ਅੰਦਰੋਂ ਸਕੂਨ ਵਾਲਾ ਅਸਲ ਅਮੀਰ ਹੈ | Bhai Ranjit Singh Dhadrianwale

Поділитися
Вставка
  • Опубліковано 28 лют 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    The one who is calm inside is really rich | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
  • Розваги

КОМЕНТАРІ • 530

  • @KamaljitKaur-fy3uu
    @KamaljitKaur-fy3uu Рік тому +78

    ਅਸਲ ਸਕੂਨ ਫਰਜ਼ ਨਿਭਾ ਕੇ ਮਿਲਦਾ ਹੈ,ਇਹ ਗੱਲ ਰੋਜ਼ ਮਹਿਸੂਸ ਕਰੀਦੀ ਹੈ ਕਿ ਪੈਂਡਿੰਗ ਕੰਮ ਦਿਮਾਗ ਅਸਾਂਤ ਰੱਖਦਾ ਹੈ ਤੇ ਆਪਣੇ ਫਰਜ਼ ਨਿਭਾ ਦੇਣਾ ਸਿਰੇ ਦਾ ਸਕੂਨ ਦਿੰਦਾ ਹੈ ਜੀ 🙏 ਧੰਨਵਾਦ ਏਨੇ ਸੋਹਣੇ ਬਚਨਾਂ ਲਈ ਜੀ 🙏

    • @HarpreetKaur-pk5go
      @HarpreetKaur-pk5go Рік тому

      ਬਿਲਕੁਲ ਸਹੀ ਕਿਹਾ ਜੀ

    • @SandeepSingh-ky1wj
      @SandeepSingh-ky1wj Рік тому +1

      ਕਰਮਜੀਤ ਕੌਰ ਭੈਣਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @KamaljitKaur-fy3uu
      @KamaljitKaur-fy3uu Рік тому

      @@SandeepSingh-ky1wj ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸੰਦੀਪ ਸਿੰਘ ਜੀ 🙏

    • @SandeepSingh-ky1wj
      @SandeepSingh-ky1wj Рік тому

      ਕਮਲਜੀਤ ਕੌਰ ਭੈਣ ਜੀ ਤੁਸੀਂ ਕਿਹੜੇ ਜਿਲੇ ਤੇ ਕਿਹੜਾ ਪਿੰਡ ਤੁਹਾਡਾ ਵਹਿਗੁਰੂ

    • @SandeepSingh-ky1wj
      @SandeepSingh-ky1wj Рік тому

      ਕਮਲਜੀਤ ਕੌਰ ਭੈਣ ਜੀ ਤੁਸੀਂ ਕਿਹੜੇ ਜਿਲੇ ਤੇ ਕਿਹੜਾ ਪਿੰਡ ਤੁਹਾਡਾ ਵਹਿਗੁਰੂ

  • @KamaljitKaur-fy3uu
    @KamaljitKaur-fy3uu Рік тому +59

    ਦਿਵਾਨ ਵਿੱਚੋਂ ਸੌਰਟ ਕਲਿੱਪ ਸਵੇਰ ਦੇ ਸੁਨੇਹੇ ਦੇ ਰੂਪ ਵਿੱਚ ਕਦੇ ਕਦੇ ਪਾਉਣਾ ਵੀ ਬਹੁਤ ਵਧੀਆ ਉਪਰਾਲਾ ਹੈ ਜੀ 🙏

