh8804
    @surinderpalsingh8804 10 днів тому

    ਭਾਈ ਸਾਹਿਬ ਬਾ ਕਮਾਲ ਵਿਚਾਰਕ ਹੈ। ਉਸ ਦੇ ਵਿਚਾਰ ਸਮਾਜ ਤੇ ਪਰਵਾਰਿਕ ਜਿੰਦਗੀ ਨੂੰ ਸੌਖਾ ਕਰ ਰਹੇ ਹਨ । ਮੈਂ ਤੇ ਮੇਰਾ ਪਰਿਵਾਰ ਵੀ ਊਨਾ ਚੋਂ ਇਕ ਹਾਂ।❤️🙏