Bhinder nava pind super star 🔯 raider c,22 g harjit bazakha de brobar hi c,purane match dekh k pta lagda veer di veer di chadaai da.khanna da Maan ni world kabbadi da king.
,kis gall di bhadas kad riha saaf suthri game khed ke loka nu entertain karna hi khidari da Kam hunda osdi mehnat os vele kamyab Hundi jado Lok tadia marde es to bina ki Lena Dena hunda is bare fb te chanana pao inam ya Paisa khidari da bonus hunda kamai nahi
Bht takda player c 22 sade pind kohare khele c bijli board di team ch 22 ne kanchi lagi eda Patti jive kapda padi da hunda bht Jaan c 22 ch sira plyer c 22
ਬਿੱਟੁ ਜੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਓ।
ਗੀਤਕਾਰ ਕੁਲਦੀਪ ਘੁਮਾਣ।
ਭੁਪਿੰਦਰ ਸਿੰਘ ਭਿੰਦਾ ਉਰਫ਼ ਭਿੰਦਰ ਨਵਾਂ ਪਿੰਡੀਆ ਦਾ ਮਾਂ ਖੇਡ ਕਬੱਡੀ ਲਈ ਵੱਡਮੁਲਾ ਯੋਗਦਾਨ ਹੈ। ਵਾਹਿਗੁਰੁ ਬਾਈ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ। ਬਹੁਤ ਬਹੁਤ ਸਤਿਕਾਰ ਖੰਨੇ ਤੋਂ।
❤️💐🙏🏻😊
ਖੰਨਾ ਇਲਾਕੇ ਦੇ ਕਬੱਡੀ ਦੇ ਲੀਵਿੰਗ ਲੀਜੈਂਡ ਸੁਪਰ ਸਟਾਰਾਂ ਵਿੱਚੋਂ ਭਿੰਦਰ ਨਵਾਂ ਪਿੰਡੀਏ ਦਾ ਨਾਂ ਸਭ ਤੋਂ ਸਫਲ ਸਟਾਰਾਂ ਵਿੱਚ ਆਉਂਦਾ। ਖੰਨਾ ਇਲਾਕੇ ਦਾ ਮਾਣ ਹੈ ਵੀਰ।
ਜਿਉਂਦੇ ਵਸਦੇ ਰਹਿਣ ਸਾਡੇ ਇਹ ਸੁਪਰ ਸਟਾਰ
Rana wanj di interview kon kon chaunda like kro
2000-1,2,3,4,5 ਸਾਲਾਂ ਵੇਲੇ ਮੈਂ ਨਵੇਂਪਿੰਡੀਏ ਦੇ ਲਗਭਗ ਸਾਰੇ ਮੈਚ ਦੂਰ ਦੂਰ ਪੰਜਾਬ ਚ ਵੇਖਣ ਜਾਂਦਾ ਹੁੰਦਾ ਸੀ,ਜਦੋਂ ਬਿਜਲੀ ਬੋਰਡ ਦੀ ਟੀਮ ਗ੍ਰਾਉੰਡ ਚ ਆ ਜਾਂਦੀ ਸੀ ਸਾਰਾ ਗ੍ਰਾਉੰਡ ਭਰਿਆ ਭਰਿਆ ਲਗਣ ਲੱਗ ਜਾਂਦਾ ਸੀ,
