ਪਿਆਰ ਚ ਧੋਖੇ ਦੀ ਅਨੋਖੀ ਕਹਾਣੀ 31 ਲੱਖ ਲਵਾ ਕਨੇਡਾ ਜਾ ਮੁਕਰੀ

Поділитися
Вставка
  • Опубліковано 19 жов 2024
  • ਕਨੇਡਾ ਰਹਿੰਦੀ ਘਰਵਾਲੀ ਨੇ ਛੱਡਿਆ ਘਰਵਾਲਾ
    ਕਨੇਡਾ ਚ ਰਹਿ ਰਹੀ ਕਿਸੇ ਹੋਰ ਮੁੰਡੇ ਨਾਲ
    ਪਿੰਡ ਕਰਮਗੜ੍ਹ ਬਰਨਾਲਾ ਦੇ ਨੌਜਵਾਨ ਨਾਲ ਹੋਈ ਠੱਗੀ
    ਕਨੇਡਾ ਜਾਕੇ ਮੁਕਰੀ ਇੱਕ ਹੋਰ ਕੁੜੀ
    All Rights Reserved.
    Follow us On All Social Media Handles 👉
    Fitness Channel
    dipcySagoo
    / dipcysagoo
    Instagram-dipcy Sagoo
    / dipcysagoo
    Snapchat-dipcy Sagoo
    / dipcysagoo
    Facebook-dipcySagoo
    / dipcysagoo
    #canadagirl #mandhour #sirhindfatehgarhsahib #marriage #dispute #punjabiincanada #canadavichpunjabi #immigrationcanada #newlaws
    Credits:
    Music: Phobia by Soundridemusic
    Credits:
    Music: Fear of The Dark by Soundridemusic
    Golden Cage · Jimena Contreras

КОМЕНТАРІ • 182

  • @vancouverweather96
    @vancouverweather96 13 годин тому +14

    bai assi tnu canada toh dekhde aa insta te v follow krde aaa .. tu boht vdia km krr rha bai .. kde aa km chdde naa assi sare tere nhll a tere video diyan gallan krde aa .. bai appa koi insaff lye v km kra gh future ch thode nhlll … thode video di sanu wait rhnde aa boht mnn khrab hunda greeb parwara nhll aa kuch hunda dekh kee.. prr bai tere nhll aa assi hmesha …👍❤️❤️

    • @user-khoovalekhet
      @user-khoovalekhet 8 годин тому

      Ki I'd ehna dii

    • @psingh3230
      @psingh3230 6 годин тому

      U tube te chanel Bassi show Toranto. Likh k ja bol k id te phone no screen te a javega ohna nal call kar ke pata kar sakde ho g

  • @govt-exam-learner115
    @govt-exam-learner115 7 годин тому +8

    ਥੋੜ੍ਹੀ ਖਾ ਲਓ ਪਰ ਇਸ ਤਰ੍ਹਾਂ ਵਿਆਹ ਨਾ ਕਰੋ ਅੱਜ ਕੱਲ ਕੁੜੀਆ ਤੇ ਜ਼ਕੀਨ ਕਰੋ ਆਪਣੀ ਜ਼ਿੰਦਗੀ ਖ਼ਰਾਬ ਹੁੰਦੀ ਆ

  • @parmjitrai4319
    @parmjitrai4319 12 годин тому +12

    ਬਹੁਤ ਦੁੱਖ ਵਾਲੀ ਗੱਲ ਕੁੜੀ ਦਾ ਮਾਂ ਪਿਉ ਨਾਲ ਰਲਿਆ ਵਾ ਕੁੜੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦਾ

  • @KuldeepSingh-vv6dm
    @KuldeepSingh-vv6dm 13 годин тому +23

    ਮੁੰਡੇ ਤੇ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ

    • @gurjitsaab3009
      @gurjitsaab3009 13 годин тому +5

      Bro kithe insaaf milda mundiya nu

    • @SandeepCheema35
      @SandeepCheema35 11 годин тому +3

      ਮਿਲਜੂ ਜਿਵੇਂ ਮ੍ਰਿਤਕ ਲਵਪ੍ਰੀਤ ਨੂੰ ਮਿਲ ਗਿਆ

    • @amarjitkaur4690
      @amarjitkaur4690 8 годин тому

      Ohde maa baap kithe ne

  • @SabiSwar-cq1fr
    @SabiSwar-cq1fr 10 годин тому +5

    Waheguru ji 🌸 ਉਸ ਰੱਬ ਵੱਲੋ ਸਭ ਦੇਖਿਆ ਜਾ ਰਿਹਾ ਜਲਦ ਹਿਸਾਬ ਹੋਉਗਾ🙏

  • @MakhanSingh-dz3oz
    @MakhanSingh-dz3oz 6 годин тому +6

    ਕਲਿਯੁਗ ਵਿੱਚ ਐਨਾ ਸ਼ਰੀਫ਼ ਪਰਿਵਾਰ ਹੋਣ ਕਰਕੇ ਹੀ kaminyia ਨੇ ਧੋਖਾ ਕੀਤਾ. ਦੁਨੀਆ ਗੋਲ ਹੋਣ ਕਰਕੇ ਜਿਸ ਦਿਨ ਕੁਦਰਤ ਦਾ ਇਨਸਾਫ ਹੋਇਆ ਤਾਂ ਕੁੜੀ ਤੇ ਉਸ ਦੇ ਪਰਿਵਾਰ ਨੂੰ ਝੱਲਣਾ aukha ਹੋ ਜਾਣਾ.

