ਆਪਣੇ ਆਪ ਵਿੱਚ ਰੱਜ ਜਾਓ | Bhai Ranjit Singh Ji Dhadrianwale

Поділитися
Вставка
  • Опубліковано 17 січ 2025

КОМЕНТАРІ • 256

  • @KamaljitKaur-fy3uu
    @KamaljitKaur-fy3uu Рік тому +43

    ਵਾਹ!! ਬੰਦਾ ਰੱਬ ਹੈ ਪਰ ਉਦੋਂ ਜਦੋਂ ਸਾਰੇ ਰੱਬੀ ਗੁਣਾਂ ਦਾ ਧਾਰਨੀ ਹੋਵੇ 🙏🏻 ਕਮਾਲ ਦੇ ਇਸ ਸੁਨੇਹੇ ਲਈ ਕੋਟਿਨ ਕੋਟਿ ਧੰਨਵਾਦ ਜੀ 🙏🏻

  • @jaspreetbhullar8398
    @jaspreetbhullar8398 Рік тому +21

    ਵਾਹ ਭਾਈ ਸਾਹਿਬ ਜੀ 🙏 ਸਾਡੇ ਅੰਦਰ ਦੇ ਮਨ ਦੇ ਕੂੜੇ ਨੂੰ ਹਰ ਰੋਜ਼ ਸਾਫ਼ ਕਰਦੇ ਹੋਏ ਸਾਨੂੰ ਆਪਣੇ ਆਪ ਦੀ ਪਹਿਚਾਣ ਕਰਵਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ 🙏

  • @jaspreetbhullar8398
    @jaspreetbhullar8398 Рік тому +32

    ਵਾਹ ਵਾਹ ਭਾਈ ਸਾਹਿਬ ਜੀ ਅੱਜ ਦੇ ਇਸ ਸੁਨੇਹੇ ਵਿੱਚ ਤੁਹਾਡੇ ਹਰ ਸ਼ਬਦ ਵਿੱਚ ਗਿਆਨ ਹੈ ਵਾਹ ਵਾਹ ਵਾਹ ਵਾਹ ਜੀ 🙏 ਕਮਾਲ ਦੀ motivation ਜੀ 🙏 ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਬੇਸ਼ਕੀਮਤੀ ਗਿਆਨ ਲਈ ਜੀ 🙏🙏

  • @pargatsinghsandhu9445
    @pargatsinghsandhu9445 Рік тому +10

    ਏਨੀਂ ਵਧੀਆ ਜ਼ਿੰਦਗੀ ਜਿਊਣ ਦੀ ਜਾਚ ਸਿਖਾਈ ਹੈ ਜੀ। ਆਪ ਜੀ ਦਾ ਧੰਨਵਾਦ ❤❤❤❤❤

    • @guri.64
      @guri.64 Рік тому

      Hello Pargat Bro ji I had talk to u

  • @harnamsingh4794
    @harnamsingh4794 Рік тому +1

    ਹਮੇਸ਼ਾ ਦੀ ਬਹੁਤ ਬਹੁਤ ਹੀ ਵਧੀਆ ਜੀ ।
    🙏🏻🙏🏻🙏🏻🙏🏻🙏🏻🙏🏻🙏🏻🙏🏻

  • @gurjeetkaur9238
    @gurjeetkaur9238 Рік тому +9

    ਭਾਈ ਸਾਹਿਬ ਜੀ ਗੁਰੂ ਫਤਹਿ ਜੀ ਪਰਵਾਨ ਕਰਿਓ ਜੀ 🙏

  • @gurjeetsingh9370
    @gurjeetsingh9370 Рік тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਜੀ ,,❤❤ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ 🎉🎉