Kina Di gal aà Bai g
ਬਹੁਤ ਵਧੀਆ ਲਗਿਆ ਇੰਟਰਵਿਊ ਸੁਣ ਕੇ ਬਾਈ ਭਿੰਦਰ ਨਵਾਂ ਪਿੰਡੀਆ ਜੀ
👍👍 ਭਿੰਦਰ ਬਾਈ ਵੇਲੇ ਕਬੱਡੀ ਬਹੁਤ ਵਧੀਆ ਸੀ ਜੀ 👌👌🌹🌹
ਭਿੰਦਰ ਬਾਈ ਸਿਰੇ ਦਾ ਖਿਡਾਰੀ ਰਿਹਾ ਇਕ ਵਾਰ ਚੰਡੀਗੜ੍ਹ ਤੋਂ ਵਾਪਸੀ ਤੇ ਰੋਡਵੇਜ ਚ ਬਾਈ ਮੇਰੇ ਨਾਲ ਬੈਠ ਕੇ ਆਇਆ ਤੇ ਕਬੱਡੀ ਬਾਰੇ ਗੱਲਾਂ ਚਲੀਆਂ ਸੀ
ਮਾਲਵਾ ਕਾਲਜ ਬੌਦਲੀ ਸਮਰਾਲਾ ਵਿਖੇ ਖੇਡਦਾ ਦੇਖਿਆ ਸੀ ਮੈ ਭਿੰਦਰ ਨੂੰ
ਬਹੁਤ ਹੀ ਜਾਨਦਾਰ ਖਿਡਾਰੀ ਸੀ ਬਾਈ
ਭਿੰਦਰ ਨਵਾਂ ਪਿੰਡ ਤੇ ਭੀਮਾ ਸਹੇੜੀ ਵਾਲਾ ਦੋਵੇ ਇਕ ਟੀਮ ਵੱਲੋ ਖੇਡੇ ਸੀ ਓਦੋ
Bhot vadia waheguru chrdiklaa ਰੱਖੇ ❤️❤️❤️🙏🙏🙏 bhot ਤਗੜਾ ਸਰੀਰ ਅਜੇ ਵੀ
ਲੰਬੀ ਪਾਰੀ ਖੇਡਣ ਵਾਲਾ ਕਬੱਡੀ ਦਾ ਹੀਰਾ ਪਲੇਰ ਤੇ ਇਨਸਾਨ
A Bande Ustaad Ne Kabaadi De ❤❤❤🙏🙏
ਭਿੰਦਰ ਨਵਾਂ ਪਿੰਡ, ਮਲਕੀਤ (ਅੰਗਰੇਜ) ਅੜੈਚਾ, ਰਾਮ ਸਿਹਾਲਾ, ਜਗਤਾਰ ਧਨੌਲਾ ਅਤੇ ਭੀਮਾ ਸਹੇੜੀ ਆਪਣੇ ਸਮੇਂ ਦੇ ਬਹੁਤ ਹੀ ਤਕੜੇ ਤੇ ਸਾਊ ਖਿਡਾਰੀ ਰਹੇ ਨੇ ਇਹ ਸਾਰੇ ਹੀ ਸਾਡੇ ਮਾਲਵਾ ਕਾਲਜ ਬੌਂਦਲੀ ਦੀ ਸ਼ਾਨ ਨੇ
ਨਾ ਚਲਦਾ ਸੀ ੲਿਹਨਾ ਪਲੇਅਰਾਂ ਦਾ ਓਸ ਟਾੲਿਮ ..
Bittu veer bht vdya bht vdya video aa 🙏🙏
Mash Allah good player Ahlla pak sahat da ma Pakistan Punjab Fasilabad
ਬਿਜਲੀ ਬੋਰਡ ਦੇ ਸਭ ਤੋ ਵੱਡੇ ਜਰਨੇਟਰ ਸੀ...ਭਿੰਦਰ ਨਵਾਂ ਪਿੰਡ ਤੇ ਭੀਮਾਂ ਸਹੇੜੀ ਵਾਲਾ
Bitu veer ji u r doing very good job Bhinder bhaji great player 👏
ਬਹੁਤ ਵਧੀਆ ਪਲੇਆਰ ਸੀ ਬਾਈ
Y super hero hai 22 bhinder
Mera fevrat player ....nice Parson...
Bhinder nawan pind bheema Saheri dona di Duniya deewani si..
