ਸੱਸ ਮੰਗਦੀ ਸੀ 50 ਲੱਖ ਰੁਪਈਆ ਤੇ ਮਾਮਾ ਮੰਗਦਾ ਸੀ ਕੁੜੀ ਦੀ ਇਜ਼ਤ ! ਕੁੜੀ ਦੀ ਲੂੰ ਕੰਡੇ ਖੜੇ ਕਰ ਦੇਣ ਵਾਲੀ ਕਹਾਣੀ !

Поділитися
Вставка
  • Опубліковано 21 лис 2024

КОМЕНТАРІ • 2,5 тис.

  • @ManishaRani-p8r
    @ManishaRani-p8r 12 днів тому +163

    aaj to 10 sal pehla mera v vyaah hoya c meri saas te nanad ne rhn ni dita daaz de tane dinde c.. hubby bhr rhnda c.. hor rkhi baitha c.. fr police ne v ni suni finally 3 sal baad divorce hoya divorce to 1 month baad oh munde ne 2nd marriage krwa li.. aaj ohdi marry nu 7 sal ho gye aj tk bcha ni hoya.. ohdi sis di marry hoyi c oh v 1 sal baad ghr bh gyi.. so jd koi kise nl krda hai ta krma da hisab ta dena painda hi aa.. hun mere man nu sakoon mileya te rabb te blv v aa v j kise nl mada krange apni v bari aauni aa .. ❤❤❤ thanks waheguru g..

    • @HarmanPreet-tv7rw
      @HarmanPreet-tv7rw 10 днів тому

      Baby hai aap kol

    • @parwindergill6170
      @parwindergill6170 9 днів тому +1

      Hnji sis rabb sab kuch dekhda jo krda kise nal onu ethay hi bharna penda

    • @jaswinderjassa2637
      @jaswinderjassa2637 8 днів тому

      ਮੈ ਕੁੜੀ ਦੀ ਸੁਣ ਸਮਝ ਗਿਆ ਸੀ ਕਿ ਕੁੜੀ ਵੀ ਗਲਤ ਹੋਊ ਤਾਹੀ ਮਾਮੇ ਨੇ ਕਿਹਾ ਮੇਰੇ ਰੂਮ ਚ ਆਜਾ , ਇਹ ਦਾਰੂ ਪੀ ਰੱਜ ਘਰ ਆਉਦੀ ਸੀ ,ਇਸ ਦੀ ਪੋਲ ਇਸ ਦੀ ਸੱਸ ਨੇ ਖੋਲੀ ,ਸੱਸ ਵੱਲੋ ਪਾਰਟ 2 ਇਸ ਤੋ ਉਪਰ ਹੀ ਪਿਆ ਸੁਣ ਲੋ ,ਕ ਲੜਾਈ ਦਾ ਮੂੰਹ ਕਾਲਾ , ਇਹ ਸੱਸ ਦੀਆ ਪੋਲਾ ਖੋਲੀਆ ਹੁਣ ਕੁੜੀ ਦੀ ਪੋਲ ਖੋਲ ਹੋ ਗਈ ਕਿ 9 ਵਜੇ ਦਾਰੂ ਨਾਲ ਰੱਜ ਆਉਦੀ ਸੀ

    • @DaraBajakhana.Official
      @DaraBajakhana.Official 7 днів тому

      @@ManishaRani-p8r ਸਭ ਕਰਨੀਆਂ-ਭਰਨੀਆਂ ਦਾ ਹਿਸਾਬ ਏਥੇ ਹੀ ਹੋ ਜਾਂਦਾ ਇਨਸਾਨ ਦਾ

    • @user-raja13
      @user-raja13 7 днів тому

      @@NimmiAttri asha ji

  • @MajhEAALE147
    @MajhEAALE147 13 днів тому +234

    ਭਰਾਵੋ ਕੁੜੀਆਂ ਦੀ ਇਜ਼ਤ ਕਰੋ ਕੁੜੀਆਂ ਬਿਨਾ ਘਰ ਖੰਡਰ ਹੁੰਦਾ Respect behne❤❤

    • @sajankumar757
      @sajankumar757 9 днів тому +3

      Kudiyan binaa Sansaar v nhi chalnaa

    • @rupinderptcnewsptcnews6746
      @rupinderptcnewsptcnews6746 9 днів тому +7

      ਜੋ ਮੁੰਡੇ ਵਿਆਹ ਕਰਕੇ ਆਪਣੀ ਘਰਵਾਲੀ ਨੂੰ ਛੱਡ ਬਹਾਰ ਚਲੇ ਜਾਂਦੇ ਹਨ। ਉਥੇ ਸੱਸ ਸਹੁਰੇ ਕੁੜੀ ਨੂੰ ਬਹੁਤ ਤੰਗ ਕਰਦੇ ਦੇਖੇ। ਹੁਣ ਤਾਂ ਹਰ ਘਰ ਵਿੱਚ ਇਹ ਕੰਮ ਹੋ ਰਿਹਾ ਹੈ

    • @jaswinderjassa2637
      @jaswinderjassa2637 8 днів тому

      ਮੈ ਕੁੜੀ ਦੀ ਸੁਣ ਸਮਝ ਗਿਆ ਸੀ ਕਿ ਕੁੜੀ ਵੀ ਗਲਤ ਹੋਊ ਤਾਹੀ ਮਾਮੇ ਨੇ ਕਿਹਾ ਮੇਰੇ ਰੂਮ ਚ ਆਜਾ , ਇਹ ਦਾਰੂ ਪੀ ਰੱਜ ਘਰ ਆਉਦੀ ਸੀ ,ਇਸ ਦੀ ਪੋਲ ਇਸ ਦੀ ਸੱਸ ਨੇ ਖੋਲੀ ,ਸੱਸ ਵੱਲੋ ਪਾਰਟ 2 ਇਸ ਤੋ ਉਪਰ ਹੀ ਪਿਆ ਸੁਣ ਲੋ ,ਕ ਲੜਾਈ ਦਾ ਮੂੰਹ ਕਾਲਾ , ਇਹ ਸੱਸ ਦੀਆ ਪੋਲਾ ਖੋਲੀਆ ਹੁਣ ਕੁੜੀ ਦੀ ਪੋਲ ਖੋਲ ਹੋ ਗਈ ਕਿ 9 ਵਜੇ ਦਾਰੂ ਨਾਲ ਰੱਜ ਆਉਦੀ ਸੀ

    • @bhupindersingh-gj7mv
      @bhupindersingh-gj7mv 7 днів тому

      ਕਿਉ ਤੇਰੀ ਭੈਣ ਇਹ ਕੰਮ ਕਰਦੀ ਜੀਦਾ ਇਹ ਕਰਦੀ ਇਹ ਸ਼ਕਲ ਤੋ ਲਗਦੀ ਘਰ ਵਸੋਂਨ ਬਾਲੀ ਇਹ insta ਦੀ ਨਚਾਰ ਆ ਜਿਨਾ ਨੂੰ ਰੰਗ ਬਰੰਗੇ ਥਲੇ ਲਮੇਆ ਪੈਣ ਦਾ ਚਸਕਾ ਹੁੰਦਾ ਇਹ ਕੁਤਿ ਜਨਾਨੀ ਆ

  • @FilmyCinemaaa
    @FilmyCinemaaa 13 днів тому +320

    ਕੁੜੀ ਨਾਲ ਇਨਸਾਫ਼ ਹੋਨਾ ਚਾਹੀਦਾ ਹੈ ਸੱਸ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

    • @FatehGill-lb7tr
      @FatehGill-lb7tr 13 днів тому +2

      Phla pura pakh dekho te suno keo k jyada kudiea de bahd ch eho byan bnde wa jhre k jooth boht hunde tari ilk hath nal nhi vajde awe comment krn Tu phla Sare do we pakh dekh k fir bolo

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ 12 днів тому

      ਨੀਚ ਕੰਜਰ ਲੋਕ,,
      ਮੈਨੂੰ ਪਤਾ ਨਹੀਂ ਪੰਜਾਬ ਚ ਸਾਡੇ ਹੀ ਜੱਟ ਬਰਾਦਰੀ ਜਮੀਨਾਂ,ਜਾਇਦਾਦਾਂ ਵਾਲੇ ਲੋਕ ਐਨਾ ਨੀਚੇ ਗਿਰੇ ਲੋਕ ਵੀ ਨੇ,, ਜਿਹੜੇ ਐਨਾ ਕੁਛ ਹੁੰਦੇ ਹੋਏ,ਰੱਜੇ ਵੀ ਭੁੱਖੇ ਨੇ,, ਦੇਖਿਆ ਜਾਵੇ ਕਿ ਗਰੀਬ ਲੋਕ ਫੇਰ ਵੀ ਜਮੀਰਾਂ ਵਾਲੇ ਨੇ,,
      ਪਰ ਪੰਜਾਬ ਚ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ ਮੂਹੋ ਮੰਗ ਕੇ, ਦਾਜ ਵਿੱਚ ਪੈਸੇ ਤੇ ਚੀਜਾਂ ਮੰਗਦੇ ਨੇ,,,
      ਫਿਟੇ ਮੂੰਹ ਐਹੋ ਜੇ ਜਮੀਨਾਂ ਦੇ ਮਾਲਕ ਲੋਕਾਂ ਦਾ,, ਆਪਣੇ ਆਪ ਨੂੰ ਅਸੀਂ ਜਿਮੀਦਾਰ ਅਖਵਾਉਂਦੇ ਹਾਂ,,
      ਪਰ ਸਾਡੀ ਹਾਲਤ ਭਿਖਾਰੀਆਂ ਨਾਲੋਂ ਵੀ ਗਿਰੀ ਹੋਈ ਆ,,
      ਅਸੀਂ ਹਾਂ ਪੰਜਾਬ ਦੇ ਜੱਟ,,
      ਅਸੀਂ ਮੁੰਡੇ ਦੇ ਵਿਆਹ ਚ ਮੂਹੋ ਮੰਗ ਕੇ ਦਾਜ ਲੈਂਦੇ ਹਾਂ,,

    • @Its_Aulkh
      @Its_Aulkh 11 днів тому

      ​@@FatehGill-lb7tr42:01 To 42:22 Suno

    • @Rational_Guru
      @Rational_Guru 11 днів тому

      ​@@FatehGill-lb7trਆਪਣੀ ਭੈਣ ਹੋਵੇ ਏਨਾ ਕੁਸ਼ ਦੱਸੇ ਸਭ ਸਬੂਤ ਦਿਖਾਏ ਲੱਖ ਲਾਹਨਤ ਪੱਖ ਪੁੱਛਣ ਵਾਲਿਆਂ ਦੀ

    • @NARINDERKAUR-p4m
      @NARINDERKAUR-p4m 11 днів тому

      ​@@FatehGill-lb7tr ਜਿਸ ਤਨ ਲਾਗੇ ਓਸ ਤਨ ਜਾਨੇ

  • @rajwinder1593
    @rajwinder1593 8 днів тому +10

    Hye ਰੱਬਾ meri ਸੱਸ ਮਾਂ ਬਹੁਤ ਵਧੀਆ rub ਸਬ nu ਦੇਵੇ ਵਿਆਹ to bad eh ਸਬ ਜ਼ਰੂਰੀ aa ki ਚੰਗੀ family ਮਿਲੇ

    • @prabhmaanpherumaniya5423
      @prabhmaanpherumaniya5423 4 дні тому

      ਤੁਸੀਂ ਚੰਗੇ ਓ ਏਸ ਲਈ ਚੰਗੇ ਨੇ ਦੂਜੀ ਧਿਰ ਦੀ ਵੀਡਿਉ ਦੇਖੋ

  • @silversinghsilver2961
    @silversinghsilver2961 9 днів тому +14

    ਬਹੁਤ ਧੰਨਵਾਦ ਸੱਚਾਈ ਦੱਸਣ ਲਈ ਲੋਕਾਂ ਦੀ

  • @manjeetdevi543
    @manjeetdevi543 13 днів тому +874

    ਹਰ ਧੀ ਘਰ ਵਸਾਉਣਾ ਚਾਹੁੰਦੀ ਆ 😭 ਪਰ ਜਦੋਂ ਅਗਲੇ ਕੰਜ਼ਰ ਟੱਕਰ ਜਾਣ ਫ਼ੇਰ ਧੀਆਂ ਕੀ ਕਰਨ

    • @Shilpa-w8f
      @Shilpa-w8f 13 днів тому

      Sahi keha eda diya kanjra nu jhuttia marro

    • @sandeepbhucho9814
      @sandeepbhucho9814 13 днів тому +64

      Har kudi ni chaundi kuj k munde v chaunde ne te othe kudia ni chaundia Ghr vsauna 🙏🏻

    • @HarmanSingh-kf2jq
      @HarmanSingh-kf2jq 13 днів тому

      ਸਾਨੂ ਕੁੜੀ ਈ ਕੰਜਰੀ ਟਰਕੀ ਸੀ ਵਿਹਾ ਤੋ ਬਾਦ 2-3 ਮੁੰਡਿਆ ਨਾਲ ਬੈਡ ਤੇ ਸੌਂਦੀ ਸੀ ਉਸ ਨੂੰ ਕੀ ਬੋਲੋ ਗੇ । ਸਾਡੇ ਲਈ ਕੁੜੀਆ ਵੀ ਕੰਜਰ ਹੁੰਦਿਆ ਕੁਸ਼ ਕ ਪਰ ਸਾਰੀਆ ਨਹੀ ਜਿਦਾ ਤੁਸੀ ਬੋਲਦੇ ਓ ਸਾਰੀਆ ਕੁੜੀਆ ਵਸਣਾ ਚੰਦੀਆ ਪਰ ਨ੍ਹੀ ਸੰਨੂ ਪਤਾ ਕੁਸ਼ ਕੁੜੀਆ ਵੀ ਗਲਤ ਹੁੰਦੀਆ ਸਾਨੂ ਪਤਾ ਪਰ ਇਹ ਕੁੜੀ ਅਹਈ ਲਗਦੀ