    • @baljeetsidhu67
      @baljeetsidhu67 Рік тому +2

      ਬਿਲਕੁੱਲ ਸਹੀ ਜੀ 👍🏻

    • @Jatt673
      @Jatt673 Рік тому +1

      Dhadri darpok aa😂

  • @kamaldeepkaur2446
    @kamaldeepkaur2446 Рік тому +19

    ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਜੀ ਗੱਲਾਂ ਯਾਦ ਕਰਾਉਣ ਲਈ 🙏

    • @kartarsingh4907
      @kartarsingh4907 Рік тому

      😅😊

    • @baldishdaroch
      @baldishdaroch 10 місяців тому

      Waheguru ji waheguru ji waheguru waheguru Ji Maharaj ji mahar cro 🎉🎉🎉🎉🎉🎉🎉🎉🎉🎉🎉🎉🎉

    • @jagpreetsingh2805
      @jagpreetsingh2805 2 місяці тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤️❤️❤️❤️❤️❤️❤️❤️❤️❤️❤️❤️❤️❤️♥️♥️♥️♥️♥️♥️♥️♥️❤️🙏🌄🌄🙏🙏🙏🙏🙏🙏🙏🙏🙏🙏🙏🙏🌄🌄🌄🌄🌄🌄🌄🌄🌄🌄🌄🌄🌄🙏🌄🙏🌄🥳

  • @HarpreetKaur-pk5go
    @HarpreetKaur-pk5go Рік тому +16

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @gurmeetkaur9140
    @gurmeetkaur9140 Рік тому +14

    ਬਹੁਤ ਸੋਹਣਾ ਕਹਿਆ ਞੀਰ ਜੀ ਆਪ ਦਾ ਕਹਿਆ ਇਕ ਇਕ ਸਬਦ ਸਵਾ ਸਵਾ ਲੱਖ ਦਾ ਞਾਹਿਗੂਰ ਜੀ ਕਾ ਖਾਲਸਾ ਞਾਹਿਗੂਰ ਜੀ ਕੀ ਫਤਿਹ 🙏

  • @SandeepSingh-ky1wj
    @SandeepSingh-ky1wj Рік тому +4

    ਮਨ ਤਨ ਅੰਤਰਿ ਏਕ ਪ੍ਰਭ ਰਾਤਾ ।।
    ਗੁਰ ਪ੍ਰਸਾਦਿ ਨਾਨਕ ਇਕ ਜਾਤਾ ।।

  • @user-ek3mu9ce7q
    @user-ek3mu9ce7q Рік тому +22

    ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ

  • @ravdeepchahal7896
    @ravdeepchahal7896 Рік тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏

  • @sarabjitkaur8997
    @sarabjitkaur8997 Рік тому +4

    ਬਿਲਕੁਲ ਸਹੀ ਕਿਹਾ ਵੀਰ ਜੀ, ਧੰਨਵਾਦ 🙏

  • @sewaksingh3316
    @sewaksingh3316 Рік тому +12

    ਭਾਈ ਬਹੁਤ ਵਧੀਆ ਵਿਚਾਰ ਤੇ ਵਾਹਿਗੁਰੂ ਮੇਹਰ ਕਰੇ ਜੀ 🙏🙏🙏

  • @DevanshTanvi23
    @DevanshTanvi23 Рік тому +14

    ਭਾਈ ਸਾਹਿਬ ਜੀ, ਸੁਨ ਕੇ ਅਨੰਦ ਏ ਗਿਆ! ਕਹਿਂਦੇ ਬੀਨਾ ਮੰਗਿਆ ਸਲਾ ਨੀ ਦੇਣੀ ਚਾਹਿਦੀ ।ਏਹ ਗਲ ਵਿਚ ਤਾ ਵਜਾਨ ਹੈ । ਪ੍ਰਿ ਗਿਆਨੀ ਬੰਦੇ ਨੂ ਹਮੇਸਾ ਅਪਨਾ ਗਿਆਨ ਵੰਡ ਨਾ ਚਾਹਿਦਾ ਹੈ . ਗਠੜੀ ਖੋਲ ਕੇ ਰਾਖਨਾ ਕੋਇ ਮਾੜੀ ਗਲ ਨਹੀ . 🙏@DevAndTanviVlogs ਹਜੂਰ ਸਾਬ ਗਲ ਰਾਖਨ ਦਾ ਮਨ ਕਿਤਾ ਤੇ ਰੱਖ ਦਿਤਿ. 🇮🇳 Jai Hind🇮🇳

