ਸਕੂਲ ਦੀ ਚੋਣ ਕਿਵੇਂ ਕਰੀਏ? Achieve Happily | Gurikbal Singh

Поділитися
Вставка
  • Опубліковано 18 бер 2024
  • #achievehappily #gurikbalsingh #pixilarstudios
    ਸਕੂਲ ਚੁਣਨਾ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਤੇ ਅੱਜ ਕੱਲ ਪੰਜਾਬ ਦੇ ਵਿੱਚ ਜਾਂ ਬਾਹਰ ਵੀ ਸਕੂਲ ਚੋਣ ਵੇਲੇ ਮਾਂ ਪਿਓ ਦੀ ਪਰੇਸ਼ਾਨੀ ਬਹੁਤ ਵੱਧ ਜਾਂਦੀ ਆ ਵੀ ਕਿਹੜਾ ਸਕੂਲ ਸਾਡੇ ਜਵਾਕਾਂ ਲਈ ਸਹੀ ਹੈ ਤੇ ਕਿਹੜਾ ਗਲਤ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਬਾਰੇ ਗੱਲਬਾਤ ਕਰਾਂਗੇ
    "Khushiyan Da Course" Order Now
    ਮੇਰੀ ਪਹਿਲੀ ਕਿਤਾਬ "ਖੁਸ਼ੀਆਂ ਦਾ ਕੋਰਸ" ਆਰਡਰ ਕਰੋ
    For India
    Google pay Rs 425/- : +91 98888 22639
    For UK, USA, Canada, Australia
    Order On Website: www.achievehappily.com/produc...
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • Розваги

КОМЕНТАРІ • 21

  • @punjabiaudiobook
    @punjabiaudiobook 2 місяці тому +4

    ਬਹੁਤ ਵਧੀਆ ਵੀਰ ਜੀ , ਇਹ ਅੱਜ ਯੂਨੀਵਰਸਲ ਸਮੱਸਿਆ ਹੈ ਜੀ , ਹਰ ਮਾ ਬਾਪ ਇਹ ਸੋਚ ਕੇ ਪ੍ਰੇਸ਼ਾਨ ਹੈ ਬੱਚੇ ਨੂੰ ਕਿਹੜੇ ਸਕੂਲ ਵਿੱਚ ਲਗਾਇਆ ਜਾਵੇ ।❤❤❤❤❤❤❤❤❤❤❤❤❤❤

  • @gurpreetsinghjassal2135
    @gurpreetsinghjassal2135 2 місяці тому +1

    ❤🎉❤🎉❤🎉❤🎉❤

  • @JaitegBrar
    @JaitegBrar 2 місяці тому

    Bilkul shi keha tusi sir

  • @palwindersidhu1952
    @palwindersidhu1952 2 місяці тому

    Bout shi topic te gal kiti hai veer g. Aj mainu v ihi soch hai ki kehra school mere bacche ly thik hai .main sochdi aa ki mera baccha vadia education de naal naal Punjabi te gursikhi naal v judeya rhe . Par sade aas pass jine school han ona vich dono gallan mainu posibal nhi lagdiya. Ik vich bacche nu educate krn da trika achha lga par panjabi wala mahol nhi dusra panjabi te guru sikhi naal da mahol hai par bacche te padai da bout bojh lga. Kush samj nhi aa riha please veer g meri help kro 🙏🙏

  • @Baljit_kaur1
    @Baljit_kaur1 2 місяці тому

    ਬਿੱਲਕੁੱਲ ਸਹੀ ਵੀਰ ਜੀ

  • @YasmeenKaur-po6sp
    @YasmeenKaur-po6sp 2 місяці тому

    Best video ❤

  • @sukhichahal3448
    @sukhichahal3448 2 місяці тому +1

    ❤❤

  • @rupinderkaler3517
    @rupinderkaler3517 2 місяці тому

    Very very. Nic. G ❤❤

  • @anterpreetkaur2768
    @anterpreetkaur2768 2 місяці тому

    Wah sir tuc sade area de o

  • @gurbindersingh3191
    @gurbindersingh3191 2 місяці тому

    👍🏿👍🏿

  • @jaspreetmann1
    @jaspreetmann1 2 місяці тому

    Pith mustuhana da na leaa ma v khi k aa fas ta koy na koy kerpaa aa pith g charge kulaa vich ro g

  • @lakhveersingh3121
    @lakhveersingh3121 2 місяці тому

    bai ji mai army vich aw manu problem aw mai tuhade naal gal krni aw plz bai ji

  • @shiningstar7026
    @shiningstar7026 26 днів тому

    Tusi kithe de oo veer ji asi v nabhe tu aa

  • @HarpreetSingh-lq9xn
    @HarpreetSingh-lq9xn 2 місяці тому

    Call ਤੇ ਗੱਲ ਕਿਵੇਂ ਹੋ ਸਕਦੀ ਤੁਹਾਡੇ ਨਾਲ

  • @user-bu5zd9se2w
    @user-bu5zd9se2w 2 місяці тому

    After +2 ke kre sakde aa plz sir suggest kro

  • @gurwinderkaur8188
    @gurwinderkaur8188 2 місяці тому

    Nice video when I click this video my doubt was u will tell about which board is best for students whether c.b.s.e or i.c.se if u read my comment then reply please my thinking is if I join punjab board ,my son will stay back from other students who join c.b.se or icse board .I want to know from u about this I also don't want to put load of studies on my son

  • @nihalsingh.ns38329
    @nihalsingh.ns38329 2 місяці тому

    ਸਰਕਾਰੀ ਚ ਭੇਜੀੲੇ,ਤਾਂ ਓਥੇ 50 ਬੱਚਿਅਾ ਵਿੱਚੋ 30 ਬੱਚੇ ਭੲੀਅਾ ਦੇ ਨੇ,ਸੋ ਜਿਹੋ ਜਿਹੇ ਫਰੈਂਡ ਹੋਣਗੇ ਓਹੋ ਜਿਹੀ ਬੱਚੇ ਦੀਅਾ ਅਾਦਤਾਂ
    CBSE ਚ ਭੇਜੀੲੇ ,ਤਾਂ ਓੱਥੇ ਪੰਜਾਬੀ ਬੋਲਣ ਤੋ ਮਨਾ ਕਰਦੇ,ਹਿਸਟਰੀ ਨੂੰ ਤੋੜ ਮਰੋੜ ਕੇ ਪੜਾਂਦੇ
    ਿੲੰਟਰ ਨੈਸ਼ਨਲ ਬੋਰਡ 'ਚ ਭੇਜੀੲੇ ,ਤਾਂ ਓਥੇ ਬੱਚੇ ਨੂੰ ਿੲੱਕਲਾ ਰਹਿਣਾ ਦੱਸਦੇ ,ਕਿ ਮਾਂ ਪਿਓ ਤੋ ਵੱਖ ਰਹੋ,ਮਤਲਬ ਕਿ ਪੱਛਮੀ ਕਲਚਰ ਦਿਮਾਗ 'ਚ ਭਰ ਦਿੰਦੇ..

  • @amriksinghsingh6339
    @amriksinghsingh6339 2 місяці тому +1

    ਵੀਰ ਜੀ ਕਿਹੜਾ ਪਿੰਡ ਆ ਤੁਹਾਡਾ

  • @ms-wh1sx
    @ms-wh1sx 2 місяці тому

    Mere ton driving nhi huni..😢

  • @swarnbrar-dn1ps
    @swarnbrar-dn1ps 2 місяці тому

    Veer ji mera baccha 2 saal 3 month da school laone de sahi age daso