ਜਵਾਕ ਨੂੰ ਦਲੇਰ ਬਣਾਉ ਡਰਪੋਕ ਨੀ | Achieve Happily | Gurikbal Singh

Поділитися
Вставка
  • Опубліковано 25 лис 2024

КОМЕНТАРІ •

  • @GurpreetSingh-sg2re
    @GurpreetSingh-sg2re 9 місяців тому +26

    ਬੱਚਿਆਂ ਨੂੰ ਇਤਿਹਾਸ ਨਾਲ ਜੋੜਿਆ ਜਾਵੇ ਬਹਾਦਰ ਦੀਆਂ ਕਥਾਵਾਂ ਪੜ੍ਹਾਇਆ ਜਾਣ ਗੁਰਬਾਣੀ ਪੜ੍ਹਨੀ ਸਖਾਈ ਜਾਵੇ ਬੁਰੇ ਵਿਚਾਰ ਮਨ ਵਿੱਚ ਆਪੇ ਹੀ ਨਹੀਂ ਆਉਂਦੇ

    • @Veolexz
      @Veolexz 8 місяців тому +1

      ਬੰਦਾ ਧੰਕੇ ਖਾ ਕੇ ਸਿੱਖਦਾ ਨਾ ਕੇ ਕਹਾਨੀਆ ਤੋ

    • @TheFlowerStudio827
      @TheFlowerStudio827 8 місяців тому

      Gurbani ch kahaniya ni hundiya.....

    • @Veolexz
      @Veolexz 8 місяців тому +1

      @@TheFlowerStudio827 guru granth sahib ji ch likheya ਹਰਿ ਕਿਆ ਕੱਥਾ ਕਹਾਨੀਆ ਗੁਰਮੀਤ ਸਨਾਈਆ

    • @SUBHASHMEGH
      @SUBHASHMEGH 8 місяців тому

      ❤​@@Veolexz

  • @ddhaliwal18
    @ddhaliwal18 9 місяців тому +10

    ਬਹੁਤ ਹੀ ਵਧੀਆ ਜਾਣਕਾਰੀ ਬਾਈ ਜੀ ਸਾਨੂੰ ਤੁਹਾਡੇ ਵਰਗੇ ਭਾਈਆਂ ਦੀ ਬਹੁਤ ਲੋੜ ਹੈ ਜੋ ਸਾਨੂੰ ਇਦਾਂ ਦੀ ਜਾਣਕਾਰੀ ਦਿੰਦੇ ਰਹਿਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਧੰਨਵਾਦ ਤੁਹਾਡਾ ਬਹੁਤ ਬਹੁਤ

  • @preetsomal9483
    @preetsomal9483 9 місяців тому +9

    Na julm karo na saho sade Guru de kirpa ❤

  • @kidshousefullmovies
    @kidshousefullmovies 8 місяців тому +4

    ਬਿਲਕੁੱਲ ਭਾਜੀ ਤੁਸੀ ਸਹੀ ਕਿਹਾ ਮੈ ਸਕੂਲ ਵਿਚ ਇਸੇ ਚੀਜ ਦਾ ਸ਼ਿਕਾਰ ਹੋਇਆ ਤੇ ਮਾਨਸਿਕ ਤੌਰ ਤੇ ਕਮਜੋਰ ਹੋਕੇ ਨਸ਼ੇ ਚ ਪੈ ਗਿਆ ਤੇ ਸਾਰੀ ਜਿੰਦਗੀ ਖਰਾਬ ਹੋ ਗਈ ਮੈਂ ਆਵਦੇ ਜਵਾਕ ਨੂੰ ਇਹੀ ਸਿਖਾਉਣਾ ਹੁੰਨਾ ਕਿ ਪੁੱਤ ਦਿਮਾਗ ਤੇ ਕਿਸੇ ਗੱਲ ਦਾ ਲੋਡ ਨਹੀਂ ਲੈਣਾ ਸਿਰਫ ਸਹੀ ਤਰੀਕੇ ਨਾਲ ਅੱਗੇ ਵਧਣ ਦਾ ਹੀ ਸੋਚਣਾ ਬਾਕੀ ਕਿਸੇ ਗੱਲ ਨੂੰ ਦਿਮਾਗ ਤੇ ਹੈਵੀ ਨਹੀਂ ਹੋਣ ਦੇਣਾ