  • @SARDAARBSGILL
    @SARDAARBSGILL Рік тому +4

    🙏🏻🙏🏻🙏🏻🙏🏻🙏🏻🙏🏻
    ਵਾਹਿਗਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।
    🙏🏻🙏🏻🙏🏻🙏🏻🙏🏻🙏🏻

  • @i.happy_0011
    @i.happy_0011 6 місяців тому +9

    ਬਾਬਾ ਜੀ ਤੁਹਾਡੇ ਏਕ ਏਕ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @harpreetkaur3181
    @harpreetkaur3181 Рік тому +16

    Waheguru ji🙏 bless you good health🙏💐

    • @asiansecurity6691
      @asiansecurity6691 Рік тому

      Bhai saab ji ap ji nu milana chude aa kdo Darshan kar sakde

  • @Lovenature-nt8zm
    @Lovenature-nt8zm Рік тому +12

    ਵਾਹਿਗੁਰੂ ਜੀ ਸਭ ਨੂੰ ਸੁਮੱਤ,ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਓ 🙏

  • @parasdhillon1642
    @parasdhillon1642 Рік тому +16

    ਪੂਜਾ ਦਾ ਧਨ ਖਾਣ ਵਾਲੇ ਗੁਰੂ ਕੀਆਂ ਸੰਗਤਾਂ ਨੂੰ ਸੱਚੀ ਕਿਰਤ ਕਰਨ ਦਾ ਉਪਦੇਸ਼ ਦੇਦੇ / 😇😇😇😇 ਜਿਉਂਦੇ ਰਹੋ ਭਾਈ ਸਾਹਿਬ

  • @jagtarsinghmattu
    @jagtarsinghmattu Рік тому +5

    ੴਧੰੰਨ ਗੁਰੂ ਨਾਨਕ ਦੇਵ ਜੀ🙏 ਗੁਰੂ ਅੰਗਦ ਦੇਵ ਜੀ🙏 ਗੁਰੂ ਅਮਰਦਾਸ ਜੀ🙏 ਗੁਰੂ ਰਾਮਦਾਸ ਜੀ🙏 ਵਾਹਿਗੁਰੂ ਪ੍ਰਮਾਤਮਾ ਜੀ ਸਭ ਦਾ ਭਲਾ ਕਰੀਂ ਜੀ 🙏🙏🌹🍀🌷🌺🌸🥀

  • @gureksinghgill8279
    @gureksinghgill8279 Рік тому +6

    Chote veer sat Sri akal🙏
    ਆਪਣੇ ਕੰਮ ਸਹੀ ਤਰੀਕੇ ਨਾਲ ਨਿਪਟਾ ਕੇ ਫ਼ਰਜ਼ ਨਿਬਾਹ ਕੇ ਤੇ ਸੱਚ ਬੋਲਕੇ ਬਹੁਤ ਸਕੂਨ ਮਿਲਦਾ
    Waheguru sab nu tandrusti an bakshan🙏🙏🙏🙏🙏🌿🌱🌺🥀🌹♥️🌹♥️🌹🥀🌺🌿🌱🥀

  • @kamaljeetkaur5651
    @kamaljeetkaur5651 Рік тому +9

    Waheguru ji ka khalsa waheguru ji ki Fateh ji 🙏 bhut vdiya Aaj da vichar thanks ji 🙏👍👍

    • @jagdishkaur9755
      @jagdishkaur9755 Рік тому +1

      ਕਮਲਜੀਤ! ਕੀ ਹਾਲ ਹੈ ਭੈਣੇਂ?

