ਸੁਣੋ ! ਢੱਡਰੀਆ ਵਾਲੇ ਬਾਰੇ ਕੀ ਬੋਲੇ ਬਾਬਾ ਗੁਲਾਬ ਸਿੰਘ ਜੀ Baba Gulab Singh Ji Talk About Dhadriawale

Поділитися
Вставка
  • Опубліковано 27 лют 2024
  • BABA GULAB SINGH JI CHAMKAUR SAHIB WALE ABOUT DHADRIAWALE Baba Gulab Singh Ji About Bhai Ranjit Singh Dhadriawale
    baba gulab singh ji chamkaur sahib wale dhadrian wale | Baba Gulab Singh Ji Dhadriawale
    @All right of this content is reserved with As Khalsa Gurmat Tv
    ANY TYPES OF REUSE THIS VIDEO OR AUDIO ON OTHER CHANNEL SHOULD BE SERIOUSLY COPYRIGHT INFRINGEMENT
    ACTION SHOULD BE TAKEN AGAINST CHANNEL WHO USE THIS AUDIO OR VIDEO.
    REGARDS.........
    AS KHALSA GURMAT TV TEAM M-9878073015
    AS KHALSA GURMAT TV ਯੂਟਿਊਬ ਚੈਨਲ ਅਤੇ ਫੇਸਬੁੱਕ ਤੇ ਕੋਈ ਵੀ ਧਾਰਮਿਕ ਸਮਾਗਮ ਲਾਈਵ ਕਰਵਾਉਣ ਲਈ ਸੰਪਰਕ ਕਰੋ ।
    📞Mobile : 98780-73015
    📡Email:khalsagurmattv@gmail.com
    Facebook: / livebroadcastingmedia
    🖕🤳🔔⬅️
    UA-cam: / askhalsa
    🔔🖕👍🙏
    #fakiri #babagulabsingh #askhalsagurmattv #babagulabsinghji #askhalsa
    #babagulabsinghjichamkaursahibwale
    copyrights@askhalsagurmattv
    related searchable topics on youtube..........
    1 baba gulab singh ji chamkaur sahib wale
    2 baba gulab singh ji chamkaur sahib wale ~~~~~~~~~~~dharna~~~~~~~~~~~~
    3 baba gulab singh ji chamkaur sahib wale ~~~~~~~~whatsapp status~~~~~~~~
    4 baba gulab singh ji chamkaur sahib wale ~~~~~~~~~~~status~~~~~~~~~~~~
    5 baba gulab singh ji chamkaur sahib wale ~~~~~~~~~~full diwan~~~~~~~~~~~
    6 baba gulab singh ji chamkaur sahib wale ~~~~~~~~~~maa kavita~~~~~~~~~~
    7 baba gulab singh ji chamkaur sahib wale ~~~~~~~~~~~kalyug~~~~~~~~~~~~
    8 baba gulab singh ji chamkaur sahib wale ~~~~~~~~~~~~live~~~~~~~~~~~~~
    9 baba gulab singh ji chamkaur sahib wale ~~~~~~~~~~~diwan~~~~~~~~~~~~
    10 baba gulab singh ji chamkaur sahib ~~~~~~~~~~~shabad~~~~~~~~~
    Related topics :
    bhagat ravidas ji katha
    bhagat ravidas ji
    bhagat ravidas ji shabad
    bhagat ravidas ji sakhi
    bhagat ravidas ji ki katha
    bhagat ravidas ji baba gulab singh ji chamkaur sahib wale
    baba gulab singh ji chamkaur sahib wale bhagat ravidas ji
    Sakhi meera bai
    ਮੀਰਾ ਬਾਈ ਸਾਖੀ ਬਾਬਾ ਗੁਲਾਬ ਸਿੰਘ ਜੀ
    Sakhi bhagat ravidas ji
    ਭਗਤ ਰਵਿਦਾਸ ਜੀ ਸਾਖੀ
    baba gulab singh ji sakhi
    baba gulab singh ji diyan sakhiyan
    baba gulab singh ji new sakhi
    baba gulab singh ji guru nanak dev ji sakhi
  • Фільми й анімація

КОМЕНТАРІ • 199

  • @Aatmitv
    @Aatmitv 2 місяці тому +7

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਹਿ

  • @RajuGill-ym5ne
    @RajuGill-ym5ne 2 місяці тому +9

    ਫੈਨ ਢੱਡਰੀਆਂ ਵਾਲੇ ਦੇ

  • @Jaspreetsingh-zc9nk
    @Jaspreetsingh-zc9nk 2 місяці тому +6

    ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀ ਭਾਈ ਸਾਬ ਜੀ ਦੀ ਗੱਲ ਕੀਤੀ ਬਹੁਤੇ ਤਾਂ ਡਰ ਜਾਂਦੇ ਨੇ

  • @jagsirsingh8426
    @jagsirsingh8426 2 місяці тому +25

    ਬਾਬਾ ਰਣਜੀਤ ਸਿੰਘ ਨੂੰ ਇਤਿਹਾਸ ਸੁਣਾਉਣ ਦਾ ਬਹੁਤ ਵਧੀਆ ਤਰੀਕਾ ਸੀ ❤

    • @JagjitSingh-je4tq
      @JagjitSingh-je4tq 2 місяці тому +2

      Vdiya c Vire... Hun ta oh bass motivational speaker ban chukya jinsu Upgrade kehnde... Hun koi itehaas ni sunaunda oh... Bss hun ta Kaamredi Galla joga ha Ya Beadbi da Sodha Laun Valeya di Khilafat karn joga bss.. Moka mile ta sikh itehaas nu Bhandan Da kamm jrur krda ha