  • @jaspreetbhullar8398
    @jaspreetbhullar8398 Рік тому +3

    ਜਿੱਥੇ ਇਹ ਮੰਦਬੁੱਧੀ ਪਹਿਲਾਂ ਗੁਰੂਦਵਾਰਾ ਸਾਹਿਬ ਹਮੇਸ਼ਾਂ ਦੁਨਿਆਵੀਂ ਰਿਸ਼ਤਿਆਂ ਲਈ ਮੰਗਣ ਜਾਂ ਸ਼ੁਕਰਾਨਾ ਕਰਨ ਲਈ ਜਾਂਦੀ ਸੀ ਹੁਣ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਪੂਰਾ ਪੂਰਾ ਯਤਨ ਕਰਾਂਗੀ ਭਾਈ ਸਾਹਿਬ ਜੀ 🙏🙏 ਵਾਹਿਗੁਰੂ ਜੀ ਮੇਰੇ ਗੁਨਾਹਾਂ ਨੂੰ ਬਖਸ਼ੀ 🙏🙏

  • @ManjitKaur-wl9hr
    @ManjitKaur-wl9hr Рік тому +32

    ਰੱਬੀ ਗੁਣਾਂ ਨੂੰ ਅਪਨਾਉਣਾ ਹੀ ਰੱਬ ਰੂਪ ਹੋਣਾ ਹੁੰਦਾ ਹੈ, ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 🙏🙏

  • @harmeshsinghharmeshsingh1603
    @harmeshsinghharmeshsingh1603 Рік тому +4

    ਮਨ ਖੁਸ਼ ਕਰਤਾ bhai saab ji

  • @amitsandhu_
    @amitsandhu_ Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏 ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ

  • @hoteldivine2506
    @hoteldivine2506 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਭਾਈ ਸਾਹਿਬ ਜੀ ਦਾ ਸੱਚਾ। ਗਿਆਨ । ਰੋਜ।ਲੈਕੇ। ਜਿੰਦਗੀ ਸੋਹਣੀ। ਬਣ ਗਈ। ਜੀ। ਅਸੀਂ ਖੁਸ਼ ਹੈ ਚੜ੍ਹਦੀ ਕਲਾ ।ਹੈ।ਕੈਮ।ਜੀ।।। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ। ਸਭਨਾਂ ਨੂੰ ਚੜਦੀ ਕਲਾ ਰੱਖਣਾ ਜੀ।।

  • @gurpreetkaur-sc9kl
    @gurpreetkaur-sc9kl Рік тому +5

    ਧੰਨਵਾਦ ਭਾਈ ਸਾਹਿਬ ਜੀ ਜੋ ਤੁਸੀ ਸਮਜਾਂਦੇ ਹੋ ਉਹ ni ਮੁੜਕੇ ਜਿੰਦਗੀ ਭਰ ਭੁੱਲਣਾ ਤੇ ਸਹੀ ਰਾਹ ਦਿਖਾਇਆ ਤੁਸੀ ਭਾਈ ਸਾਹਿਬ ਜੀ ਜਦੋ ਤੋਂ ਤੁਹਾਨੂੰ ਸੁਣਿਆ ਜਿੰਦਗੀ ਚ ਸਕੂਨ ਆਉਣ ਲੱਗ ਗਿਆ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਉਤੇ ਭਾਈ ਸਾਹਿਬ ਜੀ 👏👏👏

  • @jagdeepjassal9156
    @jagdeepjassal9156 Рік тому +1

    Waheguru ji 🙏🏻🙏🏻🙏🏻🙏🏻ਜਿੰਦਗੀ ਵਿੱਚ ਫੋਨ ਵਿੱਚ ਹੀ bast ਰਹਿੰਦੀ ਆ ਦੁਨੀਆ

  • @gurjeetkaur9238
    @gurjeetkaur9238 Рік тому +64

    ਵਾਹਿਗੁਰੂ ਜੀ ਬਹੁਤ ਔਖਾ ਆਪਣੇ ਆਪ ਨਾਲ ਬੈਠਣਾ ਪਰ ਅੱਜ ਤੋਂ ਕੋਸ਼ਿਸ਼ ਜਰੂਰ ਕਰਾਂਗੀ ਕਿ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਾਂ ਤੇ ਗਿਆਨ ਡੂੰਘਾ ਕਰਾਂ ਧੰਨਵਾਦ ਭਾਈ ਸਾਹਿਬ ਜੀ ਇਕਾਗਤਾ ਦਾ ਸੁਨੇਹਾ ਦੇਣ ਲਈ ਜੀ ਚੜਦੀ ਕਲਾ ਚ, ਰਹੋ ਜੀ 🙏ਧੰਨਵਾਦ ਜੀ