    • @karamjitkaur3559
      @karamjitkaur3559 13 днів тому +51

      Har kudi vi sahi nhin te har Munda vi Galat ni hunda

    • @HarmanSingh-kf2jq
      @HarmanSingh-kf2jq 13 днів тому +6

      @ g that I’m saying

  • @amritpalkaur3884
    @amritpalkaur3884 13 днів тому +299

    ਸੱਚੀ ਭੈਣ ਤੇਰੀ ਸੱਸ ਤਾਂ ਬਹੁਤ ਤੇਜ ਤੇ ਚਵਲ ਤੇ ਕਿੰਨੀ ਹੰਕਾਰੀ ਜਨਾਨੀ,, ਜਦੋਂ ਓਦੀ ਆਵਦੀ ਧੀ ਨਾਲ ਹੋਏਗੀ ਓਦਣ ਪਤਾ ਲਗੇਗਾ,
    ਰੱਬ ਜਿਸ ਦਿਨ ਚਪੇੜ ਮਰੇਗਾ ਓਦੋਂ ਪਤਾ ਲਗੇਗਾ ।

    • @PrbJit
      @PrbJit 12 днів тому +2

      Kii pta tuhada husband v koi hor rakhi betha Howe ta hi tuhadi nhi suni ,,nalle police v doshi aa jo tuhadi sun nhii rahe..ohda kehnde kudiya di suni jadi aa koi nhii sunda.. jhooth sb

    • @guntajvlogs6103
      @guntajvlogs6103 10 днів тому +6

      ਇਹੋ ਜਿਹੀਆਂ ਧੀਆਂ ਨੂੰ ਛਿੱਤਰ ਨਾਲ ਵਸਾਉਣਦੀਆਂ ਆਪ 😪

    • @AppanjitMinhas
      @AppanjitMinhas 9 днів тому

      Yaar iss kudi di I'd Mill saakkddi Mai v kuch share kr saakddi

    • @Vibe_time_with_Mrs_Sangh
      @Vibe_time_with_Mrs_Sangh 9 днів тому +1

      ek gal kwa ida diya jnaniya diya kudia sukhi hundiya bht 😢

    • @rajwinderkaur07862
      @rajwinderkaur07862 9 днів тому +1

      Meri sas ne v eda hi kitta mainu sir 4 mnth rakhiya fer gharo kad ditta munde nu bhar bhej ditta hona mai case lar rahi kanjara de khalf

  • @manjeetdevi543
    @manjeetdevi543 13 днів тому +386

    ਵਾਹਿਗੁਰੂ ਧੀਆਂ ਦੇ ਦੁੱਖ ਧੀਆਂ ਵਾਲ਼ੇ ਜਾਣਦੇ 😭😭 ਮੈਂਨੂੰ ਰੋਣ ਆਉਂਦਾ ਪੁੱਤ ਤੇਰੀ ਵੀਡਿਓ ਹੌਂਸਲਾ ਰੱਖ ਪੁੱਤ ਦੁਆ ਹੈ ਇਹਨਾਂ ਮੁੰਡੇ ਵਾਲਿਆਂ ਨੂੰ ਕਦੇ ਸੁੱਖ ਨਾ ਮਿਲੇ

    • @Preet_singh8
      @Preet_singh8 13 днів тому +5

      Sb kuj theek pr eh kuri deserve krdi c spain vla munde lai … thar khre chkr ch la k gai

    • @Preet_singh8
      @Preet_singh8 13 днів тому +8

      Eh kuri lai insaf jrori aa

    • @Rekhabajwa
      @Rekhabajwa 12 днів тому +5

      Mere naal v same ahi kuj hoya but meto ph ohna ne kho leya c me koi call ni kr payi c parents te police nu
      Mere ghrde faisla krke menu le aaye nind di goliyaan kha kha k Mere bhit bura haal c husband meto lko k kitte hor bheje hoe c😭😭😭😭😭😭😭😭😭

    • @Preet_singh8
      @Preet_singh8 12 днів тому

      @@manjeetdevi543 hoye kyan ehda reason find out kr ln d lor

    • @LovepreetSingh-jk9dx
      @LovepreetSingh-jk9dx 11 днів тому

      ​@@Rekhabajwal

  • @simransinghbatth6841
    @simransinghbatth6841 7 днів тому +36

    ਹਮੇਸ਼ਾਂ ਦੋਨਾਂ ਧਿਰਾਂ ਦੀ ਕਹਾਣੀ ਸੁਣਕੇ ਫਿਰ ਹੀ ਪਤਾ ਲਗਦਾ ਕਸੂਰ ਕਿਸਦਾ ਅੱਜਕੱਲ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਯਕੀਨ ਨਈਂ ਕੀਤਾ ਜਾ ਸਕਦਾ 🙏🏻

    • @ABHJEETKAUR
      @ABHJEETKAUR 7 днів тому +1

      Bhout kudiea bhout kuj seh rehea sirf apne maa baap te bharava di ejat lai k ona de bharava nu eho jea de age neva keo krna bcoz k ona de ta rabb ne muh khote aaa ek din oh hi bnd krga

    • @talwindersinghbenipal6359
      @talwindersinghbenipal6359 6 днів тому

      Bilkul bai par menu pata hai end vich ene he galt niklana e bahut jiada chailaak hai

    • @Sehreen_022
      @Sehreen_022 4 дні тому

      ਬਾਈ ਪੱਕੀ ਗੱਲ ਆ। dipsy saggoਦੀ ਇੰਟਰਵਿਓ ਦੇਖ ਓਹ ਬੰਦਾ ਹਮੇਸ਼ਾ ਸੱਚਾ ਓਹਨੇ ਏਹਦੇ ਦੂਜੇ ਪੱਖ ਦੀ ਗੱਲ ਸੁਣੀ ਦੇਖ ਤੂੰ ਸਮਝੇਗਾ। eh sali ajaad labdi c. garwala bhar c. te eh thar te chandigarh jandi c. eh kehndi a kutti a me. ehne baad ch hi tatto pwae ne. te nale cluba ch darru peendi c eh nachdi tapdi. te brest te tatto pwaea. hor b bht pwae.
      pind ch ijjatdaar garh howe kiwe seh lain ehe ji nu jo bina puche dse chandigarh ud jandi e thar ch. te
      Sali Ne Kise Aasqq naal baith k hath ch hath paake photo bhejti c. abd ehusband nu. kehndi eh ta kus b ni hor b bht kus dikhao. hje ake me shi aw
      365 ਚਲਿੱਤਰ ਨੇ ਏਹਦੇ। ਲਗਦੀ ਸ਼ਾ ਕਿਸੇ ਪਾਸੋ ਏਹ ਬਿਮਾਰ ਆ। ਬਾਗੜ ਬਿੱਲੇ ਵਰਗੀ ਪਈ ਏ

    • @AmandeepKaur-347
      @AmandeepKaur-347 2 дні тому

      ​@@Sehreen_022tuc kithe dekhe eh sare proof

  • @manjitsinghsandhu9169
    @manjitsinghsandhu9169 9 днів тому +13

    ਜਿਸ ਨਾਲ ਕੁੜੀ ਦਾ ਵਿਆਹ ਹੋਇਆ ਓਹ ਬੰਦਾ ਨਹੀਂ ਖੁਸਰੇ ਜੇਕਰ ਬੰਦਾ ਹੁੰਦਾ ਤਾਂ ਉਹਦੀ ਮਾਂ ਐਨੀ ਵਦੀ ਨਾਂ ਹੁੰਦੀ ਓਹ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਤੱਕ ਨਹੀਂ ਰੱਖਦਾ

  • @MandeepSingh-c7v
    @MandeepSingh-c7v 13 днів тому +58

    ਵਾਹਿਗੁਰੂ ਜੀ ਧੀ ਤੇ ਮੇਹਰ ਹਿੰਮਤ ਬਖਸ਼ੋ

  • @mrmrsbasutabhela2314
    @mrmrsbasutabhela2314 13 днів тому +29

    Sachi bhutt tng krde jd akk k boldi kuri phr kehnde tez bhutt kuri bs apna husband changa hove I m blessed sb kuria nu vdiyaa jeevansathi mile🙏🙏

  • @PreetsandhuSandhu-y6r
    @PreetsandhuSandhu-y6r 13 днів тому +240

    ਕਿੰਨੀ ਸੋਹਣੀ ਕੁੜੀ 😭ਕਿੰਨਾ ਸੋਹਣਾ ਬੋਲਦੀ 🥹ਇਨਸਾਫ਼ ਮਿਲੇਗਾ ਤੁਹਾਨੂੰ sis 🤗🤗🤗

    • @HarvinderKaur-w6f
      @HarvinderKaur-w6f 12 днів тому +7

      Mari sis nu v eda tang kita but bhut housla rakhiya chalo chali gyi Canada hun othy hi h

    • @karanpreetsingh4709
      @karanpreetsingh4709 12 днів тому

      Agg tan sareyan nu Canada di lagi hai
      Jao khao dhakke

    • @AmarjotKaur-gh1ct
      @AmarjotKaur-gh1ct 12 днів тому +5

      Sahi keha bhene tuci.minu v meria nanana te deor ne vaut tangg kita c.mae v bahut hosla rakhea te rabb ne mera ensaaf kita hun Mae v foreign vich itly reh rea haa🙏Rabba mehar kre kisse v kuri da Ghar na tute....🙏

    • @Jinder-u5o
      @Jinder-u5o 12 днів тому +1

      Bahut good a kuri❤dear don't worry, Rubb ne tuhade lai vadhia e sochia hou

    • @kisankaur4459
      @kisankaur4459 12 днів тому

      @@AmarjotKaur-gh1ct don't go back to India, have a good life in Italy

  • @as9549423
    @as9549423 11 днів тому +21

    ਮੈਨੂੰ ਇਸ ਸਾਰੇ ਕੇਸ ਵਿੱਚ ਰੌਲਾ ਸੋਚ ਵਿਚ ਫ਼ਰਕ ਦਾ ਲੱਗਦਾ ਆ । ਕੁੜੀ ਆਪਣੇ ਪੇਕੇ ਘਰ ਵਿੱਚ ਆਜ਼ਾਦ ਮਾਹੋਲ,ਚ ਰਹੀ ਆ ਪਰ ਇਸਦੀ ਸੱਸ ਇਹਨੂੰ ਆਪਣੇ ਕੰਟਰੋਲ,ਚ ਰੱਖਣਾ ਚਾਹੁੰਦੀ ਆ .......

    • @ashokklair2629
      @ashokklair2629 10 днів тому +2

      54:10 ਘਰ ਖੁਹਾਇਸ਼ਾ ਪੂਰੀਆ ਹੁੰਦੀ ਸਨ 54:10

  • @rbrar3859
    @rbrar3859 9 днів тому +10

    ਵਾਹਿਗੁਰੂ ਜੀ, ਕੁੜੀ ਵਿਚਾਰੀ ਕਿੰਨੀ ਦੁਖੀ ਹੈ, ਇਹਨਾਂ ਖ਼ਰਚਾ ਕਰਕੇ ਵੀ ਕੁੜੀ ਦੁੱਖ ਭੋਗ ਰਹੀ ਹੈ।

  • @komaldhillon1291
    @komaldhillon1291 13 днів тому +99

    ਭੈਣ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਲੱਗਦਾ ਹੈ ਭੈਣ ਵਾਹਿਗੁਰੂ ਤੇਰੇ ਤੇ ਮੇਹਰ ਕਰੇ

  • @harvinderkaur3357
    @harvinderkaur3357 13 днів тому +156

    ਪੁੱਤ ਤੇਰੀ ਦਲੇਰੀ ਨੂੰ ਸਲਾਮ, ਪਰ ਮੈਂ ਦੱਸਣਾ ਚਾਹੁੰਦੀ ਹਾਂ ਇਹ ਸਾਰਾ ਕੁੱਝ ਤੇਰੇ ਪਤੀ ਦੇ ਕਹਿਣ ਤੇ ਹੀ ਹੋਇਆ ਲੱਗਦਾ ਹੈ।ਜੇਕਰ ਮੁੰਡਾ ਸਹੀ ਹੈ ,ਕੋਈ ਸੱਸ, ਸਹੁਰਾ ,ਮਾਮਾ ਕੰਜਰ ਕੁੱਝ ਨਹੀਂ ਕਹਿ ਸਕਦਾ।ਇਹਨਾਂ ਸਾਰਿਆ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।

    • @Manjitkaur-u7j
      @Manjitkaur-u7j 11 днів тому

      ਜੇ ਦਲੇਰ ਹੁੰਦੀ ਕੁੱਟ ਨਹੀ ਖਾਂਦੀ ਸੀ

    • @balbirsinghaps3982
      @balbirsinghaps3982 11 днів тому

      Monday je pese na Kanda hove tan chukna penda hai same this me.

    • @yashinder3946
      @yashinder3946 10 днів тому

      Putr a kajr lok nhi smjde hrami drife

    • @hardevsingh5081
      @hardevsingh5081 9 днів тому

      So sad but bring other party on camra also ​@balbirsinghaps3982

    • @ParamBansal-sk4dd
      @ParamBansal-sk4dd 8 днів тому

      Bilkul right aa please kaise di kudi nl eda karan toh pehla apniya dheeiya de face dekhiya kro agr koi una nl eda kare fr tuc ki feel kro ge waheguru ji 🙏 🥺 ek munde di maa kaise di dhee ho k eda kive kar sakdi aa🙏

  • @HarleenKaur-f8j
    @HarleenKaur-f8j 12 днів тому +13

    Dil to salute a dear 💗 tusi great ho tusi bahut samjdar ho👌👌👌👌👌👌👌

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @gurpreetgill7672
    @gurpreetgill7672 8 днів тому +37