  • @MandeepSingh-bw3vf
    @MandeepSingh-bw3vf 13 годин тому +15

    Ajkal kise kudi da bharosa ni apne dam te jayo sare veer chahe choti country jayo

    • @SandeepCheema35
      @SandeepCheema35 11 годин тому +1

      ਛੋਟੀ ਕੰਟ੍ਰੀ ਤਾਂ ਜਾਣਾ ਨੀ ਮੰਡੀਰ ਨੇ.. ਜਾਣਾ ਤਾਂ ਕੈਨੇਡਾ ਅਮਰੀਕਾ..ਨਹੀਂ ਤਾਂ ਜਾਣਾ ਨੀ

    • @rubalrubal2332
      @rubalrubal2332 Годину тому

      ​@@SandeepCheema35bhai ji bilkul sahi eh jaha canada naalo dubai kita changa

  • @KuldeepSingh-vv6dm
    @KuldeepSingh-vv6dm 13 годин тому +4

    ਬਹੁਤ ਹੀ ਮੰਦਭਾਗੀ ਘਟਨਾ ਹੈ ਕੁੜੀਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੁੰਡੇ ਵਾਲਿਆਂ ਨਾਲ ਧੋਖਾ ਨਹੀਂ ਕਰਨਾ

  • @KlRahul-l3v
    @KlRahul-l3v 13 годин тому +3

    Sagoo praaa bhaut Vdia km kr rhe o eda dia kudia da sach samne lea k keep it Broo … munde nu insaf milna chahida

  • @ManiMani-qm2uy
    @ManiMani-qm2uy 13 годин тому +9

    ਮੇਰੇ ਭਰਾ ਨੂੰ ਵੀ 2 ਸਾਲ ਪਹਿਲਾ ਏਦਾ ਦੀ ਕਲੇਹਿਣੀ ਟੱਕਰ ਗਈ ਸੀ ਪਰ ਇਹਨਾਂ ਚੰਗਾ ਹੁਆ ਕਿ ਓਹਨੇ ਭਰਾ ਨੂੰ ਬਾਹਰ ਬੁਲਾ ke Airport ਤੇ ਹੀ ਜਵਾਬ ਦੇ ਦਿੱਤਾ ਸੀ ।

    • @JagdeepSingh-gc9uk
      @JagdeepSingh-gc9uk 10 годин тому

      Fer thuhda kive hal hoea maim

    • @ManiMani-qm2uy
      @ManiMani-qm2uy 9 годин тому +1

      @@JagdeepSingh-gc9uk ਅਸੀਂ ਕੇਹਾ ਠੀਕ ਆ, je ਨਹੀਂ ਰਹਿਣਾਂ ਚਾਹੁੰਦੀ ਨਾਲ ਖਸਮਾ ਨੂੰ ਖਾਵੇ, but PR kroni ਪੈਣੀ ਸਾਡੇ ਮੁੰਡੇ ਦੀ , ਕੁੜੀ ਨੇ ਵੀ agree ਕਰ ਲਿਆ , baaki future ਵਿਚ ਦੇਖੋ ਕੀ ਬਣਦਾ

    • @JagdeepSingh-gc9uk
      @JagdeepSingh-gc9uk 9 годин тому

      Let's thank God but hun v tusi ohhh kudi te believe nhi karna te apne bro nu dasna k ohdia sweet sweet gala ch nhi auna careful rhe hmsa 🙏🏻

    • @JagdeepSingh-gc9uk
      @JagdeepSingh-gc9uk 9 годин тому

      @@ManiMani-qm2uy ok let's thank God but careful rhna ggn

    • @ManiMani-qm2uy
      @ManiMani-qm2uy 8 годин тому +1

      @@JagdeepSingh-gc9uk hnji asi keha, je kise documents te dhokhe NAL , ਝੂਠ ਬੋਲ ਕੇ signature krn lai keh dve , Tu krna Nahi
      Te ਮਿਲਣਾ ਨਹੀ ਫਾਲਤੂ, ਕਿਉਂਕਿ ਇਹੋ ਜਿਹੀ ਦਾ ਕੋਈ ਪਤਾ ਨੀ ਕੁਟਵਾ deve kise ਤੋ , ਜਾ ਕੁੱਝ ਗ਼ਲਤ ਕਰ ਦੇਵੇ