  • @ministories_narinder_kaur
    @ministories_narinder_kaur Рік тому +4

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਆਪਣੇ ਆਪ ਵਿੱਚ ਰਹਿਣ ਦੀ ਗੱਲ ਤੁਸੀਂ ਬਹੁਤ ਹੀ ਵਧੀਆ ਕੀਤੀ ਹੈ। ਇਸ ਨੂੰ ਹੀ ਅਸੀਂ ਆਤਮ-ਵਿਸ਼ਵਾਸ ਕਹਿੰਦੇ ਹਾਂ। ਆਪਣੇ ਗੁਰੂ ਪਾਤਸ਼ਾਹ ਨੇ ਕਿੰਨੇ ਸਾਲ ਪਹਿਲਾਂ ਇਹੀ ਗੱਲ ਸਮਝਾਈ ਹੈ। ਮੈਨੂੰ ਅਤੇ ਮੇਰੇ ਹੋਰ ਸੱਭ ਭੈਣ-ਭਰਾ ਨੂੰ ਜਾਗ੍ਰਿਤ ਕਰਨ ਲਈ ਧੰਨਵਾਦ।

    • @guri.64
      @guri.64 Рік тому

      Hello Narinder ji I had talk to u

  • @Gurmit.dhaliwal007
    @Gurmit.dhaliwal007 Рік тому +10

    I Love you bhai sahib ji

  • @BaljitSingh-cq6sm
    @BaljitSingh-cq6sm Рік тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 🎉🎉

  • @krishansingh2164
    @krishansingh2164 Рік тому +12

    ਵਾਹ ਭਾਈ ਸਾਹਿਬ ਤੁਹਾਡਾ ਹਰ ਇਕ ਬੋਲ ਬਹੁਤ ਵਧੀਆ ਵਿਚਾਰ ਆ ਜੀ ਹਰ ਰੋਜ਼ ਸੁਣਨ ਨਾਲ ਸਾਡੀ ਜ਼ਿੰਦਗੀ ਚ ਬਦਲਾਵ ਆਇਆ ਹੈ ਜੂ ਸਾਨੂੰ ਵੀ ਦਿਸ ਰਿਹਾ ਤੇ ਹੋਰਾਂ ਨੂੰ ਵੀ

  • @ShamsherSingh-ff5jg
    @ShamsherSingh-ff5jg Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @BaldevSingh-hl9xc
    @BaldevSingh-hl9xc 3 місяці тому

    Sirsa happy card k liye jaaa raha hun 💕💕😘😘

  • @Paramjitsingh-on5eo
    @Paramjitsingh-on5eo Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤️🎉