    ਮੇਰੀ ਸ਼ਾਦੀ ਬੇਟਾ ਪੌਣੇ 15 ਸਾਲ ਦੀ ਇੰਗਲੈਂਡ ਵਿਚ ਹੋਈ ਤੇ ਅੱਜ 26 ਸ਼ਾਲ ਹੋ ਗਏ ਮੇਰੇ ਵਿਆਹ ਨੂੰ ਤੇ ਮੇਰੀ ਸੱਸ ਨੇ ਮੇਰੀ ਉਮਰ ਦਾ ਝੂਠ ਬੋਲਿਆ ਮੇਰੇ ਘਰ ਵਾਲੇ ਨੂੰ ਤੇ ਸ਼ਾਦੀ ਦੇ ਅਗਲੇ ਦਿਨ ਉਸ ਨੂੰ ਪਤਾ ਲੱਗ ਗਿਆ ਉਹ ਚੀਜ ਵੀ ਮੈਨੂੰ 12 ਸ਼ਾਲ ਸਫਰ ਕਰਨੀ ਪਈ ਨਿਤ ਸੱਸ ਨਣਾਨਾਂ ਦੀਆ ਗੱਲਾਂ ਤੇ ਨਾ ਕੋਈ ਘਰਵਾਲੇ ਦਾ ਸਾਥ ਤੇ ਉਤੋ ਬਿਗਾਨਾ ਮੁਲਕ ਜਿੱਥੇ ਕੋਈ ਮੇਰਾ ਆਵਦਾ ਵੀ ਨਹੀਂ ਸੀ। ਵਾਹਿਗੁਰੂ ਦੇ ਲੜ ਲੱਗੀ ਰਹੀ ਤੇ ਆਸ ਨੀ ਛੱਡੀ ਕੁਟ ਵੀ ਖਾਧੀ ਸੱਸ ਤੇ ਘਰਵਾਲੇ ਤੋ ਸਭ ਕੁਝ ਸਹਿਣ ਕੀਤਾ ਕਿ ਮੇਰੀ ਮਾਂ ਨੇ ਕਿਹਾ ਸੀ ਪੁਤ ਉਹੀ ਤੇਰਾ ਅਸਲੀ ਘਰ ਹੈ ਤੇ ਲਾਵਾਂ ਤੋ ਬਾਅਦ ਤੇਰੀ ਅਥਰੀ ਵੀ ਉਸ ਘਰ ਚੋ ਹੀ ਨਿਕਲੇ। ਮੇਰੇ ਘਰਦੇ ਬਹੁਤ ਖੁਸ਼ ਸਨ ਕਿ ਸਾਡੀ ਕੁੜੀ ਇੰਗਲੈਂਡ ਚਲੀ ਗਈ ਤੇ ਵਧੀਆ ਜਿੰਦਗੀ ਕੱਟ ਰਹੀ ਹੈ। ਹਰ ਵਕਤ ਇਹੀ ਸੋਚਣਾ ਕਿ ਕੋਈ ਮੇਰੇ ਵਿਚੋਲਿਆ ਨੂੰ ਨਾ ਮਾੜਾ ਕਹੇ ਜੋ ਕਿ ਮੇਰੀ ਭੂਆ ਸੀ। ਦੋ ਸ਼ਾਲ ਬਾਅਦ ਬੱਚੇ ਦਾ ਜਨਮ ਹੋਇਆ ਤੇ ਇਕ ਵੀਕ ਬਾਅਦ ਮੈਂ ਡਿਪ੍ਰੈਸ਼ਨ ਵਿਚ ਚਲੀ ਗਈ ਦੋ ਸ਼ਾਲ ਤੱਕ ਕੋਈ ਹੋਸ਼ ਨਹੀਂ ਰਹੀ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਦਵਾਈ ਸੈਟ ਆਈ ਤੇ ਟਾਈਮ ਚੱਲਦਾ ਗਿਆ। ਦੱਸਣ ਲਈ ਤਾਂ ਅਜੇ ਬਹੁਤ ਕੁਝ ਹੈ ਬੇਟਾ ਪਰ ਇਸ ਨੂੰ ਹੀ ਜਿੰਦਗੀ ਕਹਿੰਦੇ ਹਨ ਹੁਣ ਕਿਸੇ ਵਿਚ ਸਹਿਣਸੀਲਤਾ ਨਹੀਂ ਬਚੀ ਇਸ ਲਈ ਸਭ ਕੁੱਝ ਹੋ ਰਿਹਾ ਹੈ। ਅੱਜ ਮੇਰੇ ਘਰੇ ਰੰਗ ਭਾਗ ਲੱਗੇ ਹਨ ਵਾਹਿਗੁਰੂ ਦੀ ਕਿਰਪਾ ਨਾਲ ਤੇ ਮੈਂ ਮੌਜਾਂ ਕਰਦੀ ਹਾਂ ਆਪਣੇ ਘਰੇ ਸੱਸ ਤਾਂ ਉਹੀ ਹੈ ਬਸ 12 ਸ਼ਾਲ ਬਾਅਦ ਘਰਵਾਲੇ ਦਾ ਪਿਆਰ ਮਿਲਣ ਲੱਗ ਗਿਆ। ਪਰ ਅਜੇ ਤੱਕ 24 ਸ਼ਾਲ ਤੋ ਡਿਪ੍ਰੈਸ਼ਨ ਦੀ ਦਵਾਈ ਤੇ ਹਾਂ। ਮੇਰੇ ਸਾਰੇ ਸੱਸ ਦੇ ਰਿਸ਼ਤੇਦਾਰ ਮੈਨੂੰ ਬਹੁਤ ਪਿਆਰ ਕਰਦੇ ਹਨ। ਤੇ ਮੇਰੀ ਸੱਸ ਵੀ ਬਾਹਰ ਤਾਂ ਮੇਰੀ ਵਡਿਆਈ ਹੀ ਕਰਦੀ ਹੈ ਕਿਉਂਕਿ ਅੱਜ ਤੱਕ ਮੈਂ ਕਦੇ ਕੋਈ ਇਕ ਵੀ ਗੱਲ ਦਾ ਜਵਾਬ ਨੀ ਦਿੱਤਾ ਬਸ ਗੂੰਗੇ ਬੋਲੇ ਬਣ ਕੇ ਤੁਰੇ ਫਿਰੇ। ਨਹੀਂ ਤਾਂ ਪਤਾ ਨੀ ਅੱਜ ਨੂੰ ਮੈ ਕਿਥੇ ਹੋਣਾ ਸੀ । ਬਸ ਹਮੇਸ਼ਾ ਆਪਣੀ ਮਾਂ ਤੇ ਦਾਦੀ ਦੀਆਂ ਗੱਲਾਂ ਯਾਦ ਰੱਖੀਆਂ। ਤੁਸੀ ਪਿਆਰ ਨਾਲ ਹਰ ਇਕ ਚੀਜ ਪਾ ਸਕਦੇ ਹੋ। ਮੇਰੀ ਜਿੰਦਗੀ ਦਾ ਇਹੀ ਤਜ਼ਰਬਾ ਰਿਹਾ ਹੈ। ਚੁੱਪ ਤੇ ਸਬਰ ਤੇ ਵਾਹਿਗੁਰੂ ਦਾ ਨਾਮ ਬਹੁਤ ਕੁਝ ਦਿੰਦਾ ਹੈ। ਤੇ ਮੈਂ ਆਪਣਾ ਆਪ ਗਵਾਕੇ ਬਸ ਸਭ ਦਾ ਪਿਆਰ ਤੇ ਇੱਜਤ ਪਾਈ ਹੈ ਸਾਰੇ ਪਾਸੇ ਇਹ ਹੀ ਮੇਰੇ ਲਈ ਬਹੁਤ ਵੱਡੀ ਤਰੱਕੀ ਹੈ।

    • @harbanssingj2555
      @harbanssingj2555 8 днів тому +7

      Tuc ta mam patience rakh k apni life vich sb kuj seh lya but a kudi ta drama krdi sara famous Hon lyi lgda tuc munde walya da pakh ni sunya hle tkk ohni es Mahan hasti de sare karnaame khol dite aw k kive di a kudi aw vse v esde talking way ton pta v lgda aw j thodi gor kiti jave😂

    • @rammeekkaur3605
      @rammeekkaur3605 8 днів тому +2

      Hmm. Tusi keh rahy ho ,, shitar khai, insult krwai jao. ??
      Baad hun sari umar nikl gyi, hun khushi khushi osy insaan naal, Sass naal raho.
      But tuhanu lgda hai k tusi winner ho. At the end.this is not ideal story, sohrya ny kehna Noosa kut kut k rakh lao

    • @rammeekkaur3605
      @rammeekkaur3605 8 днів тому +1

      ​@@harbanssingj2555hanji, kudia thodo boldia punjab ch, specially nooha. Oh husband to bina reh rahi c. Ki pta kida adjust krdi hougi. Sohry mapya wargy ta ni. Begany ghar rehna sokha ni hunda. Eh kudi majboor nahi, ta bol rahi otherwise majboor kudia naal ghar vas jandy

    • @divyawalia8580
      @divyawalia8580 8 днів тому +1

      Aunty ji jo salah tusi de rahe ho ki oh har kise de Kam awe jarori nhi thoda husband thode kol hi c kise duje Desh vch nhi te har kudi di situation alag hundi te kaie kudiya ne eda hi chup reh ke Jaan hi gawa ti. Je atyachari karna paap hai tn chup reh ke ohnu sehna te usnu Shae dene usto v vada paap hai eda di advice deke tusi papa hi kamaya hor kuj nhi. Tusi chup is karke rehe kyu thode vch himat nhi c apni ladai khud ladan di na ki thode vch patience c.

    • @jiwandeepkaur
      @jiwandeepkaur 8 днів тому

      Right ❤

  • @ravikang5013
    @ravikang5013 8 днів тому +63

    ਦੋਨਾਂ ਧਿਰਾਂ ਦੀ ਵੀਡੀਓ ਵੇਖ ਕੇ ਮੈਨੂੰ brown kudi welding ਵਾਲੀ ਯਾਦ ਆ ਗਈ ਜੋ ਵੂਮਨ ਕਾਰਡ ਖੇਡ ਕੇ ਸੌਹਰਿਆਂ ਨੂੰ ਭੰਡ ਕੇ ਫੇਮਸ ਹੋ ਗਈ,ਚੱਕਰ ਸਾਰਾ ਪਬਲੀਸਿਟੀ ਦਾ ਹੈ ਇੰਸਟਾ ਆਲੀਆਂ ਵੀਡੀਓ ਵੇਖ ਕੇ ਤਾਂ ਆਹ ਕੁੜੀ ਬਹੁਤ ਤੇਜ਼ ਲੱਗਦੀ ਆ।ਇਟਲੀ ਆਲੇ ਦੇ ਪੌਡਕਾਸਟ ਚ ਕਹਿੰਦੀ। ਸੀ ਵੀ ਮੇਰੇ ਵਾਲ ਪੁੱਟਣ ਨਾਲ ਸਿਰ ਚ ਜਖਮ ਹੋ ਗਏ ਜੇ ਸਿਰ ਚ ਜਖਮ ਹੁੰਦੇ ਤਾਂ ਏਦਾਂ ਕਲਰ ਨਹੀਂ ਲੱਗਦੇ ਸਿਰ ਤੇ ।

    • @deepa12917
      @deepa12917 8 днів тому +3

      ਵੀਰ ਆਈਡੀ ਕੀ ਆ ਇਹਦੀ

    • @prabhpooni
      @prabhpooni 8 днів тому

      Sahi keha bro.chooth boln di aa?

    • @Dhudiketoncanada
      @Dhudiketoncanada 8 днів тому

      @RAVIKANG5013.BILKUL SAHI KEHA BRI.

    • @Dhillon_hardeep
      @Dhillon_hardeep 7 днів тому

      @@ravikang5013 right hun ohne video private krtia old alia... video dekh k ta kuj hur e lagda

    • @Dhillon_hardeep
      @Dhillon_hardeep 7 днів тому

      @@deepa12917 gur-kaur

  • @amarjeetkaurreeta
    @amarjeetkaurreeta 13 днів тому +143

    ਭੁੱਲਜਾ ਪੁੱਤ ਕਿ ਇਨਸਾਫ਼ ਮਿਲੇਗਾ। ਇੱਥੇ ਪੱਥਰ ਦੇ ਦਿਲਾਂ ਵਾਲੇ ਲੋਕ ਨੇ ਸਾਡੇ ਨਾਲ ਵੀ ਇਹੀ ਕੁੱਝ ਹੋਇਆ। ਬਸ ਵਾਹਿਗੁਰੂ ਅੱਗੇ ਅਰਦਾਸ ਕਰ ਕਿ ਉਹੀ ਹਿਸਾਬ ਕਰੇ। 😭😭

    • @harpreetsingh-ew8sw
      @harpreetsingh-ew8sw 10 днів тому

      Bhaji tohadi gal bilkul sahi hai.kirpan waley to gun waley to chahey na daro par osto daro jehda apney naal hoie beyinsafi da insaaf os Rab to mangda hai.

    • @harkrishanmaan8139
      @harkrishanmaan8139 10 днів тому +1

      Bilkul shi

    • @hardevsingh5081
      @hardevsingh5081 9 днів тому

      I am so sorry to here that may waheguru bless you

    • @parwindergill6170
      @parwindergill6170 9 днів тому

      Sis vase rab hisab krda par kuch tan apne app v krna penda eda de loka nu agge liya ke hi saja diti ja sakdi aa nahi eda de gande lok kise hor da ghar kharab krn lag jande aa hun dekhio jo eh bhen ne agge hoke kariya ona nu kudi via layi tan ki kise ne apne ghar de gate kole v nahi khadan dena so es sis ne vadia kita sarain nu es social media da sahara lena chahida

    • @jaswinderjassa2637
      @jaswinderjassa2637 8 днів тому

      ਮੈ ਕੁੜੀ ਦੀ ਸੁਣ ਸਮਝ ਗਿਆ ਸੀ ਕਿ ਕੁੜੀ ਵੀ ਗਲਤ ਹੋਊ ਤਾਹੀ ਮਾਮੇ ਨੇ ਕਿਹਾ ਮੇਰੇ ਰੂਮ ਚ ਆਜਾ , ਇਹ ਦਾਰੂ ਪੀ ਰੱਜ ਘਰ ਆਉਦੀ ਸੀ ,ਇਸ ਦੀ ਪੋਲ ਇਸ ਦੀ ਸੱਸ ਨੇ ਖੋਲੀ ,ਸੱਸ ਵੱਲੋ ਪਾਰਟ 2 ਇਸ ਤੋ ਉਪਰ ਹੀ ਪਿਆ ਸੁਣ ਲੋ ,ਕ ਲੜਾਈ ਦਾ ਮੂੰਹ ਕਾਲਾ , ਇਹ ਸੱਸ ਦੀਆ ਪੋਲਾ ਖੋਲੀਆ ਹੁਣ ਕੁੜੀ ਦੀ ਪੋਲ ਖੋਲ ਹੋ ਗਈ ਕਿ 9 ਵਜੇ ਦਾਰੂ ਨਾਲ ਰੱਜ ਆਉਦੀ ਸੀ

  • @harshdeol5169
    @harshdeol5169 13 днів тому +72

    ਨਾਰਸਿਸ੍ਟ ਤੇ toxic ਲੋਕ ਹੁੰਦੇ ਏਹ.....ਧਰਤੀ ਦੇ ਸਭ ਤੋਂ ਘਟੀਆ ਸ੍ਰੇਣੀ ਦੇ ਲੋਕ... ਏਹਨਾਂ ਦਾ ਅੰਤ ਬੋਹਤ ਭਿਆਨਕ ਹੁੰਦਾ 🙏