    • @manimahey5663
      @manimahey5663 2 місяці тому

      Yes I am agery sir🙏🙏

  • @baljindersingh7322
    @baljindersingh7322 2 місяці тому +1

    ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤
    ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

  • @GurpreetSingh-de9xq
    @GurpreetSingh-de9xq 2 місяці тому +66

    ਗੁਲਾਬ ਸਿੰਘ ਜੀ ਰਣਜੀਤ ਸਿੰਘ ਜੀ ਦੇ ਦੀਵਾਨ ਸ਼ੁਰੂ ਕਰਾਯੋ ਜ ਪੰਜਾਬ ਬਚੋਣਾਂ ਤਾ ਕਰੋ ਕਿਰਪਾ

    • @abhiyuvikaur8186
      @abhiyuvikaur8186 2 місяці тому +2

      Sahi keha tusi

    • @Daljeetsingh-hx3sg
      @Daljeetsingh-hx3sg 2 місяці тому +1

      CM Sahib kar sakde aa kam

    • @Daljeetsingh-hx3sg
      @Daljeetsingh-hx3sg 2 місяці тому +7

      ਰਣਜੀਤ ਸਿੰਘ ਢੱਰੀਆਂਵਾਲਿਆਂ ਦੇ ਦੀਵਾਨ ਦੀ ਤਕਲੀਫ SGPC ਤੇ ਟਕਸਾਲੀਆਂ ਨੂੰ ਹੈ

    • @jagmohansingh9983
      @jagmohansingh9983 2 місяці тому +1

      Good

    • @harpalsinghhandahanda9798
      @harpalsinghhandahanda9798 2 місяці тому +3

      ​@@Daljeetsingh-hx3sgਹੁਣ ਤਾਂ ਢੱਡਰੀਆਂ ਵਾਲੇ ਦੀ ਆਪਣੀ ਸਰਕਾਰ ਹੈ ਪੰਜਾਬ ਵਿੱਚ ਮੁੱਖ ਮੰਤਰੀ ਵੀ ਬਾਬੇ ਦਾ ਯਾਰ ਹੈ

  • @husannanowal9432
    @husannanowal9432 2 місяці тому +26

    ਭਾਈ ਸਾਹਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਵਾਰੇ ਜੋ ਕੁੱਝ ਬੋਲਿਆ ਤੁਸੀਂ ਬਾਬਾ ਜੀ 100% ਸਹੀ ਹੈ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਭਾਈ ਸਾਹਬ ਜੀ ਦਾ ਤੇ ਤੁਹਾਡਾ ਵਾਹਿਗੁਰ ਜੀ ਕਾ ਖਾਲਸਾ🙏
    ਵਾਹਿਗੁਰੂ🙏 ਜੀ ਕੀ ਫਤਿਹ🙏

    • @5.min.crafts_shorts
      @5.min.crafts_shorts 2 місяці тому

      Whaguru gobind

    • @JagjitSingh-je4tq
      @JagjitSingh-je4tq 2 місяці тому +3

      Jad Koi Beadbi Karn Wale Da Sodhaa Laga Denda Ha Ta Dhadrianwale De Chlune Kyu Ladan Lag Jande, Bhai Amritpal Singh Da oh Virodh Krda Reha... kaamredi Galla hun Stage te beh krda ha oh... Koi itehaas Di Gall Ta kde krda nahi... Oh ta bass hun motivational speaker ban chukya

  • @HarinderSingh-im5hu
    @HarinderSingh-im5hu 2 місяці тому +55

    ਵਾਹਿਗੁਰੂ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਵਾਨ ਜਲਦੀ ਪੰਜਾਬ ਵਿੱਚ ਸ਼ੁਰੂ ਹੋ ਜਾਣ ❤🙏🙏🙏

    • @harpalsinghhandahanda9798
      @harpalsinghhandahanda9798 Місяць тому

      ਹੁਣ ਤਾਂ ਪੰਜਾਬ ਵਿੱਚ ਸਰਕਾਰ ਵੀ ਢੱਡਰੀਆਂ ਵਾਲੇ ਦੀ ਆਪਣੀ ਘਰ ਦੀ ਹੈ ਜੋ ਮਰਜ਼ੀ ਕਰੀ ਜਾਵੇ

  • @bhaisukhvindersinghjikhalsa113
    @bhaisukhvindersinghjikhalsa113 2 місяці тому +12

    ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਦੀਵਾਨ ਮੁੜ ਤੋਂ ਪੰਜਾਬ ਵਿੱਚ ਸ਼ੁਰੂ ਹੋਣੇ ਚਾਹੀਦੇ ਹਨ ਤਾਂ ਜੋ ਖਾਲਸਾ ਪੰਥ ਦੇ ਪਰਿਵਾਰ ਵਿੱਚ ਵਾਧਾ ਹੋ ਸਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜਾਬ ਵਿੱਚ ਵੱਧ ਰਹੀ ਈਸਾਈ ਮਨਮੱਤ ਨੂੰ ਰੋਕਿਆ ਜਾ ਸਕੇ 🌹🙏