  • @amritsingh-n9n
    @amritsingh-n9n 8 місяців тому +1

    Wah ji Wah GURU ji

  • @gureksinghgill8279
    @gureksinghgill8279 Рік тому

    Waheguru ji ka Khalsa waheguru ji ki Fateh🙏🙏🙏🙏🙏🙏🙏🙏🙏🙏Amarjit k mogs

  • @kamalpreetdhaliwal3901
    @kamalpreetdhaliwal3901 11 місяців тому +1

    ਕਿਤਿਓਂ ਵੀ ਇਹ ਗਿਆਨ ਨਹੀਂ ਮਿਲਦਾ ਜੋ ਭਾਈ ਸਾਹਿਬ ਜੀ ਕੋਲੋ milda

  • @Kamaljitwaheguruj
    @Kamaljitwaheguruj Рік тому +1

    ਤਨ ਮੈਂ ਹਰਿ ਹੈ ਹਰਿ ਮੈਂ ਤਨ ਹੈ

  • @gsdakha3763
    @gsdakha3763 Рік тому +3

    ਬਿਲੱਕੁਲ ਸਹੀ ਗੱਲ ਹੈ ਭਾਈ ਸਾਬ ਜੀ ❤

  • @J.S.LAKHIYA
    @J.S.LAKHIYA 4 місяці тому +1

    ਵਾਹਿਗੁਰੂ ਜੀਉ ਮੈਨੂੰ ਮਾਫ਼ ਕਰ ਦਿਓ ਜੀ😢😢😢😢😢❤❤❤

  • @nehakaushal4307
    @nehakaushal4307 Рік тому +4

    waheguru g ka khalsa waheguru g ke fetha baba g ❤👏❣️

  • @bainsfamily4734
    @bainsfamily4734 Рік тому +2

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏🏻🙏🏻

    • @guri.64
      @guri.64 Рік тому

      Hello Mam ji I had talk to u

  • @TinyTans_world
    @TinyTans_world 3 місяці тому +1

    🎉🎉🎉🎉🎉

  • @kmehta5119
    @kmehta5119 Рік тому +4

    Great message bhai sahib ji 🙏🏻

  • @SunitaRani-wr2mo
    @SunitaRani-wr2mo 3 місяці тому

    ਵੀਰ ਜੀ ਮੈਂ ਜਿਸ ਦਿਨ ਦੀ ਆਪ ਜੀ ਨਾਲ ਜੁੜੀ ਹੈ ਜਿੰਦਗੀ ਜਿਉਣੀ ਆਂ ਗਈ ਬਹੁਤ ਬਹੁਤ ਧੰਨਵਾਦ ਵੀਰ ਜੀ god bless u 😊😊

  • @BhiraaSingh
    @BhiraaSingh Рік тому +2

    Waheguru waheguru waheguru waheguru waheguru waheguru waheguru waheguru waheguru

  • @DABA_PIND
    @DABA_PIND Рік тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @sidhu9472
    @sidhu9472 Рік тому +2

    ਬਹੁਤ ਵਧੀਆ ਬਾਈ ਜੀ 🙏 💐

  • @gurjindersingh4666
    @gurjindersingh4666 Рік тому +2

    Dhanbad G

  • @naveenpandhu7024
    @naveenpandhu7024 Рік тому +1

    Wmkg

  • @KalerdeepKalerdeep
    @KalerdeepKalerdeep Рік тому

    ਸਹੀ ਗੱਲ ਏ ਬਾਬਾ ਜੀ ਵਾਹਿਗੁਰੂ ਜੀ

  • @GurnamsinghSingh-n2t
    @GurnamsinghSingh-n2t Рік тому +1

    ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ

  • @asneetkaur-y1u
    @asneetkaur-y1u Рік тому +2

    Thank you ❤

  • @rkheer8067
    @rkheer8067 Рік тому +1

    🎉wa🎉he🎉gu🎉ru🎉ji🎉sat🎉shri🎉akaal🎉baba🎉ji🎉

  • @harjitkaur3753
    @harjitkaur3753 Рік тому +4

    Waheguru Ji 🙏🙏🙏🙏

  • @Kulveerkaur-xu5if
    @Kulveerkaur-xu5if Рік тому +1

    Sachi apne aap naal baithna aasan nhi.....waheguru ji mehar kro 💖 🙏

    • @guri.64
      @guri.64 Рік тому

      Hello Kulveer ji I had talk to u

  • @ginni404
    @ginni404 Рік тому +1

    Waheguru sahib jio ❤️❤️❤️❤️❤️❤️❤️❤️❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @guri.64
      @guri.64 Рік тому