    • @sonubala5195
      @sonubala5195 13 днів тому

      Param satya 🙏 ehe asur pravitri de los hunde hai ☹️
      Behad di param maha shanti mile sbnu 🙏

    • @hunarjotkaur1080
      @hunarjotkaur1080 13 днів тому

      ਮੇਰੇ ਸਹੁਰੇ ਵੀ narcissistic ਨੇ, ਇਹੋ ਜਿਹੇ ਲੋਕ ਰਾਖਸ਼ਸ ਹੁੰਦੇ ਨੇ, ਮੇਰੇ ਵਿਆਹ ਨੂੰ ਦਸ ਸਾਲ ਹੋ ਗਏ, ਪਿਛਲੇ ਦਸ ਸਾਲਾਂ ਤੋਂ mental torture ਸਹਿ ਰਹੀਂ ਆਂ,,, ਅੱਜ depression ਦੀਆਂ ਗੋਲੀਆਂ ਦੇ ਸਹਾਰੇ ਜਿਉਂ ਰਹੀ ਆਂ,, ਇੱਕ ਬੇਟੀ ਆ ਜਿਸ ਦੇ ਲਈ ਜਿਉਂ ਰਹੀਂ ਆਂ,, ਵੈਸੇ ਬੜੀ ਵਾਰ ਦਿਲ ਕੀਤਾ ਕਿ ਮਰ ਕੇ ਖਹਿੜਾ ਛੁੜਾ ਲਵਾਂ, ਪਰ ਸਾਨੂੰ ਕਈ ਵਾਰ ਬੱਚੇ ਲਈ ਤੇ ਮਾਪਿਆਂ ਦੀ ਇਜ਼ਤ ਲਈ ਵੀ ਜਿਓਣਾ ਪੈਂਦਾ,, husband wife ਦੀ ਓਹਨੀ ਆਪਸੀ ਸਮੱਸਿਆ ਨੀ ਹੁੰਦੀ ਜਿੰਨੀ ਸੱਸ ਸਹੁਰੇ ਵੱਲੋਂ ਦਖ਼ਲ ਦੇ ਕੇ 'ਖੰਭਾਂ ਦੀਆਂ ਡਾਰਾਂ 'ਬਣਾ ਦਿੱਤੀਆਂ ਜਾਂਦੀਆਂ ਨੇ,, ਮੇਰੇ ਤਾਂ ਸੱਸ ਸਹੁਰੇ ਨੂੰ ਇਹ ਸੀ ਕਿ ਸਾਡਾ ਧੱਕਾ ਫੇਰ ਈ ਚੱਲੂ ਜੇ ਸਾਡਾ ਮੁੰਡਾ ਸਾਡੇ ਹੱਥ 'ਚ ਹੋਊ,,,, ਇਸ ਕਰਕੇ ਸਾਡੀ husband wife ਦੀ ਆਪਸ 'ਚ bonding ਬਣਨ ਹੀ ਨੀ ਦਿੱਤੀ ਗਈ,, ਮੇਰੀ ਸੱਸ ਸਾਨੂੰ ਦੋਵਾਂ ਜੀਆਂ ਨੂੰ ਹੱਸਦਿਆਂ ਨੂੰ ਦੇਖ ਕੇ ਬਰਦਾਸ਼ਤ ਈ ਨੀ ਕਰਦੀ ਸੀ,,, ਸਾਨੂੰ ਲੜਾ ਕੇ ਉਸਨੂੰ ਸਕੂਨ ਮਿਲਦਾ,,, ਇਸ ਜੱਗ ਤੇ ਕੁਝ ਕੁ ਲੋਕਾਂ ਨੂੰ ਤਾਂ ਰੱਬ ਨੇ ਇਹੀ duty ਲਾ ਕੇ ਭੇਜਿਆ ਸ਼ਾਇਦ.......😢

    • @hunarjotkaur1080
      @hunarjotkaur1080 13 днів тому

      😢😢

    • @ramandeepsekhon-nn6ps
      @ramandeepsekhon-nn6ps 11 днів тому

      Narcissism is a disease

  • @s-singh-
    @s-singh- 8 днів тому +3

    ਇਦਾਂ ਦੇ ਲੋਕਾਂ ਨੂੰ ਦਰਿੰਦਿਆਂ ਨੂੰ ਆਪਣੇ ਧੀ ਪੁੱਤ ਕਦੇ ਨਾ ਦਿਉਂ ਇਹ ਬਹੁਤ ਚੰਗਾ ਕੀਤਾ ਗ਼ੁਲਾਬ ਬੇਟਾ ਧੀ ਨੇ ਇਦਾਂ ਦੇ ਲੋਕਾਂ ਦੇ ਚਿਹਰੇ ਦਿਖਾਏ ਆ ਕਂਈ ਲੋਕ ਧੀ ਭੈਣ ਪੁੱਤ ਦੇਣ ਤੋਂ ਪਹਿਲਾਂ ਸੋਚਣ ਗਏ ਮੁੰਡੇ ਦੀ ਵੀ ਗੱਲਤੀ ਆ ਆਪਣਾਂ ਘਰ ਆਪ ਉਜਾੜਣ ਦਿਆਂ

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @Sandhusaab-yv6qm
    @Sandhusaab-yv6qm 11 днів тому +10

    ਕਿਸੇ ਗਰੀਬ ਲੜਕੇ ਨੂੰ ਰਿਸਤਾ ਕੀਤਾ ਹੁੰਦਾ ਉਹ ਇੱਜ਼ਤ ਕਰਦਾ

    • @khalsa4430
      @khalsa4430 6 днів тому

      Veer ji koi ijjat nahi karda

    • @PrabhMalhi-g2u
      @PrabhMalhi-g2u 6 днів тому

      Na ehnna loka nu greeb ghar di kuri changi lagdi.na munda

  • @deepsarpanch6049
    @deepsarpanch6049 12 днів тому +110

    ਜਿਸ ਘਰ ਵਿਚ ਨੂੰਹਾਂਂ ਧੀਆਂ ਦੀ ਇੱਜ਼ਤਨਹੀਂ ਉਹ ਘਰ ਖੰਡਰ ਬਣਣ ਨੂੰ ਦੇਰ ਨਹੀਂ ਲਗਦੀ

    • @Kaur280
      @Kaur280 11 днів тому +3

      Nai oh aish e karde kuj ni hunda ajj kal ਦੁਨੀਆ ਤੇ ਝੂਠੇ ਲੋਕ ਜਾਦਾ ਮਜੇ ਕਰਦੇ

    • @Reet427
      @Reet427 10 днів тому +1

      Shai gal sis

    • @jaswinderjassa2637
      @jaswinderjassa2637 8 днів тому

      ਮੈ ਕੁੜੀ ਦੀ ਸੁਣ ਸਮਝ ਗਿਆ ਸੀ ਕਿ ਕੁੜੀ ਵੀ ਗਲਤ ਹੋਊ ਤਾਹੀ ਮਾਮੇ ਨੇ ਕਿਹਾ ਮੇਰੇ ਰੂਮ ਚ ਆਜਾ , ਇਹ ਦਾਰੂ ਪੀ ਰੱਜ ਘਰ ਆਉਦੀ ਸੀ ,ਇਸ ਦੀ ਪੋਲ ਇਸ ਦੀ ਸੱਸ ਨੇ ਖੋਲੀ ,ਸੱਸ ਵੱਲੋ ਪਾਰਟ 2 ਇਸ ਤੋ ਉਪਰ ਹੀ ਪਿਆ ਸੁਣ ਲੋ ,ਕ ਲੜਾਈ ਦਾ ਮੂੰਹ ਕਾਲਾ , ਇਹ ਸੱਸ ਦੀਆ ਪੋਲਾ ਖੋਲੀਆ ਹੁਣ ਕੁੜੀ ਦੀ ਪੋਲ ਖੋਲ ਹੋ ਗਈ ਕਿ 9 ਵਜੇ ਦਾਰੂ ਨਾਲ ਰੱਜ ਆਉਦੀ ਸੀ

    • @PreetJass-b3d
      @PreetJass-b3d 8 днів тому

      @@Kaur280 rht

  • @KuldeepSingh-vv6dm
    @KuldeepSingh-vv6dm 13 днів тому +20

    ਜੇਕਰ ਇਹ ਗੱਲਾਂ ਬੇਟਾ ਤੁਹਾਡੀਆਂ ਸਾਰੀਆਂ ਸੱਚੀਆਂ ਹਨ ਤਾਂ ਤੁਹਾਡੇ ਨਾਲ ਬਹੁਤ ਗਲਤ ਹੋਇਆ ਤਹਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ

  • @inderjitkaur3019
    @inderjitkaur3019 13 днів тому +68

    ਧੀ ਰਾਣੀ ਨੂੰ ਵਾਹਿਗੁਰੂ ਜੀ ਇੰਨਸਾਫ ਦੇਣਗੇ ਮਾਂ-ਬਾਪ ਦੀ ਬਾਹਦਰ ਧੀ ਹੌਸਲਾ ਰੱਖੀ। ਵਾਹਿਗੁਰੂ ਜੀ ਬਲ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ।

    • @princepb.
      @princepb. 7 днів тому

      Jake ohna di v sun Lao pehla hi faisla krn lg Jane o nashe krdi c eh ohna kol sare proof ne 😂😂

  • @BhawansinghAulakh
    @BhawansinghAulakh 11 днів тому +9

    ਧੀਆਂ ਦੀ ਇਜਤ ਕਰੋਂ ਇਹ ਘਰ ਦੀ ਸ਼ਾਨ ਹੁੰਦੀ ਆ ਹਨ

  • @AtinderPaal
    @AtinderPaal 11 днів тому +9

    ਜਿਹੜੇ ਕਰਨਗੇ ਇਥੇ ਹੀ ਭਰਨਗੇ ਧੀਆਂ ਦਾ ਸਤਿਕਾਰ ਕਰੋ

  • @gurujisingh584
    @gurujisingh584 13 днів тому +107

    ਕਿਉਂ ਦਿਮਾਗ ਖਰਾਬ ਹੋਇਆ ਹੈ ਲੋਕਾਂ ਦਾ ਬਾਹਰ ਜਾਣ ਦੇ ਭੂਤ ਸਵਾਰ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ਜੇਕਰ 60 ਲੱਖ ਰੁਪੈ ਖਰਚ ਕਰਨੇ ਸਨ ਤਾਂ ਐਥੇ ਪੰਜਾਬ ਵਿੱਚ ਕੋਈ ਗੁਰਸਿੱਖ ਪਰਿਵਾਰ ਲੱਭ ਕੇ ਰਿਸਤਾ ਕਰ ਦਿੰਦੇ ਕੁੜੀ ਸੁਖੀ ਵਸਦੀ ਬਾਹਰ ਕੀ ਰੱਖਿਆ ਹੈ ਏਥੇ 30 ਲੱਖ ਰੁਪਏ ਲਾਕੇ ਕੋਈ ਕੰਮ ਚਲਾ ਕੇ ਦੇ ਦਿੰਦੇ ਮੁੰਡੇ ਨੂੰ ਸਾਰੀ ਜ਼ਿੰਦਗੀ ਕੁੜੀ ਦੀ ਇੱਜ਼ਤ ਕਰਦਾ ਸਾਰਾ ਪਰਿਵਾਰ

    • @Jawanda-agrofaram
      @Jawanda-agrofaram 13 днів тому +10

      ਸਹੀ ਗੱਲ ਆ। ਰਿਸਤੇ ਦਾ ਕੋਈ ਮਤਲਬ ਲਈ ਪੈਸਾ ਪੈਸਾ ਹਰ ਚੀਜ ਨਹੀ ਹੁੰਦਾ।

    • @lakhbirsidhu5271
      @lakhbirsidhu5271 13 днів тому +4

      India very good country.

    • @Fashionanddesigns-021
      @Fashionanddesigns-021 13 днів тому +10

      Ethe kam Karan nu sharam aundi ajj kal dia kurian nu mera brother kheti karda koi nasha aib nahi usnu sohna raj k sare Ghar di jimewari chukki usne 7kille hisse aunde usnu par rishta nahi mil reha kurian di ek hi dimand asi ta bahar jana had hogi dunia di ethe Sanu sas sohre di roti pakani paini ehi sach hai.

    • @man-rl5gm
      @man-rl5gm 13 днів тому +11

      Sorry ji ਇਥੇ ਗੁਰਸਿੱਖ ਵਾਲੇ ਵੀ ਇਦਾਂ ਹੀ ਕਰਦੇ ਨੇ ਕਿਉਂਕਿ ਜਿਸ ਨਾਲ ਹੁੰਦੀਆਂ ਉਸਨੂੰ ਪਤਾ ਹੁੰਦਾ ਹੈ ਗੱਲ ਕਰਨੀ ਬਹੁਤ ਸੌਖੀ ਹੁੰਦੀ ਹੈ ਜਿਸ ਨਾਲ ਹੁੰਦੀ ਉਸਨੂੰ ਪਤਾ ਹੁੰਦਾ ਇਥੇ ਉਹ ਕੁੜੀਆਂ ਵੀ ਆ ਜਿਨਾਂ ਨੇ ਗੁਰਸਿੱਖ ਪਰਿਵਾਰ ਵਿੱਚ ਵਿਆਹ ਕਰਵਾਇਆ ਆ ਅੰਮ੍ਰਿਤ ਛਕੇ ਹੋਏ ਆ ਸੋਹਰੇ ਪਰਿਵਾਰ ਨੇ ਫਿਰ ਵੀ ਇਦਾਂ ਹੀ ਕਰਦੇ ਨੇ ਤੇ ਖੁਦ ਪਾਠੀ ਵੀ ਹਨ ਤੇ ਉਹ ਅਮੀਰ ਗਰੀਬ ਦੀ ਤੁਲਨਾ ਕਰਦੇ ਆ ਵੱਡੀ ਨੌ ਰਿਚ ਫੈਮਲੀ ਚੋਂ ਤੇ ਛੋਟੀ ਗਰੀਬ ਫੈਮਲੀ ਚੋਂ ਬਹੁਤ ਫਰਕ ਕਰਦੀ ਹ ਇਸ ਤਰਾਂ😢😢 ਸੋ ਇਸ ਤਰ੍ਹਾਂ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ

    • @jaspreetdhaliwal6480
      @jaspreetdhaliwal6480 13 днів тому +2

      Gursikh tabbra da v ehi haal h

  • @JHINGERGAMING
    @JHINGERGAMING 13 днів тому +121

    ਬਹੁਤ ਸਮਝਦਾਰ ਬੇਟੀ

    • @rupindersinghbrar4464
      @rupindersinghbrar4464 13 днів тому +4

      Shiiii kyaaaa vr pr lok sach da Sath nhi dinde

    • @princepb.
      @princepb. 7 днів тому +1

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @jaskaranmalhi567
    @jaskaranmalhi567 13 днів тому +123