    • @harpalsinghhandahanda9798
      @harpalsinghhandahanda9798 Місяць тому

      ਢੱਡਰੀਆਂ ਵਾਲਿਆਂ ਦਾ ਪਹਿਲਾ ਬਹੁਤ ਸਤਿਕਾਰ ਕਰਦੇ ਸੀ ਜਦੋਂ ਇਹ ਨਿਰਪੱਖ ਸਨ ਪਰੰਤੂ ਹੁਣ ਤਾਂ ਇਹ ਸਿਆਸੀ ਮਹਾਂਪੁਰਸ ਬਣ ਗਏ ਹਨ

  • @jasmelsingh1451
    @jasmelsingh1451 2 місяці тому +13

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਾਬਾ ਜੀ ਨੇ ਵਾਹਿਗੁਰੂ ਮੇਹਰ ਬਣਾਈ ਰੱਖਣ❤🎉🎉🎉🎉🎉🎉

  • @RajuGill-ym5ne
    @RajuGill-ym5ne 2 місяці тому +7

    ਧੰਨਵਾਦ ਤੇਰਾ ਮੇਰੀ ਜ਼ਿੰਦਗੀ ਬਨਾਉਣ ਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਪ੍ਰਚਾਰਕ ਦੇ ਕਰਕੇ ਮੈਂ ਵੀ ਸਿੱਖ ਹਾਂ

    • @user-op7ip6fb1b
      @user-op7ip6fb1b 2 місяці тому

      Sahi gal veer g bahut vadhya parchark ne bhai ranjit singh g punjab which unna de diwan shuru hone chyde ne ❤❤❤

  • @gurvindersinghpakka3109
    @gurvindersinghpakka3109 2 місяці тому +6

    ਬਾਬਾ ਜੀ ਤੁਸੀਂ ਵੀ ਵੱਧ ਤੋਂ ਵੱਧ ਦੀਵਾਨ ਪੰਜਾਬ ਵਿੱਚ ਲਾਉਣ ਦੀ ਕਿਰਪਾ ਕਰੋ ਜੋ ਪੰਜਾਬ ਨਸ਼ਾ ਮੁਕਤ ਹੋ ਜਾਵੇ ਤੇ ਵੱਧ ਤੋਂ ਵੱਧ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੂੰ ਵੀ ਬੇਨਤੀ ਕਰੋ ਜੇ ਪੰਜਾਬ ਬਚਾਉਣਾ

  • @JasvirsinghMiangde
    @JasvirsinghMiangde 2 місяці тому +34

    ਮਹਾਨ ਹਨ ਭਾਈ ਰਣਜੀਤ ਸਿੰਘ ਜੀ ਉਚੀ ਸੋਚ ਦੇ ਮਾਲਕ ਹਨ

  • @goodjosh3871
    @goodjosh3871 2 місяці тому +6

    ਕੋਈ ਬਾਬਾ ਨਹੀਂ ਏਹਨਾ ਚੋ ਕੋਈ ਸੱਚਾ ਗੁਰੂ ਦਾ ਸਿੱਖ ਨਹੀਂ ਇਕ ਵੀ ਬਾਬਾ ਜੁਲਮ ਦੇ ਖਿਲਾਫ ਨਹੀਂ ਬੋਲਦਾ ਸਾਰੇ ਸਰਕਾਰ ਦੇ ਹਿਸਾਬ ਨਾਲ ਚਲਦੇ ਲੋਕ ਵਿਚਾਰੇ ਸੋਚਦੇ ਨੇ ਬੜੇ ਚੰਗੇ ਬਾਬੇ ਨੇ ।

  • @adarshsahibnasibpura2037
    @adarshsahibnasibpura2037 2 місяці тому +10

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਇੱਕ ਬਾਰ,ਤੇ ਬਾਬੇਆ ਦੀ ਮਹਿਮਾ ਬਹੁਤ ਬਹੁਤ ਕੀਤੀ ਵਡਿਆਈ ਬਾਬੇਆ ਦੀ

  • @bhaigurbakshsinghattarsars5987
    @bhaigurbakshsinghattarsars5987 2 місяці тому +12

    ਚੜ੍ਹਦੀ ਕਲਾ ਵਿਚ ਰਹੋ ਵੀਰ ਜੀ

  • @Harpalsingh_ramzi
    @Harpalsingh_ramzi 2 місяці тому +48

    ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਰਗਾ ਕੋਈ ਨਹੀਂ ਬਣ ਸਕਦਾ, ਜੋ ਓਨਾਂ ਦੀਆਂ ਧਾਰਨਾ ਬੋਲਣ ਦਾ ਤਰੀਕਾ, ਓਨਾ ਕੋਲ ਹੀ ਹੈ,, ਮੈ ਤੇ ਗੁਰੂ ਸਾਹਿਬ ਅਗੇ ਇਹ ਅਰਦਾਸ ਕਰਦਾ ਕਿ ਭਾਈ ਸਾਹਿਬ ਜੀ ਪਹਿਲਾਂ ਵਾਂਗ ਦਿਵਾਨ ਲਗਾਉਣ, ਮੁੜ ਆਉਣ ਛੇਤੀ,, ਤੇ ਓਨਾਂ ਦੀ ਸ਼ਾਨ, ਸਿਮਰਨ ਤੇ ਧਾਰਨਾਂ ਫਿਰ ਸਾਡੇ ਕੰਨਾਂ ਵਿਚ ਪੈਣ