Legend Superstar of Maa Khed kabbadi
ਉਸਤਾਦ ਲੋਕ ਹਨ
Good job 👍 Bittu bai je
Nyc interview Bittu Veer Bittu dugal de bro lakhe dugal nl interview kro
ਡਿੰਦਰ ਤਾਂ ਕਬੱਡੀ ਦਾ Legend player c
Galla bhut vaddia lggiya bhalwaan ji diya waheguru ji chrrdi kalan vich rkhe
Bohat sohnia interviews karda vra tu parmatma hmesha chaddikala ch rakha👏👏
ਬਹੁਤ ਹਲੀਮੀ ਆ ਭਿੰਦਰ ਨਵਾ ਪਿੰਡ ਵਿੱਚ
Dil da Raja bhender bie
ਸਾਡੇ ਪਿੰਡ ਵਾਲਾ ਬਾਈ ਹੈਪੀ ਕਾਂਝਲਾ ਵਾਲਾ ਵੀ ਭਿੰਦਰ ਬਾਈ ਜੀ ਦੀ ਬਹੁਤ ਜਾਂਦਾ ਸਿਫ਼ਤ ਕਰਦਾ ਹੁੰਦਾ
Pardeep vir jagter dhanola y di interview karo g
Very nice Binder veer Harjit bajakhna varga Lagda c
Great
ਮੈ ਬਾਈ ਨੂੰ ਗੁਰੂ ਨਾਨਕ ਸਟੇੜੀਅਮ ਲੁिਧਅਾਣੇ िਵਖੇ ਖੇੜਦਾ ਦੇਖੇਅਾ ਸੀ ਪਾिਕਸਤਾਨ िਖਲਾਫ
🎉❤
Bhinder de Bahut Match M dekhe . Tackraa khiddari aa 🙏👍
Super star 👍👌🎉🎉
Good job Bittu ji
Coach wali gal bhut sahi dasi
ਓਹ ਦਿਨ ਮੁੜ ਨੀ ਆਉਣੇ ਲੋਧੀ cup sira ਹੀ ਹੁੰਦਾ ਸੀ
Bahut vdiaa Bai g
Pyar Mohabbat Zindabad 👍
Jai Jwan Jai Kisan Jai Hind 🙏
Jagtar dhanola di interview karo
Legendary player bhut wadha naam dhan ho gya mein bai g de darshan krke
Top Player. GNG Gravesend Kabaddi raider 1996
ਭਿੰਦਰ ਨੇ ਸੋ ਔਫ ਨੀ ਕੀਤਾ ਜਿਆਦਾ,,, ਨਹੀਂ ਤਾਂ ਹਰਜੀਤ ਦੇ ਬਰਾਬਰ ਦਾ ਰੇਡਰ ਸੀ,,, ਪੂਰਾ ਪੂਰਾ ਦਿਨ ਨੋਨ ਸਟੋਪ ਖੇਡ ਜਾਂਦਾ ਸੀ,,
Sahi kiha ji angraj , bhindar, deno pura choti de raider c , par show off ni kita ,
💪
Harjeet ne kihda Show of kita eh apni apni kismat hundi A kise da nam Aambran te chamkda te koi gumnami ch rehnda
Veer ji Harjeet ne kise da mada nhi keeta ji Harjeet ta Harjeet hi c veer ustra da plyer ajj tkk nhi dekhya
@@charnjitbrar1049 ਬਚਪਨ ਤੋਂ ਕਬੱਡੀ ਦੇਖਦਾ ਅ ਰਿਹਾ ਹਾਂ,,, ਮੈ ਫਿੱਡੂ, ਦੇਵੀ ਦਿਆਲ, ਮੰਗੀ, ਭੀਮਾ,ਬਿੱਲਾ ਭਿੰਡਰ,, ਗੱਲ ਕੀ ਹਰ top ਦੇ ਰੇਡਰ ਸਟੋਪਰ ਦੀ ਕਬੱਡੀ live ਦੇਖੀ ਅ