  • @offline8943
    @offline8943 9 місяців тому +3

    ਜਵਾ ਸਹੀ ਗੱਲ ਆ ਬਾਈ ਅੱਜ ਕੱਲ ਮਾਪੇ ਜਵਾਕਾ ਨੂੰ ਐਡਾ ਸੋਹਲ ਬਣਾ ਰਹੇ ਆ ਕੇ ਕੋਈ ਵੀ ਓਹਨਾ ਦਾ ਫਾਇਦਾ ਚੁੱਕ ਸਕਦਾ ।ਤੇ ਫਿਰ ਓਹੀ ਜਵਾਕ ਛੋਟੀ ਛੋਟੀ ਗੱਲ ਤੇ ਆਤਮ ਹੱਤਿਆ ਬਾਰੇ ਸੋਚੇ ਆ । ਓਹਨਾ ਦੀ ਨਿਓ ਹੀ ਐਨੀ ਕਮਜ਼ੋਰ ਕਰ ਦੇਂਦੇ ਆ ਮਾਪੇ ਕੇ ਉਹ ਥੋੜਾ ਜਾ ਦੁੱਖ ਨੀ ਝੱਲ ਪਾਉਂਦੇ।

  • @Kularfam
    @Kularfam 9 місяців тому +11

    Bilkul sahi gal a veer g.. Asin v bacheya nu kehne a pehal nae karni par je agla karda tan phir chadna nae..

  • @kimmisingh4885
    @kimmisingh4885 9 місяців тому +9

    ਬਹੁਤ ਵਧੀਆ ਢੰਗ ਨਾਲ ਤੁਸੀ ਦੱਸਿਆ

  • @GurjeetSingh-mx5fz
    @GurjeetSingh-mx5fz 7 місяців тому

    ਬਹੁਤ ਵਧੀਆ ਵਿਚਾਰ ਹਨ ਆਮ ਜੀ ਦੇ

  • @ManjitChahal16
    @ManjitChahal16 9 місяців тому +10

    ਕਿਸੇ ਨੇ ਕੌਮੈਂਟ ਕੀਤੈ ਕਿ ਦਲੇਰੀ ਖੂਨ ਚ ਈ ਹੁੰਦੀ ਆ.. ਓਹਨਾਂ ਦੀ ਗੱਲ ਕੁਝ ਹੱਦ ਤੱਕ ਸਹੀ ਐ ਕਿ ਕੁਝ ਲੋਕ ਕੁਦਰਤੀ ਦੱਬੂ ਤੇ ਕੁਝ ਦਲੇਰ ਸੁਭਾਅ ਦੇ ਹੁੰਦੇ ਨੇ ਪਰ ਕੁਝ ਕੁ ਹਾਲਾਤ ਤੇ ਅਤੇ ਘਰ ਚੌਂ ਮਿਲੀ ਹੱਲਾਸ਼ੇਰੀ ਤੇ ਵੀ ਨਿਰਭਰ ਕਰਦੈ.. ਕਈ ਘਰਾਂ ਚ ਕੁੜੀਆਂ ਨੂੰ ਖਾਸ ਕਰਕੇ ਟੋਕਾ ਟੋਕੀ ਕਰਦੇ ਰਹਿੰਦੇ ਨੇ.. ਕਿ ਕਿਤੇ ਇਕੱਲੇ ਜਾਣ ਨੀ ਦੇਣਾ ਜਾਂ ਉਠਣ ਬਹਿਣ ਤੇ ਹੱਸਣ ਦੇ ਵੀ ਕਾਨੂੰਨ ਜਹੇ ਬਣਾ ਦਿੰਦੇ ਨੇ ਭਰਾ ਜਾਂ ਪਿਓ..
    ਮੇਰੇ ਖਿਆਲ ਚ ਓਹ ਬਹੁਤ ਗਲਤ ਐ.. ਕੁੜੀਆਂ ਦਾ ਆਤਮ ਵਿਸ਼ਵਾਸ਼ ਖਤਮ ਹੋ ਜਾਂਦੈ ਐਵੇ ਦੀਆਂ ਬੰਦਸ਼ਾਂ ਨਾਲ...ਹਾਂ ਕਿਸੇ ਗਲਤ ਰਾਹ ਤੇ ਜਾਣ ਤੋਂ ਰੋਕੋ ਪਰ ਹੱਸਣ ਬੋਲਣ ਤੇ ਪਹਿਨਣ ਤੇ ਪਾਬੰਦੀ ਨਾ ਲਾਓ