    • @user-hg2xm1vf2y
      @user-hg2xm1vf2y 2 місяці тому +4

      Par baba ji dhadri kehda Sadi Kom lardi te eh dimag kolo cam ni lede te hinduva di sift karde ne ke oh larde ni par dhdri nu puso ke gangu ne larae kiti ci sahib jade sahid kar va te hun ve sikha nu Bina larn siast nal Marva rhe ne sari power centar kolo he dhadri ne centar te sawal kite veer ji Faraz ni Banda ek gal kro

    • @KamaljitKaur-fy3uu
      @KamaljitKaur-fy3uu 2 місяці тому +3

      ਤੁਸੀਂ ਬਿਲਕੁਲ ਸੱਚ ਕਿਹਾ ਵੀ ਢੱਡਰੀਆਂ ਵਾਲਿਆਂ ਦੇ ਦਿਵਾਨ ਜ਼ਰੂਰ ਸਜਣੇ ਚਾਹੀਦੇ ਹਨ ਦੁਬਾਰਾ ਤੇ ਜਿਹੜੇ ਉਨ੍ਹਾਂ ਦੀ ਹਰ ਗੱਲ ਨੂੰ ਹੀ ਗ਼ਲਤ ਸਮਝਦੇ ਹਨ ਉਹਨਾਂ ਦੇ ਆਪਣੇ ਅੰਦਰ ਹੀ ਪ੍ਰੋਬਲਮ ਹੈ,,, ਕਿਸੇ ਚੰਗੇ ਡਾਕਟਰ ਨੂੰ ਦਿਖਾ ਲੈਣ,,,ਇਹੋ ਜਿਹੀ ਸੋਚ ਵਾਲਿਆਂ ਦਾ ਵੀ ਕੁਛ ਭਲਾ ਹੋਵੇ ਜੀ 🙏

    • @NagiBapu
      @NagiBapu 2 місяці тому +4

      ਅਖਰ ਲਿਖੇ ਸੋਈ ਗਾਵਾ
      ਅਵਰ ਨ ਜਾਣਾ ਬਾਣੀ //(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
      ਸਤਿਗੁਰ ਬਿਨਾਂ ਹੋਰ ਕਚੀ ਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

    • @k...bighit1835
      @k...bighit1835 2 місяці тому

      Sarkari saadh AA dhadrea wala

    • @baljindersingh7322
      @baljindersingh7322 2 місяці тому

      ਥੋੜ੍ਹੀ ਹਿੰਮਤ ਨੂੰ ਸਲਾਮ ਵੀਰ ❤
      ਪਰ ਆਪਾਂ ਸਾਰੀ ਸੰਗਤ ਹੰਭਲਾ ਮਾਰਿਆ, ਭਾਈ ਸਾਹਿਬ ਦੇ ਦੀਵਾਨ ਦਵਾਰਾ ਚਾਲੂ ਕਰਵਾਏ ਵਾਹਿਗੁਰੂ ਜੀ 🤍🌸🧡👍

  • @user-hl2re3eo3k
    @user-hl2re3eo3k 2 місяці тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @NarinderKaur-mz6gc
    @NarinderKaur-mz6gc Місяць тому +1

    Wah ji Wah 🙏🙏❤️❤️ Wah Wah Vadeain terian 🙏🙏❤️❤️

  • @HardeepSingh-tn4lz
    @HardeepSingh-tn4lz 2 місяці тому +8

    Wsh ji wah ਭਾਈ ਗੁਲਾਬ ਸਿੰਘ

  • @user-op7ip6fb1b
    @user-op7ip6fb1b 2 місяці тому +3

    Bahut vadhya te Mahan parchark ne bhai ranjit singh g ❤❤

  • @sajan__sahota09
    @sajan__sahota09 2 місяці тому +17

    ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ,💯🚩

  • @NarinderKaur-mz6gc
    @NarinderKaur-mz6gc Місяць тому +1

    Waheguru Ji 🙏🙏

  • @kmehta5119
    @kmehta5119 2 місяці тому +9

    ਵਾਹ ਵਾਹ ਵਾਹ ਸੱਚ ਕਿਹਾ ਭਾਈ ਸਾਹਿਬ ਜੀ ❤

  • @SumanSidhu-jz3ek
    @SumanSidhu-jz3ek 2 місяці тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @abhiyuvikaur8186
    @abhiyuvikaur8186 2 місяці тому +13

    Har Roj parmeshwar Dwar 5000 banda Langar shak ke janda a mere Bhai Saab ji ne bhot shona uprala kita a Waheguru Hmesha chad di kla vich Rakhe Mere Bhai Saab ji nu 🙏💐

  • @abhiyuvikaur8186
    @abhiyuvikaur8186 2 місяці тому +11

    Parmeshwar Dwar di ik ik chij Bhot shoni bani aa dil khos ho janda a dekh ke Bhot sakoon aa parmeshwar dwar ❤❤🙏🙏