      Hello ginni ji ji I had talk to u

  • @manindermani8399
    @manindermani8399 Рік тому +1

    ਵਹਿਗੁਰੂ ਜੀ ਕਾ ਖਲਾਸਾ ਵਹਿਗੁਰੂ ਜੀ ਫਤਿਹ

  • @pritamsingh5053
    @pritamsingh5053 Рік тому +1

    🙏🙏♥️🌹🌹🌹🥀🥀🥀 Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏🌹🥀

  • @abhiyuvikaur8186
    @abhiyuvikaur8186 Рік тому +4

    Waheguru ji ka khalsa Waheguru ji ki fateh 🙏

  • @kailashkaur4805
    @kailashkaur4805 11 місяців тому

    Waheguru ji Maher krna sab te 🙏🙏

  • @bhavishansingh7713
    @bhavishansingh7713 Рік тому +1

    ਜੈ ਮਹਾਕਾਲ ਵਾਹਿਗੁਰੂ ਜੀ ❤

  • @baljeetkalsi6539
    @baljeetkalsi6539 Рік тому

    Waheguru ji mehar kre meri laj rakh lo

  • @ਕੁਲਦੀਪਬੱਛੋਆਣਾ-ਛ9ਫ

    ਵਾਹ ਜੀ ਵਾਹ

  • @kulwinderknagra3640
    @kulwinderknagra3640 Рік тому +2

    ਵਾਹਿਗੁਰੂ ਜੀ 🙏❤🙏

  • @drsaini2865
    @drsaini2865 Рік тому

    ਧੰਨਵਾਦ ਭਾਈ ਸਾਹਿਬ ਜੀ ਮਨ ਸਾਫ ਕਰਨਾਂ ਬਹੁਤ ਜਰੂਰੀ ਹੈ

  • @paramjitkaur495
    @paramjitkaur495 Рік тому +1

    ❤🌺❤ਗੁਰੂ ਫ਼ਤਹਿ ਜੀ ਬਾਬਾ ਜੀ❤🌺❤❣❣❣ਵਾਹਿਗੁਰੂ ਜੀ ਸਤਿਨਾਮ ਜੀ❣❣❣👏

    • @guri.64
      @guri.64 Рік тому

      Hello Paramjit ji I had talk to u

  • @autismashramresearchfounda9298
    @autismashramresearchfounda9298 11 місяців тому

    Great spiritual Speaker ! Naman !!!

  • @hujcoxjro7277
    @hujcoxjro7277 Рік тому +1

    Waheguru g waheguru g waheguru g ❤❤❤❤

  • @KiranKiran-vl8ir
    @KiranKiran-vl8ir Рік тому +1

    Waheguru

    • @guri.64
      @guri.64 Рік тому

      Hello Kiran Ji I had talk to u

  • @pawanpreetkaur9953
    @pawanpreetkaur9953 Рік тому +1

    Dhan ho tusi baba ji

  • @harjot4243
    @harjot4243 Рік тому +1

    Waheguru ji waheguru ji🙏🙏❤❤🎉🎉❤❤

  • @vijaysyal140
    @vijaysyal140 Рік тому

    Wahaguru ji mehar krooo

  • @electricexperiment9072
    @electricexperiment9072 Рік тому +2

    Thanks you Bhai sahab ji 🙏🙏

  • @SimranjeetKaur-vi2uj
    @SimranjeetKaur-vi2uj Рік тому

    Waheguru g satnam g bhai sahib g bhut vadia msg ae g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷💐💐💐💐💐💐💐💐💐💐