    • @Kiranpal-Singh
      @Kiranpal-Singh 9 місяців тому +1

      ਦਲੇਰੀ ਖੂਨ ਵਿੱਚ ਹੁੰਦੀ ਹੈ, ਠੀਕ ਹੈ, ਫਿਰ ਦੂਸਰਿਆਂ ਨੂੰ ਹੌਸਲਾ ਦੇਣਾ ਜਾਂ ਚੜ੍ਹਦੀ ਕਲਾ ਵੱਲ ਪ੍ਰੇਰਨਾ ਵੀ ਤਾਂ ਸਾਡਾ ਫਰਜ ਹੈ, ਉਹ ਨਿਭਾਈਏ, ਬਾਕੀ ਰੱਬ ਰਜਾ !

  • @lakhveerbrar7467
    @lakhveerbrar7467 6 місяців тому

    ਬਹੁਤ ਵਧੀਆ ਵਿਚਾਰ ਪ੍ਰਾਈਵੇਟ ਸਕੂਲਾਂ ਵਿੱਚ ਕੜੇ ਵੀ ਲੁਵਾਏ ਜਾਂਦੇ ਨੇ ਕੇ ਤੁਸੀਂ ਲੜਦੇ ਹੋ

  • @GurpreetSINGHOZSIKH
    @GurpreetSINGHOZSIKH 8 місяців тому

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @manroopsingh7183
    @manroopsingh7183 9 місяців тому +3

    bht sahi gal ji..asi karnataka state ch rehnde ha..mere dono betya nu bht troll karde bache ,aapa vu guide karida dharam bare kush galat nhi sunana, bolo chup nhi rehna..thuduyee gla sun ke hosla miliya dhanyawad veer ji..

  • @jagroopsingh1264
    @jagroopsingh1264 8 місяців тому

    ਇੱਕ ਸਵਾਲ ਹੈ last ਵਿੱਚ
    ਮੈਂ ਪਹਿਲੀ ਵਾਰ ਤੁਹਾਡੀ video ਦੇਖੀ ਵਧੀਆ ਲੱਗਾ ਅਤੇ ਸਹਿਮਤ ਹਾਂ ਅਤੇ ਕੁਝ ਇਸ ਤਰ੍ਹਾਂ ਦੀ ਸਿੱਖਿਆ ਹੀ ਬੱਚਿਆਂ ਨੂੰ ਦਿੰਦੇ ਹਾਂ।
    ਸਵਾਲ
    ਕਈ ਵਾਰ ਬੱਚੇ ਬਦਮਾਸ਼ੀ/ਗੈਂਗ ਟਾਈਪ ਗਰੁੱਪ ਬਣਾ ਕੇ ਜਿਨ੍ਹਾਂ ਵਿੱਚ ਨਸ਼ੇੜੀ ਵੀ ਹੁੰਦੇ ਹਨ ਦੂਜੇ ਬੱਚਿਆਂ ਨੂੰ ਤੰਗ ਕਰਦੇ ਹਨ ਜਾਂ ਮਾਰਦੇ ਕੁੱਟਦੇ ਹਨ ਕਿਤੇ ਕਿਤੇ ਇਹ ਝਗੜੇ ਕਤਲ ਤੱਕ ਵੀ ਪਹੁੰਚ ਜਾਂਦੇ ਹਨ ਇਹਨਾਂ ਨਸ਼ੇੜੀ ਅਤੇ ਸਮਾਜ ਵਿਰੋਧੀਅਨਸਰਾਂ ਤੋਂ ਬੱਚੇ ਨੂੰ ਕਿਵੇਂ ਬਚਾਇਆ ਜਾਵੇ

  • @navneetkaur7709
    @navneetkaur7709 8 місяців тому

    Thank you for sharing! We live in countryside in UK & my son is only keshdhari Sikh boy in the school; infact only Sikh / Punjabi boy in the school. He has faced bullying in high school. Then he joined Karate classes.. Reaching in one arm distance/ space is new to me; i will definitely let him know! Thanks

  • @harjinderkanwal3950
    @harjinderkanwal3950 9 місяців тому +3

    🙏🙏🙏🙏🙏Waheguru Waheguru Waheguru Waheguru Waheguru jee 🙏🙏

  • @Kiranpal-Singh
    @Kiranpal-Singh 9 місяців тому +3

    ਵਧੀਆ ਜਾਣਕਾਰੀ ਤੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਪ੍ਰੇਰਨਾ !