    ਇੱਕ ਬਾਪ ਦੀ ਲਾਡਾ ਨਾਲ ਪਾਲੀ ਗੁਲਾਬ ਧੀ ਰੋਲ ਕੇ ਰੱਖ ਦਿੱਤੀ ਰੱਬਾ ਧੀਆਂ ਨੂੰ ਮਾੜੇ ਸਹੁਰੇ ਨਾ ਟੱਕਰ ਵਾਹਿਗੁਰੂ ਧੀ ਤੇ ਮਿਹਰ ਭਰਿਆ ਹੱਥ ਰੱਖੀ 🙏🙏😭

    • @OfficialMakupartbaridal
      @OfficialMakupartbaridal 13 днів тому +1

      😢😢

    • @jagjitjhawar6078
      @jagjitjhawar6078 9 днів тому

      ਵਾਹਿਗੁਰੂ ਜੀ ਹਰ ਧੀ ਸਹੁਰੇ ਘਰ ਸੁਖੀ ਵਸੇ 🙌🙌

    • @princepb.
      @princepb. 7 днів тому

      Jake ohna di v sun Lao pehla hi faisla krn lg Jane o nashe krdi c eh ohna kol sare proof ne 😂😂

  • @PIRTPALSINGH-g4v
    @PIRTPALSINGH-g4v 4 дні тому +1

    ਵਾਹਿਗੁਰੂ ਭਲਾ ਕਰਨ ।

  • @pawanveersingh941
    @pawanveersingh941 11 днів тому +5

    ਏਨਾ ਧੱਕਾ ਧਨ ਆ ਬਾਈ ਏ ਕੁੜੀ 🙏🏻

  • @deepkaurdeepkaur9581
    @deepkaurdeepkaur9581 13 днів тому +70

    ਜਿਥੇ ਮੰਗਾਂ ਪਹਿਲਾਂ ਹੀ ਰੱਖੀਆਂ ਜਾਣ ਓਥੇ ਰਿਸ਼ਤਾ ਤੌੜ ਦੇਣਾ ਚਾਹੀਦਾ ਏ। ਤੇ ਹਰ ਇੱਕ ਸੁਖ ਪੈਸੇ ਨਾਲ ਨਹੀਂ ਮਿਲਦਾ। ਅੱਜ ਕੱਲ ਦੇ ਜ਼ਿਆਦਾਤਰ ਲੋਕ ਪੈਸਾ ਦੇਖ ਕੇ ਰਿਸ਼ਤਾ ਕਰਦੇ ਨੇ,ਪਰ ਪੈਸੇ ਨਾਲੋਂ ਜ਼ਿਆਦਾ ਪਰਿਵਾਰ ਦੇਖਣਾ ਚਾਹੁੰਦਾ ਏ, ਕਿਉਂਕਿ ਗ਼ਰੀਬੀ ਔਖੀ ਸੌਖੀ ਕੱਟ ਸਕਦੇ ਹਾਂ ਪਰ ਮਾੜੇ ਬੰਦੇ ਨਾਲ ਜਾਂ ਮਾੜ੍ਹੇ ਪਰਿਵਾਰ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਏ।

    • @Userxyz12987
      @Userxyz12987 13 днів тому +3

      Yes right 😢

    • @aulakhaulakh8872
      @aulakhaulakh8872 13 днів тому +2

      Right

    • @charankaur3345
      @charankaur3345 11 днів тому +1

      Yes right…….. kassh ma v ih decision lia hunda jdo daaj di bhukh dikhaunde c

    • @princepb.
      @princepb. 7 днів тому

      Jake ohna di v sun Lao pehla hi faisla krn lg Jane o nashe krdi c eh ohna kol sare proof ne😂😂

    • @deepkaurdeepkaur9581
      @deepkaurdeepkaur9581 7 днів тому

      @@princepb. Hjje ta bohot proof bahar aane aa,dona sides to.

  • @PreetRamgarhia7913
    @PreetRamgarhia7913 13 днів тому +84

    ਉਸ ਦੱਲੇ ਨੇ ਵਿਆਹ ਕਿਉਂ ਕਰਵਾਇਆ ਸੀ ਜੇ ਕੁੜੀ ਦੀ ਕੋਈ ਗੱਲ ਨਹੀਂ ਸੁਣਨੀ ਸੀ

    • @dhillonlohgarhwala385
      @dhillonlohgarhwala385 10 днів тому

      Munde di maa kasur hai peka hai per kudi v sore gar ja ke ekali na turi fire

    • @AaravGhotra
      @AaravGhotra 8 днів тому

      Km waliya lbde ne apne maa baap di sewa lyi jnaniya ta e roz change krde ne

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

    • @calvinklien4946
      @calvinklien4946 7 днів тому

      @@princepb.spammer

  • @ShrutiSharma-ps2wo
    @ShrutiSharma-ps2wo 13 днів тому +5

    Bhut acha hai di god bless you her gall vich sahi hai di kini acha tarika nall gall baat insaaf kra do bus

  • @Happysandhu-i8s
    @Happysandhu-i8s 11 днів тому +6

    ਵਾਹਿਗੁਰੂ ਜੀ

  • @HarpreetKaur-im4bo
    @HarpreetKaur-im4bo 5 днів тому

    Didi asi tuhade nl aa waheguru tuhade nl aa tuhade is kadam ne bht kudia di jindgi bnani aa

  • @JassSandhu-y2f
    @JassSandhu-y2f 13 днів тому +109

    ਜਿਸ ਤਨ ਲਾਗੇ ਸੋ ਤਨ ਜਾਣੇ 😢😢😢😢😢

  • @sekhonjatti
    @sekhonjatti 13 днів тому +87

    ਭੇਣੇ ਤੇਰੇ ਘਰਵਾਲੇ ਦਾ ਹੀ ਕਸੁਰ ਏ ਅੇਦਾ ਕਿਵੇ ਕੋਈ ਹੱਧ ਲਾ ਲਵੇ

    • @Malkitkaurvlogs
      @Malkitkaurvlogs 13 днів тому +3

      Bilkul sahi gharwala naal hou 100 %

    • @dhillonlohgarhwala385
      @dhillonlohgarhwala385 10 днів тому

      Thonu sari galti avde garwale di lagdi hai jadki oh v dona pason vichale fasiya hunda

    • @sekhonjatti
      @sekhonjatti 8 днів тому

      @@dhillonlohgarhwala385 Hnji ohda gahrwla di he galti hai g

    • @sekhonjatti
      @sekhonjatti 8 днів тому

      @@dhillonlohgarhwala385jado Viha ohne ohda nal kita ta maa ja duja koi bahro ohnu hath kive la sakda hai

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @DaraBajakhana.Official
    @DaraBajakhana.Official 13 днів тому +33

    ਕੋਈ ਗੱਲ ਨਹੀਂ ਪੁੱਤ ਤੁਹਾਨੂੰ ਇਨਸਾਫ ਜਰੂਰ ਮਿਲੇਗਾ ਮੈਂ ਵੀ ਦੋ ਧੀਆਂ ਦਾ ਬਾਪ ਹਾਂ ਬਹੁਤ ਵੱਡਾ ਜਿਗਰਾ ਕਰਕੇ ਮੈਂ ਤੇਰੀ ਵੇਖ ਸਕੇਆ ਹਾਂ।

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

    • @DaraBajakhana.Official
      @DaraBajakhana.Official 7 днів тому

      @princepb. ਹਾਂ ਜੀ ਦੇਖੀ ਅੱਜ ਗੱਲ ਤੁਹਾਡੀ ਵੀ ਠੀਕ ਹੈ।

  • @GursaanjhSingh-Khaira-89
    @GursaanjhSingh-Khaira-89 9 днів тому +2

    ਦੋਵੇਂ ਪੱਖ ਸੁਣੇ ਬਿਨਾਂ ਕਿਸੇ ਫੈਸਲੇ ਤੇ ਪੁਹੰਚ ਜਾਣਾ ਬੇਵਕੂਫੀ ਹੀ ਨਹੀਂ ਅਗਿਆਨੀ ਹੋਣ ਦਾ ਸਬੂਤ ਹੁੰਦਾ | ਜਦੋਂ ਅਗਲੀ ਧਿਰ ਸਾਹਮਣੇ ਨਹੀਂ ਇਸਦਾ ਇਹ ਮਤਲਬ ਨਹੀਂ ਹੁੰਦਾ ਕੇ ਜੋ ਵੀ ਬੋਲਿਆ ਜਾ ਰਿਹਾ ਹਰ ਗੱਲ ਸੱਚ ਹੋਵੇ,, ਜਿਨ੍ਹਾਂ ਮਰਜ਼ੀ ਅਗਲੇ ਨੂੰ ਮਾੜਾ ਬਣਾ ਦੇਵੋ ਅਗਲਾ ਕਿਹੜਾ ਜਵਾਬ ਦੇਣ ਲਈ ਸਾਹਮਣੇ ਬੈਠਾ | ਸੋਸ਼ਲ ਮੀਡਿਆ ਨੇ ਲੋਕਾਂ ਦੀ ਨਿੱਜ਼ ਸੋਚਣ ਦੀ ਤਾਕਤ ਖੋਹ ਲਈ, ਬਸ ਜਿਵੇ ਦਿਖਾ ਦਿੱਤਾ ਓਸ ਗੱਲ ਤੇ ਸੱਚ ਦੀ ਮੋਹਰ ਲਾ ਕੇ ਦਰਸ਼ਕਾਂ ਅੱਗੇ ਪਰੋਸ ਦਿੱਤਾ ਜਾਂਦਾ |

  • @navdeepsharma1658
    @navdeepsharma1658 10 днів тому +6

    ਇੰਡੀਆ ਦੇ ਕਾਨੂੰਨ ਘਟੀਆ ਹੋਣ ਕਾਰਨ ਇਹ ਸਭ ਹੁੰਦਾ ਹੈ।ਇਹੋ ਜਿਹੀ ਸੱਸ ਨੂੰ ਅਤੇ ਪਤੀ ਨੂੰ ਫੜ੍ਹ ਕੇ ਅੰਦਰ ਕਰ ਦੇਣਾ ਚਾਹੀਦਾ।

  • @sekhonjatti
    @sekhonjatti 13 днів тому +98

    Hye raba ki bani duniya da rab he rakha aa ਕਿੜੇ ਪੇ ਕੇ ਮਰਨਾ ਮੁੰਡੇ ਵਾਲੀਆਂ ਨੇ 😢😢😢 ena dukhi nai kari da kise nu ehdi ਸੱਸ ਬਹੁਤ ਹੰਕਾਰੀ ਫਿਰਦੀ ਏ 😢😢😢 ਰੱਬ ਨੇ ਹੰਕਾਰ ਤੋੜ ਦੇਣਾ ਜਲਦੀ। ਰੱਬ ਤੋ ਡਰੋਂ ਇਹ ਵੀ ਕਿਸੇ ਦੀਆਂ ਜੰਮੀਆ ਨੇ

    • @sharnjeetkaur5934
      @sharnjeetkaur5934 13 днів тому

      ਬਿਲਕੁਲ ਕੀੜੇ ਪੈਣੇ ਇਹਦੇ ਅੱਜ ਕਲ ਤਾਂ ਬੜਾ ਔਖਾ ਚੰਗੀਆਂ ਕੁੜੀਆਂ ਦਾ ਮਿਲਣਾ ਕੁੜੀ ਕਿੰਨੀ ਸੰਸਕਾਰੀ ਆ

    • @Ramandeep-t5y
      @Ramandeep-t5y 13 днів тому +2

      Jihdi apni dhee hove oh kise hor di dhee nu apni na samje…hadd ho gayi vese… sharam ni aandi sas nu…

    • @GAGAN-PANNU1322
      @GAGAN-PANNU1322 12 днів тому +1

      Loki bhen kadon nu ehna vargiya nu kudi dende a ja ta 8-10 killeya waleyia nu ja Bhar PR wale nu

    • @sekhonjatti
      @sekhonjatti 12 днів тому

      @@GAGAN-PANNU1322 Hnji eh gal ta hai jado ohna gadi di mag kiti odo he sochna chida c ehna nu ke eh sahi nai a kudi lai

    • @PardeepSingh-kl8hk
      @PardeepSingh-kl8hk 10 днів тому

      ਹਜੇ ਕੁੜੀ ਦਾ ਭਰਾ ਚੰਗਾ ਜੋ ਅਪਣੀ ਭੈਣ ਦੀਆ ਫੋਨ ਤੇ ਚੀਕਾ ਸੁਣਕੇ ਵੀ ਚੁੱਪ ਵੱਟ ਗਿਆ ਜੇ ਹੋਰ ਕੋਈ ਹੁੰਦਾ ਤਾਂ ਗੋਲੀਆਂ ਨਾਲ ਭੁੰਨ ਦਿੰਦਾ ਸਾਰੇਆ ਲਾਲਚੀ ਤੇ ਜਾਂਲਮ ਸੋਹਰੇ ਪਰਿਵਾਰ ਨੂੰ

  • @dalbirnagra7885
    @dalbirnagra7885 13 днів тому +157

    ਔਖਾ ਤਾਂ ਬਹੁਤ ਹੁੰਦਾ ਪਰ ਦਾਜ ਦਹੇਜ ਲਈ ਕਿਤੇ ਕਿਤੇ ਕੁੜੀ ਜਾਂ ਕੁੜੀ ਦੇ ਘਰ ਵੀ ਕਸੂਰਵਾਰ ਆ ਕਿਉਂਕਿ ਜਿੱਥੇ ਵਿਆਹ ਤੋਂ ਪਹਿਲਾਂ ਏਨਾ ਦਾਜ ਦਹੇਜ ਮੰਗਦੇ ਆ ਉੱਥੇ ਵਿਆਹ ਕਿਉਂ ਕੀਤਾ ਜਿੱਥੇ ਲਾਲਚ ਹੋਵੇ ਉੱਥੇ ਵਿਆਹ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਆਪਣੇ ਆਪ ਨੂੰ ਪੜੇ ਲਿਖੇ ਕਹਿੰਦੇ ਤੇ ਤੁਸੀ ਮਾਪਿਆਂ ਨੂੰ ਵੀ ਕਰਜਾਈ ਕਰ ਦਿੱਤਾ ਦਾਜ ਦੇਣ ਵਾਲੇ ਤੇ ਦਾਜ ਲੈਣ ਵਾਲੇ ਬਰਾਬਰ ਦੇ ਜਿੰਮੇਦਾਰ ਆ ਵੱਡੇ ਲੋਕ ਦਾਜ ਦੇ ਕੇ ਗਰੀਬਾਂ ਲਈ ਕੰਡੇ ਬੀਜਦੇ ਸੱਸ ਕੰਜਰੀ ਨੂੰ ਇਹ ਪੁੱਛੇ ਕੋਈ ਕਿ ਜਿਹੜੇ 60 ਲੱਖ ਵਿਆਹ ਤੇ ਲਾ ਸਕਦੇ ਉਹ 40 ਵੀ ਲਾ ਸਕਦੇ ਜੇ ਏਨੀ ਇੱਜ਼ਤ ਵਾਲੇ ਸੀ ਤਾਂ ਪੁੱਤ ਕਿਉਂ ਵੇਚਦੇ ਓ ਸ਼ਰਮ ਕਰੋ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 13 днів тому