  • @Punjabi13134
    @Punjabi13134 2 місяці тому +2

    ਕੋਈ ਜਨ ਹਰਿ ਸਿਉ ਦੇਵੈ ਜੋਰ 🙏

  • @Livegurbanii
    @Livegurbanii 2 місяці тому +1

    ❤ Waheguru❤

  • @ArminderSingh-gx5lz
    @ArminderSingh-gx5lz 2 місяці тому +3

    Salute aa tuhadi soch nu bhai sahab ji 🙏🏻❤️

  • @samshersingh2116
    @samshersingh2116 2 місяці тому +1

    Waheguru

  • @user-yz2ep3gj7s
    @user-yz2ep3gj7s 2 місяці тому +1

    ਗੁਰੂ ਸਾਹਿਬ ਨੇ ਤਾਂ ਆਪਣੀ ਸ਼ਰਨ ਚ ਆਏ ਨੂੰ ਆਪਣੇ ਵਰਗਾ ਹੀ ਬਣਾਇਆ ਸੀ ਪਰ ਅੱਜ ਸਿਰਫ ਉਹਨਾ ਵਰਗਾ ਬਾਣਾ ਤਾਂ ਪਾ ਲਿਆ ਜਾਂਦਾ ਹੈ ਪਰ ਸੋਚ ਉਹਨਾਂ ਵਰਗੀ ਨੀ ਬਣਦੀ

  • @user-og9og5bi7k
    @user-og9og5bi7k 2 місяці тому +6

    ਵਾਹਿਗੁਰੂ ਜੀ ❤❤❤❤

  • @electrickinggaming2403
    @electrickinggaming2403 2 місяці тому +5

    BHAI RANJIT SINGH IS GREAT
    UP TO DATE

  • @nikazaildar1410
    @nikazaildar1410 2 місяці тому +5

    ❤ਵਾਹਿਗੁਰੂ 😊

  • @ranjeetsinghhari518
    @ranjeetsinghhari518 2 місяці тому +5

    Satnam waheguru waheguru waheguru ji

  • @Mohitworld424
    @Mohitworld424 2 місяці тому +7

    Waheguru ji 🙏

  • @abhiyuvikaur8186
    @abhiyuvikaur8186 2 місяці тому +7

    Kom de Hire 💍sade Bhai Saab Ranjeet Singh ji ❤❤

  • @user-hr8md7et2j
    @user-hr8md7et2j 2 місяці тому +7

    Vare.good.bhai.shaib.ji

  • @manreet8157
    @manreet8157 2 місяці тому +5

    Waheguru g mahar kara g

  • @BikramjitSingh-cc4ow
    @BikramjitSingh-cc4ow 2 місяці тому +1

    Wahagur g ka Khalsa waheguru ji ki Fateh BaBa g ❤❤❤❤

  • @BalwinderSingh-mc1lq
    @BalwinderSingh-mc1lq 2 місяці тому +5

    Dhan waheguru ji roohani samagam❤❤❤❤❤

  • @grewalproduction
    @grewalproduction 2 місяці тому +4

    Waheguru jii

  • @user-zb7wr3jr7l
    @user-zb7wr3jr7l 2 місяці тому +1

    ਵਾਹਿਗੁਰੂ ਜੀ

  • @XGHARU94-yx4bu
    @XGHARU94-yx4bu 2 місяці тому +4

    Waheguru ji ❤

  • @user-bz8wp7tg9d
    @user-bz8wp7tg9d 2 місяці тому +1

    Guru ravidas maharaj ke jai

  • @Deepkaur729
    @Deepkaur729 2 місяці тому +5

    Bhai Ranjit Singh dhadrian Wale bahut nice hai isliye Punjab vich Diwan nahin lagana Dil de later bhai Ranjit Singh dhadrian Wale Di bahut vaddi fan ha ❤❤❤

  • @user-op7ip6fb1b
    @user-op7ip6fb1b 2 місяці тому +1

    Bhai sahib g bahut vadhya baba g tusi bahut vadhya parchar karde o te tuhade shabad bi bahut vadhya hunde ne waheguru g di bahut kirpa a tuhade te bhai ranjit singh g bi bahut vadhya parchark ne baba unna de Diwan punjab which phir Shuru hone chyde ne baba j tusi phir Shuru karwao bhai ranjit singh g de diwan

  • @VikramSingh-os4fi
    @VikramSingh-os4fi 2 місяці тому +1

    Jeundy raho baba gulab singh tuci bhoot vaddi himat kiti sach Bolan di 🙏🙏

  • @KamaljitKaur-fy3uu
    @KamaljitKaur-fy3uu 2 місяці тому +6

    ਇੱਕ ਇੱਕ ਸ਼ਬਦ ਸੱਚ ਕਿਹਾ ਬਾਬਾ ਜੀ ਆਪ ਜੀ ਨੇ 🙏 ਹੀਰੇ ਦੀ ਕਦਰ ਜੌਹਰੀ ਹੀ ਸਮਝ ਸਕਦਾ ਹੈ,,, ਇਵੇਂ ਹੀ ਇੱਕ ਮਹਾਂਪੁਰਸ਼ ਦੇ ਗੁਣਾਂ ਨੂੰ ਇੱਕ ਮਹਾਂਪੁਰਸ ਹੀ ਸਮਝ ਸਕਦਾ ਹੈ 👍ਕੋਟਨਿ ਕੋਟਿ ਧੰਨਵਾਦ ਜੀ 🙏

    • @JagjitSingh-je4tq
      @JagjitSingh-je4tq 2 місяці тому +3

      Ki Mahapurush, jad bhai Amritpal Singh c Oh Virodh Krda ni Thakkda c, Hun J Koi Beadbi krn wale da Sodha laga deve Ohde piche peed Hon Lag Jandi.. Oda osnu jo Drugs nal Punjab da youth mar reha oh ni disda ... Deep Sidhu bai ne pehla he esdi sachai loka nu dssi hoi ha... Naa oh hun gur itehaas di kde gall krda bass Apni Kaamredi Galla krk osnu sunan valeya da fuddu khichi janda