  • @aagazkaur5900
    @aagazkaur5900 9 місяців тому +3

    Bilkul right aa veer ji tusi jma shi keha ji

  • @kelloggole5458
    @kelloggole5458 9 місяців тому +3

    I completely agree with you

  • @karamjitsingh5650
    @karamjitsingh5650 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੇਸ ਸਤਿਕਾਰ ਵਾਲਿਆਂ ਦਾ ਲਿੰਕ ਭੇਜੋ ਜੀ ਧੰਨਵਾਦ

  • @AmritpalSingh-ri9gm
    @AmritpalSingh-ri9gm 9 місяців тому +3

    Phaji me ikala dastar banh k Kai Goriya ch jinah hard hat Lai hundi journey electrician di job krda …. And I m so proud of it

  • @preetsomal9483
    @preetsomal9483 9 місяців тому +4

    It’s shameful I also know even in India people tease you if you are with beard and hair but we are proud Sikhs and I love and respect my identity

  • @amansidhu7614
    @amansidhu7614 9 місяців тому +3

    Bhut sohni gal bat.😊

  • @avu369
    @avu369 9 місяців тому +2

    Shi keha veerji tusi

  • @satindersingh7432
    @satindersingh7432 9 місяців тому +1

    ਬਹੁਤ ਵਧੀਆ ਗਲਬਤ ਦੱਸੀ

  • @gurpreetsinghjalandhar8596
    @gurpreetsinghjalandhar8596 9 місяців тому +4

    ਵਾਹਿਗੁਰੂ ਵਾਹਿਗੁਰੂ 🎉🎉🎉🎉❤❤❤

  • @balvirkaur1674
    @balvirkaur1674 9 місяців тому +1

    Waheguru ji 🙏🙏🌹🌹

  • @anjujayant4021
    @anjujayant4021 9 місяців тому +1

    Bilkul sahi gal baat....❤❤stay blessed mera veer 🙌

  • @harjinderkanwal3950
    @harjinderkanwal3950 9 місяців тому +3

    Very Very very valuable information and suggestions
    So much thanku bettaa Jee

  • @marshbalboa
    @marshbalboa 9 місяців тому

    Totally Agree..... Teach them to do right thing and be outspoken without fear.

  • @ManpreetKaur-hv1kt
    @ManpreetKaur-hv1kt 9 місяців тому +4

    Bahut vadiya g

  • @rahulkaushal942
    @rahulkaushal942 8 місяців тому

    I appreciate your thoughts thanks

  • @Thewayoflove603
    @Thewayoflove603 9 місяців тому

    ਵੀਰ ਜੀ ਸਹਿਮੱਤ ਹਾਂ ਤੁਹਾਡੇ ਨਾਲ

  • @mylittlechamps3920
    @mylittlechamps3920 9 місяців тому +1

    ਬਹੁਤ ਵਧੀਆ ਭਾਜੀ

  • @rajwantkaur4257
    @rajwantkaur4257 9 місяців тому

    Bhut , bhut thanks veer ji🙏🏻🙏🏻

  • @sukhvirkaur5898
    @sukhvirkaur5898 7 місяців тому

    Proud of you veer ji

  • @nirmaljeet901
    @nirmaljeet901 9 місяців тому +1

    Bhut vadiya veer g waheguru tuhanu hamasha chardikla ch ralhan

  • @Harchitsingh
    @Harchitsingh 8 місяців тому

    I Agree veerji... 👍

  • @GurcharanSingh-pf4hl
    @GurcharanSingh-pf4hl 9 місяців тому +2

    ❤bilkul sahi a

  • @sukhichahal3448
    @sukhichahal3448 9 місяців тому +3

    👌👌

  • @mehakdeepkaur5261
    @mehakdeepkaur5261 9 місяців тому +2

    Sat Sri akaal veer g

  • @rubbylove129
    @rubbylove129 7 місяців тому

    Thanku bro ji

  • @kushalveersingh200
    @kushalveersingh200 8 місяців тому

    Excellent talk

  • @lakhwindersingh9538
    @lakhwindersingh9538 9 місяців тому +1

    Bht ghaint knowledge aa. Y

  • @HarmanpreetSingh-f9f
    @HarmanpreetSingh-f9f 9 місяців тому

    Bilkul vadia gal he pji...