  • @gurjeetajman6034
    @gurjeetajman6034 Рік тому +17

    Waheguru ji ka khalsa, waheguru ji ki Fateh 🙏🙏🙏🙏🙏

  • @sukhbirkaur8268
    @sukhbirkaur8268 Рік тому +4

    ਧੰਨ ਵਾਹਿਗੁਰੂ ਜੀ
    🙏🙏🙏🙏

  • @gurpreetkauraww7786
    @gurpreetkauraww7786 Рік тому +11

    Waheguru ji ka khalsa waheguru ji ki fateh 🙏🌹

  • @HarpreetSingh-to5rc
    @HarpreetSingh-to5rc Рік тому +9

    Waheguru ji ka khalsa waheguru ji ki Fateh bhai sahib ji hmesha tandurust raho ji 🙏🙏🙏🙏

  • @user-fq9vg5ew6s
    @user-fq9vg5ew6s 6 місяців тому +2

    ਵਾਹਿਗੁਰੂ ਜੀ ਮੇਹਰ ਕਰੋ ਜੀ

  • @devinderpalsingh1010
    @devinderpalsingh1010 Рік тому +3

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @BalwinderSingh-wo6wh
    @BalwinderSingh-wo6wh Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @organicfarmingsocietysangr2216

    ਨਵੀਂ ਸਵੇਰ ਦਾ ਨਵਾਂ ਸੁਨੇਹਾ,,ਧੱਕੇ ਨਾਲ ਨਾਂ ਸੁਣਾਉ,ਧੱਕੇ ਨਾਲ ਨਾਂ ਮਨਾਉ,,ਸਲਾਹ ਦੇ ਦਿਉ,ਮੰਨੇ ਨਾਂ ਮੰਨੇ,,ਜੇ ਅੱਗੇ ਉਹ ਪੁੱਛੇ ਤਾਂ ਫਿਰ ਹੋਰ ਹੋਰ ਸਮਝਾਉਂਦੇ ਜਾਉ
    ਚੜਦੀ ਕਲਾ ਚ ਰਹੋ,,ਖੁਸ਼ ਰਹੋ,,ਮਸਤ ਰਹੋ

  • @gsdakha3763
    @gsdakha3763 Рік тому +2

    ਬਿਲਕੁਲ ਸਹੀ ਗੱਲ ਹੈ ਭਾਈ ਸਾਬ ਜੀ

  • @kuldeep_singh100
    @kuldeep_singh100 День тому

    ਵਾਹਿਗੁਰੂ ਜੀ ਲਈਕ ਹੈ ਜੀ🙏❤🙏

  • @burgerboyz4648
    @burgerboyz4648 Рік тому +14

    Baba g great, you have big talent to motivation others.

  • @gurbakshrai1745
    @gurbakshrai1745 11 місяців тому +1

    ਦਿਲ ਦੀਆ ਗਹਿਰਾਈਆ ਤੋ ਧੰਨਵਾਦ ਭਾਈ ਸਾਹਿਬ ਜੀ

  • @dilpreetkaur5069
    @dilpreetkaur5069 Рік тому +5

    🙏🙏💯💯 Thanks a lot ☺️☺️

  • @manpreetmanpreet3
    @manpreetmanpreet3 3 місяці тому

    ਬਹੁਤ ਸਕੂਨ ਮਿਲਿਆ ਮਨ ਨੂੰ ਵਾਹਿਗੁਰੂ ਮੇਹਰ ਕਰੇ 🙏

  • @harpalsingh7351
    @harpalsingh7351 Рік тому +2

    ਵਾਹਿਗੁਰੂ ਜੀ

  • @jass4375
    @jass4375 Рік тому +1

    bhai sahib ji sadey marg ਦਰਸ਼ਕ ਹਨ ਜੀ

  • @sanjaykait9494
    @sanjaykait9494 Рік тому +3

    प्रकृति को भगवान मानने वाले और पाखंड वाद का विरोध करने वाले भाई रणजीत सिंह जी खालसा जी हम भी आपके फैन हैं।

  • @manindersingh5897
    @manindersingh5897 Рік тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ

  • @banisandhu4140
    @banisandhu4140 Рік тому +7

    Money will never makes you happy Ji. Inside peace will makes you happier.