    • @JagjitSingh-je4tq
      @JagjitSingh-je4tq 2 місяці тому +3

      Haa eh ha Ma v Kde osde Diwana Ch amritpan kita c par hun oh Galt loka de hath chad chukya bass guru nalo te sikh etehaas nalo todan da kamm hun krda oh

    • @harpalsinghhandahanda9798
      @harpalsinghhandahanda9798 2 місяці тому

      ਹੁਣ ਤਾਂ ਢੱਡਰੀਆਂ ਵਾਲਾ ਸਿੱਖ ਕੌਮ ਦੇ ਮਗਰ ਹੱਥ ਧੋ ਕੇ ਪੈ ਗਿਐ ਹਰ ਸਮੇਂ ਆਪਣੀ ਹੀ ਕੌਮ ਨੂੰ ਭੰਡਣ ਲਈ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ ਹੈ

  • @nickchawla4470
    @nickchawla4470 2 місяці тому +2

    100 sahi 22 ji❤🙏👍

  • @jagdipsingh1473
    @jagdipsingh1473 2 місяці тому +3

    Wah g wah ❤❤

  • @AvtarSingh-cp2xi
    @AvtarSingh-cp2xi 2 місяці тому +1

    Dhan Dhan Guru Nanak deb ji

  • @parmjeet2208
    @parmjeet2208 2 місяці тому +1

    ਭਾਈ ਸਾਹਿਬ ਜੀ ਇਹ ਗੱਲ ਤਾਂ ਸੱਚ ਅਵਾ ਕੇ ਅਸ਼ੀ ਵਧੀਆ ਕੰਮ ਕਰਨ ਵਾਲੇ ਦਾ ਸਾਥ ਨਹੀ ਦੇਂਦੇ।।ਵਿਰੋਧ ਕਰਦੇ ਅਵਾ ।।ਤਾਂ ਹੀ ਸਾਡੇ ਮੁਲਕ ਤੇ ਸਿੱਖ ਕੌਮ ਦਾ ਵੇਹੜਾ ਬੈਠਿਆ।।।ਅਸ਼ੀ ਕਦੇ ਭਾਈ ਰਣਜੀਤ ਸਿੰਘ ਜੀ ਦਾ ਸਾਥ ਨਹੀਂ ਦਿੱਤਾ ।।।

  • @NagiBapu
    @NagiBapu 2 місяці тому +3

    ਅਖਰ ਲਿਖੇ ਸੋਈ ਗਾਵਾ।
    ਅਵਰ ਨ ਜਾਣਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @kanwalgill951
    @kanwalgill951 2 місяці тому +1

    Wah ji wah beautiful thoughts 👍🎉🎉🎉🎉🎉💐🙏🏼

  • @bikramjitsingh7787
    @bikramjitsingh7787 2 місяці тому +1

    Waheguru ji Mehar kare sab te ji guru nanak dev ji Guru ravidas ji

  • @user-hk2vv3rl2t
    @user-hk2vv3rl2t 2 місяці тому +1

    Waheguru ji Waheguru ji Sab ta kirpa kro ji Dubai

  • @user-pv8pk9cr7x
    @user-pv8pk9cr7x 2 місяці тому +1

    Koi shabad nhi. Boln lae bhai saab Ranjit Singh dhadrian wale ❤

  • @user-pv8pk9cr7x
    @user-pv8pk9cr7x 2 місяці тому +1

    Ohna ch sach boln di himmat nu salute ❤

    • @harpalsinghhandahanda9798
      @harpalsinghhandahanda9798 2 місяці тому

      ਪਿਛਲੀਆਂ ਸਰਕਾਰਾਂ ਨੂੰ ਦਿਨ ਰਾਤ ਭੰਡਦਾ ਥੱਕਦਾ ਨਹੀਂ ਸੀ ਹੁਣ ਆਲੀ ਸਰਕਾਰ ਦੇ ਗੁਣ ਗਾਉਂਦਾ ਥੱਕਦਾ ਨਹੀਂ ਢੱਡਰੀਆਂ ਵਾਲਾ

  • @vikramjeet6303
    @vikramjeet6303 2 місяці тому +1

    Bilkul sahi keha

  • @gurcharansingh-sf4jg
    @gurcharansingh-sf4jg 2 місяці тому +1

    Good Message.

  • @Sukhvir___99
    @Sukhvir___99 2 місяці тому +4

    Right

  • @gurcharankhalsa4038
    @gurcharankhalsa4038 2 місяці тому +1

    wah baba bilkul sach Bolya

  • @kuldeepsingh-cw5sn
    @kuldeepsingh-cw5sn 2 місяці тому +1

    Waheguru waheguru waheguru waheguru waheguru

  • @NEELAMDEVI-pp4kd
    @NEELAMDEVI-pp4kd 2 місяці тому +2

    ❤❤ param sahib Jagat Guru Sant Shiromani Shri satguru Sahib Guru Ravidas ji maharaj ki jai 💖💖♥️♥️🌷🌷🌹🌹🙇🙇👏👏