      ਸੱਸ ਵੀ ਚਾਲੂ ਲੱਗਦੀ ਏ ਼ਭਾਈ ਜੀ ਤੇ ਨਣਦ ਵੀ ਗਸਤੀ ਹੋਣੀ ਏ ਗੋਰੇਆ ਕਾਲੇਆ ਨਾਲ ਰਹਿੰਦੀ ਹੋਣੀ ਏ ,,ਭੈਣ ਨੂੰ ਚਾਹੀਦਾ ਕੀ ਨਿਹੰਗ ਸਿੰਘਾ ਨੂੰ ਕਿਹੋ ਦੇਖੋ ਫਿਰ ਗੰਦੀ ਸੱਸ ਦਾ ਕੀ ਹਾਲ ਕਰਦੇ ਨਿਹੰਗ ਸਿੰਘ,

    • @JassSandhu-y2f
      @JassSandhu-y2f 13 днів тому +3

      100%ਵੀਰੇ ਰਾਈਟ

    • @jyotiarora4521
      @jyotiarora4521 13 днів тому +4

      Absolutely correct....bhukhe lok kadi nai rajde

    • @kaurpawi6853
      @kaurpawi6853 13 днів тому +3

      Right g mai ta pehli naa kr dini a je koi money demand kr reha rishta aaunda jd

    • @sukhbuttar8375
      @sukhbuttar8375 13 днів тому

      P​@@kaurpawi6853

  • @darshankaur4307
    @darshankaur4307 13 днів тому +27

    kini siyaani kudi aa boli v kini vdhiya aa ❤❤❤❤❤❤❤ koi na putt sabar kr Parmatma aape dekhan ge

    • @princepb.
      @princepb. 7 днів тому +2

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

    • @user-qr7plkD3p
      @user-qr7plkD3p 6 днів тому

      ​@@princepb.Sahi gal ver

  • @Deepsaab33
    @Deepsaab33 8 днів тому +2

    Gur mere nal viah krwa lai yaar, mera canada da visa lga aa pr gya nhi mai baaki saari family meri canada aa , mai jalandhar city tou aa , bahut pyaar krunga yaar sachi respect ta always hoyegi

  • @ManjitSingh-p6z
    @ManjitSingh-p6z 13 днів тому +20

    ਉਹ ਪੁਲਸ ਵਾਲਿਆਂ ਦੀ ਜਦੋਂ ਆਪਣੀ ਧੀ ਨਾਲ ਇਦਾਂ ਹੋਇਆ ਤਾਂ ਫਿਰ ਪਤਾ ਲੱਗੂ ਉਨਾ ਪੁਲਿਸ ਵਾਲਿਆਂ ਨੂੰ 😮ਬਾਈ ਤਾਂ ਮਾਸੀ ਜੀ ਮਾਸੀ ਜੀ ਕਹੀ ਜਾਂਦਾ ਚਵਲ ਜਨਾਨੀ ਨੂੰ ਮੇਰੀ ਭੈਣੇ ਵਾਹਿਗੁਰੂ ਤੇ ਯਕੀਨ ਰੱਖੀ ਉਹ ਆਪੇ ਸਭ ਕੁਝ ਠੀਕ ਕਰਦੂ

  • @Rahul-lk6gb
    @Rahul-lk6gb 11 днів тому +3

    Waheguru ji mehr krn sb dhiyan te 🙏💯🙏💯🙏💯🙏💯

  • @youtubeshorts-sq1kg
    @youtubeshorts-sq1kg 13 днів тому +10

    Gurpreet di soch nu Salam aw ji

  • @jaswinderkaur4152
    @jaswinderkaur4152 13 днів тому +26

    Bhen ne interview bhut sohna leya😢bhen ne vi dukh dekhe ah😢

  • @BootaLalllyan-no6bu
    @BootaLalllyan-no6bu 12 днів тому +62

    ਜੌ ਪਹਿਲਾਂ ਹੀ ਗਡੀ ਮੰਗਦੇ ਸੀ ਓਥੇ ਵਿਆਹ ਕਰਨਾ ਹੀ ਗ਼ਲਤ ਹੈ

    • @NavjotSingh-xj9tq
      @NavjotSingh-xj9tq 12 днів тому +1

      Ryt

    • @NavjotSingh-xj9tq
      @NavjotSingh-xj9tq 12 днів тому +2

      ਜੋ ਸਹੀ ਹੁੰਦੇ ਆ ਉਹ ਘਰ ਆਇਆ ਦਾਜ ਵੀ ਮੋੜ ਦਿੰਦੇ ਨੇ ਯਾਰ

    • @NavjotSingh-xj9tq
      @NavjotSingh-xj9tq 12 днів тому

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @Arshjotvlog
    @Arshjotvlog 8 днів тому

    ਸੱਸ ਨੂੰ ਬੋਲਣ ਦੀ ਅਕਲ ਨੀ ਬਿਲਕੁਲ ਵੀ ਇਹਦੀ ਧੀ ਨਾਲ ਵੀ ਏਦਾ ਹੀ ਹੋਣਾ ਤੇ ਇਹੀ ਚੈਨਲ ਤੇ eterview ਹੋਊਗੀ 😊

  • @dhalvindersingh6501
    @dhalvindersingh6501 11 днів тому +11

    ਮੇਰੀ ਧੀਏ ਤੂੰ ਸੱਚ ਬੋਲਦੀ ਆ ਵਾਹਿਗੁਰੂ ਤੇਰੇ ਨਾਲ ਹੈ ਇਕ ਵਾਰੀ ਤੂੰ ਜੋਗਿੰਦਰ ਸਿੰਘ ਬਾਸੀ ਤੇ ਸਿੰਧੂ ਭਾਜੀ ਬਾਸੀ ਸੌਹ ਵਾਲਿਆ ਨਾਲ ਕੁਟੈਕਟ ਕਰ ਉਹ ਬਣਾਉਣਗੇ ਇਹਨਾ ਦੀ ਰੇਲ
    ਇਹਨੇ ਪੜਦੇ ਇਹਨਾ ਦੇ ਘਰ ਨਹੀ ਹੋਣੇ ਜਿਹਨੇ ਸਿੰਧੂ ਤੇ ਬਾਸੀ ਨੇ ਇਹਨਾ ਦੇ ਖੋਲ ਦੇਣੇ ਧੰਨ ਹੈ ਤੂੰ ਧੀ ਏ

    • @princepb.
      @princepb. 7 днів тому +1

      Jake ohna di v sun Lao pehla hi faisla krn lg Jane o nashe krdi c eh ohna kol sare proof n😂

  • @gurujisingh584
    @gurujisingh584 13 днів тому +207

    ਗਗਨ ਇਸ ਕੁੜੀ ਦਾ ਪਿੰਡ ਕਿਹੜਾ ਹੈ ਤੇ ਇਸ ਦੇ ਸਹੁਰਿਆਂ ਦਾ ਪਿੰਡ ਕਿਹੜਾ ਹੈ ਪਲੀਜ ਪੂਰਾ ਐਡਰੈੱਸ ਪਿਉ ਦਾ ਨਾਮ ਦਾਦੇ ਦਾ ਨਾਮ ਸਹੁਰੇ ਦਾ ਨਾਮ ਤੇ ਉਸ ਦੇ ਪਿਉ ਦਾ ਨਾਮ ਤੇ ਪਿੰਡ ਦਾ ਪੂਰਾ ਐਡਰੈੱਸ ਦਿਓ ਜਥੇਬੰਦੀਆਂ ਨੂੰ ਨਾਲ ਲੈਕੇ ਮੁੰਡੇ ਵਾਲਿਆਂ ਦੇ ਖਿਲਾਫ ਕਾਰਵਾਈ ਕਰਵਾਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ

    • @kuldipgill3194
      @kuldipgill3194 13 днів тому +13

      ਰਹਿਣ ਦਿਓ ਤੁਸੀ ਐਵੇਂ ਲਾਈਕ ਲੈਣ ਲਈ ਕਮੇਂਟ ਸੁੱਟੀ ਜਾਣਾ

    • @Deepak.arora48
      @Deepak.arora48 13 днів тому +3

      😂😂😂😂

    • @sanamdeepsingh4119
      @sanamdeepsingh4119 13 днів тому +5

      Ave fukri ni madi d 😅

    • @RVC08
      @RVC08 13 днів тому

      ਹਾਂ ਜਥੇਬੰਦੀ ਮੁੰਡੇ ਵਾਲਿਆਂ ਤੋਂ ਪੈਸੇ ਲੈ ਸਕਣ ਦੱਸੋ ਇਹਨਾਂ ਨੂੰ ਜ਼ਰੂਰੀ ਹੈ ਦਲਾਲਾਂ ਦਾ ….ਕਿਸਾਨ ਮੈਂ ਵੀ ਹਾਂ ਪਰ ਵਿਕਾਊ ਟੋਲੇ ਨਾਲ ਨਹੀਂ ਅਸੀ

    • @jaspalsingh9068
      @jaspalsingh9068 13 днів тому +1

      Ina Katia da address dio

  • @gurdevkaur1209
    @gurdevkaur1209 13 днів тому +25

    ❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @Navleenkaur-d8x
    @Navleenkaur-d8x 12 днів тому +13

    Baba deep Singh ji es bche te mehar bhareya haath rkho eh bche da app tusi saath deo

  • @manjindersingh2671
    @manjindersingh2671 10 днів тому +2

    Very good brave bhanji god bless you

  • @PawanMalhotra-u5x
    @PawanMalhotra-u5x 11 днів тому +1

    You are a beautiful and brave girl . God will bless you

  • @amarjeetkaurreeta
    @amarjeetkaurreeta 13 днів тому +22

    ਤੇਰੀ ਪੂਰੀ ਵੀਡੀਓ ਦੇਖੀ ਬਹੁਤ ਦੁੱਖ ਹੋਇਆ ਸਭ ਕੁਝ ਆਪਣਾ ਯਾਦ ਆਉਂਦਾ।

  • @jasvirkaur0296
    @jasvirkaur0296 13 днів тому +37

    ਇਹ ਗੱਲ ਸਹੀ ਜਿਨਾ ਦੇ ਰੂਪ ਸੋਹਣੇ ਹੁੰਦੇ ਆ ਲੇਖ ਮਾੜੇ ਹੁੰਦੇ

    • @varinderkaur5027
      @varinderkaur5027 11 днів тому

      Jruri nhi Jina dai nhi hundai ohna dai vi lekh madai hundai

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @LukhveerSingh-f6p
    @LukhveerSingh-f6p 12 днів тому +21

    ਭੈਣ ਬਹੁਤ ਵਧੀਆ ਇਜ਼ਤ ਤੋ ਵੱਧ ਕੋਈ ਚੀਜ਼ ਨਹੀਂ ਤੂੰ ਆਪਣੇ ਮਾਪਿਆਂ ਬਾਰੇ ਵੀ ਸੋਚਿਆ ਕਿਸੇ ਨੇਕ ਇਨਸਾਨ ਨਾਲ ਮਿਲਾਵੇ ਦੋ ਪੈਸੇ ਤੋਂ ਜਿਆਦਾ ਇਜ਼ਤ ਦੀ ਕਦਰ ਕਰੇ

  • @bakhshinderkaur8021
    @bakhshinderkaur8021 9 днів тому +5

    ਜਪ ਸਾਹਿਬ ਨੀ ਹੁੰਦਾ ਜਪ ਜੀ ਸਾਹਿਬ ਹੁੰਦਾ ਭੈਣੇ, ਜਾ ਫਿਰ ਜਾਪ ਸਾਹਿਬ ਤੁਸੀ ਪਾਠ ਕਰਦੇ ਓ ਤਾਂ ਉਚਾਰਨ ਸਹੀ ਕਰੋ।

  • @NARINDERKAUR-p4m
    @NARINDERKAUR-p4m 11 днів тому +7

    ਇੰਨੀ ਸੋਹਣੀ ਧੀ ਹੋਵੇ ਭਾਵੇਂ ਨੂਹ ਹੋਵੇ ਪਲਕਾਂ ਤੇ ਬਿਠਾ ਕੇ ਰੱਖਣ ਨੂੰ ਚਿੱਤ ਕਰਦਾ ਹਜੇ ਵੀ ਮੱਮਾ ਕਿੰਨੇ ਪਿਆਰ ਨਾਲ ਕਹਿ ਰਹੀ ਹੈ ਬੇਟਾ ਗੁਰਪ੍ਰੀਤ
    ਵਾਹਿਗੁਰੂ ਜੀ ਨੇ ਥੁਹਾਡੇ ਲਈ ਬੁਹਤ ਕੁਸ਼ ਵਦੀਆ ਸੋਚਿਆ ਹੋਣਾ ਬੇਟਾ ਤੇਰੇ ਬੋਲ ਕਿੰਨੇ ਪਿਆਰੇ ਨੇ respect ਨਾਲ ਭਰੇ ਹੋਏ ਦੇਖੀ ਬੇਟਾ ਸਭ ਭੁਗਤਾਨ ਕਰਨ ਗੇ 😢

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @HouseOfBelle-gl6on
    @HouseOfBelle-gl6on 13 днів тому +9

    I’m so sorry to hear this sister!! You are beautiful inside and out❤ much love

  • @GurjeetSingh-gu8zq
    @GurjeetSingh-gu8zq 13 днів тому +30

    ਇਹ ਕੁੜੀ ਦੇ ਘਰ ਵਾਲ਼ਾ ਯਮੀਂ ਨਪੁੰਸਕ ਹੈ ਜਿਹੜਾ ਬਿਲਕੁਲ ਵੀ ਅਪਣੇ ਜੀਵਨ ਸਾਥੀ ਦੀ ਪ੍ਰਵਾਹ ਨਹੀਂ ਕਰਦਾ