  • @pbx124
    @pbx124 10 годин тому +4

    ਧੀ ਦਾ ਘਰ ਮਾਪੇ ਵਸਾਉਦੇ ਹਨ ਬਰਬਾਦ ਨਹੀਂ ਕਰਦੇ ਇਹਨਾਂ ਨੇ ਤਾ ਆਪਣੀ ਧੀ ਦਾ ਘਰ ਆਪ ਰੋਲਤਾ।

  • @kirandeep4554
    @kirandeep4554 42 хвилини тому

    ਸਾਡੇ ਵੀ ਰਿਸ਼ਤੇਦਾਰੀ ਵਿੱਚ ਆਪ ਹੀ ਕੁੜੀ ਵਾਲਿਆਂ ਨੇ ਰਿਸ਼ਤੇ ਦੀ ਮੰਗ ਕੀਤੀ ਤੇ ਮੁੰਡੇ ਵਾਲਿਆਂ ਨੇ ਰਿਸ਼ਤਾ ਕਰ ਦਿੱਤਾ ਮੁੰਡੇ ਵਾਲਿਆਂ ਨੇ 25 ਲੱਖ ਲਾ ਦਿੱਤਾ ਡੇਢ ਸਾਲ ਵਿਆਹ ਹੋਏ ਨੂੰ ਵੀ ਹੋ ਗਿਆ ਹੁਣ ਕੁੜੀ ਮੁੰਡੇ ਦੇ ਫੋਨ ਤਾਂ ਕਿ ਮੈਸੇਜ ਦਾ ਜਵਾਬ ਨਹੀਂ ਦਿੰਦੀ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਆਇਆ ਕੋਈ ਨਾ ਕੋਈ ਬਹਾਨਾ ਨਵਾਂ ਹੀ ਹੁੰਦਾ ਹੈ ਜੇਕਰ ਉਸ ਦੇ ਮਾਂ ਬਾਪ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਤਾਂ ਉਹ ਵੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਅਸੀਂ ਤਾਂ ਆਪ ਇੰਡੀਆ ਵਿੱਚ ਹਾਂ ਅਸੀਂ ਤਾਂ ਫੋਨ ਤੇ ਕਹਿ ਹੀ ਸਕਦੇ ਹਾਂ ਸਾਨੂੰ ਤਾਂ ਡਰ ਹੈ ਕਿ ਮੁੰਡਾ ਕੋਈ ਗ਼ਲਤ ਕਦਮ ਨਾ ਉਠਾ ਲਵੇ

  • @Kaladhaliwal-s2f
    @Kaladhaliwal-s2f 3 години тому

    ਦੁਨੀਆ ਦਾ ਅੰਤ ਹੋਣ ਵਾਲਾ ਜੇ ਅੱਜ ਕੱਲ ਕਿਸੇ ਦਾ ਯਕੀਨ ਨਹੀਂ ਜੇ ਵਿਆਹ ਨੂੰ ਤਾਂ ਮਜ਼ਾਕ ਬਣਾ ਲਿਆ ਜੇ ਲੋਕਾਂ ਨੇ ਸਿਰਫ ਪੈਸੇ ਵਾਸਤੇ ਇਹਨਾਂ ਬੇਚਾਰੇ ਸਰੀਫ ਬੰਦਿਆ ਨੂੰ ਕਿਉ ਬਰਬਾਦ ਕਰਨਾ ਸੀ ਕਿਤੇ ਹੋਰ ਪਾਸੇ ਦਫਾ ਹੋ ਜਾਂਦੀ 🙏🙏🙏
    ਇਟਲੀ ਮਹਿਕਮਾ 🇮🇹

  • @GuriSahota-yo8hq
    @GuriSahota-yo8hq 14 годин тому +7

    ਭਰਾ ਮੇਰੇ nal vi ave hoeya pehla ਘੋੜਾ ਟਰਾਲਾ ਸੀ ਹੁਣ bai kise da ਘੋੜਾ ਟਰਾਲਾ ਚਲੋਨਾ ਆ ਬਈ ਕੁੜੀਆ ਦਾ ਕੋਈ stand ni hega ਕੁੜੀਆ aukat bai ਬਹੁਤ ਛੋਟੀ ਹੁੰਦੀ