  • @harjitkaur3753
    @harjitkaur3753 Рік тому +5

    Waheguru ji 🙏🙏🙏🙏

  • @NeelamBasra-il7px
    @NeelamBasra-il7px Місяць тому +1

    Bahut vadya keha baba je ❤🙏

  • @tarlochansingh4976
    @tarlochansingh4976 Рік тому +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਲਹਿਰਾ

  • @jagtarsohi9001
    @jagtarsohi9001 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @JaswinderSingh-yv2xz
    @JaswinderSingh-yv2xz 2 місяці тому

    ਬਿਲਕੁਲ ਸਹੀ ਗੱਲ ਆ ਭਾਈ ਸਾਹਿਬ ਜੀ

  • @eknoorsingh5892
    @eknoorsingh5892 Рік тому +3

    Sat shri akal bhai sahib ji 🙏🙏🙏🙏

  • @tarasinghsamagh1300
    @tarasinghsamagh1300 11 місяців тому +1

    Very nice beautiful sapeech ❤❤❤ ਸਤਿ ਸ਼੍ਰੀ ਆਕਾਲ ਬਾਬਾ ਜੀ

  • @gurpreetkauraww7786
    @gurpreetkauraww7786 Рік тому +2

    Bhot shona aaj da suneha...👌👌

    • @SandeepSingh-ky1wj
      @SandeepSingh-ky1wj Рік тому

      ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ

    • @gurpreetkauraww7786
      @gurpreetkauraww7786 Рік тому

      @@SandeepSingh-ky1wj sat shri akal ji

    • @SandeepSingh-ky1wj
      @SandeepSingh-ky1wj Рік тому

      @@gurpreetkauraww7786 ਗੁਰਪ੍ਰੀਤ ਕੌਰ ਜੀ ਹੋਰ ਸਾਰੇ ਠੀਕਹੈ ਘਰ ਪਰਿਵਾਰ ਕੀ ਕਰਦੇ ਸੀ

  • @gurlalsingh564
    @gurlalsingh564 Місяць тому

    ਸਹੀ ਗੱਲ ਕੀਤੀ ਆ ਵਾਹਿਗੁਰੂ ਜੀ

  • @punjabmaps.7863
    @punjabmaps.7863 Рік тому +1

    ਭਾਈ ਜੀ ਤੁਸੀਂ ਬਹੁਤ ਘੈਂਟ ਬੰਦੇ ਜੇ, ਬਾਬਾ ਉਮਰ ਲਬੀ ਕਰੇ

  • @Gurvindersingh-cw9uj
    @Gurvindersingh-cw9uj 23 дні тому

    ਸਹੀ ਗੱਲ ਆ ਭਾਈ ਸਾਹਿਬ ਜੀ

  • @bittubansa3810
    @bittubansa3810 Рік тому +4

    🙏❤️ Waheguru ji ka khalsa waheguru ji ki Fateh ji 🙏❤️🌹

    • @ramsinghkhalsa8220
      @ramsinghkhalsa8220 Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harmansran5430
    @harmansran5430 27 днів тому

    ਭਾਈ ਸਾਹਿਬ ਜੀ ਤੁਹਾਡੇ ਬੋਲ ਸੁਣ ਕੇ ਸਕੂਨ ਮਿਲਦਾ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @kaur_narinder
    @kaur_narinder Рік тому +7

    Always encouraging words to me

  • @rajinderbhardwaj312
    @rajinderbhardwaj312 Місяць тому

    ਭਾਈ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ

  • @sukhpaluk2571
    @sukhpaluk2571 Рік тому +3

    Bhai ji tuhade biggest fan aa me 🙏🏼🙏🏼🙏🏼🙏🏼 tuhade tuhadia teachings de 🙏🏼🙏🏼 bhut bhut jiada dhanvaad always motivate karan lai 🙏🏼🙏🏼❤