  • @RAJESHSHARMA-mh3it
    @RAJESHSHARMA-mh3it 9 місяців тому

    You are saying true and this is very much important. Good message ❤❤❤❤

  • @kaurpreeti633
    @kaurpreeti633 9 місяців тому +2

    Very nice true

  • @ParamjitKaur-ij8lg
    @ParamjitKaur-ij8lg 9 місяців тому +3

    Good job veere 👍🏻

  • @labhsingh4024
    @labhsingh4024 3 місяці тому

    Veer Ji 100% OK hai, Ajjj zaida bachiya nu zaida Daron, di Zaurat nahin, Punjabi nu koi jado kutda, marda, Punjabi di koi madad, nahin karda, ..jado Punjabi kise nu kush kahinda,.. Saree, Punjabi Ya dusre kehan Lagg janngen...Koi ni, koi ni,..

  • @RajwinderKaurShoker
    @RajwinderKaurShoker 9 місяців тому +2

    💯Right

  • @JatinderSingh-zk4ti
    @JatinderSingh-zk4ti 9 місяців тому

    ਬਹੁਤ ਵਧੀਆ ਜੀ ਧੰਨਵਾਦ ਜੀ

  • @chdajit
    @chdajit 8 місяців тому

    Great Sir G

  • @WindGAMING_123
    @WindGAMING_123 9 місяців тому +1

    Bilkul sahi ji❤❤

  • @MyChannel-ez6hl
    @MyChannel-ez6hl 9 місяців тому

    Waheguru Ji 🙏🏻

  • @samandeepsinghpannu2239
    @samandeepsinghpannu2239 9 місяців тому +3

    Always good 😊😊😊vir ji ❤❤❤

  • @Hargundhupar03
    @Hargundhupar03 9 місяців тому +1

    Paji god bless you

  • @singh46928
    @singh46928 9 місяців тому +1

    bilkul sahi gala

  • @munraj4912
    @munraj4912 9 місяців тому

    Thank you very much, bhaji.. bhut wadhiya explain kita tuci.. certainly self defense v auna chahid

  • @amritpalkaur34
    @amritpalkaur34 9 місяців тому +4

    100 %

  • @jagjotkpanesar9607
    @jagjotkpanesar9607 9 місяців тому

    thank you so much

  • @HarpreetKaur-yx6xf
    @HarpreetKaur-yx6xf 6 місяців тому

    Veer am agree with u

  • @billusinghjhinger6073
    @billusinghjhinger6073 5 місяців тому

    Good g

  • @ggvfamilyvlogs4632
    @ggvfamilyvlogs4632 9 місяців тому +1

    Veer ji tuhade vichar bahut vadiya ne mera ikk qus aa tuhanu mera beta 5years old jo k hun canada mere nal aa oh kde kde aena gussa krda meinu aakhan dilhauda mein osda ame vibhar tho bahut preshan aa bete de father india ne apne father nal gall v bht ghat krda smj ni aundi ki kita jawe

  • @LeftyArsh4243
    @LeftyArsh4243 8 місяців тому

    Thank you sir🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ARSENALS-cn8mv
    @ARSENALS-cn8mv 8 місяців тому

    Sahi kiha bhaji

  • @sharanjeetkaur6151
    @sharanjeetkaur6151 9 місяців тому +1

    Thanks sir

  • @simar_embroidery
    @simar_embroidery 9 місяців тому +2

    Good information

  • @jigerkijeet
    @jigerkijeet 8 місяців тому

    Very informative

  • @MyChannel-ez6hl
    @MyChannel-ez6hl 9 місяців тому

    Wmk Ji 🙏🏻

  • @anitanitu8535
    @anitanitu8535 9 місяців тому +1

    Good 👍

  • @JaspreetKaur-ve3jr
    @JaspreetKaur-ve3jr 9 місяців тому +6

    My child is 3 year old… I want to teach him self defence for young age as he is so kind and friendly with everyone but some took advantage of this behaviour and try to hit push and shake his juda which I have seen myself in kinder due to his identity…..can you please provide link for that self defence kes satkar Lehar videos …. Which could be helpful for us to show him the videos with similar Sikh children

  • @MandeepSingh-bv2zw
    @MandeepSingh-bv2zw 8 місяців тому

    Very nice video 👍

  • @reetikagupta9591
    @reetikagupta9591 9 місяців тому +3

    Dear sir, your videos are so knowledgeable but I can't read Punjabi, please also write the title of the video in English...