    • @SandeepCheema35
      @SandeepCheema35 11 годин тому

      ਚਵਲਾਂ ਗੰਦ ਨੇ ਸਿਰੇ ਦੀਆਂ ... ਖਾਸ ਤੌਰ ਤੇ ਪੰਜਾਬੀ ਕਲਹਿਣੀਆਂ

  • @PunjabTube13
    @PunjabTube13 38 хвилин тому +1

    ਬਾਈ ਮੈਂ ਤਾਂ ਇੱਕੋ ਗੱਲ ਕਹਿਨਾਂ ਜੋ ਵੀ ਕੁੜੀਆਂ ਇਦਾਂ ਕਰਦੀਆਂ ਉਹਨਾਂ ਦਾ ਮਗਰ ਟੱਬਰ ਗੱਡੀ ਚਾੜ੍ਹ ਦਿਉ…ਉਦਾਂ ਵੀ ਤਾਂ ਮਰੇ ਈ ੳ.. ਘੱਟੋ-ਘੱਟ ਦਿਲ ਨੂੰ ਸਕੂਨ ਤਾਂ ਹੋਊ ਵੀ ਅਗਲੀ ਦਾ ਵੀ ਕੱਖ ਨੀ ਛੱਡਿਆ…ਫੇਰ ਈ ਠੱਲ੍ਹ ਪੈਣੀ ਨਹੀਂ ਤਾਂ ਰੋਈ ਚੱਲੋ ਬੈਠੇ

  • @sukh_pb_13
    @sukh_pb_13 9 годин тому +5

    ਮਾਤਾ ਉਦੋਂ ਤੁਸੀਂ ਵੀ ਨੀ ਸੁਣਦਿਆ ਕਿੱਸੇ ਦੀ

  • @jaswinderkaur4152
    @jaswinderkaur4152 9 годин тому +3

    Thanks vai tuc help kr rahe ho bro ji 🙏🏼🙏🏼🙏🏼🙏🏼bai sade nal horya eda😢😢😢😢😢😢😢

  • @preet_writers1970
    @preet_writers1970 3 години тому +1

    Mai ajj tk jinia kudia nu mili sbh loyal aa india wale husbands nal .. in surrey ❤

  • @armylover5546
    @armylover5546 5 годин тому

    ਇਹ ਕੁੜੀ ਤਾਂ ਪਰਿਵਾਰ ਨਾਲ਼ ਇੱਕ ਮਹੀਨਾ ਰਹੀ..... ਸਾਡੀ ਫੈਮਿਲੀ ਚ ਦੋ ਸਾਲ ਪਰਿਵਾਰ ਨਾਲ਼ ਰਹਿ ਕੇ ਕੁੜੀ ਨੇ ਮੁੰਡੇ ਦੇ ਪਰਿਵਾਰ ਤੇ ਮੁੰਡੇ ਨਾਲ ਏਹੀ ਸਭ ਕੀਤਾ

  • @akshaydogra8015
    @akshaydogra8015 2 години тому +2

    Sir आप बहुत अच्छा काम कर रहे हो ऐसी video और लेकर आओ ताकि जागरूकता फैले

  • @ParamjitSingh-vx4xn
    @ParamjitSingh-vx4xn 5 годин тому

    ਕੁੜੀ ਨੇ ਬਹੁਤ ਵਧੀਆ ਕੰਮ ਕੀਤਾ

  • @rubayatbrar2435
    @rubayatbrar2435 6 годин тому +2

    Justice

  • @harjinderkaur3254
    @harjinderkaur3254 Годину тому

    ਸ਼ਰਮ ਆਉਣੀ ਚਾਹੀਦੀ a ਆ ਦੋਹਾ ਧਿਰਾਂ ਨੂੰ ਤੁਸੀ ਵੀ ਕੁੜੀਆਂ ਨੀ ਪੀ ਆਰ ਵਿਆਹ ਕਿ ਲਿਉਂਦੇ ਹੋ ਤੇ ਕੁੜੀਆਂ ਦਾ ਤਾ ਓਦਾ ਹੀ ਸਰਿਆ ਪਿਆ

  • @SandhyaSG-m9j
    @SandhyaSG-m9j 10 годин тому +1

    Bhut Dukh Vali Gl a
    Wmk🙏🏻

  • @artistamninder
    @artistamninder 8 годин тому +1

    ਰੱਬ ਮੇਹਰ ਕਰੀ ਵੀਰ ਤੇ, ਤੇ ਜਲਵਾ ਦਿਖਾਵੇ ਏਸ ਚਬਲ ਜਨਾਨੀ ਨੂੰ

  • @jagrajgill6918
    @jagrajgill6918 4 години тому +1

    lakh d lahnat a kudi te usde parivar te , j hle b vapis a jwe fr b rab maaf krdu ,nhi ta bad vich kudi te usda parivar 100% pchtau ,,

  • @AmarjotKaur-gh1ct
    @AmarjotKaur-gh1ct 10 годин тому +1

    Aunty ji ess dunia vich koi v kisse nall dhakha karda ta rabb hi ensaaf krega.tuci hosla rakho .ess dunia vich kisse nu dukhi krke kdi kisse de badddwa naa lao.🙏 parmatma mehar kre 🙏

  • @KartarSingh-es8mo
    @KartarSingh-es8mo 5 годин тому +1

    ਮੁੱਕਦੀ ਗੱਲ ਲੰਡਰਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਏ ਪੰਜਾਬ ਵਿੱਚ ਅਮੀਰ ਘਰਾਣੇ ਦੇ ਲਾਣੇ ਤੇ ਅਣਖਾ ਖਤਮ ਹੋ ਗਈਆਂ