  • @palasingh3407
    @palasingh3407 11 місяців тому +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ❤

  • @LakhwinderSingh-gt6wj
    @LakhwinderSingh-gt6wj Рік тому +12

    Bhai sahib ji thade wichar sun ke man nu buhat khushi mildi hai waheguru ji thanu hmesha khush rakhe tuhanu tandroost rakhe 🙏🙏

  • @baljeetsidhu67
    @baljeetsidhu67 Рік тому +44

    ਆਪਣੇ ਫਰਜ਼ ਨਿਭਾ ਕੇ ਸਭ ਤੋਂ ਵੱਧ ਸਕੂਨ ਮਿਲਦਾ ਹੈ ਬਿਲਕੁੱਲ ਸਹੀ ਕਿਹਾ ਭਾਈ ਸਾਹਿਬ ਜੀ

  • @dukhdall539
    @dukhdall539 Рік тому +2

    Phai ji very gòd

  • @navjotkaur9717
    @navjotkaur9717 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @maanukaurbhullar263
    @maanukaurbhullar263 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🥀🙏🏻

  • @user-uj1ub9wg4n
    @user-uj1ub9wg4n 5 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਉ ਜੀ।

  • @ManpreetSingh-kf8ii
    @ManpreetSingh-kf8ii 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @khushprabh9145
    @khushprabh9145 Рік тому +1

    Bhai saab ji bahut thanks zindagi jiuni aa gayin

  • @GurjotSingh-qd4ly
    @GurjotSingh-qd4ly 3 місяці тому +1

    Waheguru ji 🎉🙏🙏

  • @HarjeetKaur-rz2vc
    @HarjeetKaur-rz2vc 4 місяці тому +1

    Waheguru ji ❤❤❤❤❤❤❤❤❤❤

  • @dawindersandhu2167
    @dawindersandhu2167 5 місяців тому +1

    Jai parmeshwar darbar

  • @KamaljeetKaur-sx8io
    @KamaljeetKaur-sx8io Рік тому +48

    ਫ਼ਰਜ ਤੇ ਸਕੂਨ ਇੱਕ ਦੂਜੇ ਦੇ ਪੂਰਕ 👍ਤੁਹਾਡਾ ਹਮੇਸਾਂ ਹੀ ਖਿੜ੍ਹੇ ਰਹਿਣਾ ਦੱਸਦਾ ਹੈ ਕਿਸੇ ਵੀ ਕੀਮਤ ਤੇ ਸੱਚ ਬੋਲ ਦੇਣਾ ਕਿੰਨਾ ਸਕੂਨਦਾਇਕ ਤੇ ਆਨੰਦਮਈ ਹੁੰਦਾ ਹੈ ਜੀ 🙏

  • @gurjotkhangura
    @gurjotkhangura 4 місяці тому +1

    Sat Sri akal baba ji

  • @satpalsingh7745
    @satpalsingh7745 Рік тому +2

    Waheguru ji

  • @manjinderkaur769
    @manjinderkaur769 Рік тому +1

    Bhai Ranjeet Singh zindabad 💪

  • @user-ky7bq7lb7e
    @user-ky7bq7lb7e 6 місяців тому +1

    Waheguru ji waheguru ji 🙏🙏🙏

  • @user-em1wl5cb8q
    @user-em1wl5cb8q 6 місяців тому

    ਬਾਬਾ ਜੀ ਤੁਹਾਡੀ ਕਥਾ ਸੁਣ ਕੇ ਮੇਰੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ। ਧੰਨਵਾਦ ਜੀ ।ਵਾਹਿਗੁਰੂ।