ਪਰ ਹਰਜੀਤ ਵਰਗਾ ਪਲੇਅਰ ਅੱਜਤਕ ਨਹੀਂ ਦੇਖਿਆ
ਹਸਦਾ ਹੀ ਰਹਿੰਦਾ ਸੀ,, ਨਾ ਅਕਦਾ ਨਾ ਥੱਕਦਾ ਸੀ
ਜਿਸ ਦਿਨ ਹਰਜੀਤ ਦਾ ਐਕਸੀਡੈਂਟ ਹੋਇਆ ਮੈ ਟੋਰੰਟੋ canada ਚ ਸੀ
ਮੈਨੂੰ ਪਤਾ ਪੰਜਾਬੀਆਂ ਨੇ ਕਿੰਨਾ ਦੁੱਖ ਮਨਾਇਆ ਸੀ
🤔
Good job
good job bittu bai
Bhut badia brother 👍
ਉਸਤਾਦ ਬੰਦੇ ਕਬੱਡੀ ਦੇ 🙏🙏🙏
ਬਿੱਟੂ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
Bhinder Bai g Vdia Insan Ne
Very nice beer.g
Super star legend player 👏 ✌💥
Fouji Kurrar vale ton harjeet nu jaffa nei lagga jindgy ch fouji ne khud dasseaa baki koi redar shaddeaa nei
Ok report ✅
Good ji
Bittu veer daso
ਭਿੰਦਰ ਵੀਰ ਪੂਰਾ ਸਾਨ ਰੇਡਰ ਸੀ ਪੂਰੀ ਜਾਨ ਵਿੱਚ ਸੀ ਫੜਨਾ ਬਹੁਤ ਔਖਾ ਸੀ ਬਈ ਨੂੰ ਹੱਥ ਹੀ ਬਹੁਤ ਘੱਟ ਪੈਂਦਾ ਸੀ।ਪੂਰਾ ਸਟਾਰ ਮੁੰਡਾ।
,,Ballu ratainda,,
Bhut vdia interview c bai di
Bhinder nava pind super star 🔯 raider c,22 g harjit bazakha de brobar hi c,purane match dekh k pta lagda veer di veer di chadaai da.khanna da Maan ni world kabbadi da king.
Gall karn da andaz bohat vadia, Bai g da
Canada ch dekhya c Balwinder bheema saheri v c
Pardeep virr harjeet nu fadan vala jafi aa jagter dhanola
ਜਗਤਾਰ ਧਨੋਲਾ ਵੀ ਸਿਰੇ ਹੀ ਸੀ ਬਾਈ ਆਪਣੇ ਹਲਕੇ ਦਾ ਮਾਣ
Jagter y di interview karo
Bhinder best player
ਬਿਟੂ ਬਾਈ ਇਕ ਵੀਡੀਉ ਹਰ ਜੀਤ ਭਿੰਦਰ ਦੀ ਕਬੱਡੀ ਦੀ ਵੀਡੀਉ ਲੋਡ ਕਰਿਉ
Very nice bai ji
ਦੁਨੀਆਂ ਖੜ ਖੜ ਵੇਂਹਦੀ ਸੀ ਭਿੰਦਰ ਦੀਆਂ ਰੇਡਾ ਨੂੰ
Vdia vaar
Good interview
Super duper kabaddi Star ✨
Sirra Jatta 👍👍
Good video ji ❤❤
Sat sri akal veer ji❤
Ok ropt bai
🙏❤️
Very nice interview y g God bliss you brother
Saria teams mandi board walea to chldia c
Bhinder is jindabad
❤❤❤❤love
Bhinder star Raider cc Fauji Dehshat da duja Name cc