    • @PinderGill-mm5xx
      @PinderGill-mm5xx 5 годин тому

      Nyi ji ameera dian te app paise la k jandia ehh te middle-class families da chkker aa ja fr jma grib hun tusi gussa na kreo kuki main khud grib prvair ton mri khudd di ristedar aa kudi nale love marriage c 4saal da rleshn c kudi munde da kudi Canada jaan sar Munde nal gal krno htgi pr munde nu bhar bula lea pr nal nyi rhi khendi room ch nyi rehh skda tu hun apna tikana krla

    • @KartarSingh-es8mo
      @KartarSingh-es8mo 4 години тому

      @@PinderGill-mm5xx ਇਹ ਵੀ ਗੱਲ ਮੰਨ ਲੈਂਦੇ ਆ ਤੇਰੀ ਪਰ ਬਾਹਰ ਦੇ ਚੱਕਰ ਵਿੱਚ ਲਾਣੇ ਤੇ ਅਣਖਾਂ ਖਤਮ ਹੋ ਗਈਆਂ ਜਨਵਰ ਵੀ ਨਸਲ ਦੇ ਮਿਲ ਜਾਂਦੇ ਨੇ ਅੱਜ ਕੱਲ ਪਰ ਇਨਸਾਨ ਨੀ ਦਿਨੋ ਦਿਨ ਲੋਕਾਂ ਵਿੱਚ ਦੱਲ ਪੁਣਾਂ ਵੱਧ ਰਿਹਾ

  • @JasvinderSinghKala-p4b
    @JasvinderSinghKala-p4b 10 годин тому +3

    Ek ta ehe age e eda de hunde aa baki bai forn country vic janaani nu kuc jyada he khull dende aa kanoon baki vairra gaark aa kuriyan da

  • @psingh3230
    @psingh3230 6 годин тому +3

    Di tusi court marrige kiti c Harsinran de pasport di fhoto copy hagi tuhafe col

  • @ranobadhan5052
    @ranobadhan5052 11 годин тому +2

    Jdo tuhanu pta ki boht dhokhe hoya mundeya nal tan tuc kyon eh rishta kida,je munda khud pdhayi krda,eilet krda hove fer hi bahr bhejo ,nhi tan ethe hi kmm kre

  • @Checknow311
    @Checknow311 10 годин тому +1

    Waheguru insaaf dawai pariwaar nu🙏

  • @Dhilloncouples
    @Dhilloncouples 11 годин тому +2

    Ajj kal kise te ena ਵਿਸ਼ਵਾਸ਼ ਨਾ ਕਰੋ ਸਾਡੀ ਰਿਸ਼ਤੇਦਾਰੀ ਵਿਚ ਕਿਸੇ ਨੇ ਮੇਰੇ ਫਾਦਰ ਸਾਬ ਨੂ ਵੀ ਕਿਹਾ ਅਸੀਂ ਕੁੜੀ ਬਾਹਰ ਭੇਜਣੀ ਹੈ ਕੋਈ ਰਿਸ਼ਤਾ ਕਰਵਾਓ ਜੋ pesa lgaa ਸਕੇ ਮੈਂ ਅਪਣੇ ਫਾਦਰ ਸਾਬ ਸਾਫ mnaa krta ke kal nu kudi mukar gyi kise green di haye nhi leni apne aap dekhan

  • @jaswinderkaur4152
    @jaswinderkaur4152 8 годин тому +1

    Sade vi noormahal rihst3dara nal eda kita kudi ne bhr bulake😢munde nu jail bhej dita😢😢😢😢pagal krts chngi tra sanu kehda insaf mileya😢police vi ethe galt da sundi

  • @harjinderkaur3254
    @harjinderkaur3254 Годину тому

    ਜੇ ਕੁੜੀ ਦਾ ਕੰਮ ਨਾ ਬਣੇ ਫਿਰ ਆਪ ਹੀ ਬਾਹੋ ਫ਼ੜ ਕੇ ਘਰੋਂ ਕੱਢ ਦਿੰਦਿਆਂ ਘਟ ਕੋਈ ਨੀ ਹੁਣ

  • @SatenamSidhu
    @SatenamSidhu 2 години тому +1

    😢😢😢😢

  • @kisankaur4459
    @kisankaur4459 12 годин тому +2

    people are never going to learn, so..... don't cry

  • @KMoudgill
    @KMoudgill 9 годин тому +1

    Bai vdia chij nu v support kr deya kro hun j koi gharwli nl vlog pnda 50k- 60k views 1 hour ch ho jnde bki apni jnta klan aw