    • @NARINDERKAUR-p4m
      @NARINDERKAUR-p4m 11 днів тому

      ਵੀਰ ਜੀ ਹੁੰਦੇ ਨੇ ਕਈ ਕਮੀਣੇ😢

  • @subagsingh4471
    @subagsingh4471 13 днів тому +27

    ਬਹੁਤ ਮਾੜੀ ਗੱਲ ਹੋਈ ਭੈਣ ਜੀ

  • @guntajvlogs6103
    @guntajvlogs6103 10 днів тому +3

    ਜਿੰਨੀ ਲੁੱਚੀ ਉਨੀ ਉੱਚੀ

  • @guntajvlogs6103
    @guntajvlogs6103 10 днів тому +4

    ਏਨਾ ਪੈਸਾਲਾਇਆ ਕੀਤੇ ਇੱਜਤਵਾਰ ਪਰਿਵਾਰ ਭਾਵੇਂ ਗ਼ਰੀਬ ਘਰ ਦੇ ਮੁੰਡੇ ਨਾਲ ਵਿਆਹ ਕਰ ਦਿੰਦੇ ਘਟੋ ਘੱਟ ਧੀ ਮਾਨਸਿਕ ਤੋਰ ਤੇ ਖ਼ੁਸ਼ ਤਾਂ ਰਹਿੰਦੀ

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @MandeepkaurBrar-rd8xx
    @MandeepkaurBrar-rd8xx 13 днів тому +27

    ਜੋ ਲੋਕ ਮੂੰਹੋਂ ਮੰਗ ਕੇ ਦਾਜ ਲੈਣਦੇ ਨੇ ਓਹਨਾ ਨੂੰ ਪਹਿਲਾ ਹੀ ਜਵਾਬ ਦੇ ਦੇਣਾ ਚਾਹੀਦਾ ਤਾਂ ਜ਼ੋ ਬਾਅਦ ਵਿੱਚ ਧੀ ਨੂੰ ਦੁੱਖ ਨਾ ਸਹਿਣਾ ਪਵੇ

    • @balvirbihal2865
      @balvirbihal2865 12 днів тому +1

      Jihde pahle kehnde sanu bus nuh chahidi h hor kuj nhi fer viaah to baad daan dahej mangan lag jande ne

    • @gurveg6487
      @gurveg6487 11 днів тому

      Right ina nu ta time sir jutti chak lave mera te hasband te meri daughter da canada da visa aya Hoya c ajje adh vichale shopping Chal rahi c. Te meri saas kehandi apne daddy to 2 lakh leke a, me koi jwabb ni ditta te 3-4 Dina baad husband de samne kehndi Kal nu 2 lakh le ke ayo te baad vich mod dio te me chali gai apne peke te jake apne ma Baap naal ladi ke e Kida de lab dite jo marriage de 4 saal bad pese mang rahe bhave kehn nu small rakam c par menu apni beijti mehsoos hoi c. Luckily me canada a gai te una to kheda chut gia but she controlling her son still, but he living with me.because my only daughter love him.She don’t understand this bad world, even if I giving divorce to him my parents will not support me. So before child you should separate. But as financially I independent. Please god change this world for girls.

  • @satwinderkaur6072
    @satwinderkaur6072 13 днів тому +18

    ਮੂੰਹੋਂ ਮੰਗਣ ਵਾਲੇ ਘਰ ਰਿਸ਼ਤਾ ਕਰਨਾ ਹੀ ਗਲਤ ਹੈ,,,, ਕਿਉੰਕਿ ਜੋਂ ਦਾਜ ਮੰਗਦਾ ਓਹ ਇਨਸਾਨ ਦਾ ਸਾਰਾ ਚਰਿੱਤਰ ਸਮਜ ਜਾਂਣਦਾ

  • @NavdeepKuar-q8x
    @NavdeepKuar-q8x 13 днів тому +143

    ਕੋਈ ਗੱਲ ਨੀ ਦੀਦੀ ਥੋਨੂੰ ਇਨਸਾਫ਼ ਜਰੂਰ ਮਿਲੁਗਾ 😢😢😢

    • @princepb.
      @princepb. 7 днів тому +1

      Jake ohna di v sun Lao pehla hi faisla krn lg Jane o nashe krdi c eh ohna kol sare proof ne😂😂

  • @SandeepBura-d7s
    @SandeepBura-d7s 9 днів тому +1

    Sister app apne jagah bahut Sachi ho waheguru ji mehar kare apki upar

  • @GurdeepSingh-re9mn
    @GurdeepSingh-re9mn 11 днів тому +17

    ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੋਨੋਂ ਸਰਕਾਰਾਂ ਦੀ ਖ਼ਰਾਬ ਨੀਤ ਕਾਰਨ ਇਹੈ ਸਭ ਕੁਝ ਹੁੰਦਾ ਹੈ
    ਰਜਿਸਟ੍ਰੇਸ਼ਨ ਸ਼ਾਦੀ ਹੋਵੇ
    ਮੁੰਡੇ ਦੇ
    ਘਰ ਦੀ ਅੱਧੀ ਪ੍ਰਾਪਰਟੀ ਕੁੜੀ ਦੇ ਨਾਮ ਹੋਵੇ
    ਜੋ ਵੀ ਇਸ ਤਰਾਂ ਕਰੇ
    ਸਿੱਧੀ ਫਾਂਸੀ ਹੋਵੇ
    ਦਿਲ ਦੁੱਖੀ ਹੈ
    ਹੇ ਵਾਹਿਗੁਰੂ ਇੰਜ ਨਾ ਹੋਣ ਦਿਉ ਕਿਸੇ ਧੀ ਨਾਲ

  • @amarjitkaur4568
    @amarjitkaur4568 13 днів тому +18

    ਕੁੜੀਆਂ ਨੂੰ ਡਿਗਣਾ ਨਹੀਂ ਚਾਹੀਦਾ ਜਦੋਂ ਕੋਈ ਬੁਰਾ ਕਰਦੇ ਅਲਰਟ ਹੋ ਜਾਓ ਲੋਕੀ ਕੀ ਕਹਿਣਗੇ ਭੁੱਲ ਜਾਓ ਆਪਣੇ ਲਈ ਸਟੈਂਡ ਲਉ ਏਨਾ ਤਸੱਦਦ ਕਿਉਂ ਸਿਹਾ ਪੁੱਤ ਪੜ੍ਹੀ ਲਿਖੀ ਹੋ ਕੇ ਸਮਝ ਨਾ ਆਈ ਕੇ ਏਹ ਕਰਦੀ ਜਨਾਨੀ ਜ਼ਰੂਰ ਮਾੜੇ ਚਾਲ ਚੱਲਣ ਦੀ ਹੈ ਕਿਸੇ ਦਿਨ ਏਹ ਸਾਰਾ ਕੁਝ ਏਸ ਅੱਗੇ ਆਉਣਾ ਹੌਸਲਾ ਰੱਖ beta ਬੰਦੇ ਨਹੀਂ ਸੁਣਦੇ ਵਾਹਿਗੁਰੂ ਸੁਣਦੇ ਪੁੱਤ ਫਿਕਰ ਨਾ ਕਰੋ

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ 12 днів тому

      ਨੀਚ ਕੰਜਰ ਲੋਕ,,
      ਮੈਨੂੰ ਪਤਾ ਨਹੀਂ ਪੰਜਾਬ ਚ ਸਾਡੇ ਹੀ ਜੱਟ ਬਰਾਦਰੀ ਜਮੀਨਾਂ,ਜਾਇਦਾਦਾਂ ਵਾਲੇ ਲੋਕ ਐਨਾ ਨੀਚੇ ਗਿਰੇ ਲੋਕ ਵੀ ਨੇ,, ਜਿਹੜੇ ਐਨਾ ਕੁਛ ਹੁੰਦੇ ਹੋਏ,ਰੱਜੇ ਵੀ ਭੁੱਖੇ ਨੇ,, ਦੇਖਿਆ ਜਾਵੇ ਕਿ ਗਰੀਬ ਲੋਕ ਫੇਰ ਵੀ ਜਮੀਰਾਂ ਵਾਲੇ ਨੇ,,
      ਪਰ ਪੰਜਾਬ ਚ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ ਮੂਹੋ ਮੰਗ ਕੇ, ਦਾਜ ਵਿੱਚ ਪੈਸੇ ਤੇ ਚੀਜਾਂ ਮੰਗਦੇ ਨੇ,,,
      ਫਿਟੇ ਮੂੰਹ ਐਹੋ ਜੇ ਜਮੀਨਾਂ ਦੇ ਮਾਲਕ ਲੋਕਾਂ ਦਾ,, ਆਪਣੇ ਆਪ ਨੂੰ ਅਸੀਂ ਜਿਮੀਦਾਰ ਅਖਵਾਉਂਦੇ ਹਾਂ,,
      ਪਰ ਸਾਡੀ ਹਾਲਤ ਭਿਖਾਰੀਆਂ ਨਾਲੋਂ ਵੀ ਗਿਰੀ ਹੋਈ ਆ,,
      ਅਸੀਂ ਹਾਂ ਪੰਜਾਬ ਦੇ ਜੱਟ,,
      ਅਸੀਂ ਮੁੰਡੇ ਦੇ ਵਿਆਹ ਚ ਮੂਹੋ ਮੰਗ ਕੇ ਦਾਜ ਲੈਂਦੇ ਹਾਂ,,

  • @renukaahuja664
    @renukaahuja664 13 днів тому +21

    ਧੀ ਰਾਣੀ ਉਹਨਾਂ ਦਾ ਖਹਿੜਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਆਪ ਜੀਉ, ਬਾਕੀ ਤੁਹਾਡਾ ਦਰਦ ਸਾਂਝਾ ਕਰਨ ਨਾਲ ਕਈ ਹੋਰ ਜਾਗਣਗੇ, ਇਹਨਾਂ ਨੂੰ ਉਲਟਾ ਲਟਕਾਉਣਾ ਚਾਹੀਦਾ ਹੈ

    • @jagroopkaur-y6h
      @jagroopkaur-y6h 9 днів тому +1

      ਪਰ ਇਨਾ ਪੈਸਾ ਲਾਕੇ ਬੈਠੇ ਹੋਏ ਨੇ ਕਿਥੋਂ ਵਾਰ ਵਾਰ ਪੈਸਾ ਲਾਉਣ ਧੀਆਂ ਵਾਲੇ ????

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @KaranveerSingh-q8s
    @KaranveerSingh-q8s 13 днів тому +61

    😢😢😢😢ਕਿਹੋ ਜਿਹੇ ਲੋਕ ਨੇ ਰੱਬਾ ਕੱਖ ਨਾ ਰਹੇ ਕੁਤਿਆਂ, ਕੰਜਰਾ ਦਾ ਹਰਾਮਜਾਦਿਆ ਦਾ। ਮਰਜੋ ਡੁੱਬ ਕੇ
    ਰੱਬ ਦੀ ਮਾਰ ਜਦ ਉਨ੍ਹਾਂ ਤੇ ਪਈ ਉਦੋਂ ਪਤਾ ਲਗੂ ਕੰਜਰੋ। ਭੈਣੇ ਅਸੀਂ ਤੇਰੇ ਨਾਲ ਹਾਂ।।।।

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @royalgamer6757
    @royalgamer6757 10 днів тому +2

    ਨਾਂ ਰੱਖੇ ਨੇ ਸਾਹਿਬ ਸਿੰਘ ਤੇ ਨਿਧਾਨ ਸਿੰਘ,, ਕਰਤੂਤਾਂ ਦੇਖੋ ਕਿਦਾਂ ਦੀਆਂ ਕਰਦੇ ਨੇ,, ਕਿਸੇ ਦੀ ਧੀ ਨੂੰ ਦੁੱਖ ਦੇ ਕੇ,,,, ਸੁਖ ਆਪਣੀਆਂ ਧੀਆਂ ਵੀ ਨਹੀਂ ਪਾਉਂਦੀਆਂ ਹੁੰਦੀਆਂ

  • @AbhiPhillauriya
    @AbhiPhillauriya 8 днів тому +1

    Pehla sashi kal fer chete aya video aa simpathy laini aa naal he SatShri Akal ji

  • @sharnjeetkaur5934
    @sharnjeetkaur5934 13 днів тому +31

    ਘਰਵਾਲਾ bhi ਗੁਨਾਹਗਾਰ ਆ pora kio ਕੇ ਉਹਨੇ ਸਾਥ ਨਾਈ ਦਿਤਾ
    ਉਹ ਇਹਨੂੰ ਕਹਿ ਸਕਦਾ ਸੀ ਆਪਦੇ ਮੰਮੀ ਪਾਪਾਂ ਨਾਲ ਰਹਿ ਕੇ ਬਾਹਰ ਲੈ ਕੇ ਜਾ ਸਕਦਾ ਸੀ

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @AmritDhillon-yz5qm
    @AmritDhillon-yz5qm 13 днів тому +51

    Kudi nu boln di baqi bahut tamiz h jo vedio viral hoyia os vich v kudi normal hi bol rhia aini sohni aini pyari awaj PDI likhi dhee kiho j ghtia loka ne ki hal krta😢😢😢

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @sarojrani408
    @sarojrani408 11 днів тому +4

    ਕੋਈ ਇਨਸਾਫ ਨਹੀਂ ਮਿਲਣਾ,ਤੇਰੇ ਘਰਵਾਲਾ ਤੇਰੇ ਨਾਲ ਨਹੀਂ ,ਉਹ ਆਪਣੀ ਮਾਂ ਦਾ ਕੜਛਾ ਹੈ, ਪੁਲਿਸ ਉਹਨਾਂ ਨੇ ਖਰੀਦ ਲਈ ਹੈ, ਕੋਰਟ ਚ ਜਾ, ਨਹੀਂ ਤਾਂ ਸਾਰਿਆਂ ਨੂੰ ........