  • @user-pv8pk9cr7x
    @user-pv8pk9cr7x 2 місяці тому +1

    Bhai saab respect deserve krde aa kyuki o saanu gurbani naal jorde aa

  • @RajveerDhillon241
    @RajveerDhillon241 2 місяці тому +3

    ◦•●◉✿Waheguru ji✿◉●•◦

  • @mrsukhpreetbrand
    @mrsukhpreetbrand 2 місяці тому +2

    True......❤

  • @user-tr8he5sj4s
    @user-tr8he5sj4s 2 місяці тому +3

    ❤❤

  • @Artfull_smile_creations
    @Artfull_smile_creations 2 місяці тому +1

    Bhai ranjeet singh ji❤❤

  • @user-pd6hg2yd6l
    @user-pd6hg2yd6l 2 місяці тому +3

    ❤❤❤❤❤❤❤❤❤❤❤❤❤

  • @rajwantkaur3147
    @rajwantkaur3147 2 місяці тому +1

    Very nice

  • @sukhdevsinghsukhdevsingh7878
    @sukhdevsinghsukhdevsingh7878 2 місяці тому +1

    Very good bai sahib ji sukhdev singh kadiana

  • @Bhaimalkitsinghpatialewale
    @Bhaimalkitsinghpatialewale 28 днів тому +1

    ਢਡਰੀਆਂ ਵਾਲੇ ਸਹੀ ਆ

  • @abhiyuvikaur8186
    @abhiyuvikaur8186 2 місяці тому +4

    Baba Gulab Singh Veer ji Bhai Saab ji huna de diwan shuru krwado loki bhot patke firde ne Bhai Saab ji de diwan Bhot motivation hunde ne❤❤

  • @najarsingh.gurbani2553
    @najarsingh.gurbani2553 2 місяці тому +1

    Bhai Ranjeet Singh ❤❤

  • @apnapunjab6989
    @apnapunjab6989 2 місяці тому +2

    101 % Sahi Keha❤❤

  • @varindersingh601
    @varindersingh601 2 місяці тому +1

    ❤❤❤

  • @NarinderSingh-kq1lr
    @NarinderSingh-kq1lr 2 місяці тому +11

    ਭਾਈ ਰਣਜੀਤ ਸਿੰਘ ਕੌਮ ਦਾ ਹੀਰਾ

  • @ultrabiloo6079
    @ultrabiloo6079 2 місяці тому +2

    Guru ke dokhi nu lakh fitkaran

  • @RajinderKaur-qk9ox
    @RajinderKaur-qk9ox 2 місяці тому +6

    ਭਾਈ ਰਣਜੀਤ ਸਿੰਘ 👍👍

  • @baljindersingh7322
    @baljindersingh7322 2 місяці тому +3

    ਸਮਾ ਗਵਾਹ ਆ k ਸ਼੍ਰੀ ਕ੍ਰਿਸ਼ਨ ਜੀ ਦੀ ਬਾਂਸੁਰੀ 🪈ਮਰਦਾਨਾ ਜੀ ਦੀ ਰਬਾਬ 🪕ਢੱਡਰੀਆਂ ਵਾਲੇ ❤ ਦੇ ਵਾਜੇ 🎹 ਦਾ ਕੋਈ ਮੁਕਾਬਲਾ ਨਹੀਂ ਸਿੱਖ ਕੌਮ ਦਾ ਮਹਾਨ ਹੀਰਾ 🪩 ਢੱਡਰੀਆਂ wala❤

    • @satnamsinghsp3061
      @satnamsinghsp3061 2 місяці тому

      Nahi ji vaaja ta rara sahib valeya da ya sihore waleya di c ji

    • @pritpalsinghalawalpur3890
      @pritpalsinghalawalpur3890 2 місяці тому

      ਬੰਸਰੀ ਮੁਰਾਰੀ ਵਾਲੀ,ਰਬਾਬ ਮਰਦਾਨੇ ਵਾਲੀ, ਵਾਜਾ ਰਾੜੇ ਵਾਲਿਆਂ ਦਾ ਦੁਨੀਆਂ ਨੂੰ ਕੀਲਦਾ
      ਪਾਤਸ਼ਾਹ ਜੀ ਐਵੇਂ ਆ ਦੀਪ ਸਿੱਧੂ 22,ਭਾਈ ਅੰਮ੍ਰਿਤਪਾਲ ਸਿੰਘ,ਅੰਮ੍ਰਿਤਪਾਲ ਸਿੰਘ ਮਹਿਰੋਂ ਇਹ ਸਾਡੇ ਹੀਰੇ ਨੇ

    • @baljindersingh7322
      @baljindersingh7322 2 місяці тому

      With proof record paye aa sangat de tha tha marde ikath 20 , 20 killya h pandal lagge , dhadrian wala dhadrian wala e aa , dunya da bacha bacha janda ,

  • @khalsastriumph8871
    @khalsastriumph8871 2 місяці тому +3

    Sach yaar, baabeya nu wapis lyao. Ae punjab di badkismati hai jeda banda vda hunda unu maar dende.
    Dhadhriya wala, deep sidhu, moosewala, Amripal.
    Diljit hoeha hun target 😞

  • @ranbirsingh1520
    @ranbirsingh1520 2 місяці тому +1

    ❤❤❤❤❤❤❤❤

  • @user-sl1zt2qz6p
    @user-sl1zt2qz6p 2 місяці тому +4

    Cycle da v stand hunda thauda koi ni
    pehla ਸੰਗਤਾ ਚ ਮਾੜਾ ਕਹੀ ਗਏ ਹੁਣ ਚੰਗੇ ਹੋਗੇ ਸੰਤ ਬਣ ਗਏ

  • @sehajpreet303
    @sehajpreet303 2 місяці тому +1

  • @sarabjitsingh1323
    @sarabjitsingh1323 2 місяці тому +3

    Mein V Bhai Ranjeet Singh de Diwaan sun ke Amrit shakya.ohna warga koi Kathawachak nai dekhya.