  • @BhupinderSingh-cq5rv
    @BhupinderSingh-cq5rv Місяць тому

    ਸੱਚੀਆਂ ਗੱਲਾਂ ਜੀ ਬਿਲਕੁੱਲ ਵਾਹਿਗੁਰੂ ਵਾਹਿਗੁਰੂ।

  • @AmandeepKaur-ju1zy
    @AmandeepKaur-ju1zy Рік тому +10

    🙏 waheguru ji ka khalsa waheguru ji ki fathey Khalsa Ji 🙏 góod🌹

  • @gurjindersingh4666
    @gurjindersingh4666 Рік тому +1

    Dhanbad G

  • @user-jo4zb7dk5f
    @user-jo4zb7dk5f 5 місяців тому +1

    Wahe guru ji❤❤❤

  • @lifestyleboutique7996
    @lifestyleboutique7996 Рік тому +1

    भाई साहब जी 🙏🙏

  • @GurdeepSingh-bo3pu
    @GurdeepSingh-bo3pu Місяць тому

    Thanku bhai sahib ji wahguru ji

  • @SandeepSingh-ky1wj
    @SandeepSingh-ky1wj Рік тому +13

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @HarpreetKaur-pk5go
      @HarpreetKaur-pk5go Рік тому

      ਸੰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @SandeepSingh-ky1wj
      @SandeepSingh-ky1wj Рік тому

      @@HarpreetKaur-pk5go ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਤੁਸੀਂ ਫੋਨ ਨੰਬਰ ਨਹੀਂ ਭੇਜਿਆ ਭੁੱਲ ਗਏ

    • @HarpreetKaur-pk5go
      @HarpreetKaur-pk5go Рік тому

      ਸੰਦੀਪ ਸਿੰਘ ਜੀ ਮੈਂ ਤੁਹਾਨੂੰ ਨੰਬਰ ਬਹੁਤ ਵਾਰੀ ਭੇਜਿਆ ਪਰ ਤੁਹਾਨੂੰ ਮਿਲ ਨਹੀਂ ਰਿਹਾ ਤੁਸੀਂ ਆਪਣਾ ਨੰਬਰ ਭੇਜ ਦਿਉ ਜੀ

    • @SandeepSingh-ky1wj
      @SandeepSingh-ky1wj Рік тому

      @@HarpreetKaur-pk5go ਤੁਸੀਂ ਮੈਨੂੰ ਲਿਖ ਕੇ ਭੇਜੋ ਜੀ

    • @HarpreetKaur-pk5go
      @HarpreetKaur-pk5go Рік тому

      ਅਸੀ ਤੁਹਾਨੂੰ ਨੰਬਰ ਸ਼ਬਦਾ ਵਿੱਚ ਅੰਕਾਂ ਵਿੱਚ ਭੇਜਿਆ ਸੀ ਪਰ ਤੁਹਾਨੂੰ ਮਿਲ ਨਹੀਂ ਰਿਹਾ

  • @LalSingh-ot7xr
    @LalSingh-ot7xr 11 місяців тому

    ਬਹੁਤ ਵਧੀਆ ਭਾਈ ਸਾਹਿਬ ਜੀ

  • @user-ky7bq7lb7e
    @user-ky7bq7lb7e 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ❤❤❤

    • @user-ky7bq7lb7e
      @user-ky7bq7lb7e 6 місяців тому

      ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @sarbjeetkaur4574
    @sarbjeetkaur4574 Рік тому +2