  • @amanjhinjer8195
    @amanjhinjer8195 13 годин тому +2

    Veer tuc buht vdya km kr rhe a

  • @kiranjotdhillon2961
    @kiranjotdhillon2961 5 годин тому +1

    Omg

  • @kulwantkaur1787
    @kulwantkaur1787 5 годин тому

    Veere bassi show ch aajo insaaf jarrur milluga 100%

  • @Rakesh-s9p
    @Rakesh-s9p 13 годин тому +4

    Kise kale da kala jadu chal gia lagda 😮

  • @raavdeepsidhu97
    @raavdeepsidhu97 12 годин тому +1

    Bhuit dukh wali gal 😢

  • @PinderGill-mm5xx
    @PinderGill-mm5xx 5 годин тому

    Ehna da bhut bura hall hove ga ji waheguru ji kirpa karna ge thodde te

  • @HarpreetSingh-fe1or
    @HarpreetSingh-fe1or 7 годин тому

    22 ji our justice system is not good ,ik officer keh reha main thode munde te parcha krdu and esyia kudiya nu rabb kde na bakhshe, justice system nhi justice krda ta Oh Rabb justice jaroor kruga

  • @kulwinderKumari-b4n
    @kulwinderKumari-b4n 11 годин тому +2

    Canada nalo vidia km India vich keyio pishy Canada dy othy ta ruti nhi mildi Canada vich nokri sava milni othy

  • @GouravSingh-j5d
    @GouravSingh-j5d 11 годин тому +1

    Bhot dukh wali gl a

  • @jashandeepsingh7527
    @jashandeepsingh7527 10 годин тому +2

    Ver apne channel da nam hor rakh saukha jea baki bhaut vadiya kam tera

    • @dipcy_sagoo
      @dipcy_sagoo  9 годин тому +1

      ਵਿਚਾਰ ਕਰਦੇ ਆ ਜੀ ਜਰੂਰ ਸੁਝਾਅ ਲਈ ਸ਼ੁਕਰੀਆ

    • @jashandeepsingh7527
      @jashandeepsingh7527 9 годин тому

      @@dipcy_sagoo thax ver sachi nam bhaut aukha baki bhaut vadiya Kam a tuhada

  • @avijotgrewal3938
    @avijotgrewal3938 4 години тому

    ਮਾਵਾਂ ਹੀ ਬੇੜਾ ਗ਼ਰਕ ਕਰਦਿਆਂ ਨੇ ਸਭ ਦਾ ਖਾਣ ਨੂੰ।ਲੱਗਿਆ ਹੋਈਆ

  • @harbanskaur2478
    @harbanskaur2478 6 годин тому +1

    NRI thane vich paise v dinde hn te sifarsh vlavounde hn !

  • @sudhachopra6529
    @sudhachopra6529 4 години тому

    USA. Trust kis te kita jave????

  • @hardevgill9914
    @hardevgill9914 13 годин тому +1

    😢😢😢

  • @AmarjotKaur-gh1ct
    @AmarjotKaur-gh1ct 10 годин тому +1

    Kaljug da marra time hae je kisse nu rabb khaan nu dinda ta osnu hajam ni hunda🙏

  • @mandytakhar8294
    @mandytakhar8294 9 годин тому +1

    Canada paper wich photo pho

  • @savitathapar358
    @savitathapar358 10 годин тому +3

    Phansi ki saja honing chahiye

  • @amarjotkaur3594
    @amarjotkaur3594 49 хвилин тому

    Glti Dona dhir Di hundi aa Canada kr k Kine lok khrab hoe aa 😢

  • @sukhbirkaur8178
    @sukhbirkaur8178 14 годин тому +1

    😢 waheguru waheguru 😢bs Paisa nu important rkh liy loka ne insannaint di koi value nhi reh gyi fitemooh as kudi de rb kithe maff kro Aina dhokhebz kudi nu

  • @KulwantKaur-l5p
    @KulwantKaur-l5p 7 годин тому

    Honsla rakho bhenji Rabb dekh reha hisab ho jana

  • @kulwantbrar1470
    @kulwantbrar1470 4 години тому

    ਤੁਸੀ ਕੇਨੈਡਾ ਵਾਲੇ ਜੁਗਿਦਰ ਬਾਸੀ ਨਾਲ ਗੱਲ ਕਰੋ ਤੁਹਾਨੂੰ ਇਨਸਾਫ ਮਿਲੂਗਾ

    • @palsidhu05
      @palsidhu05 3 години тому

      ਬਾਸੀ ਕਿਸੇ ਨੂੰ ਨੀ ਇਨਸਾਫ਼ ਦਿਵਾ ਸਕਦਾ ਅਵੇ ਚਵਲ਼ਾਂ ਮਰਦਾ ਰਹਿੰਦਾ

  • @harbanskaur2478
    @harbanskaur2478 6 годин тому +1

    Bahut jabardast fraoud he pr koe thana ,koe court koe panchayt koe insaf nae krdi,sare froud kr vale di madad krde hn

  • @JasdeepSingh-zu5nr
    @JasdeepSingh-zu5nr 14 годин тому +1

    Bai mere nal bi aye hi hoya jrr ade lai canada te india nu strict action laina chaida nahi ta 22 aye kine munde barbad hi jan ge