Harjeet Bajakhana legend player
i remember some memories
ਭਰਵਾਂ ਦੁਨੀਆ ਸਮੇ ਨਾਲ ਬਦਲਣਾ ਪੈਂਦਾ ਹੁਣ ਤੋਂ 15 ਸਾਲ ਪਹਿਲਾਂ ਦੀ ਗੱਲ ਥੋੜੀ ਰਹਿਣੀ ,,ਹਰੇਕ ਗੇਮ ਚਾ ਚੇਂਜ ਆਉਦਾ ਸਮੇਂ ਨਾਲ ,,ਪੁਰਾਣੇ ਪਲੇਰਾ ਨੇਂ ਠੇਕਾ ਲਿਆ ਕਬੱਡੀ ਨੂੰ ਭੰਡਣ ਦਾ ਹੁਣ ,,ਤੁਹਾਡੇ ਸਮੇ ਸਾਰਾ ਪਿੰਡ ਗਰਾਉਂਡ ਚਾ ਹੁੰਦਾ ਸੀ ਹੁਣ ਕਬੱਡੀ ਚਾ ਬਹੁਤ ਸੁਧਾਰ ਆਇਆ ਆ,,,,ਤਹਾਨੂੰ ਇੰਨਾ ਕੁਜ ਦਿੱਤਾ ਕਬੱਡੀ ਨੇ ਤੁਸੀਂ ਕੀ ਦਿੱਤਾ ਕਬੱਡੀ ਨੂੰ ,,ਕਬੱਡੀ ਲਈ ਜੇ। ਕੁਜ ਕੀਤਾ ਜਾ ਸੋਚਿਆ ਉਹ ਸੰਦੀਪ ਨੰਗਲ ਅੰਬੀਆ ਨੇਂ ਸੋਚਿਆ ,,,ਉਸਨੂੰ ਕਬੱਡੀ ਨੇ ਦਿੱਤਾ ਵੀ ਬਹੁਤ ,ਕੁਜ ਉਸਨੇ ਵੀ ਕਬੱਡੀ ਲਈ ਬਹੁਤ ਕੁਜ ਕੀਤਾ ਹੋਰ ਵੀ ਬਹੁਤ ਕੁਜ ਕਰਨਾ ਸੀ ਉਸਨੇ ,,,,ਤੁਸੀ ਵੱਸ ਆਪਣੇ ਲਈ ਕਬੱਡੀ ਖੇਡੀ ,ਕਿਸੇ ਲਈ ਕੀ ਕੀਤਾ
,kis gall di bhadas kad riha saaf suthri game khed ke loka nu entertain karna hi khidari da Kam hunda osdi mehnat os vele kamyab Hundi jado Lok tadia marde es to bina ki Lena Dena hunda is bare fb te chanana pao inam ya Paisa khidari da bonus hunda kamai nahi
@@PawanKumar-is6wt ਪਹਿਲਾਂ ਲਿਖਣਾ ਸਿੱਖੋ ਤੁਸੀਂ ਪਲੀਜ਼ ਇੱਕ ਵੀ ਗੱਲ ਸਮਜ ਨਹੀ ਆਈ ਤੁਹਾਡੀ
God bles u bai g
🙏🙏
Very nice
Good luck with kabady
Bhot vadiea
goodplyar
ਕਾਕਾ ਕਾਰੀ ਸਾਰੀ ਤੇ ਭਿੰਦਰ 2003ਦੇ ਜੁਆਇੰਟ ਰੇਡਰ ਸਨ ਤੇ ਜੀਤੀ ਕੁਨਰ ਬੈਸਟ ਜਾਫੀ ਸੀ
Saan jatt aa
Nice
Bht takda player c 22 sade pind kohare khele c bijli board di team ch 22 ne kanchi lagi eda Patti jive kapda padi da hunda bht Jaan c 22 ch sira plyer c 22
Ghaint banda bai
Wmk🙏🙏🙏🙏
Good player
Y nu 2002 vich Nawanshahar cup te dekyia c sirf final vich 1 jaffa c surli chamiara to
ples mere nl kantekt kreo ji msenger te jatinder grewal fesbok bathinde to a
Bhinder 22 hath laa k douddaa nee see ..jaffi nu more lya k sitt k janda see ...aah style ghaint see...add k number lainda see 22
Old is gold