  • @KartarSingh-es8mo
    @KartarSingh-es8mo 11 днів тому +36

    ਮੁੱਕਦੀ ਗੱਲ ਭਾਈ ਕੁੜੀਏ ਤੇਰੀ ਸੱਸ ਲੰਡਰ ਏ ਸਿਰੇ ਦੀ ਇਹ ਨੇ ਤੈਨੂੰ ਵਸਣ ਨੀ ਦੇਣਾ

    • @princepb.
      @princepb. 7 днів тому

      Jake ohna di v sun Lao pehla hi faisla krn lg Jane o nashe krdi c eh ohna kol sare proof ne😂😂

  • @tejindersingh2690
    @tejindersingh2690 12 днів тому +26

    ਵਾਹੇਗੁਰੂ ਕਿੱਨੀ ਸਿਆਣੀਆਂ ਧੀ ਏ

  • @rsghuman7793
    @rsghuman7793 12 днів тому +18

    ਸਜ਼ਾ ਕੌਣ ਦਿਓ ਲਾਲਚ ਦੇ ਅਨਿਆਂ ਨੂੰ, ਪੁਲਿਸ, ਸਰਕਾਰ ਜਾਂ ਲੋਕ,, ਨਹੀ ਨਹੀ ਕੁਝ ਨਹੀ ਹੋਣਾ ਕੁੜੀਏ, ਲਗੀ ਰਹਿ ਹਿੰਮਤ ਨਾ ਹਾਰੀਂ ਸਾਇਦ ਕੋਈ ਚੰਗਾ ਅਫਸਰ ਇਨਸਾਫ਼ ਕਰ ਸਕੇ।

  • @laddidhillon4977
    @laddidhillon4977 13 днів тому +15

    ਭੈਣੇ ਇਹ ਕਹਾਣੀ ਨਹੀਂ ਹੁਦੀ ਇਹ ਅਸਲ ਸੱਚ ਹੁਦਾ ਹੈ ਜਾ ਹਡ ਬੀਤੀ ਹੁਦੀ ਹੈ ਧੰਨਵਾਦ

  • @kakabrar8029
    @kakabrar8029 11 днів тому +2

    ਸੱਸ ਤੇ ਮਾਮੇ ਤੇ ਦੋਨਾ ਤੇ ਕਾਰਵਾਈ ਹੋਣੀ ਚਾਹੀਦੀ,
    ਵਾਹਿਗੁਰੂ ਜੀ ਕੁਲ ਦੀ ਧੀ ਭੈਣ ਨੂੰ ਸੌਹੁਰੇ ਘਰ ਸੁਖੀ ਜੀਵਨ ਬਤੀਤ ਕਰਨ ਲਈ ਸਹੁਰੇ ਪਰਿਵਾਰ ਨੂੰ ਬਣਦਾ ਸਤਿਕਾਰ ਧੀ ਭੈਣ ਨੂੰ ਦੇਣਾ ਚਾਹੀਦਾ,ਵੀਹ ਪੱਚੀ ਤੀਹ ਸਾਲ ਦੀ ਉਮਰ ਦੀ ਕਰਕੇ ਪਾਲਣ ਪੋਸ਼ਣ ਪੜਾ ਲਿਖਾ ਕੇ ਤੋਰਦੇ ਆ ਤੇ ਅੱਗੋਂ ਜਦ ਰਾਖਸ਼ਿਸ਼ ਪਰਿਵਾਰ ਮਿਲਦੇ ਪਤਾ ਨਹੀਂ ਕਿਉ ਨਹੀ ਸਮਝਦੇ ਸੱਸ ਮਾਂ ਵੀ ਤਾਂ ਅਕਸਰ ਉਸ ਘਰ ਦੀ ਨਹੁੰ ਬਣ ਕੇ ਆਈ ਹੁੰਦੀ ਤੇ ਇਕ ਔਰਤ ਹੋ ਕੇ ਜ਼ੁਲਮ ਢਾਹੁਣਾ,,
    ਪਰ ਪੁੱਤ ਲਵ ਮੈਰਿਜ ਵਾਲੇ ਵਿਰਲੇ ਘਰ ਵਸਦੇ ਆ ਭਾਗਾਂ ਵਾਲੇ ਤੂੰ ਤਾਂ ਕਮਲੀਏ ਦਸਦੀ ਆ ਅਰਸ਼ ਨੂੰ ਤਿੰਨ ਸਾਲ ਉਡੀਕ ਕਰ ਕੇ ਵਿਆਹ ਕਰਵਾਇਆ ਪਿਓ ਦਾ ਏਹਨਾ ਖਰਚਾ ਕਰਾ ਦਿੱਤਾ ਏਡਾ ਮੁੰਹ ਟੱਢਿਆ ਹੋਵੇ ਜਦ ਮੁੰਡੇ ਵਾਲਿਆ ਦਾ ਉਹ ਪਰਿਵਾਰ ਜਲਾਦ ਹੀ ਹੁੰਦੇ ਨੇ,

  • @HarpreetSingh-u1v5m
    @HarpreetSingh-u1v5m 11 днів тому +3

    ਵਾਹਿਗੁਰੂ ਵਾਹਿਗੁਰੂ

  • @kulvindersingh4498
    @kulvindersingh4498 13 днів тому +50

    ਓਹ ਨਾਮਰਦ ਨੂੰ ਬੱਸ ਸੇਹਰੇ ਬਣਨ ਦਾ ਈ ਚਾਅ ਸੀ ਲੱਖ ਲਾਹਨਤ ਏਹੋਜੇ ਕੰਜ਼ਰ ਤੇ

    • @ਸੁੱਖਮਨ-ਸ7ਛ
      @ਸੁੱਖਮਨ-ਸ7ਛ 12 днів тому

      ਨੀਚ ਕੰਜਰ ਲੋਕ,,
      ਮੈਨੂੰ ਪਤਾ ਨਹੀਂ ਪੰਜਾਬ ਚ ਸਾਡੇ ਹੀ ਜੱਟ ਬਰਾਦਰੀ ਜਮੀਨਾਂ,ਜਾਇਦਾਦਾਂ ਵਾਲੇ ਲੋਕ ਐਨਾ ਨੀਚੇ ਗਿਰੇ ਲੋਕ ਵੀ ਨੇ,, ਜਿਹੜੇ ਐਨਾ ਕੁਛ ਹੁੰਦੇ ਹੋਏ,ਰੱਜੇ ਵੀ ਭੁੱਖੇ ਨੇ,, ਦੇਖਿਆ ਜਾਵੇ ਕਿ ਗਰੀਬ ਲੋਕ ਫੇਰ ਵੀ ਜਮੀਰਾਂ ਵਾਲੇ ਨੇ,,
      ਪਰ ਪੰਜਾਬ ਚ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਲੋਕ ਮੂਹੋ ਮੰਗ ਕੇ, ਦਾਜ ਵਿੱਚ ਪੈਸੇ ਤੇ ਚੀਜਾਂ ਮੰਗਦੇ ਨੇ,,,
      ਫਿਟੇ ਮੂੰਹ ਐਹੋ ਜੇ ਜਮੀਨਾਂ ਦੇ ਮਾਲਕ ਲੋਕਾਂ ਦਾ,, ਆਪਣੇ ਆਪ ਨੂੰ ਅਸੀਂ ਜਿਮੀਦਾਰ ਅਖਵਾਉਂਦੇ ਹਾਂ,,
      ਪਰ ਸਾਡੀ ਹਾਲਤ ਭਿਖਾਰੀਆਂ ਨਾਲੋਂ ਵੀ ਗਿਰੀ ਹੋਈ ਆ,,
      ਅਸੀਂ ਹਾਂ ਪੰਜਾਬ ਦੇ ਜੱਟ,,
      ਅਸੀਂ ਮੁੰਡੇ ਦੇ ਵਿਆਹ ਚ ਮੂਹੋ ਮੰਗ ਕੇ ਦਾਜ ਲੈਂਦੇ ਹਾਂ,,

    • @mann6402
      @mann6402 9 днів тому

      Os kutte diya latta tod denia chaidia kise di fulla wrgi dhee roll k rakhti

    • @princepb.
      @princepb. 7 днів тому +1

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

    • @mann6402
      @mann6402 7 днів тому +2

      @ videos te recording ta kudi kol v aa . Innocent te fer koi v nhi . Ilzaam te hun lau v sass v eni bejjti ho rhi aa . Kudi j nashe krdi c te panchayt bhula k kudi nu bhej dinde kutt mar krn di kithe lod c j ene hi sahi c munde wale .. kudia walea da ena paisa khaa lea … j o kudi hor paise ena nu khawai jandi ta oh kudi wdia c … j ohne nhi khawaye paise tan kudi maadi ho gyi

    • @kulvindersingh4498
      @kulvindersingh4498 7 днів тому +1

      @@mann6402 hnji kudi ch nukas c ta pehla e gal krde jdo kudi ne roula paa lya hun jaag ayi te kahani dsn lg gye

  • @Sam-q9l2k
    @Sam-q9l2k 13 днів тому +60

    ਸਿਰੇ ਦੀ ਚਵਲ ਸੱਸ ਨੰਗਾ ਨੂੰ ਕੀ ਪਤਾ ਇੱਜਤ ਹੁੰਦੀ ਕੀ ਆ

    • @Sarv_Dharam
      @Sarv_Dharam 13 днів тому

      Kise nu ki pata kisda ksur hai

    • @Komalvishal1999
      @Komalvishal1999 10 днів тому

      @@Sarv_Dharamshame on you ena sun k v nhi pta lga kon glt a

    • @dhillonlohgarhwala385
      @dhillonlohgarhwala385 10 днів тому +1

      Duje da v pakh sunna jaruri hai ke ek nu sunke fansi deni hundi aa ​

  • @manjeetdevi543
    @manjeetdevi543 13 днів тому +85

    ਸਵਾਹ ਸੁਣੀ ਜਾਂਦੀ ਕੁੜੀਆਂ ਦੀ ਕੁੜੀ ਦੇ ਤਾਂ ਬਿਆਨ ਵੀ ਨਹੀਂ ਲਿਖੇ 😢

    • @BaljitSingh-tv8eb
      @BaljitSingh-tv8eb 13 днів тому +6

      Right g

    • @gopybatth
      @gopybatth 13 днів тому +2

      Keo ju

    • @ushadogra1742
      @ushadogra1742 13 днів тому

      ​@@gopybatth😊😊😊😊lllll❤❤❤❤❤1qq❤ 56:32 @aaa@aa@a@@a 56:32

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @sandeeprajvi402
    @sandeeprajvi402 4 дні тому +5

    ਹਮੇਸ਼ਾ ਦੋਨਾਂ ਧਿਰਾਂ ਦੀ ਗੱਲ ਸੁਣਕੇ ਫੈਸਲਾ ਸੁਣਾਉ

    • @SAHILRANA-x9v
      @SAHILRANA-x9v День тому

      gal theek hai veer tuhadi , pr dusre teh hath chukna ehh sahi nahi .... physical assault teh harrasment da case krna chahida ehna

  • @ShelzaRandhawa
    @ShelzaRandhawa 10 днів тому +6

    Mai hairan aa mai kal tuhadi story dekhi c .mai apne friend circle ch share kiti .I can't imagine samne wali meri friend ne kea k kudi ne kuch na kuch kita hona.mainhairan c k kudi ho k aha kuchh .jadki oho ap ek divorcy c. Te ode nal v galt hoya c.lok kudiya nu nahi jarde

    • @JasvirKaur-xd1wv
      @JasvirKaur-xd1wv 8 днів тому

      Seriously tohadi v galt soch d h

    • @princepb.
      @princepb. 7 днів тому

      Jake ohna di interview dekho ohna kol sare proof ne eh nashe krdi aw ohna kol videos te photos ne eh Eni Bholi nhi Jini bn rhi aw😂😂😂

  • @ggngill2756
    @ggngill2756 12 днів тому +34

    ਬਹੁਤ ਸਮਝਦਾਰ ਧੀ ਆ ਸਲਾਮ ਆ ਪੁਤ ਤੈਨੂ

    • @princepb.
      @princepb. 7 днів тому

      Jake ohna di v sun Lao pehla hi faisla krn lg Jane o nashe krdi c eh ohna kol sare proof ne😂

  • @ravneetkaur6858
    @ravneetkaur6858 13 днів тому +6

    Sri audience support kro taki is bhen nu v insaaf mile te age to koi glt krn di himmt na rkhe opposite fmily nu laike ave camere age kateed nu fr pta lge

  • @manjeetdevi543
    @manjeetdevi543 13 днів тому +70

    ਹਾਏ ਧੀਆਂ ਬਸ ਡੱਕਾ ਸਿੱਟ ਦੇ ਮਰਗ ਗਿਆ ਉਹ ਹੁਣ ਤੇਰੇ ਲਈ ਜੇਕਰ ਜਾਨ ਪਿਆਰੀ ਆ ਤਾਂ ਨਾ ਜਾਈਂ ਸਭ ਰਲੇ ਮਿਲੇ ਹਨ 😢

    • @princepb.
      @princepb. 7 днів тому +1

      Jake ohna di v sun Lao pehla hi faisla krn lg Jane o nashe krdi c eh ohna kol sare proof ne😂😂

  • @AnitaRani-y5g
    @AnitaRani-y5g 9 днів тому

    Eho j loga nu ashi tra khrch dy Tu bhahut himmat wali a ena nu any saja dilwa dy ki 7 peadiya tk yaad rakhn himmat rakh k fight kr ena nal

  • @LabjuJass
    @LabjuJass 3 дні тому

    ਬਾਈ ਜੀ ਇਕ ਪਾਸਾ ਨਾ ਦੇਖੋ ਇਹ ਸੋਸ਼ਲ ਮੀਡੀਆ ਹੈ ਇਥੇ ਜੋ ਦਿਸਦਾ ਹੈ ਜ਼ਰੂਰੀ ਨਹੀਂ ਕਿ ਉਹ ਸੱਚ ਵੀ ਹੋਵੇ ਜਰੂਰੀ ਨਹੀਂ

  • @BaljinderRehal-yw2tl
    @BaljinderRehal-yw2tl 13 днів тому +11

    ਪੁਲਸ ਵਾਲਿਆਂ ਵਾਸਤੇ ਮਾੜੀ ਗਲ ਐ ਲੋਕਾਂ ਦੀਆ ਧੀਆਂ ਨੂੰ ਵੀ ਆਪਣੀਆਂ ਧੀਆਂ ਦੀ ਤਰਾਂ ਸਮਝਣਾ ਚਾਹੀਦਾ ਐ।ਪੈਸਾ ਸਭ ਕੁੱਝ ਨਹੀਂ ਹੁੰਦਾ।ਇਸ ਧੀ ਕਹਾਣੀ ਸੁਣ ਕੇ ਲੂੰ ਕੰਡੇ ਖੜੇ ਹੁੰਦੇ ਨੇ।ਡੈਣ ਸਸ।