  • @sahildhawan1522
    @sahildhawan1522 2 години тому +1

    Veere maade haalat ne kudian da beda garak ho chuka hai jide bechare da ena paisa laga hai ode te ki beetdi hai 😢😢

  • @jaswinderkaur4152
    @jaswinderkaur4152 9 годин тому

    Eh gl sach ah ethe canada rehndi main vi jina bura hall vihhiyan kudiyan da ah paise pishe jide nal mrji baith jandiyan cara ch jina time husnad india ch una time kehngiyan vi mere nal reh bad ch ohnu vi pagal bnundia ah 😢paisa jismfaroshi kridyan rabb matt dewe kudoyannu

  • @FaraattaTv
    @FaraattaTv 22 хвилини тому

    Jaloss kado rajj k picture pind identity show karo, sardarni ban k rehna ohde naseeb hani c . Baki Loka daso k Ava na baharla desha piche crazy Hovo sirf paise ohvi bahut banda ajj de time ch mehnagi hadd tap gyi isto vadia punjab ch koi chota business karo kheti karo . Bahar sirf show off lok andro dhuki aa . Plz bacho mithi jail ton . Bacho

  • @sudhachopra6529
    @sudhachopra6529 4 години тому

    USA. Insaaf jrur milna chahida

  • @sukilitt9594
    @sukilitt9594 13 годин тому +1

    Shame on both sides.

  • @kaursuits06
    @kaursuits06 8 годин тому

    Mune di umar ha pehla viha wali ?

  • @RavinderKumar-m7d6h
    @RavinderKumar-m7d6h 13 годин тому +1

    Parchaa kro inha kudi aleya de

  • @kulwantmandhour7815
    @kulwantmandhour7815 3 години тому

    Pind mandhour g

  • @harmeetkaur7230
    @harmeetkaur7230 8 годин тому

    Aunty Punjab ch bht family jo chup baithya dekh rehiya ,shrmm diya mariya 40 lakh la k aunty canada hor yarr labh laindya bss izzat v gyi Paisa v giya

  • @jagrajgill6918
    @jagrajgill6918 4 години тому

    yr shram kio ni aundi loka nu , rab ne oh kudi nu v kde khush ni rehn dena j o hle b ni smju , eh gl o kudi aj smj jawe ja ena da pesa mod dewe , nhi ta rab ne hisab kr e dena

  • @laddikapial3280
    @laddikapial3280 14 годин тому +2

    Bohot hi dukhdai ghtna 😢

  • @hdeepverma
    @hdeepverma 10 годин тому +1

    Bai aaj kal 20% kudiya aame hi kardiya

  • @AaravSingh-mx2ik
    @AaravSingh-mx2ik 7 годин тому

    Baci nal gal kro ji

  • @RavinderKumar-m7d6h
    @RavinderKumar-m7d6h 13 годин тому +1

    Sharam ne aundi hai kamm krdeya nu katteed nu kudiya da koi yakeen nahi

  • @Harmanmatharu95
    @Harmanmatharu95 8 годин тому

    Ethe a k kuriya bhut hwa vich a jandia kioki maa pio ser te nhi hunde

  • @karamjitkaur3559
    @karamjitkaur3559 22 хвилини тому

    Maa Baal hi krde ne sabkuj , ajkal maape dheean vech ke ohna di kmai khande ne , bera garak hove eho jihian kurian da te mapian da

  • @GurmukhSinghPadda-gd6zi
    @GurmukhSinghPadda-gd6zi 9 годин тому +1

    Koi.New..Khaber.Daskaro

  • @Luna.cupcake
    @Luna.cupcake 4 години тому

    Pehla pata karo family da phir rishta karo

  • @Luna.cupcake
    @Luna.cupcake 4 години тому

    Police report karo

  • @luckytoor2661
    @luckytoor2661 4 години тому

    Kudi ne vdia kita loka nu akal bi evi auoni aa

  • @psingh3230
    @psingh3230 6 годин тому +1

    Joginder singh bassi da dhow chanel Bassi show Toranto

    • @RameshKumar-fr1vz
      @RameshKumar-fr1vz 6 годин тому

      ਉਹਨੇਂ ਵੀ ਦੁਕਾਨਾਂ ਖੋਲ੍ਹ ਰਖਿਆ ਕਿਸੇ ਨੂੰ ਬਦਨਾਮੀ ਤੋਂ ਇਲਾਵਾ ਕੀ ਕਿਸੇ ਦਾ ਹਲ ਕਰਵਾਇਆ ਗਿਆ ਹੋਵੇ ਕਿਸੇ ਨੇ ਅੱਜ ਤੱਕ ਕਿਸੇ ਨੇ ਦੱਸਿਆ ਹੈ ਬਿਲਕੁਲ ਵੀ ਨਹੀਂ