    Satnam Shri waheguru ji 🙏🙏🌹🌹 thank you thank you thank you baba ji ♥️♥️🤗🤗

  • @surjitkumarsurjitkumar6223
    @surjitkumarsurjitkumar6223 11 місяців тому

    ਵਾ ਜੀ ਵਾ ਭਾਈ ਸਾਹਿਬ ਜੀ ਵਿਚਾਰ ਬਹੁਤ ਹੀ ਵਧੀਆ ਹੈ

  • @sukhdevsingh8419
    @sukhdevsingh8419 Рік тому

    ਵਾਹਿਗੁਰੂ ਜੀ baut sona vichar

  • @AjitSingh-er1ly
    @AjitSingh-er1ly Рік тому +2

    Waheguru ji ka Khalsa waheguru ji ke fateh

  • @SaranjeetVirk-km7cg
    @SaranjeetVirk-km7cg 11 місяців тому +1

    Ek dam sahi gal

  • @javindsingh3408
    @javindsingh3408 10 місяців тому

    ਵਾਹਿਗੁਰੂ ਜੀ ਠੀਕ ਕਿਹਾ

  • @mithusingh8874
    @mithusingh8874 Рік тому +2

    Waheguru ji 🙏

  • @RavinderKumar-jv3yz
    @RavinderKumar-jv3yz Рік тому +1

    Dhadriala zindabad

  • @hujcoxjro7277
    @hujcoxjro7277 2 місяці тому

    Waheguru ji waheguru ji waheguru ji ❤❤❤

  • @chouhansaab6346
    @chouhansaab6346 6 місяців тому

    ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @HarryNagra
    @HarryNagra Рік тому +1

    Good morning

  • @JagjeetSingh-yn7jy
    @JagjeetSingh-yn7jy Рік тому +1

    Nice vichar Bi je RanJeet Singh je waheguru je waheguru je waheguru je

  • @gurjotkhangura
    @gurjotkhangura 4 місяці тому +1

    Good 👍 baba ji

  • @mahendrakumarrajput2888
    @mahendrakumarrajput2888 10 місяців тому

    Our mera shonk he apko hi sunta rahu guruji

  • @davinderpes7310
    @davinderpes7310 2 місяці тому

    Waheguru ji ka khalsa waheguru ji faha 🙏🙏🙏🙏

  • @electricexperiment9072
    @electricexperiment9072 Рік тому +2

    Wahegur ji 🙏🙏🌹🌹

  • @GurwinderSidhu-pm8pz
    @GurwinderSidhu-pm8pz 11 місяців тому

    Wahguru ਜੀ❤❤❤

  • @simranpreetkaur5913
    @simranpreetkaur5913 Рік тому +2

    ਸੱਚ ਹੈ ਜੀ ਅੰਦਰ ਵਾਲਾ ਸਕੂਨ ਚਿਹਰੇ ਉੱਤੇ ਝਲਕਦਾ ਹੈ ਚਿਹਰਾ ਦੱਸ ਦਿੰਦਾ ਹੈ ਕਿ ਅੰਦਰ ਕਿੰਨਾ ਸਕੂਨ ਹੈ🙏🙏🙏🙏

    • @parasdhillon1642
      @parasdhillon1642 Рік тому

      ਜਿਸ ਦਿਨ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਇਹ ਬੋਲਿਆਂ ਉਸ ਦਿਨ ਦੀ ਵੀਡੀਓ ਵੇਖਿਉ ਵਾਹਿਗੁਰੂ ਜੀ ਉਸ ਨੇ ਇਸ ਨੂੰ ਇਹੀ ਕਹਿਆ ਸੀ ਕੇ ਮੈਂ ਢੱਡਰੀ ਨੂੰ ਸਿੱਖ ਨਹੀਂ ਮੰਨਦਾ ਇਸ ਨੂੰ ਮੌਕਾ ਮਿਲ ਗਿਆ ਫਿਰ ਇਸ ਨੇ ਵੀ ਖੂਬ ਜ਼ਹਿਰ ਉਛਾਲਿਆ ਉਸ ਦੇ ਵਿਰੁੱਧ
      ਉਸ ਦਿਨ ਦੀ ਤੁਸੀਂ ਇਸ ਦੀ ਵੀਡੀਓ ਵੇਖਣਾ 24 ਫਰਵਰੀ ਦੀ

  • @vpvp4130
    @vpvp4130 Рік тому +2

    वाहेगुरु जी 🙏🙏🙏🙏🙏