  • @sudeshrani8825
    @sudeshrani8825 Рік тому +1

    Wahe guru ji 🙏🙏

  • @avtarkaur7476
    @avtarkaur7476 Рік тому +1

    Harman Kaur 🙏🏻🙏🏻🙏🙏🏻🙏

  • @Kamaljitwaheguruj
    @Kamaljitwaheguruj Рік тому

    ਮਨ ਮੇਲਾ ਹਰਿ ਇੱਕ ਨਾਂਹ ਧਿਆਵੇ

  • @kulwinderknagra3640
    @kulwinderknagra3640 Рік тому

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ 🙏❤🙏

  • @kulwantsinghgill311
    @kulwantsinghgill311 Рік тому +1

    Guru Fateh ji ❤❤❤

  • @sarabjitkaur8997
    @sarabjitkaur8997 Рік тому +1

    Very nice

  • @avtarkaur7476
    @avtarkaur7476 Рік тому +1

    Harman Kaur 🙏😭🙏😭😭

  • @AmandeepSingh-x4g
    @AmandeepSingh-x4g Рік тому +1

    waheguru gi mehar kre🙏🙏

  • @surindergarg-lq9np
    @surindergarg-lq9np Рік тому +1

    Nice.baba.ji

    • @guri.64
      @guri.64 Рік тому

      Hello surinder sir I had talk to u

  • @Balvirsingh-tn8bf
    @Balvirsingh-tn8bf Рік тому

    Shi kiha ji 🙏🌹🌹 bhut okha apne ap nal bethna 🙏🙏

  • @balwinderkaur2106
    @balwinderkaur2106 Рік тому +1

    Vaheguruji 👏

    • @guri.64
      @guri.64 Рік тому

      Hello Balwinder ji ji I had talk to u

  • @KaranMongaGTA6
    @KaranMongaGTA6 Рік тому

    waheguru jio

  • @avtarkaur7476
    @avtarkaur7476 Рік тому +1

    Harman Kaur 🙏🙏🌹🌹🌹

  • @sukhpreetsandhu8633
    @sukhpreetsandhu8633 Рік тому +1

    Great man

  • @HiET1
    @HiET1 Рік тому +1

    ❤Satnam waheguru ji 🌹

  • @jasmelsingh1451
    @jasmelsingh1451 Рік тому

    ਭਾਈ ਸਾਹਿਬ ਜੀ ਆ ਨੰਦ ਆ ਗਿਆ ਜੀ

  • @SuneelSuneelsingh-vj6ql
    @SuneelSuneelsingh-vj6ql 11 місяців тому

    Sacchi video ❤❤❤

  • @JatinderSony-ny3pr
    @JatinderSony-ny3pr Рік тому +1

    ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਆਪਣੀ ਪਵਿਤਰ ਬਾਣੀ ਵਿੱਚ ਲਿਖਦੇ ਹਨ "ਮਨ ਚੰਗਾ ਤੋ ਕਠੌਤੀ ਮੇਂ ਗੰਗਾ "

  • @sukhpreetsandhu8633
    @sukhpreetsandhu8633 3 місяці тому

    Great man world

  • @RajuSingh-dw6px
    @RajuSingh-dw6px Рік тому

    ਵਾਹਿਗੁਰੂ ਜੀ

  • @rbrar3859
    @rbrar3859 Рік тому

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @Jamir-kk3fl
    @Jamir-kk3fl Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalpreetSingh-j9c
    @BalpreetSingh-j9c Рік тому

    🙏🏻🙏🏻🙏🏻waheguru ji ka khalsa waheguru ji ki fateh 🙏🏻

  • @charanjitgill4610
    @charanjitgill4610 Рік тому

    Very true ideology 🙏

  • @dimplmaanmaan5468
    @dimplmaanmaan5468 Рік тому +1

    WAHEGURU ❤

  • @NishanSingh-mz1jn
    @NishanSingh-mz1jn Рік тому

    Waheguru ji ka khalsa Sri Waheguru ji ki fateh 🙏

  • @bhagwantkaur674
    @bhagwantkaur674 Рік тому

    Waheguru JI KA KHALSA Waheguru JI KI FATEH JI 🙏🙏🙏🙏🙏🙏

  • @GurvinderSingh-mp9zq
    @GurvinderSingh-mp9zq Рік тому

    🙏❤❤❤❤❤🙏 8:36

  • @SatpalSingh-kq1im
    @SatpalSingh-kq1im Рік тому

    Sat sri akal bhai.sab ji ❤❤

  • @kuldipdhaliwal3005
    @kuldipdhaliwal3005 Рік тому +2

    Excellent and priceless talk 🎉🎉

  • @Dhadi_sandeepkaur_phagwara6501

    ਸੱਚ ਹੈ

  • @RahulKumarpb06
    @RahulKumarpb06 Рік тому

    waheguru ji

  • @parabjitbajwa5725
    @parabjitbajwa5725 Рік тому +1

    👌🏻👌🏻

    • @guri.64
      @guri.64 Рік тому

      Hello Parabjit Ji I had talk to u

  • @RajwinderKaur-vm3cp
    @RajwinderKaur-vm3cp Рік тому +1

    😂😂very nice vichr ne bhai sab ji

    • @guri.64
      @guri.64 Рік тому

      Hello Rajwinder Ji I had talk to u

  • @subhdiyakkaur4668
    @subhdiyakkaur4668 Рік тому +2

    ਧਰਮ ਦੇ ਨਾ ਤੇ ਖਾਣ ਵਾਲਾ ਟੇਪੂ ਰਣਜੀਤਾ ।

  • @preetikaur-zw5wm
    @preetikaur-zw5wm Рік тому +2

    ❤❤❤💯💯🙏🙏

  • @SukhwinderSukhwinder-m1g
    @SukhwinderSukhwinder-m1g Рік тому

    Waw jiwaw