  • @sarabjitsingh1323
    @sarabjitsingh1323 2 місяці тому +3

    Baba ji Sach bolan lyi Jigra chahida .Tusi bhut wadia keha

  • @jashjash8081
    @jashjash8081 2 місяці тому +1

    🙏🙏🙏🙏🙏

  • @user-xw5tu1lp3e
    @user-xw5tu1lp3e 2 місяці тому +2

    Guru Gobind singh ji Guru Ravidass ji kom nu ik kardo

  • @FatehRecords-sj4vl
    @FatehRecords-sj4vl 2 місяці тому +4

    ਢੱਡਰੀਆਂਵਾਲੇ ❤❤❤❤

    • @ramparkashrama1242
      @ramparkashrama1242 2 місяці тому +1

      Baba..r..❤❤❤❤❤❤❤❤😂😂😂😂😂😂😂😂😂😂😂😂

  • @GuriSandhu-rw6ne
    @GuriSandhu-rw6ne 2 місяці тому +2

    Bhai Saab vrga koi nhi parchar kr skda sant baba Ranjit Singh g dhandriyan vale

  • @SatnamSingh-mm4zk
    @SatnamSingh-mm4zk 2 місяці тому +4

    Sant Ranjit Singh Dadriawale jindabad jindabad jindabad jindabad jindabad jindabad 🙏💯💯💯💯🙏🙏🙏🙏💯💯💯💯🙏🙏🙏🙏

  • @baljindersingh7322
    @baljindersingh7322 2 місяці тому +6

    Sikh kom da mhaan heera dhadrian wala 🤍🙏🌸

    • @user-to5mg3nq6n
      @user-to5mg3nq6n 2 місяці тому +2

      Bhulekha hai Tera

    • @baljindersingh7322
      @baljindersingh7322 2 місяці тому

      @@user-to5mg3nq6n asha tere nalo jade pata mainu kaka

    • @user-to5mg3nq6n
      @user-to5mg3nq6n 2 місяці тому

      @@baljindersingh7322 apne aap de gun gaun Wale hankari hunde aa jo ke tu hai

    • @user-to5mg3nq6n
      @user-to5mg3nq6n 2 місяці тому

      @@baljindersingh7322 nale dhandri Wala baba Shri Chand ji nu ninda is lai Sade nal USDA janma janma da vair hai

    • @Fateh.2323
      @Fateh.2323 2 місяці тому

      ​@@user-to5mg3nq6n nfrt hi bhri aa tusi jo guru nanak da ni hoya.. O kise da ki hona

  • @Dhurkotwale
    @Dhurkotwale 2 місяці тому +1

    Bhai sahib de diwan chalaoo jii

  • @hawahawyi408
    @hawahawyi408 2 місяці тому +3

    Baba bhai ranjeet singh de diwan chalu kro ji

  • @BaljitSingh-yb3qs
    @BaljitSingh-yb3qs 2 місяці тому +6

    Pehla dhandri di ninda krda hunda si te hun oh mhapurash ho gya

  • @abhiyuvikaur8186
    @abhiyuvikaur8186 2 місяці тому +2

    Baba Gulab Singh ji Good msg
    Gal bilkul Sach aa ❤❤

  • @user-to5mg3nq6n
    @user-to5mg3nq6n 2 місяці тому +6

    Gulab Singh ji main Kai vaar suneya tusi dhandri Wale nu mahapurukh kehde o te ik pase tusi baba Shri Chand ji nu mande o dhandri Wala baba Shri Chand ji da nindak hai te tusi baba Shri Chand ji nu mande o dhandri nu mahapurukh v kehde o kiu g ki majburi aa

    • @rashampreetsingh7534
      @rashampreetsingh7534 2 місяці тому +1

      Shri chand warge jehde guru nanak dev ji di soch toon ulatt challe nangge ho ke fire Ahe jeya nu uii ni mnde😂

    • @user-to5mg3nq6n
      @user-to5mg3nq6n 2 місяці тому

      @@rashampreetsingh7534 waheguru tainu lok parlok narak hi dve

    • @sarabjitsingh1323
      @sarabjitsingh1323 2 місяці тому

      @@user-to5mg3nq6n Tuhade warge lok Narak nurak nu mnde tusi te aithe naraq bhogan dye hone

    • @user-to5mg3nq6n
      @user-to5mg3nq6n 2 місяці тому

      Tuhanu dohna nu waheguru sari zindagi dukh to alawa kuch na deve

    • @sarabjitsingh1323
      @sarabjitsingh1323 2 місяці тому

      @@user-to5mg3nq6n Eho jiyan Bdd duawa denia tenu Babe Shri Chand ne Sikhaaiya??
      Laahntia Jehda Rub nu mnda oh kisse da bura nai mngda.Tusi laahntiyo pta nai kiddan de dimaag chukki fire ho.