  • @Sukhar786
    @Sukhar786 9 місяців тому

    Nice vedio sir jai hind

  • @H_HGAMING-q8r
    @H_HGAMING-q8r 9 місяців тому +1

    Very nice veere

  • @kanwaljitkaursohi4242
    @kanwaljitkaursohi4242 9 місяців тому +1

    Very good vedio brother

  • @gurpreetsinghjassal2135
    @gurpreetsinghjassal2135 9 місяців тому

    Very nice

  • @kiranjitkaur4596
    @kiranjitkaur4596 9 місяців тому +2

    Nice video

  • @simranboparai3203
    @simranboparai3203 9 місяців тому

    bahut vadia keha veerji. please send the link of Kes Satkaar group 🙏🙏

  • @MandeepKaur-pm3if
    @MandeepKaur-pm3if 9 місяців тому

    Always best

  • @HARJINDERSINGH-dc8xd
    @HARJINDERSINGH-dc8xd 9 місяців тому

    👏👏👏👏

  • @thetiwanas1871
    @thetiwanas1871 9 місяців тому

    Bilkul sahi hai moni beta g🎉🎉

  • @Ramjatin
    @Ramjatin 9 місяців тому

    Bhout vadiya video 22 g 🙏🏻

  • @pritamsinghmatwani9892
    @pritamsinghmatwani9892 9 місяців тому +2

    Nice 👍

  • @mohinderpartap1651
    @mohinderpartap1651 8 місяців тому

    Very nice🎉🎉

  • @gopi79lovelife
    @gopi79lovelife 9 місяців тому

    Same here veer g kids need attention 😢

  • @gursanghera9686
    @gursanghera9686 8 місяців тому

    Very good👍 bro

  • @SatnamSingh-sy1qu
    @SatnamSingh-sy1qu 9 місяців тому

    🙏👍

  • @mandeepkauryt
    @mandeepkauryt 9 місяців тому

    Very nice 👍

  • @JSingh_8185
    @JSingh_8185 8 місяців тому

    Paaji I can relate to your story about tying a beard, it happened with me also in Southall, UK. I used to work in a Skip company and that company was owned by our Indian Sikh family, I don't want to name them here. They even asked me to tie my beard at work. It was very shocking for me to be told by a Sikh family not to keep my beard loose.

  • @495shaggu4
    @495shaggu4 9 місяців тому +1

    Shaheed singha vwwre padho
    Dhan dhan amar shaheed akali baba phoola singh ji nihang panth patshah budhadal 96 crori 6th jathedar
    Shaheed ang sang hai sahai mahakalll hai
    SRI AKALL SAHAE

  • @tehajboutique123
    @tehajboutique123 9 місяців тому

    Good veer ji

  • @Malkitsingh-ex6uu
    @Malkitsingh-ex6uu 9 місяців тому

    🙏🙏

  • @MyChannel-ez6hl
    @MyChannel-ez6hl 9 місяців тому

    💯

  • @NareshKumar-kt9gx
    @NareshKumar-kt9gx 8 місяців тому

    Good veer eho jehy hor ve video pavo

  • @bhupinderdhaliwal7096
    @bhupinderdhaliwal7096 9 місяців тому

    ਬੱਚਿਆ ਨੂੰ ਸਮਝਦਾਰ ਬਣਾਓ ਨਾਂ ਦਲੇਰ ਨਾਂ ਡਰਪੋਕ

  • @SamandeepkaurRimpy
    @SamandeepkaurRimpy 8 місяців тому

    Thnks Virji tc bahut vdia vichar sanje kite aa ji Virji kes dastar laher da link snd krio

  • @Alexsingh-yy6lu
    @Alexsingh-yy6lu 8 місяців тому

    Bhai Sahib Ji Very Good. Can you please make a video on helicopter mum as well. It is drone these days. thanks

  • @Arshdeep-k1x
    @Arshdeep-k1x 9 місяців тому +1

    thank you so much for such motivating videos. can you please add the option of changing to English language also, I just want to show the same video in English?

  • @shubhneetkaursandhu
    @shubhneetkaursandhu 9 місяців тому

    ❤❤❤❤❤

  • @sandeepchattha4846
    @sandeepchattha4846 9 місяців тому

    👍👌