  • @jaswinderkaur4152
    @jaswinderkaur4152 9 годин тому +1

    Ethe ahke kudiya ede krdiyan kio yaken na kro ethe ik bhaji ohdi wife pr hon layi move hoyi fr te fr mukr gyiya

  • @sukhdevsinghsohi1951
    @sukhdevsinghsohi1951 12 годин тому +3

    sab kudiya es tra dia

    • @ramansidhu9927
      @ramansidhu9927 11 годин тому

      Nhi y sab nhi… m sab kuj kita fees v aap pay kiti avdi.. munde nu v bulaya ethe nal hi rehnda mere husband.. asii ghre paise bheji gye bt sade in laws ta krde aa j asii hrek month 1-2 lakh bhejiye…. Mere nal ta kde gll hi nhi kiti. Ohna ne… fer ohna ne mainu use hi kita hor ki aa eh… ikalian kudia ni maadia

    • @ramansidhu9927
      @ramansidhu9927 11 годин тому

      Pr mooh de mithe aa oh bhut.. sanu pta v ki kuj krde aa eh

  • @harmeetkaur7230
    @harmeetkaur7230 8 годин тому

    J aunty tusi justice di gall karde o India , justice delay justice denied aa

  • @paras1658
    @paras1658 7 годин тому

    Hadd a yaar Enne case ho chukke lokan nu aje vi ni akal aayi 31 lakh apne future lyi laa skde si bacha mature vi ni lgda enna

  • @BaljitSingh-gb1bv
    @BaljitSingh-gb1bv 7 годин тому

    Sade nl v simran kudi ne eda e kita.phla ohde ghrde aa kol kuj ni c hun lakha ch khed de aa.eho j bnde ethe e bhrde aa.sb de maa baap nl e rle hoty aa

  • @RandeepSingh-m2k
    @RandeepSingh-m2k 7 годин тому

    Bai manu bahar gye nu 24 sall ho gai ne kuch v nai ha bahar dia country wich hale hor hallat kharab ho ne na paisa kharab karo

  • @veerdavindersingh8513
    @veerdavindersingh8513 8 годин тому

    Eho jiha loka da ek he ilaaz jithe kudi mile bs khatam kr devo awe koi insaaf ne milna bs app he insaaf lena pwo ga

  • @sharanjeetbhatti3151
    @sharanjeetbhatti3151 8 годин тому

    Kudiyo ਰੱਬ ton dro ehna loka da tn tuhanu dar nhi aaj kal de kudiya mundiya ne piyaar warge pwitr rishte da tamsha bna rakhiya lakh di lahnat eho jehiya kudiya te ohna de jaman waliya de

  • @harmeetkaur7230
    @harmeetkaur7230 8 годин тому

    Aunty north america (canada)ch bibi character less ho gyi bss thuade rakhn wali nahi hun bibi fruuuuuu ho gyi

  • @kaurkaur7841
    @kaurkaur7841 9 годин тому +2

    Kini besarm kudi veera esda jaloos kado… kudi dae maa paa nu jail dhako.. sabb proof hega hun ta .. jaloos kaddo .. hun ta canada vich v esda kuj nhi hona.. asi v Canada a sabb pta

  • @CanadaKD
    @CanadaKD 13 хвилин тому

    ਉਹ ਕਿਹੜਾ ਪੜਦੀ ਹੋਣੀ ਆ ਏਦਾਂ ਦੀਆਂ ਹਰਾਮ ਦੀਆਂ ।

  • @HarminderSingh-j7d
    @HarminderSingh-j7d 3 години тому

    Eda diyan chapal eithe bahut turaya firda eithe kam ni labda ehna kuttiyan vangu turaya firda chapla ah soch de canada pata ni ki a tention na lo bro sab vapas bhej dene ah rab vara beyant a dekheyo ah sab vapas aunia dekh leyo

  • @harmeetkaur7230
    @harmeetkaur7230 8 годин тому

    Manu lagde aunty more than lakh pariwar aa Punjab ch jo canada waliya ne khatam karta bht sare pariwar aa jine sari jameen sale karti bss bibi visa send kro

  • @LakhvirSingh-v4k
    @LakhvirSingh-v4k 3 години тому

    Kudi de pind ch bande bhej k pehlan ohna baare puch giss karni chahidi c munde valiyaan nu kudi de privaar da saara biodaata laina chahida c

  • @amarjitkaur4690
    @amarjitkaur4690 8 годин тому

    Kurian is tra he krdia

  • @RandeepSingh-m2k
    @RandeepSingh-m2k 7 годин тому

    Bai apne punjabi v nai hatde kine case ho chuke ne

  • @apreetbhatia8977
    @apreetbhatia8977 8 годин тому

    Eda kudiya nL bhi hunda a.....mere nl hoya aa
    ..kudiya di support nu koi ni hunda

  • @Vishal-ep7bo
    @Vishal-ep7bo 8 годин тому

    Aunty da adha jor ta veer ji kehn te lagga via a..bhrava na keh ohnu matta gussa krdi pyi a aunty